ਜਿਵੇਂ ਪ੍ਰਭੂ ਪਿਆਰ ਤੋਂ ਬਗੇਰ ਬੰਦਾ-ਜੀਵ ਇੱਕਲਾ ਹੈ।

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

18/4/ 2013. 244

ਜਿਵੇਂ ਪ੍ਰਭੂ ਪਿਆਰ ਤੋਂ ਬਗੇਰ ਬੰਦਾ-ਜੀਵ ਇੱਕਲਾ ਹੈ। ਹੋਰਾਂ ਦਾ ਸਹਾਰਾ ਲੈ ਕੇ, ਬਗੈਰ ਗੁਰੂ ਸ਼ਬਦ ਤੋਂ ਧੌਖਾ ਖਾ ਰਹੇ ਹਨ। ਬਗੈਰ ਬਾਣੀ ਦੇ ਸਬਦ ਤੋਂ ਕੋਈ ਹੋਰ ਭਵਜੱਲ ਨਹੀਂ ਤਾਰ ਸਕਦਾ, ਧੰਨ ਦੇ ਲਾਲਚ ਵਿੱਚ ਖੁਆਰੀ ਹੋ ਰਹੀ ਹੈ। ਜਦੋਂ ਬੰਦਾ ਧੰਨ ਦੇ ਲਾਲਚ ਵਿੱਚ ਲੱਗ ਜਾਂਦਾ ਹੈ। ਪ੍ਰਭੂ ਪਤੀ ਤੋਂ ਛੁੱਟ ਜਝਦਾ ਹੈ। ਰੱਬ ਦਾ ਘਰ ਨਹੀਂ ਮਿਲਦਾ। ਜੋ ਬੰਦਾ ਰੰਗ ਦੇ ਪ੍ਰੇਮ ਵਿੱਚ ਲਿਵ ਲਾ ਕੇ ਰੱਖਦਾ, ਉਹ ਦਿਨ ਰਾਤ ਸ਼ਾਤ ਰਹਿੰਦਾ ਹੈ। ਜੋ ਸਤਿਗੁਰ ਨਾਨਕ ਪ੍ਰਭੂ ਜੀ ਦੇ ਪ੍ਰੇਮ ਵਿੱਚ ਲਿਵ ਲਾ ਕੇ ਰੱਖਦਾ। ਉਸ ਦਾ ਰੱਬ ਨਾਲ ਮਿਲਾਪ ਹੋ ਜਾਂਦਾ ਹੈ। ਬਗੈਰ ਆਪਦੇ ਗੁਰੂ ਤੋਂ ਕੋਈ ਹੋਰ ਮਨ ਦੇ ਸ਼ੱਕ ਦੂਰ ਨਹੀਂ ਕਰਦਾ। ਗੁਰੂ ਮਨ ਦੇ ਛੱਕ, ਵਹਿਮ, ਡਰ ਦੂਰ ਕਰਦਾ ਹੈ। ਜਦੋਂ ਮਿਲਦਾ ਹੈ। ਮਨ ਨੂੰ ਖੁਸ਼ੀਆਂ ਮਿਲਦੀਆਂ ਹਨ। ਗੁਰੂ ਦੀ ਚਾਕਰੀ ਬਗੈਰ, ਦੁਨੀਆਂ ਉਤੇ ਵਿਕਾਂਰਾ ਦਾ ਹਨੇਰ ਹੈ। ਗੁਰੂ ਬਗੈਰ ਰਸਤਾ ਨਹੀ ਦਿਸਦਾ। ਉਹ ਪਿਆਰਾ ਭਗਤ, ਰੱਬ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਉਸ ਦਾ ਮਨ ਸ਼ਾਤ ਟਿੱਕ ਜਾਂਦਾ ਹੈ। ਜੋ ਗੁਰ ਬਾਣੀ ਦੀ ਬਿਚਾਰ ਕਰਦਾ ਹੈ। ਸਤਿਗੁਰ ਨਾਨਕ ਜੀ ਦੇ ਪਿਆਰਾ ਭਗਤਾਂ ਨੇ ਰੱਬ ਦੇ ਰੰਗ ਵਿੱਚ ਆਪ ਨੂੰ ਜੋੜ ਲਿਆ ਹੈ।

ਸਤਿਗੁਰ ਨਾਲ ਪਿਆਰ ਪ੍ਰੇਮ ਹੈ। ਮੇਰੀ ਮਾਂ, ਮੈਂ ਪ੍ਰਭੂ ਦੇ ਪਿਆਰ ਤੋਂ ਬਗੈਰ ਊਣੀ ਹਾਂ। ਇਹ ਘਾਟ ਕਰਕੇ ਮੈਂ ਕਿਵੇਂ ਜੀਵਨ ਗੁਜ਼ਾਰਾਂ? ਪ੍ਰਭੂ ਪਤੀ ਬਗੈਰ ਨੀਂਦ ਨਹੀਂ ਆ ਰਹੀ। ਸੋਹਣੇ ਕੱਪੜੇ ਵੀ ਸਰੀਰ ਉਤੇ ਨਹੀਂ ਜੱਚਦੇ। ਸੋਹਣੇ ਕੱਪੜੇ ਵੀ ਸਰੀਰ ਉਤੇ ਪਾਏ ਤਾਂ ਚੰਗੇ ਲੱਗਦੇ ਹਨ। ਜਦੋਂ ਪਿਆਰੇ ਭਗਤਾਂ ਨਾਲ, ਰੱਬ ਦੇ ਰੰਗ ਵਿੱਚ ਆਪ ਨੂੰ ਜੋੜ ਲਈਏ। ਹਰ ਸਮੇਂ ਪਤੀ ਪ੍ਰਭੂ ਦਾ ਸੁਖ ਮਾਣ ਕੇ, ਗੁਰੂ ਨਾਲ ਮਿਲਾਪ ਹੋ ਜਾਂਦਾ ਹੈ। ਗੁਰੂ ਦੀ ਗੁਰਬਾਣੀ ਬਿਚਾਰਨ ਨਾਲ, ਪ੍ਰਭੂ ਦੇ ਪਿਆਰੇ ਭਗਤਾਂ ਨੂੰ ਦੁਨੀਆ ਉਤੇ ਦੁਨੀਆਂ ਉਤੇ, ਬਹੁਤ ਲਾਭ ਮਿਲਦਾ ਹੈ। ਸਤਿਗੁਰੁ ਨਾਨਕ ਜੀ ਨੂੰ ਉਹੀ ਪਿਆਰੇ ਭਗਤ ਲੱਗਦੇ ਹਨ। ਜੋ ਸਤਿਗੁਰ ਜੀ ਦੀ ਰੱਬੀ ਦੀ ਬਾਣੀ ਦੇ ਸ਼ਬਦਾਂ ਨੂੰ ਜੱਪਦੇ ਹਨ।ਜੋ ਬੰਦੇ, ਸਤਿਗੁਰ ਜੀ ਦੀ ਰੱਬੀ ਦੀ ਬਾਣੀ ਦੇ ਸ਼ਬਦਾਂ ਨੂੰ ਬਿਚਾਰਦੇ, ਜੱਪਦੇ, ਗਾਉਂਦੇ ਹਨ। ਉਨਾਂ ਨੂੰ ਰੱਬ ਨਾਲ ਪ੍ਰੇਮ ਬੱਣ ਗਿਆ ਹੈ। ਦਿਨਰਾਤ ਰੱਬ ਦੇ ਪਿਆਰ ਵਿੱਚ ਲਿਵ ਲਾ ਕੇ, ਸਤਿਗੁਰ ਜੀ ਦੀ ਰੱਬੀ ਦੀ ਬਾਣੀ ਦੇ ਸ਼ਬਦਾਂ ਨੂੰ ਬਿਚਾਰਦੇ, ਜੱਪਦੇ, ਗਾਉਂਦੇ ਹਨ। ਜੋ ਸਤਿਗੁਰ ਜੀ ਦੀ ਰੱਬੀ ਦੀ ਬਾਣੀ ਦੇ ਸ਼ਬਦਾਂ ਨੂੰ ਬਿਚਾਰਦੇ ਹਨ। ਜਿ।ਸ ਦਾ ਹੰਕਾਰ ਮਾਰ ਜਾਂਦਾ ਹੈ। ਉਸ ਦਾ ਰੱਬ ਨਾਲ ਮਿਲਾਪ ਹੋ ਜਾਂਦਾ ਹੈ। ਜਿਸ ਦੀ ਰੱਬ ਦੇ ਨਾਲ, ਪਿਆਰ ਵਿੱਚ ਲਿਵ ਲੱਗ ਜਾਂਦੀ ਹੈ। ਉਸ ਦਾ ਰੱਬ ਨਾਲ ਪਿਆਰ ਹੋ ਜਾਂਦਾ ਹੈ। ਸਤਿਗੁਰ ਜੀ ਦੀ ਰੱਬੀ ਦੀ ਬਾਣੀ ਦੇ ਸ਼ਬਦਾਂ ਨੂੰ ਬਿਚਾਰਦ ਕਰਦੇ ਰਹੀਏ। ਮਿੱਠ ਰਸ, ਜੋ ਫ਼ਲ-ਲਾਭ ਮਿਲਦੇ ਹਨ, ਉਨਾਂ ਦਾ ਅੰਨਦ ਲੈਂਦੇ ਰਹੀਏ। ਹੋਰ ਆਸ ਮੇਰ-ਤੇਰ, ਮਾਂਣ ਛੱਡ ਦੇਈਏ। ਸਤਿਗੁਰ ਨਾਨਕ ਪ੍ਰਭੂ ਜੀ ਨੂੰ, ਪਿਆਰੇ ਭਗਤਾਂ ਨੇ ਮੋਹ ਕੇ, ਆਪਦਾ ਬੱਣਾਂ ਲਿਆ ਹੈ। ਸਾਰੇ ਰੋਗ ਪੀੜਾਂ ਮੁੱਕ ਗਏ ਹਨ। ਜੋ ਰੱਬ ਦੀ ਭਗਤੀ ਤੋਂ ਰਹਿ ਜਾਂਦਾ ਹੈ। ਉਸ ਦਾ ਧੰਨ ਦੁਨੀਆਂ ਨਾਲ ਪਿਆਰ ਹੋ ਜਾਦਾ ਹੈ। ਕੂੜੈ ਵਰਗੇ ਵਿਕਾਰ ਕੰਮਾਂ ਵਿੱਚ ਲੱਗ ਕੇ, ਚੀਜ਼ਾਂ ਇਕੱਠੀਆਂ ਕਰਨ ਲੱਗੇ ਹਨ। ਜੋ ਬੰਦੇ, ਵਿਕਾਰ ਕੰਮਾਂ ਵਿੱਚ ਲੱਗ ਕੇ, ਚੀਜ਼ਾਂ ਇਕੱਠੀਆਂ ਕਰਨ ਨਹੀਂ ਲੱਗਦੇ ਹਨ। ਉਹ ਜੀਵਨ ਦਾ ਸਹੀ ਰਾਹ ਲੱਭ ਕੇ, ਜੀਵਨ ਦੀ ਬਾਜੀ ਜਿੱਤ ਜਾਂਦੇ ਹਨ। ਰੱਬੀ ਦੀ ਬਾਣੀ ਦੇ ਸ਼ਬਦਾਂ ਨੂੰ ਬਿਚਾਰੀਏ। ਐਸੇ ਕੰਮ ਦਾ ਆਹਰ ਕਰੀਏ। ਸਤਿਗੁਰ ਨਾਨਕ ਪ੍ਰਭੂ ਜੀ ਨੂੰ, ਜੋ ਬੰਦਾ ਯਾਦ ਕਰਦਾ ਹੈ। ਜੋ ਰੱਬੀ ਦੀ ਬਾਣੀ ਦੇ ਸ਼ਬਦਾਂ ਨੂੰ ਬਿਚਾਰਦੇ ਹਨ ਉਹ ਅੰਨਦ ਵਿੱਚ ਟਿੱਕ ਜਾਦਾ ਹੈ। ਪ੍ਰਭੂ ਜੀ ਮੇਰੇ ਨਾਲ ਜੋੜ ਗੰਢ ਕੇ, ਮੈਨੂੰ ਆਪਦਾ ਬਣਾਂ ਲਵੋ। ਮੈਂ ਤੇਰੇ ਬਗੈਰ ਕੰਮਜ਼ੋਰ, ਗਰੀਬ, ਤੁਛ ਜਿਹੀ ਬਣੀ ਹੋਈ ਹਾਂ। ਮੈਨੂੰ ਨੀਂਦ ਨਹੀਂ ਆਉਂਦੀ, ਮੈਨੂੰ ਭੋਜਨ, ਜਲ ਚੰਗਾ ਨਹੀਂ ਲੱਗਦਾ। ਮੈਨੂੰ ਭੋਜਨ, ਜਲ ਚੰਗਾ ਨਹੀਂ ਲੱਗਦਾ, ਹੌਕਿਆ ਵਿੱਚ ਜਿਉਂ ਰਹੀ ਹਾਂ। ਬਗੈਰ ਪ੍ਰਭੂ ਪਤੀ ਦੇ ਅੰਨਦ ਕਿਵੇਂ ਮਿਲ ਸਕਦਾ ਹੈ? ਗੁਰੂ ਕੋਲੇ ਤਰਲਾ ਕਰੀਏ, ਜੇ ਉਸ ਨੂੰ ਮੈਂ ਚੰਗੀ ਲੱਗੀ, ਤਾਂ ਗੁਰ ਰੱਬ ਨੂੰ ਮਿਲਾ ਸਕਦਾ ਹੈ। ਪਿਆਰਾ ਰੱਬ ਜੋ ਜੀਵਨ ਦੇ ਅੰਨਦ ਦਿੰਦਾ ਹੈ। ਰੱਬ ਆਪਤਨ-ਮਨ ਵਿੱਚ ਹੀ ਮਿਲਦਾ ਹੈ। ਸਤਿਗੁਰ ਨਾਨਕ ਜੀ ਨਾਲ ਜਿਸ ਬੰਦਾ ਦੀ ਰੱਬ ਦੇ ਨਾਲ, ਪਿਆਰ ਵਿੱਚ ਲਿਵ ਲੱਗ ਜਾਂਦੀ ਹੈ। ਉਸ ਦਾ ਰੱਬ ਨਾਲ, ਸਦਾ ਲਈ ਪਿਆਰ ਹੋ ਜਾਂਦਾ ਹੈ। ਉਹ ਮੁੜ ਕੇ, ਜੰਮਦਾ ਮਰਦਾ ਨਹੀਂ ਹੈ।



 

 

 


Comments

Popular Posts