ਭਾਗ 28 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਸ਼ੇਅਰ ਪੜ੍ਹ ਕੇ ਵਿਆਹੀਆਂ ਹੋਈਆਂ ਵੀ ਗੁਰੀ ਦੀ ਡੋਲੇ ਵਿੱਚ ਜਾਣ ਲਈ ਤਿਆਰ ਹੋ ਜਾਂਦੀਆਂ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਵਿੰਦਰ ਨੇ ਫੋਨ ਬੰਦ ਕਰ ਦਿੱਤਾ ਸੀ। ਗੁਰੀ ਅਜੇ ਵੀ ਫੇਸਬੁੱਕ ਉਤੇ ਹੀ ਲੱਗਿਆ ਹੋਇਆ ਸੀ। ਵਿੰਦਰ ਸੋਚ ਰਹੀ ਸੀ। ਵਿਆਹਿਆ ਹੋਇਆ ਬੰਦਾ, ਵਿਆਹੀਆਂ, ਕੁਆਰੀਆਂ ਔਰਤਾਂ ਸਬ ਨੂੰ ਬੇਵਕੂਫ਼ ਬਣਾਂ ਰਿਹਾ ਹੈ। ਫੇਸਬੁੱਕ ਰਾਹੀ, ਜ਼ਨਾਨੀਆਂ ਦੇ ਘਰਾਂ ਵਿੱਚ ਜਾ ਕੇ, ਦੋ ਬੱਚਿਆ ਦਾ ਬਾਪ, ਇਸ ਤਰਾ ਬੱਣਿਆ ਫਿਰਦਾ ਹੈ। ਜਿਵੇਂ ਮੱਝਾ ਦੇ ਬੱਗ ਵਿੱਚ ਸਾਨ੍ਹ, ਆਸ ਲਾਉਂਦਾ ਫਿਰਦਾ ਹੈ। ਕਦੇ ਕਿਸੇ ਕੋਲ, ਕਦੇ ਕਿਸੇ ਕੋਲ ਜਾਂਦਾਂ ਹੈ। ਉਦਾ ਚੰਗਾ ਹੀ ਹੈ। ਅੱਗਲੀਆਂ ਦੀ ਦਿਨ ਕੱਟੀ ਕਰਾਈ ਜਾਂਦਾ ਹੈ। ਉਸ ਦਾ ਹਾਸਾ ਨਿੱਕਲ ਗਿਆ। ਇੰਡੀਆਂ, ਆਸਟ੍ਰੇਲੀਆਂ, ਇੰਗਲੈਡ ਵਾ਼ਲੀਆਂ, ਤਾਂ ਕਨੇਡਾ ਆਉਣ ਨੂੰ, ਕਨੇਡੀਅਨ ਗੁਰੀ ਪਿਛੇ ਲੱਗੀਆਂ ਹਨ। ਜੋ ਆਪ ਪੱਕਾ ਨਹੀਂ ਹੋਇਆ। ਕੋਈ ਘਰ-ਘਾਟ ਨਹੀਂ ਹੈ। ਖਾਣਾ-ਖਾਣ ਦਾ ਕੋਈ ਹੱਜ ਨਹੀਂ ਹੈ। ਕਨੇਡਾ ਆਉਣ ਵਾਲੀਆਂ, ਜ਼ਨਾਨੀਆਂ ਪਹਿਲਾਂ ਮਗਰ ਲਾ ਲਈਆਂ ਹਨ। ਇੰਨਾਂ ਤੋਂ ਵੀ ਕੈਸ਼ ਮਗਾਈ ਜਾਂਦਾ ਹੈ। ਜਦੋਂ ਕੱਪੜੇ ਧੋਤੇ ਸੀ। ਵਿੱਚੋ ਰਸੀਦਾ ਨਿੱਕਲੀਆਂ ਸੀ। ਲੋਕ ਕਮਾਂ ਕੇ ਇੰਡੀਆਂ ਨੂੰ ਪੈਸੇ ਭੇਜਦੇ ਹਨ। ਇਹ ਵੈਸਟਨ-ਯੂਨੀਅਨ ਰਾਹੀ ਕਨੇਡਾ ਵਿੱਚ, ਬੈਠਾ ਦਾਰੂ ਪਾਣੀ ਦਾ ਖ਼ਰਚਾ ਚਲਾ ਰਿਹਾ ਹੈ। ਸ਼ੇਅਰ ਲੋਕਾਂ ਦੇ ਚੋਰੀ ਕਰਕੇ, ਜ਼ਨਾਨੀਆਂ ਨੂੰ ਭੇਜੀ ਜਾਂਦਾ ਹੈ।
ਉਹੀ ਕੁੜੀ ਚਾਹੀਦੀ, ਜੋ ਕਰੇ ਮਾਂ-ਬਾਪ ਦੀ ਸੇਵਾ ਨੂੰ। ਮੇਰੇ ਬਾਪੂ ਨੂੰ ਕਹੇ ਬਾਪੂ, ਮਾਂ ਕਹੇ ਮੇਰੀ ਨੂੰ ਮਾਂ ਨੂੰ।
ਉਹੋ ਸੁਭਾ ਪੜ੍ਹੇ ਜੱਪ ਜੀ ਪੜ੍ਹੇ ਸ਼ਾਮੀ ਪੜ੍ਹੇ ਰਹਿਰਾਸ ਨੂੰ। ਉਹ ਨਿੱਤ ਮੰਨਦੀ ਰਹੇ, ਰੱਬ ਸੋਹਣੇ ਦੀ ਰਜ਼ਾ ਨੂੰ।
ਇਹ ਸ਼ੇਅਰ ਪੜ੍ਹ ਕੇ ਵਿਆਹੀਆਂ ਹੋਈਆਂ ਵੀ ਗੁਰੀ ਦੀ ਡੋਲੇ ਵਿੱਚ ਜਾਣ ਲਈ ਤਿਆਰ ਹੋ ਜਾਂਦੀਆਂ ਹਨ। ਜਿਵੇ ਇਹ ਫੇਸਬੁੱਕ ਉਤੇ ਪਤੀ, ਬੱਚਿਆਂ ਸਮੇਤ ਹਨ। ਉਵੇਂ ਪਤੀ, ਬੱਚਿਆਂ ਸਣੇ, ਗੁਰੀ ਦੀ ਡੋਲੀ ਬੈਠਣ ਗੀਆਂ। ਜੇ ਇਹ ਸਾਰੀਆਂ ਇੱਕਠੀਆਂ ਹੋ ਜਾਂਣ, ਇਹਦੇ ਜੂਡੇ ਪੱਟ ਕੇ, ਸਿਰ ਗੰਜਾ ਕਰ ਦੇਣ ਗੀਆਂ। ਪਰ ਇਹ ਤਾਂ ਫੇਸਬੁੱਕ ਉਤੇ, ਇੱਕਠੀਆਂ ਨਹੀਂ ਹੋਣ ਦਿੰਦਾ। ਬਲੌਕ ਕਰਕੇ ਰੱਖਦਾ ਹੈ। ਅੱਗਲੀ ਨੂੰ ਕਹਿ ਦਿੰਦਾ ਹੈ। ਮੇਰੇ ਰਿਸ਼ਤੇਦਾਰ ਨਵੀਂ ਬਹੂ ਨੂੰ ਦੇਖ ਲੈਣਗੇ। ਜਾਹਲੀ ਐਡੀ ਬੱਣਾ ਕੇ, ਸੁਨੇਹੇ ਭੇਜਦਾ ਹੈ। ਜਾਂ ਕੋਲ ਪਹੁੰਚ ਕੇ ਹੀ ਫੋਨ ਕਰਦਾ ਹੈ। ਬੰਦਾ ਐਡਾ ਝੂਠਾ ਹੈ। ਸਹੀ ਨਾਂਮ ਕਿਸੇ ਨੂੰ ਨਹੀਂ ਦੱਸਦਾ। ਸਾਡੇ ਹੀ ਘਰ ਵਿੱਚ ਸਾਰੇ ਜੀਆਂ ਨੂੰ, ਅੱਲਗ-ਅੱਲ ਨਾਂਮ ਦੱਸ ਗਿਆ। ਨਾਂਮ ਵੀ ਜਾਹਲੀ, ਲੱਛਣ, ਕੰਮ ਵੀ ਜਾਹਲੀ, ਪੁੱਤ ਵੀ ਅਸਲੀ ਪਿਉ ਦਾ ਨਹੀਂ ਲੱਗਦਾ। ਅਸਲੇ ਖਾਨਦਾਨ ਦਾ ਬੰਦਾ, ਐਸਾ ਨਹੀਂ ਕਰਦਾ। ਇਹਦੇ ਵਰਗੀ ਹੀ ਉਹ ਹੋਣੀ ਹੈ। ਜਿਸ ਦੀ ਉਪਜ ਹੈ।
ਕਈ ਗੁਰੀ ਵਰਗੇ, ਮਰਦ ਫੇਸਬੁੱਕ ਉਤੇ ਔਰਤਾਂ ਨੂੰ ਅੰਟੀ, ਕਜ਼ਨ ਤਾਏ, ਚਾਚੇ, ਭੂਆ ਦੀ ਮਾਸੀ, ਕੁੜੀ ਭੈਣ ਬੱਣਾਂ ਕੇ, ਜਹੀ ਜਾਂਦੇ ਹਨ। ਆਸ਼ਕੀ ਕਰੀ ਜਾਂਦੇ ਹਨ। ਸਰੀਰ ਹੋਲਾ ਕਰਨ ਲਈ, ਹੱਵਸ ਮਿਟਾਉਣ ਲਈ, ਜਿੰਨਾਂ ਮਰਦਾਂ ਨੂੰ ਔਰਤ ਦੀ ਸ਼ਕਲ, ਅੱਕਲ, ਉਮਰ, ਰੰਗ, ਜਾਤ ਦੀ ਪ੍ਰਵਾਹ ਨਹੀਂ ਹੈ। ਉਨਾਂ ਮਰਦਾਂ ਨੂੰ ਔਰਤ ਦੇ, ਅੰਟੀ, ਕਜ਼ਨ ਤਾਏ, ਚਾਚੇ, ਭੂਆ ਦੀ ਮਾਸੀ, ਕੁੜੀ ਭੈਣ ਦੇ ਰਿਸ਼ਤਿਆਂ ਤੱਕ ਕੀ ਮੱਤਲੱਬ ਹੈ? ਇਹ ਸਾਰੀਆਂ, ਉਸ ਲਈ ਸੈਕਸ ਦੇ ਪੁਤਲੇ ਹਨ। ਫੇਸਬੁੱਕ ਪੇਜ਼ ਉਤੇ ਤੇ ਆਮ ਜਿੰਦਗੀ ਵਿੱਚ, ਔਰਤਾਂ ਕਿਹੜਾਂ ਘੱਟ ਹਨ? ਇਹ ਵੀ ਆਪਦੇ ਯਾਰਾਂ ਨੂੰ ਚਾਚੇ, ਤਾਏ ਦਾ ਮੁੰਡਾ, ਮਾਮਾਂ ਚਾਚਾ ਹੀ ਦੱਸਦੀਆਂ ਹਨ। ਜਦੋਂ ਬਿਚਾਰੇ ਭਲੇਮਾਣਸ ਲੋਕ, ਯਾਰ ਨੂੰ ਰੰਗੇ ਹੱਥੀ ਫੜ ਲੈਂਦੇ ਹਨ। ਜੁੱਤੀਆਂ ਖਾਣ ਨੂੰ ਮਰਦ ਫਸ ਜਾਂਦਾ ਹੈ। ਲੋਕ ਬਿਚਾਰੇ, ਆਪ ਐਸਾ ਕੁੱਝ ਨਹੀਂ ਕਰਦੇ। ਜੇ ਆਪਦੇ ਉਤੇ ਪੈ ਜਾਵੇ, ਤਾਂ ਆਪ ਆਪਦੇ ਉਤੇ ਪਰਦੇ ਪਾਉਂਦੇ ਫਿਰਦੇ ਹਨ। ਮੋਜ਼ ਹਰ ਬੰਦਾ ਆਪ ਕਰਨੀ ਚਹੁੰਦਾ ਹੈ। ਪਰ ਜੇ ਕੋਈ ਹੋਰ, ਆਸ਼ਕੀ ਕਰਦਾ ਹੈ। ਕਾਲਜ਼ੇ ਉਤੇ ਸੱਪ ਲੂਹਦਾ ਹੈ। ਚਾਰ ਦਿਵਾਰੀ ਵਿੱਚ ਬੈਠ ਕੇ ਵੀ, ਸਕਾਇਪ, ਫੇਸਬੁੱਕ ਉਤੇ ਜਾ ਕੇ, ਚੰਗੀਆਂ ਭਲੀਆਂ, ਸ਼ਰਮਾਕਲ, ਜ਼ਨਾਨੀਆ ਵੀ ਹਰ ਤਰਾਂ ਦੇ ਮਰਦਾਂ ਨਾਲ, ਸ਼ਕਲ, ਅੱਕਲ, ਉਮਰ, ਰੰਗ, ਜਾਤ ਨੂੰ ਪਰੇ ਕਰਕੇ, ਆਸ਼ਕੀ ਕਰ ਰਹੀਆਂ ਹਨ। ਲੱਗੇ ਰਹੋ, ਫੱਟੇ ਚੱਕਦੋ। ਕਿਸੇ ਨੂੰ ਕੋਈ ਖ਼ਬਰ ਨਹੀ ਹੈ। ਇੱਕ ਗੱਲ ਤਾਂ ਹੈ, ਜਾਤ-ਪਾਤ ਸਾਰੀ ਚੱਕੀ ਜਾਵੇਗੀ। ਐਸੇ ਸਬੰਧਾਂ ਵਿੱਚੋ ਗੱਲ਼ਤੀ ਨਾਲ ਹੀ ਸਹੀ, ਬੱਚੇ ਪੈਦਾ ਜਰੂਰ ਹੋਣਗੇ। ਤਾਂਹੀ ਤਾਂ ਗੁਰੀ ਵਰਗੇ ਮਰਦ, ਕਿਸੇ ਦੂਜੇ ਦੀਆਂ ਵਿਆਹੀਆਂ ਹੋਈਆਂ ਨਾਲ, ਵੀ ਕੰਮ ਚਲਾਈ ਜਾਂਦੇ ਹਨ। ਮੋਜ਼ ਗੁਰੀ ਵਰਗੇ ਕਰ ਜਾਂਦੇ ਹਨ। ਅੱਗਲੀ ਦਾ ਖ਼ਸਮ ਆਪੇ ਬੱਚੇ ਪਾਲਦਾ ਰਹੇਗਾ। ਸਗੋਂ ਘਰ ਨਹੀਂ ਰਹੇਗਾ। ਹੋਰ ਦਿਹਾੜੀਆਂ ਲਾਵੇਗਾ। ਗੁਰੀ ਵਰਗੇ ਦਾ, ਫੇਰਾ-ਤੋਰਾ ਵੱਧ ਜਾਵੇਗਾ। ਹੋਰ ਰਾਹ ਖੁੱਲ ਜਾਵੇਗਾ। ਫੇਸਬੁੱਕ ਪੇਜ਼ ਉਤੇ ਬਾਬੇ ਨਾਨਕ ਦੇਵ ਜੀ, ਗੁਰੂ ਗ੍ਰੰਥਿ ਸਾਹਿਬ ਦੀ ਫੋਟੋ ਹੁੰਦੀ ਹੈ। ਕੋਲ ਹੀ, ਆਪ ਬੀਬੀ ਮਨਜੀਤ ਕੌਰ, ਆਪਣੇ ਯਾਰਾਂ ਦੀ ਭਗਤਣੀ ਯਾਰਾਂ ਮੂਹਰੇ ਸਕਾਇਪ ਉਤੇ ਨੰਗੀ ਬੈਠੀ ਹੁੰਦੀ ਹੈ। ਸੈਕਸ ਦਾ ਬਿਜ਼ਨਸ, ਮਨ-ਪ੍ਰਚਾਵਾ ਕਰਨ ਦਾ ਨਵਾਂ ਤਰੀਕਾ ਹੈ। ਆਂਢ-ਗੁਆਂਢ, ਮਾਪੇ ਸੋਚਦੇ ਹੋਣੇ ਨੇ, ਕੁੜੀ-ਮੁੰਡਾ ਘਰੋਂ ਬਾਹਰ ਪੈਰ ਨਹੀਂ ਪੱਟਦੇ। ਇਉ ਨਹੀਂ ਪਤਾ, ਗਲੋਬਲ ਉਤੇ ਸਾਰੀ ਦੁਨੀਆਂ ਵਿੱਚ ਚੰਦ ਚੜ੍ਹਾਉਂਦੇ ਹਨ।
ਕਿੱਦਾ ਜੀ? ਦੱਸਿਆ ਨਹੀਂ ਦੂਜਾ ਨਾਵਲ ਕਿਵੇ ਹੈ? ਤੁਸੀਂ ਤਾਂ ਮੈਨੂੰ ਹੋਰ ਲਿਖਣ ਬੈਠਾ ਦਿੱਤਾ। ਹੋਰ ਲਿਖਾ ਕੀ ਬਸ ਕਰਾਂ।

Comments
Post a Comment