ਭਾਗ 14 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਮੋਮੋ ਠੱਗਣੀ ਜ਼ਨਾਨੀ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਵਿੰਦਰ ਕੰਮਰੇ ਵਿੱਚ ਗਈ, ਤਾਂ ਉਸ ਨੇ ਦੇਖਿਆਂ। ਗੁਰੀ ਨੇ, ਪੂਰਾ ਬਿਸਤਰਾ ਉਖਾੜ ਦਿੱਤਾ ਸੀ। ਵਿੰਦਰ ਨੇ ਪੁੱਛਿਆ, " ਇਹ ਕੀ ਹੋ ਰਿਹਾ ਹੈ? ਅੱਜ ਘਰੋਂ ਕੀ ਚੱਕਣਾਂ ਹੇ? ਬਿਸਤਰਾ ਕੱਛ ਵਿੱਚ ਦੇ ਕੇ, ਨਾਂ ਖਿਸਕ ਜਾਵੀ। " ਗੁਰੀ ਨੇ ਕਿਹਾ, " ਮੈਂ ਕੀ ਚੱਕਣਾਂ ਹੈ? ਮੇਰਾ ਆਪਦਾ ਸਮਾਨ, ਤੇਰੇ ਘਰ ਗੁੰਮ ਹੋ ਗਿਆ ਹੈ। ਮੇਰੇ ਦੋਸਤ ਦੀ ਕਾਪੀ ਇਥੇ ਰਹਿ ਗਈ ਹੈ। ਉਹ ਕਾਪੀ ਮੇਰੀ ਨਹੀਂ ਸੀ। " ਵਿੰਦਰ ਨੇ ਪੁੱਛਿਆ, ਅੱਛਾ, ਕਿਹੜੀ ਕਾਪੀ ਦੀ ਗੱਲ ਕਰਦਾਂ ਹੈ? ਮੈਂ ਕੋਈ ਕਾਪੀ ਨਹੀਂ ਦੇਖੀ। ਤੇਰੇ ਦੋਸਤ ਦੀ ਕਾਪੀ, ਤੂੰ ਆਪਦੇ ਕੋਲ ਕੀ ਕਰਨ ਨੂੰ ਰੱਖੀ ਹੋਈ ਸੀ? ਇਥੇ ਕੋਈ ਕਾਪੀ ਨਹੀਂ ਹੈ। " ਉਸ ਨੇ ਕਿਹਾ, " ਵਿੰਦਰ ਉਹ ਕਾਪੀ ਬਹੁਤ ਜਰੂਰੀ ਹੈ। ਅੱਗਲੇ ਦੀਆਂ ਜਰੂਰੀ ਗੱਲਾਂ ਲਿਖੀਆਂ ਸਨ। " ਵਿੰਦਰ ਨੇ ਪੁੱਛਿਆ, " ਐਸਾ ਕੀ ਲਿਖਿਆ ਸੀ। ਅੱਗਲੇ ਦੀਆਂ ਜਰੂਰੀ ਗੱਲਾਂ ਮੇਰੇ ਕੀ ਕੰਮ ਹਨ? " ਗੁਰੀ ਨੇ ਕਿਹਾ, " ਮੈਨੂੰ ਕੀ ਪਤਾ, ਕੀ ਲਿਖਿਆ ਸੀ। ਮੈਨੂੰ ਕਾਪੀ ਭਾਲ ਲੈਣ ਦੇ। ਤੂੰ ਬਾਹਰ ਚੱਲ। " ਵਿੰਦਰ ਰਸੋਈ ਵਿੱਚ ਆਈ। ਗੁਰੀ ਦਾ ਫੋਨ ਉਥੇ ਪਿਆ ਸੀ। ਫੇਸਬੁੱਕ ਪੇਜ਼ ਖੁੱਲਾ ਸੀ। ਉਸ ਨੇ ਗੁਰੀ ਦੀ ਫੇਸਬੁੱਕ ਦੇਖ ਲਈ ਸੀ। ਹਰਵੀਰ, ਕੋਮਲ ਦੇ ਮੈਸਜ਼ ਪੜ੍ਹ ਲਏ। ਅੱਗਲਾ ਮੈਸਜ਼ ਮਨਜੀਤ ਕੌਰ ਦਾ ਸੀ। ਵਿੰਦਰ ਨੇ ਮੈਸਜ਼ ਪੜ੍ਹਨਾਂ ਸ਼ੁਰੂ ਕੀਤਾ। ਗੁਰੀ ਨੇ ਲਿਖਿਆ ਸੀ, ਮੈਂ ਫੇਸਬੁੱਕ ਵਿੱਚੋਂ, ਨਵੇਂ ਦੋਸਤ ਲੱਭ ਰਿਹਾ ਸੀ। ਮੈਂ ਮਨਜੀਤ ਤੇਰੀ ਫੋਟੋ ਦੇਖ ਲਈ। ਆਪਾਂ ਪੁਰਾਣੇ ਵਿਛੜੇ ਹੋਏ ਮਿਲ ਗਏ। ਮਨਜੀਤ ਨੇ ਲਿਖਿਆ ਸੀ। ਮੈਨੂੰ ਯਾਦ ਹੈ, ਜਦੋਂ ਤੂੰ ਕੰਮਰੇ ਦੀ ਤਲਾਸ਼ ਵਿੱਚ ਸੀ। ਇੱਕ ਕੁੜੀ ਨਾਲ ਤੂੰ ਮੇਰੇ ਘਰ ਆਇਆ ਸੀ। ਉਹ ਤੈਨੂੰ ਆਪਦੀ ਮਾਸੀ ਦਾ ਮੁੰਡਾ ਦੱਸ ਰਹੀ ਸੀ। ਪਰ ਜੋ ਹਰਕੱਤਾਂ ਤੂੰ, ਉਸ ਨਾਲ ਕਰ ਰਿਹਾ ਸੀ। ਮੈਨੂੰ ਸੱਕ ਹੋ ਗਿਆ ਸੀ। ਇਸੇ ਲਈ ਮੈਂ ਰਾਤ ਨੂੰ, ਤੁਹਾਡੇ ਕੰਮਰੇ ਵਿੱਚ ਆਈ ਸੀ। ਮੈਂ ਜੋ ਦੇਖਿਆ, ਤੂੰ ਉਸ ਲਈ ਸ਼ਰਮਿੰਦਾ ਨਹੀਂ ਹੋਇਆ। ਸਗੋਂ ਮੇਰੇ ਨਾਲ ਵੀ, ਉਹੀ ਸ਼ਰਾਰਤਾਂ ਕਰਨ ਲੱਗ ਗਿਆ। ਮੈਂ ਪੇਡੂ ਕੁੜੀਆਂ ਵਾਂਗ ਸ਼ਰਮਾਕਲ ਨਹੀਂ ਹਾਂ। ਇਸੇ ਲਈ, ਮੈਂ ਵੀ ਹੱਥ ਵੱਧ ਕੇ, ਤੈਨੂੰ ਆਪਦਾ ਹੱਥ ਫੜਾ ਦਿੱਤਾ। ਤੈਨੂੰ ਪਟਿਆਲੇ ਵਿੱਚ, ਮਕਾਂਨ ਤੇ ਮਕਾਂਨ ਵਾਲੀ ਦੋਂਨੇਂ ਮਿਲ ਗਏ ਸਨ। ਤੂੰ ਕਿਰਾਇਆ ਤਾਂ ਕੀ ਦੇਣਾਂ ਸੀ। ਮੈਨੂੰ ਵੀ ਲੁੱਟਦਾ ਰਿਹਾ। ਨਾਲੇ ਮੇਰੀਆਂ ਕਿਰਾਏ ਉਤੇ, ਰੱਖੀਆਂ ਕੁੜੀਆਂ ਨਾਲ ਐਸ਼ ਕਰਦਾ ਰਿਹਾ।
ਅਸੀਂ ਸਾਰੀਆਂ ਹੀ ਗੂੰਗੀਆਂ ਹੋ ਚੁਕੀਆਂ ਸਨ। ਇੱਕ ਦੂਜੀ ਨੂੰ, ਤੇਰੇ ਹੱਥੋ ਲੁੱਟੀਆਂ ਜਾਂਦੀਆਂ ਦੇਖੀ ਜਾਂਦੀਆਂ ਸੀ। ਇਹ ਜਿੰਦਗੀ ਦੀ ਜਰੂਰਤ ਵੀ ਸੀ। ਸਾਰੀਆਂ ਕੁੜੀਆਂ ਨੂੰ ਮਸਾਂ ਮਰਦ ਥਿਆਇਆ ਸੀ। ਇਹ ਸਾਰੀਆਂ, ਆਈਲਿਟ ਦੀ ਪੜ੍ਹਨ ਵਾਲੀਆਂ ਕੁੜੀਆਂ ਸਨ। ਤੇਰੀ ਚੰਗੀ ਮੌਜ਼ ਬੱਣੀ ਰਹੀ। ਹੁਣ ਆਪਾਂ ਨੂੰ, ਇੱਕ ਮਹੀਨਾਂ ਹੋ ਗਿਆ ਮਿਲਿਆਂ ਨੂੰ, ਹਾਏ ਹੁਣ ਆਪਾਂ ਦੋ ਸਾਲ ਨਹੀਂ ਮਿਲ ਸਕਦੇ। ਹਾਏ ਉਹ ਬੈਡ, ਜਿਸ ਉਤੇ ਆਪਾਂ ਮਿਲਦੇ ਸੀ। ਮੈਂ ਉਸ ਉਤੇ ਹੱਥ ਫੇਰਦੀ ਰਹਿੰਦੀ ਹਾਂ। ਵਿੰਦਰ ਨੇ ਮਨ ਵਿੱਚ ਕਿਹਾ, " ਐਸੈ ਕਿਰਾਏ ਦੇ ਖ਼ਸਮ ਪਤਾ ਨਹੀਂ, ਕਿੰਨੇ ਬਦਲਦੀ ਰਹਿੰਦੀ ਹੈ? ਤਾਂਹੀ ਫੋਟੋ ਉਤੇ ਸੂਣ ਵਾਲੀ ਮੱਝ ਵਰਗੀ ਲੱਗਦੀ ਹੈ। ਬੰਦੇ ਖਾ ਕੇ ਸਾਹ ਨਹੀਂ ਆਉਂਦਾ। ਉਤੋਂ ਥੱਲਿਉ, ਪਾਟਣ ਨੂੰ ਫਿਰਦੀ ਹੈ। ਲੋਕਾਂ ਨੂੰ ਦਿਖਾਉਣ ਲਈ, ਆਪਦੇ ਫੇਸਬੁੱਕ ਪੇਜ਼ ਨੂੰ ਗੁਰੂਆਂ, ਪੀਰਾਂ, ਸ਼ਹੀਦਾਂ ਦੀਆਂ ਫੋਟੋ ਚਪਕਾਈ ਬੈਠੀ ਹੈ। ਮੋਮੋ ਠੱਗਣੀ ਜ਼ਨਾਨੀ। " ਵਿੰਦਰ ਨੇ ਅੱਗੇ ਪੜ੍ਹਨਾਂ ਸ਼ੁਰੂ ਕੀਤਾ। ਗੁਰੀ ਨੇ ਲਿਖਿਆ ਸੀ। ਇਹ ਗੱਲਾਂ ਪੁਰਾਣੀਆਂ ਹੋ ਗਈਆਂ ਹਨ। ਹੁਣ ਦੋ ਸਾਲ ਤਾਂ ਉਹ ਦਿਨ ਵਾਪਸ ਨਹੀਂ ਆਉਣੇ। ਮੇਰਾ ਦੋ ਸਾਲਾਂ ਦਾ ਕਨੇਡਾ ਦਾ ਵਿਜ਼ਾ ਲੱਗਾ ਹੈ। ਹੁਣ ਫੇਸਬੁੱਕ ਉਤੇ ਹੀ, ਗੱਲਾਂ ਬਾਤਾਂ ਮਾਰ ਕੇ, ਕੰਮ ਸਾਰਨਾਂ ਪੈਣਾਂ ਹੈ। ਤੇਰੇ ਲਾਪਟਾਪ ਉਤੇ ਵੀ ਕੈਮਰਾ ਹੈ। ਸਕਾਈਪ ਉਤੇ ਇੱਕ ਦੂਜੇ ਨੂੰ ਦੇਖ ਸਕਦੇ ਹਾਂ। ਫੇਸਬੁੱਕ ਨੂੰ ਰਹਿੱਣ ਦੇ, ਸਕਾਈਪ ਉਤੇ ਆ ਜਾ। ਸੰਗਣ ਦੀ ਕੋਈ ਲੋੜ ਨਹੀਂ। ਤੂੰ ਸਮਝ ਤੇਰੇ ਤੇ ਮੇਰੇ ਵਿੱਚ ਕੋਈ ਨਹੀਂ ਹੈ। ਸਾਰੀ ਸੰਗ ਲਾਹ ਕੇ ਕੱਪੜਿਆਂ ਵਾਂਗ ਪਰੇ ਰੱਖ ਦੇ।
ਮਨਜੀਤ ਨੇ ਲਿਖਿਆ ਸੀ। ਮੇਰੇ ਕੰਮਰੇ ਵਿੱਚ ਵੀ ਕੋਈ ਨਹੀਂ ਹੈ। ਭਾਬੀ ਹਸਪਤਾਲ ਵਿੱਚ ਆਉਣ ਵਾਲੀ ਹੈ। ਉਸ ਨੂੰ ਛੁੱਟੀ ਮਿਲ ਜਾਂਣੀ ਹੈ। ਫੋਨ ਉਤੇ ਗੱਲ ਘੱਟ ਹੀ ਕਰਨੀ ਪੈਣੀ ਹੈ। ਸਕਾਈਪ ਉਤੇ ਹੋਰ ਵੀ ਚੰਗਾ ਹੈ। ਇੱਕ ਦੂਜੇ ਦੇ ਦਰਸ਼ਨ ਕਰ ਸਕਦੇ ਹਾਂ। ਹੁਣ ਤੇਰੇ ਕੋਲੋ ਸੰਗ ਨਹੀਂ ਲੱਗਦੀ। ਤੂੰ ਕਿਹੜਾ ਓਪਰਾਂ ਹੈ? 6 ਮਹੀਨੇ ਮੇਰੇ ਨਾਲ ਹੀ ਸੁੱਤਾ ਹੈ। ਕਿਰਾਏਦਾਰ ਦਾ ਬਹਾਨਾ ਸੀ। ਬੜੀਆਂ ਮੋਜ਼ਾ ਲੁੱਟੀਆਂ ਹਨ। ਗੁਰੀ ਕੰਮਰੇ ਵਿੱਚੋਂ ਬਾਹਰ ਆ ਗਿਆ ਸੀ। ਉਹ ਬੋਲਦਾ ਆ ਰਿਹਾ ਸੀ, " ਕਾਪੀ ਗਈ ਕਿਥੇ? ਮੈਂ ਹੋਰ ਕਿਤੇ ਨਹੀਂ ਗਿਆ। " ਵਿੰਦਰ ਸੈਲਰ ਫੋਨ ਛੱਡ ਕੇ, ਸਫ਼ਾਈ ਕਰਨ ਲੱਗ ਗਈ। ਉਸ ਦੇ ਦਿਮਾਗ ਵਿੱਚ ਬਹੁਤ ਗੱਲਾਂ ਅੜ ਗਈਆਂ ਸਨ। ਉਹ ਸੋਚ ਰਹੀ ਸੀ। ਗੱਡੇ ਮੁਰਦੇ ਉਖ਼ਾੜਨ ਦਾ ਵੀ ਕੀ ਫ਼ੈਇਦਾ ਹੈ? ਤੂੰ-ਤੂੰ, ਮੈਂ-ਮੈਂ ਹੋ ਕੇ, ਲੜਾਈ ਹੋਵੇਗੀ। ਮਨ ਦੁੱਖੀ ਹੋਣਗੇ। ਫਿਰ ਵੀ ਉਸ ਦੀ ਜੀਭ ਨਹੀਂ ਰੁਕੀ। ਵਿੰਦਰ ਨੇ ਗੁਰੀ ਨੂੰ ਪੁੱਛਿਆ, " ਮੇਰੇ ਤੋਂ ਪਹਿਲਾ, ਹੋਰ ਕਿੰਨੀਆਂ ਔਰਤਾਂ, ਤੇਰੇ ਮਗਰ ਲੱਗੀਆਂ ਹੋਈਆਂ ਸਨ। ਹੁਣ ਹੋਰ ਕਿੰਨੀਆਂ ਬਾਕੀ ਰਹਿੰਦੀਆਂ ਹਨ। " ਗੁਰੀ ਘਬਰਾ ਗਿਆ ਸੀ। ਉਸ ਨੂੰ ਪੱਕਾ ਪਤਾ ਸੀ। ਕਾਪੀ ਇਸੇ ਕੋਲ ਹੈ। ਉਸ ਨੇ ਕਿਹਾ, " ਮੇਰੀ ਹੋਰ ਕਿਸੇ ਨਾਲ ਐਸੀ-ਬੈਸੀ ਕੋਈ ਗੱਲ ਨਹੀਂ ਹੈ। ਮੈਂ ਆਪਦੇ ਦੋਸਤਾਂ ਦੀਆਂ, ਉਨਾਂ ਤੋਂ ਕੁੜੀਆਂ ਦੀਆਂ ਗੱਲਾਂ ਸੁਣਦਾ ਰਹਿੰਦਾ ਹਾ। ਉਹ ਕਾਪੀ ਵੀ ਐਸਾ ਹੀ ਕੁੱਝ ਦੋਸਤ ਦਾ ਪੜ੍ਹਨ ਲਈ ਲਈ ਸੀ। " ਵਿੰਦਰ ਨੇ ਗੁਰੀ ਨੂੰ ਪੁੱਛਿਆ, " ਐਸਾ ਕੁੱਝ ਕੀ ਹੁੰਦਾ ਹੈ? ਤੂੰ ਹੋਰਾਂ ਲੋਕਾਂ ਬਾਰੇ ਕਿਉਂ ਪੜ੍ਹਨਾਂ ਚਹੁੰਦਾ ਹੈ? ਤੇਰੀ ਕਾਪੀ ਜੇ ਘਰ ਹੋਈ ਜਰੂਰ ਲੱਭ ਜਾਵੇਗੀ। ਪਹਿਲਾਂ ਮੈਂ ਆਪ ਪੂਰੀ ਪੜ੍ਹਾਗੀ। ?

Comments
Post a Comment