ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੫੨ Page 252of 1430

11011 ਪਉੜੀ


Pourree ||
पउड़ी

ਪਵੜੀ


Pauree
11012 ਰੇ ਮਨ ਬਿਨੁ ਹਰਿ ਜਹ ਰਚਹੁ ਤਹ ਤਹ ਬੰਧਨ ਪਾਹਿ
Rae Man Bin Har Jeh Rachahu Theh Theh Bandhhan Paahi ||
रे मन बिनु हरि जह रचहु तह तह बंधन पाहि



ਹੇ ਮੇਰੇ ਮਨ, ਜੇ ਤੂੰ ਰੱਬ ਤੋਂ ਬਗੈਰ, ਕਿਸੇ ਹੋਰ ਥਾਂ ਪਿਆਰ ਕਰੇਗਾ, ਤਾਂ ਵਿਕਾਰਾਂ ਦੇ ਮੋਹ ਵਿੱਚ ਫਸ ਜਾਵੇਗਾ॥

Mind: without the Lord, whatever you are involved in shall bind you in chains.

11013 ਜਿਹ ਬਿਧਿ ਕਤਹੂ ਛੂਟੀਐ ਸਾਕਤ ਤੇਊ ਕਮਾਹਿ
Jih Bidhh Kathehoo N Shhootteeai Saakath Thaeoo Kamaahi ||
जिह बिधि कतहू छूटीऐ साकत तेऊ कमाहि



ਦੁਨੀਆਂ ਦੇ ਕੰਮਾਂ ਵਿੱਚ ਫਸ ਕੇ, ਰੱਬ ਨੂੰ ਪਿਆਰ ਕਰਨ ਬਗੈਰ, ਕਦੇ ਵੀ ਨਹੀਂ ਬਚ ਸਕਦੇ।

The faithless cynic does those deeds which will never allow him to be emancipated.

11014 ਹਉ ਹਉ ਕਰਤੇ ਕਰਮ ਰਤ ਤਾ ਕੋ ਭਾਰੁ ਅਫਾਰ
Ho Ho Karathae Karam Rath Thaa Ko Bhaar Afaar ||
हउ हउ करते करम रत ता को भारु अफार



ਉਹ ਮੈਂ-ਮੈਂ, ਹੰਕਾਂਰ ਕਰਕੇ, ਫੁੱਲੇ ਹੋਏ ਭਾਰ ਉਠਾਦੇ ਹਨ। ਜੋ ਐਸੇ ਧਰਮਿਕ ਕੰਮ ਕਰਦੇ ਫਿਰਦੇ ਹਨ॥

Acting in egotism, selfishness and conceit, the lovers of rituals carry the unbearable load.

11015 ਪ੍ਰੀਤਿ ਨਹੀ ਜਉ ਨਾਮ ਸਿਉ ਤਉ ਏਊ ਕਰਮ ਬਿਕਾਰ
Preeth Nehee Jo Naam Sio Tho Eaeoo Karam Bikaar ||
प्रीति नही जउ नाम सिउ तउ एऊ करम बिकार



ਜੇ ਰੱਬ ਨਾਲ ਪਿਆਰ ਨਹੀਂ ਹੈ। ਦੁਨੀਆਂ ਦੇ ਕੰਮਾਂ ਵਿੱਚ ਫਸ ਕੇ, ਵਿਕਾਰਾ ਕੰਮ ਕਰਦੇ ਹਨ॥

When there is no love for the Naam, then these rituals are corrupt.

11016 ਬਾਧੇ ਜਮ ਕੀ ਜੇਵਰੀ ਮੀਠੀ ਮਾਇਆ ਰੰਗ
Baadhhae Jam Kee Jaevaree Meethee Maaeiaa Rang ||
बाधे जम की जेवरी मीठी माइआ रंग



ਬੰਦਾ ਜੰਮ ਦੀ ਫਾਹੀ ਵਿੱਚ ਬੰਨ ਹੁੰਦਾ ਹੈ। ਜਦੋਂ ਮਿੱਠੇ ਧੰਨ ਦੇ ਮੋਹ ਨਾਲ ਪਿਆਰ ਹੁੰਦਾ ਹੈ॥

The rope of death binds those who are in love with the sweet taste of Maya.

11017 ਭ੍ਰਮ ਕੇ ਮੋਹੇ ਨਹ ਬੁਝਹਿ ਸੋ ਪ੍ਰਭੁ ਸਦਹੂ ਸੰਗ
Bhram Kae Mohae Neh Bujhehi So Prabh Sadhehoo Sang ||
भ्रम के मोहे नह बुझहि सो प्रभु सदहू संग



ਮਿੱਠੇ ਧੰਨ ਦੇ ਮੋਹ ਕਰਕੇ, ਬੰਦੇ ਨੂੰ ਇਹ ਸਮਝ ਨਹੀਂ ਆਉਂਦੀ। ਪ੍ਰਮਾਤਮਾਂ ਉਸ ਦੇ ਨਾਲ ਹੈ॥

Deluded by doubt, they do not understand that God is always with them.

11018 ਲੇਖੈ ਗਣਤ ਛੂਟੀਐ ਕਾਚੀ ਭੀਤਿ ਸੁਧਿ
Laekhai Ganath N Shhootteeai Kaachee Bheeth N Sudhh ||
लेखै गणत छूटीऐ काची भीति सुधि



ਜੋ ਸਾਡੇ ਕੰਮ ਹਨ, ਜੇ ਇੰਨਾਂ ਦਾ ਹਿਸਾਬ ਹੋਣ ਲੱਗੇ, ਰੱਬ ਦੀ ਸਜ਼ਾ ਤੋਂ ਬਚ ਨਹੀਂ ਸਕਦੇ। ਗਾਰੇ ਵਾਲੀ ਕੰਧ ਦੀ ਸਫ਼ਾਈ ਨਹੀਂ ਹੋ ਸਕਦੀ॥

When their accounts are called for, they shall not be released; their wall of mud cannot be washed clean.

11019 ਜਿਸਹਿ ਬੁਝਾਏ ਨਾਨਕਾ ਤਿਹ ਗੁਰਮੁਖਿ ਨਿਰਮਲ ਬੁਧਿ ੯॥
Jisehi Bujhaaeae Naanakaa Thih Guramukh Niramal Budhh ||9||
ਜਿਸ ਨੂੰ ਸਤਿਗੁਰ ਨਾਨਕ ਪ੍ਰਭੂ ਜੀ ਅੱਕਲ ਦਿੰਦੇ ਹਨ। ਗੁਰਬਾਣੀ ਦੇ ਗੁਣ ਜੀਵਨ ਵਿੱਚ ਧਾਰ ਕੇ, ਉਹ ਬੰਦਾ ਪਵਿੱਤਰ ਹੋ ਜਾਂਦਾ ਹੈ||9||

जिसहि बुझाए नानका तिह गुरमुखि निरमल बुधि ॥९॥


One who is made to understand, Sathigur Nanak, that Gurmukh obtains immaculate understanding. ||9||

11020 ਸਲੋਕੁ
Salok ||
सलोकु

ਸਲੋਕੁ


Shalok
11021
ਟੂਟੇ ਬੰਧਨ ਜਾਸੁ ਕੇ ਹੋਆ ਸਾਧੂ ਸੰਗੁ


Ttoottae Bandhhan Jaas Kae Hoaa Saadhhoo Sang ||
टूटे बंधन जासु के होआ साधू संगु



ਧੰਨ ਦਾ ਮੋਹ ਜਦੋਂ ਟੁੱਟ ਜਾਂਦਾ ਹੈ। ਤਾਂ ਭਗਵਾਨ ਦੇ ਭਗਤਾਂ ਨਾਲ ਮਿਲਾਪ ਹੁੰਦਾ ਹੈ॥

One whose bonds are cut away joins the Saadh Sangat, the Company of the Holy.

11022 ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗੁ ੧॥
Jo Raathae Rang Eaek Kai Naanak Goorraa Rang ||1||
जो राते रंग एक कै नानक गूड़ा रंगु ॥१॥

ਸਤਿਗੁਰ ਨਾਨਕ ਪ੍ਰਭੂ ਜੀ ਦੇ, ਜੋ ਪਿਆਰ ਵਿੱਚ ਲੱਗੇ ਹਨ। ਉਨਾਂ ਨੂੰ ਇੱਕ ਰੱਬ ਦਾ, ਪੱਕਾ ਰੰਗ ਪਿਆਰ ਲੱਗ ਜਾਂਦਾ ਹੈ||1||

Those who are imbued with the Love of the One Lord, Sathigur Nanak, take on the deep and lasting color of His Love. ||1||

11023 ਪਉੜੀ


Pourree ||
पउड़ी

ਪਵੜੀ


Pauree
11024 ਰਾਰਾ ਰੰਗਹੁ ਇਆ ਮਨੁ ਅਪਨਾ
Raaraa Rangahu Eiaa Man Apanaa ||
रारा रंगहु इआ मनु अपना



ਰਾਰਾ ਅੱਖਰ ਨਾਲ, ਰੰਗਹੁ ਸ਼ਰੂ ਹੁੰਦਾ ਹੈ। ਆਪਦਾ ਮਨ ਰੱਬ ਦੇ ਪੱਕੇ ਰੰਗ ਪਿਆਰ ਵਿੱਚ ਰੰਗੀਏ॥

RARRA: Dye this heart of yours in the color of the Lord's Love.

11025 ਹਰਿ ਹਰਿ ਨਾਮੁ ਜਪਹੁ ਜਪੁ ਰਸਨਾ
Har Har Naam Japahu Jap Rasanaa ||
हरि हरि नामु जपहु जपु रसना

ਰੱਬ ਦਾ ਨਾਂਮ ਹਰਿ ਹਰਿ ਜੀਭ ਦੇ ਨਾਲ ਜੱਪੀਏ॥


Meditate on the Name of the Lord, Har, Har, chant it with your tongue.

11026 ਰੇ ਰੇ ਦਰਗਹ ਕਹੈ ਕੋਊ
Rae Rae Dharageh Kehai N Kooo ||
रे रे दरगह कहै कोऊ



ਤੈਨੂੰ ਕੋਈ, ਰੱਬ ਦੇ ਦਰ ਉਤੇ, ਉਏ ਨਹੀਂ ਕਹੇਗਾ॥

In the Court of the God, no one shall speak harshly to you.

11027 ਆਉ ਬੈਠੁ ਆਦਰੁ ਸੁਭ ਦੇਊ
Aao Baith Aadhar Subh Dhaeoo ||
आउ बैठु आदरु सुभ देऊ



ਰੱਬ ਦੇ ਘਰ ਵਿੱਚ ਤੈਨੂੰ ਮਾਂਣ ਨਾਲ ਬੈਠਿਆ ਜਾਵੇਗਾ॥

Everyone shall welcome you, saying, ""Come, and sit down.""

11028 ਉਆ ਮਹਲੀ ਪਾਵਹਿ ਤੂ ਬਾਸਾ
Ouaa Mehalee Paavehi Thoo Baasaa ||
उआ महली पावहि तू बासा



ਰੱਬ ਖ਼ਸਮ ਦੇ ਘਰ ਵਿੱਚ, ਤੇਰਾ ਵਸੇਬਾ ਹੋ ਜਾਵੇਗਾ॥

In that Mansion of the God's Presence, you shall find a home.

11029 ਜਨਮ ਮਰਨ ਨਹ ਹੋਇ ਬਿਨਾਸਾ
Janam Maran Neh Hoe Binaasaa ||
जनम मरन नह होइ बिनासा



ਜੰਮਣ-ਮਰਨ ਦੁਨੀਆਂ ਦੇ ਚੱਕਰ ਤੋਂ ਬਚ ਜਾਵੇਗਾ॥

There is no birth or death, or destruction there.

11030 ਮਸਤਕਿ ਕਰਮੁ ਲਿਖਿਓ ਧੁਰਿ ਜਾ ਕੈ
Masathak Karam Likhiou Dhhur Jaa Kai ||
मसतकि करमु लिखिओ धुरि जा कै



ਜਿਸ ਦੇ ਮੱਥੇ ਉਤੇ, ਪਿਛਲੇ ਕਰਮਾਂ ਦਾ ਫ਼ਲ ਲਿਖਿਆ ਹੈ॥

One who has such karma written on his forehead,

11031 ਹਰਿ ਸੰਪੈ ਨਾਨਕ ਘਰਿ ਤਾ ਕੈ ੧੦॥
Har Sanpai Naanak Ghar Thaa Kai ||10||
हरि स्मपै नानक घरि ता कै ॥१०॥

ਸਤਿਗੁਰ ਨਾਨਕ ਪ੍ਰਭੂ ਜੀ ਦੇ ਗੁਣਾਂ ਦਾ ਨਾਂਮ ਧੰਨ ਉਸ ਬੰਦੇ ਦੇ ਮਨ ਵਿੱਚ ਜਮਾਂ ਹੋਣ ਲੱਗ ਜਾਂਦਾ ਹੈ ||10||

Sathigur Nanak, has the wealth of the God in his body. ||10||

11032 ਸਲੋਕੁ


Salok ||
सलोकु

ਸਲੋਕੁ


Shalok
11033 ਲਾਲਚ ਝੂਠ ਬਿਕਾਰ ਮੋਹ ਬਿਆਪਤ ਮੂੜੇ ਅੰਧ
Laalach Jhooth Bikaar Moh Biaapath Moorrae Andhh ||
लालच झूठ बिकार मोह बिआपत मूड़े अंध



ਜਿਸ ਬੇਸਮਝ ਬੰਦੇ ਨੂੰ, ਲਾਲਚ ਦੇ ਹਨੇਰੇ ਵਿੱਚ ਧੰਨ ਦਾ ਮੋਹ-ਪਿਆਰ ਹੁੰਦਾ ਹੈ॥

Greed, falsehood, corruption and emotional attachment entangle the blind and the foolish.

11034 ਲਾਗਿ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ ੧॥
Laag Parae Dhuragandhh Sio Naanak Maaeiaa Bandhh ||1||
लागि परे दुरगंध सिउ नानक माइआ बंध ॥१॥

ਸਤਿਗੁਰ ਨਾਨਕ ਪ੍ਰਭੂ ਜੀ ਦੱਸ ਰਹੇ ਹਨ। ਉਹ ਬੰਦੇ ਧੰਨ ਤੇ ਵਿਕਾਰਾਂ ਦੇ, ਮਾੜੇ ਕੰਮਾਂ ਦੇ ਮੋਹ ਵਿੱਚ ਜੱਕੜੇ ਜਾਂਦੇ ਹਨ ||1||


Bound down by Maya, Sathigur Nanak, a foul odor clings to them. ||1||

11035 ਪਉੜੀ
Pourree ||
पउड़ी

ਪਵੜੀ


Pauree
11036 ਲਲਾ ਲਪਟਿ ਬਿਖੈ ਰਸ ਰਾਤੇ
Lalaa Lapatt Bikhai Ras Raathae ||
लला लपटि बिखै रस राते



ਲਲਾ ਅੱਖਰ ਨਾਲ, ਲਪਟਿ ਸ਼ਰੂ ਹੁੰਦਾ ਹੈ। ਮਿੱਠੇ ਰਸ ਧੰਨ ਦੇ ਮੋਹ ਵਿੱਚ, ਬੰਦੇ ਰੁੱਝੇ ਹੋਏ ਹਨ॥

LALLA: People are entangled in the love of corrupt pleasures;

11037 ਅਹੰਬੁਧਿ ਮਾਇਆ ਮਦ ਮਾਤੇ
Ahanbudhh Maaeiaa Madh Maathae ||
अह्मबुधि माइआ मद माते



ਉਨਾਂ ਬੰਦਿਆਂ ਦੇ ਉਤੇ, ਧੰਨ ਤੇ ਮੋਹ ਲਾਲਚ, ਹੰਕਾਂਰ ਬੱਣਿਆ ਹੈ॥

They are drunk with the wine of egotistical intellect and Maya.

11038 ਇਆ ਮਾਇਆ ਮਹਿ ਜਨਮਹਿ ਮਰਨਾ
Eiaa Maaeiaa Mehi Janamehi Maranaa ||
इआ माइआ महि जनमहि मरना



ਇਸੇ ਤਰਾ ਧੰਨ ਤੇ ਮੋਹ ਦਾ ਲਾਲਚ, ਬੰਦਾ ਕਰੀ ਜਾਂਦਾ ਹੈ। ਰੱਬ ਨੂੰ ਭੁੱਲ ਜਾਂਦਾ ਹੈ। ਦੁਨੀਆਂ ਵਿੱਚ ਜੰਦਾ-ਮਰਦਾ ਹੈ॥

In this Maya, they are born and die.

11039 ਜਿਉ ਜਿਉ ਹੁਕਮੁ ਤਿਵੈ ਤਿਉ ਕਰਨਾ
Jio Jio Hukam Thivai Thio Karanaa ||
जिउ जिउ हुकमु तिवै तिउ करना



ਜਿਵੇਂ-ਜਿਵੇਂ ਰੱਬ ਭਾਂਣਾਂ ਵਰਤਾਉਂਣਾ ਚਹੁੰਦਾ ਹੈ। ਉਵੇਂ-ਉਵੇਂ ਬੰਦੇ-ਜੀਵ ਕਰਦੇ ਹਨ॥

People act according to the Hukam of the God's Command.

11040 ਕੋਊ ਊਨ ਕੋਊ ਪੂਰਾ
Kooo Oon N Kooo Pooraa ||
कोऊ ऊन कोऊ पूरा



ਨਾਂ ਤਾ ਕੋਈ ਬੰਦੇ-ਜੀਵ ਆਪੇ ਘੱਟ-ਵੱਧ, ਮਾੜਾ-ਤੱਕੜਾ, ਗਰੀਬ-ਧਨੀ ਬੱਣ ਸਕਦਾ ਹੈ॥

No one is perfect, and no one is imperfect.

11041 ਕੋਊ ਸੁਘਰੁ ਕੋਊ ਮੂਰਾ
Kooo Sughar N Kooo Mooraa ||
कोऊ सुघरु कोऊ मूरा



ਨਾਂ ਤਾ ਕੋਈ ਬੰਦੇ-ਜੀਵ ਸਿਆਣਾਂ ਤੇ ਨਾਂ ਹੀ ਕਮਲਾ ਹੈ ॥

No one is wise, and no one is foolish.

11042 ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ
Jith Jith Laavahu Thith Thith Laganaa ||
जितु जितु लावहु तितु तितु लगना



ਜਿਸ ਜਿਸ ਪਾਸੇ ਤੂੰ ਬੰਦਿਆ ਨੂੰ ਲਗਾਉਂਦਾ ਹੈ। ਉਹ ਉਧਰ-ਉਧਰ ਲੱਗ ਜਾਂਦੇ ਹਨ॥

Wherever the God engages someone, there he is engaged.

11043 ਨਾਨਕ ਠਾਕੁਰ ਸਦਾ ਅਲਿਪਨਾ ੧੧॥
Naanak Thaakur Sadhaa Alipanaa ||11||
नानक ठाकुर सदा अलिपना ॥११॥

ਸਤਿਗੁਰ ਨਾਨਕ ਪ੍ਰਭੂ ਜੀ, ਹਰ ਸਮੇਂ ਧੰਨ ਤੇ ਮੋਹ ਦੇ ਅਸਰ ਤੋਂ ਦੂਰ ਰਹਿੰਦੇ ||11||

Sathigur Nanak, our God and Master is forever detached. ||11||

11044 ਸਲੋਕੁ


Salok ||
सलोकु

ਸਲੋਕੁ


Shalok
11045 ਲਾਲ ਗੁਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ
Laal Gupaal Gobindh Prabh Gehir Ganbheer Athhaah ||
लाल गुपाल गोबिंद प्रभ गहिर ग्मभीर अथाह

ਪ੍ਰਭੂ ਭਗਵਾਨ ਜੀ, ਲਾਲ, ਗੁਪਾਲ, ਗੋਬਿੰਦ, ਬਹੁਤ ਡੂਗਾਈ ਵਾਲਾ ਵੱਡਾ, ਸਮੁੰਦਰ ਵਰਗਾ ਵਿਸ਼ਾਲ ਹੈ॥


My Beloved God, the Sustainer of the World, the God of the Universe, is deep, profound and unfathomable.

11046 ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ ੧॥
Dhoosar Naahee Avar Ko Naanak Baeparavaah ||1||
दूसर नाही अवर को नानक बेपरवाह ॥१॥

ਸਤਿਗੁਰ ਨਾਨਕ ਪ੍ਰਭੂ ਜੀ ਨੂੰ ਕਿਸੇ ਦਾ ਕੋਈ ਝੇਪ, ਡਰ ਨਹੀਂ ਹੈ। ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦਾ। ਉਸ ਵਰਗਾ ਹੋਰ ਕੋਈ ਨਹੀਂ ਹੈ||1||

There is no other like Him; Sathigur Nanak, God is not worried. ||1||

11047 ਪਉੜੀ


Pourree ||
पउड़ी

ਪਵੜੀ


Pauree
11048 ਲਲਾ ਤਾ ਕੈ ਲਵੈ ਕੋਊ
Lalaa Thaa Kai Lavai N Kooo ||
लला ता कै लवै कोऊ



ਲਲਾ ਅੱਖਰ ਨਾਲ, ਲਵੈ ਸ਼ਰੂ ਹੁੰਦਾ ਹੈ। ਰੱਬ ਤੋਂ ਬਗੈਰ ਕੋਇ ਨੇੜੇ ਨਹੀਂ ਲੱਗਦਾ॥

LALLA: There is no one equal to God.

11049 ਏਕਹਿ ਆਪਿ ਅਵਰ ਨਹ ਹੋਊ
Eaekehi Aap Avar Neh Hooo ||
एकहि आपि अवर नह होऊ



ਰੱਬ ਜੀ ਇੱਕ ਤੂੰਹੀਂ ਆਪ ਹੈ। ਹੋਰ ਕੋਈ ਦੂਜਾ ਨਹੀਂ ਹੈ॥

He Himself is the One God there shall never be any other.

11050 ਹੋਵਨਹਾਰੁ ਹੋਤ ਸਦ ਆਇਆ
Hovanehaar Hoth Sadh Aaeiaa ||
होवनहारु होत सद आइआ



ਰੱਬ ਜੀ ਤੂੰ ਹੁਣ ਵੀ ਹੈ। ਧੁਰ ਤੋਂ ਹਰ ਸਮੇਂ ਦੁਨੀਆਂ ਦੇ ਨਾਲ ਚੱਲਿਆ ਆ ਰਿਹਾਂ ਹੈ॥

Godis now, God has been, and God shall always be.

11051 ਉਆ ਕਾ ਅੰਤੁ ਕਾਹੂ ਪਾਇਆ


Ouaa Kaa Anth N Kaahoo Paaeiaa ||
उआ का अंतु काहू पाइआ



ਉਸ ਭਗਵਾਨ ਦਾ ਪਤਾ ਕੋਈ ਨਹੀਂ ਲਾ ਸਕਿਆ। ਉਹ ਕਿੱਡਾ, ਕਿਥੇ, ਕੈਸਾ, ਕਿਥੇ ਤੱਕ ਹੈ?॥

No one has ever found His limit.

11052 ਕੀਟ ਹਸਤਿ ਮਹਿ ਪੂਰ ਸਮਾਨੇ
Keett Hasath Mehi Poor Samaanae ||
कीट हसति महि पूर समाने



ਕੀੜੀ, ਹਾਥੀ ਦੇ ਵਿੱਚ, ਇਕੋ ਜਿਹਾ ਹਾਜ਼ਰ ਹੈ॥

In the ant and in the elephant, He is totally pervading.

11053 ਪ੍ਰਗਟ ਪੁਰਖ ਸਭ ਠਾਊ ਜਾਨੇ
Pragatt Purakh Sabh Thaaoo Jaanae ||
प्रगट पुरख सभ ठाऊ जाने



ਰੱਬ ਨੂੰ ਹਰ ਥਾਂ ਉਤੇ ਹਾਜ਼ਰ ਜਾਂਣੀਏ॥

The Lord, the Primal Being, is known by everyone everywhere.

11054 ਜਾ ਕਉ ਦੀਨੋ ਹਰਿ ਰਸੁ ਅਪਨਾ
Jaa Ko Dheeno Har Ras Apanaa ||
जा कउ दीनो हरि रसु अपना



ਜਿਸ ਨੂੰ ਰੱਬੀ ਬਣੀ ਦਾ ਰੱਬ ਨੇ ਅੰਨਦ ਦਿੱਤਾ ਹੈ॥

That one, unto whom the Lord has given His Love

11055 ਨਾਨਕ ਗੁਰਮੁਖਿ ਹਰਿ ਹਰਿ ਤਿਹ ਜਪਨਾ ੧੨॥
Naanak Guramukh Har Har Thih Japanaa ||12||
नानक गुरमुखि हरि हरि तिह जपना ॥१२॥

ਸਤਿਗੁਰ ਨਾਨਕ ਪ੍ਰਭੂ ਜੀ, ਦੇ ਪਿਆਰੇ ਰੱਬੀ ਬਣੀ ਦੁਆਰਾ ਰੱਬ ਨੂੰ ਜੱਪਦੇ, ਚੇਤੇ ਕਰਦੇ ਹਨ।

Sathigur Nanak, that Gurmukh chants the Name of the Lord, Har, Har. ||12||

11056 ਸਲੋਕੁ


Salok ||
सलोकु



ਸਲੋਕੁ ॥

Shalok
11057 ਆਤਮ ਰਸੁ ਜਿਹ ਜਾਨਿਆ ਹਰਿ ਰੰਗ ਸਹਜੇ ਮਾਣੁ
Aatham Ras Jih Jaaniaa Har Rang Sehajae Maan ||
आतम रसु जिह जानिआ हरि रंग सहजे माणु



ਜਿਸ ਬੰਦੇ ਨੇ ਮਨ ਨੂੰ, ਸਬ ਕਾਸੇ ਵੱਲੋਂ ਧੰਨ, ਮੋਹ ਤੋਂ ਮੋੜ ਲਿਆ ਹੈ। ਉਹ ਰੱਬੀ ਬਣੀ ਦਾ, ਰੱਬ ਦੇ ਪਿਆਰ ਅੰਨਦ ਲੈਂਦੇ ਹਨ॥

One who knows the taste of the Lord's sublime essence, intuitively enjoys the Lord's Love.

11058 ਨਾਨਕ ਧਨਿ ਧਨਿ ਧੰਨਿ ਜਨ ਆਏ ਤੇ ਪਰਵਾਣੁ ੧॥
Naanak Dhhan Dhhan Dhhann Jan Aaeae Thae Paravaan ||1||
नानक धनि धनि धंनि जन आए ते परवाणु ॥१॥

ਸਤਿਗੁਰ ਨਾਨਕ ਪ੍ਰਭੂ ਜੀ, ਲਿਖ ਰਹੇ ਹਨ। ਉਹ ਬੰਦੇ, ਉਪਮਾਂ ਕਰਾਉਣ ਦੇ ਕਾਬਲ ਹਨ। ਚੰਗੇ ਭਾਗਾ ਨਾਲ ਉਨਾਂ ਦਾ ਦੁਨੀਆਂ ਉਤੇ, ਆਉਣਾਂ ਸਫ਼ਲ ਹੋ ਗਿਆ ਹੈ, ਰੱਬ ਕਬੂਲ ਹੋ ਗਏ ਹਨ ||1||

Sathigur Nanak, blessed, blessed, blessed are the Lord's humble servants; how fortunate is their coming into the world! ||1||

11059 ਪਉੜੀ


Pourree ||
पउड़ी

ਪਵੜੀ


Pauree
11060 ਆਇਆ ਸਫਲ ਤਾਹੂ ਕੋ ਗਨੀਐ
Aaeiaa Safal Thaahoo Ko Ganeeai ||
आइआ सफल ताहू को गनीऐ



ਉਸੇ ਬੰਦੇ ਦਾ ਦੁਨੀਆਂ ਉਤੇ ਆਉਣ ਦਾ ਮਕਸਦ ਪੂਰਾ ਹੁੰਦਾ ਹੈ॥

How fruitful is the coming into the world, of those

11061 ਜਾਸੁ ਰਸਨ ਹਰਿ ਹਰਿ ਜਸੁ ਭਨੀਐ
Jaas Rasan Har Har Jas Bhaneeai ||
जासु रसन हरि हरि जसु भनीऐ



ਜੋ ਬੰਦਾ ਰੱਬ ਨੂੰ ਚੇਤੇ ਕਰਦਾ ਹੈ॥

Whose tongues celebrate the Praises of the Name of the Lord, Har, Har.

11062 ਆਇ ਬਸਹਿ ਸਾਧੂ ਕੈ ਸੰਗੇ
Aae Basehi Saadhhoo Kai Sangae ||
आइ बसहि साधू कै संगे



ਭਗਤਾਂ ਦੇ ਨਾਲ ਬੈਠ ਕੇ, ਰੱਬ-ਰੱਬ ਕਰੀਏ॥

They come and dwell with the Saadh Sangat, the Company of the Holy;

11063 ਅਨਦਿਨੁ ਨਾਮੁ ਧਿਆਵਹਿ ਰੰਗੇ
Anadhin Naam Dhhiaavehi Rangae ||
अनदिनु नामु धिआवहि रंगे



ਦਿਨ ਰਾਤ ਰੱਬ ਨੂੰ ਚੇਤੇ ਕਰਕੇ, ਉਸ ਵਿੱਚ ਲਿਵ ਲਾ ਕੇ ਰੱਬ ਵਰਗੇ ਬੱਣ ਜਾਈਏ।

Night and day, they lovingly meditate on the Naam.

11064 ਆਵਤ ਸੋ ਜਨੁ ਨਾਮਹਿ ਰਾਤਾ
Aavath So Jan Naamehi Raathaa ||
आव सो जनु नामहि राता



ਉਸੇ ਨੂੰ ਦੁਨੀਆਂ ਉਤੇ ਆਇਆ, ਪ੍ਰਵਾਨ ਸਮਝੋ। ਜੋ ਰੱਬ ਨੂੰ ਯਾਦ ਕਰਦਾ ਹੈ॥

Blessed is the birth of those humble beings who are attuned to the Naam.
11065 ਜਾ ਕਉ ਦਇਆ ਮਇਆ ਬਿਧਾਤਾ
Jaa Ko Dhaeiaa Maeiaa Bidhhaathaa ||
जा कउ दइआ मइआ बिधाता



ਉਸ ਉਤੇ ਰੱਬ ਜੀ, ਦੁਨੀਆਂ ਨੂੰ ਸਾਜਣ ਵਾਲਾ ਦਿਆਲੂ ਹੋ ਜਾਂਦਾ ਹੈ॥

The Lord, the Architect of Destiny, bestows His Kind Mercy upon them.

11066 ਏਕਹਿ ਆਵਨ ਫਿਰਿ ਜੋਨਿ ਆਇਆ
Eaekehi Aavan Fir Jon N Aaeiaa ||
एकहि आवन फिरि जोनि आइआ



ਇਸ ਜਨਮ ਪਿਛੋਂ, ਉਸ ਬੰਦੇ ਦਾ ਮੁੜ ਕੇ, ਜਨਮ ਨਹੀਂ ਹੁੰਦਾ॥

They are born only once - they shall not be reincarnated again.

11067 ਨਾਨਕ ਹਰਿ ਕੈ ਦਰਸਿ ਸਮਾਇਆ ੧੩॥
Naanak Har Kai Dharas Samaaeiaa ||13||
नानक हरि कै दरसि समाइआ ॥१३॥

ਸਤਿਗੁਰ ਨਾਨਕ ਪ੍ਰਭੂ ਜੀ ਦੇ ਵਿੱਚ, ਜੋ ਬੰਦਾ ਸੁਰਤ ਕਰਕੇ, ਦਰਸ਼ਨ ਕਰਦਾ ਰਹਿੰਦਾ ਹੈ ||13||

Sathigur Nanak, they are absorbed into the Blessed Vision of the Lord's Darshan. ||13||

11068 ਸਲੋਕੁ


Salok ||
सलोकु

ਸਲੋਕੁ


Shalok
11069 ਯਾਸੁ ਜਪਤ ਮਨਿ ਹੋਇ ਅਨੰਦੁ ਬਿਨਸੈ ਦੂਜਾ ਭਾਉ
Yaas Japath Man Hoe Anandh Binasai Dhoojaa Bhaao ||
यासु जपत मनि होइ अनंदु बिनसै दूजा भाउ



ਰੱਬ ਦੇ ਗੁਣਾਂ ਦੀ ਪ੍ਰਸੰਸਾ ਕਰਨ ਨਾਲ, ਜਾਨ-ਜਿੰਦ ਖੁਸ਼-ਸੁਖੀ ਰਹਿੰਦੇ ਹਨ॥

Chanting it, the mind is filled with bliss; love of duality is eliminated, and pain, distress and desires are quenched.

11070 ਦੂਖ ਦਰਦ ਤ੍ਰਿਸਨਾ ਬੁਝੈ ਨਾਨਕ ਨਾਮਿ ਸਮਾਉ ੧॥
Dhookh Dharadh Thrisanaa Bujhai Naanak Naam Samaao ||1||
दूख दरद त्रिसना बुझै नानक नामि समाउ ॥१॥

ਸਤਿਗੁਰ ਨਾਨਕ ਪ੍ਰਭੂ ਜੀ, ਦਾ ਜੋ ਧਿਆਨ ਧਰ ਕੇ, ਚੇਤੇ ਕਰਦਾ ਰਹੇ। ਉਸ ਦੇ ਰੋਗ, ਪੀੜਾਂ, ਮੁਸ਼ਕਲਾਂ, ਡਰ, ਲਾਲਚ ਮੁੱਕ ਜਾਂਦੇ ਹਨ ||1||

Sathigur Nanak, immerse yourself in the Naam, the Name of the Lord. ||1||

Comments

Popular Posts