ਭਾਗ 18 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਗੁਰੀ ਦੇ ਬੱਚਿਆਂ ਦੀ ਸੰਭਾਲ ਪਬਲਿਕ ਨੂੰ ਹੀ ਕਰਨੀ ਪੈਣੀ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਗੁਰੀ ਦਾ ਕਹਿੱਣਾਂ ਹੈ, " ਮੈਂ ਤਾਂ ਇੰਨਾਂ ਬੇਸਹਾਰਾ ਔਰਤਾਂ ਦਾ ਹੱਥ ਫੜ ਕੇ ਸਹਾਰਾ ਦਿੰਦਾ ਹਾਂ। ਇੱਜ਼ਤਦਾਰ ਔਰਤਾਂ ਵੀ, ਮੇਰੀ ਮੋਜ਼ ਬੱਣਦੀਆਂ ਹਨ। ਐਸੀਆਂ ਔਰਤਾਂ ਦਾ ਕੀ ਪਤਾ ਹੈ? ਕੱਲ ਨੂੰ ਮੀਡੀਏ ਵਿੱਚ ਹੀ ਨਾਂ ਖਿੱਚ ਲੈਣ। ਇਸੇ ਲਈ ਮੈਂ ਗੁਰੀ ਨਾਵਲ ਲਿਖਾਉਣਾਂ ਚਹੁੰਦਾ ਹਾਂ। ਮੈਨੂੰ ਪਤਾ ਹੈ ਕਨੇਡਾ ਦਾ ਅਮਰੀਕਾ, ਕਨੂੰਨ ਕਿਵੇਂ ਡੰਡਾਂ ਚਾੜਦਾ ਹੈ। ਬੰਦੇ ਨੂੰ ਸੀ ਵੀ, ਨਹੀਂ ਕਰਨ ਦਿੰਦੇ। "ਕੋਈ ਔਰਤਾਂ ਗੁਰੀ ਦੇ ਉਲਾਭੇ ਦੇਈ ਜਾਂਦੀ ਹੈ। ਕੋਈ ਬੀਬੀ ਉਸ ਦੀ ਪ੍ਰਸੰਸਾ ਕਰੀ ਜਾਂਦੀ ਹੈ। ਕੁੱਝ ਕਰੀ ਚਲੋ। ਸੱਪ ਨਿੱਕਲ ਗਿਆ। ਪਿਛੋਂ ਚਾਹੇ ਸਿਆਪਾ ਕਰੋ ਜਾਂ ਲੱਡੂ ਵੰਡੋ। ਕਈਆਂ ਦੇ ਘਰ ਲੋਹੜੀ ਆਉਣ ਵਾਲੀ ਹੈ।

ਜਿੰਨਾਂ ਔਰਤਾਂ ਨੂੰ ਗੁਰੀ ਬੱਚੇ ਠਹਿਰਾਈ ਜਾਂਦਾਂ ਹੈ। ਲੁੱਟੀ ਪੁੱਟੀ ਜਾਂਦਾ ਹੈ। ਉਨਾਂ ਬੇਸਹਾਰਾ ਜੀਤਮਾਂ, ਅਨਾਥਾਂ ਦੀ ਮਦੱਦ ਕਰਨੀ ਹੈ। ਕਿੰਨੇ ਕੁ ਸਾਥ ਦੇਣ ਨੂੰ ਤਿਆਰ ਹੋ। ਉਨਾਂ ਗੁਰੀ ਦੇ ਬੱਚਿਆਂ ਦੀ ਸੰਭਾਲ ਪਬਲਿਕ ਨੂੰ ਹੀ ਕਰਨੀ ਪੈਣੀ ਹੈ। ਯਾਰ ਨਾਲ ਮਜ਼ੇ ਲੈ ਕੇ, ਕਨੇਡਾ ਵਿੱਚ ਵੀ ਬੱਚਾ, ਘਰ ਹੀ ਜੰਮ ਕੇ, ਕੂੜੇ ਵਿੱਚ ਸਿੱਟ ਦਿੰਦੀਆਂ ਹਨ। ਆਪਾਂ ਗੁਰੀ ਉਤੇ, ਤੇ ਉਹਦੀਆਂ ਮਹਿਬੂਬਾਂ ਉਤੇ, ਪੂਰੀ ਕਿਤਾਬ ਲਿਖਣੀ ਹੈ। ਜੇ ਹੋਰ ਕਿਸੇ ਵੱਲ ਵੀ ਗੁਰੀ ਆਇਆ ਹੈ। ਆਪਦੀ ਰਾਮ ਕਥਾ ਦੱਸ ਸਕਦਾ ਹੈ। ਕੋਈ ਨਿਆਣਾ ਨਿੱਕਾ ਹੋ ਗਿਆ ਹੈ। ਤਾਂ ਉਸ ਦਾ ਵੀ ਪਾਲਣ ਦਾ ਪ੍ਰਬੰਧ ਕਰ ਦੇਵਾਂਗੇ। ਸ਼ਰਮਾਉਣ ਦੀ ਲੋੜ ਨਹੀਂ ਹੈ। ਅੰਨਦ ਭਾਵੇ ਗੁਰੀ ਨਾਲ, ਗੁਰੀ ਦੀਆਂ ਮਹਿਬੂਬਾਂ ਤੁਸੀਂ ਲਿਆ ਹੈ। ਪਰ ਦੁੱਖ ਦੀ ਘੜੀ ਵਿੱਚ, ਅਸੀਂ ਤੁਹਾਡੇ ਭਾਈ-ਬਲ ਬੱਣ ਕੇ, ਤੁਹਾਡੇ ਬੱਚੇ ਸੰਭਾਲ ਕੇ, ਸਾਥ ਦੇਵਾਗੇ। ਪਰ ਬੱਚਿਆਂ ਦਾ ਗਰਭਪਾਤ ਜਾਂ ਜੰਮ ਕੇ ਕੁੜੇ ਵਿੱਚ ਨਾਂ ਸੁਟੋ। ਜਿਹਦੇ ਬੱਚਾ ਨਹੀਂ ਹੁੰਦਾ। ਉਹ ਤਾਂ ਭਾਵੇਂ ਗੁਰੀ ਨੂੰ ਆਪ ਸੱਦ ਕੇ, ਸੇਵਾ ਕਰਾ ਲੈਣ। ਹੋਰ ਆਂਢ-ਗੁਆਂਢ ਨੂੰ ਵੀ ਖਿਆਲ ਰੱਖਣਾਂ ਪੈਦਾ ਹੈ। ਮੈ ਅਲੈਨ ਕਰਨ ਲੱਗੀ ਹਾਂ। ਸਾਰੇ ਗੁਰੀ ਦੇ ਅਨਾਥ ਬੱਚੇ ਲੈ ਕੇ, ਆ ਜਾਵੋ। ਮੇਰੇ ਕੋਲ ਛੱਡ ਜਾਵੋ। ਨਾਵਲ ਪੜ੍ਹਨ ਵਾਲਿਆਂ ਜੁੰਮੇ ਪਾਉਣੇ ਹਨ। ਨਾਵਲ ਪੜ੍ਹ ਕੇ ਸੁਆਦ ਲੈਣ ਦਾ ਡੰਨ ਭਰਨਗੇ।

ਇਸ ਦਾ ਮਤਲੱਬ, ਤੁਸੀਂ ਗੁਰੀ ਦੇ ਬੱਚਿਆਂ ਦਾ, ਬੋਝ ਚੱਕਣ ਲਈ ਤਿਆਰ ਨਹੀਂ ਹੋ। ਮੈਨੂੰ ਇਕੱਲੀ ਨੂੰ ਦੋਜ਼ਕ ਢੋਣਾਂ ਪੈਣਾਂ ਹੈ। ਮੈਂ ਫਿਰ ਚੱਲੀ ਨੌਕਰੀ ਕਰਕੇ, ਮਜ਼ਦੂਰੀ ਦਿਹਾੜੀ-ਜੋਤਾ ਕਰਕੇ, ਇੰਨਾਂ ਬੱਚਿਆਂ ਦਾ ਪੇਟ ਭਰਨਾਂ ਹੈ। ਹੁਣ ਹੋਰ ਅੱਗੇ, ਨਾਵਲ ਲਿਖਣ ਦਾ ਸਮਾਂ ਨਹੀਂ ਲੱਗਣਾਂ। ਕਿਉਂਕਿ ਮੈਂ ਪ੍ਰਰਨ ਕੀਤਾ ਹੈ। ਮੈਂ ਗੁਰੀ ਵਰਗਿਆ ਦੇ ਬੱਚਿਆਂ ਨੂੰ ਜਿਉਣਾਂ ਸਿੱਖਾ ਕੇ, ਉਨਾਂ ਤੋਂ ਹੀ, ਗੁਰੀ ਵਰਗੇ ਦੇ, ਗਲ਼ ਗੂਠਾ ਦੁਆਉਣਾਂ ਹੈ। ਕਈ ਕੰਮਜ਼ੋਰ ਦਿਲ, ਔਰਤਾਂ ਤੇ ਐਸ਼ ਕਰਨ ਲਈ, ਮਨ ਵਿੱਚ ਸੋਚਦੇ ਰਹਿੰਦੇ ਹਨ। ਦੂਜਾ ਬੰਦਾ ਗੁਰੀ ਵਰਗਾ ਤਜ਼ਰਬਾ ਕਰ ਜਾਂਦਾ ਹੈ। ਸਜ਼ਾ ਦੋਨਾਂ ਦੀ ਇਕੋ ਹੋਣੀ ਚਾਹੀਦੀ ਹੈ। ਇਸ ਲਈ, ਕੋਈ ਕਾਸੇ ਲਈ, ਕੋਈ ਕਾਸੇ ਲਈ ਚੰਦਾ ਇੱਕਠਾ ਕਰਦਾ ਹੈ। ਆਪਾਂ ਨੂੰ ਗੁਰੀ ਤੇ ਉਹਦੇ ਜੰਮ ਰਹੇ ਬੱਚਿਆਂ ਲਈ ਕਰਨਾਂ ਪੈਣਾ ਹੈ। ਉਸ ਤੋਂ ਵੀ ਟਰੱਕ ਨਹੀਂ ਚਲਦਾ। ਇਕੋ ਪਾਸੇ ਗੇਰ ਪਵੇਗਾ। ਗੁਰੀ ਨੂੰ ਭੀਕੀ, ਬਦਾਮ ਕਾਜੂ ਚਾਰਨੇ ਪੈਣੇ ਹਨ। ਕਾਇਮ ਹੋ ਕੇ, ਆਪਦੀਆਂ ਫੈਨ ਔਰਤਾਂ ਦੀ ਸੇਵਾ ਕਰ ਸਕੇ। ਸੇਵਾ ਪਹਿਲਾਂ ਕਰਨੀ ਪੈਂਦੀ ਹੈ। ਮੇਵਾ ਫਿਰ ਮਿਲਦਾ ਹੈ। ਉਹ ਗੁਰੀ ਦੀਆਂ ਫੈਨ ਔਰਤਾਂ, ਪੈਰ ਉਤੇ ਸੇਵਾ ਕਰਕੇ, ਉਸ ਨੂੰ ਪਹਿਲਵਾਨ ਕਿਵੇਂ ਬੱਣਾਂ ਲੈਣਗੀਆਂ? ਮਰਜ਼ੀ ਪਾਠਕਾਂ ਦੀ ਹੈ। ਜੇ ਗੁਰੀ ਨੂੰ ਤੱਕੜਾ ਨਾਂ ਕੀਤਾ। ਅੱਗਲੀਆਂ ਨੇ ਐਧਰ ਨੂੰ, ਪਾਠਕਾਂ ਵੱਲ ਨੂੰ ਆ ਜਾਂਣਾਂ ਹੈ। ਜੇ ਇਹ ਇਰਾਦਾ ਹੈ। ਤਾਂ ਦੇਖ ਲਵੋ। ਆਸ਼ਕੀ ਕਰਨ ਦਾ ਮਾਮਲਾ ਮਹਿੰਗਾ ਵੀ ਪੈ ਸਕਦਾ ਹੈ। ਇਹ ਸਮਾਂ ਦੱਸੇਗਾ, ਅੱਗਲੀਆਂ ਲੁੱਟ-ਪੁੱਟ ਕੇ ਵੀ ਲਿਜਾ ਸਕਦੀਆਂ ਹਨ। ਅੱਗੇ ਦਿਲਜੀਤ ਸਿੰਘ ਦੁਸਾਂਜ, ਅਜੇ ਤੱਕ ਪਿੱਟੀ ਜਾਂਦਾ ਹੈ। ਕੁੜੀ ਲੁੱਟ-ਪੁੱਟ ਕੇ ਲੈ ਗਈ, ਸਾਡਾ ਕੰਮ ਟਰਕਾਂ ਦਾ।

Comments

Popular Posts