ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੫੫ Page 255of 1430

11188 ਸਲੋਕੁ
Salok ||

सलोकु


ਸਲੋਕੁ
Shalok

11189 ਜੋਰ ਜੁਲਮ ਫੂਲਹਿ ਘਨੋ ਕਾਚੀ ਦੇਹ ਬਿਕਾਰ



Jor Julam Foolehi Ghano Kaachee Dhaeh Bikaar ||

जोर जुलम फूलहि घनो काची देह बिकार


ਜੋ ਬੰਦੇ ਦੁਜਿਆਂ ਉਤੇ ਜੁਲਮ ਕਰਕੇ, ਜੋ ਆਪਣੇ-ਆਪ ਨੂੰ ਤਕੜੇ ਸਮਝ ਕੇ ਹੰਕਾਂਰ ਕਰਦੇ ਹਨ। ਜਾਂਣ ਲੈਣ, ਇਹ ਨਾਸ਼ ਹੋਣ ਮਰਨ ਵਾਲਾ ਹੈ।
Practicing oppression and tyranny, he puffs himself up; he acts in corruption with his frail, perishable body.

11190 ਅਹੰਬੁਧਿ ਬੰਧਨ ਪਰੇ ਨਾਨਕ ਨਾਮ ਛੁਟਾਰ ੧॥



Ahanbudhh Bandhhan Parae Naanak Naam Shhuttaar ||1||

अह्मबुधि बंधन परे नानक नाम छुटार ॥१॥


ਇਸ ਮੇਰ ਤੋਂ , ਧੰਨ ਦੇ ਲਾਲਚ ਤੋਂ, ਸਤਿਗੁਰ ਨਾਨਕ ਪ੍ਰਭੂ ਜੀ ਛੁੱਡਾ ਸਕਦੇ ਹਨ ||1||


He is bound by his egotistical intellect; Sathigur Nanak, salvation comes only through the Naam, the Name of the Lord. ||1||
11191 ਪਉੜੀ
Pourree ||

पउड़ी


ਪਵੜੀ
Pauree

11192 ਜਜਾ ਜਾਨੈ ਹਉ ਕਛੁ ਹੂਆ



Jajaa Jaanai Ho Kashh Hooaa ||

जजा जानै हउ कछु हूआ


ਜਜਾ ਅੱਖਰ ਨਾਲ ਜਾਨੈ ਲਿਖਿਆ ਹੈ। ਜੇ ਬੰਦਾ ਸਮਝੇ ਮੈਂ ਵੱਡਾ ਹਾਂ॥
JAJJA: When someone, in his ego, believes that he has become something,

11193 ਬਾਧਿਓ ਜਿਉ ਨਲਿਨੀ ਭ੍ਰਮਿ ਸੂਆ



Baadhhiou Jio Nalinee Bhram Sooaa ||

बाधिओ जिउ नलिनी भ्रमि सूआ


ਜਿਵੇਂ ਤੋਤਾ ਨਲਿਨੀ ਨਾਲ ਫੜਿਆ ਜਾਂਦਾ ਹੈ। ਨਲਿਨੀ ਚੱਰਖੜੀ ਹੈ। ਜਿਸ ਵਿੱਚ ਤੋਤੇ ਲਈ ਚੋਗਾ ਰੱਖਦੇ ਹਨ। ਉਸ ਨੂੰ ਫੜਦੇ ਹਨ ॥
He is caught in his error, like a parrot in a trap.

11194 ਜਉ ਜਾਨੈ ਹਉ ਭਗਤੁ ਗਿਆਨੀ



Jo Jaanai Ho Bhagath Giaanee ||

जउ जानै हउ भगतु गिआनी


ਜੇ ਬੰਦਾ ਸਮਝੇ ਮੈਂ ਅੱਕਲ ਵਾਲਾ, ਰੱਬ ਨੂੰ ਪਿਆਰ ਕਰਨ ਵਾਲਾ ਬੱਣ ਗਿਆ ਹਾਂ॥
When he believes, in his ego, that he is a devotee and a spiritual teacher,

11195 ਆਗੈ ਠਾਕੁਰਿ ਤਿਲੁ ਨਹੀ ਮਾਨੀ



Aagai Thaakur Thil Nehee Maanee ||

आगै ठाकुरि तिलु नही मानी


ਉਸ ਬੰਦੇ ਦੇ ਮਰਨ ਪਿਛੋਂ, ਰੱਬ ਨੂੰ ਭੋਰਾ ਵੀ, ਐਸੀਆਂ ਗੱਲਾਂ ਦੀ ਪ੍ਰਵਾਹ ਨਹੀਂ ਕਰਦਾ॥
Then, in the world hereafter, the Lord of the Universe shall have no regard for him at all.

11196 ਜਉ ਜਾਨੈ ਮੈ ਕਥਨੀ ਕਰਤਾ



Jo Jaanai Mai Kathhanee Karathaa ||

जउ जानै मै कथनी करता


ਜੇ ਬੰਦਾ ਸਮਝੇ ਮੈਂ ਬਿਚਾਰ ਕੇ, ਕਹਾਣੀਆਂ ਬਹੁਤ ਘੜ ਕੇ ਸੁਣਾਂ ਲੈਂਦਾ ਹਾਂ॥
When he believes himself to be a preacher.

11197 ਬਿਆਪਾਰੀ ਬਸੁਧਾ ਜਿਉ ਫਿਰਤਾ



Biaapaaree Basudhhaa Jio Firathaa ||

बिआपारी बसुधा जिउ फिरता


ਉਹ ਸੌਦਾ ਵੇਚਣ ਵਾਲੇ ਵਾਂਗ ਫਿਰਦਾ ਹੈ। ਖੱਟੀ ਨਹੀਂ ਖੱਟਦਾ॥
He is merely a peddler wandering over the earth.

11198 ਸਾਧਸੰਗਿ ਜਿਹ ਹਉਮੈ ਮਾਰੀ



Saadhhasang Jih Houmai Maaree ||

साधसंगि जिह हउमै मारी


ਰੱਬ ਦੇ ਭਗਤਾਂ ਵਿੱਚ ਰੱਬੀ ਬਾਣੀ ਸੁਣਨ ਪੜ੍ਹਨ ਨਾਲ, ਹੰਕਾਰ-ਮੈਂ-ਮੈਂ ਮਰ ਜਾਂਦਾ ਹੈ॥
But one who conquers his ego in the Company of the Holy,

11199 ਨਾਨਕ ਤਾ ਕਉ ਮਿਲੇ ਮੁਰਾਰੀ ੨੪॥



Naanak Thaa Ko Milae Muraaree ||24||

नानक ता कउ मिले मुरारी ॥२४॥

ਸਤਿਗੁਰ ਨਾਨਕ ਮੁਰਾਰੀ ਪ੍ਰਭੂ ਜੀ, ਉਸ ਨੂੰ ਮਿਲ ਜਾਂਦੇ ਹਨ॥



Sathigur Nanak, meets the Lord. ||24||

11200 ਸਲੋਕੁ



Salok ||

सलोकु


ਸਲੋਕੁ
Shalok

11201 ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ



Jhaalaaghae Outh Naam Jap Nis Baasur Aaraadhh ||

झालाघे उठि नामु जपि निसि बासुर आराधि


ਅੰਮ੍ਰਿੰਤ ਵੇਲੇ ਉਠ ਕੇ, ਰੱਬ ਦਾ ਨਾਮ ਚੇਤੇ ਕਰ॥
Rise early in the morning, and chant the Naam; worship and adore the Lord, night and day.

11202 ਕਾਰ੍ਹਾ ਤੁਝੈ ਬਿਆਪਈ ਨਾਨਕ ਮਿਟੈ ਉਪਾਧਿ ੧॥



Kaarhaa Thujhai N Biaapee Naanak Mittai Oupaadhh ||1||

कार्हा तुझै बिआपई नानक मिटै उपाधि ॥१॥


ਚਿੰਤਾਂ, ਫ਼ਿਕਰ ਤੈਨੂੰ ਨਹੀਂ ਲੱਗਣਗੇ। ਸਤਿਗੁਰ ਨਾਨਕ ਪ੍ਰਭੂ ਜੀ ਨੂੰ ਚੇਤੇ ਕਰੀਏ ||1||


Anxiety shall not afflict you, Sathigur Nanak, and your misfortune shall vanish. ||1||
11203 ਪਉੜੀ
Pourree ||

पउड़ी


ਪਵੜੀ
Pauree

11204 ਝਝਾ ਝੂਰਨੁ ਮਿਟੈ ਤੁਮਾਰੋ



Jhajhaa Jhooran Mittai Thumaaro ||

झझा झूरनु मिटै तुमारो


ਝਝਾ ਅੱਖਰ ਨਾਲ ਝੂਰਨੁ ਲਿਖਿਆ ਹੈ। ਤੇਰਾ ਚਿੰਤਾਂ, ਫ਼ਿਕਰ ਮੁੱਕ ਜਾਵੇਗਾ॥
JHAJHA: Your sorrows shall depart,

11205 ਰਾਮ ਨਾਮ ਸਿਉ ਕਰਿ ਬਿਉਹਾਰੋ



Raam Naam Sio Kar Biouhaaro ||

राम नाम सिउ करि बिउहारो


ਰੱਬ ਦੇ ਨਾਂਮ ਦਾ ਸੌਦਾ ਇੱਕਠਾ ਕਰੀਏ॥
When you deal with the Lord's Name.

11206 ਝੂਰਤ ਝੂਰਤ ਸਾਕਤ ਮੂਆ



Jhoorath Jhoorath Saakath Mooaa ||

झूरत झूरत साकत मूआ


ਰੱਬ ਤੋਂ ਦੂਰ ਰਹਿੱਣ ਵਾਲਾ ਬੰਦਾ ਚਿੰਤਾਂ, ਫ਼ਿਕਰ ਮੁੱਕ ਜਾਂਦਾ ਹੈ॥
The faithless cynic dies in sorrow and pain;

11207 ਜਾ ਕੈ ਰਿਦੈ ਹੋਤ ਭਾਉ ਬੀਆ



Jaa Kai Ridhai Hoth Bhaao Beeaa ||

जा कै रिदै होत भाउ बीआ


ਜਿਸ ਦੇ ਮਨ ਵਿੱਚ ਧੰਨ ਤੇ ਦੁਨੀਆਂ ਦੇ ਮੋਹ ਦਾ ਲਾਲਚ ਬੱਣਿਆ ਹੈ॥
His heart is filled with the love of duality.

11208 ਝਰਹਿ ਕਸੰਮਲ ਪਾਪ ਤੇਰੇ ਮਨੂਆ



Jharehi Kasanmal Paap Thaerae Manooaa ||

झरहि कसमल पाप तेरे मनूआ


ਸਾਰੇ ਪਾਪ ਤੇ ਮਾੜੇ ਕੰਮ ਨਾਲੋਂ ਮੁੱਕ ਜਾਂਣਗੇ॥
Your evil deeds and sins shall fall away, my mind,

11209 ਅੰਮ੍ਰਿਤ ਕਥਾ ਸੰਤਸੰਗਿ ਸੁਨੂਆ



Anmrith Kathhaa Santhasang Sunooaa ||

अम्रित कथा संतसंगि सुनूआ


ਰੱਬ ਦੇ ਭਗਤਾਂ ਵਿੱਚ ਬੈਠ ਕੇ, ਮਿੱਠੀ ਬਾਣੀ ਸੁਣਿਆ ਕਰੀਏ॥
Listening to the ambrosial speech in the Society of the Saints.

11210 ਝਰਹਿ ਕਾਮ ਕ੍ਰੋਧ ਦ੍ਰੁਸਟਾਈ



Jharehi Kaam Krodhh Dhraasattaaee ||

झरहि काम क्रोध द्रुसटाई


ਸਰੀਰਕ ਸਕਤੀਆਂ ਕਾਂਮ ਗੁੱਸਾ ਮੁੱਕ ਜਾਂਣਗੇ।
Sexual desire, anger and wickedness fall away,

11211 ਨਾਨਕ ਜਾ ਕਉ ਕ੍ਰਿਪਾ ਗੁਸਾਈ ੨੫॥



Naanak Jaa Ko Kirapaa Gusaaee ||25||

नानक जा कउ क्रिपा गुसाई ॥२५॥

ਸਤਿਗੁਰ ਨਾਨਕ ਪ੍ਰਭੂ ਜੀ, ਜਿਸ ਉਤੇ ਮੇਹਰਬਾਨੀ ਕਰਦੇ ਹਨ ||25||


Sathigur Nanak, from those who are blessed by the Mercy of the Lord of the World. ||25||
11212 ਸਲੋਕੁ



Salok ||

सलोकु


ਸਲੋਕੁ
Shalok

11213 ਞਤਨ ਕਰਹੁ ਤੁਮ ਅਨਿਕ ਬਿਧਿ ਰਹਨੁ ਪਾਵਹੁ ਮੀਤ



Njathan Karahu Thum Anik Bidhh Rehan N Paavahu Meeth ||

ञतन करहु तुम अनिक बिधि रहनु पावहु मीत


ਜਿੰਨੀਆਂ ਵੀ ਅੱਣ-ਗਿੱਣਤ ਕੋਸ਼ਸ਼ ਕਰੋ, ਇਸ ਦੁਨੀਆਂ ਉਤੇ ਸਦਾ ਨਹੀਂ ਰਹਿੱਣਾਂ॥
You can try all sorts of things, but you still cannot remain here, my friend.

11214 ਜੀਵਤ ਰਹਹੁ ਹਰਿ ਹਰਿ ਭਜਹੁ ਨਾਨਕ ਨਾਮ ਪਰੀਤਿ ੧॥



Jeevath Rehahu Har Har Bhajahu Naanak Naam Pareeth ||1||

जीवत रहहु हरि हरि भजहु नानक नाम परीति ॥१॥

ਜੇ ਸਹੀਂ ਸੱਚਾ ਜੀਵਨ ਜਿਉਣਾਂ ਹੈ, ਤਾਂ ਸਤਿਗੁਰ ਨਾਨਕ ਪ੍ਰਭੂ ਜੀ ਦਾ ਨਾਂਮ ਰੱਬ, ਹਰਿ, ਹਰੀ ਚੇਤੇ ਕਰੀਏ। ਉਸ ਨਾਲ ਪਿਆਰ ਬੱਣਾਂ ਲਈਏ||1||


But you shall live forevermore, Sathigur Nanak, if you vibrate and love the Naam, the Name of the Lord, Har, Har. ||1||
11215 ਪਵੜੀ



Pavarree ||

पवड़ी


ਪਵੜੀ
Pauree

11216 ਞੰਞਾ ਞਾਣਹੁ ਦ੍ਰਿੜੁ ਸਹੀ ਬਿਨਸਿ ਜਾਤ ਏਹ ਹੇਤ



Njannjaa Njaanahu Dhrirr Sehee Binas Jaath Eaeh Haeth ||

ञंञा ञाणहु द्रिड़ु सही बिनसि जात एह हेत


ਞੰਞਾ ਅੱਖਰ ਨਾਲ ਞਾਣਹੁ ਲਿਖਿਆ ਹੈ। ਇਹ ਗੱਲ ਪੱਕੀ ਹੈ। ਸਾਰੇ ਦੁਨੀਆਂ ਦੇ ਪਿਆਰ ਮਰ ਜਾਂਣੇ ਹਨ॥
NYANYA: Know this as absolutely correct, that that this ordinary love shall come to an end.

11217 ਗਣਤੀ ਗਣਉ ਗਣਿ ਸਕਉ ਊਠਿ ਸਿਧਾਰੇ ਕੇਤ



Ganathee Gano N Gan Sako Ooth Sidhhaarae Kaeth ||

गणती गणउ गणि सकउ ऊठि सिधारे केत


ਗਿੱਣਤੀ ਗਿੱਣੀ ਨਹੀਂ ਹੈ। ਨਾਂ ਮੈਂ ਗਿੱਣ ਸਕਦਾ ਹੈ। ਕਿੰਨੇ ਲੋਕ ਮਰ ਗਏ ਹਨ॥
You may count and calculate as much as you want, but you cannot count how many have arisen and departed.

11218 ਞੋ ਪੇਖਉ ਸੋ ਬਿਨਸਤਉ ਕਾ ਸਿਉ ਕਰੀਐ ਸੰਗੁ



Njo Paekho So Binasatho Kaa Sio Kareeai Sang ||

ञो पेखउ सो बिनसतउ का सिउ करीऐ संगु


ਜਿਸ ਨੂੰ ਦੇਖ ਰਹੇ ਹਾਂ। ਸਬ ਕੂੜਾ ਹੈ। ਮਰ-ਮੁੱਕ ਜਾਂਣਾ ਹੈ। ਕਿਸ ਨਾਲ ਪਿਆਰ ਪਾਇਆ ਜਾਵੇ?
Whoever I see shall perish. With whom should I associate?

11219 ਞਾਣਹੁ ਇਆ ਬਿਧਿ ਸਹੀ ਚਿਤ ਝੂਠਉ ਮਾਇਆ ਰੰਗੁ



Njaanahu Eiaa Bidhh Sehee Chith Jhootho Maaeiaa Rang ||

ञाणहु इआ बिधि सही चित झूठउ माइआ रंगु


ਮਨ ਸਮਝ ਲੈ ਧੰਨ ਦਾ ਲਾਲਚ ਪਿਆਰ ਨਾਸ਼ ਹੋਣ ਵਾਲਾ ਹੈ॥
Know this as true in your consciousness, that the love of Maya is false.

11220 ਞਾਣਤ ਸੋਈ ਸੰਤੁ ਸੁਇ ਭ੍ਰਮ ਤੇ ਕੀਚਿਤ ਭਿੰਨ



Njaanath Soee Santh Sue Bhram Thae Keechith Bhinn ||

ञाणत सोई संतु सुइ भ्रम ते कीचित भिंन


ਉਸੇ ਨੂੰ ਸਹੀਂ ਭਗਤ ਸਮਝ ਲਈਏ। ਜੋ ਧੰਨ ਦਾ ਲਾਲਚ ਪਿਆਰ ਤੋਂ ਦੂਰ ਕਰਦਾ ਹੈ॥
He alone knows, and he alone is a Saint, who is free of doubt.

11221 ਅੰਧ ਕੂਪ ਤੇ ਤਿਹ ਕਢਹੁ ਜਿਹ ਹੋਵਹੁ ਸੁਪ੍ਰਸੰਨ



Andhh Koop Thae Thih Kadtahu Jih Hovahu Suprasann ||

अंध कूप ते तिह कढहु जिह होवहु सुप्रसंन


ਜਿਸ ਉਤੇ ਰੱਬ ਖੁਸ਼ ਹੁੰਦਾ ਹੈ। ਉਸ ਨੂੰ ਧੰਨ ਦੇ ਲਾਲਚ ਪਿਆਰ ਦੇ, ਹਨੇਰੇ ਖੂਹ ਦੇ ਵਿੱਚੋਂ ਬਾਹਰ ਕਰ ਦਿੰਦਾ ਹੈ॥
He is lifted up and out of the deep dark pit; the Lord is totally pleased with him.

11222 ਞਾ ਕੈ ਹਾਥਿ ਸਮਰਥ ਤੇ ਕਾਰਨ ਕਰਨੈ ਜੋਗ



Njaa Kai Haathh Samarathh Thae Kaaran Karanai Jog ||

ञा कै हाथि समरथ ते कारन करनै जोग


ਸਬ ਪ੍ਰਭੂ ਦੇ ਹੱਥ ਵਿੱਚ ਹੈ, ਉਹ ਸਾਰਾ ਕੁੱਝ ਕਰਨ ਦੇ ਸਮਰੱਥ ਹੈ॥
God's Hand is All-powerful; He is the Creator, the Cause of causes.

11223 ਨਾਨਕ ਤਿਹ ਉਸਤਤਿ ਕਰਉ ਞਾਹੂ ਕੀਓ ਸੰਜੋਗ ੨੬॥



Naanak Thih Ousathath Karo Njaahoo Keeou Sanjog ||26||

नानक तिह उसतति करउ ञाहू कीओ संजोग ॥२६॥

ਸਤਿਗੁਰ ਨਾਨਕ ਪ੍ਰਭੂ ਜੀ ਦੀ ਪ੍ਰਸੰਸਾ ਕਰਦੀ ਹਾਂ। ਜਿਸ ਨੇ ਮੈਨੂੰ, ਆਪਦੇ ਨਾਲ ਮਿਲਾ ਕੇ, ਆਪਦੀ ਸਿਫ਼ਤ ਕਰਨ ਦਾ ਮੌਕਾਂ ਦਿੱਤਾ ਹੈ ||26||

Sathigur Nanak, praise the One, who joins us to Himself. ||26||

11224 ਸਲੋਕੁ



Salok ||

सलोकु


ਸਲੋਕੁ
Shalok

11225 ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖੁ ਪਾਇ



Ttoottae Bandhhan Janam Maran Saadhh Saev Sukh Paae ||

टूटे बंधन जनम मरन साध सेव सुखु पाइ


ਉਸ ਬੰਦੇ ਦੇ ਜੰਮਣ-ਮਰਨ ਦਾ ਚੱਕਰ ਮੁੱਕ ਜਾਂਦਾ ਹੈ। ਰੱਬ ਨੂੰ ਚੇਤੇ ਕਰਕੇ ਅੰਨਦ ਲੈਂਦਾ ਹੈ॥
The bondage of birth and death is broken and peace is obtained, by serving the Holy.

11226

ਨਾਨਕ ਮਨਹੁ ਬੀਸਰੈ ਗੁਣ ਨਿਧਿ ਗੋਬਿਦ ਰਾਇ ੧॥
Naanak Manahu N Beesarai Gun Nidhh Gobidh Raae ||1||

नानक मनहु बीसरै गुण निधि गोबिद राइ ॥१॥

ਰੱਬੀ ਗੁਣਾਂ ਦੇ ਭੰਡਾਰ, ਸਤਿਗੁਰ ਨਾਨਕ ਪ੍ਰਭੂ ਜੀ, ਜਿਸ ਦੇ ਮਨ ਵਿੱਚੋਂ ਨਹੀਂ ਭੁੱਲਦੇ ||1||


Sathigur Nanak, may I never forget from my mind, the Treasure of Virtue, the Sovereign Lord of the Universe. ||1||
11227 ਪਉੜੀ



Pourree ||

पउड़ी


ਪਵੜੀ
Pauree

11228 ਟਹਲ ਕਰਹੁ ਤਉ ਏਕ ਕੀ ਜਾ ਤੇ ਬ੍ਰਿਥਾ ਕੋਇ



Ttehal Karahu Tho Eaek Kee Jaa Thae Brithhaa N Koe ||

टहल करहु तउ एक की जा ते ब्रिथा कोइ


ਇੱਕੋ ਰੱਬ ਦੀ ਪ੍ਰਸੰਸਾ ਕਰੀਏ। ਜਿਸ ਦਾ ਨਾਂਮ, ਘਰ-ਦਰ, ਕਿਸੇ ਲਈ ਨਿਰਾਸ਼ਾਂ ਨਹੀਂ ਦਿੰਦਾ॥
Work for the One Lord; no one returns empty-handed from Him.

11229 ਮਨਿ ਤਨਿ ਮੁਖਿ ਹੀਐ ਬਸੈ ਜੋ ਚਾਹਹੁ ਸੋ ਹੋਇ



Man Than Mukh Heeai Basai Jo Chaahahu So Hoe ||

मनि तनि मुखि हीऐ बसै जो चाहहु सो होइ


ਇੱਕੋ ਰੱਬ ਨੂੰ ਸਰੀਰ ਤੇ ਹਿਰਦੇ ਨਾਲ ਚੇਤੇ ਕਰੀਏ, ਤਾਂ ਮਨ ਮੰਗੀਆ ਦਾਤਾਂ ਮਿਲਦੀਆਂ ਹਨ॥
When the Lord abides within your mind, body, mouth and heart, then whatever you desire shall come to pass.

11230 ਟਹਲ ਮਹਲ ਤਾ ਕਉ ਮਿਲੈ ਜਾ ਕਉ ਸਾਧ ਕ੍ਰਿਪਾਲ



Ttehal Mehal Thaa Ko Milai Jaa Ko Saadhh Kirapaal ||

टहल महल ता कउ मिलै जा कउ साध क्रिपाल

ਉਸੇ ਬੰਦੇ ਨੂੰ ਰੱਬ ਦੇ ਦਰਵਾਰ ਦੀ, ਸੇਵਾ ਭਗਤੀ ਮਿਲਦੀ ਹੈ ਜਿਸ ਉਤੇ ਸਤਿਗੁਰ ਨਾਨਕ ਪ੍ਰਭੂ ਜੀ ਮੇਹਰਬਾਨ ਹੁੰਦੇ ਹਨ॥



He alone obtains the Lord's service, and the Mansion of His Presence, unto whom the Holy Sathigur Saint is compassionate.

11231 ਸਾਧੂ ਸੰਗਤਿ ਤਉ ਬਸੈ ਜਉ ਆਪਨ ਹੋਹਿ ਦਇਆਲ



Saadhhoo Sangath Tho Basai Jo Aapan Hohi Dhaeiaal ||

साधू संगति तउ बसै जउ आपन होहि दइआल

ਰੱਬ ਦੇ ਭਗਤਾਂ ਪਿਅਰਿਆਂ ਦੇ ਨਾਲ ਮਿਲਣ ਤਾ ਹੁੰਦਾ ਹੈ। ਜਿਸ ਉਤੇ ਸਤਿਗੁਰ ਨਾਨਕ ਪ੍ਰਭੂ ਜੀ ਤਰਸ ਕਰਦੇ ਹਨ॥

He joins the Sathigur's Saadh Sangat, the Company of the Holy, only when the Lord Himself shows His Mercy.

11232 ਟੋਹੇ ਟਾਹੇ ਬਹੁ ਭਵਨ ਬਿਨੁ ਨਾਵੈ ਸੁਖੁ ਨਾਹਿ



Ttohae Ttaahae Bahu Bhavan Bin Naavai Sukh Naahi ||

टोहे टाहे बहु भवन बिनु नावै सुखु नाहि


ਸਾਰੇ ਆਸਰੇ ਭਾਲ ਕੇ ਦੇਖ ਲਏ ਹਨ। ਰੱਬ ਦੇ ਨਾਂਮ ਤੋਂ ਬਗੈਰ ਅੰਨਦ, ਖੁਸ਼ੀ ਨਹੀਂ ਹੈ॥
I have searched and searched, across so many worlds, but without the Name, there is no peace.

11233 ਟਲਹਿ ਜਾਮ ਕੇ ਦੂਤ ਤਿਹ ਜੁ ਸਾਧੂ ਸੰਗਿ ਸਮਾਹਿ



Ttalehi Jaam Kae Dhooth Thih J Saadhhoo Sang Samaahi ||

टलहि जाम के दूत तिह जु साधू संगि समाहि

ਸਤਿਗੁਰ ਨਾਨਕ ਪ੍ਰਭੂ ਜੀ ਦੇ ਭਗਤਾਂ ਪਿਅਰਿਆਂ ਦੇ ਨਾਲ ਮਿਲ ਕੇ, ਰੱਬੀ ਦੀ ਬਾਣੀ ਵਿੱਚ ਜੁੜ ਜਾਂਦੇ ਹਨ। ਉਨਾਂ ਕੋਲ ਜੰਮਦੂਤ ਨਹੀਂ ਆਉਂਦੇ॥

The Messenger of Death retreats from those who dwell in the Sathigur's Saadh Sangat.

11234 ਬਾਰਿ ਬਾਰਿ ਜਾਉ ਸੰਤ ਸਦਕੇ



Baar Baar Jaao Santh Sadhakae ||

बारि बारि जाउ संत सदके



ਰੱਬ ਦੇ ਭਗਤਾਂ ਪਿਅਰਿਆਂ ਦੇ ਮੁੜ-ਮੁੜ ਕੇ, ਬਾਰੀ ਕੁਰਬਾਨ ਜਾਂਦੇ ਹਾਂ॥

Again and again, I am forever devoted to the Saints.

11235 ਨਾਨਕ ਪਾਪ ਬਿਨਾਸੇ ਕਦਿ ਕੇ ੨੭॥



Naanak Paap Binaasae Kadh Kae ||27||

नानक पाप बिनासे कदि के ॥२७॥

ਸਤਿਗੁਰ ਨਾਨਕ ਪ੍ਰਭੂ ਜੀ ਦੱਸ ਰਹੇ ਹਨ। ਉਸ ਬੰਦੇ ਦੇ ਸਾਰੇ ਪਾਪ, ਮਾੜੇ ਕੰਮ ਮੁੱਕ ਜਾਦੇ ਹਨ ||27||


Sathigur Nanak, my sins from so long ago have been erased. ||27||
11236 ਸਲੋਕੁ



Salok ||

सलोकु


ਸਲੋਕੁ
Shalok

11237 ਠਾਕ ਹੋਤੀ ਤਿਨਹੁ ਦਰਿ ਜਿਹ ਹੋਵਹੁ ਸੁਪ੍ਰਸੰਨ



Thaak N Hothee Thinahu Dhar Jih Hovahu Suprasann ||

ठाक होती तिनहु दरि जिह होवहु सुप्रसंन


ਉਨਾਂ ਬੰਦਿਆਂ ਨੂੰ, ਪ੍ਰਭੂ ਜੀ ਘਰ ਵਿੱਚ, ਕੋਈ ਰੁਕਾਵਟ ਨਹੀਂ ਹੁੰਦੀ। ਜਿੰਨਾਂ ਉਤੇ ਪ੍ਰਭੂ ਜੀ ਖੁਸ਼ ਹੁੰਦੇ ਹਨ॥
Those beings, with whom the Lord is thoroughly pleased, meet with no obstacles at His Door.

11238 ਜੋ ਜਨ ਪ੍ਰਭਿ ਅਪੁਨੇ ਕਰੇ ਨਾਨਕ ਤੇ ਧਨਿ ਧੰਨਿ ੧॥



Jo Jan Prabh Apunae Karae Naanak Thae Dhhan Dhhann ||1||

जो जन प्रभि अपुने करे नानक ते धनि धंनि ॥१॥

ਜਿੰਨਾਂ ਬੰਦਿਆਂ ਨੂੰ, ਸਤਿਗੁਰ ਨਾਨਕ ਪ੍ਰਭੂ ਜੀ ਨੇ, ਆਪਦਾ ਬੱਣਾ ਲਿਆ ਹੈ। ਉਹ ਬਹੁਤ ਚੰਗੇ ਭਾਗਾਂ ਵਾਲੇ ਹਨ॥



Those humble beings whom God has made His own, Sathigur Nanak, are blessed, so very blessed. ||1||


Comments

Popular Posts