ਸ੍ਰੀ
ਗੁਰੂ ਗ੍ਰੰਥਿ ਸਾਹਿਬ ਅੰਗ ੯੮ Page 98 of 1430

3899
ਥਿਰੁ ਸੁਹਾਗੁ ਵਰੁ ਅਗਮੁ ਅਗੋਚਰੁ ਜਨ ਨਾਨਕ ਪ੍ਰੇਮ ਸਾਧਾਰੀ ਜੀਉ ੧੧

Thhir Suhaag Var Agam Agochar Jan Naanak Praem Saadhhaaree Jeeo ||4||4||11||

थिरु
सुहागु वरु अगमु अगोचरु जन नानक प्रेम साधारी जीउ ॥४॥४॥११॥

ਨਾਨਕ ਜੀ ਕਹਿ ਰਹੇ ਹਨ, ਉਸ ਦਾ ਵਿਆਹੁਤਾ ਜੀਵਨ ਅਮਰ ਹੈ। ਪਹੁੰਚ ਤੋਂ ਪਰੇ ਸੋਚ ਵਿਚਾਰ ਤੋਂ ਉਚੇਰਾ ਸੁਚਾ ਹੈ। ਉਸ ਜੀਵ ਦਾ ਪ੍ਰੀਤ ਦੇ ਆਸਰਾ ਰੱਬ ਹੈ||4||4||11||

Her marriage is eternal; her Husband is Inaccessible and Incomprehensible. O Servant Nanak, His Love is her only Support. ||4||4||11||

3900
ਮਾਝ ਮਹਲਾ

Maajh Mehalaa 5 ||

माझ
महला

ਮਾਝ
, ਪੰਜਵੀਂ ਪਾਤਸ਼ਾਹੀ
Maajh, Fifth Mehl:

3901
ਖੋਜਤ ਖੋਜਤ ਦਰਸਨ ਚਾਹੇ

Khojath Khojath Dharasan Chaahae ||

खोजत
खोजत दरसन चाहे

ਤੈਨੂੰ
ਲੱਭਦਾ ਤੇ ਭਾਲਦਾ ਹੋਇਆ ਹੇ ਮੇਰੇ ਮਾਲਕ! ਤੇਰੇ ਦੀਦਾਰ ਦਾ ਚਾਹਵਾਨ ਹੋ ਗਿਆ ਹਾਂ
I have searched and searched, seeking the Blessed Vision of His Darshan.

3902
ਭਾਤਿ ਭਾਤਿ ਬਨ ਬਨ ਅਵਗਾਹੇ

Bhaath Bhaath Ban Ban Avagaahae ||

भाति
भाति बन बन अवगाहे

ਅਨੇਕਾਂ
ਤਰ੍ਹਾਂ ਦੇ ਜੰਗਲ ਤੇ ਬੇਲੇ ਗਾਹੇ ਹਨ
I travelled through all sorts of woods and forests.

3903
ਨਿਰਗੁਣੁ ਸਰਗੁਣੁ ਹਰਿ ਹਰਿ ਮੇਰਾ ਕੋਈ ਹੈ ਜੀਉ ਆਣਿ ਮਿਲਾਵੈ ਜੀਉ

Niragun Saragun Har Har Maeraa Koee Hai Jeeo Aan Milaavai Jeeo ||1||

निरगुणु
सरगुणु हरि हरि मेरा कोई है जीउ आणि मिलावै जीउ ॥१॥

ਰੱਬ ਮਾਇਆ ਦੇ ਤਿੰਨ ਗੁਣਾਂ ਦੂਰ ਹੈ। ਸਬ ਵਿੱਚ ਆਪ ਹੈ। ਕੀ ਕੋਈ ਐਸਾ ਜੀਵ ਹੈ ਜੋ ਸੁਆਮੀ ਮਾਲਕ ਨੂੰ ਮਿਲਾਵੇ। ਜੋ ਇਕ ਸਾਥ ਗੁਪਤ ਅਤੇ ਪਰਗਟ ਹੈ
, ਕੋਈ ਕੋਲ ਲੈ ਜਾਵੇ ਉਸ ਨਾਲ ਮਿਲਾ ਦੇਵੇ? ||1||
My Lord, Har, Har, is both absolute and related, unmanifest and manifest; is there anyone who can come and unite me with Him? ||1||

3904
ਖਟੁ ਸਾਸਤ ਬਿਚਰਤ ਮੁਖਿ ਗਿਆਨਾ

Khatt Saasath Bicharath Mukh Giaanaa ||

खटु
सासत बिचरत मुखि गिआना

ਭਾਵੇਂ ਕੋਈ
ਛੇ ਸ਼ਸ਼ਤਰ ਫਲਸਫੇ ਦੇ ਮੱਤਾਂ ਦੇ ਗਿਆਨ ਨੂੰ ਮੂੰਹ-ਜ਼ਬਾਨੀ ਪੜ੍ਹੀ ਸੁਣਾਈ ਜਾਂਣ
People recite from memory the wisdom of the six schools of philosophy;

3905
ਪੂਜਾ ਤਿਲਕੁ ਤੀਰਥ ਇਸਨਾਨਾ

Poojaa Thilak Theerathh Eisanaanaa ||

पूजा
तिलकु तीरथ इसनाना

ਜੇ ਉਹ
ਉਪਾਸ਼ਨਾ ਕਰੇ, ਮੱਥੇ ਉਤੇ ਟਿੱਕਾ ਲਾਵੇ ਅਤੇ ਧਰਮ ਅਸਥਾਨਾਂ ਤੇ ਨਾਹੁਣਾ ਕਰੇ
They perform worship services, wear ceremonial religious marks on their foreheads, and take ritual cleansing baths at sacred shrines of pilgrimage.

3906
ਨਿਵਲੀ ਕਰਮ ਆਸਨ ਚਉਰਾਸੀਹ ਇਨ ਮਹਿ ਸਾਂਤਿ ਆਵੈ ਜੀਉ

Nivalee Karam Aasan Chouraaseeh Ein Mehi Saanth N Aavai Jeeo ||2||

निवली
करम आसन चउरासीह इन महि सांति आवै जीउ ॥२॥

ਉਹ ਅੰਦਰ ਸਾਫ਼ ਕਰਨ ਦੀ ਕ੍ਰਿਆ ਕਰੇ ਅਤੇ ਯੋਗੀਆਂ ਦੇ ਚੌਰਾਸੀ ਬੈਠਣ ਦੇ ਢੰਗ ਭੀ ਧਾਰਨ ਕਰ ਲਵੇ
, ਪ੍ਰੰਤੂ ਇਨ੍ਹਾਂ ਅੰਦਰ ਉਸ ਨੂੰ ਠੰਢ ਚੈਨ ਪਰਾਪਤ ਨਹੀਂ ਹੋਣੀ। ਰੱਬ ਨਹੀਂ ਮਿਲਦਾ।||2||

They perform the inner cleansing practice with water and adopt the eighty-four Yogic postures; but still, they find no peace in any of these. ||2||

3907
ਅਨਿਕ ਬਰਖ ਕੀਏ ਜਪ ਤਾਪਾ

Anik Barakh Keeeae Jap Thaapaa ||

अनिक
बरख कीए जप तापा

ਜੋਗੀ ਇਹ ਕਰਦੇ ਹਨ। ਅਨੇਕਾਂ
ਸਾਲਾਂ ਉਹ ਪਾਠ ਪੜ੍ਹੇ ਤੇ ਤਪਸਿਆ ਪਿਆ ਕਰੇ।
They chant and meditate, practicing austere self-discipline for years and years;

3908
ਗਵਨੁ ਕੀਆ ਧਰਤੀ ਭਰਮਾਤਾ

Gavan Keeaa Dhharathee Bharamaathaa ||

गवनु
कीआ धरती भरमाता

ਉਹ ਚੱਕਰ ਕਟੇ ਅਤੇ ਜ਼ਿਮੀ ਉਤੇ ਭਉਂਦਾ ਫਿਰੇ

They wander on journeys all over the earth;

3909
ਇਕੁ ਖਿਨੁ ਹਿਰਦੈ ਸਾਂਤਿ ਆਵੈ ਜੋਗੀ ਬਹੁੜਿ ਬਹੁੜਿ ਉਠਿ ਧਾਵੈ ਜੀਉ

Eik Khin Hiradhai Saanth N Aavai Jogee Bahurr Bahurr Outh Dhhaavai Jeeo ||3||

इकु
खिनु हिरदै सांति आवै जोगी बहुड़ि बहुड़ि उठि धावै जीउ ॥३॥

ਫਿਰ ਭੀ ਇਕ ਮੁਹਤ ਲਈ ਭੀ ਠੰਢ
-ਚੈਨ ਉਸ ਦੇ ਦਿਲ ਵਿੱਚ ਪ੍ਰਵੇਸ਼ ਨਹੀਂ ਕਰਦੀ। ਯੋਗੀ ਦਾ ਮਨ ਮੁੜ ਮੁੜ ਕੇ ਦੌੜਦਾ ਰਹਿੰਦਾ ਹੈ||3||

And yet, their hearts are not at peace, even for an instant. The Yogi rises up and goes out, over and over again. ||3||

3910
ਕਰਿ ਕਿਰਪਾ ਮੋਹਿ ਸਾਧੁ ਮਿਲਾਇਆ

Kar Kirapaa Mohi Saadhh Milaaeiaa ||

करि
किरपा मोहि साधु मिलाइआ

ਆਪਣੀ
ਮਿਹਰ ਰਾਹੀਂ ਸੁਆਮੀ ਸੰਤ-ਗੁਰੂ ਨਾਲ ਮਿਲਾ ਦਿਤਾ ਹੈ
By His Mercy, I have met the Holy Saint.

3911
ਮਨੁ ਤਨੁ ਸੀਤਲੁ ਧੀਰਜੁ ਪਾਇਆ

Man Than Seethal Dhheeraj Paaeiaa ||

मनु
तनु सीतलु धीरजु पाइआ

ਮੇਰੀ
ਆਤਮਾ ਤੇ ਦੇਹਿ ਨਾਂਮ ਨਾਲ ਠੰਢੇ ਸ਼ਾਂਤ ਹੋ ਗਏ ਹਨ ਅਤੇ ਮੈਨੂੰ ਹੌਸਲਾ ਪ੍ਰਾਪਤ ਹੋ ਗਿਆ ਹੈ
My mind and body have been cooled and soothed; I have been blessed with patience and composure.

3912
ਪ੍ਰਭੁ ਅਬਿਨਾਸੀ ਬਸਿਆ ਘਟ ਭੀਤਰਿ ਹਰਿ ਮੰਗਲੁ ਨਾਨਕੁ ਗਾਵੈ ਜੀਉ ੧੨

Prabh Abinaasee Basiaa Ghatt Bheethar Har Mangal Naanak Gaavai Jeeo ||4||5||12||

प्रभु
अबिनासी बसिआ घट भीतरि हरि मंगलु नानकु गावै जीउ ॥४॥५॥१२॥

ਸਾਹਿਬ ਨੇ ਮੇਰੇ ਦਿਲ ਅੰਦਰ ਨਿਵਾਸ ਕਰ ਲਿਆ ਹੈਨਾਨਕ ਗੁਰੂ ਦੀ ਉਸਤਤੀ ਗਾਇਨ ਕਰਦਾ ਹੈ
||4||5||12||

The Immortal Lord God has come to dwell within my heart. Nanak sings the songs of joy to the Lord. ||4||5||12||

3913
ਮਾਝ ਮਹਲਾ

Maajh Mehalaa 5 ||

माझ
महला

ਮਾਝ
, ਪੰਜਵੀਂ ਪਾਤਸ਼ਾਹੀ5 ||

Maajh, Fifth Mehl:
5 ||

3914
ਪਾਰਬ੍ਰਹਮ ਅਪਰੰਪਰ ਦੇਵਾ

Paarabreham Aparanpar Dhaevaa ||

पारब्रहम
अपर्मपर देवा

ਰੱਬ ਤੋਂ ਕੋਈ ਪਰੇ ਨਹੀਂ ਹੈ। ਸੁਆਮੀ
ਹੱਦ ਬੰਨਾ-ਰਹਿਤ, ਪ੍ਰਕਾਸ਼ ਪਹੁੰਚ ਤੋਂ ਪਰੇ ਹੈ।
The Supreme Lord God is Infinite and Divine;

3915
ਅਗਮ ਅਗੋਚਰ ਅਲਖ ਅਭੇਵਾ

Agam Agochar Alakh Abhaevaa ||

अगम
अगोचर अलख अभेवा

ਸੋਚ
ਵਿਚਾਰ ਤੋਂ ਉਚੇਰਾ ਆਦ੍ਰਿਸ਼ਟ-ਦਿਸਦਾ ਨਹੀਂ ਹੈ। ਭੇਤ ਨਹੀਂ ਪਾਇਆ ਜਾ ਸਕਦਾ ਹੈ

He is Inaccessible, Incomprehensible, Invisible and Inscrutable.

3916
ਦੀਨ ਦਇਆਲ ਗੋਪਾਲ ਗੋਬਿੰਦਾ ਹਰਿ ਧਿਆਵਹੁ ਗੁਰਮੁਖਿ ਗਾਤੀ ਜੀਉ

Dheen Dhaeiaal Gopaal Gobindhaa Har Dhhiaavahu Guramukh Gaathee Jeeo ||1||

दीन
दइआल गोपाल गोबिंदा हरि धिआवहु गुरमुखि गाती जीउ ॥१॥

ਜੋ ਗਰੀਬਾਂ ਤੇ ਮਿਹਰਬਾਨ ਹੈ।
ਸ੍ਰਿਸ਼ਟੀ ਦਾ ਪਾਲਣਹਾਰ ਅਤੇ ਆਲਮ ਦੁਨੀਆਂ ਦਾ ਮਾਲਕ ਹੈ ਗੁਰਮੁੱਖ ਜਾਣਦੇ ਹਨ, ਰੱਬ ਨੂੰ ਜੱਪਣ-ਅਰਾਧਨਾਂ ਕਰਨ ਦੁਆਰਾ ਕਲਿਆਣ ਦੀ ਪਰਾਪਤੀ ਹੁੰਦੀ ਹੈ||1||

Merciful to the meek, Sustainer of the World, Lord of the Universe-meditating on the Lord, the Gurmukhs find salvation. ||1||

3917
ਗੁਰਮੁਖਿ ਮਧੁਸੂਦਨੁ ਨਿਸਤਾਰੇ

Guramukh Madhhusoodhan Nisathaarae ||

गुरमुखि
मधुसूदनु निसतारे

ਗੁਰਾ
ਦੇ ਰਾਹੀਂ, ਮਧ ਰਾਖਸ਼ ਨੂੰ ਮਾਰਨ ਵਾਲੇ ਨੂੰ ਰੱਬ ਪਾਰ ਉਤਾਰਾ ਕਰਦਾ ਹੈ
The Gurmukhs are emancipated by the Lord.

3918
ਗੁਰਮੁਖਿ ਸੰਗੀ ਕ੍ਰਿਸਨ ਮੁਰਾਰੇ

Guramukh Sangee Kirasan Muraarae ||

गुरमुखि
संगी क्रिसन मुरारे

ਗੁਰਾਂ
ਦੀ ਦਇਆ ਦੁਆਰਾ ਰੱਬ ਦਾ ਸਾਥੀ ਬਣ ਜਾਂਦਾ ਹੈ
The Lord Krishna becomes the Gurmukh's Companion.

3919
ਦਇਆਲ ਦਮੋਦਰੁ ਗੁਰਮੁਖਿ ਪਾਈਐ ਹੋਰਤੁ ਕਿਤੈ ਭਾਤੀ ਜੀਉ

Dhaeiaal Dhamodhar Guramukh Paaeeai Horath Kithai N Bhaathee Jeeo ||2||

दइआल
दमोदरु गुरमुखि पाईऐ होरतु कितै भाती जीउ ॥२॥

ਗੁਰਾਂ ਦੇ ਵਸੀਲੇ ਦੁਆਰਾ,
ਮਿਹਰਬਾਨ ਮਾਲਕ ਪਰਾਪਤ ਹੁੰਦਾ ਹੈ ਅਤੇ ਹੋਰ ਕਿਸੇ ਤਰੀਕੇ ਦੁਆਰਾ ਨਹੀਂ ਰੱਮ ਮਿਲਦਾ। ||2||
The Gurmukh finds the Merciful Lord. He is not found any other way. ||2||

3920
ਨਿਰਹਾਰੀ ਕੇਸਵ ਨਿਰਵੈਰਾ

Nirehaaree Kaesav Niravairaa ||

निरहारी
केसव निरवैरा

ਰੱਬ ਭੋਜਨ ਨਾਂ
ਖਾਣ ਵਾਲਾ ਹੈ। ਸੁੰਦਰ ਵਾਲਾ ਲੰਬੇ ਕੇਸਾ ਵਾਲਾ ਹੈ। ਦੁਸ਼ਮਣੀ ਤੋਂ ਰਹਿਤ ਹੈ।

He does not need to eat; His Hair is Wondrous and Beautiful; He is free of hate.

3921
ਕੋਟਿ ਜਨਾ ਜਾ ਕੇ ਪੂਜਹਿ ਪੈਰਾ

Kott Janaa Jaa Kae Poojehi Pairaa ||

कोटि
जना जा के पूजहि पैरा

ਸਾਹਿਬ ਦੇ
ਕ੍ਰੋੜਾ ਹੀ ਬੰਦੇ ਪੈਰਾਂ ਦੀ ਉਪਾਸ਼ਨਾ-ਪੂਜਾ ਕਰਦੇ ਹਨ
Millions of people worship His Feet.

3922
ਗੁਰਮੁਖਿ ਹਿਰਦੈ ਜਾ ਕੈ ਹਰਿ ਹਰਿ ਸੋਈ ਭਗਤੁ ਇਕਾਤੀ ਜੀਉ

Guramukh Hiradhai Jaa Kai Har Har Soee Bhagath Eikaathee Jeeo ||3||

गुरमुखि
हिरदै जा कै हरि हरि सोई भगतु इकाती जीउ ॥३॥

ਕੇਵਲ ਉਹੀ ਪਿਆਰਾ-ਭਗਤ-ਸਾਧੂ ਹੈ। ਜਿਸ ਦੇ ਮਨ ਵਿੱਚ ਗੁਰਾਂ ਦੇ ਰਾਹੀਂ ਨਾਮ ਵੱਸਦਾ ਹੈ
||3||

He alone is a devotee, who becomes Gurmukh, whose heart is filled with the Lord, Har, Har. ||3||

3923
ਅਮੋਘ ਦਰਸਨ ਬੇਅੰਤ ਅਪਾਰਾ

Amogh Dharasan Baeanth Apaaraa ||

अमोघ
दरसन बेअंत अपारा

ਰੱਬ ਸਾਰਿਆਂ ਨੂੰ ਫ਼ਲ
ਦਿੰਦਾ ਹੈ। ਉਸ ਦਾ ਦਰਸ਼ਨ-ਦੀਦਾਰ ਦੇ ਗੁਣਾਂ ਦਾ ਅੰਤ ਨਹੀਂ ਹੈ। ਸੁਆਮੀ ਬਾਰੇ ਅੰਨਦਾਜ਼ੇ ਵੀ ਨਹੀਂ ਲਗਾ ਸਕਦੇ। ਬੇਅੰਤ ਹੈ।

Forever fruitful is the Blessed Vision of His Darshan; He is Infinite and Incomparable.

3924
ਵਡ ਸਮਰਥੁ ਸਦਾ ਦਾਤਾਰਾ

Vadd Samarathh Sadhaa Dhaathaaraa ||

वड
समरथु सदा दातारा

ਮਾਲਕ
ਪਰਮ ਸਰਬ-ਸ਼ਕਤੀਵਾਨ ਹੈ ਉਹ ਹਮੇਸ਼ਾਂ ਦਾਤਾਂ ਵਸਤੂਆਂ ਦਾ ਦੇਣ ਵਾਲਾ ਹੈ
He is Awesome and All-powerful; He is forever the Great Giver.

3925
ਗੁਰਮੁਖਿ ਨਾਮੁ ਜਪੀਐ ਤਿਤੁ ਤਰੀਐ ਗਤਿ ਨਾਨਕ ਵਿਰਲੀ ਜਾਤੀ ਜੀਉ ੧੩

Guramukh Naam Japeeai Thith Thareeai Gath Naanak Viralee Jaathee Jeeo ||4||6||13||

गुरमुखि
नामु जपीऐ तितु तरीऐ गति नानक विरली जाती जीउ ॥४॥६॥१३॥

ਨਾਨਕ ਗੁਰੂ ਦੁਆਰਾ ਨਾਮ ਦਾ ਸਿਮਰਨ ਕਰਕੇ
, ਉਸ ਨਾਲ ਜੀਵ ਦਾ ਪਾਰ ਉਤਰ ਜਾਂਦਾ ਹੈ ਕੋਈ ਟਾਵਾਂ ਹੀ ਪੁਰਸ਼ ਹੈ, ਜੋ ਇਸ ਦਸ਼ਾ-ਹਾਲਤ ਨੂੰ ਸਮਝਦਾ ਹੈ||4||6||13||
As Gurmukh, chant the Naam, the Name of the Lord, and you shall be carried across. O Nanak, rare are those who know this state! ||4||6||13||

3926
ਮਾਝ ਮਹਲਾ

Maajh Mehalaa 5 ||

माझ
महला

ਮਾਝ
, ਪੰਜਵੀਂ ਪਾਤਸ਼ਾਹੀ5 ||
Maajh, Fifth Mehl:
5 ||

3927
ਕਹਿਆ ਕਰਣਾ ਦਿਤਾ ਲੈਣਾ

Kehiaa Karanaa Dhithaa Lainaa ||

कहिआ
करणा दिता लैणा

ਜਿਸ
ਤਰ੍ਹਾਂ ਤੂੰ ਆਖਦਾ ਹੈਂ, ਜੀਵ ਕਰਦਾ ਹੈ, ਜੋ ਤੂੰ ਦਿੰਦਾ ਹੈ, ਜੀਵ ਲੈਦਾ ਹਾਂ
As You command, I obey; as You give, I receive.

3928
ਗਰੀਬਾ ਅਨਾਥਾ ਤੇਰਾ ਮਾਣਾ

Gareebaa Anaathhaa Thaeraa Maanaa ||

गरीबा
अनाथा तेरा माणा

ਮਸਕੀਨ
ਤੇ ਬੇਸਹਾਰਾ ਤੇਰੇ ਉਤੇ ਫ਼ਖਰ ਕਰਦੇ ਹਨ
You are the Pride of the meek and the poor.

3929
ਸਭ ਕਿਛੁ ਤੂੰਹੈ ਤੂੰਹੈ ਮੇਰੇ ਪਿਆਰੇ ਤੇਰੀ ਕੁਦਰਤਿ ਕਉ ਬਲਿ ਜਾਈ ਜੀਉ

Sabh Kishh Thoonhai Thoonhai Maerae Piaarae Thaeree Kudharath Ko Bal Jaaee Jeeo ||1||

सभ
किछु तूंहै तूंहै मेरे पिआरे तेरी कुदरति कउ बलि जाई जीउ ॥१॥

ਸਭ ਕੁਝ ਤੂੰ ਹੀ ਹੈ
, ਤੂੰ ਹੀ ਕਰ ਸਕਦਾਹੈ। ਮੇਰੇ ਪ੍ਰੀਤਮ! ਮੈਂ ਤੇਰੀ ਅਪਾਰ ਸ਼ਕਤੀ ਤੋਂ ਕੁਰਬਾਨ ਜਾਂਦਾ ਹਾਂ||1||

You are everything; You are my Beloved. I am a sacrifice to Your Creative Power. ||1||

3930
ਭਾਣੈ ਉਝੜ ਭਾਣੈ ਰਾਹਾ
Bhaanai Oujharr Bhaanai Raahaa ||

भाणै
उझड़ भाणै राहा

ਪ੍ਰਭੂ ਜੀ ਤੇਰੀ
ਰਜਾ ਅੰਦਰ ਇਨਸਾਨ ਉਜਾੜ ਵਿੱਚ ਭੱਟਕਦਾ ਹੈ ਅਤੇ ਤੇਰੀ ਰਜ਼ਾ ਅੰਦਰ ਉਹ ਠੀਕ ਰਸਤਾ ਪਾ ਲੈਂਦਾ ਹੈ। ਸਬ ਤੇਰੀ ਖੈਡ ਹੈ। ਬੰਦੇ ਬਸ ਕੁੱਝ ਨਹੀ ਹੈ।
By Your Will, we wander in the wilderness; by Your Will, we find the path.

3931
ਭਾਣੈ ਹਰਿ ਗੁਣ ਗੁਰਮੁਖਿ ਗਾਵਾਹਾ

Bhaanai Har Gun Guramukh Gaavaahaa ||

भाणै
हरि गुण गुरमुखि गावाहा

ਰੱਬ ਦੀ ਰਜ਼ਾ
ਅੰਦਰ ਗੁਰਾਂ ਦੁਆਰਾ ਮਨੁੱਖ ਰੱਬ ਦਾ ਜੱਸ ਗਾਉਂਦਾ ਹੈ
By Your Will, we become Gurmukh and sing the Glorious Praises of the Lord.

3932
ਭਾਣੈ ਭਰਮਿ ਭਵੈ ਬਹੁ ਜੂਨੀ ਸਭ ਕਿਛੁ ਤਿਸੈ ਰਜਾਈ ਜੀਉ

Bhaanai Bharam Bhavai Bahu Joonee Sabh Kishh Thisai Rajaaee Jeeo ||2||

भाणै
भरमि भवै बहु जूनी सभ किछु तिसै रजाई जीउ ॥२॥

ਤੇਰੀ ਰਜ਼ਾ ਅੰਦਰ ਵਹਿਮ ਦੇ ਸਬੱਬ
, ਜੀਵ ਘਨੇਰੀਆਂਅਨੇਕਾਂ ਜੂਨੀਆਂ ਅੰਦਰ ਭੱਟਕਦਾ ਹੈ ਸਾਰਾ ਕੁੱਝ ਉਸ ਹੁਕਮ ਦੁਆਰਾ ਹੁੰਦਾ ਹੈ||2||

By Your Will, we wander in doubt through countless lifetimes. Everything happens by Your Will. ||2||

3933
ਨਾ ਕੋ ਮੂਰਖੁ ਨਾ ਕੋ ਸਿਆਣਾ

Naa Ko Moorakh Naa Ko Siaanaa ||

ना
को मूरखु ना को सिआणा

ਆਪਣੇ
ਆਪ, ਨਾਂ ਕੋਈ ਬੇਵਕੂਫ਼ ਹੈ ਨਾਂ ਹੀ ਅੱਕਲਮੰਦ ਬਣ ਸਕਦਾ ਹੈ।
No one is foolish, and no one is clever.

3934
ਵਰਤੈ ਸਭ ਕਿਛੁ ਤੇਰਾ ਭਾਣਾ

Varathai Sabh Kishh Thaeraa Bhaanaa ||

वरतै
सभ किछु तेरा भाणा

ਹਰ
ਸਥਾਨ ਸਾਰੀ ਜਗਤ ਦੀ ਬਣਤਰ ਅੰਦਰ ਤੇਰੀ ਰਜ਼ਾ ਹੈ
Your Will determines everything;

3935
ਅਗਮ ਅਗੋਚਰ ਬੇਅੰਤ ਅਥਾਹਾ ਤੇਰੀ ਕੀਮਤਿ ਕਹਣੁ ਜਾਈ ਜੀਉ

Agam Agochar Baeanth Athhaahaa Thaeree Keemath Kehan N Jaaee Jeeo ||3||

अगम
अगोचर बेअंत अथाहा तेरी कीमति कहणु जाई जीउ ॥३॥

ਹੇ
ਮੇਰੇ ਮਾਲਕ, ਤੂੰ ਪਹੁੰਚ ਤੋਂ ਪਰੇ, ਸਮਝ ਸੋਚ ਤੋਂ ਪਰੇ ਹੈ। ਤੇਰੇ ਕੰਮਾਂ ਦੇ ਗੁਣਾਂ ਦਾ ਪਸਾਰਾ, ਹਿਸਾਬ ਬਹੁਤ ਵੱਡਾ, ਲੰਬਾ, ਚੌੜਾ, ਡੂੰਗਾ, ਊਚਾ ਹੈ। ਤੇਰਾ ਮੁੱਲ ਦੱਸਿਆ ਨਹੀਂ ਜਾ ਸਕਦਾ। 3||
You are Inaccessible, Incomprehensible, Infinite and Unfathomable. Your Value cannot be expressed. ||3||

3936
ਖਾਕੁ ਸੰਤਨ ਕੀ ਦੇਹੁ ਪਿਆਰੇ

Khaak Santhan Kee Dhaehu Piaarae ||

खाकु
संतन की देहु पिआरे

ਹੇ
ਪ੍ਰੀਤਮ, ਮੈਨੂੰ ਸਾਧੂਆਂ-ਭਗਤਾਂ ਦੇ ਪੈਰਾਂ ਦੀ ਧੁੜ ਪ੍ਰਦਾਨ ਕਰ।
Please bless me with the dust of the Saints, O my Beloved.

3937
ਆਇ ਪਇਆ ਹਰਿ ਤੇਰੈ ਦੁਆਰੈ

Aae Paeiaa Har Thaerai Dhuaarai ||

आइ
पइआ हरि तेरै दुआरै

ਹੇ
ਪ੍ਰਭੂ ਮੈਂ ਕੇ ਤੇਰੇ ਬੂਹੇ ਤੇ ਡਿੱਗਾ ਪਿਆ ਹਾਂ
I have come and fallen at Your Door, O Lord.

3938
ਦਰਸਨੁ ਪੇਖਤ ਮਨੁ ਆਘਾਵੈ ਨਾਨਕ ਮਿਲਣੁ ਸੁਭਾਈ ਜੀਉ ੧੪

Dharasan Paekhath Man Aaghaavai Naanak Milan Subhaaee Jeeo ||4||7||14||

दरसनु
पेखत मनु आघावै नानक मिलणु सुभाई जीउ ॥४॥७॥१४॥

ਸੁਆਮੀ ਦਾ ਦੀਦਾਰ ਦੇਖਣ ਦੁਆਰਾ
, ਮੇਰੀ ਆਤਮਾ ਤ੍ਰਿਪਤ ਹੋ ਕੇ ਖ਼ਸਮ ਵਿੱਚ ਲੀਨ ਹੋ ਜਾਂਦੀ ਹੈ। ਗੁਰੂ ਨਾਨਕ ਜੀ ਨਾਲ ਚੰਗੇ ਭਾਗਾਂ ਨਾਲ ਮਿਲਾਪ ਜਾਂਦਾ ਹੈ||4||7||14||

Gazing upon the Blessed Vision of His Darshan, my mind is fulfilled. O Nanak, with natural ease, I merge into Him. ||4||7||14||

3939
ਮਾਝ ਮਹਲਾ

Maajh Mehalaa 5 ||

माझ
महला

ਮਾਝ
, ਪੰਜਵੀਂ ਪਾਤਸ਼ਾਹੀ5 ||

Maajh, Fifth Mehl:
5 ||

3940
ਦੁਖੁ ਤਦੇ ਜਾ ਵਿਸਰਿ ਜਾਵੈ

Dhukh Thadhae Jaa Visar Jaavai ||

दुखु
तदे जा विसरि जावै

ਕੇਵਲ
ਤਾਂ ਹੀ ਬੰਦਾ ਕਸ਼ਟ ਉਠਾਉਂਦਾ ਹੈ। ਜਦੋ ਉਹ ਰੱਬ ਨੂੰ ਭੁਲਾਉਂਦਾ ਹੈ। ਰੱਬ ਯਾਦ ਹੋਵੇ, ਦੁੱਖਾਂ ਵਿਚੋਂ ਜੀਵ ਨੂੰ ਅੰਨਦ ਆਉਣ ਲੱਗ ਜਾਂਦਾ ਹੈ।
They forget the Lord, and they suffer in pain.

3941
ਭੁਖ ਵਿਆਪੈ ਬਹੁ ਬਿਧਿ ਧਾਵੈ

Bhukh Viaapai Bahu Bidhh Dhhaavai ||

भुख
विआपै बहु बिधि धावै

ਜੀਵ ਤ੍ਰਿਸਨਾਂ
, ਲਾਲਚ, ਕਾਂਮ, ਮੋਹ ਬਹੁਤ ਸਾਰੀਆਂ ਦੁਨਿਆਵੀ ਭੁੱਖਾਂ ਦਾ ਸਤਾਇਆ ਹੋਇਆ ਹੈ। ਉਹ ਇੰਨਾਂ ਮਗਰ ਲੱਗ ਕੇ। ਘਨੇਰਿਆਂ ਰਾਹਾਂ ਅੰਦਰ ਦੌੜਦਾ ਹੈ
Afflicted with hunger, they run around in all directions.

3942
ਸਿਮਰਤ ਨਾਮੁ ਸਦਾ ਸੁਹੇਲਾ ਜਿਸੁ ਦੇਵੈ ਦੀਨ ਦਇਆਲਾ ਜੀਉ

Simarath Naam Sadhaa Suhaelaa Jis Dhaevai Dheen Dhaeiaalaa Jeeo ||1||

सिमरत
नामु सदा सुहेला जिसु देवै दीन दइआला जीउ ॥१॥

ਨਾਮ ਦਾ ਅਰਾਧਨ ਕਰਨ ਦੁਆਰਾ
, ਜੀਵ ਹਮੇਸ਼ਾਂ ਲਈ ਸੁਖੀ ਹੋ ਜਾਂਦਾ ਹੈਕੇਵਲ ਉਹੀ ਨਾਮ ਨੂੰ ਪਾਉਂਦਾ ਹੈ ਜਿਸ ਨੂੰ ਮਸਕੀਨਾਂ ਤੇ ਰਹਿਮ ਕਰਨ ਵਾਲਾ ਰੱਬ ਦਿੰਦਾ ਹੈ||1||
Meditating in remembrance on the Naam, they are happy forever. The Lord, Merciful to the meek, bestows it upon them. ||1||

3943
ਸਤਿਗੁਰੁ ਮੇਰਾ ਵਡ ਸਮਰਥਾ

Sathigur Maeraa Vadd Samarathhaa ||

सतिगुरु
मेरा वड समरथा

ਮੇਰਾ
ਸੱਚਾ ਗੁਰੂ ਸਬ ਤੋਂ ਜ਼ਿਆਦਾ ਬਹੁਤ ਵੱਡਾ ਸਰਬ-ਸ਼ਕਤੀਵਾਨ ਹੈ

My True Guru is absolutely All-powerful.

Comments

Popular Posts