ਸ੍ਰੀ
ਗੁਰੂ ਗ੍ਰੰਥਿ ਸਾਹਿਬ Page 90 of 1430

3601
ਮਃ

Ma 3 ||

मः

ਸਲੋਕ
, ਤੀਜੀ ਪਾਤਸ਼ਾਹੀ
Third Mehl:

3602
ਸਬਦਿ ਰਤੀ ਸੋਹਾਗਣੀ ਸਤਿਗੁਰ ਕੈ ਭਾਇ ਪਿਆਰਿ

Sabadh Rathee Sohaaganee Sathigur Kai Bhaae Piaar ||

सबदि
रती सोहागणी सतिगुर कै भाइ पिआरि

ਜੋ
ਜੀਵ ਆਤਮਾਂ ਗੁਰਬਾਣੀ ਨਾਲ ਰੰਗੀ ਹੈ। ਸੱਚੇ ਗੁਰਾਂ ਨਾਲ ਪ੍ਰੀਤ ਤੇ ਪਰੇਮ ਕਰਦੀ ਹੈ। ਉਹ ਖੁਸ਼ ਹੈ
The happy soul-bride is attuned to the Word of the Shabad; she is in love with the True Guru.

3603
ਸਦਾ ਰਾਵੇ ਪਿਰੁ ਆਪਣਾ ਸਚੈ ਪ੍ਰੇਮਿ ਪਿਆਰਿ

Sadhaa Raavae Pir Aapanaa Sachai Praem Piaar ||

सदा
रावे पिरु आपणा सचै प्रेमि पिआरि

ਸੱਚੀ
ਲਗਨ ਤੇ ਮੁਹੱਬਤ ਨਾਲ, ਉਹ ਹਮੇਸ਼ਾਂ ਆਪਣੇ ਪ੍ਰੀਤਮ ਨੂੰ ਮਾਣਦੀ ਹੈ
She continually enjoys and ravishes her Beloved, with true love and affection.

3604
ਅਤਿ ਸੁਆਲਿਉ ਸੁੰਦਰੀ ਸੋਭਾਵੰਤੀ ਨਾਰਿ

Ath Suaalio Sundharee Sobhaavanthee Naar ||

अति
सुआलिउ सुंदरी सोभावंती नारि

ਉਹ
ਪ੍ਰਮ ਸੁਹਣੀ ਸੁਨੱਖੀ ਅਤੇ ਸ਼ਲਾਘਾ-ਯੋਗ ਵਹੁਟੀ ਹੈ
She is such a loveable, beautiful and noble woman.

3605
ਨਾਨਕ ਨਾਮਿ ਸੋਹਾਗਣੀ ਮੇਲੀ ਮੇਲਣਹਾਰਿ

Naanak Naam Sohaaganee Maelee Maelanehaar ||2||

नानक
नामि सोहागणी मेली मेलणहारि ॥२॥

ਨਾਨਕ ਜੀ ਦਾ ਬਿਆਨ ਹੈ,
ਆਪਣੇ ਰੱਬ ਸੁਆਮੀ ਦੇ ਨਾਮ ਨਾਲ ਉਹ ਸੱਚੀ ਜੀਵ ਰੂਪੀ ਪਤਨੀ ਬਣ ਜਾਂਦੀ ਹੈ ਤੇ ਅਭੇਦ ਕਰਨ ਵਾਲਾ ਉਸ ਨੂੰ ਆਪਣੇ ਨਾਲ ਰਲਾਉਂਦਾ ਹੈ। ||2||

O Nanak, through the Naam, the happy soul-bride unites with the Lord of Union. ||2||

3606
ਪਉੜੀ

Pourree ||

ਪਉੜੀ

पउड़ी

Pauree:

3607
ਹਰਿ ਤੇਰੀ ਸਭ ਕਰਹਿ ਉਸਤਤਿ ਜਿਨਿ ਫਾਥੇ ਕਾਢਿਆ

Har Thaeree Sabh Karehi Ousathath Jin Faathhae Kaadtiaa ||

हरि
तेरी सभ करहि उसतति जिनि फाथे काढिआ

ਸਾਰੇ
ਤੇਰੀ ਮਹਿਮਾਂ ਗਾਇਨ ਕਰਦੇ ਹਨ। ਜਿਸ ਰੱਬ ਨੇ ਫਸਿਆਂ ਹੋਇਆਂ ਨੂੰ ਆਜ਼ਾਦ ਕਰ ਦਿਤਾ ਹੈ
Lord, everyone sings Your Praises. You have freed us from bondage.

3608
ਹਰਿ ਤੁਧਨੋ ਕਰਹਿ ਸਭ ਨਮਸਕਾਰੁ ਜਿਨਿ ਪਾਪੈ ਤੇ ਰਾਖਿਆ

Har Thudhhano Karehi Sabh Namasakaar Jin Paapai Thae Raakhiaa ||

हरि
तुधनो करहि सभ नमसकारु जिनि पापै ते राखिआ

ਹਰ
ਕੋਈ ਤੈਨੂੰ ਬੰਦਨਾਂ ਕਰਦਾ ਹੈ, ਹੇ ਪ੍ਰਭੂ! ਜਿਸ ਨੇ ਉਸ ਨੂੰ ਗੁਨਾਹਾਂ ਤੋਂ ਬਚਾ ਲਿਆ ਹੈ
Lord, everyone bows in reverence to You. You have saved us from our sinful ways.

3609
ਹਰਿ ਨਿਮਾਣਿਆ ਤੂੰ ਮਾਣੁ ਹਰਿ ਡਾਢੀ ਹੂੰ ਤੂੰ ਡਾਢਿਆ

Har Nimaaniaa Thoon Maan Har Ddaadtee Hoon Thoon Ddaadtiaa ||

हरि
निमाणिआ तूं माणु हरि डाढी हूं तूं डाढिआ

ਹੇ
ਹਰੀ! ਤੂੰ ਬੇਇਜ਼ਤਿਆਂ ਦੀ ਇਜ਼ਤ ਹੈ ਤੂੰ ਤਾਕਤਵਰਾਂ ਦਾ ਤਾਕਤਹੈ
Lord, You are the Honor of the dishonored. Lord, You are the Strongest of the strong.

3610
ਹਰਿ ਅਹੰਕਾਰੀਆ ਮਾਰਿ ਨਿਵਾਏ ਮਨਮੁਖ ਮੂੜ ਸਾਧਿਆ

Har Ahankaareeaa Maar Nivaaeae Manamukh Moorr Saadhhiaa ||

हरि
अहंकारीआ मारि निवाए मनमुख मूड़ साधिआ

ਮੇਰਾ
ਮਾਲਕ ਅੱਲਾ, ਰੱਬ, ਭਗਵਾਨ ਘਮੰਡੀਆਂ ਨੂੰ ਮਾਰ ਕੇ ਨੀਚਾ ਦਿਖਾ ਦਿੰਦਾ ਹੈ। ਮਨ ਮਰਜ਼ੀ ਵਾਲੇ। ਮੂਰਖਾਂ ਨੂੰ ਦਰੁਸਤ ਕਰ ਦਿੰਦਾ ਹੈ
The Lord beats down the egocentrics and corrects the foolish, self-willed manmukhs.

3611
ਹਰਿ ਭਗਤਾ ਦੇਇ ਵਡਿਆਈ ਗਰੀਬ ਅਨਾਥਿਆ ੧੭

Har Bhagathaa Dhaee Vaddiaaee Gareeb Anaathhiaa ||17||

हरि
भगता देइ वडिआई गरीब अनाथिआ ॥१७॥

ਗੁਰੂ ਆਪਣੇ ਸੰਤਾਂ
, ਪ੍ਰੇਮੀਆਂ, ਗਰੀਬੜਿਆਂ ਅਤੇ ਬੇਸਹਾਰਾ ਨੂੰ ਗੁਣ ਦੇ ਕੇ ਸੋਭਾ ਬਖਸ਼ਦਾ ਹੈ||17||
The Lord bestows glorious greatness on His devotees, the poor, and the lost souls. ||17||

3612
ਸਲੋਕ ਮਃ

Salok Ma 3 ||

सलोक
मः

ਸਲੋਕ
, ਤੀਜੀ ਪਾਤਸ਼ਾਹੀ3 ||

Shalok, Third Mehl:
3 ||3613 ਸਤਿਗੁਰ ਕੈ ਭਾਣੈ ਜੋ ਚਲੈ ਤਿਸੁ ਵਡਿਆਈ ਵਡੀ ਹੋਇ

Sathigur Kai Bhaanai Jo Chalai This Vaddiaaee Vaddee Hoe ||

सतिगुर
कै भाणै जो चलै तिसु वडिआई वडी होइ

ਜਿਹੜਾ
ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਤੁਰਦਾ ਹੈ, ਉਹ ਭਾਰੀ ਇੱਜ਼ਤ ਪਾਉਂਦਾ ਹੈ
One who walks in harmony with the Will of the True Guru, obtains the greatest glory.

3614
ਹਰਿ ਕਾ ਨਾਮੁ ਉਤਮੁ ਮਨਿ ਵਸੈ ਮੇਟਿ ਸਕੈ ਕੋਇ

Har Kaa Naam Outham Man Vasai Maett N Sakai Koe ||

हरि
का नामु उतमु मनि वसै मेटि सकै कोइ

ਪ੍ਰਭੂ ਦਾ ਨਾਂਮ ਮਹਾਨ ਹੈ। ਜੀਵ ਦੇ ਦਿਲ ਵਿੱਚ ਵੱਸਦਾ ਹੈ। ਉਸ ਜੀਵ ਅੰਦਰ ਨਾਂਮ ਦੀ ਤਾਕਤ ਨੂੰ ਕੋਈ ਭੀ ਮੇਟ ਨਹੀਂ ਸਕਦਾ
The Exalted Name of the Lord abides in his mind, and no one can take it away.

3615
ਕਿਰਪਾ ਕਰੇ ਜਿਸੁ ਆਪਣੀ ਤਿਸੁ ਕਰਮਿ ਪਰਾਪਤਿ ਹੋਇ

Kirapaa Karae Jis Aapanee This Karam Paraapath Hoe ||

किरपा
करे जिसु आपणी तिसु करमि परापति होइ

ਜਿਸ
ਉਤੇ ਸਾਈਂ ਆਪਣੀ ਮਿਹਰ ਧਾਰਦਾ ਹੈ। ਉਹ ਸ਼੍ਰੇਸ਼ਟ ਅਮਲਾਂ ਰਾਹੀਂ ਉਸ ਦੇ ਨਾਮ ਨੂੰ ਪਾ ਲੈਂਦਾ ਹੈ
That person, upon whom the Lord bestows His Grace, receives His Mercy.

3616
ਨਾਨਕ ਕਾਰਣੁ ਕਰਤੇ ਵਸਿ ਹੈ ਗੁਰਮੁਖਿ ਬੂਝੈ ਕੋਇ

Naanak Kaaran Karathae Vas Hai Guramukh Boojhai Koe ||1||

नानक
कारणु करते वसि है गुरमुखि बूझै कोइ ॥१॥

ਨਾਨਕ ਜੀ ਦੱਸ ਰਹੇ ਹਨ। ਰਚਨਾ ਰਚਣਹਾਰ ਰੱਬ ਦੇ ਅਖਤਿਆਰ-ਹੱਥ ਵਿੱਚ ਹੈ ਗੁਰਾਂ ਦੇ ਰਾਹੀਂ ਕੋਈ ਵਿਰਲਾ ਹੀ ਇਹ ਅਨੁਭਵ ਕਰਦਾ ਹੈ
||1||

O Nanak, creativity is under the control of the Creator; how rare are those who, as Gurmukh, realize this! ||1||

3617
ਮਃ

Ma 3 ||

मः

ਤੀਜੀ
ਪਾਤਸ਼ਾਹੀ
Third Mehl:

3618
ਨਾਨਕ ਹਰਿ ਨਾਮੁ ਜਿਨੀ ਆਰਾਧਿਆ ਅਨਦਿਨੁ ਹਰਿ ਲਿਵ ਤਾਰ

Naanak Har Naam Jinee Aaraadhhiaa Anadhin Har Liv Thaar ||

नानक
हरि नामु जिनी आराधिआ अनदिनु हरि लिव तार

ਨਾਨਕ ਜੀ ਦੱਸ ਰਹੇ ਹਨ। ਜੋ
ਹਰੀ ਦੇ ਨਾਂਮ ਦਾ ਸਿਮਰਨ ਕਰਦੇ ਹਨ। ਉਹ ਰਾਤ ਦਿਨ ਸਾਈਂ ਦੇ ਇਹ ਰਸ ਸਨੇਹ-ਪ੍ਰੇਮ ਵਿੱਚ ਵੱਸਦੇ ਹਨ
O Nanak, those who worship and adore the Lord's Name night and day, vibrate the String of the Lord's Love.

3619
ਮਾਇਆ ਬੰਦੀ ਖਸਮ ਕੀ ਤਿਨ ਅਗੈ ਕਮਾਵੈ ਕਾਰ

Maaeiaa Bandhee Khasam Kee Thin Agai Kamaavai Kaar ||

माइआ
बंदी खसम की तिन अगै कमावै कार

ਮੋਹਣੀ ਮਾਇਆ ਮਾਲਕ
ਦੇ ਅਧੀਨ ਹੈ। ਉਹ ਰੱਬ ਦੇ ਭਗਤਾਂ ਮੂਹਰੇ ਟਹਿਲ ਕਮਾਉਂਦੀ ਹੈ। ਆਪੇ ਸਾਰੇ ਸੁੱਖ ਆ ਜਾਂਦੇ ਹਨ।
Maya, the maid-servant of our Lord and Master, serves them.

3620
ਪੂਰੈ ਪੂਰਾ ਕਰਿ ਛੋਡਿਆ ਹੁਕਮਿ ਸਵਾਰਣਹਾਰ

Poorai Pooraa Kar Shhoddiaa Hukam Savaaranehaar ||

पूरै
पूरा करि छोडिआ हुकमि सवारणहार

ਸੁਧਾਰ
ਕਰਨ ਵਾਲੇ ਪੂਰਨ ਪੁਰਖ ਨੇ ਆਪਣੇ ਫੁਰਮਾਨ ਦੁਆਰਾ ਉਨ੍ਹਾਂ ਨੂੰ ਮੁਕੰਮਲ ਕਰ ਦਿਤਾ ਹੈ
The Perfect One has made them perfect; by the Hukam of His Command, they are embellished.

3621
ਗੁਰ ਪਰਸਾਦੀ ਜਿਨਿ ਬੁਝਿਆ ਤਿਨਿ ਪਾਇਆ ਮੋਖ ਦੁਆਰੁ

Gur Parasaadhee Jin Bujhiaa Thin Paaeiaa Mokh Dhuaar ||

गुर
परसादी जिनि बुझिआ तिनि पाइआ मोख दुआरु

ਜਿਹੜੇ
ਗੁਰਾਂ ਦੀ ਦਇਆ ਦੁਆਰਾ ਰੱਬ ਨੂੰ ਸਮਝਦੇ ਹਨ। ਉਹ ਮੁਕਤੀ ਦਾ ਦਰਵਾਜ਼ਾ ਪਾ ਲੈਂਦੇ ਹਨ
By Guru's Grace, they understand Him, and they find the gate of salvation.

3622
ਮਨਮੁਖ ਹੁਕਮੁ ਜਾਣਨੀ ਤਿਨ ਮਾਰੇ ਜਮ ਜੰਦਾਰੁ

Manamukh Hukam N Jaananee Thin Maarae Jam Jandhaar ||

मनमुख
हुकमु जाणनी तिन मारे जम जंदारु

ਆਪ
-ਹੁਦਰੇ ਸਾਹਿਬ ਦੇ ਫੁਰਮਾਨ ਨੂੰ ਨਹੀਂ ਸਮਝਦੇ। ਉਨ੍ਹਾਂ ਨੂੰ ਮੌਤ ਦਾ ਜਮਦੂਤ ਕੁਟਦਾ ਹੈ
The self-willed manmukhs do not know the Lord's Command; they are beaten down by the Messenger of Death.

3623
ਗੁਰਮੁਖਿ ਜਿਨੀ ਅਰਾਧਿਆ ਤਿਨੀ ਤਰਿਆ ਭਉਜਲੁ ਸੰਸਾਰੁ

Guramukh Jinee Araadhhiaa Thinee Thariaa Bhoujal Sansaar ||

गुरमुखि
जिनी अराधिआ तिनी तरिआ भउजलु संसारु

ਜੋ
ਗੁਰਾਂ ਦੀ ਮਿਹਰ ਸਦਕਾ, ਸਾਹਿਬ ਦਾ ਸਿਮਰਨ ਕਰਦੇ ਹਨ, ਉਹ ਭਿਆਨਕ ਜਗਤ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ
But the Gurmukhs, who worship and adore the Lord, cross over the terrifying world-ocean.

3624
ਸਭਿ ਅਉਗਣ ਗੁਣੀ ਮਿਟਾਇਆ ਗੁਰੁ ਆਪੇ ਬਖਸਣਹਾਰੁ

Sabh Aougan Gunee Mittaaeiaa Gur Aapae Bakhasanehaar ||2||

सभि
अउगण गुणी मिटाइआ गुरु आपे बखसणहारु ॥२॥

ਗੁਰੂ ਜੀ ਜੋ ਆਪ ਹੀ ਮੁਆਫ਼ੀ ਦੇਣ ਵਾਲੇ ਹਨ।
ਉਨ੍ਹਾਂ ਦੀਆਂ ਸਾਰੀਆਂ ਬਦੀਆਂ, ਚੰਗਿਆਈਆਂ ਨਾਲ ਮੇਟ ਛੱਡਦੇ ਹਨ||2||

All their demerits are erased, and replaced with merits. The Guru Himself is their Forgiver. ||2||

3625
ਪਉੜੀ

Pourree ||

पउड़ी

ਪਉੜੀ

Pauree:

3626
ਹਰਿ ਕੀ ਭਗਤਾ ਪਰਤੀਤਿ ਹਰਿ ਸਭ ਕਿਛੁ ਜਾਣਦਾ

Har Kee Bhagathaa Paratheeth Har Sabh Kishh Jaanadhaa ||

हरि
की भगता परतीति हरि सभ किछु जाणदा

ਉਸ
ਦੇ ਭਗਤਾਂ ਨੂੰ ਰੱਬ ਤੇ ਭਰੋਸਾ ਹੈ ਸਾਹਿਬ ਸਾਰਾ ਕੁਝ ਸੱਮਝਦਾ ਹੈ
The Lord's devotees have faith in Him. The Lord knows everything.

3627
ਹਰਿ ਜੇਵਡੁ ਨਾਹੀ ਕੋਈ ਜਾਣੁ ਹਰਿ ਧਰਮੁ ਬੀਚਾਰਦਾ

Har Jaevadd Naahee Koee Jaan Har Dhharam Beechaaradhaa ||

हरि
जेवडु नाही कोई जाणु हरि धरमु बीचारदा

ਰੱਬ
ਜਿੱਡਾ ਵੱਡਾ ਕੋਈ ਜਾਣਕਾਰ ਨਹੀਂ ਸੁਆਮੀ ਪੂਰਾ ਇਨਸਾਫ ਕਰਦਾ ਹੈ
No one is as great a Knower as the Lord; the Lord administers righteous justice.

3628
ਕਾੜਾ ਅੰਦੇਸਾ ਕਿਉ ਕੀਜੈ ਜਾ ਨਾਹੀ ਅਧਰਮਿ ਮਾਰਦਾ

Kaarraa Andhaesaa Kio Keejai Jaa Naahee Adhharam Maaradhaa ||

काड़ा
अंदेसा किउ कीजै जा नाही अधरमि मारदा

ਅਸੀਂ
ਕਿਉਂ ਸਾੜਾ ਤੇ ਫ਼ਿਕਰ ਮਹਿਸੂਸ ਕਰੀਏ, ਜਦ ਸੁਆਮੀ ਕੋਈ ਅਨਿਆਈ-ਧੋਖੇ ਨਾਲ ਦੰਡ ਨਹੀਂ ਦਿੰਦਾ
Why should we feel any burning anxiety, since the Lord does not punish without just cause?

3629
ਸਚਾ ਸਾਹਿਬੁ ਸਚੁ ਨਿਆਉ ਪਾਪੀ ਨਰੁ ਹਾਰਦਾ

Sachaa Saahib Sach Niaao Paapee Nar Haaradhaa ||

सचा
साहिबु सचु निआउ पापी नरु हारदा

ਸੱਚਾ
ਮਾਲਕ ਤੇ ਉਸ ਦਾ ਇਨਸਾਫ਼ ਸੱਚਾ ਹੈ ਕੇਵਲ ਗੁਨਾਹਗਾਰ ਬੰਦਾ ਹੀ ਦੰਡ ਦੀ ਸਜ਼ਾ ਉਠਾਉਂਦਾ ਹੈ
True is the Master, and True is His Justice; only the sinners are defeated.

3630
ਸਾਲਾਹਿਹੁ ਭਗਤਹੁ ਕਰ ਜੋੜਿ ਹਰਿ ਭਗਤ ਜਨ ਤਾਰਦਾ ੧੮

Saalaahihu Bhagathahu Kar Jorr Har Bhagath Jan Thaaradhaa ||18||

सालाहिहु
भगतहु कर जोड़ि हरि भगत जन तारदा ॥१८॥

ਆਪਣੇ ਹੱਥ ਬੰਨ ਕੇ
, ਹੈ ਸੰਤੋ! ਤੁਸੀਂ ਸਾਹਿਬ ਦੀ ਪਰਸੰਸਾ ਕਰੋ ਹਰੀ ਸਾਧ-ਰੂਪ ਪੁਰਸ਼ਾਂ ਨੂੰ ਪਾਰ ਕਰ ਦਿੰਦਾ ਹੈ||18||
O devotees, praise the Lord with your palms pressed together; the Lord saves His humble devotees. ||18||

3631
ਸਲੋਕ ਮਃ

Salok Ma 3 ||

सलोक
मः

ਸਲੋਕ ਤੀਜੀ ਪਾਤਸ਼ਾਹੀ
3 ||


Shalok, Third Mehl:
3 ||

3632
ਆਪਣੇ ਪ੍ਰੀਤਮ ਮਿਲਿ ਰਹਾ ਅੰਤਰਿ ਰਖਾ ਉਰਿ ਧਾਰਿ

Aapanae Preetham Mil Rehaa Anthar Rakhaa Our Dhhaar ||

आपणे
प्रीतम मिलि रहा अंतरि रखा उरि धारि

ਰੱਬ
ਕਰੇ ਮੈਂ ਆਪਣੇ ਪਿਆਰੇ ਨੂੰ ਮਿਲ ਪਵਾਂ ਅਤੇ ਉਸ ਨੂੰ ਆਪਣੇ ਹਿਰਦੇ ਤੇ ਦਿਲ ਨਾਲ ਲਾਈ ਰੱਖਾਂ
Oh, if only I could meet my Beloved, and keep Him enshrined deep within my heart!

3633
ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤਿ ਪਿਆਰਿ

Saalaahee So Prabh Sadhaa Sadhaa Gur Kai Haeth Piaar ||

सालाही
सो प्रभ सदा सदा गुर कै हेति पिआरि

ਗੁਰਾਂ
ਦੀ ਪ੍ਰੀਤ ਤੇ ਪ੍ਰੇਮ ਰਾਹੀਂ, ਮੈਂ ਸਦੀਵ ਤੇ ਹਮੇਸ਼ਾਂ ਹੀ ਉਸ ਸਾਹਿਬ ਦੀ ਸਿਤ-ਸਨਾ ਕਰਦਾ ਹਾਂ
I praise that God forever and ever, through love and affection for the Guru.

3634
ਨਾਨਕ ਜਿਸੁ ਨਦਰਿ ਕਰੇ ਤਿਸੁ ਮੇਲਿ ਲਏ ਸਾਈ ਸੁਹਾਗਣਿ ਨਾਰਿ

Naanak Jis Nadhar Karae This Mael Leae Saaee Suhaagan Naar ||1||

नानक
जिसु नदरि करे तिसु मेलि लए साई सुहागणि नारि ॥१॥

ਨਾਨਕ ਜੀ ਦੱਸ ਰਹੇ ਹਨ, ਜਿਸ ਉਤੇ ਉਸ ਦੀ ਰਹਿਮਤ ਹੈ
, ਉਸ ਨੂੰ ਉਹ ਆਪਣੇ ਨਾਲ ਜੋੜ ਲੈਂਦਾ ਹੈ ਕੇਵਲ ਉਹੀ ਸਾਹਿਬ ਦੀਆਂ ਭਗਤ ਹਨ||1||

O Nanak, that one upon whom He bestows His Glance of Grace is united with Him; such a person is the true soul-bride of the Lord. ||1||

3635
ਮਃ

Ma 3 ||

मः

ਤੀਜੀ
ਪਾਤਸ਼ਾਹੀ
Third Mehl:

3636
ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ

Gur Saevaa Thae Har Paaeeai Jaa Ko Nadhar Karaee ||

गुर
सेवा ते हरि पाईऐ जा कउ नदरि करेइ

ਜਿਸ
ਉਤੇ ਗੁਰੂ ਮਿਹਰ ਧਾਰਦਾ ਹੈ, ਉਹ ਗੁਰਾਂ ਦੀ ਟਹਿਲ ਕਮਾ ਕੇ, ਉਸ ਨੂੰ ਪਾ ਲੈਂਦਾ ਹੈ
Serving the Guru, the Lord is obtained, when He bestows His Glance of Grace.

3637
ਮਾਣਸ ਤੇ ਦੇਵਤੇ ਭਏ ਧਿਆਇਆ ਨਾਮੁ ਹਰੇ

Maanas Thae Dhaevathae Bheae Dhhiaaeiaa Naam Harae ||

माणस
ते देवते भए धिआइआ नामु हरे

ਨਾਮ ਦਾ ਅਰਾਧਨ ਕਰਨ ਦੁਆਰਾ ਸੁੱਧ ਹੋ ਕੇ, ਪ੍ਰਾਣੀਆਂ ਤੋਂ ਉਹ ਦੇਵਤੇ ਬਣ ਜਾਂਦੇ ਹਨ
They are transformed from humans into angels, meditating on the Naam, the Name of the Lord.

3638
ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਤਰੇ

Houmai Maar Milaaeian Gur Kai Sabadh Tharae ||

हउमै
मारि मिलाइअनु गुर कै सबदि तरे

ਉਹ
ਆਪਣੀ ਹੰਕਾਂਰ ਨੂੰ ਮੇਟ ਦਿੰਦੇ ਹਨ, ਸਾਈਂ ਰੱਬ ਨਾਲ ਮਿਲ ਜਾਂਦੇ ਹਨ ਅਤੇ ਗੁਰਬਾਣੀ ਦੁਆਰਾ ਪਾਰ ਉਤਰ ਜਾਂਦੇ They conquer their egotism and merge with the Lord; they are saved through the Word of the Guru's Shabad.

3639
ਨਾਨਕ ਸਹਜਿ ਸਮਾਇਅਨੁ ਹਰਿ ਆਪਣੀ ਕ੍ਰਿਪਾ ਕਰੇ

Naanak Sehaj Samaaeian Har Aapanee Kirapaa Karae ||2||

नानक
सहजि समाइअनु हरि आपणी क्रिपा करे ॥२॥

ਨਾਨਕ ਜੀ ਦੱਸ ਰਹੇ ਹਨ। ਜਿਨ੍ਹਾਂ ਉਤੇ ਵਾਹਿਗੁਰੂ ਆਪਣੀ ਰਹਿਮਤ ਨਿਛਾਵਰ ਕਰਦਾ ਹੈ
, ਉਹ ਸੂਖੈਨ ਹੀ ਉਸ ਵਿੱਚ ਲੀਨ ਹੋ ਜਾਂਦੇ ਹਨ ||2||
O Nanak, they merge imperceptibly into the Lord, who has bestowed His Favor upon them. ||2||

3640
ਪਉੜੀ

Pourree ||

पउड़ी

ਪਉੜੀ

Pauree:

3641
ਹਰਿ ਆਪਣੀ ਭਗਤਿ ਕਰਾਇ ਵਡਿਆਈ ਵੇਖਾਲੀਅਨੁ

Har Aapanee Bhagath Karaae Vaddiaaee Vaekhaaleean ||

हरि
आपणी भगति कराइ वडिआई वेखालीअनु

ਇਨਸਾਨ
ਨੂੰ ਆਪਣੀ ਪ੍ਰੇਮ-ਮਈ ਸੇਵਾ ਅੰਦਰ ਜੋੜ ਕੇ, ਰੱਬ ਨੇ ਆਪਣੀ ਕੀਰਤੀ ਦੇ ਗੁਣਾਂ ਦੀ ਪ੍ਰਸੰਸਾ ਪ੍ਰਗਟ ਕੀਤੀ ਹੈ
The Lord Himself inspires us to worship Him; He reveals His Glorious Greatness.

3642
ਆਪਣੀ ਆਪਿ ਕਰੇ ਪਰਤੀਤਿ ਆਪੇ ਸੇਵ ਘਾਲੀਅਨੁ

Aapanee Aap Karae Paratheeth Aapae Saev Ghaaleean ||

आपणी
आपि करे परतीति आपे सेव घालीअनु

ਰੱਬ ਭਗਤ
ਦਾ ਆਪਣੇ ਵਿੱਚ ਨਿਸਚਾ ਬੱਣਾਉਂਦਾ ਹੈ ਅਤੇ ਉਸ ਦੇ ਰਾਹੀਂ ਆਪਣੇ ਆਪ ਦੀ ਟਹਿਲ ਕਰਾਉਂਦਾ ਹੈ।

He Himself inspires us to place our faith in Him. Thus He performs His Own Service.

Comments

Popular Posts