ਸ੍ਰੀ
ਗੁਰੂ ਗ੍ਰੰਥਿ ਸਾਹਿਬ ਅੰਗ ੧੨੦ Page 120 of 1430

4876
ਮਨਸਾ ਮਾਰਿ ਸਚਿ ਸਮਾਣੀ

Manasaa Maar Sach Samaanee ||

मनसा
मारि सचि समाणी

ਆਪਣੀਆਂ
ਖਾਹਿਸ਼ਾਂ ਨੂੰ ਮੇਟ ਕੇ ਜੀਵ ਆਤਮਾਂ ਆਪਣੇ ਸੱਚੇ ਪ੍ਰਭੂ ਨਾਲ ਅਭੇਦ ਹੋ ਜਾਂਦੀ ਹੈ।

Subduing their desires, they merge with the True One;

4877
ਇਨਿ ਮਨਿ ਡੀਠੀ ਸਭ ਆਵਣ ਜਾਣੀ

Ein Man Ddeethee Sabh Aavan Jaanee ||

इनि
मनि डीठी सभ आवण जाणी

ਆਪਣੇ
ਇਸ ਮਨ ਨਾਲ ਸਾਰਿਆਂ ਦੇ ਆਉਣ ਤੇ ਜਾਣ ਦੀ ਖੇਡ ਵੇਖਦਾ ਹੈ
They see in their minds that everyone comes and goes in reincarnation.

4878
ਸਤਿਗੁਰੁ ਸੇਵੇ ਸਦਾ ਮਨੁ ਨਿਹਚਲੁ ਨਿਜ ਘਰਿ ਵਾਸਾ ਪਾਵਣਿਆ

Sathigur Saevae Sadhaa Man Nihachal Nij Ghar Vaasaa Paavaniaa ||3||

सतिगुरु
सेवे सदा मनु निहचलु निज घरि वासा पावणिआ ॥३॥

ਸੱਚੇ ਗੁਰੂ ਦੀ ਚਾਕਰੀ ਕਰਨ ਦੁਆਰਾ
, ਚੇਤੇ ਰੱਖਣ ਨਾਲ ਪ੍ਰਾਣੀ ਹਮੇਸ਼ਾਂ ਲਈ ਸਥਿਰ ਹੋ ਜਾਂਦਾ ਹੈ। ਆਪਣੇ ਮਨ ਅੰਦਰ ਹਰ ਸਮੇਂ ਪ੍ਰਭੂ ਦਾ ਵਸੇਬਾ ਪਾ ਲੈਂਦਾ ਹੈ। ||3||

Serving the True Guru, they become stable forever, and they obtain their dwelling in the home of the self. ||3||

4879
ਗੁਰ ਕੈ ਸਬਦਿ ਰਿਦੈ ਦਿਖਾਇਆ

Gur Kai Sabadh Ridhai Dhikhaaeiaa ||

गुर
कै सबदि रिदै दिखाइआ

ਗੁਰੂ
ਦੇ ਉਪਦੇਸ਼ ਦੇ ਜਰੀਏ ਮੈਂ ਸੁਆਮੀ ਨੂੰ ਆਪਣੇ ਅੰਤਸ਼ਕਰਨ ਮਨ ਅੰਦਰ ਵੇਖ ਲਿਆ ਹੈ
Through the Word of the Guru's Shabad, the Lord is seen within one's own heart.

4880
ਮਾਇਆ ਮੋਹੁ ਸਬਦਿ ਜਲਾਇਆ

Maaeiaa Mohu Sabadh Jalaaeiaa ||

माइआ
मोहु सबदि जलाइआ

ਸੰਸਾਰੀ
ਪਦਾਰਥਾਂ ਦੀ ਮਮਤਾ, ਰੱਬ ਦੇ ਨਾਮ ਨਾਲ ਸਾੜ ਸੁੱਟੀ ਹੈ
Through the Shabad, I have burned my emotional attachment to Maya.

4881
ਸਚੋ ਸਚਾ ਵੇਖਿ ਸਾਲਾਹੀ ਗੁਰ ਸਬਦੀ ਸਚੁ ਪਾਵਣਿਆ

Sacho Sachaa Vaekh Saalaahee Gur Sabadhee Sach Paavaniaa ||4||

सचो
सचा वेखि सालाही गुर सबदी सचु पावणिआ ॥४॥

ਸੱਚਿਆਰਾਂ
ਦੇ ਸਚਿਆਰ ਪ੍ਰਭੂ ਨੂੰ ਮੈਂ ਦੇਖਦਾ ਤੇ ਸਿਫ਼ਤ ਕਰਦਾ ਹਾਂ ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਸੱਚੇ ਸੁਆਮੀ ਨੂੰ ਪ੍ਰਾਪਤ ਹੁੰਦਾ ਹਾਂ ||4||

I gaze upon the Truest of the True, and I praise Him. Through the Word of the Guru's Shabad, I obtain the True One. ||4||

4882
ਜੋ ਸਚਿ ਰਾਤੇ ਤਿਨ ਸਚੀ ਲਿਵ ਲਾਗੀ

Jo Sach Raathae Thin Sachee Liv Laagee ||

जो
सचि राते तिन सची लिव लागी

ਜਿਹੜੇ
ਸੱਚ ਨਾਲ ਰੰਗੇ ਹਨ। ਉਨ੍ਹਾਂ ਨੂੰ ਸਾਹਿਬ ਦੀ ਸੱਚੀ ਪ੍ਰੀਤ ਦੀ ਦਾਤ ਮਿਲਦੀ ਹੈ
Those who are attuned to Truth are blessed with the Love of the True One.

4883
ਹਰਿ ਨਾਮੁ ਸਮਾਲਹਿ ਸੇ ਵਡਭਾਗੀ

Har Naam Samaalehi Sae Vaddabhaagee ||

हरि
नामु समालहि से वडभागी

ਜੋ ਰੱਬ ਦੇ
ਨਾਮ ਨੂੰ ਸਿਮਰਦੇ ਹਨ ਉਹ ਚੰਗੇ ਕਰਮਾਂ ਵਾਲੇ ਹਨ
Those who praise the Lord's Name are very fortunate.

4884
ਸਚੈ ਸਬਦਿ ਆਪਿ ਮਿਲਾਏ ਸਤਸੰਗਤਿ ਸਚੁ ਗੁਣ ਗਾਵਣਿਆ

Sachai Sabadh Aap Milaaeae Sathasangath Sach Gun Gaavaniaa ||5||

सचै
सबदि आपि मिलाए सतसंगति सचु गुण गावणिआ ॥५॥

ਸੱਚਾ
ਸਾਹਿਬ ਜੀਵਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ ਜੋ ਸਾਧ ਸੰਗਤ ਰੱਬ ਦੇ ਪਿਆਰਿਆਂ ਨਾਲ ਜੁੜ ਕੇ ਉਸਦੀ ਸੱਚੀ ਸਿਫ਼ਤ ਸਨਾ ਗਾਇਨ ਕਰਦੇ ਹਨ ||5||
Through the Word of His Shabad, the True One blends with Himself, those who join the True Congregation and sing the Glorious Praises of the True One. ||5||

4885
ਲੇਖਾ ਪੜੀਐ ਜੇ ਲੇਖੇ ਵਿਚਿ ਹੋਵੈ

Laekhaa Parreeai Jae Laekhae Vich Hovai ||

लेखा
पड़ीऐ जे लेखे विचि होवै

ਆਪਾਂ
ਸਾਹਿਬ ਦਾ ਹਿਸਾਬ ਕਿਤਾਬ ਤਾਂ ਵਾਚੀਏ ਜੇਕਰ ਊਹ ਕਿਸੇ ਲੇਖੇ ਆਉਂਦਾ ਹੋਵੇ ਉਸ ਦੇ ਕੰਮਾਂ ਬਾਰੇ ਕੋਈ ਨਹੀਂ ਜਾਣਦਾ
We could read the account of the Lord, if He were in any account.

4886
ਓਹੁ ਅਗਮੁ ਅਗੋਚਰੁ ਸਬਦਿ ਸੁਧਿ ਹੋਵੈ

Ouhu Agam Agochar Sabadh Sudhh Hovai ||

ओहु
अगमु अगोचरु सबदि सुधि होवै

ਉਹ
ਪਹੁੰਚ ਤੋਂ ਪਰੇ ਤੇ ਸੋਚ ਵਿਚਾਰ ਤੋਂ ਉਚੇਰਾ ਹੈ ਗੁਰਾਂ ਦੀ ਸਿਖ ਮਤ ਦੁਆਰਾ ਉਸ ਦਾ ਗਿਆਨ ਪ੍ਰਾਪਤ ਹੁੰਦਾ ਹੈ
He is Inaccessible and Incomprehensible; through the Shabad, understanding is obtained.

4887
ਅਨਦਿਨੁ ਸਚ ਸਬਦਿ ਸਾਲਾਹੀ ਹੋਰੁ ਕੋਇ ਕੀਮਤਿ ਪਾਵਣਿਆ

Anadhin Sach Sabadh Saalaahee Hor Koe N Keemath Paavaniaa ||6||

अनदिनु
सच सबदि सालाही होरु कोइ कीमति पावणिआ ॥६॥

ਰਾਤ
ਦਿਨ ਸੱਚੇ ਸਾਹਿਬ ਦੀ ਪ੍ਰਸੰਸਾ ਕਰ ਹੋਰ, ਕੋਈ ਤਰੀਕਾ ਉਸ ਦੇ ਮੁੱਲ ਜਾਨਣ ਦਾ ਨਹੀਂ ||6||
Night and day, praise the True Word of the Shabad. There is no other way to know His Worth. ||6||

4888
ਪੜਿ ਪੜਿ ਥਾਕੇ ਸਾਂਤਿ ਆਈ

Parr Parr Thhaakae Saanth N Aaee ||

पड़ि
पड़ि थाके सांति आई

ਪੜ੍ਹ
ਤੇ ਵਾਚ ਕੇ ਆਦਮੀ ਹੰਭ ਜਾਂਦੇ ਹਨ, ਪ੍ਰੰਤੂ ਉਨ੍ਹਾਂ ਨੂੰ ਠੰਢ-ਚੈਨ ਪ੍ਰਾਪਤ ਨਹੀਂ ਹੁੰਦੀ
People read and recite until they grow weary, but they do not find peace.

4889
ਤ੍ਰਿਸਨਾ ਜਾਲੇ ਸੁਧਿ ਕਾਈ

Thrisanaa Jaalae Sudhh N Kaaee ||

त्रिसना
जाले सुधि काई

ਖਾਹਿਸ਼
ਨੇ ਉਨ੍ਹਾਂ ਨੂੰ ਸਾੜ ਸੁਟਿਆ ਹੈ। ਉਨ੍ਹਾਂ ਨੂੰ ਇਸ ਦਾ ਕੋਈ ਗਿਆਨ ਨਹੀਂ
Consumed by desire, they have no understanding at all.

4890
ਬਿਖੁ ਬਿਹਾਝਹਿ ਬਿਖੁ ਮੋਹ ਪਿਆਸੇ ਕੂੜੁ ਬੋਲਿ ਬਿਖੁ ਖਾਵਣਿਆ

Bikh Bihaajhehi Bikh Moh Piaasae Koorr Bol Bikh Khaavaniaa ||7||

बिखु
बिहाझहि बिखु मोह पिआसे कूड़ु बोलि बिखु खावणिआ ॥७॥

ਜ਼ਹਿਰ
ਉਹ ਖਰੀਦਦੇ ਹਨ ਤੇ ਜ਼ਹਿਰ ਦੀ ਪ੍ਰੀਤ ਖਾਤਰ ਊਹ ਤਿਹਾਏ ਹਨ ਝੂਠ ਆਖ ਕੇ ਉਹ ਜਹਿਰ ਖਾਂਦੇ ਹਨ ||7||
They purchase poison, and they are thirsty with their fascination for poison. Telling lies, they eat poison. ||7||

4891
ਗੁਰ ਪਰਸਾਦੀ ਏਕੋ ਜਾਣਾ

Gur Parasaadhee Eaeko Jaanaa ||

गुर
परसादी एको जाणा

ਉਪਦੇਸ ਦੇਣ ਵਾਲੇ ਗੁਰੂ ਦੀ ਕਿਰਪਾ ਨਾਲ ਇੱਕ ਰੱਬ ਦੀ ਪਹਿਚਾਣ ਆਈ ਹੈ।

By Guru's Grace, I know the One.

4892
ਦੂਜਾ ਮਾਰਿ ਮਨੁ ਸਚਿ ਸਮਾਣਾ

Dhoojaa Maar Man Sach Samaanaa ||

दूजा
मारि मनु सचि समाणा

ਜਿਸ ਆਦਮੀ ਦਵੈਤ
-ਭਾਵ ਨੂੰ ਨਾਸ ਕਰਕੇ, ਆਤਮਾਂ ਸੱਚੇ ਸਾਈਂ ਅੰਦਰ ਲੀਨ ਹੋ ਗਈ ਹੈ
Subduing my sense of duality, my mind is absorbed into the True One.

4893
ਨਾਨਕ ਏਕੋ ਨਾਮੁ ਵਰਤੈ ਮਨ ਅੰਤਰਿ ਗੁਰ ਪਰਸਾਦੀ ਪਾਵਣਿਆ ੧੭੧੮

Naanak Eaeko Naam Varathai Man Anthar Gur Parasaadhee Paavaniaa ||8||17||18||

नानक
एको नामु वरतै मन अंतरि गुर परसादी पावणिआ ॥८॥१७॥१८॥

ਨਾਨਕ
ਕੇਵਲ ਰੱਬ ਦਾ ਨਾਮ ਹੀ ਚਿੱਤ ਅੰਦਰ ਚਲ ਰਿਹਾ ਹੈ ਗੁਰਾਂ ਦੀ ਦਿਆ ਕਿਰਪਾ ਦੁਆਰਾ ਨਾਮ ਪਾਇਆ ਜਾਂਦਾ ਹੈ ||8||17||18||

O Nanak, the One Name is pervading deep within my mind; by Guru's Grace, I receive it. ||8||17||18||

4894
ਮਾਝ ਮਹਲਾ

Maajh Mehalaa 3 ||

माझ
महला

ਮਾਝ
, ਤੀਜੀ ਪਾਤਸ਼ਾਹੀ3 ||

Maajh, Third Mehl:
3 ||

4895
ਵਰਨ ਰੂਪ ਵਰਤਹਿ ਸਭ ਤੇਰੇ

Varan Roop Varathehi Sabh Thaerae ||

वरन
रूप वरतहि सभ तेरे

ਸਮੂਹ
ਜਾਤੀਆਂ ਤੇ ਸ਼ਕਲਾਂ ਤੇਰੀਆਂ ਪਰਚੱਲਤ ਕੀਤੀਆਂ ਹੋਈਆਂ ਹਨ। ਸਬ ਵਿੱਚ ਤੂੰ ਹਾਜ਼ਰ ਹੈ।
In all colors and forms, You are pervading.

4896
ਮਰਿ ਮਰਿ ਜੰਮਹਿ ਫੇਰ ਪਵਹਿ ਘਣੇਰੇ

Mar Mar Janmehi Faer Pavehi Ghanaerae ||

मरि
मरि जमहि फेर पवहि घणेरे

ਬੰਦੇ
ਮੁੜ ਮੁੜ ਕੇ ਮਰਦੇ ਜੰਮਦੇ ਤੇ ਬਹੁਤੇ ਗੇੜਿਆਂ ਵਿੱਚ ਪੈਂਦੇ ਹਨ
People die over and over again; they are re-born, and make their rounds on the wheel of reincarnation.

4897
ਤੂੰ ਏਕੋ ਨਿਹਚਲੁ ਅਗਮ ਅਪਾਰਾ ਗੁਰਮਤੀ ਬੂਝ ਬੁਝਾਵਣਿਆ

Thoon Eaeko Nihachal Agam Apaaraa Guramathee Boojh Bujhaavaniaa ||1||

तूं
एको निहचलु अगम अपारा गुरमती बूझ बुझावणिआ ॥१॥

ਪ੍ਰਭੂ ਕੇਵਲ ਤੂੰ
ਹੀ ਅਟੱਲ, ਅਪਹੁੰਚ ਬੇਅੰਤ ਹੈਂ, ਗੁਰਾਂ ਦੇ ਉਪਦੇਸ਼ ਦੁਆਰਾ ਹੀ ਗਿਆਨ ਮਿਲਦਾਜਾਂਦਾ ਹੈ ||1||
You alone are Eternal and Unchanging, Inaccessible and Infinite. Through the Guru's Teachings, understanding is imparted. ||1||

4898
ਹਉ ਵਾਰੀ ਜੀਉ ਵਾਰੀ ਰਾਮ ਨਾਮੁ ਮੰਨਿ ਵਸਾਵਣਿਆ

Ho Vaaree Jeeo Vaaree Raam Naam Mann Vasaavaniaa ||

हउ
वारी जीउ वारी राम नामु मंनि वसावणिआ

ਮੈਂ
ਬਲਿਹਾਰਨੇ ਹਾਂ, ਮੇਰੀ ਜਿੰਦਗੀ ਸਦਕੇ ਹੈ। ਉਨਾਂ ਉਤੋਂ ਜੋ ਰੱਬ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ
I am a sacrifice, my soul is a sacrifice, to those who enshrine the Lord's Name in their minds.

4899
ਤਿਸੁ ਰੂਪੁ ਰੇਖਿਆ ਵਰਨੁ ਕੋਈ ਗੁਰਮਤੀ ਆਪਿ ਬੁਝਾਵਣਿਆ ਰਹਾਉ

This Roop N Raekhiaa Varan N Koee Guramathee Aap Bujhaavaniaa ||1|| Rehaao ||

तिसु
रूपु रेखिआ वरनु कोई गुरमती आपि बुझावणिआ ॥१॥ रहाउ

ਉਸ
ਰੱਬ ਦਾ ਕੋਈ ਮੁਹਾਂਦਰਾ ਚਿੰਨ੍ਹ ਅਤੇ ਰੰਗ ਨਹੀਂ ਗੁਰੂ ਦੀ ਸਿਖ-ਮਤ ਦੁਆਰਾ ਊਹ ਆਪਣੇ ਆਪ ਨੂੰ ਜਣਾਉਂਦਾ ਹੈ ||1||ਰਹਾਉ ||
The Lord has no form, features or color. Through the Guru's Teachings, He inspires us to understand Him. ||1||Pause||

4900
ਸਭ ਏਕਾ ਜੋਤਿ ਜਾਣੈ ਜੇ ਕੋਈ

Sabh Eaekaa Joth Jaanai Jae Koee ||

सभ
एका जोति जाणै जे कोई

ਸਾਰਿਆਂ
ਅੰਦਰ ਇੱਕ ਸੁਆਮੀ ਦਾ ਪ੍ਰਕਾਸ਼ ਹੈ। ਜੇਕਰ ਕੋਈ ਪ੍ਰਾਣੀ ਇਸ ਨੂੰ ਅਨੁਭਵ ਕਰੇ ਜੇ ਕੋਈ ਰੱਨ ਨੂੰ ਸਮਝ ਸਕੇ, ਉਹ ਕੋਈ ਗਿੱਣਤੀ ਦੇ ਹੀ ਹਨ
The One Light is all-pervading; only a few know this.

4901
ਸਤਿਗੁਰੁ ਸੇਵਿਐ ਪਰਗਟੁ ਹੋਈ

Sathigur Saeviai Paragatt Hoee ||

सतिगुरु
सेविऐ परगटु होई

ਮਨੁੱਖ ਨੂੰ ਸੱਚੇ ਗੁਰਾਂ
ਦੀ ਟਹਿਲ ਕਮਾਉਣ ਦੁਆਰਾ ਇਹ ਪ੍ਰਤੱਖ ਤੇ ਜ਼ਾਹਰ ਹੋ ਜਾਂਦਾ ਹੈ
Serving the True Guru, this is revealed.

4902
ਗੁਪਤੁ ਪਰਗਟੁ ਵਰਤੈ ਸਭ ਥਾਈ ਜੋਤੀ ਜੋਤਿ ਮਿਲਾਵਣਿਆ

Gupath Paragatt Varathai Sabh Thhaaee Jothee Joth Milaavaniaa ||2||

गुपतु
परगटु वरतै सभ थाई जोती जोति मिलावणिआ ॥२॥

ਪ੍ਰਭੂ ਪਰਤੱਖ ਸਾਰੀਆਂ
ਥਾਵਾਂ ਅੰਦਰ ਉਹ ਹਾਜ਼ਰ ਰਮਿਆ ਹੋਇਆ ਹੈ ਪਰਮ ਨੂਰ ਅੰਦਰ ਹੀ ਮਨੁੱਖੀ ਨੂਰ ਲੀਨ ਹੋ ਜਾਂਦਾ ਹੈ ||2||
In the hidden and in the obvious, He is pervading all places. Our light merges into the Light. ||2||

4903
ਤਿਸਨਾ ਅਗਨਿ ਜਲੈ ਸੰਸਾਰਾ

Thisanaa Agan Jalai Sansaaraa ||

तिसना
अगनि जलै संसारा

ਖਾਹਿਸ਼, ਇਛਾਂਵਾਂ ਲਾਲਚ ਦੀ ਅੱਗ ਅੰਦਰ
ਬੰਦਾ ਦੁਨਿਆਂ ਮਚ, ਖ਼ਤਮ ਹੋ ਰਿਹਾ ਹੈ
The world is burning in the fire of desire,

4904
ਲੋਭੁ ਅਭਿਮਾਨੁ ਬਹੁਤੁ ਅਹੰਕਾਰਾ

Lobh Abhimaan Bahuth Ahankaaraa ||

लोभु
अभिमानु बहुतु अहंकारा

ਲਾਲਚ, ਤਮ੍ਹਾ
, ਘੁਮੰਡ ਬੇਅੰਤ ਗਰੂਰ ਕਰਦਾ ਹੈ।
In greed, arrogance and excessive ego.

4905
ਮਰਿ ਮਰਿ ਜਨਮੈ ਪਤਿ ਗਵਾਏ ਅਪਣੀ ਬਿਰਥਾ ਜਨਮੁ ਗਵਾਵਣਿਆ

Mar Mar Janamai Path Gavaaeae Apanee Birathhaa Janam Gavaavaniaa ||3||

मरि
मरि जनमै पति गवाए अपणी बिरथा जनमु गवावणिआ ॥३॥

ਉਹ
ਬਾਰ-ਬਾਰ ਜਾਂਦਾ-ਮਰਦਾ, ਜੰਮਦਾ-ਆਉਂਦਾ ਹੈ ਆਪਣੀ ਇੱਜ਼ਤ ਆਬਰੂ ਗੁਆਉਂਦਾ ਹੈ ਆਪਣਾ ਜੀਵਨ ਉਹ ਬੇਅਰਥ ਖ਼ਤਮ ਕਰ ਲੈਂਦਾ ਹੈ ||3||
People die over and over again; they are re-born, and lose their honor. They waste away their lives in vain. ||3||

4906
ਗੁਰ ਕਾ ਸਬਦੁ ਕੋ ਵਿਰਲਾ ਬੂਝੈ

Gur Kaa Sabadh Ko Viralaa Boojhai ||

गुर
का सबदु को विरला बूझै

ਕੋਈ
ਟਾਵਾਂ ਮਰਦ ਹੀ ਗੁਰਬਾਣੀ ਨੂੰ ਸਮਝਦਾ ਹੈ
Those who understand the Word of the Guru's Shabad are very rare.

4907
ਆਪੁ ਮਾਰੇ ਤਾ ਤ੍ਰਿਭਵਣੁ ਸੂਝੈ

Aap Maarae Thaa Thribhavan Soojhai ||

आपु
मारे ता त्रिभवणु सूझै

ਜਦ
ਬੰਦਾ ਆਪਣੇ ਸਵੈ-ਹੰਕਾਂਰ ਨੂੰ ਮੇਟ ਦਿੰਦਾ ਹੈ। ਤਦ ਉਸ ਨੂੰ ਤਿੰਨਾਂ ਜਹਾਨਾਂ ਦਾ ਗਿਆਨ ਹੋ ਜਾਂਦਾ ਹੈ
Those who subdue their egotism, come to know the three worlds.

4908
ਫਿਰਿ ਓਹੁ ਮਰੈ ਮਰਣਾ ਹੋਵੈ ਸਹਜੇ ਸਚਿ ਸਮਾਵਣਿਆ

Fir Ouhu Marai N Maranaa Hovai Sehajae Sach Samaavaniaa ||4||

फिरि
ओहु मरै मरणा होवै सहजे सचि समावणिआ ॥४॥

ਤਦ
ਉਹ ਜੀਉਂਦੇ ਜੀ ਮਰਿਆ ਰਹਿੰਦਾ ਹੈ ਮੁੜ ਕੇ ਨਹੀਂ ਮਰਦਾ ਉਹ ਸਗੋਂ ਸੁਖਾਂ ਵਿੱਚ ਸੱਚੇ ਸਾਈਂ ਨਾਲ ਅਭੇਦ Then, they die, never to die again. They are intuitively absorbed in the True One. ||4||

4909
ਮਾਇਆ ਮਹਿ ਫਿਰਿ ਚਿਤੁ ਲਾਏ

Maaeiaa Mehi Fir Chith N Laaeae ||

माइआ
महि फिरि चितु लाए

ਉਹ
ਤਦ, ਸੰਸਾਰੀ ਪਦਾਰਥਾਂ ਵਿੱਚ ਆਪਣੇ ਮਨ ਨੂੰ ਨਹੀਂ ਜੋੜਦਾ

They do not focus their consciousness on Maya again.

4910
ਗੁਰ ਕੈ ਸਬਦਿ ਸਦ ਰਹੈ ਸਮਾਏ

Gur Kai Sabadh Sadh Rehai Samaaeae ||

गुर
कै सबदि सद रहै समाए

ਗੁਰੂ
ਦੀ ਸ਼ਬਦ ਬਾਣੀ ਅੰਦਰ ਉਹ ਸਦੀਵ ਹੀ ਲੀਨ ਹੋਇਆ ਰਹਿੰਦਾ ਹੈ
They remain absorbed forever in the Word of the Guru's Shabad.

4911
ਸਚੁ ਸਲਾਹੇ ਸਭ ਘਟ ਅੰਤਰਿ ਸਚੋ ਸਚੁ ਸੁਹਾਵਣਿਆ

Sach Salaahae Sabh Ghatt Anthar Sacho Sach Suhaavaniaa ||5||

सचु
सलाहे सभ घट अंतरि सचो सचु सुहावणिआ ॥५॥

ਉਹ
ਸੱਚੇ ਸਾਹਿਬ ਜ਼ਰੇ-ਜ਼ਰੇ ਵਿੱਚ, ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ। ਉਹ ਉਸ ਰੱਬ ਦੀ ਪਰਸੰਸਾ ਕਰਦਾ ਹੈ ਸੱਚਾ ਹਰ ਪਾਸੇ ਅੰਦਰ ਸੁੰਦਰ ਲੱਗਦਾ ਹੈ ||5||
They praise the True One, who is contained deep within all hearts. They are blessed and exalted by the Truest of the True. ||5||

4912
ਸਚੁ ਸਾਲਾਹੀ ਸਦਾ ਹਜੂਰੇ

Sach Saalaahee Sadhaa Hajoorae ||

सचु
सालाही सदा हजूरे

ਉਹ ਸਤਿ ਪੁਰਖ ਰੱਬ ਦੀ
ਸ਼ਲਾਘਾ ਕਰਦਾ ਹਾਂ। ਜੋ ਹਮੇਸ਼ਾਂ ਹੀ ਐਨ ਪ੍ਰਤੱਖ ਹਾਜ਼ਰ ਹੈ।

Praise the True One, who is Ever-present.

4913
ਗੁਰ ਕੈ ਸਬਦਿ ਰਹਿਆ ਭਰਪੂਰੇ

Gur Kai Sabadh Rehiaa Bharapoorae ||

गुर
कै सबदि रहिआ भरपूरे

ਗੁਰਾਂ ਦੀ ਬਾਣੀ ਮਨ ਅੰਦਰ ਸਮਝ ਪੈਣ ਨਾਲ ਰੱਬ ਹਰ ਥਾਂ ਪੂਰਨ ਦਿਸ ਰਿਹਾ ਹੈ
Through the Word of the Guru's Shabad, He is pervading everywhere.

4914
ਗੁਰ ਪਰਸਾਦੀ ਸਚੁ ਨਦਰੀ ਆਵੈ ਸਚੇ ਹੀ ਸੁਖੁ ਪਾਵਣਿਆ

Gur Parasaadhee Sach Nadharee Aavai Sachae Hee Sukh Paavaniaa ||6||

गुर
परसादी सचु नदरी आवै सचे ही सुखु पावणिआ ॥६॥

ਗੁਰੂ ਦੀ
ਕਿਰਪਾ ਰਾਹੀਂ ਸੱਚਾ ਮਾਲਕ ਵੇਖਿਆ ਜਾਂਦਾ ਹੈ। ਸਤਿਪੁਰਖ ਤੋਂ ਹੀ ਇਨਸਾਨ ਠੰਢ ਚੈਨ ਪ੍ਰਾਪਤ ਕਰਦਾ ਹੈ ||6||
By Guru's Grace, we come to behold the True One; from the True One, peace is obtained. ||6||

4915
ਸਚੁ ਮਨ ਅੰਦਰਿ ਰਹਿਆ ਸਮਾਇ

Sach Man Andhar Rehiaa Samaae ||

सचु
मन अंदरि रहिआ समाइ

ਸੱਚਾ
ਸਾਈਂ ਚਿੱਤ ਵਿੱਚ ਰਮਿਆ ਰਹਿੰਦਾ ਹੈ
The True One permeates and pervades the mind within.

4916
ਸਦਾ ਸਚੁ ਨਿਹਚਲੁ ਆਵੈ ਜਾਇ

Sadhaa Sach Nihachal Aavai N Jaae ||

सदा
सचु निहचलु आवै जाइ

ਸਤਿਪੁਰਖ
ਸਦਾ ਹੀ ਅਮਰ ਹੈ, ਊਹ ਆਉਂਦਾ ਤੇ ਜਾਂਦਾ ਨਹੀਂ ਹੈ।
The True One is Eternal and Unchanging; He does not come and go in reincarnation.

4917
ਸਚੇ ਲਾਗੈ ਸੋ ਮਨੁ ਨਿਰਮਲੁ ਗੁਰਮਤੀ ਸਚਿ ਸਮਾਵਣਿਆ

Sachae Laagai So Man Niramal Guramathee Sach Samaavaniaa ||7||

सचे
लागै सो मनु निरमलु गुरमती सचि समावणिआ ॥७॥

ਉਹ ਮਨੁੱਖ ਜੋ ਸੱਚੇ ਮਾਲਕ ਨਾਲ ਜੁੜਦਾ ਹੈ
, ਪਾਕ ਪਵਿੱਤਰ ਹੈ ਗੁਰਾਂ ਦੇ ਉਪਦੇਸ਼ਾਂ ਦੁਆਰਾ ਊਹ ਸਤਿਪੁਰਖ ਨਾਲ ਮਿਲ ਹੋ ਜਾਂਦਾ ਹੈ||7||
Those who are attached to the True One are immaculate and pure. Through the Guru's Teachings, they merge in the True One. ||7||

4918
ਸਚੁ ਸਾਲਾਹੀ ਅਵਰੁ ਕੋਈ

Sach Saalaahee Avar N Koee ||

सचु
सालाही अवरु कोई

ਮੈਂ
ਸਤਿਪੁਰਖ ਦੀ ਉਸਤਤੀ ਕਰਦਾ ਹਾਂ। ਹੋਰ ਕਿਸੇ ਦੀ ਨਹੀਂ। ਹੋਰ ਕੋਈ ਰੱਬ ਵਰਗਾ ਹੀਂ ਹੈ।
Praise the True One, and no other.

4919
ਜਿਤੁ ਸੇਵਿਐ ਸਦਾ ਸੁਖੁ ਹੋਈ

Jith Saeviai Sadhaa Sukh Hoee ||

जितु
सेविऐ सदा सुखु होई

ਜਿਸ
ਦੀ ਟਹਿਲ ਕਮਾਉਣ ਦੁਆਰਾ, ਹਰ ਸਮੇਂ ਆਰਾਮ ਪ੍ਰਾਪਤ ਹੁੰਦਾ ਹੈ
Serving Him, eternal peace is obtained.

Comments

Popular Posts