ਸ੍ਰੀ
ਗੁਰੂ ਗ੍ਰੰਥਿ ਸਾਹਿਬ ਅੰਗ ੧੧੧ Page 111 of 1430

4480
ਲਖ ਚਉਰਾਸੀਹ ਜੀਅ ਉਪਾਏ

Lakh Chouraaseeh Jeea Oupaaeae ||

लख
चउरासीह जीअ उपाए

ਸਾਹਿਬ
ਨੇ ਚੁਰਾਸੀ ਲੱਖ ਕਿਸਮਾਂ ਦੇ ਪ੍ਰਾਣ-ਧਾਰੀ ਜੀਵ ਪੈਦਾ ਕੀਤੇ ਹਨ
He created the 8.4 million species of beings.

4481
ਜਿਸ ਨੋ ਨਦਰਿ ਕਰੇ ਤਿਸੁ ਗੁਰੂ ਮਿਲਾਏ

Jis No Nadhar Karae This Guroo Milaaeae ||

जिस
नो नदरि करे तिसु गुरू मिलाए

ਜਿਸ
ਉਤੇ ਉਹ ਰੱਬ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਉਸ ਨੂੰ ਗੁਰੂ ਨਾਲ ਮਿਲਾ ਦਿੰਦਾ ਹੈ
Those, upon whom He casts His Glance of Grace, come to meet the Guru.

4482
ਕਿਲਬਿਖ ਕਾਟਿ ਸਦਾ ਜਨ ਨਿਰਮਲ ਦਰਿ ਸਚੈ ਨਾਮਿ ਸੁਹਾਵਣਿਆ

Kilabikh Kaatt Sadhaa Jan Niramal Dhar Sachai Naam Suhaavaniaa ||6||

किलबिख
काटि सदा जन निरमल दरि सचै नामि सुहावणिआ ॥६॥

ਜੀਵ, ਮਨੁੱਖ ਆਪਣੇ ਪਾਪਾਂ ਨੂੰ ਧੋ ਕੇ ਹਮੇਸ਼ਾਂ ਪਵਿੱਤਰ ਹੁੰਦੇ ਹਨ। ਸੱਚੇ ਦਰਬਾਰ ਅੰਦਰ ਨਾਮ ਨਾਲ ਲਿਵ ਲਗਾ ਕਿ ਸੁੱਚਆਰਾ ਬੱਣਦਾ ਹੈ
||6||

Shedding their sins, His servants are forever pure; at the True Court, they are beautified by the Naam, the Name of the Lord. ||6||

4483
ਲੇਖਾ ਮਾਗੈ ਤਾ ਕਿਨਿ ਦੀਐ

Laekhaa Maagai Thaa Kin Dheeai ||

लेखा
मागै ता किनि दीऐ

ਸਾਡੇ ਕੋਂਲੋਂ ਜਦੋ ਰੱਬ ਨੇ ਕਰਮਾਂ ਦਾ
ਹਿਸਾਬ-ਕਿਤਾਬ ਮੰਗਿਆ ਗਿਆ, ਦਿੱਤਾ ਨਹੀਨ ਜਾਂਣਾਂ। ਉਹ ਉਦੋਂ ਕੌਣ ਲੇਖਾ ਦੇ ਸਕੇਗਾ?
When they are called to settle their accounts, who will answer then?

4484
ਸੁਖੁ ਨਾਹੀ ਫੁਨਿ ਦੂਐ ਤੀਐ

Sukh Naahee Fun Dhooai Theeai ||

सुखु
नाही फुनि दूऐ तीऐ

ਹਿਸਾਬ
ਦੇਣ ਨਾਲ ਮੁੜ ਕੇ, ਕੋਈ ਠੰਢ-ਚੈਨ, ਅੰਨਦ ਪ੍ਰਾਪਤ ਨਹੀਂ ਹੋਣਾਂ। ਇਧਰ-ਉਧਰ ਭੱਟਕਣਾਂ ਪਵੇਗਾ।
There shall be no peace then, from counting out by twos and threes.

4485
ਆਪੇ ਬਖਸਿ ਲਏ ਪ੍ਰਭੁ ਸਾਚਾ ਆਪੇ ਬਖਸਿ ਮਿਲਾਵਣਿਆ

Aapae Bakhas Leae Prabh Saachaa Aapae Bakhas Milaavaniaa ||7||

आपे
बखसि लए प्रभु साचा आपे बखसि मिलावणिआ ॥७॥

ਸੱਚਾ ਸੁਆਮੀ ਰੱਬ ਮੁਆਫ਼ੀ ਦਿੰਦਾ ਹੈ। ਮੁਆਫ਼ ਕਰਕੇ ਆਪਣੇ ਆਪ ਨਾਲ ਮਿਲਾ ਲੈਂਦਾ ਹੈ
||7||
The True Lord God Himself forgives, and having forgiven, He unites them with Himself. ||7||

4486
ਆਪਿ ਕਰੇ ਤੈ ਆਪਿ ਕਰਾਏ

Aap Karae Thai Aap Karaaeae ||

आपि
करे तै आपि कराए

ਉਹ
ਰੱਬ ਆਪੇ ਕਰਦਾ ਹੈ ਤੇ ਆਪੇ ਹੀ ਕਰਾਉਂਦਾ ਹੈ
He Himself does, and He Himself causes all to be done.

4487
ਪੂਰੇ ਗੁਰ ਕੈ ਸਬਦਿ ਮਿਲਾਏ

Poorae Gur Kai Sabadh Milaaeae ||

पूरे
गुर कै सबदि मिलाए

ਪੂਰਨ
ਗੁਰੂ ਦੇ ਸ਼ਬਦ ਦੇ ਉਪਦੇਸ਼ ਰਾਹੀਂ ਉਹ ਰੱਬ ਮਿਲਦਾ ਹੈ
Through the Shabad, the Word of the Perfect Guru, He is met.

4488
ਨਾਨਕ ਨਾਮੁ ਮਿਲੈ ਵਡਿਆਈ ਆਪੇ ਮੇਲਿ ਮਿਲਾਵਣਿਆ

Naanak Naam Milai Vaddiaaee Aapae Mael Milaavaniaa ||8||2||3||

नानक
नामु मिलै वडिआई आपे मेलि मिलावणिआ ॥८॥२॥३॥

ਪੂਰਨ ਗੁਰੂ ਨਾਨਕ ਨਾਮ ਨਾਲ ਸੋਭਾ, ਪ੍ਰਸੰਸਾ ਪ੍ਰਾਪਤ ਹੁੰਦੀ ਹੈ ਮਾਲਕ ਹੀ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ
||8||2||3||


O Nanak, through the Naam, greatness is obtained. He Himself unites in His Union. ||8||2||3||

4489
ਮਾਝ ਮਹਲਾ ੩

Maajh Mehalaa 3 ||

माझ
महला

ਮਾਝ ਤੀਜੀ ਪਾਤਸ਼ਾਹੀ
3 ||

Maajh, Third Mehl:
3 ||

4490
ਇਕੋ ਆਪਿ ਫਿਰੈ ਪਰਛੰਨਾ

Eiko Aap Firai Parashhannaa ||

इको
आपि फिरै परछंना

ਸਾਹਿਬ
ਅਦ੍ਰਿਸ਼ਟ ਹੋ ਕੇ, ਨਾਂ ਦਿਸ ਕੇ ਵੀ ਸ੍ਰਿਸਟੀ ਵਿੱਚ ਵਿਚਰ ਰਿਹਾ ਹੈ
The One Lord Himself moves about imperceptibly.

4491
ਗੁਰਮੁਖਿ ਵੇਖਾ ਤਾ ਇਹੁ ਮਨੁ ਭਿੰਨਾ

Guramukh Vaekhaa Thaa Eihu Man Bhinnaa ||

गुरमुखि
वेखा ता इहु मनु भिंना

ਜੇ ਕਰ
ਉਹ ਗੁਰੂ ਦੇ ਰਾਹੀਂ ਉਸ ਰੱਬ ਨੂੰ ਦੇਖ ਲੈਂਦੇ ਹਨ। ਤਦ ਉਨਾਂ ਦੀ ਇਹ ਆਤਮਾਂ ਤਰੋ ਤਾਜਾ ਅੰਨਦ ਹੋ ਜਾਂਦੀ ਹੈ
As Gurmukh, I see Him, and then this mind is pleased and uplifted.

4492
ਤ੍ਰਿਸਨਾ ਤਜਿ ਸਹਜ ਸੁਖੁ ਪਾਇਆ ਏਕੋ ਮੰਨਿ ਵਸਾਵਣਿਆ

Thrisanaa Thaj Sehaj Sukh Paaeiaa Eaeko Mann Vasaavaniaa ||1||

त्रिसना
तजि सहज सुखु पाइआ एको मंनि वसावणिआ ॥१॥

ਜਿੰਨਾਂ ਨੇ ਖਾਹਿਸ਼ ਨੂੰ ਤਿਆਗ ਅਤੇ ਇੱਕ ਸਾਈਂ ਨੂੰ ਚਿੱਤ ਵਿੱਚ ਟਿਕਾ ਕੇ ਅੰਨਦ ਦੀ ਪ੍ਰਸੰਨਤਾ ਪ੍ਰਾਪਤ ਕੀਤੀ ਹੈ
||1||
Renouncing desire, I have found intuitive peace and poise; I have enshrined the One within my mind. ||1||

4493
ਹਉ ਵਾਰੀ ਜੀਉ ਵਾਰੀ ਇਕਸੁ ਸਿਉ ਚਿਤੁ ਲਾਵਣਿਆ

Ho Vaaree Jeeo Vaaree Eikas Sio Chith Laavaniaa ||

हउ
वारी जीउ वारी इकसु सिउ चितु लावणिआ

ਮੈਂ
ਘੋਲੀ ਕੁਰਬਾਨ ਹਾਂ, ਮੇਰੀ ਜਿੰਦ ਜਾਨ ਕੁਰਬਾਨ ਹੈ। ਉਨ੍ਹਾਂ ਊਤੋਂ ਜੋ ਇੱਕ ਰੱਬ ਨਾਲ ਆਪਣੀ ਬਿਰਤੀ ਲਿਵ ਜੋੜਦੇ ਹਨ
I am a sacrifice, my soul is a sacrifice, to those who focus their consciousness on the One.

4494
ਗੁਰਮਤੀ ਮਨੁ ਇਕਤੁ ਘਰਿ ਆਇਆ ਸਚੈ ਰੰਗਿ ਰੰਗਾਵਣਿਆ ਰਹਾਉ

Guramathee Man Eikath Ghar Aaeiaa Sachai Rang Rangaavaniaa ||1|| Rehaao ||

गुरमती
मनु इकतु घरि आइआ सचै रंगि रंगावणिआ ॥१॥ रहाउ

ਗੁਰਾਂ ਦੇ ਉਪਦੇਸ਼ ਦੁਆਰਾ ਜਿੰਨਾਂ ਦਾ ਮਨ ਅਡੋਲ ਹੋ ਕੇ ਟਿੱਕ ਗਿਆ ਹੈ। ਰੱਬ ਦੀ ਸੱਚੀ ਰੰਗਤ ਅੰਦਰ ਰੰਗਿਆ ਗਿਆ ਹੈ
||1|| ਰਹਾਉ ||

Through the Guru's Teachings, my mind has come to its only home; it is imbued with the True Color of the Lord's Love. ||1||Pause||

4495
ਇਹੁ ਜਗੁ ਭੂਲਾ ਤੈਂ ਆਪਿ ਭੁਲਾਇਆ

Eihu Jag Bhoolaa Thain Aap Bhulaaeiaa ||

इहु
जगु भूला तैं आपि भुलाइआ

ਇਹ
ਸੰਸਾਰ ਨਾਂਮ ਨੂੰ ਭੁੱਲਾ ਕੇ ਕੁਰਾਹੇ ਪਿਆ ਹੋਇਆ ਹੈ ਤੂੰ ਆਪ ਹੀ ਇਸ ਨੂੰ ਗੱਲ਼ਤ ਮਾਰਗ ਤੇ ਪਾ ਦਿੱਤਾ ਹੈ
This world is deluded; You Yourself have deluded it.

4496
ਇਕੁ ਵਿਸਾਰਿ ਦੂਜੈ ਲੋਭਾਇਆ

Eik Visaar Dhoojai Lobhaaeiaa ||

इकु
विसारि दूजै लोभाइआ

ਇੱਕ
ਰੱਬ ਸੁਆਮੀ ਨੂੰ ਭੁਲਾ ਕੇ ਇਹ ਮਾਇਆ ਦੁਨੀਆਂ ਅੰਦਰ ਖ਼ਚਤ, ਰੱਚਿਆ ਹੋਇਆ ਹੈ
Forgetting the One, it has become engrossed in duality.

4497
ਅਨਦਿਨੁ ਸਦਾ ਫਿਰੈ ਭ੍ਰਮਿ ਭੂਲਾ ਬਿਨੁ ਨਾਵੈ ਦੁਖੁ ਪਾਵਣਿਆ

Anadhin Sadhaa Firai Bhram Bhoolaa Bin Naavai Dhukh Paavaniaa ||2||

अनदिनु
सदा फिरै भ्रमि भूला बिनु नावै दुखु पावणिआ ॥२॥

ਜੀਵ ਅਸਲੀ ਰਸਤੇ ਤੋਂ ਖੁਝ ਕੇ, ਰਾਤ ਦਿਨ ਮਾਇਆ ਦੇ ਵਹਿਮ ਦਾ ਬਹਿਕਾਇਆ ਭੱਟਕਿਆ ਹੋਇਆ ਹਮੇਸ਼ਾਂ ਭੱਟਕਦਾ ਹੈਨਾਮ ਦੇ ਬਾਝੋਂ ਕਸ਼ਟ ਉਠਾਉਂਦਾ ਹੈ
||2||
Night and day, it wanders around endlessly, deluded by doubt; without the Name, it suffers in pain. ||2||

4498
ਜੋ ਰੰਗਿ ਰਾਤੇ ਕਰਮ ਬਿਧਾਤੇ

Jo Rang Raathae Karam Bidhhaathae ||

जो
रंगि राते करम बिधाते

ਜਿਹੜੇ
ਪਿਛਲੇ ਕਰਮ ਕਿਸਮਤ ਦੇ ਕੀਤੇ ਹਨ। ਉਨਾਂ ਅਨੁਸਾਰ ਰੱਬ ਦੀ ਪ੍ਰੀਤ ਨਾਲ ਲੱਗੇ ਹਨ।

Those who are attuned to the Love of the Lord, the Architect of Destiny

4499
ਗੁਰ ਸੇਵਾ ਤੇ ਜੁਗ ਚਾਰੇ ਜਾਤੇ

Gur Saevaa Thae Jug Chaarae Jaathae ||

गुर
सेवा ते जुग चारे जाते

ਊਹ
ਗੁਰਾਂ ਦੀ ਟਹਿਲ ਸੇਵਾ ਦੇ ਰਾਹੀਂ ਚਾਰੋਂ ਹੀ ਯੁਗਾਂ ਅੰਦਰ ਜਾਣੇ ਜਾਂਦੇ ਹਨ
By serving the Guru, they are known throughout the four ages.

4500
ਜਿਸ ਨੋ ਆਪਿ ਦੇਇ ਵਡਿਆਈ ਹਰਿ ਕੈ ਨਾਮਿ ਸਮਾਵਣਿਆ

Jis No Aap Dhaee Vaddiaaee Har Kai Naam Samaavaniaa ||3||

ਜਿਸ
ਨੂੰ ਪ੍ਰਭੂ ਆਪੇ ਕਿਰਪਾ ਗੁਣ ਬਖਸ਼ਦਾ ਹੈ, ਊਹ ਪ੍ਰਭੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ
जिस नो आपि देइ वडिआई हरि कै नामि समावणिआ ॥३॥

Those, upon whom the Lord bestows greatness, are absorbed in the Name of the Lord. ||3||

4501
ਮਾਇਆ ਮੋਹਿ ਹਰਿ ਚੇਤੈ ਨਾਹੀ

Maaeiaa Mohi Har Chaethai Naahee ||

माइआ
मोहि हरि चेतै नाही

ਧਨ
ਦੌਲਤ ਦੀ ਮੁਹੱਬਤ ਅੰਦਰ ਬੰਦਾ ਰੱਬ ਨੂੰ ਯਾਦ ਨਹੀਂ ਕਰਦਾ
Being in love with Maya, they do not think of the Lord.

4502
ਜਮਪੁਰਿ ਬਧਾ ਦੁਖ ਸਹਾਹੀ

Jamapur Badhhaa Dhukh Sehaahee ||

जमपुरि
बधा दुख सहाही

ਜੀਵ ਮੌਤ
ਦੇ ਦੂਤ ਦੇ ਕੋਲ ਜਕੜਿਆ ਹੋਇਆ, ਉਹ ਉਸ ਦੇ ਕਸ਼ਟ ਸਹਾਰਦਾ ਹੈ
Bound and gagged in the City of Death, they suffer in terrible pain.

4503
ਅੰਨਾ ਬੋਲਾ ਕਿਛੁ ਨਦਰਿ ਨ ਆਵੈ ਮਨਮੁਖ ਪਾਪਿ ਪਚਾਵਣਿਆ

Annaa Bolaa Kishh Nadhar N Aavai Manamukh Paap Pachaavaniaa ||4||

अंना
बोला किछु नदरि आवै मनमुख पापि पचावणिआ ॥४॥

ਮਾਇਆ ਵਿੱਚ ਅੰਨਾਂ ਹੋਇਆ ਮਨੁੱਖ ਕੁੱਝ ਨਹੀਂ ਦੇਖਦਾ, ਸੋਚਦਾ, ਸਮਝਦਾ। ਊਸ ਮਨ ਮੱਤੇ ਬੰਦੇ ਨੂੰ ਕੁਝ ਦਿਸਦਾ ਸੁਣਦਾ ਨਹੀਂ ਹੈ। ਉਹ ਗੁਨਾਹ ਅੰਦਰ ਹੀ ਗਲ ਸੜ ਜਾਂਦਾ ਹੈ
||4||
Blind and deaf, they see nothing at all; the self-willed manmukhs rot away in sin. ||4||

4504
ਇਕਿ ਰੰਗਿ ਰਾਤੇ ਜੋ ਤੁਧੁ ਆਪਿ ਲਿਵ ਲਾਏ

Eik Rang Raathae Jo Thudhh Aap Liv Laaeae ||

इकि
रंगि राते जो तुधु आपि लिव लाए

ਕਈ
ਜਿਨ੍ਹਾਂ ਨੂੰ ਤੂੰ ਆਪਣੀ ਮੁਹੱਬਤ ਨਾਲ ਜੋੜਦਾ ਹੈਂ, ਤੇਰੀ ਪ੍ਰੀਤ ਅੰਦਰ ਰੰਗੇ ਹੋਏ ਹਨ

Those, whom You attach to Your Love, are attuned to Your Love.

4505
ਭਾਇ ਭਗਤਿ ਤੇਰੈ ਮਨਿ ਭਾਏ

Bhaae Bhagath Thaerai Man Bhaaeae ||

भाइ
भगति तेरै मनि भाए

ਪ੍ਰਭੂ ਨੂੰ ਜੀਵਪ੍ਰੇਮਾ
-ਭਗਤੀ ਦੁਆਰਾ ਆਪਣੇ ਪਿਆਰੇ, ਤੇਰੇ ਚਿੱਤ ਨੂੰ ਚੰਗੇ ਲੱਗਦੇ ਹਨ।
Through loving devotional worship, they become pleasing to Your Mind.

4506
ਸਤਿਗੁਰੁ ਸੇਵਨਿ ਸਦਾ ਸੁਖਦਾਤਾ ਸਭ ਇਛਾ ਆਪਿ ਪੁਜਾਵਣਿਆ

Sathigur Saevan Sadhaa Sukhadhaathaa Sabh Eishhaa Aap Pujaavaniaa ||5||

सतिगुरु
सेवनि सदा सुखदाता सभ इछा आपि पुजावणिआ ॥५॥

ਉਹ ਹਰ ਸਮੇਂ ਹੀ ਅੰਨਦ ਹੋ ਕੇ,
ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਅਤੇ ਸੁਆਮੀ ਆਪੇ ਹੀ ਉਨ੍ਹਾਂ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਕਰਦਾ ਹੈ ||5||

They serve the True Guru, the Giver of eternal peace, and all their desires are fulfilled. ||5||

4507
ਹਰਿ ਜੀਉ ਤੇਰੀ ਸਦਾ ਸਰਣਾਈ

Har Jeeo Thaeree Sadhaa Saranaaee ||

हरि
जीउ तेरी सदा सरणाई

ਮੇਰੇ
ਪ੍ਰਭੂ ਮੈਂ ਹਮੇਸ਼ਾਂ ਤੇਰਾ ਆਸਰਾ ਸਹਾਰਾ ਚਹੁੰਦਾ ਹਾਂ
O Dear Lord, I seek Your Sanctuary forever.

4508
ਆਪੇ ਬਖਸਿਹਿ ਦੇ ਵਡਿਆਈ

Aapae Bakhasihi Dhae Vaddiaaee ||

आपे
बखसिहि दे वडिआई

ਆਪ ਰੱਬ
ਜੀ ਤੂੰ ਮਆਫ਼ ਕਰਦਾ, ਗੁਣ ਦੇ ਕੇ। ਮਾਨ, ਉਪਮਾਂ ਦਿੰਦਾ ਹੈ
You Yourself forgive us, and bless us with Glorious Greatness.

4509
ਜਮਕਾਲੁ ਤਿਸੁ ਨੇੜਿ ਨ ਆਵੈ ਜੋ ਹਰਿ ਹਰਿ ਨਾਮੁ ਧਿਆਵਣਿਆ

Jamakaal This Naerr N Aavai Jo Har Har Naam Dhhiaavaniaa ||6||

जमकालु
तिसु नेड़ि आवै जो हरि हरि नामु धिआवणिआ ॥६॥

ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲੱਗਦਾ
, ਜਿਹੜਾ ਰੱਬ, ਪ੍ਰਭੂ, ਭਗਵਾਨ, ਅੱਲਾ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ||6||

The Messenger of Death does not draw near those who meditate on the Name of the Lord, Har, Har. ||6||

4510
ਅਨਦਿਨੁ ਰਾਤੇ ਜੋ ਹਰਿ ਭਾਏ

Anadhin Raathae Jo Har Bhaaeae ||

अनदिनु
राते जो हरि भाए

ਜਿਹੜੇ
ਰੱਬ ਨੂੰ ਚੰਗੇ ਲੱਗਦੇ ਹਨ। ਉਹ ਰਾਤ ਦਿਨ ਊਸ ਦੇ ਪ੍ਰੇਮ ਅੰਦਰ ਰੰਗੇ ਰਹਿੰਦੇ ਹਨ
Night and day, they are attuned to His Love; they are pleasing to the Lord.

4511
ਮੇਰੈ ਪ੍ਰਭਿ ਮੇਲੇ ਮੇਲਿ ਮਿਲਾਏ

Maerai Prabh Maelae Mael Milaaeae ||

मेरै
प्रभि मेले मेलि मिलाए

ਮੇਰਾ ਮਾਲਕ ਨਾਂਮ ਨਾਲ ਜੋੜ ਕੇ, ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਜੋੜ ਲਿਆ ਹੈ
My God merges with them, and unites them in Union.

4512
ਸਦਾ ਸਦਾ ਸਚੇ ਤੇਰੀ ਸਰਣਾਈ ਤੂੰ ਆਪੇ ਸਚੁ ਬੁਝਾਵਣਿਆ

Sadhaa Sadhaa Sachae Thaeree Saranaaee Thoon Aapae Sach Bujhaavaniaa ||7||

सदा
सदा सचे तेरी सरणाई तूं आपे सचु बुझावणिआ ॥७॥

ਹੇ ਸੱਚੇ ਸੁਆਮੀ, ਹਮੇਸ਼ਾਂ ਲਈ
, ਮੈਂ ਤੇਰੀ ਪਨਾਹ ਹੇਠਾਂ ਹਾਂ ਤੂੰ ਆਪ ਹੀ ਸੱਚ ਨੂੰ ਦਰਸਾਉਂਦਾ ਹੈਂ||7||
Forever and ever, O True Lord, I seek the Protection of Your Sanctuary; You Yourself inspire us to understand the Truth. ||7||

4513
ਜਿਨ ਸਚੁ ਜਾਤਾ ਸੇ ਸਚਿ ਸਮਾਣੇ

Jin Sach Jaathaa Sae Sach Samaanae ||

जिन
सचु जाता से सचि समाणे

ਜੋ
ਸੱਚ ਨੂੰ ਜਾਣਦੇ ਹਨ, ਉਹ ਰੱਬ ਵਿੱਚ ਲੀਨ ਹੋ ਜਾਂਦੇ ਹਨ
Those who know the Truth are absorbed in Truth.

4514
ਹਰਿ ਗੁਣ ਗਾਵਹਿ ਸਚੁ ਵਖਾਣੇ

Har Gun Gaavehi Sach Vakhaanae ||

हरि
गुण गावहि सचु वखाणे

ਊਹ ਰੱਬ ਦਾ
ਜੱਸ ਗਾਉਂਦੇ ਹਨ ਅਤੇ ਸੱਚ ਬੋਲਦੇ ਹਨ
They sing the Lord's Glorious Praises, and speak the Truth.

4515
ਨਾਨਕ ਨਾਮਿ ਰਤੇ ਬੈਰਾਗੀ ਨਿਜ ਘਰਿ ਤਾੜੀ ਲਾਵਣਿਆ

Naanak Naam Rathae Bairaagee Nij Ghar Thaarree Laavaniaa ||8||3||4||

नानक
नामि रते बैरागी निज घरि ताड़ी लावणिआ ॥८॥३॥४॥

ਗੁਰੂ ਨਾਨਕ ਜੀ ਦੇ ਸ਼ਬਦ ਨਾਮ ਨਾਲ ਲੀਨ ਹਨ
, ਉਹ ਨਿਰਲੇਪ ਹਨ ਅਤੇ ਆਪਣੇ ਨਿੱਜ ਦੇ ਮਨਅੰਦਰ ਸਮਾਧੀ ਲਾਉਂਦੇ ਹਨ ||8||3||4||

O Nanak, those who are attuned to the Naam remain unattached and balanced; in the home of the inner self, they are absorbed in the primal trance of deep meditation. ||8||3||4||

4516
ਮਾਝ ਮਹਲਾ ੩

Maajh Mehalaa 3 ||

माझ
महला

ਮਾਝ
, ਤੀਜੀ ਪਾਤਸ਼ਾਹੀ3 ||
Maajh, Third Mehl:3 ||

4517
ਸਬਦਿ ਮਰੈ ਸੁ ਮੁਆ ਜਾਪੈ

Sabadh Marai S Muaa Jaapai ||

सबदि
मरै सु मुआ जापै

ਜੋ
ਗੁਰਾਂ ਦੀ ਬਾਣੀ ਨਾਲ ਜੁੜਦਾ ਹੈ, ਊਹ ਵਿਕਾਰਾਂ, ਦੁੱਖਾ, ਦੁਨੀਆਂ ਨਾਲੋ ਟੁੱਟ ਕੇ ਮੁੱਕਤ ਜਾਂਦਾ ਹੈ
One who dies in the Word of the Shabad is truly dead.

4518
ਕਾਲੁ ਨ ਚਾਪੈ ਦੁਖੁ ਨ ਸੰਤਾਪੈ

Kaal N Chaapai Dhukh N Santhaapai ||

कालु
चापै दुखु संतापै

ਉਸ
ਨੂੰ ਮੌਤ ਨਹੀਂ ਮਾਰਦੀ ਡਰਾਉਂਦੀ, ਨਾਂ ਹੀ ਕਸ਼ਟ ਦਰਦ ਦੁੱਖੀ ਕਰਦਾ ਹੈ
Death does not crush him, and pain does not afflict him.

4519
ਜੋਤੀ ਵਿਚਿ ਮਿਲਿ ਜੋਤਿ ਸਮਾਣੀ ਸੁਣਿ ਮਨ ਸਚਿ ਸਮਾਵਣਿਆ

Jothee Vich Mil Joth Samaanee Sun Man Sach Samaavaniaa ||1||

जोती
विचि मिलि जोति समाणी सुणि मन सचि समावणिआ ॥१॥

ਜਦੋਂ ਬੰਦਾ ਮਨ ਵਿੱਚ ਪ੍ਰਭੂ ਨਾਲ ਲੀਨ ਹੁੰਦਾ ਹੈ। ਸੱਚੇ ਨਾਂਮ ਨੂੰ ਸੁਣਦਾ ਹੈ। ਉਸ ਦੇ ਗਿਆਨ ਦੇ ਨਾਂਮ ਚਾਨਣ ਨਾਲ ਮਿਲ ਕੇ, ਲੀਨ ਹੋ ਕੇ ਪ੍ਰਭੂ ਅਭੇਦ ਹੋ ਮਿਲ ਜਾਂਦਾ ਹੈ
||1||

His light merges and is absorbed into the Light, when he hears and merges in the Truth. ||1||

4520
ਹਉ ਵਾਰੀ ਜੀਉ ਵਾਰੀ ਹਰਿ ਕੈ ਨਾਇ ਸੋਭਾ ਪਾਵਣਿਆ

Ho Vaaree Jeeo Vaaree Har Kai Naae Sobhaa Paavaniaa ||

हउ
वारी जीउ वारी हरि कै नाइ सोभा पावणिआ

ਮੈਂ
ਕੁਰਬਾਨ ਹਾਂ, ਮੇਰੀ ਜਿੰਦਗੀ ਕੁਰਬਾਨ ਹੈ, ਉਨ੍ਹਾਂ ਊਤੋਂ ਜੋ ਰੱਬ ਦੇ ਨਾਮ ਦੁਆਰਾ ਵਡਿਆਈ ਪਾਊਂਦੇ ਹਨ
I am a sacrifice, my soul is a sacrifice, to the Lord's Name, which brings us to glory.

4521
ਸਤਿਗੁਰੁ ਸੇਵਿ ਸਚਿ ਚਿਤੁ ਲਾਇਆ ਗੁਰਮਤੀ ਸਹਜਿ ਸਮਾਵਣਿਆ ਰਹਾਉ

Sathigur Saev Sach Chith Laaeiaa Guramathee Sehaj Samaavaniaa ||1|| Rehaao ||

सतिगुरु
सेवि सचि चितु लाइआ गुरमती सहजि समावणिआ ॥१॥ रहाउ

ਜੋ
ਗੁਰਾਂ ਦੇ ਉਪਦੇਸ਼ ਦੁਆਰਾ ਮਨ ਜੋੜ ਕੇ, ਸੱਚੇ ਦੀ ਟਹਿਲ ਕਮਾਉਂਦਾ ਹੈ। ਸਤਿਪੁਰਖ ਨਾਲ ਆਪਣੀ ਬ੍ਰਿਤੀ ਜੋੜਦਾ ਹੈ, ਊਹ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ||1|| ਰਹਾਉ ||

One who serves the True Guru, and focuses his consciousness on Truth, following the Guru's Teachings, is absorbed in intuitive peace and poise. ||1||Pause||

4522
ਕਾਇਆ ਕਚੀ ਕਚਾ ਚੀਰੁ ਹੰਢਾਏ

Kaaeiaa Kachee Kachaa Cheer Handtaaeae ||
काइआ
कची कचा चीरु हंढाए

ਮਨੁੱਖੀ
ਦੇਹਿ ਸਰੀਰ ਨਾਸ਼ਵਾਨ ਹੈ। ਕੱਪੜੇ ਦੀ ਪੁਸ਼ਾਕ ਦੀ ਤਰਾਂ ਨਾਸ਼ਵਾਨ ਹੈ।

This human body is transitory, and transitory are the garments it wears.

4523
ਦੂਜੈ ਲਾਗੀ ਮਹਲੁ ਨ ਪਾਏ

Dhoojai Laagee Mehal N Paaeae ||
दूजै
लागी महलु पाए

ਸਰੀਰ ਨਾਸ਼ਵਾਨ ਚੀਜ਼ਾਂ ਭੋਗਦਾ ਖੁਸ਼ ਹੁੰਦਾ ਹੈ। ਹੋਰਾਂ ਦੀ
ਪ੍ਰੀਤ ਨਾਲ ਜੁੜ ਕੇ ਇਹ ਸੁਆਮੀ ਦੇ ਮਨ ਮੰਦਰ ਨੂੰ ਪ੍ਰਾਪਤ ਨਹੀਂ ਕਰ ਸਕਦਾ
Attached to duality, no one attains the Mansion of the Lord's Presence.

Comments

Popular Posts