ਸ੍ਰੀ
ਗੁਰੂ ਗ੍ਰੰਥਿ ਸਾਹਿਬ ਅੰਗ ੧੦੯ Page 109 of 1430

4394
ਮਾਂਝ ਮਹਲਾ

Maanjh Mehalaa

मांझ
महला

ਮਾਝ
, ਪੰਜਵੀਂ ਪਾਤਸ਼ਾਹੀ 5 ||
Maajh, Fifth Mehl:
5 ||

4395
ਝੂਠਾ ਮੰਗਣੁ ਜੇ ਕੋਈ ਮਾਗੈ

Jhoothaa Mangan Jae Koee Maagai ||

झूठा
मंगणु जे कोई मागै

ਜੇਕਰ
ਕੋਈ ਦੁਨੀਆਂ ਵਿੱਚ ਕੰਮ ਆਉਣ ਵਾਲੀਆਂ, ਕੂੜੀ ਦਾਤਾਂ ਦੀ ਇਛਾ ਕਰਕੇ ਰੱਬ ਤੋਂ ਕੁੱਝ ਲੈਣਾਂ ਚਾਹੇ।

One who asks for a false gift,

4396
ਤਿਸ ਕਉ ਮਰਤੇ ਘੜੀ ਲਾਗੈ

This Ko Marathae Gharree N Laagai ||

तिस
कउ मरते घड़ी लागै

ਉਸ
ਨੂੰ ਖੱਤਮ ਹੁੰਦਿਆਂ, ਮਰਦਿਆਂ ਬਹੁਤਾ ਚਿਰ ਨਹੀਂ ਲੱਗਦਾ
Shall not take even an instant to die.

4397
ਪਾਰਬ੍ਰਹਮੁ ਜੋ ਸਦ ਹੀ ਸੇਵੈ ਸੋ ਗੁਰ ਮਿਲਿ ਨਿਹਚਲੁ ਕਹਣਾ

Paarabreham Jo Sadh Hee Saevai So Gur Mil Nihachal Kehanaa ||1||

पारब्रहमु
जो सद ही सेवै सो गुर मिलि निहचलु कहणा ॥१॥

ਜਿਹੜਾ
ਗੁਰੂ ਨੂੰ ਭੇਟ ਕੇ ਉੱਚੇ ਸਾਹਿਬ ਦੀ ਹੀ ਨਾਂਮ ਜੱਪ ਕੇ, ਸੇਵਾ ਕਰਦਾ ਹੈ। ਰੱਬ ਨਾਲ ਜੁੜ ਕੇ, ਉਹ ਸਦਾ ਵਿਕਾਰਾਂ ਤੋਂ ਸਥਿਰ ਅਡੋਲ ਹੋ ਜਾਂਦਾ ਹੈ ||1||

But one who continually serves the Supreme Lord God and meets the Guru, is said to be immortal. ||1||

4398
ਪ੍ਰੇਮ ਭਗਤਿ ਜਿਸ ਕੈ ਮਨਿ ਲਾਗੀ

Praem Bhagath Jis Kai Man Laagee ||

प्रेम
भगति जिस कै मनि लागी

ਜਿਸ
ਦਾ ਚਿੱਤ ਪ੍ਰਭੂ ਦੇ ਪਿਆਰੇ ਸਿਮਰਨ ਨਾਲ ਜੁੜਿਆ ਹੈ।

One whose mind is dedicated to loving devotional worship

4399
ਗੁਣ ਗਾਵੈ ਅਨਦਿਨੁ ਨਿਤਿ ਜਾਗੀ

Gun Gaavai Anadhin Nith Jaagee ||

गुण
गावै अनदिनु निति जागी

ਉਹ
ਰਾਤ ਦਿਨ ਉਸ ਦਾ ਨਾਂਮ ਚੇਤੇ ਕਰਕੇ, ਕੀਰਤਨ ਗਾਇਨ ਕਰਦਾ ਹੈ। ਹਮੇਸ਼ਾਂ ਜਾਗ ਕੇ, ਖਬਰਦਾਰ ਰਹਿੰਦਾ ਹੈ
Sings His Glorious Praises night and day, and remains forever awake and aware.

4400
ਬਾਹ ਪਕੜਿ ਤਿਸੁ ਸੁਆਮੀ ਮੇਲੈ ਜਿਸ ਕੈ ਮਸਤਕਿ ਲਹਣਾ

Baah Pakarr This Suaamee Maelai Jis Kai Masathak Lehanaa ||2||

बाह
पकड़ि तिसु सुआमी मेलै जिस कै मसतकि लहणा ॥२॥

ਜਿਸ
ਦੇ ਮੱਥੇ ਉਤੇ ਇਕ ਦਾਤ ਦੀ ਪ੍ਰਾਪਤੀ ਲਿਖੀ ਹੋਈ ਹੈ। ਉਸੇ ਨੂੰ ਸਹਾਰਾ ਦੇ ਕੇ ਸਾਈਂ ਆਪਣੇ ਨਾਲ ਮਿਲਾ ਲੈਂਦਾ ਹੈ ||2||
Taking him by the hand, the Lord and Master merges into Himself that person, upon whose forehead such destiny is written. ||2||

4401
ਚਰਨ ਕਮਲ ਭਗਤਾਂ ਮਨਿ ਵੁਠੇ

Charan Kamal Bhagathaan Man Vuthae ||

चरन
कमल भगतां मनि वुठे

ਹਰੀ
ਦੇ ਕੰਵਲ ਪੈਰ ਰੱਬ ਦਾ ਪਿਆਰ ਉਸ ਦੇ ਪਿਆਰਿਆਂ ਦੇ ਦਿਲ ਵਿੱਚ ਵੱਸ ਜਾਂਦਾ ਹੈ
His Lotus Feet dwell in the minds of His devotees.

4402
ਵਿਣੁ ਪਰਮੇਸਰ ਸਗਲੇ ਮੁਠੇ

Vin Paramaesar Sagalae Muthae ||

विणु
परमेसर सगले मुठे

ਸਾਹਿਬ
ਦੀ ਰਹਿਮਤ ਦੇ ਬਾਝੋਂ ਸਾਰੇ ਠਗੇ ਜਾਂਦੇ ਹਨ
Without the Transcendent Lord, all are plundered.

4403
ਸੰਤ ਜਨਾਂ ਕੀ ਧੂੜਿ ਨਿਤ ਬਾਂਛਹਿ ਨਾਮੁ ਸਚੇ ਕਾ ਗਹਣਾ

Santh Janaan Kee Dhhoorr Nith Baanshhehi Naam Sachae Kaa Gehanaa ||3||

संत
जनां की धूड़ि नित बांछहि नामु सचे का गहणा ॥३॥

ਜੋ ਮਨੁੱਖ
, ਪਵਿੱਤਰ ਪੁਰਸ਼ਾਂ ਦੇ ਪੈਰਾਂ ਦੀ ਖਾਕ, ਹਮੇਸ਼ਾਂ ਚਾਹੁੰਦਾ ਹਾਂ ਉਨਾਂ ਲਈ ਸੱਚੇ ਸੁਆਮੀ ਦਾ ਨਾਮ ਜੇਵਰ ਹੈ ||3||
I long for the dust of the feet of His humble servants. The Name of the True Lord is my decoration. ||3||

4404
ਊਠਤ ਬੈਠਤ ਹਰਿ ਹਰਿ ਗਾਈਐ

Oothath Baithath Har Har Gaaeeai ||

ऊठत
बैठत हरि हरि गाईऐ

ਉਹ ਖਲੋਤਿਆਂ ਤੇ
ਬਹਿੰਦਿਆਂ ਸੁਆਮੀ ਦਾ ਜੱਸ, ਗਾਹਿਨ ਕਰਦੇ ਹਨ
Standing up and sitting down, I sing the Name of the Lord, Har, Har.

4405
ਜਿਸੁ ਸਿਮਰਤ ਵਰੁ ਨਿਹਚਲੁ ਪਾਈਐ

Jis Simarath Var Nihachal Paaeeai ||

जिसु
सिमरत वरु निहचलु पाईऐ

ਜਿਸ
ਦਾ ਅਰਾਧਨ ਕਰਨ ਦੁਆਰਾ, ਅਮਰ ਪ੍ਰਭੂ ਨੂੰ ਪ੍ਰਾਪਤ ਹੁੰਦਾ ਹੈ
Meditating in remembrance on Him, I obtain my Eternal Husband Lord.

4406
ਨਾਨਕ ਕਉ ਪ੍ਰਭ ਹੋਇ ਦਇਆਲਾ ਤੇਰਾ ਕੀਤਾ ਸਹਣਾ ੪੩੫੦

Naanak Ko Prabh Hoe Dhaeiaalaa Thaeraa Keethaa Sehanaa ||4||43||50||

नानक
कउ प्रभ होइ दइआला तेरा कीता सहणा ॥४॥४३॥५०॥

ਨਾਨਕ
ਸੁਆਮੀ ਮਿਹਰਬਾਨ ਹੋਇਆ ਹੈ ਜੱਸ, ਗਾਹਿਨ ਕਰਦਾ ਹੈ। ਜੋ ਤੂੰ ਕਰਦਾ ਹੈ, ਜੀਵ ਖਿੜੇ ਮੱਥੇ ਸਹਾਰਦਾ ਹਾਂ ||4||43||50||

God has become merciful to Nanak. I cheerfully accept Your Will. ||4||43||50||

4407
ਰਾਗੁ ਮਾਝ ਅਸਟਪਦੀਆ ਮਹਲਾ ਘਰੁ

Raag Maajh Asattapadheeaa Mehalaa 1 Ghar 1

रागु
माझ असटपदीआ महला घरु

ਰਾਗ
ਮਾਝ ਅਸ਼ਟਪਦੀਆਂ ਪਹਿਲੀ ਪਾਤਸ਼ਾਹੀ 1 ਘਰੁ 1


Raag Maajh, Ashtapadees: First Mehl, First House:
1 Ghar 1

4408
ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

सतिगुर प्रसादि

ਰੱਬ
ਕੇਵਲ ਇਕ ਹੈ ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ
One Universal Creator God. By The Grace Of The True Guru:

4409
ਸਬਦਿ ਰੰਗਾਏ ਹੁਕਮਿ ਸਬਾਏ

Sabadh Rangaaeae Hukam Sabaaeae ||

सबदि
रंगाए हुकमि सबाए

ਜੋ
ਗੁਰਬਾਣੀ ਦੇ ਅਮਰ ਸ਼ਬਦ ਨਾਲ ਸਾਰ ਮਨੁੱਖ ਰੰਗੇ ਹਨ।

By His Command, all are attuned to the Word of the Shabad,

4410
ਸਚੀ ਦਰਗਹ ਮਹਲਿ ਬੁਲਾਏ

Sachee Dharageh Mehal Bulaaeae ||

सची
दरगह महलि बुलाए

ਸਚੇ
ਦਰਬਾਰ ਨੂੰ ਉਸ ਦੀ ਹਜ਼ੂਰੀ ਵਿੱਚ ਸੱਦੇ ਜਾਂਦੇ ਹਨ
And all are called to the Mansion of His Presence, the True Court of the Lord.

4411
ਸਚੇ ਦੀਨ ਦਇਆਲ ਮੇਰੇ ਸਾਹਿਬਾ ਸਚੇ ਮਨੁ ਪਤੀਆਵਣਿਆ

Sachae Dheen Dhaeiaal Maerae Saahibaa Sachae Man Patheeaavaniaa ||1||

सचे
दीन दइआल मेरे साहिबा सचे मनु पतीआवणिआ ॥१॥

ਹੇ
ਗਰੀਬਾਂ ਤੇ ਤਰਸ ਕਰਨ ਵਾਲੇ, ਮੇਰੇ ਸੱਚੇ ਮਾਲਕ! ਤੇਰੇ ਸੱਚ ਨਾਲ ਮੇਰਾ ਚਿੱਤ ਤ੍ਰਿਪਤ ਹੋ ਜਾਂਦਾ ਹੈ
O my True Lord and Master, Merciful to the meek, my mind is pleased and appeased by the Truth. ||1||

4412
ਹਉ ਵਾਰੀ ਜੀਉ ਵਾਰੀ ਸਬਦਿ ਸੁਹਾਵਣਿਆ

Ho Vaaree Jeeo Vaaree Sabadh Suhaavaniaa ||

हउ
वारी जीउ वारी सबदि सुहावणिआ

ਮੈਂ
ਕੁਰਬਾਨ ਹਾਂ, ਮੇਰੀ ਜਿੰਦੜੀ ਕੁਰਬਾਨ ਹੈ, ਉਨ੍ਹਾਂ ਉਤੋਂ ਜੋ ਹਰੀ ਦੇ ਪਿਆਰੇ ਨਾਮ ਨਾਲ ਰਿਝ ਕੇ ਲੀਨ ਹੋਏ ਹਨ
I am a sacrifice, my soul is a sacrifice, to those who are adorned with the Word of the Shabad.

4413
ਅੰਮ੍ਰਿਤ ਨਾਮੁ ਸਦਾ ਸੁਖਦਾਤਾ ਗੁਰਮਤੀ ਮੰਨਿ ਵਸਾਵਣਿਆ ਰਹਾਉ

Anmrith Naam Sadhaa Sukhadhaathaa Guramathee Mann Vasaavaniaa ||1|| Rehaao ||

अम्रित
नामु सदा सुखदाता गुरमती मंनि वसावणिआ ॥१॥ रहाउ

ਨਾਮ ਸਦਾ ਹੀ ਆਰਾਮ, ਅੰਨਦ ਦੇਣ ਵਾਲਾ ਹੈ, ਗੁਰਾਂ ਦੇ ਉਪਦੇਸ਼ ਦੁਆਰਾ ਇਹ ਇਨਸਾਨ ਦੇ ਚਿੱਤ ਅੰਦਰ ਟਿੱਕ ਜਾਂਦਾ ਹੈ ||1|| ਰਹਾਉ ||
The Ambrosial Naam, the Name of the Lord, is forever the Giver of Peace. Through the Guru's Teachings, it dwells in the mind. ||1||Pause||

4414
ਨਾ ਕੋ ਮੇਰਾ ਹਉ ਕਿਸੁ ਕੇਰਾ

Naa Ko Maeraa Ho Kis Kaeraa ||

ना
को मेरा हउ किसु केरा

ਮੇਰਾ
ਕੋਈ ਨਹੀਂ, ਨਾਂ ਹੀ ਮੈਂ ਕਿਸੇ ਦਾ ਹਾਂ
No one is mine, and I am no one else's.

4415
ਸਾਚਾ ਠਾਕੁਰੁ ਤ੍ਰਿਭਵਣਿ ਮੇਰਾ

Saachaa Thaakur Thribhavan Maeraa ||

साचा
ठाकुरु त्रिभवणि मेरा

ਤਿੰਨਾਂ
ਜਹਾਨਾਂ ਦਾ ਸੱਚਾ ਸੁਆਮੀ ਮੇਰਾ ਹੈ
The True Lord and Master of the three worlds is mine.

4416
ਹਉਮੈ ਕਰਿ ਕਰਿ ਜਾਇ ਘਣੇਰੀ ਕਰਿ ਅਵਗਣ ਪਛੋਤਾਵਣਿਆ

Houmai Kar Kar Jaae Ghanaeree Kar Avagan Pashhothaavaniaa ||2||

हउमै
करि करि जाइ घणेरी करि अवगण पछोतावणिआ ॥२॥

ਹੰਕਾਰ
ਕਰਕੇ ਬਹੁਤ ਹੀ ਮਰ ਗਏ ਹਨ ਮਾੜੇ ਕੰਮ ਕਰਕੇ, ਕੁਕਰਮ ਕਮਾ ਕੇ ਪ੍ਰਾਣੀ ਨੂੰ ਪਛਤਾਉਣਾ ਪੈਦਾ ਹੈ ||2||


Acting in egotism, so very many have died. After making mistakes, they later repent and regret. ||2||

4417
ਹੁਕਮੁ ਪਛਾਣੈ ਸੁ ਹਰਿ ਗੁਣ ਵਖਾਣੈ

Hukam Pashhaanai S Har Gun Vakhaanai ||

हुकमु
पछाणै सु हरि गुण वखाणै

ਜੋ
ਸਾਹਿਬ ਦੇ ਭਾਂਣੇ ਫੁਰਮਾਨ ਨੂੰ ਜਾਂਣਦਾ ਹੈ। ਗੁਰਬਾਣੀ ਰਾਹੀਂ ਉਸ ਦੇ ਨਾਮ ਨਾਲ ਜੁੜ ਜਾਂਦਾ ਹੈ

Those who recognize the Hukam of the Lord's Command chant the Glorious Praises of the Lord.

4418
ਗੁਰ ਕੈ ਸਬਦਿ ਨਾਮਿ ਨੀਸਾਣੈ

Gur Kai Sabadh Naam Neesaanai ||

गुर
कै सबदि नामि नीसाणै

ਰੱਬ ਨਾਲ ਸਾਂਝ ਪਾ ਲੈਂਦਾ ਹੈ। ਜਦੋਂ ਉਹ ਉਸ
ਦਾ ਜੱਸ ਉਚਾਰਨ ਕਰਦਾ ਹੈ।
Through the Word of the Guru's Shabad, they are glorified with the Naam.

4419
ਸਭਨਾ ਕਾ ਦਰਿ ਲੇਖਾ ਸਚੈ ਛੂਟਸਿ ਨਾਮਿ ਸੁਹਾਵਣਿਆ

Sabhanaa Kaa Dhar Laekhaa Sachai Shhoottas Naam Suhaavaniaa ||3||

सभना
का दरि लेखा सचै छूटसि नामि सुहावणिआ ॥३॥

ਹਰ
ਕਿਸੇ ਦਾ ਹਿਸਾਬ ਕਿਤਾਬ ਸੱਚੇ ਦਰਬਾਰ ਅੰਦਰ ਹੁੰਦਾ ਹੈ ਸੁੰਦਰ ਨਾਮ ਰਾਹੀਂ ਹੀ ਇਨਸਾਨ ਲੇਖੇ ਤੋਂ ਸੁਰਖਰੂ ਹੁੰਦਾ ਹੈ ||3||
Everyone's account is kept in the True Court, and through the Beauty of the Naam, they are saved. ||3||

4420
ਮਨਮੁਖੁ ਭੂਲਾ ਠਉਰੁ ਪਾਏ

Manamukh Bhoolaa Thour N Paaeae ||

मनमुखु
भूला ठउरु पाए

ਜਦੋਂ ਮਨ ਨਾਂਮ ਦਾ ਜੱਸ ਉਚਾਰਨ ਨਹੀਂ ਕਰਦਾ, ਉਸ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ
The self-willed manmukhs are deluded; they find no place of rest.

4421
ਜਮ ਦਰਿ ਬਧਾ ਚੋਟਾ ਖਾਏ

Jam Dhar Badhhaa Chottaa Khaaeae ||

जम
दरि बधा चोटा खाए

ਮੌਤ
ਦੇ ਆਉਣ ਤੇ ਜਮਦੂਤਾਂ ਦਾ ਫੱੜਿਆ ਹੋਇਆ, ਉਨਾਂ ਦੀ ਉਹ ਕੁੱਟ ਸਟਾਂ ਸਹਾਰਦਾ ਹੈ
Bound and gagged at Death's Door, they are brutally beaten.

4422
ਬਿਨੁ ਨਾਵੈ ਕੋ ਸੰਗਿ ਸਾਥੀ ਮੁਕਤੇ ਨਾਮੁ ਧਿਆਵਣਿਆ

Bin Naavai Ko Sang N Saathhee Mukathae Naam Dhhiaavaniaa ||4||

बिनु
नावै को संगि साथी मुकते नामु धिआवणिआ ॥४॥

ਨਾਮ
ਦੇ ਬਾਝੋਂ ਬੰਦੇ ਦਾ ਕੋਈ ਯਾਰ ਜਾਂ ਬੇਲੀ ਨਹੀਂ, ਕੇਵਲ ਨਾਮ ਦਾ ਸਿਮਰਨ ਕਰਨ ਨਾਲ ਹੀ ਉਹ ਮੁੱਕਤ, ਬੰਦ ਖਲਾਸ ਹੁੰਦਾ ਹੈ ||4||

Without the Name, there are no companions or friends. Liberation comes only by meditating on the Naam. ||4||

4423
ਸਾਕਤ ਕੂੜੇ ਸਚੁ ਭਾਵੈ

Saakath Koorrae Sach N Bhaavai ||

साकत
कूड़े सचु भावै

ਝੂਠੇ
ਮਾਇਆ ਦੇ ਪੁਜਾਰੀ ਨੂੰ ਸੱਚ ਚੰਗਾ ਨਹੀਂ ਲੱਗਾ
The false shaaktas, the faithless cynics, do not like the Truth.

4424
ਦੁਬਿਧਾ ਬਾਧਾ ਆਵੈ ਜਾਵੈ

Dhubidhhaa Baadhhaa Aavai Jaavai ||

दुबिधा
बाधा आवै जावै

ਮੇਰ
, ਦਵੈਤ ਭਾਵ ਨਾਲ ਬੱਝਿਆ ਹੋਇਆ, ਉਹ ਜੰਮਦਾ, ਮਰਦਾ, ਆਉਂਦਾ ਤੇ ਜਾਂਦਾ ਹੈ
Bound by duality, they come and go in reincarnation.

4425
ਲਿਖਿਆ ਲੇਖੁ ਮੇਟੈ ਕੋਈ ਗੁਰਮੁਖਿ ਮੁਕਤਿ ਕਰਾਵਣਿਆ

Likhiaa Laekh N Maettai Koee Guramukh Mukath Karaavaniaa ||5||

लिखिआ
लेखु मेटै कोई गुरमुखि मुकति करावणिआ ॥५॥

ਉਕਰੀ
ਹੋਈ ਲਿਖਤਾਕਾਰ ਕੋਈ ਮੇਟ ਨਹੀਂ ਸਕਦਾ ਗੁਰਾਂ ਦੇ ਰਾਹੀਂ ਹੀ ਮਨੁੱਖ ਮੁੱਕਤ ਮੋਖਸ਼ ਹੁੰਦਾ ਹੈ ||5||
No one can erase pre-recorded destiny; the Gurmukhs are liberated. ||5||

4426
ਪੇਈਅੜੈ ਪਿਰੁ ਜਾਤੋ ਨਾਹੀ

Paeeearrai Pir Jaatho Naahee ||

पेईअड़ै
पिरु जातो नाही

ਦੁਨੀਆਂ ਵਿੱਚ
,ਆਪਣੀ ਮਾਂ ਦੇ ਘਰ, ਲਾੜੀ ਆਤਮਾਂ ਨੇ ਆਪਣੇ ਲਾੜੇ ਰੱਬ ਦੀ ਜਾਂਣ-ਪਚਾਣ ਨਹੀਂ ਕੀਤੀ।
In this world of her parents' house, the young bride did not know her Husband.

4427
ਝੂਠਿ ਵਿਛੁੰਨੀ ਰੋਵੈ ਧਾਹੀ

Jhooth Vishhunnee Rovai Dhhaahee ||

झूठि
विछुंनी रोवै धाही

ਆਤਮਾਂ ਕੂੜ ਦੇ
ਰਾਹੀਂ ਵਿਛੁੜੀ ਹੋਈ ਉਚੀ ਉਚੀ ਵਿਰਲਾਪ ਕਰਦੀ ਹੈ
Through falsehood, she has been separated from Him, and she cries out in misery.

4428
ਅਵਗਣਿ ਮੁਠੀ ਮਹਲੁ ਪਾਏ ਅਵਗਣ ਗੁਣਿ ਬਖਸਾਵਣਿਆ

Avagan Muthee Mehal N Paaeae Avagan Gun Bakhasaavaniaa ||6||

अवगणि
मुठी महलु पाए अवगण गुणि बखसावणिआ ॥६॥

ਮੰਦੇ
ਅਮਲਾਂ ਦੀ ਠਗੀ ਹੋਈ, ਉਹ ਆਪਣੇ ਸਾਈਂ ਦੀ ਹਜ਼ੂਰੀ ਨੂੰ ਪ੍ਰਾਪਤ ਨਹੀਂ ਹੁੰਦੀ ਨੇਕੀਆਂ ਦੇ ਰਾਹੀਂ ਪਾਪ ਮਾਅਫ਼ ਹੋ ਜਾਂਦੇ ਹਨ ||6||

Defrauded by demerits, she does not find the Mansion of the Lord's Presence. But through virtuous actions, her demerits are forgiven. ||6||

4429
ਪੇਈਅੜੈ ਜਿਨਿ ਜਾਤਾ ਪਿਆਰਾ

Paeeearrai Jin Jaathaa Piaaraa ||

पेईअड़ै
जिनि जाता पिआरा

ਜੇ
ਆਪਣੇ ਪੇਕੇ ਘਰ ਅੰਦਰ ਆਪਣੇ ਪ੍ਰੀਤਮ ਨੂੰ ਪਛਾਣਦੀ ਹੈ। ਇਸ ਦੁਨੀਆਂ ਵਿੱਚ ਰੱਬ ਨੂੰ ਪਛਾਣਦੀ ਹੈ।

She, who knows her Beloved in her parents' house,

4430
ਗੁਰਮੁਖਿ ਬੂਝੈ ਤਤੁ ਬੀਚਾਰਾ

Guramukh Boojhai Thath Beechaaraa ||
गुरमुखि
बूझै ततु बीचारा

ਜੀਵ ਆਤਮਾਂ ਉਹ ਗੁਰਾਂ
ਦੁਆਰਾ ਅਸਲੀਅਤ ਨੂੰ ਸਮਝ ਲੈਂਦੀ ਹੈ। ਅਤੇ ਆਪਣੇ ਸਾਈਂ ਦਾ ਸਿਮਰਨ ਕਰਦੀ ਹੈ
As Gurmukh, comes to understand the essence of reality; she contemplates her Lord.

4431
ਆਵਣੁ ਜਾਣਾ ਠਾਕਿ ਰਹਾਏ ਸਚੈ ਨਾਮਿ ਸਮਾਵਣਿਆ

Aavan Jaanaa Thaak Rehaaeae Sachai Naam Samaavaniaa ||7||
आवणु
जाणा ठाकि रहाए सचै नामि समावणिआ ॥७॥

ਜੀਵ ਆਤਮਾਂ ਉਸ ਦਾ
ਆਉਣਾ ਤੇ ਜਾਣਾ ਮੇਟ ਦਿਤਾ ਜਾਂਦਾ ਹੈ ਅਤੇ ਉਹ ਨਾਮ ਅੰਦਰ ਲੀਨ ਹੋ ਜਾਂਦੀ ਹੈ ||7||


Her comings and goings cease, and she is absorbed in the True Name. ||7||

4432
ਗੁਰਮੁਖਿ ਬੂਝੈ ਅਕਥੁ ਕਹਾਵੈ

Guramukh Boojhai Akathh Kehaavai ||
गुरमुखि
बूझै अकथु कहावै

ਗੁਰਾਂ
ਦੇ ਰਾਹੀਂ ਬੰਦਾ, ਸੁਆਮੀ ਨੂੰ ਅਨੁਭਵ ਕਰਦਾ ਹੈ। ਅਕਾਲ ਪੁਰਖ ਦੇ ਗੁਣਾਂ ਨੂੰ ਪੁਰਖ ਨੂੰ ਬਿਆਨ ਕਰਦਾ ਹੈ
The Gurmukhs understand and describe the Indescribable.

4433
ਸਚੇ ਠਾਕੁਰ ਸਾਚੋ ਭਾਵੈ

Sachae Thaakur Saacho Bhaavai ||
सचे
ठाकुर साचो भावै

ਸਚਾ
ਸਾਹਿਬ ਕੇਵਲ ਸਚਾਈ ਨੂੰ ਹੀ ਪਸੰਦ ਕਰਦਾ ਹੈ
True is our Lord and Master; He loves the Truth.

4434
ਨਾਨਕ ਸਚੁ ਕਹੈ ਬੇਨੰਤੀ ਸਚੁ ਮਿਲੈ ਗੁਣ ਗਾਵਣਿਆ

Naanak Sach Kehai Baenanthee Sach Milai Gun Gaavaniaa ||8||1||
नानक
सचु कहै बेनंती सचु मिलै गुण गावणिआ ॥८॥१॥

ਗੁਰੂ ਨਾਨਕ ਜੀ ਸੱਚੀ ਅਰਜ਼
ਗੁਜਾਰਦੇ ਹਨ ਸੱਚਾ ਸਾਹਿਬ ਉਸ ਦਾ ਜੱਸ ਅਲਾਪਨ ਬੋਲਣ ਦੁਆਰਾ ਮਿਲਦਾ ਹੈ ||8||1||
Nanak offers this true prayer: singing His Glorious Praises, I merge with the True One. ||8||1||

4435
ਮਾਝ ਮਹਲਾ ਘਰੁ

Maajh Mehalaa 3 Ghar 1 ||
माझ
महला घरु

ਮਾਝ
, ਤੀਜੀ ਪਾਤਸ਼ਾਹੀ 3 ਘਰੁ 1 ||


Maajh, Third Mehl, First House:
3 Ghar 1 ||

4436
ਕਰਮੁ ਹੋਵੈ ਸਤਿਗੁਰੂ ਮਿਲਾਏ

Karam Hovai Sathiguroo Milaaeae ||
करमु
होवै सतिगुरू मिलाए

ਪਿਛਲੇ ਚੰਗੇ ਕਰਮਾਂ ਨਾਲ ਸਾਹਿਬ ਦੀ
ਦਇਆ ਦੁਆਰਾ ਸੱਚਾ ਗੁਰੂ ਮਿਲਦਾ ਹੈ
By His Mercy, we meet the True Guru.

Comments

Popular Posts