ਸ੍ਰੀ
ਗੁਰੂ ਗ੍ਰੰਥਿ ਸਾਹਿਬ ਅੰਗ Page 96 of 1430

3821
ਧਨੁ ਧਨੁ ਹਰਿ ਜਨ ਜਿਨਿ ਹਰਿ ਪ੍ਰਭੁ ਜਾਤਾ
Dhhan Dhhan Har Jan Jin Har Prabh Jaathaa ||
धनु
धनु हरि जन जिनि हरि प्रभु जाता
ਉਹ ਖੁਸ਼ਨਸੀਬ ਬਹੁਤ ਵੱਡੇ ਭਾਗਾਂ ਵਾਲੇ ਮੁਬਾਰਕ
ਹਨ। ਰੱਬ ਦੇ ਗੋਲੇ ਜੀਵ ਜਿਹੜੇ ਸੁਆਮੀ ਨੂੰ ਸਮਝਦੇ ਹਨ
Blessed, blessed are the humble servants of the Lord, who know the Lord God.
3822
ਜਾਇ ਪੁਛਾ ਜਨ ਹਰਿ ਕੀ ਬਾਤਾ
Jaae Pushhaa Jan Har Kee Baathaa ||
जाइ
पुछा जन हरि की बाता
ਮੈਂ
ਜਾ ਕੇ ਐਸੇ ਸੇਵਕਾਂ ਪਾਸੋਂ ਰੱਬ ਦੀਆਂ ਗੱਲਾਂ ਪੁੱਛਦਾ ਹਾਂ
I go and ask those humble servants about the Mysteries of the Lord.
3823
ਪਾਵ ਮਲੋਵਾ ਮਲਿ ਮਲਿ ਧੋਵਾ ਮਿਲਿ ਹਰਿ ਜਨ ਹਰਿ ਰਸੁ ਪੀਚੈ ਜੀਉ
Paav Malovaa Mal Mal Dhhovaa Mil Har Jan Har Ras Peechai Jeeo ||2||
पाव
मलोवा मलि मलि धोवा मिलि हरि जन हरि रसु पीचै जीउ ॥२॥
ਮੈਂ ਉਨ੍ਹਾਂ ਦੇ ਪੈਰਾਂ ਦੇ ਪੈਰਾਂ ਨੂੰ ਪ੍ਰੇਮ ਨਾਲ ਮਲ-ਮਲ ਸਾਫ਼ ਕਰਾਂ। ਰੱਬ ਦੇ ਸੇਵਕਾਂ ਨੂੰ ਮਿਲਕੇ
, ਅੰਮ੍ਰਿਤ ਰਸ ਨੂੰ ਪੀਵਾਂ ||2||
I wash and massage their feet; joining with the humble servants of the Lord, I drink in the Sublime Essence of the Lord. ||2||
3824
ਸਤਿਗੁਰ ਦਾਤੈ ਨਾਮੁ ਦਿੜਾਇਆ
Sathigur Dhaathai Naam Dhirraaeiaa ||
सतिगुर
दातै नामु दिड़ाइआ
ਦਾਤਾਰ
, ਸੱਚੇ ਗੁਰੂ ਨੇ ਮੇਰੇ ਦਿਲ ਅੰਦਰ ਨਾਮ ਪੱਕਾ ਕਰ ਦਿੱਤਾ ਹੈ
The True Guru, the Giver, has implanted the Naam, the Name of the Lord, within me.
3825
ਵਡਭਾਗੀ ਗੁਰ ਦਰਸਨੁ ਪਾਇਆ
Vaddabhaagee Gur Dharasan Paaeiaa ||
वडभागी
गुर दरसनु पाइआ
ਪਰਮ
ਚੰਗੇ ਨਸੀਬਾਂ ਰਾਹੀਂ ਮੈਂਨੂੰ ਗੁਰੂ ਦਾ ਦੀਦਾਰ ਪ੍ਰਾਪਤ ਹੋਇਆ ਹੈ
By great good fortune, I have obtained the Blessed Vision of the Guru's Darshan.
3826
ਅੰਮ੍ਰਿਤ ਰਸੁ ਸਚੁ ਅੰਮ੍ਰਿਤੁ ਬੋਲੀ ਗੁਰਿ ਪੂਰੈ ਅੰਮ੍ਰਿਤੁ ਲੀਚੈ ਜੀਉ
Anmrith Ras Sach Anmrith Bolee Gur Poorai Anmrith Leechai Jeeo ||3||
अम्रित
रसु सचु अम्रितु बोली गुरि पूरै अम्रितु लीचै जीउ ॥३॥
ਅੰਮ੍ਰਿਤਮਈ ਸੱਚੇ ਨਾਮ ਦਾ ਉਚਾਰਣ ਕਰਨ ਦੁਆਰਾ, ਪੂਰਨ ਗੁਰੂ ਪਾਸੋਂ ਹੀ ਅੰਮ੍ਰਿਤ ਰਸ ਪ੍ਰਾਪਤ ਹੁੰਦਾ ਹੈ
||3||
The True Essence is Ambrosial Nectar; through the Ambrosial Words of the Perfect Guru, this Amrit is obtained. ||3||
3827
ਹਰਿ ਸਤਸੰਗਤਿ ਸਤ ਪੁਰਖੁ ਮਿਲਾਈਐ
Har Sathasangath Sath Purakh Milaaeeai ||
हरि
सतसंगति सत पुरखु मिलाईऐ
ਗੁਰੂ ਜੀ ਮੈਨੂੰ
ਸਾਧ ਸਮੇਲਣ ਅਤੇ ਸੱਚੇ ਪੁਰਸ਼ਾਂ ਦੇ ਨਾਲ ਜੋੜਦੇ ਹਨ।
O Lord, lead me to the Sat Sangat, the True Congregation, and the true beings.
3828
ਮਿਲਿ ਸਤਸੰਗਤਿ ਹਰਿ ਨਾਮੁ ਧਿਆਈਐ
Mil Sathasangath Har Naam Dhhiaaeeai ||
मिलि
सतसंगति हरि नामु धिआईऐ
ਪਵਿੱਤਰ ਸਤਸੰਗੀ ਪੁਰਸ਼ਾਂ
ਦੀ ਸਭਾ ਨਾਲ ਮਿਲ ਕੇ, ਰੱਬ ਦੇ ਨਾਮ ਦਾ ਅਰਾਧਨ ਕਰੀਏ
Joining the Sat Sangat, I meditate on the Lord's Name.
3829
ਨਾਨਕ ਹਰਿ ਕਥਾ ਸੁਣੀ ਮੁਖਿ ਬੋਲੀ ਗੁਰਮਤਿ ਹਰਿ ਨਾਮਿ ਪਰੀਚੈ ਜੀਉ
Naanak Har Kathhaa Sunee Mukh Bolee Guramath Har Naam Pareechai Jeeo ||4||6||
नानक
हरि कथा सुणी मुखि बोली गुरमति हरि नामि परीचै जीउ ॥४॥६॥
ਨਾਨਕ ਗੁਰੂ ਜੀ ਦੀ ਵਾਰਤਾ ਮੈਂ ਸਰਵਣ ਕਰਦਾ, ਸਮਝਦਾ ਹਾਂ। ਆਪਣੇ ਮੂੰਹ ਨਾਲ ਉਚਾਰਦਾ ਹਾਂ ਗੁਰਾਂ ਦੇ ਉਪਦੇਸ਼ ਹਰੀ ਦੇ ਨਾਮ ਨਾਲ ਮੈਂ ਤ੍ਰਿਪਤ ਹੋ ਜਾਂਦਾ ਹਾਂ। ਰੱਬ ਨਾਲ ਮਨ ਦੀ ਲਿਵ ਲਗਾਉਂਦਾ ਹਾਂ।
||4||6||
O Nanak, I listen and chant the Lord's Sermon; through the Guru's Teachings, I am fulfilled by the Name of the Lord. ||4||6||
3830
ਮਾਝ ਮਹਲਾ
Maajh Mehalaa 4 ||
माझ
महला
ਮਾਝ
, ਚਉਥੀ ਪਾਤਸ਼ਾਹੀ4 ||
Maajh, Fourth Mehl:
4 ||
3831
ਆਵਹੁ ਭੈਣੇ ਤੁਸੀ ਮਿਲਹੁ ਪਿਆਰੀਆ
Aavahu Bhainae Thusee Milahu Piaareeaa ||
आवहु
भैणे तुसी मिलहु पिआरीआ
ਆਵੋ ਭੈਣੋਂ ਪਿਆਰੀਊ, ਮੈਨੂੰ
ਤੁਸੀਂ ਰੱਬ ਨਾਲ ਮਿਲਾਵੋ
Come, dear sisters-let us join together.
3832
ਜੋ ਮੇਰਾ ਪ੍ਰੀਤਮੁ ਦਸੇ ਤਿਸ ਕੈ ਹਉ ਵਾਰੀਆ
Jo Maeraa Preetham Dhasae This Kai Ho Vaareeaa ||
जो
मेरा प्रीतमु दसे तिस कै हउ वारीआ
ਮੈਂ
ਉਸ ਉਤੋਂ ਘੋਲੀ ਹੋਂਦੀ ਹਾ, ਜਿਹੜੀ ਮੇਰੇ ਦਿਲਬਰ ਦੀ ਮੈਨੂੰ ਗੱਲ ਦੱਸਦੀ ਹੈ
I am a sacrifice to the one who tells me of my Beloved.
3833
ਮਿਲਿ ਸਤਸੰਗਤਿ ਲਧਾ ਹਰਿ ਸਜਣੁ ਹਉ ਸਤਿਗੁਰ ਵਿਟਹੁ ਘੁਮਾਈਆ ਜੀਉ
Mil Sathasangath Ladhhaa Har Sajan Ho Sathigur Vittahu Ghumaaeeaa Jeeo ||1||
मिलि
सतसंगति लधा हरि सजणु हउ सतिगुर विटहु घुमाईआ जीउ ॥१॥
ਸਾਧ ਸਮਾਗਮ ਅੰਦਰ ਜੁੜ ਕੇ ਮੈਂ ਆਪਣੇ ਮਿਤਰ ਰੱਬ ਭਾਲ ਲਿਆ ਹੈ ਆਪਣੇ ਸੱਚੇ ਗੁਰਾਂ ਉਤੋਂ ਮੈਂ ਸਦਕੇ ਜਾਂਦਾ ਹਾਂ
||1||
Joining the Sat Sangat, the True Congregation, I have found the Lord, my Best Friend. I am a sacrifice to the True Guru. ||1||
3834
ਜਹ ਜਹ ਦੇਖਾ ਤਹ ਤਹ ਸੁਆਮੀ
Jeh Jeh Dhaekhaa Theh Theh Suaamee ||
जह
जह देखा तह तह सुआमी
ਜਿਥੇ
ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਆਪਣੇ ਸਾਹਿਬ ਨੂੰ ਪਾਉਂਦਾ ਹਾਂ
Wherever I look, there I see my Lord and Master.
3835
ਤੂ ਘਟਿ ਘਟਿ ਰਵਿਆ ਅੰਤਰਜਾਮੀ
Thoo Ghatt Ghatt Raviaa Antharajaamee ||
तू
घटि घटि रविआ अंतरजामी
ਤੂੰ
, ਦਿਲਾਂ ਦੀਆਂ ਜਾਨਣਹਾਰ, ਸੁਆਮੀ! ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈਂ
You are permeating each and every heart, O Lord, Inner-knower, Searcher of Hearts.
3836
ਗੁਰਿ ਪੂਰੈ ਹਰਿ ਨਾਲਿ ਦਿਖਾਲਿਆ ਹਉ ਸਤਿਗੁਰ ਵਿਟਹੁ ਸਦ ਵਾਰਿਆ ਜੀਉ
Gur Poorai Har Naal Dhikhaaliaa Ho Sathigur Vittahu Sadh Vaariaa Jeeo ||2||
गुरि
पूरै हरि नालि दिखालिआ हउ सतिगुर विटहु सद वारिआ जीउ ॥२॥
ਪੂਰਨ ਗੁਰਾਂ ਨੇ ਮੇਰੇ ਰੱਬ ਨੂੰ ਮੈਨੂੰ ਦਿਖਾਲ ਦਿਤਾ ਹੈ ਸੱਚੇ ਗੁਰਾਂ ਉਤੋਂ ਮੈਂ ਸਦੀਵ ਹੀ ਕੁਰਬਾਨ ਜਾਂਦਾ ਹਾਂ
||2||
The Perfect Guru has shown me that the Lord is always with me. I am forever a sacrifice to the True Guru. ||2||
3837
ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ
Eaeko Pavan Maattee Sabh Eaekaa Sabh Eaekaa Joth Sabaaeeaa ||
एको
पवणु माटी सभ एका सभ एका जोति सबाईआ
ਸਾਰਿਆਂ
ਜੀਵਾਂ ਮਨੁੱਖਾਂ ਅੰਦਰ ਇਕੋ ਹੀ ਸੁਆਸ ਹਨ,ਇਕੋ ਜੇਹੀ ਮਾਸ ਦੀ ਮਿੱਟੀ ਲੱਗੀ ਹੈ। ਸਮੂਹ ਤਮਾਮ ਜੀਵਾਂ ਅਮਦਰ ਰੱਬ ਦੀ ਰੋਸ਼ਨੀ ਉਹੋ ਇਕੋ ਹੀ ਹੈ
There is only one breath; all are made of the same clay; the light within all is the same.
3838
ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਰਲਈ ਕਿਸੈ ਦੀ ਰਲਾਈਆ
Sabh Eikaa Joth Varathai Bhin Bhin N Ralee Kisai Dhee Ralaaeeaa ||
सभ
इका जोति वरतै भिनि भिनि रलई किसै दी रलाईआ
ਇਕੋ
ਨੂਰ ਹੀ ਕਈ ਪ੍ਰਕਾਰ ਦੇ ਜੀਵਾਂ ਚੀਜ਼ਾ ਅੰਦਰ ਰਮ ਰਿਹਾ ਹੈ ਕਿਸੇ ਜੀਵ ਦੇ ਨਾਲ ਇਕੱਦਾ ਦੂਜੇ ਨਾਲ ਨੂਰ ਕਿਸੇ ਹੋਰ ਨੂਰ ਨਾਲ ਨਹੀਂ ਮਿਲਦਾ
The One Light pervades all the many and various beings. This Light intermingles with them, but it is not diluted or obscured.
3839
ਗੁਰ ਪਰਸਾਦੀ ਇਕੁ ਨਦਰੀ ਆਇਆ ਹਉ ਸਤਿਗੁਰ ਵਿਟਹੁ ਵਤਾਇਆ ਜੀਉ
Gur Parasaadhee Eik Nadharee Aaeiaa Ho Sathigur Vittahu Vathaaeiaa Jeeo ||3||
गुर
परसादी इकु नदरी आइआ हउ सतिगुर विटहु वताइआ जीउ ॥३॥
ਗੁਰਾਂ ਦੀ ਦਇਆ ਦੁਆਰਾ
, ਮੈਂ ਇਕ ਪ੍ਰਭੂ ਨੂੰ ਵੇਖ ਲਿਆ ਹੈ! ਸੱਚੇ ਗੁਰਾਂ ਉਤੋਂ ਮੈਂ ਘੋਲੀ ਕੁਰਬਾਨ ਜਾਂਦਾ ਹਾਂ||3||
By Guru's Grace, I have come to see the One. I am a sacrifice to the True Guru. ||3||
3840
ਜਨੁ ਨਾਨਕੁ ਬੋਲੈ ਅੰਮ੍ਰਿਤ ਬਾਣੀ
Jan Naanak Bolai Anmrith Baanee ||
जनु
नानकु बोलै अम्रित बाणी
ਹੇ ਜੀਵ ਗੁਰੂ ਨਾਨਕ
ਜੀ ਦੀ ਗੁਰਬਾਣੀ ਉਚਾਰਨ ਕਰਦਾ ਰਹਿ
Servant Nanak speaks the Ambrosial Bani of the Word.
3841
ਗੁਰਸਿਖਾਂ ਕੈ ਮਨਿ ਪਿਆਰੀ ਭਾਣੀ
Gurasikhaan Kai Man Piaaree Bhaanee ||
गुरसिखां
कै मनि पिआरी भाणी
ਗੁਰ
-ਸਿੱਖਾਂ ਦੇ ਚਿੱਤ ਨੂੰ ਇਹ ਬਾਣੀ ਸੋਹਣੀ ਚੰਗੀ ਲਗਦੀ ਹੈ
It is dear and pleasing to the minds of the GurSikhs.
3842
ਉਪਦੇਸੁ ਕਰੇ ਗੁਰੁ ਸਤਿਗੁਰੁ ਪੂਰਾ ਗੁਰੁ ਸਤਿਗੁਰੁ ਪਰਉਪਕਾਰੀਆ ਜੀਉ
Oupadhaes Karae Gur Sathigur Pooraa Gur Sathigur Paroupakaareeaa Jeeo ||4||7||
उपदेसु
करे गुरु सतिगुरु पूरा गुरु सतिगुरु परउपकारीआ जीउ ॥४॥७॥
ਵਿਸ਼ਾਲ ਤੇ ਪੂਰਨ ਸੱਚੇ ਗੁਰੂ ਜੀ ਸਿੱਖ
-ਮਤ ਪ੍ਰਦਾਨ ਕਰਦੇ ਹਨ ਵੱਡੇ ਸੱਚੇ ਗੁਰਦੇਵ ਜੀ ਸਾਰਿਆਂ ਦਾ ਭਲਾ ਕਰਨ ਵਾਲੇ ਹਨ ||4||7||
The Guru, the Perfect True Guru, shares the Teachings. The Guru, the True Guru, is Generous to all. ||4||7||
3843
ਸਤ ਚਉਪਦੇ ਮਹਲੇ ਚਉਥੇ ਕੇ
Sath Choupadhae Mehalae Chouthhae Kae ||
सत
चउपदे महले चउथे के
ਸਤ
ਚਉਪਦੇ ਚੌਥੀ ਪਾਤਸ਼ਾਹੀ ਦੇ
Seven Chau-Padas Of The Fourth Mehl. ||
3844
ਮਾਝ ਮਹਲਾ ਚਉਪਦੇ ਘਰੁ
Maajh Mehalaa 5 Choupadhae Ghar 1 ||
माझ
महला चउपदे घरु
ਮਾਝ
, ਪੰਜਵੀਂ ਪਾਤਸ਼ਾਹੀ, ਚਉਪਦੇ1 ||
Maajh, Fifth Mehl, Chau-Padas, First House:
1 ||
3845
ਮੇਰਾ ਮਨੁ ਲੋਚੈ ਗੁਰ ਦਰਸਨ ਤਾਈ
Maeraa Man Lochai Gur Dharasan Thaaee ||
मेरा
मनु लोचै गुर दरसन ताई
ਮੇਰੀ
ਆਤਮਾ ਗੁਰੂ ਦੇ ਦੀਦਾਰ ਲਈ ਤਰਸ ਰਹੀ ਹੈ
My mind longs for the Blessed Vision of the Guru's Darshan.
3846
ਬਿਲਪ ਕਰੇ ਚਾਤ੍ਰਿਕ ਕੀ ਨਿਆਈ
Bilap Karae Chaathrik Kee Niaaee ||
बिलप
करे चात्रिक की निआई
ਇਹ
ਪਪੀਹੇ ਦੀ ਤਰਾਂ ਵਿਰਲਾਪ ਕਰਦੀ ਹੈ
It cries out like the thirsty song-bird.
3847
ਤ੍ਰਿਖਾ ਉਤਰੈ ਸਾਂਤਿ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ
Thrikhaa N Outharai Saanth N Aavai Bin Dharasan Santh Piaarae Jeeo ||1||
त्रिखा
उतरै सांति आवै बिनु दरसन संत पिआरे जीउ ॥१॥
ਮੇਰੀ ਪਿਆਸ ਨਹੀਂ ਬੁਝਦੀ,
ਨਾਂ ਹੀ ਮੈਨੂੰ ਠੰਢ ਚੈਨ ਪੈਦੀ ਹੈ। ਬਗੈਰ ਪ੍ਰੀਤਮ ਦੇ ਪਿਆਰਿਆਂ ਦੇ ਦੀਦਾਰ ਕਰਨ ਦੇ ਚੈਨ ਨਹੀਂ ਹੈ ||1||
My thirst is not quenched, and I can find no peace, without the Blessed Vision of the Beloved Saint. ||1||
3848
ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ ਰਹਾਉ
Ho Gholee Jeeo Ghol Ghumaaee Gur Dharasan Santh Piaarae Jeeo ||1|| Rehaao ||
हउ
घोली जीउ घोलि घुमाई गुर दरसन संत पिआरे जीउ ॥१॥ रहाउ
ਮੈਂ ਕੁਰਬਾਨ ਹਾਂ, ਆਪਣੀ ਜਿੰਦੜੀ ਮੈਂ ਕੁਰਬਾਨ ਕਰਦਾ ਹਾਂ। ਸਨੇਹੀ ਪ੍ਰੀਤਮ
ਦੇ ਪਿਆਰਿਆਂ ਦੇ ਦੀਦਾਰ ਦੇਖ ਜਿਉਂਦਾ ਹਾਂ। ||1|| ਰਹਾਉ ||
I am a sacrifice, my soul is a sacrifice, to the Blessed Vision of the Beloved Saint Guru. ||1||Pause||
3849
ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ
Thaeraa Mukh Suhaavaa Jeeo Sehaj Dhhun Baanee ||
तेरा
मुखु सुहावा जीउ सहज धुनि बाणी
ਤੇਰਾ
ਚਿਹਰਾ ਸੁੰਦਰ ਹੈ। ਤੇਰੇ ਸ਼ਬਦਾਂ ਦੀ ਆਵਾਜ ਬ੍ਰਹਿਮ-ਗਿਆਨ ਪ੍ਰਾਦਨ ਕਰਦੀ ਹੈ
Your Face is so Beautiful, and the Sound of Your Words imparts intuitive wisdom.
3850
ਚਿਰੁ ਹੋਆ ਦੇਖੇ ਸਾਰਿੰਗਪਾਣੀ
Chir Hoaa Dhaekhae Saaringapaanee ||
चिरु
होआ देखे सारिंगपाणी
ਜੀਵ ਨੂੰ ਗੁਰੂ, ਪਪੀਹੇ
ਨੂੰ ਜਲ ਨੂੰ ਵੇਖੇ ਬੜੀ ਮੁਦਤ ਗੁਜ਼ਰ ਗਈ ਹੈ
It is so long since this rainbird has had even a glimpse of water.
3851
ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ
Dhhann S Dhaes Jehaa Thoon Vasiaa Maerae Sajan Meeth Muraarae Jeeo ||2||
धंनु
सु देसु जहा तूं वसिआ मेरे सजण मीत मुरारे जीउ ॥२॥
ਮੁਬਾਰਕ ਹੈ,
ਉਹ ਧਰਤੀ ਥਾਂ, ਦੇਸ਼ ਜਿਥੇ ਤੂੰ ਰਹਿੰਦਾ ਹੈ। ਮੇਰਾ ਦੋਸਤ ਤੇ ਯਾਰ, ਪੂਜਯ ਤੇ ਪ੍ਰਭੂ-ਰੂਪ ਗੁਰਦੇਵ ਜੀ ਉਹ ਜਗਾਂ ਭਾਗਾਂ ਵਾਲੀ ਹੈ। ||2||
Blessed is that land where You dwell, O my Friend and Intimate Divine Guru. ||2||
3852
ਹਉ ਘੋਲੀ ਹਉ ਘੋਲਿ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ ਰਹਾਉ
Ho Gholee Ho Ghol Ghumaaee Gur Sajan Meeth Muraarae Jeeo ||1|| Rehaao ||
हउ
घोली हउ घोलि घुमाई गुर सजण मीत मुरारे जीउ ॥१॥ रहाउ
ਮੇਰੇ ਮਿੱਤਰ
, ਬੇਲੀ, ਰੱਬ ਰੂਪ ਗੁਰੂ ਉਤੋਂ ਮੈਂ ਸਦਕੇ ਜਾਂਦਾ ਹਾਂ, ਮੈਂ ਕੁਰਬਾਨ ਜਾਂਦਾ ਹਾਂ। ||1|| ਰਹਾਉ ||
I am a sacrifice, I am forever a sacrifice, to my Friend and Intimate Divine Guru. ||1||Pause||
3853
ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ
Eik Gharree N Milathae Thaa Kalijug Hothaa ||
इक
घड़ी मिलते ता कलिजुगु होता
ਜੇਕਰ
ਮੈਂ ਤੈਨੂੰ ਇਕ ਘੜੀ ਭਰ ਨਹੀਂ ਮਿਲਦਾ। ਤਦ ਮੇਰੇ ਲਈ ਕਲਯੁਗ ਹੋ ਜਾਂਦਾ ਹੈ
When I could not be with You for just one moment, the Dark Age of Kali Yuga dawned for me.
3854
ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ
Hun Kadh Mileeai Pria Thudhh Bhagavanthaa ||
हुणि
कदि मिलीऐ प्रिअ तुधु भगवंता
ਮੇਰੇ ਪਿਆਰੇ ਸੁਆਮੀ, ਮੈਂ ਤੈਨੂੰ ਹੁਣ ਕਦੋ ਮਿਲਾਗਾਂ?
When will I meet You, O my Beloved Lord?

Comments

Popular Posts