ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੦੦ Page 100 of 1430



3988
ਰੇਨੁ ਸੰਤਨ ਕੀ ਮੇਰੈ ਮੁਖਿ ਲਾਗੀ

Raen Santhan Kee Maerai Mukh Laagee ||


रेनु

संतन की मेरै मुखि लागी


ਸਾਧੂਆਂ

ਭਗਤਾਂ ਦੇ ਪੈਰਾਂ ਦੀ ਧੂੜ ਮੈਂ ਆਪਣੇ ਚਿਹਰੇ ਨੂੰ ਲਾਈ
I applied the dust of the feet of the Saints to my face.

3989 ਦੁਰਮਤਿ ਬਿਨਸੀ ਕੁਬੁਧਿ ਅਭਾਗੀ

Dhuramath Binasee Kubudhh Abhaagee ||


ਮੇਰੀ

ਖੋਟੀ ਸਮਝ ਅਤੇ ਬਦਕਿਸਮਤ ਮੰਦੀ ਅੱਕਲ ਅਲੋਪ ਹੋ ਗਈਆਂ
दुरमति बिनसी कुबुधि अभागी

My evil-mindedness disappeared, along with my misfortune and false-mindedness.

3990
ਸਚ ਘਰਿ ਬੈਸਿ ਰਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਉ ੧੧੧੮

Sach Ghar Bais Rehae Gun Gaaeae Naanak Binasae Kooraa Jeeo ||4||11||18||


सच

घरि बैसि रहे गुण गाए नानक बिनसे कूरा जीउ ॥४॥११॥१८॥


ਜੋ ਸੱਚੇ

ਨਾਨਕ ਜੀ ਦੀ ਸ਼ਰਨ ਅੰਦਰ ਬਹਿੰਦਾ ਹੈ। ਸੁਆਮੀ ਦਾ ਜੱਸ ਗਾਇਨ ਕਰਦਾ ਹੈ। ਉਸ ਦਾ ਝੂਠ ਦਾ ਨਾਸ ਹੋ ਜਾਂਦਾ ਹੈ। ||4||11||18||

I sit in the true home of my self; I sing His Glorious Praises. O Nanak, my falsehood has vanished! ||4||11||18||

3991 ਮਾਝ ਮਹਲਾ

Maajh Mehalaa 5 ||


माझ

महला


ਮਾਝ

, ਪੰਜਵੀਂ ਪਾਤਸ਼ਾਹੀ5 ||

Maajh, Fifth Mehl: 5 ||

3992 ਵਿਸਰੁ ਨਾਹੀ ਏਵਡ ਦਾਤੇ

Visar Naahee Eaevadd Dhaathae ||


विसरु

नाही एवड दाते


ਹੇ

ਮੇਰੇ ਵੱਡੇ ਦਾਤਾਰ ਮੈਂ ਤੈਨੂੰ ਕਦੇ ਨਾਂ ਭੁੱਲਾਂ
I shall never forget You-You are such a Great Giver!

3993 ਕਰਿ ਕਿਰਪਾ ਭਗਤਨ ਸੰਗਿ ਰਾਤੇ

Kar Kirapaa Bhagathan Sang Raathae ||


करि

किरपा भगतन संगि राते


ਹੇ ਪ੍ਰਭੂ, ਆਪਣੇ

ਪਿਆਰਿਆਂ ਦੀ ਪ੍ਰੀਤ ਨਾਲ ਰੰਗੇ ਹੋਏ, ਮੇਰੇ ਉਤੇ ਮਿਹਰਬਾਨੀ ਕਰ
Please grant Your Grace, and imbue me with the love of devotional worship.

3994 ਦਿਨਸੁ ਰੈਣਿ ਜਿਉ ਤੁਧੁ ਧਿਆਈ ਏਹੁ ਦਾਨੁ ਮੋਹਿ ਕਰਣਾ ਜੀਉ

Dhinas Rain Jio Thudhh Dhhiaaee Eaehu Dhaan Mohi Karanaa Jeeo ||1||


दिनसु

रैणि जिउ तुधु धिआई एहु दानु मोहि करणा जीउ ॥१॥


ਜਿਸ

ਤਰ੍ਹਾਂ ਤੈਨੂੰ ਚੰਗਾ ਲਗੇ, ਹੇ ਪ੍ਰਭੂ! ਮੈਨੂੰ ਇਹ ਦਾਤ ਪ੍ਰਦਾਨ ਕਰ ਕਿ ਦਿਨ ਰੈਣ ਮੈਂ ਤੇਰਾ ਸਿਮਰਨ ਕਰਾਂ||1||
If it pleases You, let me meditate on You day and night; please, grant me this gift! ||1||

3995 ਮਾਟੀ ਅੰਧੀ ਸੁਰਤਿ ਸਮਾਈ

Maattee Andhhee Surath Samaaee ||


माटी

अंधी सुरति समाई


ਸਰੀਰ

ਵਿੱਚ ਤੂੰ ਗਿਆਨੀ ਜੋਤ ਪਾ ਦਿੱਤੀ ਹੈ
Into this blind clay, You have infused awareness.

3996 ਸਭ ਕਿਛੁ ਦੀਆ ਭਲੀਆ ਜਾਈ

Sabh Kishh Dheeaa Bhaleeaa Jaaee ||


सभ

किछु दीआ भलीआ जाई


ਤੂੰ

ਮੈਨੂੰ ਸਾਰਾ ਕੁਝ ਤੇ ਚੰਗੀਆਂ ਥਾਵਾਂ ਦਿੱਤੀਆਂ ਹਨ
Everything, everywhere which You have given is good.

3997 ਅਨਦ ਬਿਨੋਦ ਚੋਜ ਤਮਾਸੇ ਤੁਧੁ ਭਾਵੈ ਸੋ ਹੋਣਾ ਜੀਉ

Anadh Binodh Choj Thamaasae Thudhh Bhaavai So Honaa Jeeo ||2||


अनद

बिनोद चोज तमासे तुधु भावै सो होणा जीउ ॥२॥


ਪ੍ਰਭੂ ਜੀ ਸਾਰੀਆਂ

ਖੁਸ਼ੀਆਂ, ਰੰਗ-ਰਲੀਆਂ, ਅਸਚਰਜ ਕੌਤਕ ਅਤੇ ਦਿਲ ਪਰਚਾਵਿਆਂ ਵਿਚੋਂ ਜੋ ਕੁਝ ਭੀ ਤੈਨੂੰ ਚੰਗਾ ਲੱਗਦਾ ਹੈ ਉਹ ਹੁੰਦਾ ਹੈ ||2||
Bliss, joyful celebrations, wondrous plays and entertainment-whatever pleases You, comes to pass. ||2||

3998 ਜਿਸ ਦਾ ਦਿਤਾ ਸਭੁ ਕਿਛੁ ਲੈਣਾ

Jis Dhaa Dhithaa Sabh Kishh Lainaa ||


जिस

दा दिता सभु किछु लैणा


ਉਸ

ਸੁਆਮੀ ਦਾ ਸਿਮਰਣ ਕਰ, ਜੀਹਦੀਆਂ ਸਾਰੀਆਂ ਦਾਤਾਂ ਹਨ। ਜੋ ਅਸੀਂ ਲੈਂਦੇ ਹਾਂ
Everything we receive is a gift from Him

3999 ਛਤੀਹ ਅੰਮ੍ਰਿਤ ਭੋਜਨੁ ਖਾਣਾ

Shhatheeh Anmrith Bhojan Khaanaa ||


छतीह

अम्रित भोजनु खाणा


ਛੱਤੀ

ਪ੍ਰਕਾਰ ਦੇ ਸੁਆਦਲੇ ਖਾਣੇ ਖਾਂਦੇ ਹਾਂ।

-the thirty-six delicious foods to eat,

4000
ਸੇਜ ਸੁਖਾਲੀ ਸੀਤਲੁ ਪਵਣਾ ਸਹਜ ਕੇਲ ਰੰਗ ਕਰਣਾ ਜੀਉ

Saej Sukhaalee Seethal Pavanaa Sehaj Kael Rang Karanaa Jeeo ||3||


सेज

सुखाली सीतलु पवणा सहज केल रंग करणा जीउ ॥३॥


ਆਰਾਮ

ਤਲਬ ਪਲੰਘ, ਠੰਢੀ ਹਵਾ, ਸੁਖਦਾਈ ਰੰਗ-ਰਲੀਆਂ ਅਤੇ ਮਿੱਠੀਆਂ ਮੌਜ ਬਹਾਰਾਂ ਦਾ ਮਾਣਨਾ ਪ੍ਰਭੂ ਕਿਰਪਾ ਹੈ। ||3||

Cozy beds, cooling breezes, peaceful joy and the experience of pleasure. ||3||

4001 ਸਾ ਬੁਧਿ ਦੀਜੈ ਜਿਤੁ ਵਿਸਰਹਿ ਨਾਹੀ

Saa Budhh Dheejai Jith Visarehi Naahee ||


सा

बुधि दीजै जितु विसरहि नाही


ਹੇ

ਪ੍ਰੀਤਮ, ਮੈਨੂੰ ਉਹ ਮਨ ਅੱਕਲ ਦੇ, ਜੋ ਤੈਨੂੰ ਨਾਂ ਭੁੱਲੇ
Give me that state of mind, by which I may not forget You.

4002 ਸਾ ਮਤਿ ਦੀਜੈ ਜਿਤੁ ਤੁਧੁ ਧਿਆਈ

Saa Math Dheejai Jith Thudhh Dhhiaaee ||


सा

मति दीजै जितु तुधु धिआई


ਮੈਨੂੰ

ਉਹ ਸਮਝ ਪ੍ਰਦਾਨ ਕਰ ਜਿਸ ਦੁਆਰਾ ਮੈਂ ਤੇਰਾ ਅਰਾਧਨ ਕਰਾਂ
Give me that understanding, by which I may meditate on You.

4003 ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਉ ੧੨੧੯

Saas Saas Thaerae Gun Gaavaa Outt Naanak Gur Charanaa Jeeo ||4||12||19||


सास

सास तेरे गुण गावा ओट नानक गुर चरणा जीउ ॥४॥१२॥१९॥


ਆਪਣੇ

ਹਰ ਸੁਆਸ ਨਾਲ ਮੈਂ ਤੇਰਾ ਜੱਸ ਗਾਇਨ ਕਰਦਾ ਰਹਾਂ, ਹੇ ਸਾਈਂ! ਨਾਨਕ ਗੁਰੂ ਦੇ ਪੈਰਾਂ ਦੀ ਪਨਾਹ ਲਈ ਰੱਖਾਂ||4||12||19||

I sing Your Glorious Praises with each and every breath. Nanak takes the Support of the Guru's Feet. ||4||12||19||

4004 ਮਾਝ ਮਹਲਾ

Maajh Mehalaa 5 ||


माझ

महला


ਮਾਝ

, ਪੰਜਵੀਂ ਪਾਤਸ਼ਾਹੀ
Maajh, Fifth Mehl:

4005 ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ

Sifath Saalaahan Thaeraa Hukam Rajaaee ||


सिफति

सालाहणु तेरा हुकमु रजाई


ਹੇ

ਆਪਣੀ ਰਜਾ ਦੇ ਸੁਆਮੀ! ਤੇਰਾ ਫੁਰਮਾਨ ਮੰਨਣਾ ਹੀ ਤੇਰੀ ਸਿਫ਼ਤ ਉਸਤਤ ਕਰਨਾ ਹੈ
To praise You is to follow Your Command and Your Will.

4006 ਸੋ ਗਿਆਨੁ ਧਿਆਨੁ ਜੋ ਤੁਧੁ ਭਾਈ

So Giaan Dhhiaan Jo Thudhh Bhaaee ||


सो

गिआनु धिआनु जो तुधु भाई


ਕੇਵਲ

ਉਹੀ ਈਸ਼ਵਰੀ ਗਿਆਨ ਤੇ ਸੋਚ-ਵਿਚਾਰ ਹੈ ਜਿਹੜੀ ਤੈਨੂੰ ਚੰਗੀ ਲਗਦੀ ਹੈ
That which pleases You is spiritual wisdom and meditation.

4007 ਸੋਈ ਜਪੁ ਜੋ ਪ੍ਰਭ ਜੀਉ ਭਾਵੈ ਭਾਣੈ ਪੂਰ ਗਿਆਨਾ ਜੀਉ

Soee Jap Jo Prabh Jeeo Bhaavai Bhaanai Poor Giaanaa Jeeo ||1||


सोई

जपु जो प्रभ जीउ भावै भाणै पूर गिआना जीउ ॥१॥


ਕੇਵਲ

ਉਹੀ ਹੀ ਸਿਮਰਨ ਹੈ, ਜਿਹੜਾ ਪੂਜਯ ਪ੍ਰਭੂ ਨੂੰ ਭਾਉਂਦਾ ਹੈ ਉਸ ਦੀ ਰਜ਼ਾ ਅੰਦਰ ਰਹਿਣਾ ਹੀ ਮੁਕੰਮਲ ਇਲਮ ਹੈ||1||
That which pleases God is chanting and meditation; to be in harmony with His Will is perfect spiritual wisdom. ||1||

4008 ਅੰਮ੍ਰਿਤੁ ਨਾਮੁ ਤੇਰਾ ਸੋਈ ਗਾਵੈ

Anmrith Naam Thaeraa Soee Gaavai ||


अम्रितु

नामु तेरा सोई गावै


ਹੇ

ਪ੍ਰਭੂ! ਉਹ ਤੇਰੇ ਅੰਮ੍ਰਿਤੁ ਨਾਮੁ, ਸੁਧਾਰਸ ਨਾਮ ਦਾ ਗਾਇਨ ਕਰਦਾ ਹੈ

He alone sings Your Ambrosial Naam,

4009
ਜੋ ਸਾਹਿਬ ਤੇਰੈ ਮਨਿ ਭਾਵੈ

Jo Saahib Thaerai Man Bhaavai ||


जो

साहिब तेरै मनि भावै


ਜਿਹੜਾ

ਤੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
Who is pleasing to Your Mind, O my Lord and Master.

4010 ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨੁ ਮਾਨਾ ਜੀਉ

Thoon Santhan Kaa Santh Thumaarae Santh Saahib Man Maanaa Jeeo ||2||


तूं

संतन का संत तुमारे संत साहिब मनु माना जीउ ॥२॥


ਤੂੰ

ਸਾਧੂਆਂ ਦਾ ਹੈ ਅਤੇ ਸਾਧੂ ਤੇਰੇ ਹਨ ਸਾਧੂਆਂ ਦਾ ਚਿੱਤ ਤੇਰੇ ਨਾਲ ਮਿਲ ਗਿਆ ਹੈ ||2||

You belong to the Saints, and the Saints belong to You. The minds of the Saints are attuned to You, O my Lord and Master. ||2||

4011 ਤੂੰ ਸੰਤਨ ਕੀ ਕਰਹਿ ਪ੍ਰਤਿਪਾਲਾ

Thoon Santhan Kee Karehi Prathipaalaa ||


तूं

संतन की करहि प्रतिपाला


ਹੇ

ਸੁਆਮੀ! ਤੂੰ ਆਪਣੇ ਸਾਧੂਆਂ ਦੀ ਪ੍ਰਵਰਸ਼ ਕਰਦਾ ਹੈ
You cherish and nurture the Saints.

4012 ਸੰਤ ਖੇਲਹਿ ਤੁਮ ਸੰਗਿ ਗੋਪਾਲਾ

Santh Khaelehi Thum Sang Gopaalaa ||


संत

खेलहि तुम संगि गोपाला


ਸੰਸਾਰ

ਦੇ ਪ੍ਰਤਿਪਾਲਕ, ਭਗਤ ਸਾਧੂ ਤੇਰੇ ਨਾਲ ਪਿਆਰ ਦੀ ਖੇਡ-ਖੇਡਦੇ ਹਨ।
The Saints play with You, O Sustainer of the World.

4013 ਅਪੁਨੇ ਸੰਤ ਤੁਧੁ ਖਰੇ ਪਿਆਰੇ ਤੂ ਸੰਤਨ ਕੇ ਪ੍ਰਾਨਾ ਜੀਉ

Apunae Santh Thudhh Kharae Piaarae Thoo Santhan Kae Praanaa Jeeo ||3||


अपुने

संत तुधु खरे पिआरे तू संतन के प्राना जीउ ॥३॥


ਤੇਰੇ

ਸਾਧੂ ਤੈਨੂੰ ਡਾਢੇ ਮਿਠੜੇ-ਪਿਆਰੇ ਲੱਗਦੇ ਹਨ ਤੂੰ ਆਪਣੇ ਸਾਧੂਆਂ ਦਾ ਜੀਵਨ-ਸੁਆਸ ਜਾਨ ਹੈ ||3||
Your Saints are very dear to You. You are the breath of life of the Saints. ||3||

4014 ਉਨ ਸੰਤਨ ਕੈ ਮੇਰਾ ਮਨੁ ਕੁਰਬਾਨੇ

Oun Santhan Kai Maeraa Man Kurabaanae ||


उन

संतन कै मेरा मनु कुरबाने


ਮੇਰੀ

ਆਤਮਾ ਉਨ੍ਹਾਂ ਸਾਧੂਆਂ ਪਿਆਰਿਆਂ ਉਤੋਂ ਘੋਲੀ-ਮੋਹੀ ਜਾਂਦੀ ਹੈ

My mind is a sacrifice to those Saints who know You,

4015
ਜਿਨ ਤੂੰ ਜਾਤਾ ਜੋ ਤੁਧੁ ਮਨਿ ਭਾਨੇ

Jin Thoon Jaathaa Jo Thudhh Man Bhaanae ||


जिन

तूं जाता जो तुधु मनि भाने

ਜਿਹੜੇ ਤੈਨੂੰ ਜਾਂਣਦੇ ਹਨ। ਜਿੰਨਾਂ ਨੂੰ ਤੂੰ ਚਿੱਤ-ਮਨ ਨਾਲ ਚੰਗਾ ਪਿਆਰਾ ਲੱਗਦਾ ਹੈ
And are pleasing to Your Mind.

4016 ਤਿਨ ਕੈ ਸੰਗਿ ਸਦਾ ਸੁਖੁ ਪਾਇਆ ਹਰਿ ਰਸ ਨਾਨਕ ਤ੍ਰਿਪਤਿ ਅਘਾਨਾ ਜੀਉ ੧੩੨੦

Thin Kai Sang Sadhaa Sukh Paaeiaa Har Ras Naanak Thripath Aghaanaa Jeeo ||4||13||20||


तिन

कै संगि सदा सुखु पाइआ हरि रस नानक त्रिपति अघाना जीउ ॥४॥१३॥२०॥


ਉਨ੍ਹਾਂ

ਦੀ ਸੰਗਤ ਅੰਦਰ ਜੋ ਰਹਿੰਦੇ ਹਨ। ਸਦੀਵੀ ਆਰਾਮ ਪਾ ਲੈਂਦੇ ਹਨ ਗੁਰੂ ਨਾਨਕ ਦੇ ਅੰਮ੍ਰਿਤ ਨਾਮ ਨਾਲ ਰੱਜ ਕੇ ਤ੍ਰਿਪਤ ਹੋ ਜਾਂਦੇ ਹਨ ||4||13||20||
In their company I have found a lasting peace. Nanak is satisfied and fulfilled with the Sublime Essence of the Lord. ||4||13||20||

4017 ਮਾਝ ਮਹਲਾ

Maajh Mehalaa 5 ||


माझ

महला


ਮਾਝ

, ਪੰਜਵੀਂ ਪਾਤਸ਼ਾਹੀ5 ||

Maajh, Fifth Mehl 5 ||

4018 ਤੂੰ ਜਲਨਿਧਿ ਹਮ ਮੀਨ ਤੁਮਾਰੇ

Thoon Jalanidhh Ham Meen Thumaarae ||


तूं

जलनिधि हम मीन तुमारे


ਹੇ

ਸਾਹਿਬ, ਤੂੰ ਪਾਣੀ ਦਾ ਸਮੁੰਦਰ ਹੈ। ਅਤੇ ਮੈਂ ਤੇਰੀ ਮੱਛੀ ਹਾਂ
You are the Ocean of Water, and I am Your fish.

4019 ਤੇਰਾ ਨਾਮੁ ਬੂੰਦ ਹਮ ਚਾਤ੍ਰਿਕ ਤਿਖਹਾਰੇ

Thaeraa Naam Boondh Ham Chaathrik Thikhehaarae ||


तेरा

नामु बूंद हम चात्रिक तिखहारे


ਮੈਂ

ਪਿਆਸਾ ਪਪੀਹਾ ਹਾਂ, ਤੇਰੇ ਨਾਮ ਦੀ ਕਣੀ ਨੂੰ ਤਰਸਦਾ ਹਾਂ
Your Name is the drop of water, and I am a thirsty rainbird.

4020 ਤੁਮਰੀ ਆਸ ਪਿਆਸਾ ਤੁਮਰੀ ਤੁਮ ਹੀ ਸੰਗਿ ਮਨੁ ਲੀਨਾ ਜੀਉ

Thumaree Aas Piaasaa Thumaree Thum Hee Sang Man Leenaa Jeeo ||1||


तुमरी

आस पिआसा तुमरी तुम ही संगि मनु लीना जीउ ॥१॥


ਤੂੰ

ਮੇਰੀ ਉਮੀਦ ਹੈਂ, ਤੂੰ ਮੇਰੀ ਤਰੇਹ ਅਤੇ ਤੇਰੇ ਨਾਲ ਹੀ ਮੇਰਾ ਚਿੱਤ ਸਮਾਇਆ ਹੋਇਆ ਹੈ||1||
You are my hope, and You are my thirst. My mind is absorbed in You. ||1||

4021 ਜਿਉ ਬਾਰਿਕੁ ਪੀ ਖੀਰੁ ਅਘਾਵੈ

Jio Baarik Pee Kheer Aghaavai ||


जिउ

बारिकु पी खीरु अघावै


ਜਿਸ

ਤਰ੍ਹਾਂ ਬੱਚਾ ਦੁੱਧ ਛਕ ਕੇ ਰੱਜ ਜਾਂਦਾ ਹੈ,

Just as the baby is satisfied by drinking milk,

4022 ਜਿਉ ਨਿਰਧਨੁ ਧਨੁ ਦੇਖਿ ਸੁਖੁ ਪਾਵੈ

Jio Niradhhan Dhhan Dhaekh Sukh Paavai ||


जिउ

निरधनु धनु देखि सुखु पावै


ਜਿਸ

ਤਰ੍ਹਾਂ ਇਕ ਗਰੀਬ ਦੌਲਤ ਲੱਭ ਪੈਣ ਤੇ ਖੁਸ਼ੀ ਪਾਉਂਦਾ ਹੈ।

And the poor person is pleased by seeing wealth,

4023
ਤ੍ਰਿਖਾਵੰਤ ਜਲੁ ਪੀਵਤ ਠੰਢਾ ਤਿਉ ਹਰਿ ਸੰਗਿ ਇਹੁ ਮਨੁ ਭੀਨਾ ਜੀਉ

Thrikhaavanth Jal Peevath Thandtaa Thio Har Sang Eihu Man Bheenaa Jeeo ||2||


त्रिखावंत

जलु पीवत ठंढा तिउ हरि संगि इहु मनु भीना जीउ ॥२॥


ਜਿਸ

ਤਰ੍ਹਾਂ ਤਿਹਾਇਆ ਪੁਰਸ਼ ਸੀਤਲ ਪਾਣੀ ਪਾਨ ਕਰਕੇ ਤਰੋਤਾਜ਼ਾ ਹੋ ਜਾਂਦਾ ਹੈ। ||2||

And the thirsty person is refreshed by drinking cool water, so is this mind drenched with delight in the Lord. ||2||

4024 ਜਿਉ ਅੰਧਿਆਰੈ ਦੀਪਕੁ ਪਰਗਾਸਾ

Jio Andhhiaarai Dheepak Paragaasaa ||


जिउ

अंधिआरै दीपकु परगासा


ਜਿਸ

ਤਰ੍ਹਾਂ ਚਰਾਗ ਅਨ੍ਹੇਰੇ ਨੂੰ ਪ੍ਰਕਾਸ਼ ਕਰ ਦਿੰਦਾ ਹੈ।

Just as the darkness is lit up by the lamp,

4025
ਭਰਤਾ ਚਿਤਵਤ ਪੂਰਨ ਆਸਾ

Bharathaa Chithavath Pooran Aasaa ||


भरता

चितवत पूरन आसा


ਜਿਸ

ਤਰ੍ਹਾਂ ਆਪਣੇ ਕੰਤ ਦਾ ਤਾਂਘ ਖਿਆਲ ਕਰਨ ਵਾਲੀ ਵਹੁਟੀ ਦੀ ਉਮੀਦ ਪੂਰੀ ਹੋ ਜਾਂਦੀ ਹੈ।

And the hopes of the wife are fulfilled by thinking about her husband,

4026
ਮਿਲਿ ਪ੍ਰੀਤਮ ਜਿਉ ਹੋਤ ਅਨੰਦਾ ਤਿਉ ਹਰਿ ਰੰਗਿ ਮਨੁ ਰੰਗੀਨਾ ਜੀਉ

Mil Preetham Jio Hoth Anandhaa Thio Har Rang Man Rangeenaa Jeeo ||3||


मिलि

प्रीतम जिउ होत अनंदा तिउ हरि रंगि मनु रंगीना जीउ ॥३॥



ਜਿਸ ਤਰ੍ਹਾਂ ਜੀਵ ਆਪਣੇ ਪਿਆਰੇ ਨੂੰ ਮਿਲ ਕੇ ਖੁਸ਼ ਹੁੰਦਾ ਹੈ, ਐਨ ਇਸੇ ਤਰ੍ਹਾਂ ਹੀ ਮੇਰੀ ਆਤਮਾ ਹਰੀ ਦੀ ਪ੍ਰੀਤ ਨਾਲ ਰੰਗੀ ਹੋਈ ਹੈ ||3||

And people are filled with bliss upon meeting their beloved, so is my mind imbued with the Lord's Love. ||3||

4027 ਸੰਤਨ ਮੋ ਕਉ ਹਰਿ ਮਾਰਗਿ ਪਾਇਆ

Santhan Mo Ko Har Maarag Paaeiaa ||


संतन

मो कउ हरि मारगि पाइआ


ਸਾਧੂਆਂ

ਨੇ ਮੈਨੂੰ ਰੱਬ ਦੇ ਰਾਹੇ ਪਾ ਦਿਤਾ ਹੈ
The Saints have set me upon the Lord's Path.

4028 ਸਾਧ ਕ੍ਰਿਪਾਲਿ ਹਰਿ ਸੰਗਿ ਗਿਝਾਇਆ

Saadhh Kirapaal Har Sang Gijhaaeiaa ||


साध

क्रिपालि हरि संगि गिझाइआ


ਦਿਆਲੂ

ਸੰਤ ਗੁਰੂ ਨੇ ਮੈਨੂੰ ਰੱਬ ਨਾਲ ਮਿਲਾ ਕੇ ਕੋਲ ਰਹਿੱਣ ਦੀ ਆਦਤ ਪਾ ਦਿੱਤੀ ਹੈ
By the Grace of the Holy Saint, I have been attuned to the Lord.

4029 ਹਰਿ ਹਮਰਾ ਹਮ ਹਰਿ ਕੇ ਦਾਸੇ ਨਾਨਕ ਸਬਦੁ ਗੁਰੂ ਸਚੁ ਦੀਨਾ ਜੀਉ ੧੪੨੧

Har Hamaraa Ham Har Kae Dhaasae Naanak Sabadh Guroo Sach Dheenaa Jeeo ||4||14||21||


हरि

हमरा हम हरि के दासे नानक सबदु गुरू सचु दीना जीउ ॥४॥१४॥२१॥


ਰੱਬ ਮੇਰਾ

ਹੈ, ਮੈਂ ਉਸ ਦਾ ਗੋਲਾ ਹਾਂ। ਗੁਰੁ ਨਾਨਕ ਜੀ ਨੇ ਮੈਨੂੰ ਸਚਾ ਸ਼ਬਦ ਨਾਮ ਦਿੱਤਾ ਹੈ||4||14||21||

The Lord is mine, and I am the slave of the Lord. O Nanak, the Guru has blessed me with the True Word of the Shabad. ||4||14||21||

4030 ਮਾਝ ਮਹਲਾ

Maajh Mehalaa 5 ||


माझ

महला


ਮਾਝ

, ਪੰਜਵੀਂ ਪਾਤਸ਼ਾਹੀ5 ||

Maajh, Fifth Mehl: 5 ||



4031 ਅੰਮ੍ਰਿਤ ਨਾਮੁ ਸਦਾ ਨਿਰਮਲੀਆ

Anmrith Naam Sadhaa Niramaleeaa ||


अम्रित

नामु सदा निरमलीआ


ਅੰਮ੍ਰਿਤ

-ਮਈ ਨਾਮ ਸਦੀਵ ਹੀ ਸ਼ੁੱਧ ਹੈ
The Ambrosial Naam, the Name of the Lord, is eternally pure.

4032 ਸੁਖਦਾਈ ਦੂਖ ਬਿਡਾਰਨ ਹਰੀਆ

Sukhadhaaee Dhookh Biddaaran Hareeaa ||


सुखदाई

दूख बिडारन हरीआ


ਹਰੀ

ਆਰਾਮ ਦੇਣਹਾਰ ਤੇ ਦਰਦ-ਦੂਰ ਕਰਨ ਵਾਲਾ ਹੈ
The Lord is the Giver of Peace and the Dispeller of sorrow.

4033 ਅਵਰਿ ਸਾਦ ਚਖਿ ਸਗਲੇ ਦੇਖੇ ਮਨ ਹਰਿ ਰਸੁ ਸਭ ਤੇ ਮੀਠਾ ਜੀਉ

Avar Saadh Chakh Sagalae Dhaekhae Man Har Ras Sabh Thae Meethaa Jeeo ||1||


अवरि

साद चखि सगले देखे मन हरि रसु सभ ते मीठा जीउ ॥१॥


ਹੋਰ

ਸਾਰੇ ਸੁਆਦ ਮੈਂ ਮਾਣ ਕੇ ਦੇਖ ਲਏ ਹਨ ਪ੍ਰੰਤੂ ਮੇਰੇ ਚਿੱਤ ਨੂੰ ਰੱਬ ਦੀ ਸਮੂਹ ਚੀਜ਼ਾਂ ਨਾਲੋਂ ਨਾਂਮ ਮਿੱਠਾ ਲੱਗਦਾ ਹੈ ||1||

I have seen and tasted all other flavors, but to my mind, the Subtle Essence of the Lord is the sweetest of all. ||1||

Comments

Popular Posts