ਸ੍ਰੀ
ਗੁਰੂ ਗ੍ਰੰਥਿ ਸਾਹਿਬ ਅੰਗ ੧੧੯ Page 119 of 1430

4831
ਖੋਟੇ ਖਰੇ ਤੁਧੁ ਆਪਿ ਉਪਾਏ

Khottae Kharae Thudhh Aap Oupaaeae ||

खोटे
खरे तुधु आपि उपाए

ਮਾੜੇ
ਕਰਮਾਂ ਤੇ ਭਾਗਾ, ਚੰਗੀ ਕਿਸਮਤ ਵਾਲੇ ਤੂੰ ਆਪੇ ਹੀ ਪੈਦਾ ਕੀਤੇ ਹਨ
You Yourself created the counterfeit and the genuine.

4832
ਤੁਧੁ ਆਪੇ ਪਰਖੇ ਲੋਕ ਸਬਾਏ

Thudhh Aapae Parakhae Lok Sabaaeae ||

तुधु
आपे परखे लोक सबाए

ਤੂੰ
ਖੁਦ ਹੀ ਸਮੂਹ ਪ੍ਰਾਣੀਆਂ ਦੀ ਜਾਂਚ ਪਰਖ ਪੜਤਾਲ ਕਰਦਾ ਹੈਂ
You Yourself appraise all people.

4833
ਖਰੇ ਪਰਖਿ ਖਜਾਨੈ ਪਾਇਹਿ ਖੋਟੇ ਭਰਮਿ ਭੁਲਾਵਣਿਆ

Kharae Parakh Khajaanai Paaeihi Khottae Bharam Bhulaavaniaa ||6||

खरे
परखि खजानै पाइहि खोटे भरमि भुलावणिआ ॥६॥

ਪੱਰਖ, ਨਿਰਣੈ
ਕਰਕੇ ਤੂੰ ਸੱਚਿਆਂ ਨੂੰ ਆਪਣੇ ਕੋਸ਼, ਸੁੱਚੇ ਭੰਡਾਰ ਵਿੱਚ ਪਾ ਲੈਂਦਾ ਹੈਂ ਅਤੇ ਕੂੜਿਆਂ ਨੂੰ ਤੂੰ ਵਿਕਾਰਾਂ, ਦੇ ਮੋਹ, ਸੰਦੇਹ ਅੰਦਰ ਗੁੰਮਰਾਹ ਕਰਦਾ ਹੈਂ
You appraise the true, and place them in Your Treasury; You consign the false to wander in delusion. ||6||

4834
ਕਿਉ ਕਰਿ ਵੇਖਾ ਕਿਉ ਸਾਲਾਹੀ

Kio Kar Vaekhaa Kio Saalaahee ||

किउ
करि वेखा किउ सालाही

ਕਿਸ
ਤਰ੍ਹਾਂ ਮੈਂ ਤੈਨੂੰ ਦੇਖਾਂ ਤੇ ਕਿਸ ਤਰ੍ਹਾਂ ਤੇਰੀ ਸਿਫ਼ਤ ਸ਼ਲਾਘਾ ਉਪਮਾਂ ਕਰਾਂ?
How can I behold You? How can I praise You?

4835
ਗੁਰ ਪਰਸਾਦੀ ਸਬਦਿ ਸਲਾਹੀ

Gur Parasaadhee Sabadh Salaahee ||

गुर
परसादी सबदि सलाही

ਹੇ
ਸੁਆਮੀ, ਗੁਰਾਂ ਦੀ ਦਿਆ, ਕਿਰਪਾ ਦੁਆਰਾ ਗੁਰਬਾਣੀ ਰਾਹੀਂ ਮੈਂ ਤੇਰੀ ਪ੍ਰਸੰਸਾ ਕਰਦਾ ਹਾਂ।
By Guru's Grace, I praise You through the Word of the Shabad.

4836
ਤੇਰੇ ਭਾਣੇ ਵਿਚਿ ਅੰਮ੍ਰਿਤੁ ਵਸੈ ਤੂੰ ਭਾਣੈ ਅੰਮ੍ਰਿਤੁ ਪੀਆਵਣਿਆ

Thaerae Bhaanae Vich Anmrith Vasai Thoon Bhaanai Anmrith Peeaavaniaa ||7||

तेरे
भाणे विचि अम्रितु वसै तूं भाणै अम्रितु पीआवणिआ ॥७॥

ਤੇਰੀ ਰਜਾ ਅੰਦਰ ਅੰਮ੍ਰਿਤੁ
ਬਾਣੀ ਦਾ ਰਸ ਨਿਵਾਸ ਰੱਖਦਾ ਹੈ। ਆਪਣੀ ਰਜਾ ਅੰਦਰ ਤੂੰ ਅੰਮ੍ਰਿਤੁ ਬਾਣੀ ਦਾ ਰਸ ਚਖਾਉਂਦਾ ਹੈ||7||
In Your Sweet Will, the Amrit is found; by Your Will, You inspire us to drink in this Amrit. ||7||

4837
ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ

Anmrith Sabadh Anmrith Har Baanee ||

अम्रित
सबदु अम्रित हरि बाणी

ਅੰਮ੍ਰਿਤੁ
ਬਾਣੀ ਦਾ ਰਸ ਸੁਧਾਰਸ ਹੈ। ਅੰਮ੍ਰਿਤੁ ਬਾਣੀ ਦਾ ਰਸ ਪ੍ਰਭੂ ਹੈ । ਅੰਮ੍ਰਿਤੁ ਸ਼ਬਦ ਰੱਬ ਗੁਰੂ ਦੀ ਗੁਰਬਾਣੀ ਹੈ।।
The Shabad is Amrit; the Lord's Bani is Amrit.

4838
ਸਤਿਗੁਰਿ ਸੇਵਿਐ ਰਿਦੈ ਸਮਾਣੀ

Sathigur Saeviai Ridhai Samaanee ||

सतिगुरि
सेविऐ रिदै समाणी

ਸੱਚੇ ਗੁਰਾਂ ਦੀ ਟਹਿਲ ਜਾਪ ਕਮਾਉਣ ਦੁਆਰਾ ਗੁਰਬਾਣੀ ਹਿਰਦੇ ਅੰਦਰ ਰਸ-ਰਮ ਜਾਂਦੀ ਹੈ
||8||15||16||

Serving the True Guru, it permeates the heart.

4839
ਨਾਨਕ ਅੰਮ੍ਰਿਤ ਨਾਮੁ ਸਦਾ ਸੁਖਦਾਤਾ ਪੀ ਅੰਮ੍ਰਿਤੁ ਸਭ ਭੁਖ ਲਹਿ ਜਾਵਣਿਆ ੧੫੧੬

Naanak Anmrith Naam Sadhaa Sukhadhaathaa Pee Anmrith Sabh Bhukh Lehi Jaavaniaa ||8||15||16||

नानक
अम्रित नामु सदा सुखदाता पी अम्रितु सभ भुख लहि जावणिआ ॥८॥१५॥१६॥

ਗੁਰੂ
ਨਾਨਕ ਨਾਮ ਅੰਮ੍ਰਿਤੁ ਬਾਣੀ ਦਾ ਰਸ ਸਦੀਵੀ ਹੀ ਅਰਾਮ ਅੰਨਦ ਦੇਣਹਾਰ ਹੈ ਨਾਮ ਅੰਮ੍ਰਿਤੁ ਬਾਣੀ ਦਾ ਰਸ ਦੁਆਰਾ ਸਾਰੀ ਭੁੱਖ ਮੁੱਕ ਜਾਂਦੀ ਹੈ||8||15||16||
O Nanak, the Ambrosial Naam is forever the Giver of peace; drinking in this Amrit, all hunger is satisfied. ||8||15||16||

4840
ਮਾਝ ਮਹਲਾ

Maajh Mehalaa 3 ||

माझ
महला

ਮਾਝ
, ਤੀਜੀ ਪਾਤਸ਼ਾਹੀ3 ||

Maajh, Third Mehl:
3 ||

4841
ਅੰਮ੍ਰਿਤੁ ਵਰਸੈ ਸਹਜਿ ਸੁਭਾਏ

Anmrith Varasai Sehaj Subhaaeae ||

अम्रितु
वरसै सहजि सुभाए

ਨਾਮ
-ਅੰਮ੍ਰਿਤ ਕੁਦਰਤੀ ਤੌਰ ਤੇ ਚੰਗੇ ਭਾਗਾ ਵਾਲੇ ਨੂੰ ਅਚਾਨਿਕ ਆਪੇ ਮਿਲ ਰਿਹਾ ਹੈ
The Ambrosial Nectar rains down, softly and gently.

4842
ਗੁਰਮੁਖਿ ਵਿਰਲਾ ਕੋਈ ਜਨੁ ਪਾਏ

Guramukh Viralaa Koee Jan Paaeae ||

गुरमुखि
विरला कोई जनु पाए

ਕੋਈ
ਟਾਂਵਾਂ ਕਰੋੜਾ ਵਿੱਚੋ ਇੱਕ ਹੀ ਪਵਿੱਤਰ ਪੁਰਸ਼ ਇਸ ਨੂੰ ਪ੍ਰਾਪਤ ਕਰਦਾ ਹੈ
How rare are those Gurmukhs who find it.

4843
ਅੰਮ੍ਰਿਤੁ ਪੀ ਸਦਾ ਤ੍ਰਿਪਤਾਸੇ ਕਰਿ ਕਿਰਪਾ ਤ੍ਰਿਸਨਾ ਬੁਝਾਵਣਿਆ

Anmrith Pee Sadhaa Thripathaasae Kar Kirapaa Thrisanaa Bujhaavaniaa ||1||

अम्रितु
पी सदा त्रिपतासे करि किरपा त्रिसना बुझावणिआ ॥१॥

ਜੋ ਅੰਮ੍ਰਿਤੁ
ਬਾਣੀ ਦਾ ਰਸ ਨਾਮ-ਸੁਧਾਰਸ ਪਾਨ ਕਰਦੇ ਹਨ ਊਹ ਹਮੇਸ਼ਾਂ ਰੱਜੇ ਰਹਿੰਦੇ ਹਨ ਆਪਣੀ ਮਿਹਰ ਧਾਰ ਕੇ ਹਰੀ ਉਨ੍ਹਾਂ ਦੀ ਤੇਹ, ਭੁੱਖ ਲਾਹ ਦਿੰਦਾ ਹੈ||1||

Those who drink it in are satisfied forever. Showering His Mercy upon them, the Lord quenches their thirst. ||1||

4844
ਹਉ ਵਾਰੀ ਜੀਉ ਵਾਰੀ ਗੁਰਮੁਖਿ ਅੰਮ੍ਰਿਤੁ ਪੀਆਵਣਿਆ

Ho Vaaree Jeeo Vaaree Guramukh Anmrith Peeaavaniaa ||

हउ
वारी जीउ वारी गुरमुखि अम्रितु पीआवणिआ

ਮੈਂ
ਕੁਰਬਾਨ ਹਾਂ, ਮੇਰੀ ਜਿੰਦ ਜਾਨ ਕੁਰਬਾਨ ਹੈ। ਉਨ੍ਹਾਂ ਪਵਿੱਤਰ ਪੁਰਸ਼ਾਂ ਉਤੋਂ ਜੋ ਹੋਰਨਾਂ ਨੂੰ ਅੰਮ੍ਰਿਤੁ ਬਾਣੀ ਦਾ ਰਸ ਨਾਮ ਪਾਨ ਕਰਵਾਉਂਦੇ ਹਨ
I am a sacrifice, my soul is a sacrifice, to those Gurmukhs who drink in this Ambrosial Nectar.

4845
ਰਸਨਾ ਰਸੁ ਚਾਖਿ ਸਦਾ ਰਹੈ ਰੰਗਿ ਰਾਤੀ ਸਹਜੇ ਹਰਿ ਗੁਣ ਗਾਵਣਿਆ ਰਹਾਉ

Rasanaa Ras Chaakh Sadhaa Rehai Rang Raathee Sehajae Har Gun Gaavaniaa ||1|| Rehaao ||

रसना
रसु चाखि सदा रहै रंगि राती सहजे हरि गुण गावणिआ ॥१॥ रहाउ

ਨਾਮ
-ਅੰਮ੍ਰਿਤ ਨੂੰ ਚੱਖ ਕੇ ਜੀਭ ਹਮੇਸ਼ਾਂ ਪ੍ਰਭੂ ਦੀ ਪ੍ਰੀਤ ਅੰਦਰ ਰੰਗੀ ਰਸੀ ਰਹਿੰਦੀ ਹੈ ਅਤੇ ਸੁਤੇ ਸਿੱਧ ਹੀ ਗੁਰੂ ਦਾ ਜੱਸ ਗਾਇਨ ਕਰਦੀ ਹੈ ||1|| ਰਹਾਉ ||
The tongue tastes the essence, and remains forever imbued with the Lord's Love, intuitively singing the Glorious Praises of the Lord. ||1||Pause||

4846
ਗੁਰ ਪਰਸਾਦੀ ਸਹਜੁ ਕੋ ਪਾਏ

Gur Parasaadhee Sehaj Ko Paaeae ||

गुर
परसादी सहजु को पाए

ਗੁਰਾਂ
ਦੀ ਦਿਆ ਕਿਰਪਾ ਨਾਲ ਕੋਈ ਵਿਰਲਾ ਪ੍ਰਾਣੀ ਹੀ ਅਡੋਲ ਗਿਆਨ ਨੂੰ ਪਾਉਂਦਾ ਹੈ।

By Guru's Grace, intuitive understanding is obtained;

4847
ਦੁਬਿਧਾ ਮਾਰੇ ਇਕਸੁ ਸਿਉ ਲਿਵ ਲਾਏ

Dhubidhhaa Maarae Eikas Sio Liv Laaeae ||

दुबिधा
मारे इकसु सिउ लिव लाए

ਆਪਣੇ ਦਵੈਤ
-ਭਾਵ ਨੂੰ ਨਾਸ ਕਰਕੇ ਇੱਕ ਸੁਆਮੀ ਨਾਲ ਪ੍ਰੀਤ ਪਾਉਂਦਾ ਹੈ
Subduing the sense of duality, they are in love with the One.

4848
ਨਦਰਿ ਕਰੇ ਤਾ ਹਰਿ ਗੁਣ ਗਾਵੈ ਨਦਰੀ ਸਚਿ ਸਮਾਵਣਿਆ

Nadhar Karae Thaa Har Gun Gaavai Nadharee Sach Samaavaniaa ||2||

नदरि
करे ता हरि गुण गावै नदरी सचि समावणिआ ॥२॥

ਜਦ
ਰੱਬ ਜੀ ਮਿਹਰ ਦੀ ਨਜ਼ਰ ਧਾਰਦਾ ਹੈ। ਤਦ ਪ੍ਰਾਣੀ ਉਸ ਦੇ ਗੁਣਾਂ ਦੀ ਗਾਇਨ ਕਰਦਾ ਹੈ ਉਸ ਦੀ ਰਹਿਮਤ ਦਾ ਸਦਕਾ ਸੱਚ ਵਿੱਚ ਲੀਨ ਹੋ ਜਾਂਦਾ ਹੈ ||2||
When He bestows His Glance of Grace, then they sing the Glorious Praises of the Lord; by His Grace, they merge in Truth. ||2||

4849
ਸਭਨਾ ਉਪਰਿ ਨਦਰਿ ਪ੍ਰਭ ਤੇਰੀ

Sabhanaa Oupar Nadhar Prabh Thaeree ||

सभना
उपरि नदरि प्रभ तेरी

ਹੇ
ਮੇਰੇ ਸੁਆਮੀ, ਸਾਰਿਆਂ ਦੇ ਉਤੇ ਤੇਰੀ ਰਹਿਮਤ ਹੈ।
Above all is Your Glance of Grace, O God.

4850
ਕਿਸੈ ਥੋੜੀ ਕਿਸੈ ਹੈ ਘਣੇਰੀ

Kisai Thhorree Kisai Hai Ghanaeree ||

किसै
थोड़ी किसै है घणेरी

ਕਈਆਂ
ਉਤੇ ਇਹ ਰਹਿਮਤ ਬਹੁਤੀ ਹੈ, ਤੇ ਕਈਆਂ ਉਤੇ ਰਹਿਮਤ ਘੱਟ
Upon some it is bestowed less, and upon others it is bestowed more.

4851
ਤੁਝ ਤੇ ਬਾਹਰਿ ਕਿਛੁ ਹੋਵੈ ਗੁਰਮੁਖਿ ਸੋਝੀ ਪਾਵਣਿਆ

Thujh Thae Baahar Kishh N Hovai Guramukh Sojhee Paavaniaa ||3||

तुझ
ते बाहरि किछु होवै गुरमुखि सोझी पावणिआ ॥३॥

ਤੇਰੇ
ਬਗੈਰ ਕੁਝ ਭੀ ਨਹੀਂ ਹੁੰਦਾ ਗੁਰੂ ਦੇ ਅਨੁਸਾਰੀ ਸਿੱਖਾਂ ਨੂੰ ਇਹ ਸਮਝ ਪ੍ਰਾਪਤ ਹੁੰਦੀ ਹੈ ||3||
Without You, nothing happens at all; the Gurmukhs understand this. ||3||

4852
ਗੁਰਮੁਖਿ ਤਤੁ ਹੈ ਬੀਚਾਰਾ

Guramukh Thath Hai Beechaaraa ||

गुरमुखि
ततु है बीचारा

ਗੁਰੂ
ਦੇ ਪਿਆਰੇ ਇਸ ਅਸਲੀਅਤ ਨੂੰ ਸੋਚਦੇ ਸਮਝਦੇ ਹਨ।

The Gurmukhs contemplate the essence of reality;

4853
ਅੰਮ੍ਰਿਤਿ ਭਰੇ ਤੇਰੇ ਭੰਡਾਰਾ

Anmrith Bharae Thaerae Bhanddaaraa ||

अम्रिति
भरे तेरे भंडारा

ਤੇਰੇ
ਖ਼ਜ਼ਾਨੇ ਸੁਧਾ-ਰਸ ਅੰਮ੍ਰਿਤਿ ਨਾਲ ਭਰੇ ਕੇ ਪੂਰਨ ਹਨ
Your Treasures are overflowing with Ambrosial Nectar.

4854
ਬਿਨੁ ਸਤਿਗੁਰ ਸੇਵੇ ਕੋਈ ਪਾਵੈ ਗੁਰ ਕਿਰਪਾ ਤੇ ਪਾਵਣਿਆ

Bin Sathigur Saevae Koee N Paavai Gur Kirapaa Thae Paavaniaa ||4||

बिनु
सतिगुर सेवे कोई पावै गुर किरपा ते पावणिआ ॥४॥

ਗੁਰਾਂ ਦੀ ਚਾਕਰੀ ਕਰਨ ਬਾਝੋਂ ਕੋਈ ਭੀ ਨਾਮ ਅੰਮ੍ਰਿਤ ਨੂੰ ਹਾਸਲ ਨਹੀਂ ਕਰ ਸਕਦਾ ਗੁਰਾਂ ਦੀ ਕਿਰਪਾਲਤਾ ਦੁਆਰਾ ਇਹ ਪ੍ਰਾਪਤ ਹੁੰਦਾ ਹੈ
||4||
Without serving the True Guru, no one obtains it. It is obtained only by Guru's Grace. ||4||

4855
ਸਤਿਗੁਰੁ ਸੇਵੈ ਸੋ ਜਨੁ ਸੋਹੈ

Sathigur Saevai So Jan Sohai ||

सतिगुरु
सेवै सो जनु सोहै

ਜਿਹੜਾ
ਪੁਰਸ਼ ਸਤਿਗੁਰੂ ਦੀ ਟਹਿਲ ਕਰਦਾ ਹੈ, ਉਹ ਸੁੰਦਰ ਹੈ
Those who serve the True Guru are beautiful.

4856
ਅੰਮ੍ਰਿਤ ਨਾਮਿ ਅੰਤਰੁ ਮਨੁ ਮੋਹੈ

Anmrith Naam Anthar Man Mohai ||

अम्रित
नामि अंतरु मनु मोहै

ਨਾਮ
-ਰੂਪੀ ਅੰਮ੍ਰਿਤ ਬਾਣੀ, ਮਨ ਨੂੰ ਟੁੰਬਦਾ, ਮੋਹਦਾ ਪਿਆਰਾ ਲੱਗਦਾ ਹੈ।

The Ambrosial Naam, the Name of the Lord, entices their inner minds.

4857
ਅੰਮ੍ਰਿਤਿ ਮਨੁ ਤਨੁ ਬਾਣੀ ਰਤਾ ਅੰਮ੍ਰਿਤੁ ਸਹਜਿ ਸੁਣਾਵਣਿਆ

Anmrith Man Than Baanee Rathaa Anmrith Sehaj Sunaavaniaa ||5||

अम्रिति
मनु तनु बाणी रता अम्रितु सहजि सुणावणिआ ॥५॥

ਅੰਮ੍ਰਿਤ ਰਸ ਗੁਰਬਾਣੀ ਦੇ ਨਾਂਮ ਨਾਲ ਉਸ
ਦੀ ਆਤਮਾ ਤੇ ਦੇਹਿ, ਸਰੀਰ ਰੰਗੇ ਹੋਏ ਹਨ। ਅੰਮ੍ਰਿਤ ਮਈ ਗੁਰਬਾਣੀ ਹੀ ਉਹ ਸੁਤੇ-ਸਿੱਧ ਸਰਵਣ ਕਰਦਾ ਹੈ ਗਿਆਨ ਦੀਆਂ ਧੁੰਨਾਂ ਪ੍ਰਕਾਸ਼ ਹੋ ਜਾਂਦੀਆਂ ਹਨ ||5||
Their minds and bodies are attuned to the Ambrosial Bani of the Word; this Ambrosial Nectar is intuitively heard. ||5||

4858
ਮਨਮੁਖੁ ਭੂਲਾ ਦੂਜੈ ਭਾਇ ਖੁਆਏ

Manamukh Bhoolaa Dhoojai Bhaae Khuaaeae ||

ਮਨ ਮੱਤਾ
, ਮਾਇਆ ਦਾ ਗੁਮਰਾਹ ਅਧਰਮੀ, ਸੰਸਾਰੀ ਮੋਹ-ਮਮਤਾ ਰਾਹੀਂ ਬਰਬਾਦ ਹੋ ਗਿਆ ਹੈ
मनमुखु भूला दूजै भाइ खुआए

The deluded, self-willed manmukhs are ruined through the love of duality.

4859
ਨਾਮੁ ਲੇਵੈ ਮਰੈ ਬਿਖੁ ਖਾਏ

Naam N Laevai Marai Bikh Khaaeae ||

नामु
लेवै मरै बिखु खाए

ਨਾਮ
ਦਾ ਊਹ ਜਾਪ ਨਹੀਂ ਕਰਦਾ। ਦੁਨੀਆਂ ਦੇ ਵਿਕਾਂਰਾਂ ਦਾ ਜ਼ਹਿਰ ਖਾ ਕੇ ਮਰਦਾ ਹੈ
They do not chant the Naam, and they die, eating poison.

4860
ਅਨਦਿਨੁ ਸਦਾ ਵਿਸਟਾ ਮਹਿ ਵਾਸਾ ਬਿਨੁ ਸੇਵਾ ਜਨਮੁ ਗਵਾਵਣਿਆ

Anadhin Sadhaa Visattaa Mehi Vaasaa Bin Saevaa Janam Gavaavaniaa ||6||

अनदिनु
सदा विसटा महि वासा बिनु सेवा जनमु गवावणिआ ॥६॥

ਰਾਤ ਦਿਨ ਉਸ ਦਾ ਵਸੇਬਾ ਹਮੇਸ਼ਾਂ ਗੰਦਗੀ ਵਿੱਚ ਹੈ ਸਾਹਿਬ ਦੀ ਚਾਕਰੀ
, ਨਾਮ ਦੀ ਯਾਦ ਦੇ ਬਗੈਰ ਉਹ ਆਪਣਾ ਜੀਵਨ ਖੱਤਮ ਕਰ ਲੈਂਦਾ ਹੈ||6||

Night and day, they continually sit in manure. Without selfless service, their lives are wasted away. ||6||

4861
ਅੰਮ੍ਰਿਤੁ ਪੀਵੈ ਜਿਸ ਨੋ ਆਪਿ ਪੀਆਏ

Anmrith Peevai Jis No Aap Peeaaeae ||

अम्रितु
पीवै जिस नो आपि पीआए

ਜਿਸ
ਨੂੰ ਸੁਆਮੀ ਅੰਮ੍ਰਿਤੁ ਨਾਂਮ ਰਸ ਪਿਆਉਂਦਾ ਹੈ। ਉਹੀ ਨਾਮ ਰਸ ਨੂੰ ਪਾਨ ਕਰਦਾ ਹੈ
They alone drink in this Amrit, whom the Lord Himself inspires to do so.

4862
ਗੁਰ ਪਰਸਾਦੀ ਸਹਜਿ ਲਿਵ ਲਾਏ

Gur Parasaadhee Sehaj Liv Laaeae ||

गुर
परसादी सहजि लिव लाए

ਗੁਰਾਂ
ਦੀ ਦਿਆ, ਕਿਰਪਾ ਦੁਆਰਾ ਉਹ ਪ੍ਰਭੂ ਨਾਲ ਪਿਆਰ, ਪ੍ਰੇਮ ਪਾ ਲੈਂਦਾ ਹੈ
By Guru's Grace, they intuitively enshrine love for the Lord.

4863
ਪੂਰਨ ਪੂਰਿ ਰਹਿਆ ਸਭ ਆਪੇ ਗੁਰਮਤਿ ਨਦਰੀ ਆਵਣਿਆ

Pooran Poor Rehiaa Sabh Aapae Guramath Nadharee Aavaniaa ||7||

पूरन
पूरि रहिआ सभ आपे गुरमति नदरी आवणिआ ॥७॥

ਮੁਕੰਮਲ ਮਾਲਕ ਆਪ ਹਰ ਥਾਂ ਪੂਰਨ ਹਾਜ਼ਰ ਹੋ ਰਿਹਾ ਹੈ ਗੁਰਾਂ ਦੇ ਉਪਦੇਸ਼ ਦੁਆਰਾ
,ਉਹ ਵੇਖਿਆ ਜਾਂਦਾ ਹੈ ||7||
The Perfect Lord is Himself perfectly pervading everywhere; through the Guru's Teachings, He is perceived. ||7||

4864
ਆਪੇ ਆਪਿ ਨਿਰੰਜਨੁ ਸੋਈ

Aapae Aap Niranjan Soee ||

आपे
आपि निरंजनु सोई

ਉਹ
ਪਵਿੱਤਰ ਪ੍ਰਭੂ ਸਾਰਾ ਕੁਝ ਆਪਣੇ ਆਪ ਤੋਂ ਹੀ ਹੈ ਹਰ ਥਾਂ ਹਾਜ਼ਰ ਹੈ
He Himself is the Immaculate Lord.

4865
ਜਿਨਿ ਸਿਰਜੀ ਤਿਨਿ ਆਪੇ ਗੋਈ

Jin Sirajee Thin Aapae Goee ||

जिनि
सिरजी तिनि आपे गोई

ਜਿਸ
ਨੇ ਆਲਮ, ਦੁਨੀਆਂ, ਬ੍ਰਹਿਮੰਡ ਰੱਚਿਆ ਹੈ, ਊਹ ਆਪ ਹੀ ਇਸ ਨੂੰ ਨਾਸ ਕਰ ਦੇਵੇਗਾ
He who has created, shall Himself destroy.

4866
ਨਾਨਕ ਨਾਮੁ ਸਮਾਲਿ ਸਦਾ ਤੂੰ ਸਹਜੇ ਸਚਿ ਸਮਾਵਣਿਆ ੧੬੧੭

Naanak Naam Samaal Sadhaa Thoon Sehajae Sach Samaavaniaa ||8||16||17||

नानक
नामु समालि सदा तूं सहजे सचि समावणिआ ॥८॥१६॥१७॥

ਜੀਵ ਮਨੁੱਖ ਤੂੰ ਹਰ ਸਮੇਂ ਗੁਰੂ ਨਾਨਕ ਹਰੀ
ਨਾਮ ਦਾ ਸਿਮਰਨ ਕਰ ਤੂੰ ਅਰਾਮ ਨਾਲ ਹੋਲੀ ਹੋਲੀ ਇੱਕ ਦਿਨ ਸੁਖ ਅੰਨਦ ਵਿੱਚ ਸਤਿ ਪੁਰਖ ਨਾਲ ਅਭੇਦ ਹੋ ਜਾਵੇਂਗਾ ||8||16||17||
O Nanak, remember the Naam forever, and you shall merge into the True One with intuitive ease. ||8||16||17||

4867
ਮਾਝ ਮਹਲਾ

Maajh Mehalaa 3 ||

माझ
महला

ਮਾਝ
, ਤੀਜੀ ਪਾਤਸ਼ਾਹੀ3 ||

Maajh, Third Mehl:
3 ||

4868
ਸੇ ਸਚਿ ਲਾਗੇ ਜੋ ਤੁਧੁ ਭਾਏ

Sae Sach Laagae Jo Thudhh Bhaaeae ||

से
सचि लागे जो तुधु भाए

ਜਿਹੜੇ
ਤੈਨੂੰ ਚੰਗੇ ਲੱਗਦੇ ਹਨ, ਉਹ ਸੱਚ ਨਾਲ ਜੁੜਦੇ ਹਨ
Those who please You are linked to the Truth.

4869
ਸਦਾ ਸਚੁ ਸੇਵਹਿ ਸਹਜ ਸੁਭਾਏ

Sadhaa Sach Saevehi Sehaj Subhaaeae ||

सदा
सचु सेवहि सहज सुभाए

ਕੁਦਰਤੀ
ਤੌਰ ਤੇ ਉਹ ਹਮੇਸ਼ਾਂ ਹੀ ਸੱਚੇ ਸਾਈਂ ਦੀ ਨਾਂਮ ਜੱਪ ਕੇ ਘਾਲ ਘਾਲਦੇ ਹਨ
They serve the True One forever, with intuitive ease.

4870
ਸਚੈ ਸਬਦਿ ਸਚਾ ਸਾਲਾਹੀ ਸਚੈ ਮੇਲਿ ਮਿਲਾਵਣਿਆ

Sachai Sabadh Sachaa Saalaahee Sachai Mael Milaavaniaa ||1||

सचै
सबदि सचा सालाही सचै मेलि मिलावणिआ ॥१॥

ਸੱਚੀ
ਗੁਰਬਾਣੀ ਰਾਹੀਂ ਉਹ ਸਤਿਪੁਰਖ ਦੀ ਉਪਮਾ ਕਰਦੇ ਹਨ ਸੱਚਿਆਰਾਂ ਦੀ ਸੰਗਤ ਪ੍ਰਭੂ ਪ੍ਰੇਮ ਅੰਦਰ ਜੁੜਦੇ ਹਨ ||1||
Through the True Word of the Shabad, they praise the True One, and they merge in the merging of Truth. ||1||

4871
ਹਉ ਵਾਰੀ ਜੀਉ ਵਾਰੀ ਸਚੁ ਸਾਲਾਹਣਿਆ

Ho Vaaree Jeeo Vaaree Sach Saalaahaniaa ||

हउ
वारी जीउ वारी सचु सालाहणिआ

ਮੈਂ
ਸਦਕੇ ਕੁਬਾਨ ਹਾਂ, ਮੇਰੀ ਜਿੰਦੜੀ ਸਦਕੇ ਹੈ। ਉਨਾਂ ਉਤੋਂ ਜੋ ਸੱਚੇ ਮਾਲਕ ਦੀ ਪ੍ਰਭਤਾ ਗੁਣਾਂ ਨੂੰ ਗਾਇਨ ਕਰਦੇ ਹਨ
I am a sacrifice, my soul is a sacrifice, to those who praise the True One.

4872
ਸਚੁ ਧਿਆਇਨਿ ਸੇ ਸਚਿ ਰਾਤੇ ਸਚੇ ਸਚਿ ਸਮਾਵਣਿਆ ਰਹਾਉ

Sach Dhhiaaein Sae Sach Raathae Sachae Sach Samaavaniaa ||1|| Rehaao ||

सचु
धिआइनि से सचि राते सचे सचि समावणिआ ॥१॥ रहाउ

ਜਿਹੜੇ
ਸਤਿਪੁਰਖ ਦਾ ਅਰਾਧਨ ਕਰਦੇ ਹਨ, ਉਹ ਸੱਚ ਨਾਲ ਰੰਗੇ ਜਾਂਦੇ ਹਨ ਅਤੇ ਸਚਿਆਰਾਂ ਦੇ ਪਰਮ ਸਚਿਆਰ ਅੰਦਰ ਲੀਨ ਹੋ ਜਾਂਦੇ ਹਨ ||1|| ਰਹਾਉ ||
Those who meditate on the True One are attuned to Truth; they are absorbed into the Truest of the True. ||1||Pause||

4873
ਜਹ ਦੇਖਾ ਸਚੁ ਸਭਨੀ ਥਾਈ

Jeh Dhaekhaa Sach Sabhanee Thhaaee ||

जह
देखा सचु सभनी थाई

ਜਿਥੇ
ਕਿਤੇ ਮੈਂ ਵੇਖਦਾ ਹਾਂ, ਸਾਰਿਆਂ ਥਾਵਾਂ ਤੇ ਮੈਂ ਸੱਚੇ ਸੁਆਮੀ ਨੂੰ ਪਾਉਂਦਾ ਹਾਂ
The True One is everywhere, wherever I look.

4874
ਗੁਰ ਪਰਸਾਦੀ ਮੰਨਿ ਵਸਾਈ

Gur Parasaadhee Mann Vasaaee ||

गुर
परसादी मंनि वसाई

ਗੁਰਾਂ
ਦੀ ਮਿਹਰ ਸਦਕਾ ਮੈਂ ਉਸ ਨੂੰ ਆਪਣੇ ਦਿਲ ਵਿੱਚ ਟਿਕਾਇਆ ਹਾਂ

By Guru's Grace, I enshrine Him in my mind.

4875
ਤਨੁ ਸਚਾ ਰਸਨਾ ਸਚਿ ਰਾਤੀ ਸਚੁ ਸੁਣਿ ਆਖਿ ਵਖਾਨਣਿਆ

Than Sachaa Rasanaa Sach Raathee Sach Sun Aakh Vakhaananiaa ||2||

तनु
सचा रसना सचि राती सचु सुणि आखि वखानणिआ ॥२॥

ਉਸ ਬੰਦੇ ਦੀ ਦੇਹਿ ਸੱਚੀ ਹੈ। ਜਿਸ ਦੀ ਜੀਭ ਸੱਚ ਨਾਲ ਰੰਗੀ ਹੈ। ਜੋ ਸੱਚ ਨੂੰ ਸੁਣਦਾ ਹੈ ਰੱਬ ਦਾ ਨਾਂਮ ਆਪਣੇ ਮੂੰਹ ਨਾਲ ਉਚਾਰਦਾ ਹੈ
||2||
True are the bodies of those whose tongues are attuned to Truth. They hear the Truth, and speak it with their mouths. ||2||

Comments

Popular Posts