ਸ੍ਰੀ
ਗੁਰੂ ਗ੍ਰੰਥਿ ਸਾਹਿਬ Page 93 of 1430

3717
ਸ੍ਰੀਰਾਗ ਬਾਣੀ ਭਗਤ ਬੇਣੀ ਜੀਉ ਕੀ

Sreeraag Baanee Bhagath Baenee Jeeo Kee ||

स्रीराग
बाणी भगत बेणी जीउ की

ਸਿਰੀ
ਰਾਗੁ ਬਾਨੀ, ਭਗਤ ਬੇਣੀ ਦੀ ਹੈ।
Sree Raag, The Word Of Devotee Baynee Jee:

3718
ਪਹਰਿਆ ਕੈ ਘਰਿ ਗਾਵਣਾ

Pehariaa Kai Ghar Gaavanaa ||

पहरिआ
कै घरि गावणा

ਪਹਿਰੇ
ਦੀ ਸੁਰ ਵਿੱਚ ਗਾਇਨ ਕਰਨਾ
To Be Sung To The Tune Of ""Pehray"":

3719
ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

सतिगुर प्रसादि

ਰੱਬ ਕੇਵਲ
ਇਕ ਹੈ ਸਚੇ ਗੁਰਾਂ ਦੀ ਮਿਹਰ ਦੁਆਰਾ, ਉਹ ਪਰਾਪਤ ਹੁੰਦਾ ਹੈ
One Universal Creator God. By The Grace Of The True Guru:

3720
ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ

Rae Nar Garabh Kunddal Jab Aashhath Ouradhh Dhhiaan Liv Laagaa ||

रे
नर गरभ कुंडल जब आछत उरध धिआन लिव लागा

ਹੇ
ਇਨਸਾਨ! ਜਦ ਤੂੰ ਪੇਟ ਦੇ ਵੱਲ ਗਰਭ ਦੇ ਅੰਦਰ ਸੀ। ਤੂੰ ਸਿਰ ਦੇ ਭਾਰ ਖੜਾ ਹੋ ਕੇ ਸਾਹਿਬ ਦਾ ਸਿਮਰਨ ਕਰਦਾ ਸੀ। ਉਸ ਉਤੇ ਆਪਣੀ ਬ੍ਰਿਤੀ ਜੋੜਦਾ ਸੀ
O man, when you were coiled in the cradle of the womb, upside-down, you were absorbed in meditation.

3721
ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ ਅਗਿਆਨ ਸੁ ਨਾਗਾ

Mirathak Pindd Padh Madh Naa Ahinis Eaek Agiaan S Naagaa ||

मिरतक
पिंडि पद मद ना अहिनिसि एकु अगिआन सु नागा

ਤੇਰੇ
ਵਿੱਚ ਤੇਰੀ ਨਾਸਵੰਤ ਸਰੀਰ ਦੇ ਰੁਤਬੇ ਦਾ ਗਰੂਰ ਨਹੀਂ ਸੀ। ਬੇਸਮਝੀ ਤੋਂ ਮੁਕੰਮਲ ਸੱਖਣਾ ਹੋਣ ਕਰਕੇ ਤੂੰ ਦਿਨ ਰੈਣ ਵਿੱਚ ਹਰੀ ਦਾ ਅਰਾਧਨ ਕਰਦਾ ਸੈਂ
You took no pride in your perishable body; night and day were all the same to you-you lived unknowing, in the silence of the void.

3722
ਤੇ ਦਿਨ ਸੰਮਲੁ ਕਸਟ ਮਹਾ ਦੁਖ ਅਬ ਚਿਤੁ ਅਧਿਕ ਪਸਾਰਿਆ

Thae Dhin Sanmal Kasatt Mehaa Dhukh Ab Chith Adhhik Pasaariaa ||

ਤਸੀਹੇ
ਅਤੇ ਪਰਮ ਤਕਲੀਫ ਦੇ ਉਹ ਗਰਭ ਦੇ ਅੰਦਰ ਦੇ ਦਿਨ ਯਾਦ ਕਰ ਹੁਣ ਤੂੰ ਆਪਣੇ ਮਨ ਦੇ ਜਾਲ ਨੂੰ ਘਨੇਰਾ ਖਿਲਾਰ ਲਿਆ ਹੈ
ते दिन समलु कसट महा दुख अब चितु अधिक पसारिआ

Remember the terrible pain and suffering of those days, now that you have spread out the net of your consciousness far and wide.

3723
ਗਰਭ ਛੋਡਿ ਮ੍ਰਿਤ ਮੰਡਲ ਆਇਆ ਤਉ ਨਰਹਰਿ ਮਨਹੁ ਬਿਸਾਰਿਆ

Garabh Shhodd Mrith Manddal Aaeiaa Tho Narehar Manahu Bisaariaa ||1||

गरभ
छोडि म्रित मंडल आइआ तउ नरहरि मनहु बिसारिआ ॥१॥

ਕੁੱਖ ਨੂੰ ਤਿਆਗ ਕੇ ਤੂੰ ਇਸ ਸੰਸਾਰ ਵਿੱਚ ਪ੍ਰਵੇਸ਼ ਕੀਤਾ ਤਦ ਤੂੰ ਹੇ ਬੰਦੇ
ਰੱਬ ਨੂੰ ਆਪਣੇ ਮਨ ਵਿੱਚ ਭੁਲਾ ਦਿਤਾ||1||

Leaving the womb, you entered this mortal world; you have forgotten the Lord from your mind. ||1||

3724
ਫਿਰਿ ਪਛੁਤਾਵਹਿਗਾ ਮੂੜਿਆ ਤੂੰ ਕਵਨ ਕੁਮਤਿ ਭ੍ਰਮਿ ਲਾਗਾ

Fir Pashhuthaavehigaa Moorriaa Thoon Kavan Kumath Bhram Laagaa ||

फिरि
पछुतावहिगा मूड़िआ तूं कवन कुमति भ्रमि लागा

ਤੂੰ
ਮਗਰੋਂ ਪਸਚਾਤਾਪ ਕਰੇਗਾ, ਹੇ ਮੂਰਖਾ! ਕਿਹੜੀ ਮੰਦੀ ਬੁਧੀ ਰਾਹੀਂ ਤੂੰ ਮਾੜੀ ਕੰਮਾ ਨਾਲ ਫਸ ਗਿਆ ਹੈਂ?
Later, you will regret and repent-you fool! Why are you engrossed in evil-mindedness and skepticism?

3725
ਚੇਤਿ ਰਾਮੁ ਨਾਹੀ ਜਮ ਪੁਰਿ ਜਾਹਿਗਾ ਜਨੁ ਬਿਚਰੈ ਅਨਰਾਧਾ ਰਹਾਉ

Chaeth Raam Naahee Jam Pur Jaahigaa Jan Bicharai Anaraadhhaa ||1|| Rehaao ||

चेति
रामु नाही जम पुरि जाहिगा जनु बिचरै अनराधा ॥१॥ रहाउ

ਸੁਆਮੀ ਨੂੰ ਚੇਤੇ ਕਰ
, ਨਹੀਂ ਤਾਂ ਤੂੰ ਮੌਤ ਦੇ ਦੂਤਾਂ ਦੇ ਸ਼ਹਿਰ ਨੂੰ ਜਾਵੇਗਾ, ਹੇ ਬੰਦੇ! ਤੂੰ ਕਿਉਂ ਰਸਤਾ ਭਟਕਦਾ ਫਿਰਦਾ ਹੈ? 1 ਰਹਾਉ

Think of the Lord, or else you shall be led to the City of Death. Why are you wandering around, out of control? ||1||Pause||

3726
ਬਾਲ ਬਿਨੋਦ ਚਿੰਦ ਰਸ ਲਾਗਾ ਖਿਨੁ ਖਿਨੁ ਮੋਹਿ ਬਿਆਪੈ

Baal Binodh Chindh Ras Laagaa Khin Khin Mohi Biaapai ||

बाल
बिनोद चिंद रस लागा खिनु खिनु मोहि बिआपै

ਬੱਚਾ
ਖੇਡ ਅਤੇ ਰਸਾ ਦੇ ਵਿੱਚ ਲੱਗਾ ਰਹਿੰਦਾ ਹੈ। ਧੀਰੇ ਧੀਰੇ ਸੰਸਾਰੀ ਮਮਤਾ ਅੰਦਰ ਉਲਝ ਜਾਂਦਾ ਹੈ
You play like a child, craving sweets; moment by moment, you become more entangled in emotional attachment.

3727
ਰਸੁ ਮਿਸੁ ਮੇਧੁ ਅੰਮ੍ਰਿਤੁ ਬਿਖੁ ਚਾਖੀ ਤਉ ਪੰਚ ਪ੍ਰਗਟ ਸੰਤਾਪੈ

Ras Mis Maedhh Anmrith Bikh Chaakhee Tho Panch Pragatt Santhaapai ||

रसु
मिसु मेधु अम्रितु बिखु चाखी तउ पंच प्रगट संतापै

ਸੁਆਦਲੇ
ਰਸ, ਮਾਇਆ ਦੀ ਗਲ਼ਤ ਫਹਿਮੀ ਅੰਦਰ ਇਨਸਾਨ ਜ਼ਹਿਰ ਖਾਂਦਾ ਹੈ। ਫਿਰ ਪੰਜੇ ਵਿਕਾਰ ਲੱਗੇ ਹੋਏ ਹਨ। ਇਹ ਜ਼ਾਹਿਰ ਹੁੰਦੇ ਹਨ। ਉਸ ਨੂੰ ਦੁਖ ਦਿੰਦੇ ਹਨ
Tasting good and bad, you eat nectar and then poison, and then the five passions appear and torture you.

3728
ਜਪੁ ਤਪੁ ਸੰਜਮੁ ਛੋਡਿ ਸੁਕ੍ਰਿਤ ਮਤਿ ਰਾਮ ਨਾਮੁ ਅਰਾਧਿਆ

Jap Thap Sanjam Shhodd Sukirath Math Raam Naam N Araadhhiaa ||

जपु
तपु संजमु छोडि सुक्रित मति राम नामु अराधिआ

ਆਦਮੀ ਸਿਮਰਨ ਦੀ ਘਾਲ, ਤੱਪਸਿਆ ਅਤੇ ਨੇਕ ਅਮਲਾਂ ਵਲ ਦੀ ਰੁਚੀ ਨੂੰ ਤਿਆਗ ਦਿੰਦਾ ਹੈ
ਸਾਈਂ ਦੇ ਨਾਮ ਦਾ ਜਾਪ ਨਹੀਂ ਕਰਦਾAbandoning meditation, penance and self-restraint, and the wisdom of good actions, you do not worship and adore the Lord's Name.

3729
ਉਛਲਿਆ ਕਾਮੁ ਕਾਲ ਮਤਿ ਲਾਗੀ ਤਉ ਆਨਿ ਸਕਤਿ ਗਲਿ ਬਾਂਧਿਆ

Oushhaliaa Kaam Kaal Math Laagee Tho Aan Sakath Gal Baandhhiaa ||2||

उछलिआ
कामु काल मति लागी तउ आनि सकति गलि बांधिआ ॥२॥

ਉਸ ਜੀਵ ਦਾ ਭੋਗ ਬਿਲਾਸ ਦਾ ਵੇਗ ਛੱਲਾਂ ਮਾਰਦਾ ਹੈ। ਉਸ ਦੀ ਸਮਝ ਨੂੰ ਕਾਲਖ ਲੱਗ ਜਾਂਦੀ ਹੈ। ਤਦ ਉਹ ਹੋਰਨਾਂ ਦੀ ਜ਼ਨਾਨੀ ਨੂੰ ਆਪਣੀ ਛਾਤੀ ਨਾਲ ਲਾਉਂਦਾ ਹੈ। ਭਾਵ ਵਿਕਾਂਰਾਂ ਨਾਲ ਮੋਹ ਲਾ ਲਿਆ ਹੈ।
||2||
You are overflowing with sexual desire, and your intellect is stained with darkness; you are held in the grip of Shakti's power. ||2||

3730
ਤਰੁਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੁ ਅਪਸਰੁ ਪਛਾਣਿਆ

Tharun Thaej Par Thria Mukh Johehi Sar Apasar N Pashhaaniaa ||

तरुण
तेजु पर त्रिअ मुखु जोहहि सरु अपसरु पछाणिआ

ਜੁਆਨੀ
ਦੇ ਜੋਸ਼ ਅੰਦਰ ਉਹ ਹੋਰਨਾਂ ਦੀਆਂ ਵਹੁਟੀਆਂ ਦੇ ਮੂੰਹ ਤੱਕਦਾ ਹੈ। ਭਲੇ ਤੇ ਬੁਰੇ ਦੀ ਪਛਾਣ ਨਹੀਂ ਕਰਦਾ
In the heat of youthful passion, you look with desire upon the faces of other men's wives; you do not distinguish between good and evil.

3731
ਉਨਮਤ ਕਾਮਿ ਮਹਾ ਬਿਖੁ ਭੂਲੈ ਪਾਪੁ ਪੁੰਨੁ ਪਛਾਨਿਆ

Ounamath Kaam Mehaa Bikh Bhoolai Paap Punn N Pashhaaniaa ||

उनमत
कामि महा बिखु भूलै पापु पुंनु पछानिआ

ਕਾਂਮ ਵਿੱਚ ਮਸਤ, ਘੋਰ
ਪਾਪ ਦੇ ਨਸ਼ੇ ਅੰਦਰ ਉਹ ਕੁਰਾਹੇ ਪੈ ਜਾਂਦਾ ਹੈ। ਬਦੀ ਤੇ ਨੇਕੀ ਦੀ ਜਾਂਣ ਨਹੀਂ ਕਰਦਾ
Drunk with sexual desire and other great sins, you go astray, and do not distinguish between vice and virtue.

3732
ਸੁਤ ਸੰਪਤਿ ਦੇਖਿ ਇਹੁ ਮਨੁ ਗਰਬਿਆ ਰਾਮੁ ਰਿਦੈ ਤੇ ਖੋਇਆ

Suth Sanpath Dhaekh Eihu Man Garabiaa Raam Ridhai Thae Khoeiaa ||

सुत
स्मपति देखि इहु मनु गरबिआ रामु रिदै ते खोइआ

ਆਪਣੇ
ਪੁਤ੍ਰਾਂ ਤੇ ਦੌਲਤ ਨੂੰ ਵੇਖਣ ਦੁਆਰਾ ਉਸ ਦਾ ਇਹ ਮਨ ਹੰਕਾਰੀ ਹੋ ਜਾਂਦਾ ਹੈ। ਆਪਣੇ ਦਿਲ ਤੋਂ ਉਹ ਸੁਆਮੀ ਨੂੰ ਭੁਲਾ ਦਿੰਦਾ ਹੈ
Gazing upon your children and your property, your mind is proud and arrogant; you cast out the Lord from your heart.

3733
ਅਵਰ ਮਰਤ ਮਾਇਆ ਮਨੁ ਤੋਲੇ ਤਉ ਭਗ ਮੁਖਿ ਜਨਮੁ ਵਿਗੋਇਆ

Avar Marath Maaeiaa Man Tholae Tho Bhag Mukh Janam Vigoeiaa ||3||

अवर
मरत माइआ मनु तोले तउ भग मुखि जनमु विगोइआ ॥३॥

ਹੋਰਾ ਦੀ ਮੌਤ ਤੇ ਉਹ ਆਪਣੇ ਦਿਲ ਅੰਦਰ ਉਸ ਦੀ ਦੌਲਤ ਨੂੰ ਜੋਖਦਾ ਹੈ ਤੂੰ ਹੇ ਬੰਦੇ,
ਮਾਇਆ ਮੂੰਹ ਦੇ ਸੁਆਦਾਂ ਅੰਦਰ ਜਨਮ ਗੁਆ ਲਿਆ ਹੈ||3||
When others die, you measure your own wealth in your mind; you waste your life in the pleasures of the mouth and sexual organs. ||3||

3734
ਪੁੰਡਰ ਕੇਸ ਕੁਸਮ ਤੇ ਧਉਲੇ ਸਪਤ ਪਾਤਾਲ ਕੀ ਬਾਣੀ

Punddar Kaes Kusam Thae Dhhoulae Sapath Paathaal Kee Baanee ||

पुंडर
केस कुसम ते धउले सपत पाताल की बाणी

ਉਸ
ਦੇ ਚਿਟੇ ਵਾਲ ਚੰਬੇਲੀ ਦੇ ਫੁੱਲ ਨਾਲੋਂ ਭੀ ਵਧੇਰੇ ਸੁਫ਼ੈਦ ਹਨ। ਉਸ ਦੀ ਆਵਾਜ ਐਨੀ ਮੱਧਮ ਪੈ ਜਾਂਦੀ ਹੈ। ਜਿਸ ਤਰ੍ਹਾਂ ਉਹ ਸੱਤਵੇਂ ਹੇਠਲੇ ਲੋਕ ਤੋਂ ਆਉਂਦੀ ਹੋਵੇ
Your hair is whiter than the jasmine flower, and your voice has grown feeble, as if it comes from the seventh underworld.

3735
ਲੋਚਨ ਸ੍ਰਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ

Lochan Sramehi Budhh Bal Naathee Thaa Kaam Pavas Maadhhaanee ||

लोचन
स्रमहि बुधि बल नाठी ता कामु पवसि माधाणी

ਜਦ
ਉਸ ਦੀਆਂ ਅੱਖਾਂ ਵਗਦੀਆਂ ਹਨ ਅਤੇ ਉਸਦੀ ਅੱਕਲ ਤੇ ਤਾਕਤ ਦੌੜ ਜਾਂਦੀਆਂ ਹਨ। ਤਦ ਕਾਮਨਾਵਾਂ ਉਸ ਨੂੰ ਰਿੜਕਣ ਲੱਗ ਜਾਂਦੀਆਂ ਹਨ
Your eyes water, and your intellect and strength have left you; but still, your sexual desire churns and drives you on.

3736
ਤਾ ਤੇ ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ

Thaa Thae Bikhai Bhee Math Paavas Kaaeiaa Kamal Kumalaanaa ||

ता
ते बिखै भई मति पावसि काइआ कमलु कुमलाणा

ਇਸ
ਲਈ ਵਿਸ਼ਿਆਂ ਨਾਲ, ਉਸ ਦੀ ਆਤਮਾ ਸੁਕ ਸੜ ਗਈ ਹੈ। ਉਸ ਦੀ ਦੇਹਿ ਦਾ ਕੰਵਲ ਫੁਲ ਮੁਰਝਾ ਗਿਆ ਹੈ
And so, your intellect has dried up through corruption, and the lotus flower of your body has wilted and withered.

3737
ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ ਪਛੁਤਾਣਾ

Avagath Baan Shhodd Mrith Manddal Tho Paashhai Pashhuthaanaa ||4||

अवगति
बाणि छोडि म्रित मंडलि तउ पाछै पछुताणा ॥४॥

ਇਸ ਸੰਸਾਰ ਅੰਦਰ ਅਮਰ ਮਾਲਕ ਦੀ ਬਾਣੀ ਨੂੰ ਤਿਆਗ ਕੇ
, ਤੂੰ ਹੇ ਇਨਸਾਨ ਮਗਰੋਂ ਅਫ਼ਸੋਸ ਦਾ ਪਛਤਾਵਾਂ ਕਰੇਗਾ||4||

You have forsaken the Bani, the Word of the Immortal Lord, in this mortal world; in the end, you shall regret and repent. ||4||

3738
ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ

Nikuttee Dhaeh Dhaekh Dhhun Oupajai Maan Karath Nehee Boojhai ||

निकुटी
देह देखि धुनि उपजै मान करत नही बूझै

ਛੋਟੀਆਂ
ਬੱਚਿਆਂ ਦੇ ਸਰੀਰ ਨੂੰ ਵੇਖ ਕੇ ਮਨੁੱਖ ਦੇ ਮਨ ਵਿੱਚ ਪਿਆਰ ਪੈਦਾ ਹੁੰਦਾ ਹੈ। ਉਹ ਉਨ੍ਹਾਂ ਉਤੇ ਹੰਕਾਂਰ ਕਰਦਾ ਹੈ। ਪ੍ਰੰਤੂ ਸਾਈਂ ਨੂੰ ਨਹੀਂ ਸਮਝਦਾ
Gazing upon the tiny bodies of your children, love has welled up within your heart; you are proud of them, but you do not understand.

3739
ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਸੂਝੈ

Laalach Karai Jeevan Padh Kaaran Lochan Kashhoo N Soojhai ||

लालचु
करै जीवन पद कारन लोचन कछू सूझै

ਭਾਵੇਂ
ਉਸ ਨੂੰ ਆਪਣੀਆਂ ਅੱਖਾਂ ਤੋਂ ਕੁਝ ਭੀ ਦਿਸਦਾ ਨਹੀਂ। ਫਿਰ ਭੀ ਉਹ ਲੰਮੀ ਉਮਰ ਦੇ ਵਾਸਤੇ ਲਾਲਸਾ ਕਰਦਾ ਹੈ
You long for the dignity of a long life, but your eyes can no longer see anything.

3740
ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਸੁਖਾਈ

Thhaakaa Thaej Ouddiaa Man Pankhee Ghar Aaangan N Sukhaaee ||

थाका
तेजु उडिआ मनु पंखी घरि आंगनि सुखाई

ਅੱਗ
ਬੁਝ ਗਈ ਹੈ, ਭਉਰ ਪੰਛੀ ਉਡ ਗਿਆ ਹੈ ਅਤੇ ਉਸ ਦੀ ਲੋਥ ਹੁਣ ਗ੍ਰਹਿ ਤੇ ਵਿਹੜੇ ਵਿੱਚ ਨਹੀਂ ਸੁਖਾਉਂਦੀ। ਚੰਗੀ ਨਹੀ ਲੱਗਦੀ।
Your light has gone out, and the bird of your mind has flown away; you are no longer welcome in your own home and courtyard.

3741
ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ

Baenee Kehai Sunahu Rae Bhagathahu Maran Mukath Kin Paaee ||5||

बेणी
कहै सुनहु रे भगतहु मरन मुकति किनि पाई ॥५॥

ਬੇਣੀ ਜੀ ਆਖਦੇ ਹਨ
, ਸ੍ਰਵਣ ਕਰੋ, ਹੇ ਸਾਧੂਓ ਭਗਤੋ ਇਹੋ ਜੇਹੀ ਮੌਤ ਮਗਰੋਂ ਕਿਸ ਨੂੰ ਕਲਿਆਣ ਮੁੱਕਤੀ ਪ੍ਰਾਪਤ ਨਹੀਂ ਹੋਈ ਹੈ? ||5||
Says Baynee, listen, O devotee: who has ever attained liberation after such a death? ||5||

3742
ਸਿਰੀਰਾਗੁ

Sireeraag ||

सिरीरागु

ਸਿਰੀ
ਰਾਗ
Sree Raag:

3743
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ

Thohee Mohee Mohee Thohee Anthar Kaisaa ||

तोही
मोही मोही तोही अंतरु कैसा

ਤੂੰ
ਮੈਂ ਹਾਂ, ਮੈਂ ਤੂੰ ਹੈਂ ਕੀ ਫਰਕ ਹੈ?
You are me, and I am You-what is the difference between us?

3744
ਕਨਕ ਕਟਿਕ ਜਲ ਤਰੰਗ ਜੈਸਾ

Kanak Kattik Jal Tharang Jaisaa ||1||

कनक
कटिक जल तरंग जैसा ॥१॥

ਇਹੋ
ਜੇਹਾ ਜਿਹਾ ਕਿ ਸੋਨੇ ਤੇ ਇਸ ਦੇ ਕੜੇ ਵਿੱਚ ਹੈ ਪਾਣੀ ਤੇ ਇਸ ਦੀਆਂ ਲਹਿਰਾਂ ਵਿੱਚ ਹੈ।।
We are like gold and the bracelet, or water and the waves. ||1||

3745
ਜਉ ਪੈ ਹਮ ਪਾਪ ਕਰੰਤਾ ਅਹੇ ਅਨੰਤਾ

Jo Pai Ham N Paap Karanthaa Ahae Ananthaa ||

जउ
पै हम पाप करंता अहे अनंता

ਹੇ
ਮੇਰੇ ਬੇਅੰਤ ਸੁਆਮੀ ਜੇਕਰ ਮੈਂ ਗੁਨਾਹ ਨਾਂ ਕਮਾਉਂਦਾ ਹਾਂ।

If I did not commit any sins, O Infinite Lord

3746
ਪਤਿਤ ਪਾਵਨ ਨਾਮੁ ਕੈਸੇ ਹੁੰਤਾ ਰਹਾਉ

Pathith Paavan Naam Kaisae Hunthaa ||1|| Rehaao ||

पतित
पावन नामु कैसे हुंता ॥१॥ रहाउ

ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਤੇਰਾ ਨਾਮ ਕਿਸ ਤਰ੍ਰਾਂ ਪਰਾਪਤ ਹੁੰਦਾ
? 1 ਰਹਾਉ

How would You have acquired the name, 'Redeemer of sinners'? ||1||Pause||

3747
ਤੁਮ੍ਹ੍ਹ ਜੁ ਨਾਇਕ ਆਛਹੁ ਅੰਤਰਜਾਮੀ

Thumh
J Naaeik Aashhahu Antharajaamee ||

तुम्ह
जु नाइक आछहु अंतरजामी

ਤੂੰ
ਜੋ ਮੇਰਾ ਮਾਲਕ ਹੈ, ਤੈਨੂੰ ਦਿਲਾਂ ਦੀਆਂ ਜਾਣਨਹਾਰ ਹੈ
You are my Master, the Inner-knower, Searcher of hearts.

3748
ਪ੍ਰਭ ਤੇ ਜਨੁ ਜਾਨੀਜੈ ਜਨ ਤੇ ਸੁਆਮੀ

Prabh Thae Jan Jaaneejai Jan Thae Suaamee ||2||

प्रभ
ते जनु जानीजै जन ते सुआमी ॥२॥

ਉਹ ਜੀਵਾਂ ਦਾ ਮਾਲਕ ਹੈ। ਸਾਹਿਬ ਤੋਂ ਉਸ ਦਾ ਨੌਕਰ ਜਾਣਿਆ ਜਾਂਦਾ ਹੈ।
||2||

The servant is known by his God, and the Lord and Master is known by His servant. ||2||

3749
ਸਰੀਰੁ ਆਰਾਧੈ ਮੋ ਕਉ ਬੀਚਾਰੁ ਦੇਹੂ

Sareer Aaraadhhai Mo Ko Beechaar Dhaehoo ||

सरीरु
आराधै मो कउ बीचारु देहू

ਮੈਨੂੰ
ਸਿਆਣਪ ਬਖਸ਼ ਤਾਂ ਜੋ ਆਪਣੀ ਸਰੀਰ ਨਾਲ ਤੇਰਾ ਸਿਮਰਨ ਕਰਾਂ
Grant me the wisdom to worship and adore You with my body.

3750
ਰਵਿਦਾਸ ਸਮ ਦਲ ਸਮਝਾਵੈ ਕੋਊ

Ravidhaas Sam Dhal Samajhaavai Kooo ||3||

रविदास
सम दल समझावै कोऊ ॥३॥

ਰਵਿਦਾਸ ਜੀ ਕਹਿੰਦੇ ਹਨ, ਕੋਈ ਵਿਰਲਾ ਪੁਰਸ਼ ਹੀ ਮੈਨੂੰ ਦੱਸ ਸਕਦਾ ਹੈਸਾਹਿਬ ਸਾਰਿਆਂ ਅੰਦਰ ਇਕ ਸੁਰ ਰਮਿਆ ਹੋਇਆ ਹੈ।
||3||

O Ravi Daas, one who understands that the Lord is equally in all, is very rare. ||3||

Comments

Popular Posts