ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਦੇਖੋ ਹੁੰਦੀ ਆ ਜੀ ਤੇਰੀ ਜੈ ਜੈ ਕਾਰ।
ਸਾਰੀਆਂ ਸੰਗਤਾਂ ਬੁਲਾਉਂਦੀਆਂ ਨੇ।
ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।
ਸੰਗਤਾਂ ਤੁਰੀਆਂ ਨਗਰ ਕੀਰਤਨ ਨਾਲ।
ਜੋ ਕਰਦੇ ਨੇ ਰੱਬ ਜੀ ਤੈਨੂੰ ਬੇਅੰਤ ਪਿਆਰ।
ਕੀਤਾ ਗੁਰੂ ਗ੍ਰੰਥ ਸਾਹਿਬ ਜੀ ਸੰਗਤਾਂ ਨੂੰ ਨਿਹਾਲ।
ਸੰਗਤਾਂ ਚੱਲੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ।
ਪੰਜ ਪਿਆਰੇ ਚੱਲਦੇ ਗੁਰੂ ਮਹਾਰਾਜ ਨਾਲ ਨਾਲ।
ਸੰਗਤਾਂ ਦਾ ਇਕੱਠ ਬੇਅੰਤ ਭਾਰੀ ਚੱਲਦਾ ਨਾਲ।
ਖ਼ਾਲਸੇ ਲਗਦੇ ਪਿਆਰੇ, ਜੋ ਪਹੁੰਚੇ ਸਰਦਾ ਨਾਲ।
ਸੇਵਾਦਾਰ ਕਰੀ ਜਾਂਦੇ ਸੇਵਾ ਸ਼ਰਦਾ ਦੇ ਨਾਲ।
ਸ਼ਬੀਲਾਂ ਲਾਈ ਜਾਂਦੇ ਠੰਢੇ, ਜੂਸ, ਦੇ ਨਾਲ।
ਸੰਗਤਾਂ ਰੰਗੀਆਂ ਨੇ ਗੁਰੂ ਪ੍ਰੇਮ ਦੇ ਰੰਗ ਨਾਲ
ਸੇਵਕ ਲੰਗਰ ਲਾਈ ਜਾਂਦੇ ਬੇਅੰਤ ਅਪਾਰ।
ਬਰਸ ਰਿਹਾ ਸਾਰੇ ਅੰਮ੍ਰਿਤ ਰਸ ਦਾ ਪਿਆਰ।
ਸੰਗਤਾਂ ਵਿੱਚ ਠਾਠਾ ਮਾਰਦਾ ਗੁਰੂ ਪਿਆਰ।
ਸੱਤੀ ਗੱਦ ਗੱਦ ਹੋ ਗਈ ਦੇਖ ਕੇ ਪਿਆਰ।
ਹੋਰ ਕਰੀ ਚੱਲ ਦਾਤਿਆ ਰਹਿਮਤਾਂ ਅਪਾਰ।
ਦੇਖੋ ਹੁੰਦੀ ਆ ਜੀ ਤੇਰੀ ਜੈ ਜੈ ਕਾਰ।
ਸਤਵਿੰਦਰ ਸੰਗਤਾਂ ਬੁਲਾਉਂਦੀਆਂ ਨੇ ।
ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਦੇਖੋ ਹੁੰਦੀ ਆ ਜੀ ਤੇਰੀ ਜੈ ਜੈ ਕਾਰ।
ਸਾਰੀਆਂ ਸੰਗਤਾਂ ਬੁਲਾਉਂਦੀਆਂ ਨੇ।
ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।
ਸੰਗਤਾਂ ਤੁਰੀਆਂ ਨਗਰ ਕੀਰਤਨ ਨਾਲ।
ਜੋ ਕਰਦੇ ਨੇ ਰੱਬ ਜੀ ਤੈਨੂੰ ਬੇਅੰਤ ਪਿਆਰ।
ਕੀਤਾ ਗੁਰੂ ਗ੍ਰੰਥ ਸਾਹਿਬ ਜੀ ਸੰਗਤਾਂ ਨੂੰ ਨਿਹਾਲ।
ਸੰਗਤਾਂ ਚੱਲੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ।
ਪੰਜ ਪਿਆਰੇ ਚੱਲਦੇ ਗੁਰੂ ਮਹਾਰਾਜ ਨਾਲ ਨਾਲ।
ਸੰਗਤਾਂ ਦਾ ਇਕੱਠ ਬੇਅੰਤ ਭਾਰੀ ਚੱਲਦਾ ਨਾਲ।
ਖ਼ਾਲਸੇ ਲਗਦੇ ਪਿਆਰੇ, ਜੋ ਪਹੁੰਚੇ ਸਰਦਾ ਨਾਲ।
ਸੇਵਾਦਾਰ ਕਰੀ ਜਾਂਦੇ ਸੇਵਾ ਸ਼ਰਦਾ ਦੇ ਨਾਲ।
ਸ਼ਬੀਲਾਂ ਲਾਈ ਜਾਂਦੇ ਠੰਢੇ, ਜੂਸ, ਦੇ ਨਾਲ।
ਸੰਗਤਾਂ ਰੰਗੀਆਂ ਨੇ ਗੁਰੂ ਪ੍ਰੇਮ ਦੇ ਰੰਗ ਨਾਲ
ਸੇਵਕ ਲੰਗਰ ਲਾਈ ਜਾਂਦੇ ਬੇਅੰਤ ਅਪਾਰ।
ਬਰਸ ਰਿਹਾ ਸਾਰੇ ਅੰਮ੍ਰਿਤ ਰਸ ਦਾ ਪਿਆਰ।
ਸੰਗਤਾਂ ਵਿੱਚ ਠਾਠਾ ਮਾਰਦਾ ਗੁਰੂ ਪਿਆਰ।
ਸੱਤੀ ਗੱਦ ਗੱਦ ਹੋ ਗਈ ਦੇਖ ਕੇ ਪਿਆਰ।
ਹੋਰ ਕਰੀ ਚੱਲ ਦਾਤਿਆ ਰਹਿਮਤਾਂ ਅਪਾਰ।
ਦੇਖੋ ਹੁੰਦੀ ਆ ਜੀ ਤੇਰੀ ਜੈ ਜੈ ਕਾਰ।
ਸਤਵਿੰਦਰ ਸੰਗਤਾਂ ਬੁਲਾਉਂਦੀਆਂ ਨੇ ।
ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।
Comments
Post a Comment