ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੮੫ Page 185 of 1430

7829 ਹਰਿ ਹਰਿ ਨਾਮੁ ਜੀਅ ਪ੍ਰਾਨ ਅਧਾਰੁ
Har Har Naam Jeea Praan Adhhaar ||

हरि हरि नामु जीअ प्रान अधारु


ਰੱਬ ਦਾ ਹਰਿ, ਹਰੀ ਪ੍ਰਭੁ ਦੇ ਸਾਰੇ ਨਾਂਮ ਮੇਰੇ ਸਾਹਾਂ ਦਾ ਸਹਾਰਾ ਹਨ॥
Are all in the Name of the Lord, Har, Har, the Support of the soul and the breath of life.

7830 ਸਾਚਾ ਧਨੁ ਪਾਇਓ ਹਰਿ ਰੰਗਿ



Saachaa Dhhan Paaeiou Har Rang ||

साचा धनु पाइओ हरि रंगि


ਪਵਿੱਤਰ ਕਮਾਈ ਦੀ ਦੌਲਤ ਰੱਬ ਵਿੱਚ ਲੀਨ ਹੋਇਆ ਮਿਲਦੀ ਹੈ॥
Their actions are pure, and their lifestyle is true.

7831 ਦੁਤਰੁ ਤਰੇ ਸਾਧ ਕੈ ਸੰਗਿ ੩॥



Dhuthar Tharae Saadhh Kai Sang ||3||

दुतरु तरे साध कै संगि ॥३॥

ਸਤਿਗੁਰ ਜੀ ਦੇ ਪਿਅਰਿਆਂ ਵਿੱਚ ਰੱਬੀ ਗੁਰਬਾਣੀ ਬਿਚਾਰਨ ਨਾਲ ਵੱਡੇ ਪਾਪੀ ਵੀ ਤਰ ਜਾਂਦੇ ਹਨ||3||

I have crossed over the treacherous world-ocean in the Sathigur Saadh Sangat, the Company of the Holy. ||3||

7832 ਸੁਖਿ ਬੈਸਹੁ ਸੰਤ ਸਜਨ ਪਰਵਾਰੁ



Sukh Baisahu Santh Sajan Paravaar ||

सुखि बैसहु संत सजन परवारु

ਉਹ ਰਲ ਕੇ, ਇਕ ਸਾਥ ਸਤਿਗੁਰ ਜੀ ਦੇ ਪਿਅਰਿਆਂ ਸੱਜਣਾਂ ਵਿੱਚ ਬੈਠ ਰੱਬ ਦੇ ਸੋਹਲੇ ਗਾਉਂਦੇ, ਅੰਨਦ ਵਿੱਚ ਰਹਿੰਦੇ ਹਨ॥



Sit in peace, O Saints, with the family of friends.

7833 ਹਰਿ ਧਨੁ ਖਟਿਓ ਜਾ ਕਾ ਨਾਹਿ ਸੁਮਾਰੁ



Har Dhhan Khattiou Jaa Kaa Naahi Sumaar ||

हरि धनु खटिओ जा का नाहि सुमारु


ਰੱਬ ਨੂੰ ਪਿਆਰ ਕਰਨ ਵਾਲੇ, ਸਹੀ ਖੱਟੀ ਕਰਦੇ ਹਨ। ਜਿਸ ਦਾ ਕੋਈ ਹਿਸਾਬ ਵੀ ਨਹੀਂ ਲੱਗਾ ਸਕਦਾ॥
Earn the wealth of the Lord, which is beyond estimation.

7834 ਜਿਸਹਿ ਪਰਾਪਤਿ ਤਿਸੁ ਗੁਰੁ ਦੇਇ



Jisehi Paraapath This Gur Dhaee ||

जिसहि परापति तिसु गुरु देइ


ਜਿਸ ਦੀ ਕਿਸਮਤ ਵਿੱਚ ਚੰਗੇ ਕੰਮਾਂ ਕਰਕੇ, ਰੱਬ ਦੇ ਨਾਂਮ ਦਾ ਪਿਆਰ ਲਿਖਿਆ ਹੁੰਦਾ ਹੈ। ਉਸ ਨੂੰ ਸਤਿਗੁਰ ਜੀ ਦਾਨ ਵੰਡਦੇ ਹਨ॥
He alone obtains it, unto whom the Sathigur has bestowed it.

7835 ਨਾਨਕ ਬਿਰਥਾ ਕੋਇ ਹੇਇ ੪॥੨੭॥੯੬॥



Naanak Birathhaa Koe N Haee ||4||27||96||

नानक बिरथा कोइ हेइ ॥४॥२७॥९६॥

ਸਤਿਗੁਰ ਨਾਨਕ ਜੀ ਦੇ ਲੜ ਲੱਗ ਕੇ, ਕੋਈ ਵੀ ਬਗੈਰ ਰੱਬ ਦਾ ਨਾਂਮ, ਦਾਤ-ਵਸਤ ਲਏ ਨਹੀਂ ਜਾਂਦਾਂ||4||27||96||

Sathigur Nanak, no one shall go away empty-handed. ||4||27||96||

7836

ਗਉੜੀ ਗੁਆਰੇਰੀ ਮਹਲਾ



Gourree Guaaraeree Mehalaa 5 ||

गउड़ी गुआरेरी महला

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਗੁਆਰੇਰੀ 5
Sathigur
Arjan Dev Gauree Gwaarayree, Fifth Mehl 5

7837 ਹਸਤ ਪੁਨੀਤ ਹੋਹਿ ਤਤਕਾਲ



Hasath Puneeth Hohi Thathakaal ||

हसत पुनीत होहि ततकाल


ਰੱਬ ਦਾ ਨਾਂਮ ਲੈਣ ਨਾਲ ਹੱਥ ਸ਼ੁਬ ਹੋ ਕੇ, ਉਦੋਂ ਹੀ ਚੰਗੇ ਕੰਮ ਕਰਨ ਲੱਗ ਜਾਂਦੇ ਹਨ॥
The hands are sanctified instantly.

7838 ਬਿਨਸਿ ਜਾਹਿ ਮਾਇਆ ਜੰਜਾਲ



Binas Jaahi Maaeiaa Janjaal ||

बिनसि जाहि माइआ जंजाल


ਧੰਨ ਦੌਲਤ ਦੁਨੀਆਂ ਦਾ ਹਰ ਲਾਲਚ ਮੁੱਕ ਜਾਂਦੇ ਹਨ॥
And the entanglements of Maya are dispelled.

7839 ਰਸਨਾ ਰਮਹੁ ਰਾਮ ਗੁਣ ਨੀਤ



Rasanaa Ramahu Raam Gun Neeth ||

रसना रमहु राम गुण नीत


ਹਰ ਰੋਜ਼ ਜੀਭ ਨਾਲ ਰੱਬ ਦੇ ਨਾਂਮ ਤੇ ਕੰਮਾਂ ਦੀ ਪ੍ਰਸੰਸਾ ਕਰੀਏ॥
Repeat constantly with your tongue the Glorious Praises of the Lord.

7840 ਸੁਖੁ ਪਾਵਹੁ ਮੇਰੇ ਭਾਈ ਮੀਤ ੧॥



Sukh Paavahu Maerae Bhaaee Meeth ||1||

सुखु पावहु मेरे भाई मीत ॥१॥


ਮੇਰੇ ਸੱਜਣ ਮਿੱਤਰੋਂ, ਉਹ ਅੰਨਦ ਮੋਜ਼ ਕਰਦੇ ਹਨ||1||


And you shall find peace, O my friends, O Siblings of Destiny. ||1||
7841 ਲਿਖੁ ਲੇਖਣਿ ਕਾਗਦਿ ਮਸਵਾਣੀ
Likh Laekhan Kaagadh Masavaanee ||

लिखु लेखणि कागदि मसवाणी


ਕਲਮ, ਦਵਾਤ, ਕਾਗਜ਼ ਲੈ ਕੇ, ਰੱਬ ਦਾ ਨਾਂਮ ਦਾ ਲੇਖ ਲਿਖ॥
With pen and ink, write upon your paper.

7842 ਰਾਮ ਨਾਮ ਹਰਿ ਅੰਮ੍ਰਿਤ ਬਾਣੀ ੧॥ ਰਹਾਉ



Raam Naam Har Anmrith Baanee ||1|| Rehaao ||

राम नाम हरि अम्रित बाणी ॥१॥ रहाउ


ਰੱਬ ਦੇ ਨਾਂਮ ਦੀ ਪ੍ਰਭੂ ਦੀ ਮਿੱਠੀ ਰਸ ਵਾਲੀ ਗੁਰਬਾਣੀ ਹੈ1॥ ਰਹਾਉ
He is Inaccessible, Incomprehensible, Eternal and Infinite.

7843 ਇਹ ਕਾਰਜਿ ਤੇਰੇ ਜਾਹਿ ਬਿਕਾਰ



Eih Kaaraj Thaerae Jaahi Bikaar ||

इह कारजि तेरे जाहि बिकार


ਇਹ ਕੰਮ ਕਰਨ ਨਾਲ, ਗੁਰਬਾਣੀ ਦੀ ਲਿਖਾ ਪੜ੍ਹੀ ਨਾਲ ਤੇਰੇ ਵਿੱਚੋਂ ਵਾਧੂ ਦੇ ਝਗੜੇ, ਉਲਝਣਾਂ ਮੁੱਕ ਜਾਣਗੇ॥
By this act, your sins shall be washed away.

7844 ਸਿਮਰਤ ਰਾਮ ਨਾਹੀ ਜਮ ਮਾਰ



Simarath Raam Naahee Jam Maar ||

सिमरत राम नाही जम मार


ਰੱਬ ਨੂੰ ਚੇਤੇ ਕਰਨ ਨਾਲ ਮੌਤ ਦੇ ਜੰਮਦੂਤ, ਮਾਰ ਨਹੀਂ ਸਕਦੇ। ਉਨਾਂ ਦੀ ਕੁੱਟ ਤੋਂ ਬੱਚ ਜਾਈਦਾ ਹੈ॥
Remembering the Lord in meditation, you shall not be punished by the Messenger of Death.

7845 ਧਰਮ ਰਾਇ ਕੇ ਦੂਤ ਜੋਹੈ



Dhharam Raae Kae Dhooth N Johai ||

धरम राइ के दूत जोहै


ਮੌਤ ਦੇ ਪਿਛੋਂ ਲੇਖਾ ਕਰਨ ਵਾਲੇ, ਧਰਮਰਾਜ ਦੇ ਜੰਮਦੂਤ ਕੁੱਝ ਨਹੀਂ ਕਹਿ ਨਹੀਂ ਸਕਦੇ, ਵਿਗਾੜ ਨਹੀਂ ਸਕਦੇ॥
The couriers of the Righteous Judge of Dharma shall not touch you.

7846 ਮਾਇਆ ਮਗਨ ਕਛੂਐ ਮੋਹੈ ੨॥



Maaeiaa Magan N Kashhooai Mohai ||2||

माइआ मगन कछूऐ मोहै ॥२॥


ਉਨਾਂ ਨੂੰ ਧੰਨ ਦੌਲਤ ਦੁਨੀਆਂ ਦੀ ਕੋਈ ਵੀ ਚੀਜ਼ ਮਨ ਲਾਲਚੀ ਨਹੀਂ ਬੱਣਾ ਸਕਦੀ। ਜੋ ਰੱਬ ਨੂੰ ਚੇਤੇ ਕਰਦੇ ਹਨ||2||
The intoxication of Maya shall not entice you at all. ||2||

7847 ਉਧਰਹਿ ਆਪਿ ਤਰੈ ਸੰਸਾਰੁ
Oudhharehi Aap Tharai Sansaar ||

उधरहि आपि तरै संसारु


ਆਪ ਹੀ ਆਪਣਾਂ ਬਚਾ ਦੁਨੀਆਂ ਦੇ ਵਿਕਾਰ ਕੰਮਾਂ ਤੋਂ ਕਰ ਲਵੇਂਗਾ। ਰੱਬ ਨੂੰ ਚੇਤੇ ਕਰੀ ਚੱਲ॥
You shall be redeemed, and through you, the whole world shall be saved.

7848 ਰਾਮ ਨਾਮ ਜਪਿ ਏਕੰਕਾਰੁ



Raam Naam Jap Eaekankaar ||

राम नाम जपि एकंकारु


ਇੱਕ ਪ੍ਰਮਾਤਮਾਂ ਦੇ ਹਰੀ ਨਾਂਮ ਨੂੰ ਯਾਦ ਕਰ॥
If you chant the Name of the One and Only Lord.

7849 ਆਪਿ ਕਮਾਉ ਅਵਰਾ ਉਪਦੇਸ



Aap Kamaao Avaraa Oupadhaes ||

आपि कमाउ अवरा उपदेस


ਆਪ ਵੀ ਰੱਬ ਦੀ ਗੁਰਬਾਣੀ ਦੇ ਸ਼ਬਦ ਦੀ ਬਿਚਾਰ ਕਰ, ਦੂਜਿਆ ਨੂੰ ਵੀ ਪ੍ਰਚਾਰ ਕਰਕੇ ਦੱਸ॥
Practice this yourself, and teach others.

7850 ਰਾਮ ਨਾਮ ਹਿਰਦੈ ਪਰਵੇਸ ੩॥



Raam Naam Hiradhai Paravaes ||3||

राम नाम हिरदै परवेस ॥३॥


ਰੱਬ ਦੇ ਨਾਂਮ ਨੂੰ ਮਨ ਵਿੱਚ ਹਾਜ਼ਰ ਕਰਕੇ ਚੇਤੇ ਰੱਖ| |3||

All beings and creatures seek Your Sanctuary.
7851 ਜਾ ਕੈ ਮਾਥੈ ਏਹੁ ਨਿਧਾਨੁ



Jaa Kai Maathhai Eaehu Nidhhaan ||

जा कै माथै एहु निधानु


ਜਿਸ ਬੰਦੇ ਦੇ ਮੱਥੇ ਦੇ ਉਤੇ ਇਹ ਸ਼ਬਦਾ ਦਾ ਭੰਡਾਰ ਉਕਰਿਆ ਹੈ॥
That person, who has this treasure upon his forehead.

7852 ਸੋਈ ਪੁਰਖੁ ਜਪੈ ਭਗਵਾਨੁ



Soee Purakh Japai Bhagavaan ||

सोई पुरखु जपै भगवानु


ਉਹੀ ਰੱਬ ਦੀਆ ਗੱਲਾਂ ਕਰਕੇ, ਉਸ ਨੂੰ ਯਾਦ ਕਰਦਾ ਹੈ॥
That person meditates on God.

7853 ਆਠ ਪਹਰ ਹਰਿ ਹਰਿ ਗੁਣ ਗਾਉ



Aath Pehar Har Har Gun Gaao ||

आठ पहर हरि हरि गुण गाउ


ਦਿਨ ਰਾਤ ਰੱਬ ਰੱਬ ਕਰਕੇ, ਪ੍ਰਭੂ ਦੇ ਕੰਮਾਂ ਦੀ ਪ੍ਰਸੰਸਾ ਕਰੀਏ॥
Twenty-four hours a day, chant the Glorious Praises of the Lord, Har, Har.

7854 ਕਹੁ ਨਾਨਕ ਹਉ ਤਿਸੁ ਬਲਿ ਜਾਉ ੪॥੨੮॥੯੭॥



Kahu Naanak Ho This Bal Jaao ||4||28||97||

कहु नानक हउ तिसु बलि जाउ ॥४॥२८॥९७॥

ਸਤਿਗੁਰ ਨਾਨਕ ਜੀ ਕਹਿ ਰਹੇ ਹਨ। ਉਸ ਬੰਦੇ ਉਤੋਂ ਮੈਂ ਸਦਕੇ ਵਾਰੇ ਜਾਂਦਾਂ ਹਾਂ ||4||28||97||

Says Sathigur Nanak, I am a sacrifice to Him. ||4||28||97||

7855 ਰਾਗੁ ਗਉੜੀ ਗੁਆਰੇਰੀ ਮਹਲਾ ਚਉਪਦੇ ਦੁਪਦੇ



Raag Gourree Guaaraeree Mehalaa 5 Choupadhae Dhupadhae

रागु गउड़ी गुआरेरी महला चउपदे दुपदे

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਰਾਗੁ ਗਉੜੀ ਗੁਆਰੇਰੀ 5
Sathigur
Guru Arjan Dev Raag Gauree Gwaarayree, Fifth Mehl 5

7856 ਸਤਿਗੁਰ ਪ੍ਰਸਾਦਿ



Ik Oankaar Sathigur Prasaadh ||

सतिगुर प्रसादि
ਪ੍ਰਮਾਤਮਾਂ ਇੱਕ ਹੈ। ਸਤਿਗੁਰ ਦੀ ਕਿਰਪਾ-ਮੇਹਰ ਨਾਲ ਮਿਲਦਾ ਹੈ॥



One Universal Creator God. By The Grace Of The Sathigur.

7857 ਜੋ ਪਰਾਇਓ ਸੋਈ ਅਪਨਾ



Jo Paraaeiou Soee Apanaa ||

जो पराइओ सोई अपना


ਜੋ ਧੰਨ ਮਰਨ ਪਿਛੋਂ ਕੰਮ ਨਹੀਂ ਆਉਣਾਂ, ਉਸ ਨੂੰ ਆਪਣਾਂ ਸਮਝਦੇ ਹਾਂ॥
That which belongs to another - he claims as his own.

7858 ਜੋ ਤਜਿ ਛੋਡਨ ਤਿਸੁ ਸਿਉ ਮਨੁ ਰਚਨਾ ੧॥



Jo Thaj Shhoddan This Sio Man Rachanaa ||1||

जो तजि छोडन तिसु सिउ मनु रचना ॥१॥


ਜੋ ਮਰਨ ਪਿਛੋਂ ਇਸੇ ਦੁਨੀਆਂ ਉਤੇ ਧੰਨ ਛੁੱਟ ਜਾਂਣਾਂ ਹੈ। ਉਸ ਨਾਲ ਮਨ ਬਹੁਤ ਪ੍ਰਚਦਾ ਹੈ। ਉਸੇ ਨੂੰ ਬੰਦਾ ਇੱਕਠਾ ਕਰੀ ਜਾਂਦਾ ਹੈ||1||


That which he must abandon - to that, his mind is attracted. ||1||
7859 ਕਹਹੁ ਗੁਸਾਈ ਮਿਲੀਐ ਕੇਹ
Kehahu Gusaaee Mileeai Kaeh ||

कहहु गुसाई मिलीऐ केह


ਦੱਸੋ ਕਿਸ ਤਰਾਂ ਮੈਂ ਪ੍ਰੀਤਮ ਪ੍ਰਭੂ ਨਾਲ ਰਲ-ਮਿਲ ਸਕਦਾਂ ਹਾਂ?॥
Tell me, how can he meet the Lord of the World?

7860 ਜੋ ਬਿਬਰਜਤ ਤਿਸ ਸਿਉ ਨੇਹ ੧॥ ਰਹਾਉ



Jo Bibarajath This Sio Naeh ||1|| Rehaao ||

जो बिबरजत तिस सिउ नेह ॥१॥ रहाउ


ਜਿਸ ਧੰਨ ਵਾਲੇ ਪਾਸੇ ਤੋਂ ਰੱਬੀ ਗੁਰਬਾਣੀ ਰੋਕ ਰਹੀ ਹੈ। ਬੰਦਾ ਉਸੇ ਦੌਲਤ-ਚੀਜ਼ਾਂ ਨੂੰ ਪਿਆਰ ਕਰਦਾ ਹੈ 1॥ ਰਹਾਉ
That which is forbidden - with that, he is in love. ||1||Pause||

7861 ਝੂਠੁ ਬਾਤ ਸਾ ਸਚੁ ਕਰਿ ਜਾਤੀ



Jhooth Baath Saa Sach Kar Jaathee ||

झूठु बात सा सचु करि जाती


ਸਦਾ ਲਈ ਜਿਉਂਦੇ ਰਹਿੱਣ ਦੀ ਗੱਲ ਝੂਠੀ ਹੈ। ਸਾਨੂੰ ਸੱਚ ਲੱਗਦਾ ਹੈ। ਬਈ ਅਸੀਂ ਸਦਾ ਲਈ ਜਿਉਂਦੇ ਰਹਿੱਣਾਂ ਹੈ॥
That which is false - he deems as true.

7862 ਸਤਿ ਹੋਵਨੁ ਮਨਿ ਲਗੈ ਰਾਤੀ ੨॥



Sath Hovan Man Lagai N Raathee ||2||

सति होवनु मनि लगै राती ॥२॥


ਜੋ ਸੱਚੀ ਮੌਤ ਆ ਜਾਂਣੀ ਹੈ। ਉਹ ਦਿਲ ਨੂੰ ਭੋਰਾ ਰਿਣ ਜਿੰਨੀ ਵੀ ਸੱਚੀ ਨਹੀਂ ਲੱਗਦੀ ||2||


That which is true his mind is not attached to that at all. ||2||
7863 ਬਾਵੈ ਮਾਰਗੁ ਟੇਢਾ ਚਲਨਾ
Baavai Maarag Ttaedtaa Chalanaa ||

बावै मारगु टेढा चलना


ਬੰਦੇ ਤੂੰ ਇਧਰ ਉਧਰ ਖਬੇ ਸੱਜੇ ਡਿਕ-ਡੋਲੇ ਖਾਂਦਾਂ, ਵਿਕਾਰ ਕੰਮਾਂ ਵਿੱਚ ਰਸਤਾ ਭੱਟਕ ਗਿਆ ਹੈ॥
He takes the crooked path of the unrighteous way.

7864 ਸੀਧਾ ਛੋਡਿ ਅਪੂਠਾ ਬੁਨਨਾ ੩॥



Seedhhaa Shhodd Apoothaa Bunanaa ||3||

सीधा छोडि अपूठा बुनना ॥३॥


ਸਿਧਾ ਰਸਤਾ ਰੱਬ ਦਾ ਨਾਂਮ ਛੱਡ ਕੇ, ਦੁਨੀਆਂ ਦੇ ਅੰਨਦਾਂ ਨੂੰ ਹਾਂਸਲ ਕਰਨ ਨੂੰ ਵਿੱਚ ਪੁੱਠੇ ਪਾਸੇ ਉਲਝ ਗਿਆ ਹੈ ||3||


Leaving the straight and narrow path, he weaves his way backwards. ||3||
7865 ਦੁਹਾ ਸਿਰਿਆ ਕਾ ਖਸਮੁ ਪ੍ਰਭੁ ਸੋਈ
Dhuhaa Siriaa Kaa Khasam Prabh Soee ||

दुहा सिरिआ का खसमु प्रभु सोई


ਬੰਦੇ ਤੋਂ ਦੋਂਨੇਂ ਮਾੜੇ ਚੰਗੇ ਕੰਮ ਕਰਾਉਣ ਵਾਲਾ ਪ੍ਰਭੂ ਜੀ ਆਪ ਹੈ॥
God is the Lord and Master of both worlds.

7866 ਜਿਸੁ ਮੇਲੇ ਨਾਨਕ ਸੋ ਮੁਕਤਾ ਹੋਈ ੪॥੨੯॥੯੮॥



Jis Maelae Naanak So Mukathaa Hoee ||4||29||98||

जिसु मेले नानक सो मुकता होई ॥४॥२९॥९८॥

ਸਤਿਗੁਰ ਨਾਨਕ ਜੀ ਜਿਸ ਨੂੰ ਰੱਬ ਨਾਲ ਜੋੜ ਦਿੰਦਾਂ ਹੈ। ਉਹ ਆਪਣਾਂ-ਆਪ ਮਿਟਾ ਕੇ ਰੱਬ ਵਿੱਚ ਲੀਨ ਹੋ ਜਾਂਦਾ ਹੈ ||4||29||98||

He, whom the Lord unites with Himself, Sathigur Nanak, is liberated. ||4||29||98||

7867 ਗਉੜੀ ਗੁਆਰੇਰੀ ਮਹਲਾ



Gourree Guaaraeree Mehalaa 5 ||

गउड़ी गुआरेरी महला

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਗੁਆਰੇਰੀ 5
Sathigur Arjan Dev Gauree Gwaarayree, Fifth Mehl
5

7868 ਕਲਿਜੁਗ ਮਹਿ ਮਿਲਿ ਆਏ ਸੰਜੋਗ



Kalijug Mehi Mil Aaeae Sanjog ||

कलिजुग महि मिलि आए संजोग


ਇਸ ਦੁਨੀਆਂ ਵਿੱਚ ਪਿਛਲੇ ਜਨਮਾਂ ਦੇ ਦੇਣ-ਲੈਣ ਕਰਕੇ, ਇੱਕ ਦੂਜੇ ਨੂੰ ਮਿਲਦੇ ਹਾਂ॥
In the Dark Age of Kali Yuga, they come together through destiny.

7869 ਜਿਚਰੁ ਆਗਿਆ ਤਿਚਰੁ ਭੋਗਹਿ ਭੋਗ ੧॥



Jichar Aagiaa Thichar Bhogehi Bhog ||1||

जिचरु आगिआ तिचरु भोगहि भोग ॥१॥


ਜਿਵੇਂ ਪ੍ਰਭੂ ਦਾ ਭਾਣਾਂ ਹੈ। ਉਸੇ ਤਰਾਂ ਬੰਦਾ ਜੀਵ ਦੁਨੀਆਂ ਦੇ ਦੁੱਖ ਤੇ ਅੰਨਦ ਮਾਣਦਾ ਹੈ||1||


As long as the Lord commands, they enjoy their pleasures. ||1||
7870 ਜਲੈ ਪਾਈਐ ਰਾਮ ਸਨੇਹੀ
Jalai N Paaeeai Raam Sanaehee ||

जलै पाईऐ राम सनेही


ਵਿਧਵਾ ਔਰਤ ਦੇ ਅੱਗ ਵਿੱਚ ਬੱਲ-ਮੱਚ ਕੇ ਪਤੀ ਨਹੀਂ ਮਿਲਦਾ। ਪਖੰਡ ਕਰਨ ਨਾਲ ਪ੍ਰੇਮੀ ਰੱਬ ਨਹੀਂ ਮਿਲਦਾ॥
By burning oneself, the Beloved Lord is not obtained.

7871 ਕਿਰਤਿ ਸੰਜੋਗਿ ਸਤੀ ਉਠਿ ਹੋਈ ੧॥ ਰਹਾਉ



Kirath Sanjog Sathee Outh Hoee ||1|| Rehaao ||

किरति संजोगि सती उठि होई ॥१॥ रहाउ


ਮਰੇ ਪਤੀ ਨੂੰ ਮਿਲਣ ਲਈ, ਵਿਧਵਾ ਔਰਤ ਅੱਗ ਵਿੱਚ ਬੱਲ-ਮੱਚ ਜਾਂਦੀ ਹੈ। ਉਹ ਮੱਚ ਜਾਂਦੀ ਹੈ। ਪਿਆਰਾ ਨਹੀਂ ਮਿਲਦਾ1॥ ਰਹਾਉ
they come together through destiny. she goes into the fire, 1॥ ਰਹਾਉ

7872 ਦੇਖਾ ਦੇਖੀ ਮਨਹਠਿ ਜਲਿ ਜਾਈਐ



Dhaekhaa Dhaekhee Manehath Jal Jaaeeai ||

देखा देखी मनहठि जलि जाईऐ


ਲੋਕਾਂ ਨੂੰ ਦਿਖਾਉਣ ਲਈ, ਪਿਛਲੀਆਂ ਵਿਧਵਾ ਔਰਤ ਅੱਗ ਵਿੱਚ ਬੱਲੀਆਂ ਨੂੰ ਦੇਖ ਕੇ, ਹੋਰ ਵੀ, ਔਰਤਾਂ ਅੱਗ ਵਿੱਚ ਬੱਲ-ਮੱਚ ਜਾਂਦੀਆਂ ਹਨ॥
Imitating what she sees, with her stubborn mind-set, she goes into the fire.

7873 ਪ੍ਰਿਅ ਸੰਗੁ ਪਾਵੈ ਬਹੁ ਜੋਨਿ ਭਵਾਈਐ ੨॥



Pria Sang N Paavai Bahu Jon Bhavaaeeai ||2||

प्रिअ संगु पावै बहु जोनि भवाईऐ ॥२॥


ਲੋਕ ਦੇਖਵੇ ਕਰਨ ਨਾਲ ਪਤੀ, ਪਿਆਰਾ, ਪ੍ਰਭੂ ਜੀ ਨਹੀਂ ਮਿਲਦਾ, ਜਨਮ-ਮਰਨ ਵਿੱਚ ਪੈ ਕੇ, ਵਿੱਚ ਸਯੋਗ ਕਰਦਾ ਫਿਰਦਾ ਹੈ ||2||


She does not obtain the Company of her Beloved Lord, and she wanders through countless incarnations. ||2||
7874 ਸੀਲ ਸੰਜਮਿ ਪ੍ਰਿਅ ਆਗਿਆ ਮਾਨੈ
Seel Sanjam Pria Aagiaa Maanai ||

सील संजमि प्रिअ आगिआ मानै


ਜੋ ਪਿਆਰੀਆਂ ਚੰਗੀਆਂ ਸੁਆਣੀਆਂ ਬੱਣ ਕੇ, ਸ਼ਹਿਨਸ਼ੀਲਤਾ, ਮਿੱਠੇ ਬੋਲ-ਬੋਲਕੇ, ਨਿਵ ਚੱਲ ਕੇ. ਪਤੀ, ਪਿਆਰੇ, ਪ੍ਰਭੂ ਜੀ ਦੇ ਭਾਣੇ ਵਿੱਚ ਰਹਿੰਦੀਆਂ ਹਨ॥
I chant the Ambrosial Bani, the Glorious Praises of God.

7875 ਤਿਸੁ ਨਾਰੀ ਕਉ ਦੁਖੁ ਜਮਾਨੈ ੩॥



This Naaree Ko Dhukh N Jamaanai ||3||

तिसु नारी कउ दुखु जमानै ॥३॥


ਪਿਆਰੀ ਚੰਗੇ ਗੁਣਾਂ ਵਾਲੀ ਸੁਆਣੀ ਨੂੰ ਇਸ ਉਸ ਦੁਨੀਆਂ ਦੇ ਪੀੜਾਂ, ਦਰਦ, ਰੋਗ, ਮੌਤ ਦਾ ਡਰ ਤੰਗ ਨਹੀਂ ਕਰਦੇ ||3||


That woman shall not suffer pain at the hands of the Messenger of Death. ||3||
7876 ਕਹੁ ਨਾਨਕ ਜਿਨਿ ਪ੍ਰਿਉ ਪਰਮੇਸਰੁ ਕਰਿ ਜਾਨਿਆ
Kahu Naanak Jin Prio Paramaesar Kar Jaaniaa ||

कहु नानक जिनि प्रिउ परमेसरु करि जानिआ

ਸਤਿਗੁਰ ਨਾਨਕ ਜੀ ਕਹਿ ਰਹੇ ਹਨ, ਜਿਸ ਔਰਤ ਨੇ ਪਤੀ, ਪਿਆਰੇ, ਪ੍ਰਭੂ ਜੀ ਨੂੰ, ਆਪਣਾ ਖ਼ਸਮ ਬੱਣਾਂ ਲਿਆ ਹੈ॥

Says Sathigur Nanak, she who looks upon the Transcendent Lord as her Husband;

7877 ਧੰਨੁ ਸਤੀ ਦਰਗਹ ਪਰਵਾਨਿਆ ੪॥੩੦॥੯੯॥



Dhhann Sathee Dharageh Paravaaniaa ||4||30||99||

धंनु सती दरगह परवानिआ ॥४॥३०॥९९॥

ਉਹੀ ਨਿਹਾਲ ਹਨ, ਜੋ ਰੱਬ ਦੀਆਂ ਪਿਆਰੀਆਂ ਬੱਣ ਕੇ, ਰੱਬ ਦੇ ਘਰ ਵਿੱਚ ਸਤਿਕਾਰੀਆਂ ਜਾਂਦੀਆਂ ਹਨ। ਪਤੀ, ਪਿਆਰੇ, ਪ੍ਰਭੂ ਜੀ ਨੂੰ, ਆਪਣਾ ਖ਼ਸਮ ਬੱਣਾਂ ਲੈਂਦੀਆਂ ਹਨ||4||30||99||

Lord commands, they enjoy their pleasures.||4||30||99||

7878 ਗਉੜੀ ਗੁਆਰੇਰੀ ਮਹਲਾ



Gourree Guaaraeree Mehalaa 5 ||

गउड़ी गुआरेरी महला

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਗੁਆਰੇਰੀ 5
Sathigur Arjan Dev Gauree Gwaarayree, Fifth Mehl
5

7879 ਹਮ ਧਨਵੰਤ ਭਾਗਠ ਸਚ ਨਾਇ



Ham Dhhanavanth Bhaagath Sach Naae ||

हम धनवंत भागठ सच नाइ


ਅਸੀਂ ਦੌਲਤ ਵਾਲੇ, ਕਿਸਮਤ ਵਾਲੇ ਹਾਂ। ਰੱਬ ਦਾ ਨਾਂਮ ਚੇਤੇ ਕਰਦੇ ਹਾਂ॥
I am prosperous and fortunate, for I have received the True Name.

7880 ਹਰਿ ਗੁਣ ਗਾਵਹ ਸਹਜਿ ਸੁਭਾਇ ੧॥ ਰਹਾਉ



Har Gun Gaaveh Sehaj Subhaae ||1|| Rehaao ||

हरि गुण गावह सहजि सुभाइ ॥१॥ रहाउ


ਨਾਂਮ ਦੇ ਰਸੀਏ, ਅਚਾਨਿਕ ਆਪਣੇ ਆਪ, ਰੱਬ-ਰੱਬ ਕਹਿ ਕੇ, ਪ੍ਰਭੂ ਦੇ ਕੰਮਾਂ, ਦਾਂਤਾਂ, ਦੀ ਪ੍ਰਸੰਸਾ, ਧੰਨਵਾਦ ਹਿਰਦੇ-ਦਿਲ ਵਿੱਚ ਕਰੀ ਜਾਦੇ ਹਨ1॥ ਰਹਾਉ
I sing the Glorious Praises of the Lord, with natural, intuitive ease. ||1||Pause||

Comments

Popular Posts