ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ  Page 184 of 1430
7772           ਜਨ ਕੀ ਟੇਕ ਏਕ ਗੋਪਾਲ ॥
Jan Kee Ttaek Eaek Gopaal ||
जन की टेक एक गोपाल ॥
ਮੇਰੀ ਇੱਕੋ ਰੱਬ ਨਾਲ ਲੱਗੀ ਹੈ। ਉਸ ਦਾ ਹੀ ਆਸਰਾ ਹੈ॥
The One Lord of the Universe is the Support of His humble servants.
7773      ਏਕਾ ਲਿਵ ਏਕੋ ਮਨਿ ਭਾਉ ॥
Eaekaa Liv Eaeko Man Bhaao ||
एका लिव एको मनि भाउ ॥
ਇੱਕੋ ਉਤੇ ਮੋਹਤ ਹੋ ਕੇ, ਪ੍ਰੀਤ-ਪਿਆਰ ਦੀ ਜੋਤ ਲੱਗੀ ਹੈ। ਮੇਰੀ ਇੱਕੋ ਰੱਬ ਨਾਲ ਲੱਗੀ ਹੈ॥
They love the One Lord; their minds are filled with love for the Lord.
7774       ਸਰਬ ਨਿਧਾਨ ਜਨ ਕੈ ਹਰਿ ਨਾਉ ॥੩॥
Sarab Nidhhaan Jan Kai Har Naao ||3||
सरब निधान जन कै हरि नाउ ॥३॥
ਬੇਅੰਤ ਰੱਬ ਆਪਦੇ ਪਿਆਰੇ ਨੂੰ , ਦੁਨੀਆਂ ਭਰ ਦੀਆਂ ਵਸਤੂਆਂ, ਕੀਮਤੀ ਚੀਜ਼ਾਂ, ਧੰਨ ਦੋਲਤ, ਹਰ ਸ਼ੈਅ ਦੇ ਦਿੰਦਾ ਹੈ। ਜੋ ਪ੍ਰਭੂ ਨੂੰ ਚੇਤੇ ਕਰਦੇ ਹਨ ||3||
The Name of the Lord is all treasures for them. ||3||
7775     ਪਾਰਬ੍ਰਹਮ ਸਿਉ ਲਾਗੀ ਪ੍ਰੀਤਿ ॥
Paarabreham Sio Laagee Preeth ||
पारब्रहम सिउ लागी प्रीति ॥
ਭਗਵਾਨ ਨੂੰ ਚੇਤੇ ਕਰਕੇ, ਇੱਕੋ ਸ਼ਕਤੀਵਾਨ, ਗੁਣੀ, ਗਿਆਨੀ ਨਾਲ, ਮੇਰੀ ਇੱਕੋ ਰੱਬ ਨਾਲ ਪ੍ਰੀਤ-ਪਿਆਰ ਦੀ ਜੋਤ ਲੱਗੀ ਹੈ॥
They are in love with the Supreme Lord God.
7776      ਨਿਰਮਲ ਕਰਣੀ ਸਾਚੀ ਰੀਤਿ ॥
Niramal Karanee Saachee Reeth ||
निरमल करणी साची रीति ॥
ਹਰ ਕੰਮ ਸ਼ੁਧ-ਸੁਭ ਸਹੀਂ ਹੋਣ ਲੱਗ ਗਿਆ ਹੈ॥
Their actions are pure, and their lifestyle is true.
7777    ਗੁਰਿ ਪੂਰੈ ਮੇਟਿਆ ਅੰਧਿਆਰਾ ॥
Gur Poorai Maettiaa Andhhiaaraa ||
गुरि पूरै मेटिआ अंधिआरा ॥
ਸਤਿਗੁਰ ਜੀ ਦੀ ਬਾਣੀ ਪੜ੍ਹਨ ਨਾਲ ਮਨ ਦਾ ਡਰ ਵਹਿਮ ਸਬ ਭੱਜ ਗਏ ਹਨ॥
The Perfect Sathigur has dispelled the darkness.
7778   ਨਾਨਕ ਕਾ ਪ੍ਰਭੁ ਅਪਰ ਅਪਾਰਾ ॥੪॥੨੪॥੯੩॥
Naanak Kaa Prabh Apar Apaaraa ||4||24||93||
नानक का प्रभु अपर अपारा ॥४॥२४॥९३॥
ਸਤਿਗੁਰ ਨਾਨਕ ਜੀ ਦਾ ਪ੍ਰਭੂ ਬੇਅੰਤ ਹੈ। ਜਿਸ ਦੀ ਅੰਨਦਾਜ਼ੇ ਨਾਲ ਵੀ ਗਿੱਣਤੀ -ਮਿੱਣਤੀ ਹਿਸਾਬ ਕਿਤਾਬ ਨਹੀਂ ਲਾ ਸਕਦੇ, ਉਹ ਕਿੱਡਾ ਹੈ। ਸਾਰੀ ਸ੍ਰਿਸਟੀ, ਪਸਾਰਾ ਉਹ ਆਪ ਹੀ ਹੈ ||4||24||93||
By the Grace of the Saints, I dwell in the Naam, the Sathigur Name of the Lord. ||4||21||90||
7779     ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
गउड़ी गुआरेरी महला ५ ॥
ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਗੁਆਰੇਰੀ 5 ॥
Sathigur Arjan Dev Gauree Gwaarayree, Fifth Mehl 5
7780    ਜਿਸੁ ਮਨਿ ਵਸੈ ਤਰੈ ਜਨੁ ਸੋਇ ॥
Jis Man Vasai Tharai Jan Soe ||
जिसु मनि वसै तरै जनु सोइ ॥
ਜਿਸ ਨੂੰ ਆਪਦੇ ਹਿਰਦੇ ਵਿੱਚ ਰੱਬ ਹਾਜ਼ਰ ਦਿਸਦਾ ਹੈ। ਉਹੀ ਬੰਦਾ ਭਵਜਲ ਦੁਨੀਆਂ ਤੋਂ ਬਚ ਕੇ, ਆਪਦਾ ਜੀਵਨ ਸਿੱਧੇ ਪਾਸੇ ਲਗਾ ਲੈਂਦਾ ਹੈ॥
Those whose minds are filled with the Lord, swim across.
7781      ਜਾ ਕੈ ਕਰਮਿ ਪਰਾਪਤਿ ਹੋਇ ॥
Jaa Kai Karam Paraapath Hoe ||
जा कै करमि परापति होइ ॥
ਪ੍ਰਭੂ ਦੀ ਕਿਰਪਾ ਨਾਲ ਚੰਗੇ ਭਾਗਾਂ ਨਾਲ ਰੱਬ ਜੀ ਹਾਂਸਲ ਹੁੰਦੇ ਹਨ॥
Those who have the blessing of good karma, meet with the Lord.
7782    ਦੂਖੁ ਰੋਗੁ ਕਛੁ ਭਉ ਨ ਬਿਆਪੈ ॥
Dhookh Rog Kashh Bho N Biaapai ||
दूखु रोगु कछु भउ न बिआपै ॥
ਉਸ ਬੰਦੇ ਨੂੰ ਦਰਦ, ਮਸੀਬਤਾਂ, ਬਿਮਾਰੀਆਂ, ਡਰ, ਤੰਗ ਨਹੀਂ ਕਰਦੇ। ਜੋ ਰੱਬ ਜੀ ਪ੍ਰੀਤ ਜੋੜਦੇ ਹਨ॥
Pain, disease and fear do not affect them at all.
7783    ਅੰਮ੍ਰਿਤ ਨਾਮੁ ਰਿਦੈ ਹਰਿ ਜਾਪੈ ॥੧॥
Anmrith Naam Ridhai Har Jaapai ||1||
अम्रित नामु रिदै हरि जापै ॥१॥
ਸਤਿਗੁਰਾਂ ਦੀ ਰੱਬੀ ਗੁਰਬਾਣੀ ਨੂੰ ਮਨ ਲਾ ਕੇ ਬਿਚਾਰ ਕਰੀਏ||1||
They meditate on the Ambrosial Name of the Sathigur Lord within their hearts. ||1||
7784    ਪਾਰਬ੍ਰਹਮੁ ਪਰਮੇਸੁਰੁ ਧਿਆਈਐ ॥
Paarabreham Paramaesur Dhhiaaeeai ||   
पारब्रहमु परमेसुरु धिआईऐ ॥
ਸ਼ਕਤੀਵਾਨ, ਗੁਣੀ, ਗਿਆਨੀ ਪ੍ਰਮਾਤਮਾਂ ਨਾਲ, ਇੱਕੋ ਰੱਬ ਨਾਲ ਪ੍ਰੀਤ-ਪਿਆਰ ਲਾ ਕੇ. ਉਸੇ ਨੂੰ ਯਾਦ ਕਰੀਏ॥
Meditate on the Supreme Lord God, the Transcendent Lord.
7785      ਗੁਰ ਪੂਰੇ ਤੇ ਇਹ ਮਤਿ ਪਾਈਐ ॥੧॥ ਰਹਾਉ ॥
Gur Poorae Thae Eih Math Paaeeai ||1|| Rehaao ||
गुर पूरे ते इह मति पाईऐ ॥१॥ रहाउ ॥
ਸਪੂਰਨ ਸਤਿਗੁਰ ਜੀ ਤੋਂ ਇਹ ਰੱਬ ਨੂੰ ਚੇਤੇ ਕਰਨ ਦੀ ਅੱਕਲ ਹਾਂਸਲ ਕੀਤੀ ਹੈ॥1॥ ਰਹਾਉ ॥
 From the Perfect Sathigur, this understanding is obtained. ||1||Pause||
7786     ਕਰਣ ਕਰਾਵਨਹਾਰ ਦਇਆਲ ॥
Karan Karaavanehaar Dhaeiaal ||
करण करावनहार दइआल ॥
ਦੁਨੀਆਂ ਨੂੰ ਪੈਦਾ ਕਰਨ ਵਾਲਾ ਬਹੁਤ ਮੇਹਰਬਾਨ ਪ੍ਰਭੂ ਹੈ॥
The Merciful Lord is the Doer, the Cause of causes.
7787    ਜੀਅ ਜੰਤ ਸਗਲੇ ਪ੍ਰਤਿਪਾਲ ॥
Jeea Janth Sagalae Prathipaal ||
जीअ जंत सगले प्रतिपाल ॥
ਪੂਰੇ ਬ੍ਰਹਿਮੰਡ, ਜਾਨਦਾਰ ਜੀਵਾਂ ਨੂੰ ਖਾਂਣ-ਪੀਣ ਨੂੰ ਦੇ ਕੇ, ਜਿਉਂਦੇ ਰਹਿੱਣ ਲਈ ਦੇਖ-ਭਾਲ ਕਰਦਾ ਹੈ॥
He cherishes and nurtures all beings and creatures.
7788    ਅਗਮ ਅਗੋਚਰ ਸਦਾ ਬੇਅੰਤਾ ॥
Agam Agochar Sadhaa Baeanthaa ||
अगम अगोचर सदा बेअंता ॥
ਬੇਅੰਤ ਰੱਬ ਦੁਨੀਆਂ ਦੇ ਛੂਹਣ, ਦੇਖਣ, ਅੰਨਦਾਜ਼ੇ ਲਗਾਉਣ ਤੋਂ ਕਿਤੇ ਦੂਰ ਹੈ। ਕੋਈ ਵੀ ਉਸ ਤੱਕ ਪਹੁੰਚ ਨਹੀਂ ਸਕਦਾ। ਦੁਨੀਆਂ ਦੀ ਕੋਈ ਚੀਜ਼ ਪ੍ਰਭੂ ਨੂੰ ਮੋਹ ਨਹੀਂ ਸਕਦੀ॥
He is Inaccessible, Incomprehensible, Eternal and Infinite.
7789     ਸਿਮਰਿ ਮਨਾ ਪੂਰੇ ਗੁਰ ਮੰਤਾ ॥੨॥
Simar Manaa Poorae Gur Manthaa ||2||
सिमरि मना पूरे गुर मंता ॥२॥
ਸਤਿਗੁਰਾਂ ਦੀ ਰੱਬੀ ਗੁਰਬਾਣੀ ਦੀ ਜਿੰਦੇ ਜਾਨੇ ਤੂੰ ਬਿਚਾਰ ਕਰ ||2||
Meditate on Him, O my mind, through the Teachings of the Perfect Sathigur. ||2||
7790     ਜਾ ਕੀ ਸੇਵਾ ਸਰਬ ਨਿਧਾਨੁ ॥
Jaa Kee Saevaa Sarab Nidhhaan ||
जा की सेवा सरब निधानु ॥
ਜਿਸ ਦੀ ਰੱਬ ਚਾਕਰੀ-ਗਲਾਮੀ ਕਰਨ ਵਿੱਚ,  ਦੁਨੀਆਂ ਭਰ ਦੀਆਂ ਕੀਮਤੀ ਵਸਤੂਆਂ, ਸਾਰੇ ਸੁਖ-ਅੰਨਦ ਹਨ॥
Serving Him, all treasures are obtained.
7791     ਪ੍ਰਭ ਕੀ ਪੂਜਾ ਪਾਈਐ ਮਾਨੁ ॥
Prabh Kee Poojaa Paaeeai Maan ||
प्रभ की पूजा पाईऐ मानु ॥
ਰੱਬ ਜੀ ਨੂੰ ਮਨ ਵਿੱਚ ਚੇਤੇ ਕਰਕੇ, ਆਰਧਣ ਨਾਲ, ਮਨ ਦੀ ਜੋਤ ਵਿੱਚ ਰੱਖ ਕੇ, ਉਸ ਨੂੰ ਯਾਦ ਰੱਖਣ ਦੀ  ਸੇਵਾ ਕਰਨ ਨਾਲ ਇੱਜ਼ਤ ਮਿਲਦੀ ਹੈ॥
Worshipping God, honor is obtained.
7792    ਜਾ ਕੀ ਟਹਲ ਨ ਬਿਰਥੀ ਜਾਇ ॥
Jaa Kee Ttehal N Birathhee Jaae ||
जा की टहल न बिरथी जाइ ॥
ਜਿਸ ਦੀ ਰੱਬ ਚਾਕਰੀ-ਗਲਾਮੀ ਫੋਕੀ, ਐਵੇਂ ਜਾਇਆ ਨਹੀਂ ਜਾਂਦੀ। ਰੱਬ ਆਪਣਾਂ ਨਾਂਮ ਲੈਣ ਵਾਲੇ ਨੂੰ ਬੇਅੰਤ ਦਾਤਾਂ, ਖ਼ਜ਼ਾਨੇ, ਧੰਨ-ਦੌਲਤ ਥਾਪ ਦਿੰਦਾ ਹੈ॥
Working for Him is never in vain.
7793    ਸਦਾ ਸਦਾ ਹਰਿ ਕੇ ਗੁਣ ਗਾਇ ॥੩॥
Sadhaa Sadhaa Har Kae Gun Gaae ||3||
सदा सदा हरि के गुण गाइ ॥३॥
ਹਰ ਪਲ, ਹਰ ਸਮੇਂ ਪ੍ਰਭੂ ਦੇ ਨਾਂਮ ਤੇ ਕੰਮਾਂ ਪ੍ਰਸੰਸਾ ਕਰੀਏ ||3||
 Forever and ever, sing the Glorious Praises of the Lord. ||3||
7794     ਕਰਿ ਕਿਰਪਾ ਪ੍ਰਭ ਅੰਤਰਜਾਮੀ ॥
Kar Kirapaa Prabh Antharajaamee ||
करि किरपा प्रभ अंतरजामी ॥
ਮਨ ਦੀਆਂ ਜਾਨਣ ਵਾਲੇ, ਪ੍ਰੀਤਮ, ਪਿਆਰੇ ਪ੍ਰਮਾਤਮਾਂ ਜੀ ਮੇਰੇ ਉਤੇ ਤਰਸ-ਦਿਆ ਕਰ॥
Show Mercy to me, O God, O Searcher of hearts.
7795     ਸੁਖ ਨਿਧਾਨ ਹਰਿ ਅਲਖ ਸੁਆਮੀ ॥
Sukh Nidhhaan Har Alakh Suaamee ||
सुख निधान हरि अलख सुआमी ॥
ਬੇਅੰਤ ਦਾਤਾਂ, ਖ਼ਜ਼ਾਨੇ, ਧੰਨ-ਦੌਲਤ, ਅੰਨਦ ਦੇਣ ਵਾਲੇ ਬੇਅੰਤ ਮਾਲਕ ਜੀ, ਤੂੰ ਤਾਂ ਵੀ ਕਿਤੇ ਦਿਸਦਾਂ ਨਹੀਂ ਹੈ॥
The Unseen Lord and Master is the Treasure of Peace.
7796      ਜੀਅ ਜੰਤ ਤੇਰੀ ਸਰਣਾਈ ॥
Jeea Janth Thaeree Saranaaee ||
जीअ जंत तेरी सरणाई ॥
ਪੂਰੀ ਸ੍ਰਿਸਟੀ ਜਾਨਦਾਰ ਹੈ। ਸਾਰੇ ਪੱਛੂ, ਪੰਛੀ, ਜਲ-ਥਲ ਦੇ ਜੀਵ, ਪ੍ਰਭੂ ਤੇਰੇ ਆਸਰੇ ਜਿਉਂਦੇ ਹਨ॥
All beings and creatures seek Your Sanctuary.
7797     ਨਾਨਕ ਨਾਮੁ ਮਿਲੈ ਵਡਿਆਈ ॥੪॥੨੫॥੯੪॥
Naanak Naam Milai Vaddiaaee ||4||25||94||
नानक नामु मिलै वडिआई ॥४॥२५॥९४॥
ਸਤਿਗੁਰ ਨਾਨਕ ਜੀ ਦੀ ਗੁਰਬਾਣੀ ਦੇ ਨਾਂਮ ਨੂੰ ਜੱਪਣ, ਪੜ੍ਹਨ, ਗਾਉਣ, ਬਿਚਾਰਨ ਨਾਲ ਸੋਭਾ, ਪ੍ਰਸੰਸਾ ਹਾਂਸਲ ਹੁੰਦੀ ਹੈ||4||25||94||
Sathigur Nanak is blessed to receive the greatness of the Naam, the Name of the Lord. ||4||25||94||
7798    ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
गउड़ी गुआरेरी महला ५ ॥
ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਗੁਆਰੇਰੀ 5 ॥
Sathigur Arjan Dev Gauree Gwaarayree, Fifth Mehl 5
7799     ਜੀਅ ਜੁਗਤਿ ਜਾ ਕੈ ਹੈ ਹਾਥ ॥
Jeea Jugath Jaa Kai Hai Haathh ||
जीअ जुगति जा कै है हाथ ॥
ਸਾਰੇ ਜੀਵ ਜੰਤੂ, ਦੀ ਪਾਲਣ ਦੀ ਤਕਨੀਕ ਉਸੇ ਪ੍ਰਭੂ ਦੇ ਕੋਲ ਹੈ॥
Our way of life is in His Hands.
7800    ਸੋ ਸਿਮਰਹੁ ਅਨਾਥ ਕੋ ਨਾਥੁ ॥
So Simarahu Anaathh Ko Naathh ||
सो सिमरहु अनाथ को नाथु ॥
ਉਸ ਨੂੰ ਯਾਦ ਕਰੀਏ ਜੋ ਗਰੀਬਾਂ, ਬੇਹਾਰਾ ਦਾ ਮਾਲਕ ਪ੍ਰਭੂ ਹੈ॥
Remember Him, the Master of the masterless.
7801     ਪ੍ਰਭ ਚਿਤਿ ਆਏ ਸਭੁ ਦੁਖੁ ਜਾਇ ॥
Prabh Chith Aaeae Sabh Dhukh Jaae ||
प्रभ चिति आए सभु दुखु जाइ ॥
ਮਾਲਕ ਪ੍ਰਭੂ ਨੂੰ ਯਾਦ ਕਰਨ ਨਾਲ ਮਨ ਦੇ ਸਾਰੇ ਸੋਗ-ਰੋਗ ਨਸ਼ਟ ਹੋ ਜਾਂਦੇ ਹਨ॥
When God comes to mind, all pains depart.
7802    ਭੈ ਸਭ ਬਿਨਸਹਿ ਹਰਿ ਕੈ ਨਾਇ ॥੧॥
Bhai Sabh Binasehi Har Kai Naae ||1||
भै सभ बिनसहि हरि कै नाइ ॥१॥
ਸਾਰੇ ਮਨ ਦੇ ਡਰ-ਵਹਿਮ, ਰੱਬ-ਰੱਬ ਕਰਨ ਨਾਲ, ਛੂ ਮੰਤਰ ਕਰ ਉਡ ਜਾਂਦੇ ਹਨ ||1||
All fears are dispelled through the Name of the Lord. ||1||
7803     ਬਿਨੁ ਹਰਿ ਭਉ ਕਾਹੇ ਕਾ ਮਾਨਹਿ ॥
Bin Har Bho Kaahae Kaa Maanehi ||
बिनु हरि भउ काहे का मानहि ॥
ਰੱਬ ਦੇ ਬਗੈਰ ਹੋਰ ਕਿਸੇ ਦਾ ਡਰ ਕਿਉਂ ਮੰਨਣਾਂ ਹੈ?॥
Why do you fear any other than the Lord?
7804     ਹਰਿ ਬਿਸਰਤ ਕਾਹੇ ਸੁਖੁ ਜਾਨਹਿ ॥੧॥ ਰਹਾਉ ॥
Har Bisarath Kaahae Sukh Jaanehi ||1|| Rehaao ||
हरि बिसरत काहे सुखु जानहि ॥१॥ रहाउ ॥
ਪ੍ਰੀਤਮ ਪ੍ਰਭ ਜੀ ਨੂੰ ਚੇਤੇ ਨਾਂ ਰੱਖ ਕੇ, ਕਿਧਰੋਂ ਅੰਨਦ ਮਾਨਣੇ ਹਨ?॥1॥ ਰਹਾਉ ॥
Forgetting the Lord, why do you pretend to be at peace? ||1||Pause||
7805       ਜਿਨਿ ਧਾਰੇ ਬਹੁ ਧਰਣਿ ਅਗਾਸ ॥
Jin Dhhaarae Bahu Dhharan Agaas ||
जिनि धारे बहु धरणि अगास ॥
ਜਿਸ ਰੱਬ ਨੇ ਬੇਅੰਤ ਧਰਤੀਆਂ, ਅਸਮਾਨਾਂ, ਸਹਾਰਾ ਦੇ ਕੇ, ਥੱਮਿਆ ਹੋਇਆ ਹੈ॥
He established the many worlds and skies.
7806     ਜਾ ਕੀ ਜੋਤਿ ਜੀਅ ਪਰਗਾਸ ॥
Jaa Kee Joth Jeea Paragaas ||
जा की जोति जीअ परगास ॥
ਸਾਰੇ ਜੀਵਾਂ ਵਿੱਚ, ਜਿਸ ਪ੍ਰਭ ਪ੍ਰੀਤਮ ਦੀ ਜੋਤ ਦੀ ਸ਼ਕਤੀ ਨਾਲ ਬੋਲ-ਚਾਲ, ਜਾਨ ਪੈਦਾ ਹੁੰਦੀ ਹੈ॥
The soul is illumined with His Light;
7807    ਜਾ ਕੀ ਬਖਸ ਨ ਮੇਟੈ ਕੋਇ ॥
Jaa Kee Bakhas N Maettai Koe ||
जा की बखस न मेटै कोइ ॥
ਜਿਸ ਪ੍ਰਭ ਪ੍ਰੀਤਮ ਦੀਆਂ ਦਾਤਾਂ, ਸ਼ੈਆਂ ਨੂੰ ਕੋਈ, ਦੁਜਾ ਚੁਰਾ, ਗੁਆ, ਖੋ ਕੇ ਖ਼ਤਮ ਨਹੀਂ ਸਕਦਾ॥
No one can revoke His Blessing.
7808     ਸਿਮਰਿ ਸਿਮਰਿ ਪ੍ਰਭੁ ਨਿਰਭਉ ਹੋਇ ॥੨॥
Simar Simar Prabh Nirabho Hoe ||2||
सिमरि सिमरि प्रभु निरभउ होइ ॥२॥
ਰੱਬ-ਰੱਬ ਕਰਦਾ ਪ੍ਰਭੂ ਨੂੰ ਚੇਤੇ ਕਰਦਾ, ਮਨ ਸਬ ਕਾਸੇ ਤੋਂ ਡਰਨਾ ਹੱਟ ਜਾਦਾ ਹੈ॥2॥
Meditate, meditate in remembrance on God, and become fearless. ||2||
7809     ਆਠ ਪਹਰ ਸਿਮਰਹੁ ਪ੍ਰਭ ਨਾਮੁ ॥
Aath Pehar Simarahu Prabh Naam ||
आठ पहर सिमरहु प्रभ नामु ॥
ਹਰ ਸਮੇਂ ਦਿਨ ਰਾਤ ਪ੍ਮਾਤਮਾਂ ਨੂੰ ਚੇਤੇ ਕਰੀਏ॥
O my mind, meditate on the One who is always with you.
7810     ਅਨਿਕ ਤੀਰਥ ਮਜਨੁ ਇਸਨਾਨੁ ॥
Anik Theerathh Majan Eisanaan ||
अनिक तीरथ मजनु इसनानु ॥
ਬੇਅੰਤ ਧਰਮਕਿ ਥਾਵਾਂ ਦੇ ਤਲਾਬ ਦੇ ਨਹਾਉਣ ਹੋ ਜਾਂਦੇ ਹਨ।
In it are the many sacred shrines of pilgrimage and cleansing baths.
7811   ਪਾਰਬ੍ਰਹਮ ਕੀ ਸਰਣੀ ਪਾਹਿ ॥
Paarabreham Kee Saranee Paahi ||
पारब्रहम की सरणी पाहि ॥
ਉਸ ਸਰਬ ਸ਼ਕਤੀ ਵਾਲੇ ਬੇਅੰਤ ਗੁਣੀ ਗਿਆਨੀ ਭਗਵਾਨ ਦਾ ਓਟ ਆਸਰਾ ਲੈਣ ਨਾਲ ਸਾਰੇ ਪੁੰਨ ਮਿਲ ਜਾਦੇ ਹਨ॥
Seek the Sanctuary of the Supreme Lord God.
7812    ਕੋਟਿ ਕਲੰਕ ਖਿਨ ਮਹਿ ਮਿਟਿ ਜਾਹਿ ॥੩॥
Kott Kalank Khin Mehi Mitt Jaahi ||3||
कोटि कलंक खिन महि मिटि जाहि ॥३॥
ਉਨਾਂ ਦੇ ਕੋਰੜਾਂ ਮਾੜੇ ਕੰਮ ਕਿਤੇ ਹੋਏ, ਸਾਰੇ ਮੁੱਕਾ ਕੇ ਨਾਸ਼ ਕਰ ਦਿੱਤੇ ਜਾਦੇ ਹਨ। ਜੋ ਭਗਵਾਨ ਦਾ ਓਟ ਆਸਰਾ ਲੈ ਲੈਂਦੇ ਹਨ ||3||
Millions of mistakes shall be erased in an instant. ||3||
7813    ਬੇਮੁਹਤਾਜੁ ਪੂਰਾ ਪਾਤਿਸਾਹੁ ॥
Baemuhathaaj Pooraa Paathisaahu ||
बेमुहताजु पूरा पातिसाहु ॥
ਪ੍ਰਭੂ ਜੀ ਕਿਸੇ ਦੀ ਪ੍ਰਵਾਹ ਨਹੀਂ ਕਰਦਾ। ਕਿਸੇ ਦੇ ਕਹਿੱਣੇ ਵਿੱਚ ਨਹੀਂ ਹੈ। ਕਿਸੇ ਦਾ ਗੁਲਾਮ ਵੀ ਨਹੀਂ ਹੈ। ਉਹ ਤਾਂ ਆਪ ਸਾਰੀਆਂ ਸ਼ਕਤੀਆਂ ਗੁਣਾ ਦਾ ਮਾਲਕ ਹੈ॥
The Perfect King is self-sufficient.
7814     ਪ੍ਰਭ ਸੇਵਕ ਸਾਚਾ ਵੇਸਾਹੁ ॥
Prabh Saevak Saachaa Vaesaahu ||
प्रभ सेवक साचा वेसाहु ॥
ਜੋ ਉਸ ਦੀ ਗੁਲਾਮੀ ਚਾਕਰੀ ਕਰਦੇ ਹਨ, ਰੱਬ ਦੇ ਪਿਆਰਿਆ ਨੂੰ, ਰੱਬ ਉਤੇ ਭਰਪੂਰ ਜ਼ਕੀਨ ਹੈ। ਕੋਈ ਸ਼ੱਕ ਨਹੀਂ ਹੈ॥
God's servant has true faith in Him.
7815  ਗੁਰਿ ਪੂਰੈ ਰਾਖੇ ਦੇ ਹਾਥ ॥
Gur Poorai Raakhae Dhae Haathh ||
गुरि पूरै राखे दे हाथ ॥
ਸਪੂਰਨ ਸਤਿਗੁਰ ਜੋ ਸਬ ਗੁਣਾ ਦੇ ਮਾਲਕ ਹਨ। ਉਹੀ ਸਿਰ ਉਤੇ ਹੱਥ ਰੱਖ ਕੇ, ਬੱਚਾਉਂਦਾ ਹੈ॥
Giving him His Hand, the Perfect Sathigur protects him.
7816   ਨਾਨਕ ਪਾਰਬ੍ਰਹਮ ਸਮਰਾਥ ॥੪॥੨੬॥੯੫॥
Sathigur Naanak Paarabreham Samaraathh ||4||26||95||
नानक पारब्रहम समराथ ॥४॥२६॥९५॥
ਸਤਿਗੁਰ ਨਾਨਕ ਜੀ ਸਰਬ ਸ਼ਕਤੀ ਵਾਲੇ ਬੇਅੰਤ ਗੁਣੀ ਗਿਆਨੀ ਪ੍ਰਭੂ ਹੈ ||4||26||95||
Sathigur Nanak, the Supreme Lord God is All-powerful. ||4||26||95||
7817    ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
गउड़ी गुआरेरी महला ५ ॥
ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਗੁਆਰੇਰੀ 5 ॥
Sathigur Arjan Dev Gauree Gwaarayree, Fifth Mehl 5
7818    ਗੁਰ ਪਰਸਾਦਿ ਨਾਮਿ ਮਨੁ ਲਾਗਾ ॥
Gur Parasaadh Naam Man Laagaa ||
गुर परसादि नामि मनु लागा ॥
ਸਤਿਗੁਰ ਜੀ ਦੇ ਤਰਸ-ਦਿਆ-ਕਿਰਪਾ ਕਰਨ ਨਾਲ ਹਿਰਦਾ ਰੱਬੀ ਬਾਣੀ ਵਿੱਚ ਲੀਨ ਹੋ ਜਾਂਦਾ ਹੈ॥
Such is the True Sathigur, the Great Giver. ||1||
7819     ਜਨਮ ਜਨਮ ਕਾ ਸੋਇਆ ਜਾਗਾ ॥
Janam Janam Kaa Soeiaa Jaagaa ||
जनम जनम का सोइआ जागा ॥
ਕਈ ਜਨਮਾ ਤੋਂ ਮਨ ਵਿਕਾਰ ਕੰਮਾਂ ਵਿੱਚ ਲੱਗਿਆ ਹੋਇਆ ਸੀ। ਸਤਿਗੁਰ ਜੀ ਦੀ ਰੱਬੀ ਬਾਣੀ ਵਿੱਚ ਲੱਗ ਕਿ ਗਿਆਨੀ ਗੁਣੀ ਹੋ ਗਿਆ ਹੈ॥
Asleep for so many incarnations, it is now awakened.
7820      ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ ॥
Anmrith Gun Oucharai Prabh Baanee ||
अम्रित गुण उचरै प्रभ बाणी ॥
ਮਿੱਠੀ ਰਸ ਵਰਗੀ ਗੁਰਬਾਣੀ, ਬੰਦੇ ਨੂੰ ਪਵਿੱਤਰ ਬੱਣਉਣ ਵਾਲੀ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਰੱਬੀ ਗੁਣਾ ਵਾਲੀ ਹੈ ॥
I chant the Ambrosial Bani, the Glorious Praises of God.
7821     ਪੂਰੇ ਗੁਰ ਕੀ ਸੁਮਤਿ ਪਰਾਣੀ ॥੧॥
Poorae Gur Kee Sumath Paraanee ||1||
पूरे गुर की सुमति पराणी ॥१॥
 ਬੰਦੇ ਨੂੰ ਸਪੂਰਨ ਸਤਿਗੁਰ ਤੋਂ ਅੱਕਲ ਆਉਂਦੀ ਹੈ ||1||
The Sathigur of the Perfect Guru have been revealed to me. ||1||
7822     ਪ੍ਰਭ ਸਿਮਰਤ ਕੁਸਲ ਸਭਿ ਪਾਏ ॥
Prabh Simarath Kusal Sabh Paaeae ||
प्रभ सिमरत कुसल सभि पाए ॥
ਰੱਬ ਨੂੰ ਚੇਤੇ ਕਰਨ ਨਾਲ ਦੁਨੀਆਂ ਭਰ ਦੇ ਅੰਨਦ ਮਿਲ ਜਾਂਦੇ ਹਨ॥
Meditating in remembrance on God, I have found total peace.
7823     ਘਰਿ ਬਾਹਰਿ ਸੁਖ ਸਹਜ ਸਬਾਏ ॥੧॥ ਰਹਾਉ ॥
Ghar Baahar Sukh Sehaj Sabaaeae ||1|| Rehaao ||
घरि बाहरि सुख सहज सबाए ॥१॥ रहाउ ॥
ਤਨ-ਮਨ ਨਾਲ ਸਾਰੇ ਪਾਸੇ ਸੁਖ ਅੰਨਦ ਵਿੱਚ ਜਿੰਦਗੀ ਗੁਜ਼ਰਦੀ ਹੈ ॥1॥ ਰਹਾਉ ॥
Within my home, and outside as well, there is peace and poise all around. ||1||Pause||
7824   ਸੋਈ ਪਛਾਤਾ ਜਿਨਹਿ ਉਪਾਇਆ ॥
Soee Pashhaathaa Jinehi Oupaaeiaa ||
सोई पछाता जिनहि उपाइआ ॥
ਜਿਸ ਰੱਬ ਨੇ ਪੈਦਾ ਕਿਤਾ ਹੈ। ਉਹੀ ਸਹਮਣੇ ਮਿਲ ਪਿਆ ਹੈ। ਉਸ ਨੂੰ ਜਾਂਣ ਲਿਆ ਹੈ॥
I have recognized the One who created me.
7825   ਕਰਿ ਕਿਰਪਾ ਪ੍ਰਭਿ ਆਪਿ ਮਿਲਾਇਆ ॥
Kar Kirapaa Prabh Aap Milaaeiaa ||
करि किरपा प्रभि आपि मिलाइआ ॥
ਪ੍ਰਭੂ ਨੇ ਤਰਸ ਕਰਕੇ, ਆਪਦੇ ਨਾਲ ਲਾ ਕੇ, ਰੱਬ ਨੇ, ਇੱਕ-ਮਿੱਕ ਕਰ ਲਿਆ ਹੈ॥
Showing His Mercy, God has blended me with Himself.
7826     ਬਾਹ ਪਕਰਿ ਲੀਨੋ ਕਰਿ ਅਪਨਾ ॥
Baah Pakar Leeno Kar Apanaa ||
बाह पकरि लीनो करि अपना ॥
ਮੇਰੀ ਬਾਂਹ ਫੜ੍ਹ ਕੇ, ਪ੍ਰੀਤਮ ਪਿਆਰੇ ਪ੍ਰਭੂ ਜੀ ਨੇ ਮੈਨੂੰ ਆਪਣਾਂ ਬੱਣਾ ਲਿਆ ਹੈ॥
Taking me by the arm, He has made me His Own.
7827     ਹਰਿ ਹਰਿ ਕਥਾ ਸਦਾ ਜਪੁ ਜਪਨਾ ॥੨॥
Har Har Kathhaa Sadhaa Jap Japanaa ||2||
हरि हरि कथा सदा जपु जपना ॥२॥
ਤਾਂਹੀਂ ਤਾਂ ਹੁਣ ਹਰ ਸਮੇਂ ਰੱਬ-ਰੱਬ ਕਰਕੇ ਦਿਨ ਕੱਟਦੇ ਹਾਂ||2||
I continually chant and meditate on the Sermon of the Lord, Har, Har. ||2||
7828     ਮੰਤ੍ਰੁ ਤੰਤ੍ਰੁ ਅਉਖਧੁ ਪੁਨਹਚਾਰੁ ॥
Manthra Thanthra Aoukhadhh Punehachaar ||
मंत्रु तंत्रु अउखधु पुनहचारु ॥
ਰੱਬ ਦਾ ਨਾਂਮ ਹੀ ਸਬ ਰੋਗਾਂ ਦੀ ਦਿਵਾਈ ਇਲਾਜ਼ ਮੰਤਰ ਟੂਣਾਂ ਹੈ॥
Mantras, tantras, all-curing medicines and acts of atonement.

Comments

Popular Posts