ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੭੭ Page 177 of 1430

7377 ਉਕਤਿ ਸਿਆਣਪ ਸਗਲੀ ਤਿਆਗੁ
Oukath Siaanap Sagalee Thiaag ||

उकति सिआणप सगली तिआगु



ਮਨ ਦੀਆਂ ਅੱਕਲਾਂ, ਗੱਲਾਂ-ਬਾਤਾਂ ਸਾਰੀਆਂ ਨੂੰ ਪਰੇ ਉਤਾਰ ਕੇ ਰੱਖਦੇ॥

Give up all your clever tricks and devices,

7378 ਸੰਤ ਜਨਾ ਕੀ ਚਰਣੀ ਲਾਗੁ ੨॥



Santh Janaa Kee Charanee Laag ||2||

संत जना की चरणी लागु ॥२॥

ਪ੍ਰਭੂ ਪਿਆਰਿਆਂ ਦੇ ਅੱਗੇ ਝੂਕਜਾ। ਕੁੱਝ ਸਿੱਖਣ ਲਈ, ਉਨਾਂ ਅੱਗੇ ਆਪ ਨੂੰ ਨਿਮਾਂਣਾਂ, ਨਿਤਾਂਣਾਂ ਮੰਨ ਲੈ||2||



And hold tight to the Feet of the Saints. ||2||

7379 ਸਰਬ ਜੀਅ ਹਹਿ ਜਾ ਕੈ ਹਾਥਿ



Sarab Jeea Hehi Jaa Kai Haathh ||

सरब जीअ हहि जा कै हाथि



ਸਾਰੇ ਜੀਵ ਰੱਬ ਦੀ ਦੇਖ-ਭਾਲ ਵਿੱਚ ਜੰਮਦੇ-ਮਰਦੇ-ਪਲ਼ਦੇ ਹਨ॥

The One, who holds all creatures in His Hands.

7380 ਕਦੇ ਵਿਛੁੜੈ ਸਭ ਕੈ ਸਾਥਿ



Kadhae N Vishhurrai Sabh Kai Saathh ||

कदे विछुड़ै सभ कै साथि



ਕਦੇ ਵੀ ਕਿਸੇ ਤੋਂ ਦੁਰ ਨਹੀਂ ਹੁੰਦਾ ਹੈ। ਰੱਬ ਸਾਰੇ ਜੀਵਾਂ ਦੇ ਅੰਦਰ ਹੈ॥

Is never separated from them; He is with them all.

7381 ਉਪਾਵ ਛੋਡਿ ਗਹੁ ਤਿਸ ਕੀ ਓਟ



Oupaav Shhodd Gahu This Kee Outt ||

उपाव छोडि गहु तिस की ओट



ਆਪ ਨੂੰ ਸੁਖੀ ਰੱਖਣ ਦੇ ਸਾਰੇ ਢੰਗ, ਤਰੀਕੇ ਛੱਡ ਦੇ, ਰੱਬ ਉਤੇ ਆਸ ਟਿੱਕਾ ਲੈ॥

Abandon your clever devices, and grasp hold of His Support.

7382 ਨਿਮਖ ਮਾਹਿ ਹੋਵੈ ਤੇਰੀ ਛੋਟਿ ੩॥



Nimakh Maahi Hovai Thaeree Shhott ||3||

निमख माहि होवै तेरी छोटि ॥३॥

ਅੱਖ ਝੱਪਕੇ ਨਾਲ ਆਪੇ ਕੰਮ ਪੂਰੇ ਹੋ ਜਾਂਣਗੇ, ਸੋਚਾਂ ਕਰਨ ਤੋਂ ਤੇਰੀ ਜਾਨ ਬੱਚ ਜਾਵੇਗੀ||3||


In an instant, you shall be saved. ||3||
7383 ਸਦਾ ਨਿਕਟਿ ਕਰਿ ਤਿਸ ਨੋ ਜਾਣੁ



Sadhaa Nikatt Kar This No Jaan ||

सदा निकटि करि तिस नो जाणु



ਉਸ ਨੂੰ ਹਰ ਸਮੇਂ ਆਪਣੇ ਕੋਲ ਹੀ ਮਹਿਸੂਸ ਕਰ॥

Know that He is always near at hand.

7384 ਪ੍ਰਭ ਕੀ ਆਗਿਆ ਸਤਿ ਕਰਿ ਮਾਨੁ



Prabh Kee Aagiaa Sath Kar Maan ||

प्रभ की आगिआ सति करि मानु



ਪ੍ਰਭੂ ਪ੍ਰੀਤਮ ਦਾ ਹੁਕਮ ਸਿਰ ਮੱਥੇ ਕਹਿ ਕੇ, ਸੱਚੋ-ਸੱਚ-ਸਤ ਕਰਕੇ ਪ੍ਰਵਾਨ ਕਰ॥

Accept the Order of God as True.

7385 ਗੁਰ ਕੈ ਬਚਨਿ ਮਿਟਾਵਹੁ ਆਪੁ



Gur Kai Bachan Mittaavahu Aap ||

गुर कै बचनि मिटावहु आपु



ਸਤਿਗੁਰ ਜੀ ਦੇ ਗੁਰਬਾਣੀ ਦੇ ਸ਼ਬਦਾਂ ਨਾਲ ਆਪਦਾ ਹੰਕਾਂਰ ਆਪ ਨੂੰ ਭੁੱਲਾ ਦੇ॥

Servant Nanak has abolished his ego, and he is absorbed in the Lord.

7386 ਹਰਿ ਹਰਿ ਨਾਮੁ ਨਾਨਕ ਜਪਿ ਜਾਪੁ ੪॥੪॥੭੩॥



Har Har Naam Naanak Jap Jaap ||4||4||73||

हरि हरि नामु नानक जपि जापु ॥४॥४॥७३॥

ਸਤਿਗੁਰ ਨਾਨਕ ਜੀ ਗੁਰਬਾਣੀ ਦੀ ਬਿਚਾਰ ਕਰਕੇ, ਰੱਬ ਪ੍ਰਭੂ ਦਾ ਨਾਂਮ ਚੇਤੇ ਕਰ||4||4||73||


O Nanak, chant and meditate on the Naam, the Name of the Lord, Har, Har. ||4||4||73||
7387 ਗਉੜੀ ਗੁਆਰੇਰੀ ਮਹਲਾ



Gourree Guaaraeree Mehalaa 5 ||

गउड़ी गुआरेरी महला

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਗੁਆਰੇਰੀ 5
Gauree Gwaarayree, Fifth Mehl:


7388 ਗੁਰ ਕਾ ਬਚਨੁ ਸਦਾ ਅਬਿਨਾਸੀ



Gur Kaa Bachan Sadhaa Abinaasee ||

गुर का बचनु सदा अबिनासी



ਸਤਿਗੁਰ ਜੀ ਦੀ ਰੱਬੀ ਗੁਰਬਾਣੀ ਜੱਗਦੀ ਜੋਤ ਹੈ। ਹਰ ਸਮੇਂ ਰਹਿੰਦੀ ਦੁਨੀਆਂ ਤੱਕ ਅਮਰ ਰਹੇਗੀ॥

The Guru's Word is eternal and everlasting.

7389 ਗੁਰ ਕੈ ਬਚਨਿ ਕਟੀ ਜਮ ਫਾਸੀ



Gur Kai Bachan Kattee Jam Faasee ||

गुर कै बचनि कटी जम फासी



ਮੌਤ ਦਾ ਡਰ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਬਿਚਾਰਨ ਨਾਲ ਮੁੱਕ ਜਾਂਦਾ ਹੈ॥

the fear of death shall be dispelled.

7390 ਗੁਰ ਕਾ ਬਚਨੁ ਜੀਅ ਕੈ ਸੰਗਿ



Gur Kaa Bachan Jeea Kai Sang ||

गुर का बचनु जीअ कै संगि



ਹਿਰਦੇ ਅੰਦਰ ਹੀ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਵੱਸਦੀ ਹੈ। ਮਨ ਦੀ ਕਿਤਾਬ ਖੋਲ ਕੇ, ਦੇਖਣ ਦੀ ਲੋੜ ਹੈ॥

The Guru's Word is always withl.my mind.

7391 ਗੁਰ ਕੈ ਬਚਨਿ ਰਚੈ ਰਾਮ ਕੈ ਰੰਗਿ ੧॥



Gur Kai Bachan Rachai Raam Kai ang ||1||

गुर कै बचनि रचै राम कै रंगि ॥१॥

ਰੱਬ ਨਾਲ ਪਿਆਰ ਦੀ ਲਾਗ ਲੱਗ ਜਾਂਦੀ ਹੈ। ਜਦੋਂ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨਾਲ ਜੋਤ ਮਨ ਦੀ ਜੋਤ ਲੱਗ ਜਾਂਦੀ ਹੈ||1||


The Gurmukhs are saved, while the self-willed manmukhs lose their honor. ||1||
7392 ਜੋ ਗੁਰਿ ਦੀਆ ਸੁ ਮਨ ਕੈ ਕਾਮਿ



Jo Gur Dheeaa S Man Kai Kaam ||

जो गुरि दीआ सु मन कै कामि



ਉਹ ਜਿੰਦ-ਜਾਨ ਦੇ ਫ਼ੈਇਦੇ ਵਾਲੀਆਂ ਗੱਲਾਂ ਹਨ। ਜੋ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਲਿਖੀਆਂ ਹਨ॥

Whatever the Guru gives, is useful to the mind.

7393 ਸੰਤ ਕਾ ਕੀਆ ਸਤਿ ਕਰਿ ਮਾਨਿ ੧॥ ਰਹਾਉ



Santh Kaa Keeaa Sath Kar Maan ||1|| Rehaao ||

संत का कीआ सति करि मानि ॥१॥ रहाउ

ਸਤਿਗੁਰ ਜੀ ਜੋ ਸਿਖਿਆ ਦੇ ਰਹੇ ਹਨ। ਉਸੇ ਨੂੰ ਪਵਿੱਤਰ ਸਮਝ ਕੇ, ਜਿੰਦਗੀ ਵਿੱਚ ਲਾਗੂ ਕਰ ਲੈ1॥ ਰਹਾਉ



Whatever the Saint does - accept that as True. ||1||Pause||

7394 ਗੁਰ ਕਾ ਬਚਨੁ ਅਟਲ ਅਛੇਦ



Gur Kaa Bachan Attal Ashhaedh ||

गुर का बचनु अटल अछेद



ਸਦਾ ਕਇਮ ਰਹਿੱਣ ਵਾਲੇ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਦੇ ਸ਼ਬਦ ਪਵਿੱਤਰ ਹਨ। ਕਦੇ ਝੂਠੇ ਨਹੀਂ ਹੋ ਸਕਦੇ॥

The Infinite One is pervading among all.

7395 ਗੁਰ ਕੈ ਬਚਨਿ ਕਟੇ ਭ੍ਰਮ ਭੇਦ



Gur Kai Bachan Kattae Bhram Bhaedh ||

गुर कै बचनि कटे भ्रम भेद



ਮਨ ਦੇ ਦੁਨਿਆਵੀ ਭਲੇਖੇ, ਪਖੰਡ, ਡਰ, ਸਤਿਗੁਰ ਜੀ ਦੀ ਰੱਬੀ ਗੁਰਬਾਣੀ ਦੇ ਸ਼ਬਦ ਨਾਲ ਮੁੱਕ ਜਾਦੇ ਹਨ॥

Through the Guru's Word, doubt and prejudice are dispelled.

7396 ਗੁਰ ਕਾ ਬਚਨੁ ਕਤਹੁ ਜਾਇ



Gur Kaa Bachan Kathahu N Jaae ||

गुर का बचनु कतहु जाइ



ਸਾਰੇ ਗੁਣ ਮਨ ਅੰਦਰ ਵੱਸ ਜਾਂਦੇ ਹਨ। ਕਿਤੇ ਗੁਆਚਦੇ ਨਹੀਂ ਹਨ। ਜੋ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਦੇ ਵਿੱਚੋ, ਮਨ ਵਿੱਚ ਧਾਰੇ ਬਿਚਾਰੇ ਜਾਂਦੇ ਹਨ॥

He knows everything which happens.

7397 ਗੁਰ ਕੈ ਬਚਨਿ ਹਰਿ ਕੇ ਗੁਣ ਗਾਇ ੨॥



Gur Kai Bachan Har Kae Gun Gaae ||2||

गुर कै बचनि हरि के गुण गाइ ॥२॥

ਪ੍ਰਮਾਤਮਾਂ ਦੀ ਪ੍ਰਸੰਸਾ ਵੀ, ਸਤਿਗੁਰ ਜੀ ਦੀ ਰੱਬੀ ਗੁਰਬਾਣੀ ਦੇ, ਬਿਚਾਰਨ ਨਾਲ ਕੀਤੀ ਜਾਂਦੀ ਹੈ||2||

Through the Guru's Word, whose heart is filled with the Name of the Lord, Har, Har.||2||

7398 ਗੁਰ ਕਾ ਬਚਨੁ ਜੀਅ ਕੈ ਸਾਥ



Gur Kaa Bachan Jeea Kai Saathh ||

गुर का बचनु जीअ कै साथ

ਹਿਰਦੇ ਦੇ ਵਿੱਚ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਦੇ, ਬਿਚਾਰਨ ਨਾਲ ਮਨ ਉਤੇ ਚੰਗੇ ਗੁਣਾਂ ਦਾ ਅਸਰ ਹੋ ਜਾਂਦਾ ਹੈ||

Through the Guru's Word, They wander lost through countless incarnations; this is their pre-ordained destiny.

7399 ਗੁਰ ਕਾ ਬਚਨੁ ਅਨਾਥ ਕੋ ਨਾਥ



Gur Kaa Bachan Anaathh Ko Naathh ||

गुर का बचनु अनाथ को नाथ



ਜਿਸ ਦਾ ਕੋਈ ਨਹੀਂ ਹੁੰਦਾ। ਜੋ ਇੱਕਲੇ ਹਨ। ਉਹ ਆਪਦੇ ਮਨ ਦੀ ਜੋਤ ਸਤਿਗੁਰ ਜੀ ਦੀ ਜਗਦੀ ਜੋਤ ਰੱਬੀ ਗੁਰਬਾਣੀ ਦੇ ਜਗਾ ਲੈਂਦੇ ਹਨ। ਉਨਾਂ ਨੂੰ ਆਸਰਾ ਦੇਣ ਵਾਲਾ ਖ਼ਸਮ ਮਿਲ ਜਾਂਦਾ ਹੈ॥

Through the Guru's Word, As they plant, so shall they harvest.

7400 ਗੁਰ ਕੈ ਬਚਨਿ ਨਰਕਿ ਪਵੈ



Gur Kai Bachan Narak N Pavai ||

गुर कै बचनि नरकि पवै



ਜਿਉਂਦਿਆਂ ਤੇ ਮਰਨ ਪਿਛੋਂ, ਉਹ ਬੰਦੇ ਮਸੀਬਤਾਂ ਦੁਖਾਂ, ਦਰਦਾਂ ਤੋਂ ਬਚ ਜਾਂਦੇ ਹਨ ਜੋ ਸਤਿਗੁਰ ਜੀ ਦੀ ਜਗਦੀ ਜੋਤ ਰੱਬੀ ਗੁਰਬਾਣੀ ਬਿਚਾਰਦੇ ਹਨ॥

The Guru's Word saves one from falling into hell.

7401 ਗੁਰ ਕੈ ਬਚਨਿ ਰਸਨਾ ਅੰਮ੍ਰਿਤੁ ਰਵੈ ੩॥



Gur Kai Bachan Rasanaa Anmrith Ravai ||3||

गुर कै बचनि रसना अम्रितु रवै ॥३॥

ਸਤਿਗੁਰ ਜੀ ਦੀ ਜਗਦੀ ਜੋਤ ਰੱਬੀ ਗੁਰਬਾਣੀ ਦੇ ਅਸਰ ਜੀਵਨ ਤੇ ਜਬ਼ਾਨ ਵਿੱਚ ਵਿੱਚ ਮਿੱਠਾਸ ਆ ਜਾਂਦੀ ਹੈ||3||


And now everywhere I look, God is revealed to me.||3||
7402 ਗੁਰ ਕਾ ਬਚਨੁ ਪਰਗਟੁ ਸੰਸਾਰਿ



Gur Kaa Bachan Paragatt Sansaar ||

गुर का बचनु परगटु संसारि



ਬੰਦਾ ਦੁਨੀਆਂ ਵਿੱਚ ਜ਼ਾਹਰ ਹੋ ਜਾਂਦਾ ਹੈ। ਲੋਕ ਉਸ ਨੂੰ ਜਾਨਣਾਂ ਚਹੁੰਦੇ ਹਨ। ਲੋਕ ਉਸ ਨੂੰ ਪਿਆਰ ਕਰਦੇ ਹਨ। ਦੇਖਣ ਲਈ ਲੱਭਦੇ ਫਿਰਦੇ ਹਨ। ਜੋ ਸਤਿਗੁਰ ਜੀ ਦੀ ਜਗਦੀ ਜੋਤ ਰੱਬੀ ਗੁਰਬਾਣੀ ਦੀ ਪ੍ਰਸੰਸਾ ਕਰਦਾ ਹੈ॥

The Guru's Word is revealed in the world.

7403 ਗੁਰ ਕੈ ਬਚਨਿ ਆਵੈ ਹਾਰਿ



Gur Kai Bachan N Aavai Haar ||

गुर कै बचनि आवै हारि



ਉਹ ਬੰਦੇ ਕਦੇ ਨਰਾਸ਼ਤਾਂ ਦਾ ਮੂੰਹ ਨਹੀਂ ਦੇਖਣਾਂ ਪੈਂਦਾ। ਹਰ ਪਾਸੇ ਸਫ਼ਲਤਾ ਹਾਂਸਲ ਕਰਦੇ ਹਨ। ਜੋ ਸਤਿਗੁਰ ਜੀ ਦੀ ਜਗਦੀ ਜੋਤ ਰੱਬੀ ਗੁਰਬਾਣੀ ਦੀ ਪ੍ਰਸੰਸਾ ਕਰਦਾ ਹੈ॥

Through the Guru's Word, no one suffers defeat.

7404 ਜਿਸੁ ਜਨ ਹੋਏ ਆਪਿ ਕ੍ਰਿਪਾਲ



Jis Jan Hoeae Aap Kirapaal ||

जिसु जन होए आपि क्रिपाल



ਸਤਿਗੁਰ ਜੀ ਜਿਸ ਪਿਆਰੇ ਉਤੇ ਪਿਆਰ ਵਿੱਚ, ਆਪ ਤਰਸ ਕਰਕੇ, ਮੇਹਰਬਾਨ ਹੋ ਜਾਂਦੇ ਹਨ॥

O Nanak, the True Guru is always kind and compassionate.

7405 ਨਾਨਕ ਸਤਿਗੁਰ ਸਦਾ ਦਇਆਲ ੪॥੫॥੭੪॥



Naanak Sathigur Sadhaa Dhaeiaal ||4||5||74||

नानक सतिगुर सदा दइआल ॥४॥५॥७४॥

ਸਤਿਗੁਰ ਨਾਨਕ ਜੀ ਆਪਦੇ ਪਿਆਰੇ ਉਤੇ, ਹਰ ਸਮੇਂ ਤਰਸ ਕਰਕੇ ਮੇਹਰਬਾਨ, ਕਿਰਪਾਲੂ ਹੀ ਰਹਿੰਦੇ ਹਨ ||4||5||74||


Unto those whom the Lord Himself has blessed with His Mercy. ||4||5||74||
7406 ਗਉੜੀ ਗੁਆਰੇਰੀ ਮਹਲਾ



Gourree Guaaraeree Mehalaa 5 ||

गउड़ी गुआरेरी महला

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਗੁਆਰੇਰੀ 5
Gauree Gwaarayree, Fifth Mehl:


7407 ਜਿਨਿ ਕੀਤਾ ਮਾਟੀ ਤੇ ਰਤਨੁ



Jin Keethaa Maattee Thae Rathan ||

जिनि कीता माटी ते रतनु

ਜਿਸ ਸਤਿਗੁਰ ਜੀ ਨੇ ਮੈਨੂੰ ਮਿੱਟੀ ਦੇ ਬਣੇ ਬੰਦੇ ਨੂੰ, ਅਨਮੋਲ ਦਾਤ ਦੇ ਕੇ ਸ਼ਬਦਾਂ ਦੇ ਕੀਮਤੀ ਰਤਨ ਮੋਤੀ ਦਾਨ ਕਰ ਦਿੱਤੇ ਹਨ॥

He makes jewels out of the dust.

7408 ਗਰਭ ਮਹਿ ਰਾਖਿਆ ਜਿਨਿ ਕਰਿ ਜਤਨੁ



Garabh Mehi Raakhiaa Jin Kar Jathan ||

गरभ महि राखिआ जिनि करि जतनु



ਜਿਸ ਹਰੀ ਨੇ ਮਾਂ ਦੇ ਪੇਟ ਵਿੱਚ ਭਰੂਣ ਨੂੰ ਖ਼ੁਰਾਕ, ਜੀਵਨ ਦਾਨ ਦੇ ਕੇ, ਪਾਲਣਾਂ ਕੀਤੀ ਹੈ॥

And He managed to preserve you in the womb.

7409 ਜਿਨਿ ਦੀਨੀ ਸੋਭਾ ਵਡਿਆਈ



Jin Dheenee Sobhaa Vaddiaaee ||

जिनि दीनी सोभा वडिआई



ਜਿਸ ਰੱਬ ਨੇ ਮੇਰੀ ਇੱਜ਼ਤ, ਪ੍ਰਸੰਸਾ ਕਰਾਈ ਹੈ॥

He has given you fame and greatness.

7410 ਤਿਸੁ ਪ੍ਰਭ ਕਉ ਆਠ ਪਹਰ ਧਿਆਈ ੧॥



This Prabh Ko Aath Pehar Dhhiaaee ||1||

तिसु प्रभ कउ आठ पहर धिआई ॥१॥

ਉਸ ਪ੍ਰੀਤਮ ਪਿਆਰੇ ਦੀ 24 ਘੰਟੇ ਯਾਦ ਕਰਕੇ ਪ੍ਰਸੰਸਾ ਕਰ||1||


Meditate on that God, twenty-four hours a day. ||1||
7411 ਰਮਈਆ ਰੇਨੁ ਸਾਧ ਜਨ ਪਾਵਉ



Rameeaa Raen Saadhh Jan Paavo ||

रमईआ रेनु साध जन पावउ



ਮੇਰੇ ਪਿਆਰੇ ਪ੍ਰੀਤਮ ਭਗਵਾਨ ਜੀ ਮੈਂ ਇੰਨਾਂ ਮਨ ਵੱਲੋਂ ਨੀਵਾਂ ਹੋ ਜਾਵਾਂ, ਝੁੱਕ ਜਾਂਵਾਂ। ਤੇਰੇ ਪਿਆਰਿਆਂ ਦੇ ਚਰਨਾਂ ਵਿੱਚ ਰੁਲ ਜਾਂਵਾਂ॥

O Lord, I seek the dust of the feet of the Holy.

7412 ਗੁਰ ਮਿਲਿ ਅਪੁਨਾ ਖਸਮੁ ਧਿਆਵਉ ੧॥ ਰਹਾਉ



Gur Mil Apunaa Khasam Dhhiaavo ||1|| Rehaao ||

गुर मिलि अपुना खसमु धिआवउ ॥१॥ रहाउ

ਸਤਿਗੁਰ ਨਾਲ ਰਲ ਕੇ ਗੁਰਬਾਣੀ ਰਾਹੀਂ ਆਪਦੇ ਪ੍ਰੀਤਮ ਪ੍ਰਭੂ ਨੂੰ ਚੇਤੇ ਕਰੀਏ1॥ ਰਹਾਉ



Meeting the Guru, I meditate on my Lord and Master. ||1||Pause||

7413 ਜਿਨਿ ਕੀਤਾ ਮੂੜ ਤੇ ਬਕਤਾ



Jin Keethaa Moorr Thae Bakathaa ||

जिनि कीता मूड़ ते बकता



ਜਿਸ ਰੱਬ ਨੇ ਮੈਨੂੰ ਬੇਸਮਝ ਨੂੰ ਅੱਕਲ ਦੇ ਕੇ, ਬੋਲਣ ਦੀ ਜਾਂਚ ਸਿਖਾ ਦਿੱਤੀ ਹੈ॥

He transformed me, the fool, into a fine speaker.

7414 ਜਿਨਿ ਕੀਤਾ ਬੇਸੁਰਤ ਤੇ ਸੁਰਤਾ



Jin Keethaa Baesurath Thae Surathaa ||

जिनि कीता बेसुरत ते सुरता



ਮੈਨੂੰ ਕੋਈ ਸੋਝੀ ਨਾਹੀ ਸੀ। ਦਿਮਾਗ ਸੁੱਤਾ ਹੋਇਆ ਸੀ। ਅੱਕਲ ਕੰਮ ਨਹੀਂ ਕਰਦੀ ਸੀ। ਸੁੱਤੀ ਸੁਰਤ ਨੂੰ ਰੱਬ ਨੇ ਬੁੱਧੀ-ਹੋਸ਼ ਦਿੱਤੀ ਹੈ॥

And He made the unconscious become conscious.

7415 ਜਿਸੁ ਪਰਸਾਦਿ ਨਵੈ ਨਿਧਿ ਪਾਈ



Jis Parasaadh Navai Nidhh Paaee ||

जिसु परसादि नवै निधि पाई



ਦੁਨੀਆਂ ਦੀ ਹਰ ਖੁਸ਼ੀ, ਧਰਤੀ ਦੀਆਂ ਸਬ ਵਸਤੂਆਂ-ਸ਼ੈਆਂ, ਸਾਰੇ ਖ਼ਜ਼ਾਨੇ ਰੱਬ ਨੇ ਤਰਸ ਕਰਕੇ, ਮੈਨੂੰ ਦਿੱਤੇ ਹਨ॥

By His Grace, I have obtained the nine treasures.

7416 ਸੋ ਪ੍ਰਭੁ ਮਨ ਤੇ ਬਿਸਰਤ ਨਾਹੀ ੨॥



So Prabh Man Thae Bisarath Naahee ||2||

सो प्रभु मन ते बिसरत नाही ॥२॥

ਉਸ ਨੂੰ ਮੈਂ ਹਰ ਪਲ ਜਿੰਦ-ਜਾਨ ਨਾਲ ਯਾਦ ਕਰਦਾਂ ਹਾਂ, ਉਹ ਕਦੇ ਮੈਨੂੰ ਚੇਤੇ ਨਹੀਂ ਭੁੱਲਦਾ। ਮੇਰਾ ਪਿਆਰਾ ਪ੍ਰੇਮੀ ਪ੍ਰਮਾਤਮਾਂ ਹੈ||2||


May I never forget that God from my mind. ||2||
7417 ਜਿਨਿ ਦੀਆ ਨਿਥਾਵੇ ਕਉ ਥਾਨੁ



Jin Dheeaa Nithhaavae Ko Thhaan ||

जिनि दीआ निथावे कउ थानु

ਮੇਰੇ ਕੋਲੇ ਕਿਸੇ ਪਾਸੇ ਥਾਂ ਨਹੀਂ ਸੀ। ਉਸ ਦੇ ਵਿਸਾਏ ਹੋਏ ਹਾਂ। ਉਸ ਦੀ ਮੇਹਰ ਨਾਲ ਦੁਨੀਆਂ ਉਤੇ ਰਹਿ ਰਹੇ ਹਾਂ। ਮੇਰਾ ਪਿਆਰਾ ਪ੍ਰੇਮੀ, ਰਾਖਾ ਪ੍ਰਮਾਤਮਾਂ ਹੈ||

He has given a home to the homeless.

7418 ਜਿਨਿ ਦੀਆ ਨਿਮਾਨੇ ਕਉ ਮਾਨੁ



Jin Dheeaa Nimaanae Ko Maan ||

जिनि दीआ निमाने कउ मानु

ਮੇਰੀ ਆਪਦੀ ਕੋਈ ਪਹਿਚਾਣ ਨਹੀ ਸੀ। ਉਸੇ ਮੈਂਨੂੰ ਨੀਚ ਨੂੰ, ਇੱਜ਼ਤ ਦੇ ਕੇ ਆਪਦਾ ਬੱਣਾਂ ਲਿਆ ਹੈ। ਮੇਰਾ ਪਿਆਰਾ ਪ੍ਰੇਮੀ, ਰਾਖਾ ਪ੍ਰਮਾਤਮਾਂ ਖ਼ਸਮ ਹੈ||


He has given honor to the dishonored.
7419 ਜਿਨਿ ਕੀਨੀ ਸਭ ਪੂਰਨ ਆਸਾ



Jin Keenee Sabh Pooran Aasaa ||

जिनि कीनी सभ पूरन आसा



ਮੇਰੀ ਹਰ ਉਮੀਦ ਇੱਛਾ ਪੂਰੀ ਕੀਤੀ ਹੈ। ਉਹ ਮੇਰਾ ਪਿਆਰਾ ਪ੍ਰੇਮੀ, ਪ੍ਰਭੂ ਪਤੀ ਹੈ॥

He has fulfilled all desires;

7420 ਸਿਮਰਉ ਦਿਨੁ ਰੈਨਿ ਸਾਸ ਗਿਰਾਸਾ ੩॥



Simaro Dhin Rain Saas Giraasaa ||3||

सिमरउ दिनु रैनि सास गिरासा ॥३॥

ਉਸ ਨੂੰ ਹਰ ਰੋਜ਼, ਹਰ ਸਾਹ ਨਾਲ ਯਾਦ ਕਰੀਏ ਜੋ ਜਿੰਦਗੀ ਦਾ ਸਹਾਰਾ ਹੈ, ਪਿਆਰਾ ਪ੍ਰੇਮੀ, ਪ੍ਰਭੂ ਮਾਲਕ ਹੈ੩॥



Remember Him in meditation, day and night, with every breath and every morsel of food. ||3||

7421 ਜਿਸੁ ਪ੍ਰਸਾਦਿ ਮਾਇਆ ਸਿਲਕ ਕਾਟੀ



Jis Prasaadh Maaeiaa Silak Kaattee ||

जिसु प्रसादि माइआ सिलक काटी

ਦੁਨੀਆਂ ਦੇ ਧੰਨ ਤੇ ਚੀਜ਼ਾਂ ਨਾਲ, ਮਨ ਦੀ ਨੀਅਤ ਭਰ ਦਿੱਤੀ ਹੈ। ਸਬ ਚੀਜ਼ਾਂ ਦੇ ਕੇ ਵੀ, ਉਨਾਂ ਦੇ ਲਾਲਚ ਵਿੱਚ ਨਹੀਂ ਜੋੜਿਆ। ਇਹ ਉਸ ਪ੍ਰਭੂ ਮਾਲਕ ਦੀ ਕਿਰਪਾ ਹੈ



By His Grace, the bonds of Maya are cut away.

7422 ਗੁਰ ਪ੍ਰਸਾਦਿ ਅੰਮ੍ਰਿਤੁ ਬਿਖੁ ਖਾਟੀ



Gur Prasaadh Anmrith Bikh Khaattee ||

गुर प्रसादि अम्रितु बिखु खाटी



ਜਿਸ ਦੁਨੀਆਂ ਦੇ ਧੰਨ ਤੇ ਚੀਜ਼ਾਂ ਨੂੰ ਪਿਆਰਾ ਸਮਝ ਕੇ ਮੋਹ ਕਰਦੇ ਹਾਂ। ਉਸ ਦਾ ਲਾਲਚ ਜ਼ਹਿਰ ਵਰਗਾ ਹੈ। ਜਿਸ ਨੂੰ ਖੱਟਦਾ ਬੰਦਾ ਤਬਾਅ ਹੋ ਜਾਂਦਾ ਹੈ। ਸਤਿਗੁਹ ਦੀ ਕਿਰਪਾ ਨਾਲ ਬਾਣੀ ਵਿੱਚੋਂ ਸਮਝ ਲੱਗੀ ਹੈ॥

Says Nanak, sing the Glorious Praises of the Lord, Har, Har.

7423 ਕਹੁ ਨਾਨਕ ਇਸ ਤੇ ਕਿਛੁ ਨਾਹੀ



Kahu Naanak Eis Thae Kishh Naahee ||

कहु नानक इस ते किछु नाही



ਸਤਿਗੁਹ ਨਾਨਕ ਦੱਸ ਰਹੇ ਹਨ। ਬੰਦੇ ਦੇ ਬਸ ਵਿੱਚ ਕੁੱਝ ਨਹੀਂ ਹੈ। ਬੰਦੇ ਦੇ ਆਪਦੇ ਕਰਨ ਨਾਲ ਕੁੱਝ ਨਹੀਂ ਹੁੰਦਾ॥

Says Nanak, I cannot do anything;

7424 ਰਾਖਨਹਾਰੇ ਕਉ ਸਾਲਾਹੀ ੪॥੬॥੭੫॥



Raakhanehaarae Ko Saalaahee ||4||6||75||

राखनहारे कउ सालाही ॥४॥६॥७५॥

ਉਸ ਰੱਬ ਨੂੰ ਚੇਤੇ ਕਰ। ਜੋ ਹਰ ਪਾਸੇ ਤੋਂ ਰੱਖਿਆ ਕਰਕੇ ਖਾਣਾਂ, ਕੱਪੜਾ, ਮਕਾਨ ਦੇ ਕੇ, ਦੇਖ-ਭਾਲ ਕਰਦਾ ਹੈ। ਸਤਿਗੁਹ ਨਾਨਕ ਜੀ ਬਾਣੀ ਵਿੱਚ ਦੱਸ ਰਹੇ ਹਨ||4||6||75||


I praise the Lord, the Protector. ||4||6||75||
7425 ਗਉੜੀ ਗੁਆਰੇਰੀ ਮਹਲਾ



Gourree Guaaraeree Mehalaa 5 ||

गउड़ी गुआरेरी महला

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਗੁਆਰੇਰੀ 5
Gauree Gwaarayree, Fifth Mehl
5

7426 ਤਿਸ ਕੀ ਸਰਣਿ ਨਾਹੀ ਭਉ ਸੋਗੁ



This Kee Saran Naahee Bho Sog ||

तिस की सरणि नाही भउ सोगु



ਉਸ ਰੱਬ ਦਾ ਸਹਾਰਾ ਲੈ ਕੇ, ਮਨ ਵਿੱਚ ਕੋਈ ਡਰ, ਅਫ਼ਸੋਸ, ਝੇਪ ਨਹੀਂ ਰਹਿੰਦੀ॥

In His Sanctuary, there is no fear or sorrow.

7427 ਉਸ ਤੇ ਬਾਹਰਿ ਕਛੂ ਹੋਗੁ



Ous Thae Baahar Kashhoo N Hog ||

उस ते बाहरि कछू होगु



ਉਸ ਤੋਂ ਬਗੈਰ ਕੋਈ ਕੰਮ ਨਹੀਂ ਹੁੰਦਾ। ਰੱਬ ਦੀ ਰਜ਼ਾ ਵਿੱਚ ਦੁਨੀਆਂ ਚਲਦੀ ਹੈ॥

Without Him, nothing at all can be done.

7428 ਤਜੀ ਸਿਆਣਪ ਬਲ ਬੁਧਿ ਬਿਕਾਰ



Thajee Siaanap Bal Budhh Bikaar ||

तजी सिआणप बल बुधि बिकार



ਇਸੇ ਲਈ ਮੇਰੇ ਆਪਦੇ ਗੁਣ, ਸ਼ਕਤੀ, ਅੱਕਲ ਸਾਰੇ ਕਿਸੇ ਕੰਮ ਦੇ ਨਹੀਂ ਹਨ। ਮੇਰੇ ਜੀਵਨ ਵਿੱਚ ਵੀ ਗੁਣ, ਸ਼ਕਤੀ, ਅੱਕਲ ਰੱਬ ਦੀ ਚਲਦੀ ਹੈ॥

I have renounced clever tricks, power and intellectual corruption.

7429 ਦਾਸ ਅਪਨੇ ਕੀ ਰਾਖਨਹਾਰ ੧॥



Dhaas Apanae Kee Raakhanehaar ||1||

दास अपने की राखनहार ॥१॥

ਆਪਦੇ ਸੇਵਾਦਾਰ ਗੁਲਾਮ ਨੂੰ ਪ੍ਰਭੂ ਹਰ ਹਾਲਤ ਵਿੱਚ ਸਭਾਲਦਾ ਹੈ। ਦੁਨੀਆਂ ਦੀਆਂ ਸ਼ੈਆਂ ਵਸਤੂਆਂ. ਇੱਜ਼ਤ ਨਾਲ ਨਿਵਾਜ਼ਦਾ ਹੈ||1||


God is the Protector of His servant. ||1||
7430 ਜਪਿ ਮਨ ਮੇਰੇ ਰਾਮ ਰਾਮ ਰੰਗਿ



Jap Man Maerae Raam Raam Rang ||

जपि मन मेरे राम राम रंगि



ਮੇਰੀ ਜਿੰਦ-ਜਾਨ ਤੂੰ ਰੱਬ ਦੇ ਗੁਣਾਂ, ਉਸ ਪ੍ਰਭੂ ਦੇ ਕੰਮਾਂ ਦੀ ਪ੍ਰਸੰਸਾ ਕਰ॥

Meditate, O my mind, on the Lord, Raam, Raam, with love.

7431 ਘਰਿ ਬਾਹਰਿ ਤੇਰੈ ਸਦ ਸੰਗਿ ੧॥ ਰਹਾਉ



Ghar Baahar Thaerai Sadh Sang ||1|| Rehaao ||

घरि बाहरि तेरै सद संगि ॥१॥ रहाउ

ਜੋ ਤੇਰੇ ਸਰੀਰ ਮਨ ਤੇ ਹੋਰ ਸਾਰੀਆਂ ਥਾਵਾਂ ਉਤੇ ਨਾਲ-ਨਾਲ ਰਹਿ ਕੇ ਪ੍ਰਮਾਤਮਾਂ ਸਾਥ ਦਿੰਦਾ ਹੈ1॥ ਰਹਾਉ



Within your home, and beyond it, He is always with you. ||1||Pause||

7432 ਤਿਸ ਕੀ ਟੇਕ ਮਨੈ ਮਹਿ ਰਾਖੁ



This Kee Ttaek Manai Mehi Raakh ||

तिस की टेक मनै महि राखु



ਉਸ ਪ੍ਰਭੂ ਦਾ ਆਸਰਾ, ਓਟ ਹਿਰਦੇ ਵਿੱਚ ਚੇਤੇ ਰੱਖ॥

Keep His Support in your mind.

Comments

Popular Posts