ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੮੨ Page 182 of 1430

7660 ਬਿਆਪਤ ਹਰਖ ਸੋਗ ਬਿਸਥਾਰ


Biaapath Harakh Sog Bisathhaar ||
बिआपत हरख सोग बिसथार



ਕਿਸੇ ਪਾਸੇ ਗੁੱਸਾ, ਉਦਾਸੀ ਛਾਈ ਹੋਈ ਹੈ॥

It torments us with the expression of pleasure and pain.

7661 ਬਿਆਪਤ ਸੁਰਗ ਨਰਕ ਅਵਤਾਰ
Biaapath Surag Narak Avathaar ||
बिआपत सुरग नरक अवतार



ਕਈ ਜੀਵ ਬੰਦੇ ਦੁੱਖ ਭੋਗਦੇ ਹਨ। ਕਈ ਜੀਵ ਬੰਦੇ ਅੰਨਦ ਸੁਖ ਮੋਜ਼-ਮਸਤੀ ਵਿੱਚ ਜਨਮ ਬਤੀਤ ਕਰਦੇ ਹਨ॥

It torments us through incarnations in heaven and hell.

7662 ਬਿਆਪਤ ਧਨ ਨਿਰਧਨ ਪੇਖਿ ਸੋਭਾ
Biaapath Dhhan Niradhhan Paekh Sobhaa ||
बिआपत धन निरधन पेखि सोभा



ਕਿਸੇ ਨੂੰ ਬਹੁਤ ਖੁੱਲਾ ਧੰਨ ਦਿੱਤਾ ਹੈ। ਪ੍ਰਭੂ ਜੀ ਤੂੰ ਆਪ ਹੀ ਵੱਡਿਆਈ ਕਰਾਂਉਂਦਾ ਹੈ। ਕਈਆਂ ਬੰਦਿਆਂ ਦੇ ਪੱਲੇ ਖਾਲੀ ਕਰ ਦਿੰਦਾ ਹੈ। ਕੋਈ ਧੰਨ ਨਹੀਂ ਦਿੰਦਾ॥

It is seen to afflict the rich, the poor and the glorious.

7663 ਮੂਲੁ ਬਿਆਧੀ ਬਿਆਪਸਿ ਲੋਭਾ ੧॥
Mool Biaadhhee Biaapas Lobhaa ||1||
मूलु बिआधी बिआपसि लोभा ॥१॥

ਬੰਦਾ ਆਪਣੇ-ਆਪਨੂੰ ਲਾਲਚ ਰੋਗ ਦੇ ਅਸਰ ਵਿੱਚ ਲਾਈ ਰੱਖਦਾ ਹੈ ||1||

The source of this illness which torments us is greed. ||1||

7664 ਮਾਇਆ ਬਿਆਪਤ ਬਹੁ ਪਰਕਾਰੀ


Maaeiaa Biaapath Bahu Parakaaree ||
माइआ बिआपत बहु परकारी

ਮਾਇਆ ਧੰਨ. ਔਲਦ, ਔਰਤ ਦੇ ਰੂਪ ਵਿੱਚ ਬਹੁਤ ਤਰਾਂ ਮਨ ਨੂੰ ਮੋਹਦੀ ਹੈ॥


Maya torments us in so many ways.

7665 ਸੰਤ ਜੀਵਹਿ ਪ੍ਰਭ ਓਟ ਤੁਮਾਰੀ ੧॥ ਰਹਾਉ
Santh Jeevehi Prabh Outt Thumaaree ||1|| Rehaao ||
संत जीवहि प्रभ ओट तुमारी ॥१॥ रहाउ

ਰੱਬਾ ਤੇਰੇ ਪਿਆਰੇ ਤੇਰੇ ਸਹਾਰੇ, ਤੇਰੇ ਉਤੇ ਡੋਰੀਆਂ ਸਿੱਟ ਕੇ ਜਿਉਂਦੇ ਹਨ1॥ ਰਹਾਉ


But the Saints live under Your Protection, God. ||1||Pause||

7666 ਬਿਆਪਤ ਅਹੰਬੁਧਿ ਕਾ ਮਾਤਾ
Biaapath Ahanbudhh Kaa Maathaa ||
बिआपत अह्मबुधि का माता



ਹੰਕਾਂਰ ਵਿੱਚ ਰੱਤਿਆ ਹੋਇਆ, ਬੰਦਾ ਰਹਿੰਦਾ ਹੈ॥

It torments us through intoxication with intellectual pride.

7667 ਬਿਆਪਤ ਪੁਤ੍ਰ ਕਲਤ੍ਰ ਸੰਗਿ ਰਾਤਾ
Biaapath Puthr Kalathr Sang Raathaa ||
बिआपत पुत्र कलत्र संगि राता



ਧੰਨ. ਔਲਦ, ਔਰਤ ਦੇ ਲਾਲਚ ਵਿੱਚ ਫਸਿਆ ਹੋਇਆ, ਬੰਦਾ ਰਹਿੰਦਾ ਹੈ॥

It torments us through the love of children and spouse.

7668 ਬਿਆਪਤ ਹਸਤਿ ਘੋੜੇ ਅਰੁ ਬਸਤਾ
Biaapath Hasath Ghorrae Ar Basathaa ||
बिआपत हसति घोड़े अरु बसता



ਬੰਦਾ ਪੱਸ਼ੂਆਂ ਉਤੇ ਹੀ ਹਾਥੀ, ਘੋੜਿਆਂ, ਸੋਹਣੇ ਕੱਪੜਿਆਂ ਦਾ ਹੀ ਮਾਂਣ ਕਰੀ ਜਾਂਦਾ ਹੈ॥

It torments us through elephants, horses and beautiful clothes.

7669 ਬਿਆਪਤ ਰੂਪ ਜੋਬਨ ਮਦ ਮਸਤਾ ੨॥
Biaapath Roop Joban Madh Masathaa ||2||
बिआपत रूप जोबन मद मसता ॥२॥

ਹੁਸਨ, ਜੁਵਾਨੀ ਦੇ ਸਰੂਰ ਵਿੱਚ ਜੀਵ ਅੰਨਦ ਲੈਂਦਾ ਹੈ ||2||

It torments us through the intoxication of wine and the beauty of youth. ||2||

7670 ਬਿਆਪਤ ਭੂਮਿ ਰੰਕ ਅਰੁ ਰੰਗਾ


Biaapath Bhoom Rank Ar Rangaa ||
बिआपत भूमि रंक अरु रंगा



ਕੋਈ ਭਿਖਾਰੀ ਹੈ, ਕੋਈ ਬੰਦਾ ਬੇਅੰਤ ਧੰਨ ਵਾਲਾ ਹੈ॥

It torments landlords, paupers and lovers of pleasure.

7671 ਬਿਆਪਤ ਗੀਤ ਨਾਦ ਸੁਣਿ ਸੰਗਾ
Biaapath Geeth Naadh Sun Sangaa ||
बिआपत गीत नाद सुणि संगा



ਬੰਦਾ ਸੰਗੀਤ ਗਾਂਣੇ ਸੁਣ ਕੇ, ਮਨ ਪ੍ਰਚਾਉਂਦਾ ਹੈ॥

It torments us through the sweet sounds of music and parties.

7672 ਬਿਆਪਤ ਸੇਜ ਮਹਲ ਸੀਗਾਰ
Biaapath Saej Mehal Seegaar ||
बिआपत सेज महल सीगार



ਸੋਹਣੇ ਬਿਸਤਰ, ਮਕਾਨ, ਹਾਰ ਸਿੰਗਾਰ ਵਿੱਚ ਮਸਤ ਰਹਿੰਦਾ ਹੈ॥

It torments us through beautiful beds, palaces and decorations.

7673 ਪੰਚ ਦੂਤ ਬਿਆਪਤ ਅੰਧਿਆਰ ੩॥
Panch Dhooth Biaapath Andhhiaar ||3||
पंच दूत बिआपत अंधिआर ॥३॥

ਕਾਂਮ, ਕਰੋਧ, ਲੋਭ, ਮੋਹ, ਹੰਕਾਰ ਵਿੱਚ ਬੰਦਾ ਉਲਝਿਆ ਫਿਰਦਾ ਹੈ||3||

It torments us through the darkness of the five evil passions. ||3||

7674 ਬਿਆਪਤ ਕਰਮ ਕਰੈ ਹਉ ਫਾਸਾ


Biaapath Karam Karai Ho Faasaa ||
बिआपत करम करै हउ फासा

ਬਿਆਪਤ ਕਰਮ ਕਰੈ ਹਉ ਫਾਸਾ


Biaapath Karam Karai Ho Faasaa ||
बिआपत करम करै हउ फासा



ਆਪਣੇ ਕੰਮਾਂ ਦੇ ਹੰਕਾਂਰ ਵਿੱਚ ਖੂਬਿਆਂ ਹੋਇਆ ਹੈ॥

It torments those who act, entangled in ego.

It torments those who act, entangled in ego.

7675 ਬਿਆਪਤਿ ਗਿਰਸਤ ਬਿਆਪਤ ਉਦਾਸਾ
Biaapath Girasath Biaapath Oudhaasaa ||
बिआपति गिरसत बिआपत उदासा



ਕਿਤੇ ਕੋਈ ਘਰ ਪਰਿਵਾਰ ਵਿੱਚ ਰੁੱਝਿਆ ਹੈ, ਤੇ ਬੰਦਾ ਬੈਰਾਗੀ ਹੋ ਕੇ, ਸਬ ਕੁੱਝ ਤਿਆਗ ਵੀ ਦਿੰਦਾ ਹੈ॥

It torments us through household affairs, and it torments us in renunciation.

7676 ਆਚਾਰ ਬਿਉਹਾਰ ਬਿਆਪਤ ਇਹ ਜਾਤਿ
Aachaar Biouhaar Biaapath Eih Jaath ||
आचार बिउहार बिआपत इह जाति



ਕੰਮਾਂ ਕਾਰਾਂ ਦੇ ਵਿੱਚ ਲੋਕਾਂ ਨਾਲ ਮੇਲ-ਜੋਲ ਕਰਦਾ ਹੈ। ਕਦੇ ਊਚੀ-ਨੀਵੀ ਜਾਤ ਦੀਆਂ ਗੱਲਾਂ ਕਰਦਾ ਹੈ॥

It torments us through character, lifestyle and social status.

7677 ਸਭ ਕਿਛੁ ਬਿਆਪਤ ਬਿਨੁ ਹਰਿ ਰੰਗ ਰਾਤ ੪॥
Sabh Kishh Biaapath Bin Har Rang Raath ||4||
सभ किछु बिआपत बिनु हरि रंग रात ॥४॥

ਹੋਰ ਸਾਰਾ ਕੁੱਝ ਦੁਨੀਆਂ ਦਾ ਚੰਗਾ ਲੱਗਦਾ ਹੈ। ਰੱਬ ਦੇ ਨਾਂਮ ਤੋਂ ਬਗੈਰ, ਬੰਦੇ ਨੂੰ ਤਾਂਹੀਂ ਤਾਂ ਸਿੱਧਾ ਰਸਤਾ ਨਹੀਂ ਲੱਭਦਾ। ਭੱਟਕਦਾ ਫਿਰਦਾ ਹੈ||4||

It torments us through everything, except for those who are imbued with the Love of the Lord. ||4||

7678 ਸੰਤਨ ਕੇ ਬੰਧਨ ਕਾਟੇ ਹਰਿ ਰਾਇ


Santhan Kae Bandhhan Kaattae Har Raae ||
संतन के बंधन काटे हरि राइ



ਸਤਿਗੁਰ ਪ੍ਰਭੂ ਜੀ ਆਪਦੇ ਪਿਆਰਿਆਂ ਦੇ ਸਾਰੇ ਜ਼ੰਜ਼ਾਲ, ਮਸੀਬਤਾਂ, ਦੁੱਖ ਸਾਰੀਆਂ ਔਖੀਆ ਘੜੀਆਂ ਮੁੱਕਾ ਦਿੰਦਾ ਹੈ॥

The Sovereign Lord King, has cut away the bonds of His Saints.

7679 ਤਾ ਕਉ ਕਹਾ ਬਿਆਪੈ ਮਾਇ
Thaa Ko Kehaa Biaapai Maae ||
ता कउ कहा बिआपै माइ



ਉਨਾਂ ਨੂੰ ਦੁਨੀਆਂ ਦਾ ਧੰਨ ਕੋਈ ਵੀ ਚੀਜ਼ ਮੋਹ ਨਹੀਂ ਸਕਦੀ, ਸਤਿਗੁਰ ਪ੍ਰਭੂ ਜੀ ਦੇ ਪਿਆਰੇ ਬੱਣ ਕੇ, ਪਿਆਰੇ ਨਾਲ ਚਿੱਤ ਲਾ ਲੈਂਦੇ ਹਨ॥

How can Maya torment them?

7680 ਕਹੁ ਨਾਨਕ ਜਿਨਿ ਧੂਰਿ ਸੰਤ ਪਾਈ
Kahu Naanak Jin Dhhoor Santh Paaee ||
कहु नानक जिनि धूरि संत पाई



ਉਹ ਦੁਨੀਆਂ ਦੇ ਧੰਨ, ਕੋਈ ਵੀ ਚੀਜ਼ ਤੇ ਮੋਹਤ ਨਹੀਂ ਹੁੰਦੇ। ਜਿਸ ਨੇ ਸਤਿਗੁਰ ਨਾਨਕ ਜੀ ਪ੍ਰਭੂ ਜੀ ਦਾ ਪਿਆਰ, ਆਸਰਾ ਨੀਵੇ ਹੋ ਕੇ, ਹਾਂਸਲ ਕਰ ਲਿਆ ਹੈ॥

Says Nanak, Maya does not draw near those.
7681 ਤਾ ਕੈ ਨਿਕਟਿ ਆਵੈ ਮਾਈ ੫॥੧੯॥੮੮॥
Thaa Kai Nikatt N Aavai Maaee ||5||19||88||
ता कै निकटि आवै माई ॥५॥१९॥८८॥

ਉੁਸ ਨੂੰ ਧੰਨ ਦੌਲਤ ਲੇਪਟੇ ਵਿੱਚ ਨਹੀਂ ਲੈ ਸਕਦੇ। ਜੋ ਸਤਿਗੁਰ ਪ੍ਰਭੂ ਜੀ ਦੇ ਪਿਆਰੇ ਬੱਣ ਗਏ ਹਨ। ||5||19||88||

Who have obtained the dust of the feet of the Saints. ||5||19||88||

7682 ਗਉੜੀ ਗੁਆਰੇਰੀ ਮਹਲਾ


Gourree Guaaraeree Mehalaa 5 ||
गउड़ी गुआरेरी महला

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਗੁਆਰੇਰੀ 5
Sathigur
Arjan Dev Raag Gauree Gwaarayree, Fifth Mehl 5


7683 ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ
Nainahu Needh Par Dhrisatt Vikaar ||
नैनहु नीद पर द्रिसटि विकार



ਅੱਖਾਂ ਵਿੱਚ ਗੈਹਰੀ ਨੀਂਦ ਆਉਣ ਵਾਂਗ, ਦੁਨੀਆਂ ਦੇ ਵਾਧੂ ਕੰਮ ਵਿੱਚ ਨਜ਼ਰ ਰੱਖੀ ਹੈ॥

The eyes are asleep in corruption, gazing upon the beauty of another.

7684 ਸ੍ਰਵਣ ਸੋਏ ਸੁਣਿ ਨਿੰਦ ਵੀਚਾਰ
Sravan Soeae Sun Nindh Veechaar ||
स्रवण सोए सुणि निंद वीचार



ਬਹੁਤ ਸੋਹਣੀ ਗੂੜੀ ਨੀਂਦ ਆਉਂਦੀ ਹੈ। ਕਈ ਬੰਦਿਆਂ ਨੂੰ ਲੋਕਾਂ ਦੀਆਂ ਫਜ਼ੂਲ ਇਧਰ-ਉਧਰ ਦੀਆਂ ਗੱਲਾਂ ਕਰਕੇ॥

The ears are asleep, listening to slanderous stories.

7685 ਰਸਨਾ ਸੋਈ ਲੋਭਿ ਮੀਠੈ ਸਾਦਿ
Rasanaa Soee Lobh Meethai Saadh ||
रसना सोई लोभि मीठै सादि



ਜੀਭ ਨੂੰ ਦੁਨੀਆਂ ਦੇ ਸੁਆਦਾਂ ਦਾ ਅੰਨਦ ਮਿਲਦਾ ਹੈ। ਰੱਬ ਦਾ ਨਾਂਮ, ਚੰਗਾ ਨਹੀਂ ਲੱਗਦਾ॥

The tongue is asleep, in its desire for sweet flavors.

7686 ਮਨੁ ਸੋਇਆ ਮਾਇਆ ਬਿਸਮਾਦਿ ੧॥
Man Soeiaa Maaeiaa Bisamaadh ||1||
मनु सोइआ माइआ बिसमादि ॥१॥

ਜਿੰਦ-ਜਾਨ ਦੁਨੀਆਂ ਦੇ ਧੰਨ ਦੇ ਨਸ਼ੇ ਵਿੱਚ ਲੱਗੇ ਹੋਏ, ਅੰਨਦ, ਐਸ਼ ਵਿੱਚ ਲਾਲਚੀ ਹੋ ਗਏ ਹਨ||1||

The mind is asleep, fascinated by Maya. ||1||

7687 ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ


Eis Grih Mehi Koee Jaagath Rehai ||
इसु ग्रिह महि कोई जागतु रहै



ਇਸ ਤਨ ਦੇਹ ਵਾਲਾ ਕੋਈ ਹੀ ਚੇਤਨ ਹੋ ਕੇ ਪਹਿਰੇਦਾਰੀ ਕਰਦਾ ਹੈ॥

Those who remain awake in this house are very rare.
7688 ਸਾਬਤੁ ਵਸਤੁ ਓਹੁ ਅਪਨੀ ਲਹੈ ੧॥ ਰਹਾਉ
Saabath Vasath Ouhu Apanee Lehai ||1|| Rehaao ||
साबतु वसतु ओहु अपनी लहै ॥१॥ रहाउ

ਉਹ ਮਨ ਦੇ ਅੰਦਰੋਂ ਹੀ ਅਸਲੀ ਕੀਮਤੀ ਪ੍ਰਭੂ ਨੂੰ ਹਾਂਸਲ ਕਰ ਲੈਂਦਾ ਹੈ 1॥ ਰਹਾਉ


By doing so, they receive the whole thing. ||1||Pause||

7689 ਸਗਲ ਸਹੇਲੀ ਅਪਨੈ ਰਸ ਮਾਤੀ
Sagal Sehaelee Apanai Ras Maathee ||
सगल सहेली अपनै रस माती



ਇਹ ਜਿੰਦ-ਜਾਨ-ਤਨ ਆਪਦੇ ਦੁਨੀਆਂ ਦੇ ਅੰਦਰ ਦੇ ਸੁਆਦਾ ਵਿੱਚ ਰੁੱਝੇ ਹੋਏ ਹਨ॥

All of my companions are intoxicated with their sensory pleasures.
7690 ਗ੍ਰਿਹ ਅਪੁਨੇ ਕੀ ਖਬਰਿ ਜਾਤੀ
Grih Apunae Kee Khabar N Jaathee ||
ग्रिह अपुने की खबरि जाती



ਸਰੀਰ ਮਨ ਦੇ ਅੰਦਰ ਕਦੇ ਦੀ ਕਦੇ ਹਾਲਤ ਜਾਂਣੀ ਹੀ ਨਹੀਂ ਹੈ॥

They do not know how to guard their own home.

7691 ਮੁਸਨਹਾਰ ਪੰਚ ਬਟਵਾਰੇ
Musanehaar Panch Battavaarae ||
मुसनहार पंच बटवारे



ਪੰਜ ਮੀਸ਼ਣੇ, ਚਲਾਕ ਧੋਖੇਬਾਜ਼ ਕਾਂਮ, ਕਰੋਧ, ਲੋਭ, ਮੋਹ, ਹੰਕਾਰ ਆਪਦੇ ਵਿੱਚ ਬੰਦੇ ਨੂੰ ਫਸਾ ਲੈਂਦੇ ਹਨ॥

The five thieves have plundered them.
7692 ਸੂਨੇ ਨਗਰਿ ਪਰੇ ਠਗਹਾਰੇ ੨॥
Soonae Nagar Parae Thagehaarae ||2||
सूने नगरि परे ठगहारे ॥२॥

ਜਦੋਂ ਰੱਬ ਵੱਲ ਧਿਆਨ ਨਹੀਂ ਹੁੰਦਾ ਤਾਂ ਇੱਕਲਾ ਮਨ ਦੇਖ ਕੇ, ਇਹ ਕਾਂਮ, ਕਰੋਧ, ਲੋਭ, ਮੋਹ, ਹੰਕਾਰ ਕਾਬਜ਼ ਹੋ ਕੇ, ਦਿਲ ਉਤੇ ਥਾਂ ਮੱਲ ਲੈਂਦੇ ਹਨ||2||

The thugs descend upon the unguarded village. ||2||

7693 ਉਨ ਤੇ ਰਾਖੈ ਬਾਪੁ ਮਾਈ


Oun Thae Raakhai Baap N Maaee ||
उन ते राखै बापु माई



ਸਾਡੇ ਮਾਂ-ਬਾਪ ਸਾਨੂੰ, ਹਰ ਮੁਸ਼ਕਲ ਵਿੱਚ ਸਭਾਲਣ ਵੀ, ਇੰਨਾਂ ਕਾਂਮ, ਕਰੋਧ, ਲੋਭ, ਮੋਹ, ਹੰਕਾਰ ਬੱਚਾ ਨਹੀਂ ਸਕਦੇ॥

Our mothers and fathers cannot save us from them.
7694 ਉਨ ਤੇ ਰਾਖੈ ਮੀਤੁ ਭਾਈ
Oun Thae Raakhai Meeth N Bhaaee ||
उन ते राखै मीतु भाई



ਕੋਈ ਵੀ ਸਕੇ ਭਰਾ ਦੋਸਤ ਉਨਾਂ ਕਾਂਮ, ਕਰੋਧ, ਲੋਭ, ਮੋਹ, ਹੰਕਾਰ ਤੋਂ ਛੁਡਾ ਨਹੀਂ ਸਕਦੇ॥

Friends and brothers cannot protect us from them

7695 ਦਰਬਿ ਸਿਆਣਪ ਨਾ ਓਇ ਰਹਤੇ
Dharab Siaanap Naa Oue Rehathae ||
दरबि सिआणप ना ओइ रहते



ਨਾਂ ਧੰਨ ਨਾਲ ਨਾਂ ਹੀ ਅੱਕਲਾਂ, ਗੱਲਾਂ-ਬਾਤਾਂ ਨਾਲ, ਕਾਂਮ, ਕਰੋਧ, ਲੋਭ, ਮੋਹ, ਹੰਕਾਰ ਤੋਂ ਬੱਚ ਨਹੀਂ ਸਕਦੇ॥

They cannot be restrained by wealth or cleverness.

7696 ਸਾਧਸੰਗਿ ਓਇ ਦੁਸਟ ਵਸਿ ਹੋਤੇ ੩॥
Saadhhasang Oue Dhusatt Vas Hothae ||3||
साधसंगि ओइ दुसट वसि होते ॥३॥

ਸਤਿਗੁਰ ਜੀ ਦੇ ਪਿਆਰਿਆਂ ਵਿੱਚ ਰਲ ਕੇ, ਗੁਰਬਾਣੀ ਬਿਚਾਰਨ ਨਾਲ ਕਾਂਮ, ਕਰੋਧ, ਲੋਭ, ਮੋਹ, ਹੰਕਾਰ ਬਸ ਵਿੱਚ ਆ ਜਾਂਦੇ ਹਨ ||3||

Only through the Saadh Sangat, the Company of the Holy, can those villains be brought under control. ||3||

7697 ਕਰਿ ਕਿਰਪਾ ਮੋਹਿ ਸਾਰਿੰਗਪਾਣਿ


Kar Kirapaa Mohi Saaringapaan ||
करि किरपा मोहि सारिंगपाणि



ਸਰਬ ਸ਼ਕਤੀ ਵਾਲੇ ਪ੍ਰਭੂ, ਸਬ ਨੂੰ ਪਾਲਣ ਵਾਲੇ, ਮੇਰੇ ਉਤੇ ਤਰਸ, ਮੇਹਰਬਾਨੀ ਕਰ॥

Have Mercy upon me, O Lord, Sustainer of the world.

7698 ਸੰਤਨ ਧੂਰਿ ਸਰਬ ਨਿਧਾਨ
Santhan Dhhoor Sarab Nidhhaan ||
संतन धूरि सरब निधान



ਰੱਬ ਦਾ ਨਾਂਮ ਲੈਣ ਵਾਲੇ, ਪਿਆਰਿਆਂ ਵਿੱਚ ਨਿਮਾਣਾਂ ਜਿਹਾ ਬੱਣ ਕੇ ਰਹਿ। ਉਨਾਂ ਦੇ ਚਰਨਾਂ ਦੀ ਮਿੱਟੀ ਵੀ ਰੱਬ ਦੇ ਨਾਂਮ ਨਾਲ ਪਵਿੱਤਰ ਹੁੰਦੀ ਹੈ। ਮਿੱਟੀ ਵਿੱਚੋਂ ਹੀ ਸਾਰੇ ਖ਼ਜ਼ਾਨੇ, ਪਦਾਰਥ ਮਿਲਦੇ ਹਨ॥

The dust of the feet of the Saints is all the treasure I need.

7699 ਸਾਬਤੁ ਪੂੰਜੀ ਸਤਿਗੁਰ ਸੰਗਿ
Saabath Poonjee Sathigur Sang ||
साबतु पूंजी सतिगुर संगि



ਸਤਿਗੁਰਾਂ ਜੀ ਪਾਸ ਸਾਰੀ ਜੁਗਤ-ਤਾਕਤ ਹੈ। ਜਿਸ ਨਾਲ ਰੱਬ ਮਿਲਦਾ ਹੈ॥

Sathigur Without You, I cannot survive, even for an instant.

7700 ਨਾਨਕੁ ਜਾਗੈ ਪਾਰਬ੍ਰਹਮ ਕੈ ਰੰਗਿ ੪॥
Naanak Jaagai Paarabreham Kai Rang ||4||
नानकु जागै पारब्रहम कै रंगि ॥४॥

ਸਤਿਗੁਰਾਂ ਨਾਨਕ ਜੀ ਦੇ ਪ੍ਰੇਮ, ਪਿਆਰ ਵਿੱਚ ਰੱਚ ਕੇ, ਉਸ ਸਿਰਜਵਾਲੇ, ਗਿਆਨਵਾਨ ਗੁਣਾਂ ਵਾਲੇ ਵਿੱਚ ਲੀਨ ਹੋ ਸਕਦੇ ਹਾਂ||4||

Nanak is awake to the Love of the Supreme Lord. ||4||

7701 ਸੋ ਜਾਗੈ ਜਿਸੁ ਪ੍ਰਭੁ ਕਿਰਪਾਲੁ


So Jaagai Jis Prabh Kirapaal ||
सो जागै जिसु प्रभु किरपालु



ਜਿਸ ਬੰਦੇ ਉਤੇ ਪ੍ਰਭੂ ਤਰਸ, ਮੇਹਰਬਾਨੀ ਕਰਦਾ ਹੈ। ਉਸ ਨੂੰ ਸੁਰਤ ਆਉਂਦੀ ਹੈ। ਉਸ ਦੀ ਲਿਵ ਰੱਬ ਦੇ ਪ੍ਰੇਮ, ਪਿਆਰ ਵਿੱਚ ਲੱਗਦੀ ਹੈ॥

He alone is awake, unto whom God shows His Mercy.

7702 ਇਹ ਪੂੰਜੀ ਸਾਬਤੁ ਧਨੁ ਮਾਲੁ ੧॥ ਰਹਾਉ ਦੂਜਾ ੨੦॥੮੯॥
Eih Poonjee Saabath Dhhan Maal ||1|| Rehaao Dhoojaa ||20||89||
इह पूंजी साबतु धनु मालु ॥१॥ रहाउ दूजा ॥२०॥८९॥

ਰੱਬ ਦੇ ਪ੍ਰੇਮ, ਪਿਆਰ ਦੀ ਲਾਗ ਦਾ ਭਰਿਆ ਖਜ਼ਾਨਾਂ ਮਰਨ ਪਿਛੋਂ ਵੀ ਸਹੀ ਸਲਾਮਤ ਮਨ ਦੇ ਨਾਲ ਰਹਿੰਦਾ ਹੈ 1॥ ਰਹਾਉ ਦੂਜਾ ||20||89||

This investment, wealth and property shall remain intact. ||1||Second Pause||20||89||

7703 ਗਉੜੀ ਗੁਆਰੇਰੀ ਮਹਲਾ


Gourree Guaaraeree Mehalaa 5 ||
गउड़ी गुआरेरी महला

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਗੁਆਰੇਰੀ 5
Sathigur
Arjan Dev Raag Gauree Gwaarayree, Fifth Mehl 5


7704 ਜਾ ਕੈ ਵਸਿ ਖਾਨ ਸੁਲਤਾਨ
Jaa Kai Vas Khaan Sulathaan ||
जा कै वसि खान सुलतान



ਵੱਡੇ ਚੌਧਰੀ, ਹੋਰ ਵੱਡੇ ਆਗੂ ਬਾਦਸ਼ਾਹ, ਵਜ਼ੀਰ ਰੱਬ ਦੇ ਕਹੇ ਵਿੱਚ ਚਲਦੇ ਹਨ॥

Kings and emperors are under His Power.

7705 ਜਾ ਕੈ ਵਸਿ ਹੈ ਸਗਲ ਜਹਾਨ
Jaa Kai Vas Hai Sagal Jehaan ||
जा कै वसि है सगल जहान



ਸਾਰਾ ਸੰਸਾਰ ਸ੍ਰਿਸਟੀ ਉਸ ਪ੍ਰਮਾਤਮਾਂ ਦੇ ਹੁਕਮ ਵਿੱਚ ਚਲਦੀ ਹੈ॥

The whole world is under His Power.

7706 ਜਾ ਕਾ ਕੀਆ ਸਭੁ ਕਿਛੁ ਹੋਇ
Jaa Kaa Keeaa Sabh Kishh Hoe ||
जा का कीआ सभु किछु होइ



ਸਾਰਾ ਕੁੱਝ ਉਸੇ ਪ੍ਰਭੂ ਦਾ ਮਰਜ਼ੀ ਨਾਲ ਹੁੰਦਾ ਹੈ॥

Everything is done by His doing.
7707 ਤਿਸ ਤੇ ਬਾਹਰਿ ਨਾਹੀ ਕੋਇ ੧॥
This Thae Baahar Naahee Koe ||1||
तिस ते बाहरि नाही कोइ ॥१॥

ਉਸ ਤੋਂ ਬਗੈਰ ਕੋਈ ਕੁੱਝ ਨਹੀਂ ਕਰ ਸਕਦਾ। ਜੋ ਰੱਬ ਕਰਦਾ ਹੈ। ਉਹ ਭਾਂਣਾਂ ਮੰਨਣਾਂ ਪੈਂਦਾ ਹੈ||1||

Other than Him, there is nothing at all. ||1||

7708 ਕਹੁ ਬੇਨੰਤੀ ਅਪੁਨੇ ਸਤਿਗੁਰ ਪਾਹਿ


Kahu Baenanthee Apunae Sathigur Paahi ||
कहु बेनंती अपुने सतिगुर पाहि

ਆਪਦੇ ਸਤਿਗੁਰ ਕੋਲੇ ਤਰਲਾ ਮਿੰਨਤ ਕਰ ਲੈ॥


Offer your prayers to your Sathigur.
7709 ਕਾਜ ਤੁਮਾਰੇ ਦੇਇ ਨਿਬਾਹਿ ੧॥ ਰਹਾਉ
Kaaj Thumaarae Dhaee Nibaahi ||1|| Rehaao ||
काज तुमारे देइ निबाहि ॥१॥ रहाउ

ਸਤਿਗੁਰ ਜੀ ਇਸ ਦੁਨੀਆਂ, ਅੱਗਲੀ ਦੁਨੀਆਂ ਦੇ ਸਾਰੇ ਕੰਮ ਸੋਧ ਦਿੰਦੇ ਹਨ। ਰੱਬ ਨੂੰ ਮਿਲਣ ਦਾ ਰਾਹ ਦਿਖਾ ਦਿੰਦੇ ਹਨ1॥ ਰਹਾਉ


Sathigur will resolve your affairs. ||1||Pause||

7710 ਸਭ ਤੇ ਊਚ ਜਾ ਕਾ ਦਰਬਾਰੁ
Sabh Thae Ooch Jaa Kaa Dharabaar ||
सभ ते ऊच जा का दरबारु

ਸਤਿਗੁਰ ਜੀ ਤੇ ਰੱਬ ਦੀ ਦਰਗਾਹ ਬਹੁਤ ਪਵਿੱਤਰ ਹੈ। ਦੋਂਨੇ ਇੱਕ ਰੂਪ ਹਨ॥


The Darbaar of His Court is the most exalted of all.

7711 ਸਗਲ ਭਗਤ ਜਾ ਕਾ ਨਾਮੁ ਅਧਾਰੁ
Sagal Bhagath Jaa Kaa Naam Adhhaar ||
सगल भगत जा का नामु अधारु

ਸਾਰੇ ਰੱਬ ਦੇ ਪਿਆਰਿਆਂ ਲਈ, ਸਤਿਗੁਰ ਜੀ ਦੀ ਰੱਬੀ ਗੁਰਬਾਣੀ ਰੱਬ ਦੇ ਗੁਣਾਂ ਦਾ ਆਸਰਾ ਹੈ॥


His Name is the Support of all His devotees.

7712 ਸਰਬ ਬਿਆਪਿਤ ਪੂਰਨ ਧਨੀ
Sarab Biaapith Pooran Dhhanee ||
सरब बिआपित पूरन धनी



ਰੱਬ ਸਾਰੇ ਗੁਣਾਂ ਦਾ ਮਾਲਕ ਹੈ। ਹਰ ਇੱਕ ਦੇ ਵਿੱਚ ਹਾਜ਼ਰ ਰਹਿਕੇ ਸਬ ਨੂੰ ਪਾਲਦਾ ਹੈ॥

The Perfect Master is pervading everywhere.

7713 ਜਾ ਕੀ ਸੋਭਾ ਘਟਿ ਘਟਿ ਬਨੀ ੨॥
Jaa Kee Sobhaa Ghatt Ghatt Banee ||2||
जा की सोभा घटि घटि बनी ॥२॥

ਉਸ ਦੀ ਵੱਡਿਆਈ ਐਡੀ ਵੱਡੀ ਹੈ। ਰੱਬ ਦੀ ਹੋਦ ਨੂੰ ਜ਼ਰੇ-ਜ਼ਰੇ ਵਿੱਚ ਦੇਖਿਆ ਜਾਂਦਾ ਹੈ||2||

His Glory is manifest in each and every heart. ||2||

7714 ਜਿਸੁ ਸਿਮਰਤ ਦੁਖ ਡੇਰਾ ਢਹੈ


Jis Simarath Dhukh Ddaeraa Dtehai ||
जिसु सिमरत दुख डेरा ढहै



ਉਸ ਰੱਬ ਨੂੰ ਯਾਦ ਰੱਖਣ ਨਾਲ ਹੀ ਸਾਰੇ ਦਰਦ, ਦੁਖ, ਮਸੀਬਤਾਂ ਦਾ ਡਰ ਮੁੱਕ ਜਾਂਦਾ ਹੈ॥

Remembering Him in meditation, the home of sorrow is abolished.

7715 ਜਿਸੁ ਸਿਮਰਤ ਜਮੁ ਕਿਛੂ ਕਹੈ
Jis Simarath Jam Kishhoo N Kehai ||
जिसु सिमरत जमु किछू कहै



ਉਨਾਂ ਮਰਨ ਵੇਲੇ ਮੌਤ ਦੇ ਜੰਮਦੂਤ ਤੰਗ ਨਹੀਂ ਕਰਦੇ। ਜੋ ਰੱਬ ਨੂੰ ਚੇਤੇ ਕਰਦੇ ਹਨ॥

Remembering Him in meditation, the Messenger of Death shall not touch you.

7716 ਜਿਸੁ ਸਿਮਰਤ ਹੋਤ ਸੂਕੇ ਹਰੇ
Jis Simarath Hoth Sookae Harae ||
जिसु सिमरत होत सूके हरे

ਰੁੱਖੇ ਮਨ ਵਿੱਚ ਮਿੱਠੀ ਅੰਮ੍ਰਿਤ ਰਸ ਵਰਗੀ ਲਹਿਰ ਆ ਜਾਂਦੀ ਹੈ। ਜੋ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਰੱਬ ਦੇ ਗੁਣਾਂ ਚੇਤੇ ਕਰਕੇ, ਮਨ ਵਿੱਚ ਧਾਰ ਲੈਂਦੇ ਹਨ॥


Remembering Him in meditation, the dry branches become green again.

Comments

Popular Posts