ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੬੬ Page 166 of 1430


6986 ਸ੍ਰੀ ਮੇਰੇ ਰਾਮ ਮੈ ਮੂਰਖ ਹਰਿ ਰਾਖੁ ਮੇਰੇ ਗੁਸਈਆ
Maerae Raam Mai Moorakh Har Raakh Maerae Guseeaa ||

मेरे राम मै मूरख हरि राखु मेरे गुसईआ



ਮੇਰੇ ਸ੍ਰੀ ਪ੍ਰਭੂ ਜੀ, ਮੈਨੂੰ ਮੱਤ ਦੇਣ ਵਾਲੇ ਮਾਲਕ ਜੀ ਤੂੰ ਮੈਨੂੰ ਬੇਸਮਝ ਨੂੰ ਦੁਨੀਆਂ ਦੇ ਭਵਜਲ ਦੇ ਭਵਰ ਵਿਚੋਂ ਬਚਾ ਲੈ॥

O my Lord, I am so foolish; save me, O my Lord God!

6987 ਜਨ ਕੀ ਉਪਮਾ ਤੁਝਹਿ ਵਡਈਆ ੧॥ ਰਹਾਉ



Jan Kee Oupamaa Thujhehi Vaddeeaa ||1|| Rehaao ||

जन की उपमा तुझहि वडईआ ॥१॥ रहाउ

ਰੱਬ ਜੀ ਜੇ ਤੂੰ ਮੇਰੀ ਵੀ ਮਹਿਮਾਂ ਕਰਾ ਦੇਵੇ, ਤੇਰੀ ਹੀ ਬਹਿਜਾ-ਬਹਿਜਾ ਹੋ ਜਾਵੇ। ਪ੍ਰਮਾਤਨਾਂ ਜੀ ਮੈਨੂੰ ਵੀ ਜੇ ਆਪਦੇ ਬੱਣਾਂ ਲਵੇ। ਮੈਂ ਤੇਰੇ ਵੱਡਾ ਵੱਡਾ ਕਹਿ ਕੇ, ਗੀਤ ਗਾਵਾਂ। ਤੇਰੀ ਤੇ ਮੇਰੀ ਇੱਜ਼ਤ ਸਾਂਝੀ ਹੈ1॥ ਰਹਾਉ



Your servant's praise is Your Own Glorious Greatness. ||1||Pause||

6988 ਮੰਦਰਿ ਘਰਿ ਆਨੰਦੁ ਹਰਿ ਹਰਿ ਜਸੁ ਮਨਿ ਭਾਵੈ



Mandhar Ghar Aanandh Har Har Jas Man Bhaavai ||

मंदरि घरि आनंदु हरि हरि जसु मनि भावै



ਸਰੀਰ ਅੰਦਰ ਹਿਰਦੇ-ਚਿਤ ਵਿੱਚ ਪ੍ਰਭੂ ਜੀ ਤੇਰੇ ਨਾਂਮ ਦੇ ਗੁਣਾਂ ਨੂੰ ਗਾਉਣਾ, ਮਨ ਨੂੰ ਸ਼ਾਂਤੀ ਦਿੰਦਾ ਹੈ॥

Those whose minds are pleased by the Praises of the Lord, Har, Har, are joyful in the palaces of their own homes.

6989 ਸਭ ਰਸ ਮੀਠੇ ਮੁਖਿ ਲਗਹਿ ਜਾ ਹਰਿ ਗੁਣ ਗਾਵੈ



Sabh Ras Meethae Mukh Lagehi Jaa Har Gun Gaavai ||

सभ रस मीठे मुखि लगहि जा हरि गुण गावै



ਜਦੋਂ ਸਤਿਗੁਰਾਂ ਦੀ ਗੁਰਬਾਣੀ ਰਾਹੀ ਪ੍ਰਭੂ ਦੀ ਪ੍ਰਸੰਸਾ ਦੀ ਬਿਚਾਰ ਕਰਦੇ ਹਾਂ। ਇਸ ਤਰਾਂ ਲੱਗਦਾ ਹੈ। ਜਿਵੇਂ ਦੁਨੀਆਂ ਭਰ ਦੀਆਂ ਸੁਆਦੀ ਚੀਜ਼ਾਂ ਦਾ ਅੰਨਦ ਆ ਰਿਹਾ ਹੈ। ਮੂੰਹ ਮਿੱਠਾ ਹੋ ਜਾਂਦਾ ਹੈ॥

Their mouths savor all the sweet delicacies when they sing the Glorious Praises of the Lord.

6990 ਹਰਿ ਜਨੁ ਪਰਵਾਰੁ ਸਧਾਰੁ ਹੈ ਇਕੀਹ ਕੁਲੀ ਸਭੁ ਜਗਤੁ ਛਡਾਵੈ ੨॥



Har Jan Paravaar Sadhhaar Hai Eikeeh Kulee Sabh Jagath Shhaddaavai ||2||

हरि जनु परवारु सधारु है इकीह कुली सभु जगतु छडावै ॥२॥

ਪ੍ਰਭੂ ਦਾ ਪਿਆਰਾ ਰੱਬ ਦਾ ਇੰਨਾਂ ਜੋਟੀਦਾਰ ਪਿਆਰਾ ਹੋ ਜਾਂਦਾ ਹੈ। ਪ੍ਰਭੂ ਤੋਂ ਤਰਸ ਦੀ ਦ੍ਰਿਸ਼ਟੀ ਕਰਾਕੇ, ਆਪਦੇ ਪ੍ਰਵਾਰ ਦੀਆਂ 21 ਪੀੜ੍ਹੀਆਂ ਜਿੰਨੇ ਜੀਅ ਵੀ ਉਸ ਦੁਆਲੇ ਰਹਿੰਦੇ ਹਨ। ਜਨਮ-ਮਰਨ ਤੋਂ ਸਬ ਨੂੰ ਬਚਾ ਲੈਂਦਾ ਹੈ। ਰੱਬ ਦੇ ਕੋਲੋ ਆਪਦੇ ਆਲੇ ਦੁਆਲੇ ਦੀ ਪੂਰੀ ਦੁਨੀਆਂ ਨੂੰ ਮਾੜੇ ਪਾਪ ਕਰਨ ਤੋਂ ਬਚਾ ਲੈਂਦਾ ਹੈ||2||

The Lord's humble servants are the saviors of their families; they save their families for twenty-one generations - they save the entire world! ||2||

6991 ਜੋ ਕਿਛੁ ਕੀਆ ਸੋ ਹਰਿ ਕੀਆ ਹਰਿ ਕੀ ਵਡਿਆਈ



Jo Kishh Keeaa So Har Keeaa Har Kee Vaddiaaee ||

जो किछु कीआ सो हरि कीआ हरि की वडिआई



ਜੈਸਾ ਵੀ ਕਰਦਾ ਹੈ। ਉਹ ਰੱਬ ਆਪ ਕਰਦਾ ਹੈ। ਇਸੇ ਵਿੱਚ ਹੀ ਉਸ ਦੇ ਗੁਣਾਂ ਤੇ ਕੰਮਾਂ ਪ੍ਰਸੰਸਾ ਹੈ।

Whatever has been done, has been done by the Lord; it is the Glorious Greatness of the Lord.

6992 ਹਰਿ ਜੀਅ ਤੇਰੇ ਤੂੰ ਵਰਤਦਾ ਹਰਿ ਪੂਜ ਕਰਾਈ



Har Jeea Thaerae Thoon Varathadhaa Har Pooj Karaaee ||

हरि जीअ तेरे तूं वरतदा हरि पूज कराई



ਰੱਬ ਜੀ ਸਾਰੇ ਜੀਵ, ਬੰਦੇ ਤੇਰੇ ਹੀ ਹਾਂ। ਤੁੰ ਆਪ ਹੀ ਸਾਰੇ ਪਾਸੇ ਹਾਜ਼ਰ ਹੈ। ਆਪਦੀ ਆਪ ਹੀ ਸੇਵਾ, ਪੀਤੀ ਦੀ ਲਗਨ ਦੀ ਲਿਵ ਲਗਾਉਂਦਾ ਹੈ॥

O Lord, in Your creatures, You are pervading; You inspire them to worship You.

6993 ਹਰਿ ਭਗਤਿ ਭੰਡਾਰ ਲਹਾਇਦਾ ਆਪੇ ਵਰਤਾਈ ੩॥



Har Bhagath Bhanddaar Lehaaeidhaa Aapae Varathaaee ||3||

हरि भगति भंडार लहाइदा आपे वरताई ॥३॥

ਰੱਬ ਆਪ ਹੀ ਆਪਦਾ ਪ੍ਰੇਮ, ਪਿਆਰ ਆਪਦੇ ਪ੍ਰੇਮੀਆਂ ਨੂੰ ਆਪਦੇ ਨਾਂਮ ਦਾ ਖ਼ਜ਼ਾਨੇ ਵਿਚੋਂ ਦਿੰਦਾ ਹੈ। ਸਬ ਨੂੰ ਪ੍ਰੇਮ, ਪਿਆਰ ਪ੍ਰਭੂ ਆਪ ਵੰਡਦੇ ਹਨ||3||


The Lord leads us to the treasure of devotional worship; He Himself bestows it. ||3||
6994 ਲਾਲਾ ਹਾਟਿ ਵਿਹਾਝਿਆ ਕਿਆ ਤਿਸੁ ਚਤੁਰਾਈ



Laalaa Haatt Vihaajhiaa Kiaa This Chathuraaee ||

लाला हाटि विहाझिआ किआ तिसु चतुराई



ਰੱਬ ਨੇ ਮੈਨੂੰ ਦੁਨੀਆਂ ਦੀ ਬਣੀ ਹੱਟੀ ਦੇ ਵਿੱਚਕਾਰ ਵਪਾਰ, ਕੰਮ-ਧੰਦੇ ਕਰਨ ਨੂੰ ਭੇਜਿਆ ਹੈ। ਮੇਰੀ ਅੱਕਲ ਉਸ ਰੱਬ ਅੱਗੇ ਨਹੀਂ ਚਲਦੀ। ਉਸ ਦੀ ਮਰਜ਼ੀ ਚੱਲਦੀ ਹੈ॥

I am a slave, purchased in Your market; what clever tricks do I have?

6995 ਜੇ ਰਾਜਿ ਬਹਾਲੇ ਤਾ ਹਰਿ ਗੁਲਾਮੁ ਘਾਸੀ ਕਉ ਹਰਿ ਨਾਮੁ ਕਢਾਈ



Jae Raaj Behaalae Thaa Har Gulaam Ghaasee Ko Har Naam Kadtaaee ||

जे राजि बहाले ता हरि गुलामु घासी कउ हरि नामु कढाई



ਜੇ ਤੂੰ ਬੰਦੇ ਨੂੰ ਬਾਦਸ਼ਾਹ ਵੀ ਬੱਣਾਂ ਦੇਵੇ। ਤੇਰੇ ਕਹਿੱਣੇ ਵਿੱਚ ਹੀ ਗੋਲਾ ਬੱਣ ਕੇ ਚੱਲਣਾਂ ਪੈਣਾਂ ਹੈ। ਪ੍ਰਮਾਤਮਾਂ ਜੀ ਜੇ ਤੁੰ ਮਜ਼ਦੂਰ ਘਾਹ ਖੋਤਣ ਵੀ ਲਗਾ ਦੇਵੇ। ਤਾਂ ਵੀ ਤੂੰ ਉਸ ਕੋਲੋ ਵੀ ਆਪ ਪ੍ਰੇਮਾਂ ਭਗਤੀ ਕਰਾ ਲੈਂਦਾ ਹੈ॥

If the Lord were to set me upon a throne, I would still be His slave. If I were a grass-cutter, I would still chant the Lord's Name.

6996 ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਕੀ ਵਡਿਆਈ ੪॥੨॥੮॥੪੬॥



Jan Naanak Har Kaa Dhaas Hai Har Kee Vaddiaaee ||4||2||8||46||

जनु नानकु हरि का दासु है हरि की वडिआई ॥४॥२॥८॥४६॥

ਸਤਿਗੁਰ ਨਾਨਕ ਜੀ ਮੈ ਤੇਰਾ ਤੇ ਰੱਬ ਦਾ ਗੋਲਾ ਹਾਂ। ਪ੍ਰਭ ਜੀ ਤੂੰ ਮੈਨੂੰ ਆਪ ਚਾਕਰ ਬੱਣਿਆ ਹੈ। ਇਹ ਵੀ ਤੇਰੀ, ਮੇਰੇ ਉਤੇ ਬਹੁਤ ਮੇਹਰ ਹੈ। ਉਸੇ ਵਿੱਚ ਤੇਰੇ ਵੱਡੇ ਹੋਣ ਮਹਿਮਾਂ ਹੈ||4||2||8||46||


Servant Nanak is the slave of the Lord; contemplate the Glorious Greatness of the Lord||4||2||8||46||
6997 ਗਉੜੀ ਗੁਆਰੇਰੀ ਮਹਲਾ



Gourree Guaaraeree Mehalaa 4 ||

गउड़ी गुआरेरी महला

ਗਉੜੀ ਗੁਆਰੇਰੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਮਹਲਾ 4

Gauree Bairaagan, Fourth Mehl 4

6998 ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ



Kirasaanee Kirasaan Karae Lochai Jeeo Laae ||

किरसाणी किरसाणु करे लोचै जीउ लाइ



ਕਿਸਾਨ ਖੇਤ ਵਿੱਚ ਖੇਤੀ ਕਰਦਾ ਹੈ। ਮੇਹਨਤ ਕਰਕੇ, ਹੱਲ ਵਹੁਉਂਦਾ ਹੈ। ਮਨ ਵਿੱਚ ਚੰਗੀ ਫ਼ਸਲ ਹੋਣ ਉਮੀਦ ਕਰਦਾ ਹੈ।

The farmers love to work their farms;

6999 ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ



Hal Jothai Oudham Karae Maeraa Puth Dhhee Khaae ||

हलु जोतै उदमु करे मेरा पुतु धी खाइ



ਕਿਸਾਨ ਖੇਤ ਵਿੱਚ ਹੱਲ ਵਹੁਉਂਦਾ ਹੈ। ਮੇਹਨਤ ਕਰਦਾ ਹੈ। ਸੋਦਾ ਹੈ. ਭੋਜਨ ਨੂੰ ਮੇਰੇ ਬੱਚੇ ਪਰਿਵਾਰ ਵਾਲੇ ਖਾਂਣਗੇ॥

They plow and work the fields, so that their sons and daughters may eat.

7000 ਤਿਉ ਹਰਿ ਜਨੁ ਹਰਿ ਹਰਿ ਜਪੁ ਕਰੇ ਹਰਿ ਅੰਤਿ ਛਡਾਇ ੧॥



Thio Har Jan Har Har Jap Karae Har Anth Shhaddaae ||1||

तिउ हरि जनु हरि हरि जपु करे हरि अंति छडाइ ॥१॥

ਉਵੇਂ ਪ੍ਰਭੂ ਦਾ ਪਿਆਰਾ, ਲਗਾਤਾਰ ਰੱਬ ਦਾ ਨਾਂਮ ਹਿਰਦੇ ਵਿੱਚ ਚੇਤੇ ਕਰਦਾ ਹੈ। ਇਸ ਦੁਨੀਆਂ ਤੇ ਮਰਨ ਪਿਛੋਂ ਤਸੀਹੇ ਸਹਿੱਣ ਤੋਂ ਰੱਬ ਬਚਾ ਲੈਂਦਾ ਹੈ||1||


In just the same way, the Lord's humble servants chant the Name of the Lord, Har, Har, and in the end, the Lord shall save them. ||1||
7001 ਮੈ ਮੂਰਖ ਕੀ ਗਤਿ ਕੀਜੈ ਮੇਰੇ ਰਾਮ



Mai Moorakh Kee Gath Keejai Maerae Raam ||

मै मूरख की गति कीजै मेरे राम



ਮੈਂ ਬੇਸਮਝ ਹਾਂ, ਪ੍ਰਭੂ ਜੀ ਮੇਰਾ ਮੁੜ-ਮੁੜ ਕੇ ਜੰਮਣ ਦਾ ਚੱਕਰ ਨਬੇੜ ਦਿਉ॥

I am foolish - save me, O my Lord!

7002 ਗੁਰ ਸਤਿਗੁਰ ਸੇਵਾ ਹਰਿ ਲਾਇ ਹਮ ਕਾਮ ੧॥ ਰਹਾਉ



Gur Sathigur Saevaa Har Laae Ham Kaam ||1|| Rehaao ||

गुर सतिगुर सेवा हरि लाइ हम काम ॥१॥ रहाउ

ਮੈਨੂੰ ਊਚੀ ਬੁੱਧੀ ਦੇ ਕੇ, ਸਤਿਗੁਰ ਜੀ ਮੇਰੇ ਗੁਰੂ ਨੇ ਸਿਰਜਣਹਾਰ ਰੱਬ ਦੇ ਪਸਾਰੇ ਦੇ ਗੁਣਾਂ ਤੇ ਕੰਮਾਂ ਦੀ ਪ੍ਰਸੰਸਾ ਕਰਨ ਲੱਗਾ ਦਿੱਤਾ ਹੈ1॥ ਰਹਾਉ



O Lord, enjoin me to work and serve the Guru, the True Guru. ||1||Pause||

7003 ਲੈ ਤੁਰੇ ਸਉਦਾਗਰੀ ਸਉਦਾਗਰੁ ਧਾਵੈ



Lai Thurae Soudhaagaree Soudhaagar Dhhaavai ||

लै तुरे सउदागरी सउदागरु धावै



ਅੱਗੇ ਲੋਕ ਘੋੜਿਆ ਦੁਆਰਾ ਦੂਰ ਨੇੜੇ ਜਾਂਦੇ ਸਨ। ਵਪਾਰ ਕਰਨ ਵਾਲੇ ਆਪਦੇ ਘੋੜਿਆ,ਵਪਾਰ ਕਰਨ ਲਈ ਲੈ ਕੇ ਤੁਰ ਪੈਂਦੇ ਹਨ॥

The traders buy horses, planning to trade them.

7004 ਧਨੁ ਖਟੈ ਆਸਾ ਕਰੈ ਮਾਇਆ ਮੋਹੁ ਵਧਾਵੈ



Dhhan Khattai Aasaa Karai Maaeiaa Mohu Vadhhaavai ||

धनु खटै आसा करै माइआ मोहु वधावै



ਵਪਾਰੀ ਦੌਲਤ ਹਾਂਸਲ ਕਰਦੇ ਹਨ, ਅੱਗੇ ਹੋਰ ਵਾਧਾ ਕਰਨ ਦੇ ਲਾਲਚ ਵਿੱਚ, ਹੋਰ ਵੀ ਪੈਸੇ ਖੱਟਣ ਦੀਆਂ ਵਿਉਂਤਾਂ ਬਣਾਉਂਦੇ ਹਨ॥

They hope to earn wealth; their attachment to Maya increases.

7005 ਤਿਉ ਹਰਿ ਜਨੁ ਹਰਿ ਹਰਿ ਬੋਲਤਾ ਹਰਿ ਬੋਲਿ ਸੁਖੁ ਪਾਵੈ ੨॥



Thio Har Jan Har Har Bolathaa Har Bol Sukh Paavai ||2||

तिउ हरि जनु हरि हरि बोलता हरि बोलि सुखु पावै ॥२॥

ਉਵੇਂ ਹੀ ਰੱਬ ਨੂੰ ਯਾਦ ਕਰਨ ਵਾਲਾ ਵੀ, ਹਰੀ ਪ੍ਰਭੂ ਨੂੰ ਐਨਾਂ ਚੇਤੇ ਕਰਦਾ ਹੈ। ਤੂੰਹੀਂ-ਤੂੰ-ਤੂੰਹੀਂ ਕਰਦਾ ਅੰਨਦ ਵਿੱਚ ਰੱਬ ਵਿੱਚ ਲੀਨ ਹੋ ਜਾਂਦਾ ਹੈ||2||


In just the same way, the Lord's humble servants chant the Name of the Lord, Har, Har; chanting the Lord's Name, they find peace. ||2||
7006 ਬਿਖੁ ਸੰਚੈ ਹਟਵਾਣੀਆ ਬਹਿ ਹਾਟਿ ਕਮਾਇ



Bikh Sanchai Hattavaaneeaa Behi Haatt Kamaae ||

बिखु संचै हटवाणीआ बहि हाटि कमाइ



ਹੱਟੀ ਉਤੇ ਬੈਠਾ ਹੱਟੀ ਵਾਲਾ, ਜ਼ਹਿਰ ਵਰਗੇ ਧੰਨ ਨੂੰ ਸੌਦਾ ਵੇਚ, ਕੇ ਇੱਕਠਾ ਕਰੀ ਜਾਂਦਾ ਹੈ॥

The shop-keepers collect poison, sitting in their shops, carrying on their business.

7007 ਮੋਹ ਝੂਠੁ ਪਸਾਰਾ ਝੂਠ ਕਾ ਝੂਠੇ ਲਪਟਾਇ



Moh Jhooth Pasaaraa Jhooth Kaa Jhoothae Lapattaae ||

मोह झूठु पसारा झूठ का झूठे लपटाइ



ਦੁਨੀਆਂ ਦੇ ਧੰਨ ਦਾ ਲਾਲਚ ਪਿਆਰ ਝੂਠਾ ਹੈ। ਆਲੇ ਦੁਆਲੇ ਸਬ ਕੁੱਝ ਧੰਨ ਦੌਲਤ, ਰਿਸ਼ਤੇ ਲੋਕ ਝੂਠ ਹਨ। ਝੂਠ ਨਾਲ ਬੰਦਾ ਜੱਫ਼ੀਆਂ ਪਾ ਰਿਹਾ ਹੈ। ਧੰਨ ਦੌਲਤ ਸਬ ਕੁੱਝ ਮਰਨ ਦੇ ਨਾਲ ਬੰਦੇ ਦੇ ਨਾਲ ਨਹੀਂ ਜਾਂਦੇ॥

Their love is false, their displays are false, and they are engrossed in falsehood.

7008 ਤਿਉ ਹਰਿ ਜਨਿ ਹਰਿ ਧਨੁ ਸੰਚਿਆ ਹਰਿ ਖਰਚੁ ਲੈ ਜਾਇ ੩॥



Thio Har Jan Har Dhhan Sanchiaa Har Kharach Lai Jaae ||3||

तिउ हरि जनि हरि धनु संचिआ हरि खरचु लै जाइ ॥३॥

ਉਵੇਂ ਹੀ ਰੱਬ-ਹਰੀ ਦੇ ਪਿਆਰਿਆਂ ਨੇ, ਜਿੰਨਾਂ ਨੇ ਰੱਬ ਨੂੰ ਚੇਤੇ ਕਰ-ਕਰਕੇ, ਹਰੀ ਨੂੰ ਮਨ ਵਿੱਚ ਸਮਾਂ ਲਿਆ ਹੈ। ਉਸੇ ਨਾਲ ਉਹ ਮਰਨ ਪਿਛੋਂ, ਰੱਬ ਦੀ ਦਰਗਾਹ ਵਿੱਚ, ਰੱਬ ਨੂੰ ਉਸ ਦਾ ਪਿਆਰ ਦਿਖਾ ਕੇ, ਪ੍ਰਭੂ ਪਤੀ ਨੂੰ ਹਾਂਸਲ ਕਰ ਲੈਂਦੇ ਹਨ||3||


In just the same way, the Lord's humble servants gather the wealth of the Lord's Name; they take the Lord's Name as their supplies. ||3||
7009 ਇਹੁ ਮਾਇਆ ਮੋਹ ਕੁਟੰਬੁ ਹੈ ਭਾਇ ਦੂਜੈ ਫਾਸ



Eihu Maaeiaa Moh Kuttanb Hai Bhaae Dhoojai Faas ||

इहु माइआ मोह कुट्मबु है भाइ दूजै फास



ਇਹ ਦੁਨੀਆਂ ਦੇ ਸੁਖ, ਧੰਨ, ਪਰਿਵਾਰ ਦਾ ਮੋਹ-ਪਿਆਰ, ਦੁਨੀਆਂ ਦੇ ਵਿਕਾਰ ਕੰਮਾਂ, ਬੰਦੇ ਦੇ ਗਲ਼ ਵਿੱਚ ਫਾਹੀ-ਫਾਂਸੀਂ ਦੀ ਰੱਸੀ ਹੈ॥

This emotional attachment to Maya and family, and the love of duality, is a noose around the neck.

7010 ਗੁਰਮਤੀ ਸੋ ਜਨੁ ਤਰੈ ਜੋ ਦਾਸਨਿ ਦਾਸ



Guramathee So Jan Tharai Jo Dhaasan Dhaas ||

गुरमती सो जनु तरै जो दासनि दास



ਜੋ ਬੰਦੇ ਸਤਿਗੁਰ ਜੀ ਦੀ ਗੁਰਬਾਣੀ ਰਾਂਹੀ ਬੁੱਧ ਲੈਂਦਾ ਹੈ। ਉਹ ਦੁਨੀਆਂ ਦੇ ਝਮੇਲਿਆਂ ਤੋਂ ਬਚ ਜਾਂਦਾ ਹੈ। ਰੱਬ ਦੇ ਪਿਆਰਿਆਂ ਦਾ ਗੋਲਾ-ਗੁਲਾਮ ਬੱਣ ਜਾਂਦਾ ਹੈ॥

Following the Guru's Teachings, the humble servants are carried across; they become the slaves of the Lord's slaves.

7011 ਜਨਿ ਨਾਨਕਿ ਨਾਮੁ ਧਿਆਇਆ ਗੁਰਮੁਖਿ ਪਰਗਾਸ ੪॥੩॥੯॥੪੭॥



Jan Naanak Naam Dhhiaaeiaa Guramukh Paragaas ||4||3||9||47||

जनि नानकि नामु धिआइआ गुरमुखि परगास ॥४॥३॥९॥४७॥

ਜੋ ਬੰਦਾ ਸਤਿਗੁਰ ਨਾਨਕ ਜੀ ਦੀ ਗੁਰਬਾਣੀ ਨੂੰ ਜੱਪਦਾ, ਗਾਉਂਦਾ ਹੈ। ਉਹ ਸਤਿਗੁਰ ਜੀ ਦੀ ਅੱਕਲ ਲੈ ਕੇ, ਰੱਬ ਦੇ ਗੁਣ ਕਬੂਲ ਕਰ ਲੈਂਦਾ ਹੈ। ਮਨ ਵਿੱਚ ਗੁਣਾ ਦਾ ਗਿਆਨ ਹਾਂਸਲ ਕਰਕੇ, ਦਾ ਚਾਨਣ ਕਰ ਲੈਂਦਾ ਹੈ||4||3||9||47||


Servant Nanak meditates on the Naam; the Gurmukh is enlightened. ||4||3||9||47||
7012 ਗਉੜੀ ਬੈਰਾਗਣਿ ਮਹਲਾ

ਗਉੜੀ ਬੈਰਾਗਣਿ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਮਹਲਾ 4



Gourree Bairaagan Mehalaa 4 ||

गउड़ी बैरागणि महला

Gauree Bairaagan, Fourth Mehl 4

7013 ਨਿਤ ਦਿਨਸੁ ਰਾਤਿ ਲਾਲਚੁ ਕਰੇ ਭਰਮੈ ਭਰਮਾਇਆ



Nith Dhinas Raath Laalach Karae Bharamai Bharamaaeiaa ||

नित दिनसु राति लालचु करे भरमै भरमाइआ



ਹਰ ਰੋਜ਼ 24 ਘੰਟੇ, ਅੱਠੇ ਪਹਿਰ ਧੰਨ-ਦੌਲਤ ਦੀ ਲਪੇਟ ਵਿੱਚ ਆ ਜਾਂਦਾ ਹੈ। ਉਹ ਧੰਨ-ਦੌਲਤ ਨੂੰ ਆਪਦੀ ਸਮਝ ਕੇ, ਇੱਕਠੀ ਕਰਨ ਲਈ ਦੁਨੀਆਂ ਉਤੇ, ਧੰਨ ਨੂੰ ਆਪਦਾ ਸਮਝ ਕੇ, ਹਾਂਸਲ ਕਰਨ ਲਈ, ਭੱਟਕ ਕੇ, ਰੁਲਦਾ ਫਿਰਦਾ ਹੈ॥

Continuously, day and night, they are gripped by greed and deluded by doubt.

7014 ਵੇਗਾਰਿ ਫਿਰੈ ਵੇਗਾਰੀਆ ਸਿਰਿ ਭਾਰੁ ਉਠਾਇਆ



Vaegaar Firai Vaegaareeaa Sir Bhaar Outhaaeiaa ||

वेगारि फिरै वेगारीआ सिरि भारु उठाइआ



ਧੰਨ ਦਾ ਲਾਲਚੀ ਬੰਦਾ, ਪਰਿਵਾਰ ਖ਼ਾਤਰ ਝੂਠ ਬੋਲਦਾ, ਮਾੜੇ ਕੰਮ ਪਾਪ ਕਰਦਾ ਹੈ। ਆਪਦੀ ਜਾਨ ਮਸੀਬਤਾਂ ਵਿੱਚ ਪਾ ਲੈਂਦਾ ਹੈ। ਉਹ ਉਸ ਵਰਗਾ ਹੈ, ਜੋ ਲੋਕਾਂ ਦੀ ਚਮਚਾ ਗਿਰੀ, ਪ੍ਰਸੰਸਾ ਕਰਕੇ, ਵੈਗਾਰ-ਮੁਫ਼ਤ ਦਾ ਕੰਮ ਕਰਦਾ ਹੈ। ਲੋਕਾਂ ਦੇ ਕੰਮ ਕਰਕੇ, ਸਿਰ ਉਤੇ ਵਾਧੂ ਬੋਝ ਪਾਉਂਦਾ ਹੈ॥

The slaves labor in slavery, carrying the loads upon their heads.

7015 ਜੋ ਗੁਰ ਕੀ ਜਨੁ ਸੇਵਾ ਕਰੇ ਸੋ ਘਰ ਕੈ ਕੰਮਿ ਹਰਿ ਲਾਇਆ ੧॥



Jo Gur Kee Jan Saevaa Karae So Ghar Kai Kanm Har Laaeiaa ||1||

जो गुर की जनु सेवा करे सो घर कै कमि हरि लाइआ ॥१॥

ਜੋ ਬੰਦਾ ਆਪਦੇ ਗੁਰੂ ਦਾ ਗੁਲਾਮ ਬਣ ਕੇ ਗੋਲਾ ਬੱਣ ਜਾਂਦਾ ਹੈ। ਉਸ ਨੂੰ ਪ੍ਰਭੂ ਜੀ, ਸਤਿਗੁਰ ਨਾਨਕ ਜੀ ਦੀ ਧੁਰ ਕੀ ਰੱਬੀ ਗੁਰਬਾਣੀ ਨੂੰ ਜੱਪਣ, ਗਾਉਣਨ ਪੜ੍ਹਨ, ਲਿਖਣ ਤੇ ਬਿਚਾਰ ਕਰਨ ਲਈ, ਰੱਬ ਨੇ ਆਪਦੀ ਦਰਗਾਹ ਦੇ ਕੰਮ ਕਰਨ ਲਾ ਲਿਆ ਹੈ॥||1||

That humble being who serves the Guru is put to work by the Lord in His Home. ||1||

7016 ਮੇਰੇ ਰਾਮ ਤੋੜਿ ਬੰਧਨ ਮਾਇਆ ਘਰ ਕੈ ਕੰਮਿ ਲਾਇ



Maerae Raam Thorr Bandhhan Maaeiaa Ghar Kai Kanm Laae ||

मेरे राम तोड़ि बंधन माइआ घर कै कमि लाइ



ਮੈਨੂੰ ਦੁਨੀਆਂ ਭਰ ਦੇ ਧੰਨ, ਦੌਲਤ, ਮੋਹ ਦੇ ਝਾਲ ਵਿਚੋਂ ਕੱਢ ਲਿਆ ਹੈ। ਪ੍ਰਭੂ ਜੀ ਰੱਬੀ ਗੁਰਬਾਣੀ ਨੂੰ ਬਿਚਾਰ ਕਰਨ ਲਈ, ਆਪਦੀ ਦਰਗਾਹ ਦੇ ਕੰਮ ਕਰਨ ਲਾ ਲਿਆ ਹੈ॥

O my Lord, please break these bonds of Maya, and put me to work in Your Home.

7017 ਨਿਤ ਹਰਿ ਗੁਣ ਗਾਵਹ ਹਰਿ ਨਾਮਿ ਸਮਾਇ ੧॥ ਰਹਾਉ



Nith Har Gun Gaaveh Har Naam Samaae ||1|| Rehaao ||

नित हरि गुण गावह हरि नामि समाइ ॥१॥ रहाउ

ਜੋ ਹਰ ਰੋਜ਼ ਰੱਬ ਦੇ ਕੰਮਾਂ ਦੇ ਸੋਹਲੇ ਗਾਉਂਦੇ ਹਨ। ਉਹ ਰੱਬ ਦੇ ਵਿੱਚ ਲੀਨ ਹੋ ਜਾਂਦਾ ਹੈ1॥ ਰਹਾਉ



I continuously sing the Glorious Praises of the Lord; I am absorbed in the Lord's Name. ||1||Pause||

7018 ਨਰੁ ਪ੍ਰਾਣੀ ਚਾਕਰੀ ਕਰੇ ਨਰਪਤਿ ਰਾਜੇ ਅਰਥਿ ਸਭ ਮਾਇਆ



Nar Praanee Chaakaree Karae Narapath Raajae Arathh Sabh Maaeiaa ||

नरु प्राणी चाकरी करे नरपति राजे अरथि सभ माइआ



ਜਦੋਂ ਕਈ ਬੰਦਾ, ਧੰਨ ਦੀ ਖ਼ਾਤਰ, ਰਾਜੇ-ਬਾਦਸ਼ਾਹ ਦੀ ਗੁਲਾਮੀ ਕਰਦਾ ਹੈ। ਉਸ ਦਾ ਮਕਸੱਦ ਸਿਰਫ਼ ਦੌਲਤ ਕਮਾਉਣਾਂ ਹੁੰਦਾ ਹੈ॥

Mortal men work for kings, all for the sake of wealth and Maya.

7019 ਕੈ ਬੰਧੈ ਕੈ ਡਾਨਿ ਲੇਇ ਕੈ ਨਰਪਤਿ ਮਰਿ ਜਾਇਆ



Kai Bandhhai Kai Ddaan Laee Kai Narapath Mar Jaaeiaa ||

कै बंधै कै डानि लेइ कै नरपति मरि जाइआ



ਜੇ ਉਹ ਰਾਜਾ ਆਪਦੇ ਗੋਲੇ ਨੂੰ ਕਿਸੇ ਕਾਰਨ ਜੇਲ ਵਿੱਚ ਸਿੱਟ ਕੇ, ਸਜ਼ਾ ਦੇ ਦਿੰਦਾ ਹੈ। ਜਾਂ ਰਾਜਾ ਮਰ ਜਾਂਦਾ ਹੈ। ਧੰਨ ਕਮਾਉਣ ਦਾ ਜ਼ਰੀਆਂ ਖ਼ੱਤਮ ਹੋ ਜਾਂਦਾ ਹੈ॥

But the king either imprisons them, or fines them, or else dies himself.

7020 ਧੰਨੁ ਧਨੁ ਸੇਵਾ ਸਫਲ ਸਤਿਗੁਰੂ ਕੀ ਜਿਤੁ ਹਰਿ ਹਰਿ ਨਾਮੁ ਜਪਿ ਹਰਿ ਸੁਖੁ ਪਾਇਆ ੨॥



Dhhann Dhhan Saevaa Safal Sathiguroo Kee Jith Har Har Naam Jap Har Sukh Paaeiaa ||2||

धंनु धनु सेवा सफल सतिगुरू की जितु हरि हरि नामु जपि हरि सुखु पाइआ ॥२॥

ਆਪਦੇ ਗੁਲਾਮ-ਪਿਆਰੇ ਨੂੰ ਸਤਿਗੁਰੂ ਦੀ ਚਾਕਰੀ ਨਿਹਾਲ ਕਰਕੇ, ਧੰਨ-ਧੰਨ ਕਰਕੇ, ਮਾਲਾ-ਮਾਲ ਕਰ ਦਿੰਦੀ ਹੈ। ਉਹੀ ਜਾਂਣਾਦਾ ਹਨ। ਜਿਸ ਨੇ ਪ੍ਰਭੂ ਹਰੀ ਨੂੰ ਚੇਤੇ ਕਰਕੇ, ਅੰਨਦ ਵਿੱਚ ਦੁਨੀਆਂ ਭਰ ਦੇ ਸੁਖ ਹਾਂਸਲ ਕਰ ਲਏ ਹਨ||2||



Blessed, rewarding and fruitful is the service of the True Guru; through it, I chant the Name of the Lord, Har, Har, and I have found peace. ||2||

7021 ਨਿਤ ਸਉਦਾ ਸੂਦੁ ਕੀਚੈ ਬਹੁ ਭਾਤਿ ਕਰਿ ਮਾਇਆ ਕੈ ਤਾਈ



Nith Soudhaa Soodh Keechai Bahu Bhaath Kar Maaeiaa Kai Thaaee ||

नित सउदा सूदु कीचै बहु भाति करि माइआ कै ताई



ਬੰਦਾ ਹਰ ਰੋਜ਼ ਧੰਨ ਖੱਟਣ ਲਈ ਨਵੇਂ-ਨਵੇਂ ਢੰਗ, ਤਰੀਕੇ ਵਰਤਦਾ ਹੈ॥

Everyday, people carry on their business, with all sorts of devices to earn interest, for the sake of Maya.

7022 ਜਾ ਲਾਹਾ ਦੇਇ ਤਾ ਸੁਖੁ ਮਨੇ ਤੋਟੈ ਮਰਿ ਜਾਈ



Jaa Laahaa Dhaee Thaa Sukh Manae Thottai Mar Jaaee ||

जा लाहा देइ ता सुखु मने तोटै मरि जाई



ਜਦੋਂ ਬੰਦੇ ਨੂੰ ਆਮਦਨ ਨਾਲ ਲਾਭ ਹੋ ਜਾਂਦਾ ਹੈ, ਤਾ ਖੁਸ਼ ਹੋ ਜਾਂਦਾ ਹੈ। ਜੇ ਹਾਨੀ ਹੋ ਜਾਵੇ, ਤਾਂ ਉਦਾਸ ਹੋ ਕੇ, ਮਨੋਂ-ਮਨ ਮਰ ਜਾਂਦਾ ਹੈ॥

If they earn a profit, they are pleased, but their hearts are broken by losses.

7023 ਜੋ ਗੁਣ ਸਾਝੀ ਗੁਰ ਸਿਉ ਕਰੇ ਨਿਤ ਨਿਤ ਸੁਖੁ ਪਾਈ ੩॥



Jo Gun Saajhee Gur Sio Karae Nith Nith Sukh Paaee ||3||

जो गुण साझी गुर सिउ करे नित नित सुखु पाई ॥३॥

ਉਹ ਹਰ ਰੋਜ਼, ਹਰ ਸਮੇਂ ਪ੍ਰੇਮ ਪਿਆਰ ਵਿੱਚ ਅੰਨਦ ਦੀ ਮਸਤੀ ਰਹਿੰਦਾ ਹੈ। ਰੱਬ ਉਨਾਂ ਦੇ ਸਾਰੇ ਕੰਮ ਆਪੇ, ਘਰ ਬੈਠਿਆਂ ਦੇ ਕਰੀ ਜਾਂਦਾ ਹੈ। ਉਹ ਤਾਂ ਬਸ ਰੱਬ-ਰੱਬ ਕਰਦੇ ਹਨ। ਰੱਬ ਹਰ ਪਾਸੇ ਤੋਂ ਲਾਜ਼ ਰੱਖਦੇ ਹਨ। ਪ੍ਰਭੂ ਜੀ ਆਪਦੇ ਪਿਆਰੇ ਦੀਆਂ ਅੱਖਾਂ ਖੋਲ ਕੇ. ਚਾਨਣ ਕਰ ਦਿੰਦੇ ਹਨ। ਜੋ ਬੰਦਾ ਆਪਦੇ ਸਤਿਗੁਰ ਨਾਲ ਗੱਲ-ਬਾਤ ਰੱਬੀ ਗੁਰਬਾਣੀ ਦੁਆਰਾ ਕਰਦਾ ਹੈ||3||


One who is worthy, becomes a partner with the Guru, and finds a lasting peace forever. ||3||

Comments

Popular Posts