ਅੱਜ ਦੀ ਪੀੜੀ ਦੇ ਨੌਜਵਾਨ ਮੁੰਡੇ ਕੁੜੀਆਂ ਕੀ ਬੁੱਢੇ ਵੀ ਜੋ-ਜੋ ਹਨੀ ਸਿੰਘ ਸਿੰਘ ਦੀ ਅਵਾਜ਼ ਉਤੇ ਝੂਮਦੇ ਹਨ। ਸਾਰੇ ਲੁੱਕ-ਛੁੱਪ ਕੇ ਉਸ ਨੂੰ ਸੁਣਦੇ ਹਨ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਹਨੀ ਸਿੰਘ ਦੀ ਅਵਾਜ਼ ਹੈ, ਨਹੀਂ ਆਸਰਾ ਮਾਂ ਵਰਗਾ ਲੱਖ ਦੁਨੀਆਂ ਵੱਸਦੀ ਆ। ਪਿਉ ਦੇ ਸਿਰ ਤੇ ਐਸ਼ਾਂ ਹੁੰਦੀਆਂ ਇਹ ਗੱਲ ਸੱਚ ਦੀ ਆਂ।

ਰਹਿੱਣ ਇਹ ਸਾਰੇ ਗੁਲਜ਼ਾਰ ਫੇਰ ਬਹਾਰਾਂ ਹੁੰਦੀਆਂ ਨੇ। ਵੀਰ ਹੁੰਦੇ ਬਾਂਵਾਂ ਯਾਰ ਤਲਵਾਰਾਂ ਹੁੰਦੀਆਂ ਨੇ।

ਕਮਾਲ ਦੀ ਬਾਤ ਹੈ, ਉਹ ਹਨੀ ਸਿੰਘ ਗਾਂਣਾਂ ਸ਼ੁਰੂ ਕਰਦਾ ਹੈ। ਲੋਕ ਸਾਰਾ ਗਾਂ ਵੀ ਦਿੰਦੇ ਹਨ। ਲੋਕ ਪੂਰੇ ਸ਼ੋ ਵਿੱਚ ਨਾਲ ਨੱਚਦੇ ਹਨ। ਨਾਲ ਗਾਉਂਦੇ ਹਨ। ਸੀਟਾਂ ਉਤੇ ਵੀ ਨਹੀਂ ਬੈਠਦੇ। ਖੁੱਲਾ ਡੁਲਾ ਜੱਟਾਂ ਵਾਂਗ ਖਾਂੜਾ ਲਗਾਉਂਦਾ ਹੈ। ਬਹੁਤੇ ਖਾੜੇ ਖੁੱਲੇ ਅਸਮਾਨ ਥੱਲੇ ਹੀ ਹੁੰਦੇ ਹਨ। ਕੋਈ ਕਿਸੇ ਉਤੇ ਕਨੂੰਨ ਲਾਗੂ ਨਹੀਂ ਕਰਦਾ। ਲੋਕ ਸਟੇਜ਼ ਉਤੇ ਉਲਰ-ਉਲਰ ਜਾਂਦੇ ਹਨ। ਇਹ ਜੋ-ਜੋ ਹਨੀ ਸਿੰਘ ਦਾ ਵੱਖਰਾ ਜਿਹਾ ਅੰਨਦਾਜ਼ ਹੈ। ਸਾਰੇ ਮੁੰਡੇ ਭੱਗੜਾ ਖੂਬ ਪਾਉਂਦੇ ਹਨ। ਕਨੇਡਾ ਅਮਰੀਕਾ, ਬਾਹਰਲੇ ਦੇਸ਼ਾਂ ਦੇ ਜੰਮਪਲ ਵੀ ਉਸ ਦੇ ਗੀਤਾਂ ਉਤੇ ਝੂਮਦੇ ਹਨ। ਲੱਗਦਾ ਹੈ। ਦਿਲ ਦੀ ਗੱਲ ਕਰ ਰਿਹਾ ਹੈ। ਭੋਲੇ ਭਾਲੇ ਮੂੰਹ ਵਿੱਚੋ ਸੱਚਾਈ ਸੁਣ ਕੇ, ਬਹੁਤੇ ਪਵਿੱਤਰ ਲੋਕਾਂ ਨੂੰ ਗੱਛੀਆਂ ਪੈਂਦੀਆਂ ਹਨ। ਜੋ-ਜੋ ਹਨੀ ਸਿੰਘ ਦੇ ਸਾਰੇ ਸਟੇਜ਼ ਸ਼ੋ ਸੋਲਡ ਆਊਟ, ਫੁੱਲ ਹਾਊਸ ਹੁੰਦੇ ਹਨ। ਦਿੱਲੀ ਵਿੱਚ ਸ਼ੌ ਇੰਡੀਆ ਗੇਟ ਤੇ ਸ਼ੜਕ ਉਤੇ ਕੀਤਾ ਗਿਆ। ਜਿਥੇ ਲੋਕ ਹਨੇਰੀ ਵਾਂਗ ਝੁੱਲ ਗਏ। ਹਰ ਸ਼ੋ ਵਿੱਚ ਬੰਦਿਆਂ ਤੋਂ ਵੱਧ ਕੁੜੀਆਂ ਔਰਤਾਂ ਹੁੰਦੀਆਂ ਹਨ। ਭਾਰਤ ਵਿੱਚ ਤੇ ਬਾਹਰ ਪ੍ਰਦੇਸਾਂ ਵਿੱਚ ਵੀ ਸਟੇਜ਼ ਸ਼ੋ ਹੋ ਰਹੇ ਹਨ। ਹਰ ਸ਼ੋ ਵਿੱਚ ਲੋਕ ਇਸ ਤਰਾਂ ਇੱਕਠੇ ਹੁੰਦੇ ਹਨ, ਜਿਵੇ ਮਿੱਠੇ ਉਤੇ ਮੱਖੀਆਂ। ਸ਼ਇਦ ਰੱਬ ਵੱਲੋ ਤਾਂਹੀ ਹਨੀ ਸਿੰਘ ਨਾਂਮ ਅਲਾਨ ਹੋਇਆ ਹੈ। ਜੋ-ਜੋ ਹਨੀ ਸਿੰਘ ਗੀਤਕਾਰ ਵੀ ਹੈ। ਜੋ-ਜੋ ਇਸ ਨੇ ਤਾਂ ਰੱਖਿਆ, ਬਈ ਤੁਹਾਡਾ ਸਬ ਦਾ ਆਪਣਾ ਹੈ। ਤੁਹਾਡੇ ਲਈ ਹੈ। ਆਪ ਗੀਤ ਲਿਖਦਾ ਹੈ। ਗਾਉਣ ਵਾਲੇ, ਬਾਰੇ ਤਾਂ ਸਾਰੇ ਜਾਣਦੇ ਹੀ ਹਨ। ਝੰਡੇ ਗੱਡ ਦਿੱਤੇ ਹਨ। ਮੁੱਠੀ ਭਰ ਲੋਕਾਂ ਦੇ ਦਿਲ ਹਿਲਾ ਦਿਤੇ ਹਨ। ਜਿਵੇ ਇਹ ਲੋਕ ਇਸ਼ਕ ਕਰਦੇ ਸਮੇਂ ਐਸਾ-ਬੈਸਾ ਕੁੱਝ ਨਹੀਂ ਕਰਦੇ। ਇਹ ਲੋਕ ਬੜੇ ਸ਼ਮਾਕਲ ਹਨ। ਆਪ ਜੋ ਮਰਜ਼ੀ ਭੋਗ-ਭੋਗੀ ਜਾਂਣ। ਪਰ ਹੋਰ ਕੋਈ ਦੂਜਾ ਨਹੀਂ ਕਰ ਸਕਦਾ। ਨਾਂ ਹੀ ਆਉਣ ਵਾਲੇ, ਨਵੇ ਮੁੰਡੇ ਕੁੜੀਆਂ ਨੂੰ ਕੋਈ ਭਾਂਫ਼ ਨਿੱਕਲਣੀ ਚਾਹੀਦੀ ਹੈ। ਜੋ-ਜੋ ਹਨੀ ਸਿੰਘ ਨੇ ਲੋਕਾਂ ਦੇ ਸਾਰੇ ਪਰਦੇ ਫਾਂਸ਼ ਕਰਕੇ ਰੱਖ ਦਿੱਤੇ ਹਨ। ਜਿੰਦਗੀ ਦੀ ਸਾਰੀ ਸੱਚਾਈ ਉਖਾਂੜ ਕੇ, ਸਬ ਦੇ ਮੂਹਰੇ ਧਰ ਦਿੱਤੀ ਹੈ। ਲੋਕ ਦੀ ਆਪਣੀ ਹਾਲਤ ਸੁਣ ਕੇ, ਛੱਕੇ ਛੁੱਟ ਗਏ ਹਨ। ਜੋ ਲੋਕ ਪਰਦੇ ਪਿਛੇ ਔਰਤਾਂ ਨਾਲ ਕਰਦੇ ਹਨ। ਜੋ ਔਰਤ ਮਰਦ ਦਾ ਸਹੀ ਰੂਪ ਹੈ। ਦੱਸ ਕੇ ਲੋਕਾਂ ਦੀਆਂ ਅੱਖਾਂ ਖੋਲ ਦਿੱਤੀਆਂ ਹਨ। ਅੱਖਾਂ ਖੋਲ ਕੀ ਦਿੱਤੀਆਂ? ਲੋਕ ਬੌਦਲ ਗਏ। ਹੁਣ ਡਰਦੇ ਹਨ। ਕਿਤੇ ਕੋਈ ਹੋਰ ਪਾਜ਼ ਨਾਂ ਖੋਲ ਦੇਵੇ। ਲੋਕ ਕਰਤੂਤਾਂ ਆਪ ਕਰਦੇ, ਦੋਸ਼ ਗਾਉਣ ਲਿਖਣ ਵਾਲਿਆ ਉਤੇ ਲਗਾਉਂਦੇ ਹਨ। ਹਨੀ ਸਿੰਘ ਦੇ ਗਾਣੇ ਭਾਵੇ ਬਹੁਤ ਮਿੱਠੇ ਨੇ। ਵੱਖਰੀ ਅਵਾਜ਼ ਦਿੱਤੀ ਹੈ। ਅਵਾਜ਼ ਮਿਸਰੀ ਵਾਗ ਹੈ। ਸੰਗੀਤ ਵਾਗ ਕੰਨਾਂ ਵਿੱਚ ਅਵਾਜ਼ ਘੁੱਲਦੀ ਹੈ। ਹਨੀ ਸਿੰਘ ਮੁੰਡੇ ਕੁੜੀਆਂ ਦੀ ਜਾਨ ਹੈ। ਅੱਜ ਦੀ ਪੀੜੀ ਦੇ ਨੌਜਵਾਨ ਮੁੰਡੇ ਕੁੜੀਆਂ ਕੀ ਬੁੱਢੇ ਵੀ ਜੋ-ਜੋ ਹਨੀ ਸਿੰਘ ਸਿੰਘ ਦੀ ਅਵਾਜ਼ ਉਤੇ ਝੂਮਦੇ ਹਨ। ਸਾਰੇ ਲੁੱਕ-ਛੁੱਪ ਕੇ ਉਸ ਨੂੰ ਸੁਣਦੇ ਹਨ

ਹਨੀ ਸਿੰਘ ਦੀ ਅਵਾਜ਼ ਹੈ, ਨਹੀਂ ਆਸਰਾ ਮਾਂ ਵਰਗਾ ਲੱਖ ਦੁਨੀਆਂ ਵੱਸਦੀ ਆ। ਪਿਉ ਦੇ ਸਿਰ ਤੇ ਐਸ਼ਾਂ ਹੁੰਦੀਆਂ ਇਹ ਗੱਲ ਸੱਚ ਦੀ ਆਂ।

ਰਹਿੱਣ ਇਹ ਸਾਰੇ ਗੁਲਜ਼ਾਰ ਫੇਰ ਬਹਾਰਾਂ ਹੁੰਦੀਆਂ ਨੇ। ਵੀਰ ਹੁੰਦੇ ਬਾਂਵਾਂ ਯਾਰ ਤਲਵਾਰਾਂ ਹੁੰਦੀਆਂ ਨੇ।

ਕਮਾਲ ਦੀ ਬਾਤ ਹੈ, ਉਹ ਹਨੀ ਸਿੰਘ ਗਾਂਣਾਂ ਸ਼ੁਰੂ ਕਰਦਾ ਹੈ। ਲੋਕ ਸਾਰਾ ਗਾ ਵੀ ਦਿੰਦੇ ਹਨ। ਲੋਕ ਪੂਰੇ ਸ਼ੋ ਵਿੱਚ ਨਾਲ ਨੱਚਦੇ ਹਨ। ਨਾਲ ਗਾਉਂਦੇ ਹਨ। ਸੀਟਾਂ ਉਤੇ ਵੀ ਨਹੀਂ ਬੈਠਦੇ। ਖੁੱਲਾ ਡੁਲਾ ਜੱਟਾਂ ਵਾਂਗ ਖਾਂੜਾ ਲਗਾਉਂਦਾ ਹੈ। ਬਹੁਤੇ ਖਾੜੇ ਖੁੱਲੇ ਅਸਮਾਨ ਥੱਲੇ ਹੀ ਹੁੰਦੇ ਹਨ। ਕੋਈ ਕਿਸੇ ਉਤੇ ਕਨੂੰਨ ਲਾਗੂ ਨਹੀਂ ਕਰਦਾ। ਲੋਕ ਸਟੇਜ਼ ਉਤੇ ਉਲਰ-ਉਲਰ ਜਾਂਦੇ ਹਨ। ਇਹ ਜੋ-ਜੋ ਹਨੀ ਸਿੰਘ ਦਾ ਵੱਖਰਾ ਜਿਹਾ ਅੰਨਦਾਜ਼ ਹੈ। ਸਾਰੇ ਮੁੰਡੇ ਭੱਗੜਾ ਖੂਬ ਪਾਉਂਦੇ ਹਨ। ਕਨੇਡਾ ਅਮਰੀਕਾ, ਬਾਹਰਲੇ ਦੇਸ਼ਾਂ ਦੇ ਜੰਮਪਲ ਵੀ ਉਸ ਦੇ ਗੀਤਾਂ ਉਤੇ ਝੂਮਦੇ ਹਨ। ਲੱਗਦਾ ਹੈ। ਦਿਲ ਦੀ ਗੱਲ ਕਰ ਰਿਹਾ ਹੈ। ਭੋਲੇ ਭਾਲੇ ਮੂੰਹ ਵਿੱਚੋ ਸੱਚਾਈ ਸੁਣ ਕੇ, ਬਹੁਤੇ ਪਵਿੱਤਰ ਲੋਕਾਂ ਨੂੰ ਗੱਛੀਆਂ ਪੈਂਦੀਆਂ ਹਨ। ਜੋ-ਜੋ ਹਨੀ ਸਿੰਘ ਦੇ ਸਾਰੇ ਸਟੇਜ਼ ਸ਼ੋ ਸੋਲਡ ਆਊਟ, ਫੁੱਲ ਹਾਊਸ ਹੁੰਦੇ ਹਨ। ਦਿੱਲੀ ਵਿੱਚ ਸ਼ੌ ਇੰਡੀਆ ਗੇਟ ਤੇ ਸ਼ੜਕ ਉਤੇ ਕੀਤਾ ਗਿਆ। ਜਿਥੇ ਲੋਕ ਹਨੇਰੀ ਵਾਂਗ ਝੁੱਲ ਗਏ। ਹਰ ਸ਼ੋ ਵਿੱਚ ਬੰਦਿਆਂ ਤੋਂ ਵੱਧ ਕੁੜੀਆਂ ਔਰਤਾਂ ਹੁੰਦੀਆਂ ਹਨ। ਭਾਰਤ ਵਿੱਚ ਤੇ ਬਾਹਰ ਪ੍ਰਦੇਸਾਂ ਵਿੱਚ ਵੀ ਸਟੇਜ਼ ਸ਼ੋ ਹੋ ਰਹੇ ਹਨ। ਹਰ ਸ਼ੋ ਵਿੱਚ ਲੋਕ ਇਸ ਤਰਾਂ ਇੱਕਠੇ ਹੁੰਦੇ ਹਨ, ਜਿਵੇ ਮਿੱਠੇ ਉਤੇ ਮੱਖੀਆਂ। ਸ਼ਇਦ ਰੱਬ ਵੱਲੋ ਤਾਂਹੀ ਹਨੀ ਸਿੰਘ ਨਾਂਮ ਅਲਾਨ ਹੋਇਆ ਹੈ। ਜੋ-ਜੋ ਹਨੀ ਸਿੰਘ ਗੀਤਕਾਰ ਵੀ ਹੈ। ਜੋ-ਜੋ ਇਸ ਨੇ ਤਾਂ ਰੱਖਿਆ, ਬਈ ਤੁਹਾਡਾ ਸਬ ਦਾ ਆਪਣਾ ਹੈ। ਤੁਹਾਡੇ ਲਈ ਹੈ। ਆਪ ਗੀਤ ਲਿਖਦਾ ਹੈ। ਗਾਉਣ ਵਾਲੇ, ਬਾਰੇ ਤਾਂ ਸਾਰੇ ਜਾਣਦੇ ਹੀ ਹਨ। ਝੰਡੇ ਗੱਡ ਦਿੱਤੇ ਹਨ। ਮੁੱਠੀ ਭਰ ਲੋਕਾਂ ਦੇ ਦਿਲ ਹਿਲਾ ਦਿਤੇ ਹਨ। ਜਿਵੇ ਇਹ ਲੋਕ ਇਸ਼ਕ ਕਰਦੇ ਸਮੇਂ ਐਸਾ-ਬੈਸਾ ਕੁੱਝ ਨਹੀਂ ਕਰਦੇ। ਇਹ ਲੋਕ ਬੜੇ ਸ਼ਮਾਕਲ ਹਨ। ਆਪ ਜੋ ਮਰਜ਼ੀ ਭੋਗ-ਭੋਗੀ ਜਾਂਣ। ਪਰ ਹੋਰ ਕੋਈ ਦੂਜਾ ਨਹੀਂ ਕਰ ਸਕਦਾ। ਨਾਂ ਹੀ ਆਉਣ ਵਾਲੇ, ਨਵੇ ਮੁੰਡੇ ਕੁੜੀਆਂ ਨੂੰ ਕੋਈ ਭਾਂਫ਼ ਨਿੱਕਲਣੀ ਚਾਹੀਦੀ ਹੈ। ਜੋ-ਜੋ ਹਨੀ ਸਿੰਘ ਨੇ ਲੋਕਾਂ ਦੇ ਸਾਰੇ ਪਰਦੇ ਫਾਂਸ਼ ਕਰਕੇ ਰੱਖ ਦਿੱਤੇ ਹਨ। ਜਿੰਦਗੀ ਦੀ ਸਾਰੀ ਸੱਚਾਈ ਉਖਾਂੜ ਕੇ, ਸਬ ਦੇ ਮੂਹਰੇ ਧਰ ਦਿੱਤੀ ਹੈ। ਲੋਕ ਦੀ ਆਪਣੀ ਹਾਲਤ ਸੁਣ ਕੇ, ਛੱਕੇ ਛੁੱਟ ਗਏ ਹਨ। ਜੋ ਲੋਕ ਪਰਦੇ ਪਿਛੇ ਔਰਤਾਂ ਨਾਲ ਕਰਦੇ ਹਨ। ਜੋ ਔਰਤ ਮਰਦ ਦਾ ਸਹੀ ਰੂਪ ਹੈ। ਦੱਸ ਕੇ ਲੋਕਾਂ ਦੀਆਂ ਅੱਖਾਂ ਖੋਲ ਦਿੱਤੀਆਂ ਹਨ। ਅੱਖਾਂ ਖੋਲ ਕੀ ਦਿੱਤੀਆਂ? ਲੋਕ ਬੌਦਲ ਗਏ। ਹੁਣ ਡਰਦੇ ਹਨ। ਕਿਤੇ ਕੋਈ ਹੋਰ ਪਾਜ਼ ਨਾਂ ਖੋਲ ਦੇਵੇ। ਲੋਕ ਕਰਤੂਤਾਂ ਆਪ ਕਰਦੇ, ਦੋਸ਼ ਗਾਉਣ ਲਿਖਣ ਵਾਲਿਆ ਉਤੇ ਲਗਾਉਂਦੇ ਹਨ। ਹਨੀ ਸਿੰਘ ਦੇ ਗਾਣੇ ਭਾਵੇ ਬਹੁਤ ਮਿੱਠੇ ਨੇ। ਵੱਖਰੀ ਅਵਾਜ਼ ਦਿੱਤੀ ਹੈ। ਅਵਾਜ਼ ਮਿਸਰੀ ਵਾਗ ਹੈ। ਸੰਗੀਤ ਵਾਗ ਕੰਨਾਂ ਵਿੱਚ ਅਵਾਜ਼ ਘੁੱਲਦੀ ਹੈ। ਹਨੀ ਸਿੰਘ ਮੁੰਡੇ ਕੁੜੀਆਂ ਦੀ ਜਾਨ ਹੈ। ਅੱਜ ਦੀ ਪੀੜੀ ਦੇ ਮੁੰਡੇ ਕੁੜੀਆਂ ਜੋ-ਜੋ ਹਨੀ ਸਿੰਘ ਸਿੰਘ ਦੀ ਅਵਾਜ਼ ਉਤੇ ਝੂਮਦੇ ਹਨ। ਇਕ ਗਾਣਾਂ ਬਹੁਤ ਖੂਬ ਸੂਰਤ ਹੈ।

ਹੈਲੋ ਜੀ ਕੀ ਹਾਲ-ਚਾਲ? ਤੁਹਾਡੇ ਪਿਛੇ ਘੁੰਮਦੇ ਦੇ ਨੂੰ ਹੋਗੇ ਕਈ ਸਾਲ।

ਮੇਰੇ ਨਿੱਕੇ ਜਿਹੇ ਮਨ ਦਾ ਇਕੋ ਸੁਆਲ। ਸਾਨੂੰ ਕਿਤੇ ਮਿਲੋ ਜੀ ਸਤਿ ਸ੍ਰੀ ਅਕਾਲ।

ਕੀ ਆਖਾਂ ਮੈਂ ਤੈਨੂੰ ਕੁੜੀਏ। ਸਮਝ ਨਾਂ ਆਵੇ ਮੈਨੂੰ ਕੁੜੀਏ। ਹਿਰਨੀ ਆਖਾਂ।

ਮੋਰਨੀ ਆਖਾਂ, ਜਾਂ ਕਹਾਂ ਬੁਲ-ਬੁਲ। ਯੂ ਆਰ ਵੇਰੀ,ਬਿਊਟੀਫ਼ਲ।

ਹਨੀ ਸਿੰਘ ਪਹਿਲਾਂ ਮੀਊਜ਼ਿਕ ਕਰਦਾ ਸੀ। ਫਿਰ ਲਿਖਣ ਲੱਗ ਗਿਆ। ਹੋਲੀ-ਹੋਲੀ ਗਾਉਣ ਲੱਗ ਗਿਆ। ਜੈਜੀ ਬੈਂਸ, ਦਿਲਜੀਤ ਸਿੰਘ ਦੁਸਾਂਜ ਤੇ ਗੀਪੀ ਗਰੇਵਾਲ ਨਾਲ ਕੰਮ ਵੀ ਕੀਤਾ ਹੈ। ਸਰਦੂੰਲ ਸੰਕਦਰ ਨਾਲ ਵੀ ਕੰਮ ਕੀਤਾ ਹੈ। ਜੋ-ਜੋ ਹਨੀ ਸਿੰਘ ਦਾ ਕਹਿੱਣਾ ਹੈ, " ਇਹ ਸਾਰੇ ਬਹੁਤ ਚੰਗੇ ਹਨ। ਕਦੇ ਮੈਂ ਭਗੜਾ ਕਰਦਾ ਹੁੰਦਾ ਸੀ। ਅੱਜ ਗਾਣੇ ਰਿਕੋਰਡ ਕਰਦਾ ਹਾਂ। ਮੈਂ ਕਿਸੇ ਤੋਂ ਲਿਖਣ ਗਾਉਣ ਬਾਰੇ ਨਹੀਂ ਸਿੱਖਿਆ। ਜੋ ਮੈਂ ਅੱਖੀ ਦੇਖਦਾਂ ਹਾਂ। ਉਹੀ ਲਿਖਦਾਂ ਹਾਂ। ਸਾਰਾ ਕੁੱਝ ਜਿੰਦਗੀ ਵਿੱਚ ਵੱਪਰਿਆ ਹੈ। ਬਹੁਤਾ ਆਪਦੀ ਜਿੰਦਗੀ ਬਾਰੇ ਹੀ ਲਿਖਿਆਂ ਹੈ। " ਨਵੀਂ ਫਿਲਮ ਵਿੱਚ ਗੀਪੀ ਗਰੇਵਾਲ ਦੇ ਨਾਲ ਆ ਰਹੇ ਹਨ। ਮੂਵੀ ਮਿਰਜ਼ਾ ਵਿੱਚ ਮਿਰਜ਼ਾ ਬੱਣ ਕੇ ਆ ਰਿਹਾ ਹੈ। ਬਹੁਤ ਸੋਹਣੀ ਮੂਵੀ ਹੈ। ਜੋ-ਜੋ ਹਨੀ ਸਿੰਘ ਦਾ ਕਹਿਣਾ ਹੈ, " ਮੈਂ ਛੋਟੇ ਜਿਹੇ ਪਿੰਡ ਤੋਂ ਹਾਂ। ਛੋਟੇ ਜਿਹੇ ਪਰਿਵਾਰ ਤੋਂ ਹਾਂ। ਹੁਣ ਦੇ ਨੌਜਵਾਨ ਮੁੰਡੇ ਕੁੜੀਆਂ ਨਸ਼ੇ ਖਾਂਦੇ ਹਨ। ਮੁੰਡੇ ਕੁੜੀਆਂ ਬਾਹਰ ਜਾਂਣ ਦਾ ਫਤੂਰ ਚੜ੍ਹਿਆ ਹੋਇਆ ਹੈ। ਭਾਰਤ ਵਿਚ ਸਬ ਕੁੱਝ ਹੈ। ਪਰ ਬਾਹਰ ਜਾਂਣ ਲਈ ਲੋਕ ਜ਼ਮੀਨਾਂ ਵੇਚ ਰਹੇ ਹਨ। ਕਿਉਂ ਲੋਕ ਆਪਣੇ ਹੀ ਘਰ ਛੱਡ ਕੇ ਚਲੇ ਜਾਂਦੇ ਹਨ। ਮੈਂ ਇਸ ਤੇ ਗਾਣਾ ਲਿਖਿਆ ਹੈ। "

ਜੱਟ ਸੂਰਮੇ ਗਲਾਮੀ ਕੀਆ ਨਹੀਂ ਕਰਦੇ। ਕੀ ਕਰਨਾਂ ਪੰਜਾਬ ਨੂੰ ਛੱਡ ਕੇ? ਜਾ ਕੇ ਵਲੈਤ। ਪਿਛੇ ਮਾਂ-ਬਾਪ ਇਕੱਲੇ ਛੱਡਤੇ ਨੇ ਤੂੰ। ਜਸਟ ਗੋ ਸਮ ਕੈਸ਼। ਉਥੇ ਜਾ ਕੇ ਤੂੰ ਕੀ ਕਰਨਾ? ਤੂੰ ਸ਼ਿਫ਼ਟਾ ਵਿੱਚ ਮਰਨਾ ਹੈ। ਤੇਰੇ ਨਾਲ ਕਿਸੇ ਬੰਦੇ ਨੇ ਨਹੀਂ ਖੜ੍ਹਨਾਂ। ਡਾਲਰਾ ਵਾਲੇ ਤੈਨੂੰ ਲੇਬਰ ਬੱਣਾ ਕੇ ਲੈ ਗਏ ਨੇ। ਜਿਹੜੇ ਤੇਰੇ ਲੇਬਰ ਸੀ। ਭਈਏ ਸਾਡੇ ਸਿਰ ਤੇ ਬਹਿ ਗਏ ਨੇ। ਜੱਟਾ ਸਾਂਭ ਜ਼ਮੀਨਾਂ। ਜ਼ਮਾਨਾਂ ਬੜਾ ਕਮੀਨਾਂ। ਮਾਂ ਰੋਂਦੀ ਚੇਤੇ ਕਰਕੇ, ਬਾਪੂ ਦਾ ਵੀ ਬਹੇ ਪਸੀਨਾਂ ਵੀਰੇ। ਘਰ ਫੂਕ ਤਮਾਸ਼ਾਂ ਦੇਖ ਕਦੇ ਵੀ ਸਰਿਆ ਨਹੀਂ ਕਰਦੇ। ਕਿਉਕਿ ਜੱਟ ਸੂਰਮੇ ਗਲਾਮੀ ਕੀਆ ਨਹੀਂ ਕਰਦੇ। ਆਪਣੇ ਆਪ ਨੂੰ ਜੱਟ ਕਹਿੰਦਾ ਹੈ। ਹਨੀ ਸਿੰਘ ਆਮ ਹੀ ਕਹਿੰਦਾ ਹੈ, ਦੇਸੀ ਬੰਦੇ ਹਾ, ਜੱਟ ਹਾਂ, ਅੰਗਰੇਜੀ ਆਉਂਦੀ ਨਹੀਂ ਹੈ। ਨਹੀਂ ਤਾਂ ਅੰਗਰੇਜੀ ਵਿੱਚ ਮੀਡੀਏ ਨਾਲ ਗੱਲ ਕਰਦੇ। ਮੈਂ ਕਦੇ ਆਪਦੀ ਜਿੰਦਗੀ ਦਾ ਫੈਸਲਾ ਨਹੀਂ ਕੀਤਾ। ਸਬ ਰੱਬ ਉਤੇ ਛੱਡਿਆ। ਉਸੇ ਦਾ ਹੁਕਮ ਮੰਨੀਦਾ ਹੈ। "

ਯਾਂਦਾਂ ਦੀ ਸਿਧੂ ਖੇੜੀ ਦਾ ਹੋ ਕੇ ਰਹਿ ਗਿਆ। ਦਿਲ ਸਾਡਾ ਖੌਰੇ ਕਿਹੜੇ ਰਾਂਹੀ ਪੈ ਗਿਆ।

ਕਹਿੰਦਾ ਤੂੰ ਸਾਡਾ ਰਾਹ ਤੂੰ ਹੀ ਸਾਡੀ ਮੰਜ਼ਲ ਮੈਂ ਹਾਏ ਮੇਰਾ ਦਿਲ ਰੋ ਰੋ ਕੇ ਅਰਜ਼਼ਾ ਗੁਜਾਂਰਦਾ ਦਿਲ।

ਜਿਹੜਾ ਤੇਰੇ ਨਾਲ ਸੀ ਪਿਆਰ। ਹੁਣ ਕਿਤੇ ਹੋ ਵੀ ਨਹੀਂ ਸਕਦਾ। ਰਾਤਾਂ ਨੂੰ ਸੌਉ ਮੈਂ ਵੀ ਨਹੀਂ ਸਕਦਾ।

ਕੀ ਕਰਾਂ ਯਾਰੋ ਮੈਂ ਰੋ ਵੀ ਨਹੀਂ ਸਕਦਾ। ਰੋਜ਼-ਰੋਜ਼ ਤੇਰੇ ਬਾਰੇ ਗੱਲਾਂ ਮੈਨੂੰ ਚੇਤੇ ਆਉਦੀਆਂ। ਜਿੰਨਾਂ ਵੀ ਮਰਜ਼ੀ ਮੈਂ ਭੁੱਲਾਣਾਂ ਚਾਵਾਂ। ਮੈਨੂੰ ਮੁੜ-ਮੁੜ ਸਤਾਦੀਆਂ। ਮੈਨੂੰ ਚਾਹੀਦੀਆ ਤੂੰ, ਜਾਂ ਨਹੀਂ ਚਾਹੀਦੀ ਏ ਤੂੰ । ਮੈਨੂੰ ਦੱਸ ਤਾਂ ਦੇ ਤੂੰ ਚੱਲ ਕੋਈ ਨਾਂ, ਕੱਲਾ ਬਹਿ ਕੇ ਰੋਈ ਨਾਂ।

ਹਨੀ ਸਿੰਘ ਬਹੁਤ ਸੋਹਣੀ ਅੰਗਰੇਜ਼ੀ ਵੀ ਬੋਲਦਾ ਹੈ। ਅੰਗਰੇਜ਼ੀ ਤਾਂ ਕੈਂਚੀ ਵਾਂਗ ਕੱਟਦਾ ਹੈ। ਹਿੰਦੀ ਹਨੀ ਸਿੰਘ ਦੇ ਮੁੱਖੋ ਬਹੁਤ ਸੋਹਣੀ ਫੱਬਦੀ ਹੈ। ਬੋਲਦਾ ਹੈ, " ਮੂਝੇ ਰੋਕੋ ਟੋਕੋ ਮੈਂ ਲਿਖਤਾਂ ਰਹੂਗਾ॥ ਤੂਮੇ ਐਕਸ ਨਿਊਜ਼ ਪੇ ਮੈਂ ਦਿਖਤਾ ਰਹੂਗਾ। ਮੇਰਾ ਸਾਥ ਦੇਨਾਂ ਬੰਬਈ ਵਾਲੋ। ਇੰਡੀਆਂ ਵਾਲੋ। ਮੈਂ ਖ਼ਾਲੀ ਸੀਡੀ ਵੇਚੂ ਤੋਂ ਭੀ ਵਿੱਕਤਾ ਰਹੂਗਾ।

ਹਨੀ ਸਿੰਘ ਦਾ ਕਹਿੱਣਾਂ ਹੈ, " ਮੈਨੂੰ ਪਿਆਰ ਵੀ ਹੋਇਆ ਹੈ। ਦਿਲ ਵੀ ਟੁੱਟਿਆ ਹੈ। ਗਾਣਾ ਲਿਖਿਆ ਸੀ" ਮਾਵਾਂ ਨੂੰ ਪੁੱਤ ਨਹੀਂ ਲੱਭਣੇ। ਤੈਨੂੰ ਯਾਰ ਬਥੇਰੇ। ਹਨੀ ਸਿੰਘ ਦਾ ਕਹਿੱਣਾਂ ਹੈ, " ਭਗਤ ਸਿਘ ਦਾ ਜਨਮ ਕਈਆਂ ਨੂੰ ਯਾਦ ਨਹੀਂ ਹੁੰਦਾ। " ਉਸ ਭਗਤ ਸਿਘ ਉਤੇ ਗਾਂਣਾ ਲਿਖਿਆ, ਚੱਤੋਂ ਪਹਿਰ ਉਠੇ ਮੇਰੇ ਦਿਲ ਵਿੱਚ ਸੁਆਲ। ਅੱਖਾਂ ਚੋ ਖੂਨ ਰਹਿੰਦਾ ਅੱਖੀਆਂ ਵਿਚ ਸੁਆਲ। ਭੁੱਲੇ ਅਸੀਂ ਤੈਨੂੰ, ਅਤੇ ਤੇਰੀ ਕੁਰਬਾਨੀ ਨੂੰ। ਤੈਨੂੰ ਛੱਡ ਸੀਨੇ ਲਾਇਆ, ਚੀਜ਼ ਬੇਗਨੀ ਨੂੰ । ਗੱਡੀ ਪਿਛੇ ਫੋਟੋ ਲਾ ਕੇ ਗੱਲ ਨਹੀਉ ਬੱਣਨੀ। ਇੱਕਠੇ ਬਹਿ ਕੇ;, ਗੱਲ ਤੇ ਬਿਚਾਰ ਪੈਣੀ ਕਰਨੀ।

ਇਹ ਗਾਂਣਾ ਬਹੁਤ ਮਸ਼ਹੂਰ ਹੋਇਆ ਹੈ। ਮੂੰਦਰੀ ਬਣਾਈ ਫਿਰੇ, ਉਤੇ ਨਗ ਜੜਵਾਈ ਫਿਰੇ, ਇੱਕ ਪਾਸੇ ਬਿੱਲੋ ਤੇਰਾ ਨਾ ਲਿਖਾਈ ਫਿਰੇ। ਪਿਆਰ ਤੇਨੂੰ ਕਰਦਾ ਗਬਰੂ। ਪਿਆਰ ਬੜਾ ਕਰਦਾ ਗਬਰੂ।

ਇਕ ਗੱਲ ਆਖਾਂ ਡਰ-ਡਰ ਕੇ, ਤੇਰੇ ਵਾਜੋ ਦਿਨ ਲੰਘੇ ਮਰ-ਮਰ ਕੇ।

ਹਨੀ ਸਿੰਘ ਤਾਂ ਕਹਿੰਦਾ ਹੈ, " ਜਿੰਨੂ ਮੇਰੇ ਨਾਲ ਪਿਆਰ ਸੀ, ਉਹ ਗੋਰੀ ਕੁੜੀ ਸ਼ਰਾਬ ਪੀਂਦੀ ਸੀ। ਉਦੋ ਮੈਂ ਕਸਰਤ ਕਰਕੇ ਆਪਦੀ ਬੋਡੀ ਬਣਾਉਂਦਾ ਸੀ। ਸਰੀਰ ਦੇ ਮਸਲਜ਼ ਬਣਾਉਂਦਾ ਸੀ। ਉਦੋ ਮੈਂ ਇਹ ਗੀਤ ਲਿਖਿਆ ਹੈ " ਪਰ ਇਹ ਗੀਤ ਅੱਜ ਕੱਲ ਦੀ ਜੁਵਾਨ ਪੀੜੀ ਦੇ ਮੁੰਡੇ ਕੁੜੀਆਂ ਦਾਰੂ ਕੀ ਹੋਰ ਵੀ ਨਸ਼ੇ ਕਰਦੇ ਹਨ।

ਸੁਣੋ ਮੇਰੇ ਵੀਰੋ ਅੱਜ ਮੇਰੀ ਕਹਾਣੀ, ਮੈਂ ਸੋਫ਼ੀਆਂ ਦਾ ਰਾਜਾ, ਨਸ਼ੇ ਚ ਮੇਰੀ ਰਾਣੀ।

ਪਾਣੀ ਵੀ ਨਹੀਂ ਪਾਉਂਦੀ ਜਦੋਂ ਜਦੋਂ ਪਿਗ ਸੀ ਬੱਣਾਉਂਦੀ।

ਹਨੀ ਸਿੰਘ ਦਾ ਕਹਿੰਦਾ ਹੈ, ਮੈਂ ਤਾਂ ਲੋਕਾਂ ਦੀ ਅਵਾਜ਼ ਹਾਂ। ਜੋ ਲੋਕ ਚਹੁੰਦੇ ਹਨ। ਉਹੀ ਗਾਉਂਦਾ ਹਾਂ। ਲੋਕਾਂ ਨੂੰ ਪੁੱਛ ਕੇ ਗਾਉਂਦਾ ਹਾਂ। " ਤੇਰੇ ਨਾਲ ਨੱਚਣੇ ਦਾ ਮੂਡ ਮੈਂ ਬੱਣਾ ਲਿਆ। ਆਜਾ ਨੀ ਛੱਮਕ ਛੱਲੋ,

ਇਹ ਜੋ ਲੋਕ ਆਪ ਨੂੰ ਬਹੁਤ ਊਚੇ ਸੂਚੇ ਦੱਸਦੇ ਹਨ, ਸਬ ਤੋਂ ਚੋਟੀ ਦੇ ਲੂਚੇ ਵੀ ਹਨ। ਆਪ ਤਾਂ ਸਾਰੇ ਦੂਜੇ ਦੀਆਂ ਕੁੜੀਆਂ ਨਾਲ, ਪੂਰਾ ਲੁਚਪੂਣਾ ਕਰਦੇ ਹਨ। ਆਪਦੀਆਂ ਔਰਤਾਂ ਨੂੰ ਲੁਕੋ ਕੇ ਰੱਖਦੇ ਹਨ। ਇਹ ਆਪਦੀਆਂ ਔਰਤਾਂ ਕਿਥੇ ਛੁਪਾ ਲਵੋਗੇ, ਤੁਹਾਡੇ ਵਰਗੇ ਮੁਸਟੰਡੇ, ਤੁਹਾਡੇ ਦਰਾਂ ਮੂਹਰੇ, ਗਲ਼ੀਆਂ ਵਿੱਚ ਹੋਰ ਬਥੇਰੇ ਘੁੰਮ ਰਹੇ ਹਨ। ਉਹ ਤੁਹਾਡੀਆਂ ਔਰਤਾਂ ਵੀ ਰਾਤ ਬਰਾਤੇ, ਚੋਰੀ ਛੁੱਪੇ ਵੀ ਬਾਹਰ ਦੀ ਚਾਟ ਖਾਂਦੀਆਂ ਹੋਣਗੀਆਂ। ਤਾਹੀਂ ਇਹ ਗੀਤ ਲਿਖਣ ਦੀ ਲੋੜ ਪਈ ਲੱਗਦੀ ਹੈ। ਹਨੀ ਸਿੰਘ ਉਤੇ ਲਿਖਦੀ ਹਾਂ। ਪਾਂਉਦਾਂ ਨਾਂ ਪੱਟਾਕੇ, 25 ਪਿੰਡ ਤਾਂ ਘੱਟ ਲੱਗਦੇ, ਪਤਾ ਨਹੀਂ ਕਿਹਨੂੰ-ਕਿਹਨੂੰ ਪੂਰਾ ਜੂਪੀ ਬਿਹਾਰ ਭਈਏ ਲੁੱਟ ਕੇ ਖਾਂ ਗਈਆਂ।

ਕੁੜੀਆਂ ਅੱਧ ਨੰਗੀਆਂ ਤੁਰਿਆਂ ਫਰਦੀਆਂ ਹਨ। ਲੱਤਾਂ ਬਾਂਹਾਂ ਸਬ ਪਾਸੇ ਤੋਂ ਪਰਦਾ ਫਾਂਸ਼ ਹੀ ਹੈ। ਜੋ-ਜੋ ਹਨੀ ਸਿੰਘ ਗਰਜ਼-ਗਰਜ਼ ਕੇ ਕਹਿ ਰਿਹਾ ਹੈ। ਸੋਹਣੇ ਮੂੰਹੜੇ ਤੇ ਚੂਨੀ ਕਾਲੇ ਰੰਗ ਦੀ, ਹਾਏ ਨੀ ਜਾਨ ਮੰਗਦੀ।

ਕੁੜੀਏ ਮੈਨੂੰ ਨੀ ਪਤਾ, ਮੈਥੋ ਕੋਈ ਹੋਗੀ ਜੇ ਖਤਾ, ਆ ਕਿਹੋ ਜਿਹੀ ਡਰੈਸ ਤੂੰ ਪਾਈ ਹੋਈ ਆ

ਸੱਚ ਤੋਂ ਲੋਕ ਮੂੰਹ ਕਿਵੇਂ ਫੇਰ ਲੈਂਦੇ ਹਨ? ਸਚਾਈ ਲੁੱਕਦੀ ਨਹੀਂ ਹੈ। ਕਿੰਨੀ ਸਹੀ ਗੱਲ ਕਹੀ ਹੈ?ਰੋਟੀ ਪਾਣੀ ਖਾਵੇ ਨਾਂ, ਮੁੰਡਾ ਕੰਮ ਉਤੇ ਜਾਵੇ ਨਾਂ, ਕੁੜੀਏ ਨੇ ਤੇਰੇ ਬਰਾਉਨ ਰੰਗ ਨੇ। ਮੁੰਡੇ ਪੱਟ ਦਿੱਤੇ ਸਾਰੇ ਮੇਰੇ ਟਾਊਨ ਦੇ।

ਇਹ ਜੋ ਕਨੇਡਾ ਅਮਰੀਕਾਂ, ਹੋਰ ਦੇਸ਼ਾਂ ਵਿੱਚ ਆਪ ਆਏ ਗਏ ਹੋ, ਆਪਦੀਆਂ ਔਰਤਾਂ ਲੋਕਾਂ, ਆਂਢੀਆਂ -ਗੁਆਂਢੀਆਂ, ਭਈਆਂ ਜੋਗੀਆਂ ਛੱਡ ਆਏ ਹੋ। ਇਸ ਦੁਨੀਆਂ ਕੀ ਐਸੀ ਕੀ ਤੈਸੀ। ਐਸੇ ਬਹੁਤੇ ਲੋਕ ਆਪਦੀ ਔਰਤਾਂ ਨੂੰ ਦੂਜੇ ਜੋਗਾ ਛੱਡ ਕੇ, ਆਪ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਦੇਖ ਕੇ, ਲੰਗੋਟ ਚੱਕ ਕੇ ਉਸੇ ਮਗਰ ਤਰ ਪੈਂਦੇ ਹਨ। ਘਰ ਆਕੇ ਹੰਭ ਕੇ ਲੱਤਾ ਪਸਾਰ ਕੇ ਮੂੰਧੇ ਮੂ੍ੰਹ ਕੇ, ਡਿੱਗ ਪੈਂਦੇ ਹਨ। ਜੇ ਕੋਈ ਆਜੇ ਉਤੋਂ ਦੀ ਤਾਂ ਮੰਜੇ ਥੱਲੇ ਵੜ ਜਾਂਦੇ ਹਨ।
 
ਇਕ ਗਾਣਾਂ ਬਹੁਤ ਖੂਬ ਸੂਰਤ ਹੈ।

Comments

Popular Posts