ਰੱਬਾ ਤੇਰੇ ਨਾਲ ਮਰ ਕੇ ਸਾਰੀ ਨਿੱਜਠ ਲਵਾਂਗੇ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਰੱਬ ਦੇ ਮੰਦਰ ਬਹੁਤ ਬਣੇ ਹਨ। ਪਰ ਕਿਸੇ ਨੇ ਅੱਜ ਤੱਕ ਉਥੇ ਰੱਬ ਨਹੀਂ ਦੇਖਿਆ। ਲੋਕੀ ਬੜੀਆਂ ਵਾਜੇ, ਢੋਕੀਆਂ ਛੈਣੇ ਡੱਗੇ, ਕੁੱਟਦੇ ਹਨ। ਵੱਡੇ-ਵੱਡੇ ਟੱਲ, ਘੰਟੀਆ ਖੜ੍ਹਕਾਉਂਦੇ ਹਨ। ਊਚੀ-ਊਚੀ ਸਪੀਕਰਾਂ ਵਿੱਚ ਬੋਲਦੇ ਹਨ। ਰੱਬ ਨੂੰ ਆਵਾਜਾਂ ਮਾਰਦੇ ਹਨ। ਖੂਭ ਧੂਤਕੜਾ ਪਾਉਂ ਦੇ ਹਨ। ਕਈ ਤਾਂ ਸਿਆਪਾ ਕਰਨ ਵਾਲੀਆਂ ਫੱਫੇ-ਕੂਟਣੀਆਂ ਵਾਂਗ, ਵਾਂਗ ਪਿਟਦੇ ਹਨ। ਰੱਬ ਨਹੀ ਬੌੜਦਾ। ਇਹ ਸਾਰਾ ਪਖੰਡ ਕਿਉਂ ਹੈ? ਜਾਂਣ ਬੁੱਝ ਕੇ ਅੱਖਾਂ ਤੇ ਕੰਨ ਬੰਦ ਕਰੀ ਫਿਰਦੇ ਹਨ। ਭੇਡਚਾਲ ਕਰਕੇ, ਮੰਦਰਾਂ ਵਿਚੋਂ ਸਾਧਾ ਦੇ ਚੋਲਿਆਂ ਵਿਚੋ ਰੱਬ ਲੱਭਦੇ ਹਨ। ਸਾਰੇ ਜਾਂਣਦੇ ਹਨ। ਰੱਬ ਤਾਂ ਹਰ ਇੱਕ ਦੇ ਅੰਦਰ ਬੈਠਾ ਹੈ। ਉਸ ਕੋ ਕੈਸੇ ਜਾਨ ਪਾਂਏਂਗੇ। ਉਨ ਕੀ ਕੋਈ ਸ਼ਕਲ, ਰੰਗ, ਰੂਪ, ਅਕਾਰ ਨਹੀਂ ਹੈ। ਬੋ ਸੁਪਨੇ ਮੇ ਨਹੀਂ ਆਤੇ, ਮਨ ਕੀ ਜੋਤ ਹੈ। ਜਿੰਨੀ ਚਿਰ ਜੋਤ ਜਗਦੀ ਹੈ। ਉਂਨਾਂ ਚਿਰ ਬੰਦਾ ਜੀਵਤ ਹੈ। ਦੇਖਨਾਂ ਹੈ, ਹਮਾਰੀ ਨਜ਼ਰ, ਆਪਨੇ ਹੀ ਮਨ ਕੇ ਅੰਦਰ ਕਿਤਨਾਂ ਕੁ ਦੇਖ ਸਕਤੀ ਹੈ? ਸੁਆਲ ਪੇ ਸੁਆਲ ਨਹੀਂ ਜੀ, ਆਪ ਕੀ ਮੇਹਰਬਾਨੀ ਹੋਵੇਗੀ। ਆਪਣੇ ਅੰਦਰ ਜਾਂਤੀ ਮਾਰਨ ਦੀ ਲੋੜ ਹੈ। ਸਾਨੂੰ ਹਾਂ ਵਿਚ ਹਾਂ ਮਿਲੋਉਣੀ ਔਣੀ ਚਾਹੀਦੀ ਹੈ। ਨਾ ਕੇ ਕੋਈ ਫਾਲਤੂ ਦੀ ਬਹਿਸ, ਧੰਨਵਾਦ ਜੀ। ਕਈ ਬੰਦਿਆਂ ਨੂੰ ਤਾਂ ਦੇਖ ਕੇ ਕਹਿੱਣ ਨੂੰ ਜੀਅ ਕਰਦਾ ਹੁੰਦਾ ਹੈ. " ਤੁਸੀਂ ਤਾਂ ਅੰਤਰਜਾਮੀ ਹੋ ਜੀ, ਕਿਤੇ ਰੱਬ ਜੀ ਆਪ ਹੀ ਤਾਂ ਨਹੀਂ ਹੈ।" ਰੱਬ ਬੰਦਿਆਂ ਵਿੱਚ ਹੀ ਹਨ। ਹਾਏ, ਪਤਾ ਜੀ ਜੰਨਤਾ ਹੀ ਰੱਬ ਹੈ। ਰੱਬ ਸਬ ਕਾਸੇ ਵਿੱਚ ਦਿਸਦੇ ਨੇ ਜੀ। ਰੱਬ ਜੰਨਤਾ ਵਿੱਚ ਵੱਸਦਾ ਹੈ। ਰੱਬ ਦੀ ਜੰਨਤਾ ਪਾਰਟੀ ਜਿੰਦਾਬਾਦ ਜੀ! ਸਾਰੇ ਲੋਕ, ਧੰਨ ਹੋ ਧੰਨ ਹੋ। ਸਲਾਮ, ਨਮਸਤੇ, ਸਤਿ ਸ੍ਰੀ ਅਕਾਲ, ਫਤਿਹ ਕਬੂਲ ਕਰੋ। ਪ੍ਰਭ ਜੀ! ਰੱਬ ਨੂੰ ਇਹੀ ਨਾਮਾਂ ਯਾਦ ਕਹਿੰਦੇ ਹਨ। ਸਾਰੀ ਜਨਤਾਂ ਨੂੰ ਮਨਾ ਕੇ ਹੀ, ਰੱਬ ਨੂੰ ਖੁਸ਼ ਕਰਨਾਂ ਹੈ ਜੀ ਜੰਨਤਾ ਪਾਰਟੀ ਜਿੰਦਾਬਾਦ ਜੀ! ਪਤਾ ਹੈ, ਰੱਬ ਹਰ ਥਾਂ ਅਸਲੀ ਹੀ ਹੁੰਦਾ ਜੀ। ਬਹਿੱਸ ਕਿੱਤਿਆ ਕੋਈ ਜਿੱਤ ਨਹੀਂ ਸਕਦਾ। ਕਈ ਤਾਂ ਰੱਬ ਦੇ ਨਾਂਮ ਜਾਂ ਕਾਸੇ ਹੋਰ ਉਤੇ ਬਹਿੱਸ ਕਰਕੇ, ਆਪਦਾ ਤੇ ਮੇਰਾ, ਸਮਾਂ ਖ਼ਰਾਬ ਕਰਨ ਨੂੰ ਤਿਆਰ ਬੈਠੇ ਹੁੰਦੇ ਹਨ। ਰੱਬ ਦੀ ਯਾਦ ਵਿੱਚ, ਟਿੱਕ ਕੇ, ਚੁੱਪ ਕਰਕੇ ਨਹੀਂ ਬੈਠ ਹੁੰਦਾ। ਬਹਿੱਸ ਕਰਕੇ, ਰੱਬ ਦੇ ਨਾਮ ਤੇ ਸਮਾਂ ਖ਼ਰਾਬ ਕਰਦੇ ਹਨ। ਹੋਰ ਕੀ? ਇਹ ਸੱਚੀ ਗੱਲ ਹੈ। ਸਬ ਨੂੰ ਦੁਨੀਆਂ ਬਹੁਤ ਪਿਆਰੀ ਲੱਗਦੀ ਹੈ। ਰੱਬ ਜੀ ਦੁਨੀਆਂ ਵੀ ਦੇਖ ਲੈਣ ਦੋ, ਜੋ ਇੰਨੀ ਸੋਹਣੀ ਹੈ। ਰੱਬਾ ਤੇਰੇ ਨਾਲ ਮਰ ਕੇ ਸਾਰੀ ਨਿੱਜਠ ਲਵਾਂਗੇ। ਦਿਲ ਰੱਖੋ। ਤੇਰੇ ਪਿਛੇ, ਇਧਰ- ਉਧਰ ਭੱਟਕ ਕੇ, ਬੰਦਾ ਕਿਉ ਆਪਣਾ ਸਮਾਂ ਖਰਾਬ ਕਰਨ ਤੇ ਤੁਲਿਆ ਹੈ? ਤੁਸੀਂ ਸ਼ਾਂਤੀ ਬਖਸ ਦਿਓ। ਜੇ ਪਤਾ ਤੂੰ ਬੰਦੇ ਦੇ ਅੰਦਰ ਹੀ ਬੈਠਾ ਹੈ ਤਾਂ,

ਸੋਚ ਕੇ, ਰੱਬ ਹੈ ਜਾਂ ਨਹੀਂ ਹੈ। ਸਮਾ ਖਰਾਬ ਨਾ ਕਰੋ। ਰੱਬ ਦਾ ਨਾਮ ਲਵੋ। ਬੰਦੇ ਨੂੰ ਰੱਬ ਦਾ ਡਰ ਤਾਂ ਕੋਈ ਹੈ ਹੀ ਨਹੀਂ ਹੈ। ਰੱਬ ਤੋਂ ਡਰਿਆਂ, ਕਰੋ ਜੇ ਹੋਰ ਜਿਉਣਾਂ, ਰੱਬ ਅਮਰੀਕਾ ਨੂੰ ਵੀ ਨਹੀਂ ਬਖ਼ਸ਼ਦਾ। ਬੰਦਾ ਕਿਹੜਾ ਨੇੜਿਉ ਲੱਗਦਾ? ਰੱਬ ਕਿਸੇ ਦਾ ਮਿੱਤ ਨਹੀ। ਇਹ ਪਰਲੋ ਲਿਆ ਸਕਦਾ, ਅੱਖ ਝਪਕੇ ਨਾਲ ਉਤਲੀ-ਥੱਲੜੀ ਕਰ ਦਿੰਦਾ ਹੈ। ਬਿੰਦ ਵਿੱਚ ਪਤਾ ਨਹੀਂ ਕੀ ਕਿਸਮਤ ਦਾ ਫੈਸਲਾ ਕਰ ਦੇਵੇ? ਜੇ ਰੱਬ ਸੌ ਗਿਆ, ਆਪਣਾਂ ਕੀ ਬਣੂ। ਹੋਰ ਵਾਂਗ ਜੇ ਰੱਬ ਦੇ ਅੱਖਾਂ ਮੀਚ ਲਈਆਂ, ਆਪਣੀਆਂ ਵੀ ਨਾਲ ਹੀ ਸਦਾ ਲਈ ਅੱਖਾਂ ਬੰਦ ਹੋ ਜਾਂਣ। ਸੱਤੀ ਜੀ ਸ਼ੁਭ ਸ਼ੁਭ ਬੋਲੋ

ਕੀ ਮਰਨ ਤੋਂ ਐਨਾਂ ਡਰ ਲੱਗਦਾ ਹੈ? ਪੰਜਾਬ ਵਿੱਚ ਬਿੱਜਲੀ ਗਈ ਰਹਿੰਦੀ ਹੈ। ਹੁਣ ਵੀ ਚਲੀ ਗਈ ਹੈ। ਅਜੇ ਤਾ ਘਰ ਦੀ ਲਾਇਟ ਗਈ ਹੈ, ਜਿਸ ਦਿਨ ਮਨ ਦੀ ਜੋਤ ਬੁੱਝ ਗਈ ਕੀ ਬਣੂਗਾ? ਮੋਤ ਦੇ ਹਨੇਰੇ ਵਿੱਚ, ਜੰਮਾਂ ਦੇ ਰਸਤਾ ਦਿਖਾਉਂਣ ਤੋਂ ਬਿੰਨ, ਕੋਈ ਰਸਤਾ ਨਹੀਂ ਲੱਭਣਾਂ। ਮਰਨ ਤੋ ਬਾਅਦ ਕਿਸੇ ਨੇ ਕੀ ਦੇਖਿਆ। ਮਰ ਕੇ, ਆਪ ਹੀ ਦੇਖੋਗੇ, ਛਿੱਤਰ ਰੱਬ ਤੋਂ ਪੈਂਦੇ। ਜਿਦਣ ਰੱਬ ਦੇ ਧੱਕੇ ਚੜ੍ਹ ਗਏ, ਚੰਗੀ ਤਰਾਂ ਬੰਦੇ ਬਣਾਂਦੂਗਾ, ਸਬ ਬਿਆਨ ਬਾਜੀ ਮੁੱਕਜੂਗੀ। ਲੁੱਕਦਾ ਨਹੀਂ ਜੀ, ਮਰਨ ਪਿਛੋਂ ਤਾਂ ਰੱਬ ਪੰਤਦਰ ਨੇ ਮੂਹਰੇ ਆ ਜਾਂਣਾ ਹੈ। ਕੋਈ ਜੁਆਬ ਨਹੀਂ ਲੱਭਣਾਂ। ਖ਼ਸਮ ਤਾਂ ਖ਼ਸਮ ਹੀ ਰਹਿੰਦਾ ਜੀ, ਬੱਚਕੇ ਰਹਿਣਾਂ, ਕਿਤੇ ਧੱਕੇ ਨਾਂ ਚੜ੍ਹ ਜਾਇਉ। ਹਿੱਲਾਂ ਕੱਢਾਦੂਗਾ। ਬੂ ਕਹਿ ਕੇ ਵੀ ਨਹੀਂ ਛੁੱਟ ਸਕਦੇ। ਜਰਾ ਬੱਚ ਕੇ ਜੀ। ਰੱਬ ਦੇ ਕਾਰਨਾਮੇਂ ਸੁਣ ਕੇ, ਡਰ ਤਾਂ ਨਹੀਂ ਗਏ। ਕਿਸੇ ਦੇ ਨਾਲ ਸਾਉਣਾ, ਹੋਰ ਸਾਰੀ ਰਾਤ ਉਬੜ-ਉਬੜ ਕੇ ਉਠ-ਉਠ ਬੈਠੀ ਜਾਵੋ। ਪਾਣੀ ਰੱਖ ਲਿਉ ਕੋਲ ਲੈਣਾਂ। ਹੋਰ ਨਾਂ ਪੰਤਦਰ ਅੱਜ ਹੀ ਜਾਵੇ, ਮਨ ਦੀ ਤਲਾਸ਼ੀ ਲੈਣ ਨੂੰ, ਮਨ ਵੀ ਭੋਰਾ ਸਾਫ਼ ਕਰ ਲਿਉ। ਖ਼ਸਮ ਤਾਂ ਖ਼ਸਮ ਹੀ ਰਹਿੰਦਾ, ਇਸ ਦਾ ਕੀ ਮੱਤਲੱਬ ਹੈ? ਰੱਬ ਸਬ ਦਾ ਖ਼ਸਮ ਹੈ, ਹੋਰ ਆਪਾਂ ਸਬ ਉਸ ਦੀਆਂ ਦਾਸੀਆਂ ਹਾਂ। ਖ਼ਸਮ ਕੋਲੋ ਡਰਨ ਦਾ ਡਰਾਮਾਂ ਕਰੀਏ, ਉਹ ਬਹੁਤ ਖੁਸ਼ ਹੁੰਦਾ ਹੈ। ਡਰ ਦਾ ਨਾਂਮ, ਉਸ ਨੂੰ ਮੋਹਣ ਦਾ ਜਾਦੂ ਹੈ। ਵੈਸੇ ਸੱਤੀ ਕਿਸੇ ਕੋਲੋ ਨਹੀਂ ਡਰਦੀ।ਅੱਜ ਕਮਾਲ ਹੋਗੀ ਜੀ, ਰੱਬ ਜੀ ਦਿਆਲ ਹੋ ਹੀ ਗਏ, ਆਪਦੇ ਕੋਲ ਜਗਾ ਦੇ ਹੀ ਦਿੱਤੀ ਜੀ, ਚਰਨੀ ਲਗਾ ਕੇ ਰੱਖਿਉ ਜੀ, ਚਰਨਾਂ ਵਿੱਚ ਭਾਵੇਂ ਰੋਲ ਦਿਉ, ਪਰ ਸੱਤੀ ਨੂੰ ਕੱਲਿਆਂ ਨੂੰ ਡਰ ਲੱਗਦਾ ਜੀ। ਰੱਬ ਜੀ ਤੁਹਾਡੇ ਨਾਲ ਹੀ ਸਾਡੀ ਚੜ੍ਹਦੀ ਕਲਾ ਜੀ। ਕੱਲਾ ਬੰਦਾ ਤਾਂ ਮਰ ਹੀ ਜਾਂਦਾ ਹੈ ਜੀ। ਰੱਬ ਜੀ ਨਾਂ ਜੀ ਆਹੀ ਜਨਮ ਰਲ-ਮਿਲ ਕੇ ਕੱਢ ਦੇਈਆਂ, ਜੁਗ-ਜੁਗ ਜਿਉਣ ਦੀ ਸਜ਼ਾ ਨਾਂ ਦਿਉ ਜੀ। ਨਾਨਕ ਹਉਮੈ ਮਾਰਿ ਮਿਲਾਇਆ ੪॥੯॥ ਦੇਖ ਲੋ ਜੀ ਲੋਹੜਾ ਗਿਆ। ਰੱਬ ਦਾ ਡਰ ਰਿਹਾ ਹੀ ਨਹੀਂ। ਬਾਣੀ ਦੇ ਸ਼ਬਦਾਂ ਉਤੇ ਬਗੈਰ ਲੜੀ ਜਾਂਦੇ ਹਨ। ਇਸ ਤਰਾਂ ਨਾਂ ਕਿਤੇ ਰੋਟੀ ਹੱਜ਼ਮ ਨਹੀਂ ਆਉਂਦੀ? ਤੁਹਾਨੂੰ ਸਬ ਨੂੰ ਜੰਨਤਾ ਪਾਰਟੀ ਦੇ ਲੀਡਰ ਬਣਾਉਣ ਨੂੰ ਖੜ੍ਹਾ ਦੇਣਾਂ, ਬਿਆਨ ਬਾਜੀ ਬਹੁਤ ਸੋਹਣੀ ਕਰ ਲੈਂਦੇ ਹੋ। ਗਲ਼ੇ ਸਾਫ਼ ਕਰਲੋ। ਦੁਨੀਆਂ ਲੁੱਟਣ ਨੂੰ ਬਣੀ ਹੈ ਜੀ, ਦੋਨਾਂ ਹੱਥਾਂ ਨਾਲ ਤੁਸੀਂ ਵੀ ਲੁੱਟੀ ਚਲੋ। ਜਦੋਂ ਹਿਸਾਬ ਦੇਣਾਂ ਹੋਇਆ ਦੇਖੀ ਜਾਵਗੀ।

Comments

Popular Posts