ਬੰਦਾ ਹੱਵਸ ਆਪਦੀ ਮਿਟਾਉਂਦਾ ਜਾਂ ਦੂਜੇ ਦੀ ਮਿਟਉਂਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਇੱਕ ਸੁਆਲ ਮੇਰੇ ਮਨ ਦੇ ਵਿੱਚ ਮੁੜ-ਮੁੜ ਆਉਦਾ।

ਮੈਂਨੂੰ ਵੀ ਇਹਦਾ ਚੰਗੀ ਤਰਾ ਜੁਆਬ ਨਹੀਂ ਥਿਉਂਦਾ।

ਸਤਵਿੰਦਰ ਜਦੋਂ ਕੋਈ ਜੁਆਨੀ ਤੇ ਜੋਬਨ ਵਿੱਚ ਹੁੰਦਾ।

ਅੱਗਲਾ ਜਦੋਂ ਚੜ੍ਹਦੀ ਜੁਵਾਨੀ, ਬੁੱਢਾਪੇ ਵਿੱਚ ਹੁੰਦਾ।

ਸੱਤੀ ਕਾਂਮ ਦਾ ਫਤੂਰ ਇਸ਼ਕ ਸਿਰ ਚੜ੍ਹ ਜਦੋਂ ਜਾਂਦਾ।

ਬੰਦਾ ਹੱਵਸ ਆਪਦੀ ਮਿਟਾਉਂਦਾ ਜਾਂ ਦੂਜੇ ਦੀ ਮਿਟਉਂਦਾ।

Comments

Popular Posts