ਹਰ ਕੀਮਤੀ ਸਮਾਨ ਲਪੇਟ ਤੁਰਦੇ ਨੇ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਕਈ ਹਰ ਥਾਂ ਨਮਕ ਹਰਾਮੀ ਕਰਦੇ ਨੇ। ਜਿਹੜੀ ਥਾਲੀ ਚ ਖਾਂਣ ਛੇਕ ਕਰਦੇ ਨੇ।

ਅੱਖ ਤੇ ਜੁਬ਼ਾਨ ਦੋਂਨੇ ਮੈਲੀ ਰੱਖਦੇ ਨੇ। ਸੱਤੀ ਪਿੱਠ ਪਿਛੇ ਇਹ ਗਦਾਰੀ ਕਰਦੇ ਨੇ।

ਦੇਖ ਮਾਲ ਘਰ ਨੂੰ ਪਾੜ ਲਾਉਂਦੇ ਨੇ। ਇਹ ਹਰ ਕੀਮਤੀ ਸਮਾਨ ਲਪੇਟ ਤੁਰਦੇ ਨੇ।

ਸਤਵਿੰਦਰ ਇਹ ਜੇਲ ਚ ਆਉਂਦੇ ਜਾਂਦੇ ਨੇ। ਚੋਰ ਯਾਰ ਨਾਂ ਹੇਰਾ ਫੇਰੀ ਤੋਂ ਜਾਂਦੇ ਨੇ।

Comments

Popular Posts