ਬਚਨ ਬਾਬੇ ਦੇ
ਥਾਂ-ਥਾਂ ਟੀਵੀ ਇੰਟਰਨਿੰਟ ਪੇਪਰਾਂ ਵਿੱਚ ਮੀਡੀਆਂ ਬਾਬਿਆਂ ਨੂੰ ਨੰਗਾਂ ਕਰ ਰਿਹਾ ਹੈ। ਫਿਰ ਵੀਂ ਬਾਬਿਆਂ ਨੂੰ ਸ਼ਿਵ ਲਿੰਗ ਵਾਂਗ ਪੂਜਿਆਂ ਜਾਂਦਾ ਹੈ। ਕੀ ਕਰਾਂਗੇ? ਜੇ ਸਾਡੇ ਧਰਮਿਕ ਬਾਬੇ ਇਹੋ ਜਿਹੇ ਨੇ। ਖਾਂਣ ਹੰਢਾਂਣ ਦੀ ਉਮਰ ਵਿੱਚ ਮੱਸਟੱਡਿਆਂ ਨੂੰ ਬਾਬੇ ਬੱਣਾ ਦੇਵਾਂਗੇ।
ਸਧਾਂਲੂ ਬੀਬੀ ਨੇ ਪੁੱਛਿਆ," ਬਾਬਾ ਜੀ ਤੁਹਾਡਾ ਨਾਂਮ ਕੀ ਹੈ?" " ਮੇਰਾ ਨਾਂਮ ਹਰਪਾਲ ਸਿੰਘ ਨਿਮਾਂਣਾ ਹੈ।" "ਇਹ ਨਿਮਾਂਣਾ ਤੋਂ ਕੀ ਮੱਤਲੱਬ ਹੈ?" " ਜੀ ਮੈਂ ਗੋਡਨਿਆ ਭਾਰ ਨੀਮੀਂਆ ਥਾਂਮਾਂ ਤੇ ਝੁੱਕ ਜਾਂਦਾ ਹਾਂ। ਨਿਗ੍ਹਾਂ ਤੇ ਨੀਅਤ ਨੀਮੀਂਆਂ ਥਾਂਮਾਂ ਤੇ ਰਹਿੰਦੀ ਹੈ।" " ਬਾਬਾ ਜੀ ਤੁਹਾਡੀ ਉਮਰ ਕਿੰਨ੍ਹੀ ਹੈ।" " ਉਮਰ ਬਾਈ ਸਾਲ ਹੈ, ਇਹੀ ਉਮਰ ਤਾਂ ਹੁੰਦੀ ਹੈ। ਮੋਜ਼ ਮਸਤੀ ਦੀ। ਸੰਗਤ ਸੱਮਝਦੀ ਹੈ। ਅਸੀ ਕਾਂਮ ਤੇ ਕੰਟਰੋਲ ਕਰੀਏ। ਧਰਮ ਨਾਲ ਔਰਤ ਦੇਖ ਕੇ ਮਨ ਡੋਲ ਜਾਂਦਾ। ਤੁਸੀ ਹੀ ਦੱਸੋਂ, ਆਪਣਾ ਤੇ ਕਿਸੇ ਲੋੜ ਬੰਦ ਦਾ ਕੰਮ ਸਾਰਨ ਵਿੱਚ ਕੋਈ ਹੱਰਜ ਹੈ। ਸਰੀਰ ਹੋਲ਼ਾਂ ਹੋਊ ਤਾਂਹੀਂ ਮਨ ਨੂੰ ਸ਼ਾਂਤੀਂ ਮਿਲੇਗੀ। ਅੰਦਰ ਤਾਂ ਭੱੜਥੂ ਪਿਆਂ ਹੈ। ਸਵੇਰੇ 5 ਵਜੇ ਕਮੇਟੀਂ ਵਾਲੇ ਮੈਂਬਰ ਪ੍ਰਧਾਂਨ ਕਹਿੰਦੇ ਨੇ ਸਿਮਰਨ ਕਰੋ। ਇਹੀ ਸਮਾਂ ਤਾਂ ਦੂਜੇ ਕੰਮ ਦਾ ਹੁੰਦਾ। ਕੀ ਤੁਹਾਡੀ ਕਾਂਮ ਸ਼ਕਤੀ ਬੁੱਝ ਗਈ ਹੈ? ਮਾਂਹਾ ਦੀ ਦਾਲ ਤੇ ਕੱਚੀਆਂ ਲੰਗਰ ਦੀਆਂ ਰੋਟੀਆਂ ਖਾਂ ਕੇ ਢਿੱਡ ਪੱਕ ਗਿਆ। ਤੁਸੀ ਹੀ ਸਾਨੂੰ ਰੋਟੀ ਖਿਲਾਂਅ ਦੇਵੋ। ਅਈਂਏ ਤੁਹਾਡੇ ਘਰ ਕੀ ਸਾਡੀ ਜੋਂ-ਜੋਂ ਸੇਵਾ ਜ਼ਾਹਰ ਕੀਤੀ ਹੈ ਕੀ ਕਰਾਂਗੋ?" "ਬਾਬਾ ਜੀ ਸਾਡੇ ਬੰਦੇ ਸ਼ਰਾਬ ਹੀ ਪੀਂਦੇ ਨੇ। ਉਸ ਦੀ ਸੇਵਾ ਕਰਾਉਣੀ ਹੈ ਤਾਂ ਦੇਖ ਲਵੋ।" ਸ਼ਇਦ ਬਾਬਾ ਜੀ ਨੂੰ ਮਨਜੂਰ ਸੀ। " ਮੈ ਤੁਹਡੇ ਲੋਕਲ ਗੁਰਦੁਆਰੇ ਵਿੱਚ ਰਹਿੰਦਾ ਹਾਂ। ਤੁਸੀ ਫੋਨ ਨਾਂ ਕਰਨਾ ਮੈਨੂੰ ਮੇਲ ਕਰਨਾ। ਜਦੋਂ ਘਰ ਇੱਕਲੇ ਹੋਏ। ਮੇਰਾ

Comments

Popular Posts