ਹਾਥੀਂ ਮਾਰਉਣ ਦਾ ਬਲ ਕੀੜੀ ਨੂੰ ਦੇ ਕੇ ਰੱਖਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਮੇਰਾ ਸਤਿਗੁਰ ਪਾਤਸ਼ਹ ਗਰੀਬ ਨਵਾਜ਼ੀ ਕਰਦਾ।

ਉਹ ਰਾਜੇ ਭਿਖਾਰੀ, ਭਿਖਾਰੀ ਤੋਂ ਬਾਦਸ਼ਾਹ ਕਰਦਾ।

ਤਾਕਤ ਬਖ਼ਸ਼ ਚਿੜੀਆ ਦੇ ਕੋਲੋ ਬਾਜ ਮਰਾ ਧਰਦਾ।

ਹਾਥੀਂ ਮਾਰਉਣ ਦਾ ਬਲ ਕੀੜੀ ਨੂੰ ਦੇ ਕੇ ਰੱਖਦਾ।

ਮਿੱਠਾ ਅੰਮ੍ਰਿਤ ਰਸ ਛੱਕਾਂ ਬੰਦੇ ਤੋਂ ਸੂਰਮਾਂ ਬਣਾਂ ਦਿੰਦਾ।

ਸਿੰਘ ਬਣਾਂ ਸਾਰੀ ਦੁਨੀਆਂ ਵਿੱਚ ਵੱਖਰਾ ਦਿਖਾ ਦਿੱਤਾ।

ਸਤਵਿੰਦਰ ਨੂੰ ਸਤਿਗੁਰਾਂ ਨੇ ਬਲ ਐਸਾ ਹੈ ਭਰ ਦਿੱਤਾ।

ਸੱਤੀ ਸਤ-ਸੱਚ ਲਿਖਣੇ ਲਈ ਰੱਬ ਨੇ ਕਲਮ ਨੂੰ ਦਿੱਤਾ।

Comments

Popular Posts