ਛੱਡ ਦੁਨੀਆਂ ਨੂੰ ਇੱਕ ਤੇਰੇ ਉਤੇ ਮਰਦੇ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਸੱਚ ਪੁੱਛੇ ਤਾਂ ਤੈਨੂੰ ਹੀ ਪਿਆਰ ਕਰਦੇ। ਤੇਰੀ ਜਾਨ ਨੂੰ ਬਹੁਤ ਮਹਿੰਗੀ ਸਮਝਦੇ।

ਤੇਰੇ ਮੁੱਖੜੇ ਉਤੇ ਆਪਦੀ ਜਾਨ ਵਾਰਦੇ। ਤੁਸੀਂ ਹੀ ਸਾਨੂੰ ਪਿਆਰੇ ਬਹੁਤ ਲੱਗਦੇ।

ਛੱਡ ਦੁਨੀਆਂ ਨੂੰ ਇੱਕ ਤੇਰੇ ਉਤੇ ਮਰਦੇ। ਤੇਰੇ ਕਰਕੇ ਪੂਰੀ ਦੁਨੀਆਂ ਅਸੀਂ ਛੱਡਦੇ।

ਸੱਤੀ ਪਿਆਰ ਨੂੰ ਰੱਬ ਯਾਰ ਮੰਨਦੇ। ਸਤਵਿੰਦਰ ਕਿਸੇ ਹੋਰ ਦੀ ਇੱਕ ਗੱਲ ਮੰਨਦੇ।

Comments

Popular Posts