ਸਾਧ ਦੀ ਬੁੱਕਲ ਵਿਚ ਚੋਰ

- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਕਰੈ ਦੁਹਕਰਮ ਦਿਖਾਵੈ ਹੋਰੁ ॥ ਰਾਮ ਕੀ ਦਰਗਹ ਬਾਧਾ ਚੋਰੁ ॥੧॥ ਰਾਮੁ ਰਮੈ ਸੋਈ ਰਾਮਾਣਾ ॥ ਜਲਿ ਥਲਿ ਮਹੀਅਲਿ ਏਕੁ ਸਮਾਣਾ ॥੧॥ ਰਹਾਉ ॥ ਅੰਤਰਿ ਬਿਖੁ ਮੁਖਿ ਅੰਮ੍ਰਿਤੁ ਸੁਣਾਵੈ ॥ ਜਮ ਪੁਰਿ ਬਾਧਾ ਚੋਟਾ ਖਾਵੈ ॥੨॥ ਅਨਿਕ ਪੜਦੇ ਮਹਿ ਕਮਾਵੈ ਵਿਕਾਰ ॥ ਖਿਨ ਮਹਿ ਪ੍ਰਗਟ ਹੋਹਿ ਸੰਸਾਰ ॥੩॥ ਅੰਤਰਿ ਸਾਚਿ ਨਾਮਿ ਰਸਿ ਰਾਤਾ ॥ ਨਾਨਕ ਤਿਸੁ ਕਿਰਪਾਲੁ ਬਿਧਾਤਾ ॥
ਬੰਦਾ ਕਰਦਾ ਕੁੱਝ ਹੋਰ ਹੈ। ਦੱਸਦਾ ਕੁੱਝ ਹੋਰ ਹੈ। ਮਨ ਅੰਦਰ ਕਿਹੜਾ, ਕਿਸੇ ਨੇ ਵੜ ਕੇ ਦੇਖਣਾ ਹੈ। ਜੇ ਅਸੀਂ ਇੱਕ ਦੁਜੇ ਦਾ ਮਨ ਪੜ੍ਹ ਸਕਦੇ। ਸਾਰੀਆਂ ਕਰਤੂਤਾ ਨੰਗੀਆਂ ਹੋ ਜਾਣ ਨਾਲ ਸ਼ਰਮ ਦੇ ਮਾਰੇ ਇੱਕ ਦੂਜੇ ਦੇ ਮੱਥੇ ਵੀ ਨਾ ਲੱਗਦੇ। ਲਖਵਿੰਦਰ ਅੱਖਾਂ ਨੂੰ ਪਰਨੇ ਨਾਲ ਪੂੰਝ ਰਿਹਾ ਸੀ। ਜਨਾਨੀਆਂ ਵਾਂਗ ਹੁਬਕੋ ਹੁਬਕੀ ਰੋ ਰਿਹਾ ਸੀ। ਪ੍ਰਬੰਧਕਾਂ ਨੂੰ ਕਹਿ ਰਿਹਾ ਸੀ,” 5′11″ ਢਾਈ ਕੁਵਟਿੰਲ 250 ਕਿਲੋਗ੍ਰਾਮ ਦੇ ਮਰਦ ਨੂੰ 5′5″ 45 ਕਿਲੋਗ੍ਰਾਮ ਦੀ ਔਰਤ ਕੋਲੋ ਇੱਜ਼ਤ ਨੂੰ ਖ਼ਤਰਾਂ ਹੈ। ਰੱਬ ਕਰਕੇ ਉਸ ਕੋਲੋ ਮੈਨੂੰ ਬੱਚਾ ਲਵੋ। ਮੈਂ ਤਾਂ ਜੀ ਗਰੀਬੜਾ ਆਪ ਅਜੇ ਕੱਚਾ ਹਾਂ, ਕਨੇਡਾ ਵਿੱਚ ਵਰਕ ਪ੍ਰਮਿੰਟ ਤੇ ਤੁਹਾਡੀ ਮੇਹਰਬਾਨੀ ਨਾਲ ਆਇਆ ਹਾਂ। ਮੇਰੇ ਮੋਹਰ ਲੁਆ ਦੇਵੋ। ਮੈਂ ਇਸ ਸੰਸਥਾਂ ਨੂੰ ਛੱਡ ਜਾਂਵਾ। ਤੁਹਾਡੇ ਬਾਰੀ ਬਾਰੀ ਪੈਰ ਫੜਦਾ ਹਾਂ।” ਲਖਵਿੰਦਰ ਨੇ ਉਠ ਕੇ ਬਾਰੀ ਬਾਰੀ ਇੱਕ ਕਮੇਟੀ ਵਾਲੀ ਔਰਤ, ਤਿੰਨ ਹੋਰ ਔਰਤਾਂ ਕਮੇਟੀ ਵਾਲੀ ਦੀਆ ਸਹੇਲੀਆ ਤੇ ਦੋ ਮਰਦਾ ਦੇ ਪੈਰ ਫੜ ਲਏ। ਸਾਰੇ ਮੈਂਬਰ ਚੌਕ ਗਏ। ਪ੍ਰਧਾਂਨ ਨੇ ਕਿਹਾ,” ਕਿਹੜੀ ਕੁੜੀ ਹੈ। ਜੋ ਤੈਨੂੰ ਤੰਗ ਕਰਦੀ। ਤੇਰੀ ਇੱਜ਼ਤ ਲਈ ਖ਼ਤਰਾਂ ਹੈ। ਕਿਤੇ ਉਹੀ ਪਤਲੀ ਜਿਹੀ ਕੁੜੀ ਤਾਂਨੀ ਜੋ ਤੇਰੀ ਸ਼ਕੈਤ ਕਰ ਕੇ ਗਈ ਹੈ। ਕਿ ਤੂੰ ਜੁਵਾਨ ਕੁੜੀਆਂ ਦੇ ਰਸਤੇ ਵਿੱਚ ਕੰਨ ਨੂੰ ਫੋਨ ਲਾ ਕੇ ਖੜ੍ਹਦਾ ਹੈ। ਕੁੜੀਆਂ ਨੂੰ ਬਹਾਨੇ ਨਾਲ ਫਤਿਹ ਵੀ ਬੁਲਾਉੇਦਾ ਹੈ। ਮੱਲੋ-ਮੱਲੀ ਕੁੜੀਆਂ ਨੂੰ ਰੋਕ ਕੇ ਗੱਲਾਂ ਮਾਰਦਾ ਹੈ।” ਲਖਵਿੰਦਰ ਨੇ ਗੱਲੇ ਵਿੱਚ ਫ਼ਸੀ ਖੰਘ ਦੇ ਘੰਘਗਾਰ ਨੂੰ ਅੰਦਰ ਕਰਦੇ ਹੋਏ, ਥੁੱਕ ਦੇ ਫੁਹਾਰੇ ਬਾਹਰ ਮਾਰਦੇ ਕਿਹਾ, “ਉਹ ਤਾਂ ਜੀ, ਨਾਲੇ ਗੁਰੂ ਗ੍ਰੰਥਿ ਸਾਹਿਬ ਕੋਲ ਬੈਠ ਕੇ, ਮਹਾਹਾਰਾਜ ਪੜ੍ਹਨ ਦਾ ਢੌਗ ਕਰਦੀ ਹੈ। ਉਹ ਤਾਂ ਜੀ ਗੱਲਾਂ ਬਣਾਉਂਦੀ ਹੈ। ਕੀ ਹੋਇਆ ਜੇ ਪੰਜ ਸਾਲ ਦਾ ਮੈ ਪਤਨੀ ਤੋਂ ਦੂਰ ਹੀ ਹਾਂ। ਜ਼ਨਾਨੀ ਤੋਂ ਦੂਰ ਰਹਿੱਣਾ ਬਹੁਤਾ ਔਖਾਂ ਨਹੀਂ। ਬਾਬਾ ਨਾਨਕ ਤਾਂ ਐਵੇਂ ਹੀ ਕਹਿ ਗਏ। ਔਰਤ ਨਾਲ ਟੰਗੇ ਰਹੋਂ। ਸਾਰੀਆਂ ਕੁੜੀਆਂ ਮੇਰੀਆ ਭੈਣ ਜੀ ਹਨ।” ਮਨਦੀਪ ਨੇ ਕਿਹਾ,” ਉਹ ਗੱਲ ਤਾਂ ਸਹੀਂ ਹੈ। ਤੂੰ ਰਾਤ ਦੇ 1:30 ਵਜੇ ਗੈਲਰੀ ਵਿੱਚ ਤਿੰਨ ਕੁੜੀਆਂ ਨਾਲ ਕੀ ਕਰਦਾ ਸੀ। ਇਹੋ ਜਿਹਾ ਕਿਹੜਾ ਅੱਧੀ ਰਾਤ ਨੂੰ ਰੱਬ ਮਿਲਦਾ ਹੈ।” ਲਖਵਿੰਦਰ ਨੇ ਕਿਹਾ, ” ਉਹ ਤਾਂ ਜੀ ਕੁੜੀਆਂ ਨਾਲ ਮੇਰੀ ਰਜ਼ਾਮੰਦੀ ਹੈ। ਮੈ ਕਿਹੜਾ ਘਰੋਂ ਲੈਣ ਜਾਂਦਾ ਹਾਂ। ਅੱਧੀ ਰਾਤ ਨੂੰ ਮਰਜ਼ੀ ਨਾਲ ਆਉਂਦੀਆ ਹਨ। ਪ੍ਰਬੰਧਕਾਂ ਨੇ ਪਤਲੀ ਕੁੜੀ ਦੱਫ਼ਤਰ ਵਿੱਚ ਸੱਦ ਲਈਂ। ਪ੍ਰਧਾਂਨ ਕੇ ਕਿਹਾ,” ਗੱਲ ਸੁਣ ਕੁੜੀਏ, ਮੈਨੂੰ ਪੱਤਾਂ ਹੈ। ਇਹ ਜੋ ਤੂੰ ਮੋਡੇ ਉਤੋਂ ਦੀ ਕਿਰਪਾਨ ਪਾਈ ਹੈ। ਗੁਰੂ ਗ੍ਰੰਥਿ ਸਾਹਿਬ ਕੋਲ ਬੈਠ ਕੇ ਮਹਾਹਾਰਾਜ ਪੜ੍ਹਨ ਦਾ ਢੌਗ ਕਰਦੀ ਹੈ। ਸਾਰਾ ਡਰਾਮਾ ਹੈ। ਤੂੰ ਇਸ ਨੂੰ ਤੰਗ ਕਰਦੀ ਹੈ।” ਕੁੜੀ ਨੇ ਕਿਹਾ,” ਵੀਰ ਜੀ ਗੁਰੂ ਗ੍ਰੰਥਿ ਸਾਹਿਬ ਪੜ੍ਹਨਾ ਤੇ ਅੰਮ੍ਰਿਤਧਾਰੀ ਦਾ ਸ੍ਰੀ ਸਾਹਿਬ ਪੰਜ ਕਂਕਾਰ ਪਾਉਣਾ ਤੈਨੂੰ ਪੰਖਡ ਲੱਗਦਾ ਹੈ। ਤਾਂ ਇਸ ਦਾ ਮੱਤਲਬ, ਤੁਸੀਂ ਸਾਰੇ ਉਸ ਦੇ ਘਰ ਦੀ ਗੋਲਕ ਖਾਂਣ ਤੇ ਡਰਾਮਾ ਕਰਨ ਨੂੰ ਬੈਠੇ ਹੋ।” ਸਹਿਯੋਗੀ ਨੇ ਕਿਹਾ,” ਲਖਵਿੰਦਰ ਤੇਰੇ ਕੋਲੋ ਬਹੁਤ ਡਰਦਾ ਹੈ।” ਕੁੜੀ ਨੇ ਕਿਹਾ,” ਉਸ ਰੱਬ ਦੇ ਘਰ ਵਿੱਚ ਇਹ ਇਹੋਂ ਜਿਹਾ ਕੀ ਕਰਦਾ ਹੈ। ਜਿਸ ਤੋਂ ਇਹ ਮੇਰੇ ਕੋਲੋ ਡਰਦਾ ਹੈ।” ਲਖਵਿੰਦਰ ਨੇ ਗੱਲ਼ ਫਿਰ ਦੁਹਰਾਈ,” ਜੀ ਮੈਂ ਕੁੱਝ ਨਹੀਂ ਕਰਦਾ। ਸਾਰੀਆਂ ਮੇਰੀਆਂ ਭੈਣ ਜੀ ਹਨ।” ਕੁੜੀ ਨੇ ਕਿਹਾ,” ਜੇ ਸਾਰੀਆਂ ਜਨਾਨੀਆਂ ਤੇਰੀਆਂ ਭੈਣ ਜੀ ਹਨ। ਮੈਨੂੰ ਵੀ ਤੂੰ ਭੈਣ ਜੀ ਕਿਉਂ ਨਹੀਂ ਮੰਨ ਲੈਂਦਾ। ਤੈਨੂੰ ਮੇਰੇ ਕੋਲੋ ਕਿਉਂ ਡਰ ਲੱਗਦਾ ਹੈ। ਕਿਉਂਕਿ ਢੌਗ ਮੈਂ ਨਹੀ ਤੂੰ ਕਰਦਾ ਹੈ। ਇਥੇ ਪ੍ਰਬੰਧਕਾਂ ਨੂੰ ਸ਼ਕਾਇਤਾ ਕਰਕੇ ਸੱਚਾ ਬੱਣਦਾ ਹੈ। ਤੇਰੇ ਉਤੇ ਕਿਸੇ ਨੂੰ ਸ਼ੱਕ ਨਾ ਹੋਵੇ। ਦਰਬਾਰ ਹਾਲ ਦਿਵਾਨ ਵਿੱਚ ਤੂੰ ਮੇਰੇ ਉਤੇ ਵੀ ਡੋਰੇ ਪਾਉਂਦਾ ਹੈ। ਮੱਸਟੱਡੇ ਵਾਂਗ ਅੱਖਾ ਮਲਾਉਦਾ ਹੈ। ਤੇਰੇ ਨਾਲੋ ਵੱਧਕੇ ਹੋਰ ਕੌਣ ਲੂਚਾ ਹੋ ਸਕਦਾ।
ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥
ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ ॥
ਤੈਨੂੰ ਲੱਗਦਾ ਹੋਣਾ। ਸਾਰੇ ਸ਼ਹਿਰ ਦੁਨੀਆਂ ਦੀ ਕੌਮ ਦੀ ਵਾਂਗ ਡੋਰ ਰੱਬ ਦੇ ਨਹੀਂ ਤੇਰੇ ਹੱਥ ਵਿੱਚ ਹੈ। ਤਾਂਹੀਂ ਤੂੰ ਧੀਆਂ ਭੈਣਾਂ ਨਾਲ ਇਸ਼ਕ ਮੁਸ਼ਕ ਕਰਦਾ ਹੈ। ਮੈਨੂੰ ਤਾਂ ਮਾਹਾਰਾਜ ਨੇ ਤੇਰੀਆਂ ਕਰਤੂਤਾਂ ਨੰਗੀਆਂ ਕਰਨ ਲਈ ਭੇਜਿਆ ਹੈ।”
ਪ੍ਰਧਾਂਨ ਦੇ ਸਹਿਯੋਗੀ ਨੇ ਕਿਹਾ,” ਮੈਂ ਪੁਲੀਸ ਬੁਲਾਉਂਦਾ ਹਾਂ। ਪੁਲੀਸ ਨੂੰ ਸੱਦ ਕੇ ਕੁੜੀ ਨੂੰ ਚਾਰਜ ਕਰਾਂ ਦਿੰਦੇ ਹਾਂ। ਪਹਿਲਾਂ ਇਸ ਨੂੰ ਕੁੱਟ ਲਵੋਂ।” ਅਵਤਾਰ ਸਿੰਘ ਰਣਵੀਰ ਸਿੰਘ ਮਨਦੀਪ, ਪਾਲੋ, ਕਮਲ, ਜਸਵੀਰ, ਰਮਨ ਕੁੜੀ ਦੇ ਦੁਆਲੇ ਹੋ ਗਏ। ਕੁੜੀ ਨੂੰ ਭੂਜੇ ਜਮੀਨ ਤੇ ਸਿੱਟ ਲਿਆ। ਕੇਸਾ ਤੋਂ ਫੜ ਕੇ ਕੁੜੀ ਨੂੰ ਮੁੱਕੇ, ਧੱਫ਼ੇ, ਲੱਤਾਂ, ਪਰਸਾਂ ਨਾਲ ਉਸ ਮਾਲਕ ਦੇ ਘਰ ਵਿੱਚ ਕੁੱਟਿਆ ਗਿਆ। ਸੀਟੀ ਪੁਲੀਸ ਨੂੰ ਫੋਨ ਕਰ ਦਿੱਤਾ। ਪਲੀਸ ਆਈ। ਪਲੀਸ ਅਫ਼ਸਰ ਹੈਪੀ ਹਰਪ੍ਰੀਤ ਧਾਲੀਵਾਲ ਮੋਕੇ ਤੇ ਆਇਆ। ਪ੍ਰਧਾਂਨ ਨੇ ਦੱਸਿਆ,” ਇਹ ਕੁੜੀ ਲਖਵਿੰਦਰ ਨੂੰ ਛੇੜਦੀ ਹੈ। ਸਾਨੂੰ ਵੀ ਤੰਗ ਕਰਦੀ ਹੈ।” ਪੁਲੀਸ ਔਫ਼ੀਸਰ ਹੈਪੀ ਹਰਪ੍ਰੀਤ ਧਾਲੀਵਾਲ ਨੇ ਕੁੜੀ ਨੂੰ ਕਿਹਾ,” ਤੂੰ ਮੁੜ ਕੇ ਗੁਰਦੁਆਰੇ ਨਹੀਂ ਆ ਸਕਦੀ। ਇਸ ਨੂੰ ਲਿਖ ਕੇ ਨੋਟਸ ਘਰ ਪਹੁੰਚਾ ਦੇਵੋ।” ਕੁੜੀ ਨੇ ਕਿਹਾ,” ਪੁਲੀਸ ਔਫੀ਼ਸਰ ਹੈਪੀ ਹਰਪ੍ਰੀਤ ਧਾਲੀਵਾਲ ਜੀ ਕੁੱਟਿਆ ਤਾਂ ਮੈਨੂੰ ਸਾਰਿਆਂ ਨੇ ਹੈ।” ਪੁਲੀਸ ਔਫੀ਼ਸਰ ਹੈਪੀ ਹਰਪ੍ਰੀਤ ਧਾਲੀਵਾਲ ਨੇ ਕਿਹਾ,” ਮੇਰੇ ਕਿਹੜਾ ਸੱਹਮਣੇ ਕੁੱਟਿਆ ਹੈ। ਕੀ ਸਬੂਤ ਹੈ। ਮੈਂ ਨਹੀਂ ਦੇਖਿਆ।” ਪ੍ਰਧਾਂਨ ਨੇ ਕਿਹਾ,” ਕੁਵੀਏ, ਜੁੱਤੀ ਪਾ ਤੇ ਇਥੋਂ ਖਿਸਕ ਜਾਂ। ਨਹੀਂ ਇਸ ਨਾਲੋਂ ਵੀ ਬੁਰੀ ਹੋਵੇਗੀ।” ਕੁੜੀ ਗੁਰਦੁਆਰੇ ਵਿਚੋਂ ਬਾਹਰ ਆ ਗਈ। ਲਖਵਿੰਦਰ ਖੜ੍ਹਾਂ ਮੁਸ਼ਕਰੀਆ ਹੱਸ ਰਿਹਾ ਸੀ। ਰੱਬ ਦੇ ਘਰ ਪੁਲੀਸ ਆਈ ਕਰਕੇ, ਨੰਗੇ ਸਿਰ ਜੁੱਤੀਆਂ ਸਣੇ ਆਈ ਪੁਲੀਸ ਕਰਕੇ। ਜਾਂ ਔਰਤ ਦੇ ਕੀਤੇ ਅਪਮਾਨ ਕਰਕੇ ਬਾਕੀ ਸਾਰੇ ਪ੍ਰਬੰਧਕ ਹੱਸ ਰਹੇ ਸਨ।
ਉਸ ਨੇ ਕੁੜੀ ਨਾਲ ਅੱਖਾਂ ਮਲਾਈਆ, ਹੱਸਿਆ। ਸ਼ਇਦ ਉਸ ਨਾਲ ਹਮਦਰਦੀ ਦਿਖਾ ਰਿਹਾ ਸੀ। ਪ੍ਰਬੰਧਕ ਨੋਟਸ ਕੁੜੀ ਦੀ ਗੈਰਹਾਜ਼ਰੀ ਵਿੱਚ ਘਰ ਉਸ ਦੀ ਬੱਚੀ ਨੂੰ ਫੜਾ ਗਏ। ਬੱਚੀ ਸਵੇਰੇ ਸਕੂਲ ਚਲੀ ਗਈ। ਮਾਂ ਨੂੰ ਨੋਟਸ ਫੱੜਾਉਣਾ ਭੁੱਲ ਗਈ। ਇਸ ਲਈ ਸੁਨੇਹਾ ਕੁੜੀ ਨਾ ਪੜ੍ਹ ਸਕੀ। ਨੋਟਸ ਤੇ ਲਿਖਿਆ ਸੀ। ਤੇਰੇ ਉਤੇ 15 ਦਿਨ ਗੁਰਦੁਆਰੇ ਆਉਣ ਤੇ ਪਬੰਦੀ ਹੈ। ਉਹ ਕੁੜੀ ਫਿਰ ਦੂਜੇ ਦਿਨ ਗੁਰਦੁਆਰਾ ਸਾਹਿਬ ਚਲੀ ਗਈ। ਪਤਲੀ ਕੁੜੀ ਦਰਬਾਰ ਸਾਹਿਬ ਵਿੱਚ ਬੈਠ ਕੇ ਪਾਠ ਸੁੱਣਨ ਲੱਗ ਗਈ। ਨਿਰਮਲ ਕੁੜੀ ਕੋਲ ਆਇਆ,” ਤੈਨੂੰ ਕਮੇਟੀ ਵਾਲੇ ਦੱਫ਼ਤਰ ਵਿੱਚ ਸੱਦਦੇ ਹਨ।” ਕੁੜੀ ਦੱਫ਼ਤਰ ਵਿੱਚ ਗਈ। ਲੇਡੀ ਪੁਲੀਸ ਨੇ ਕੁੜੀ ਨੂੰ ਪੁਲੀਸ ਦੀ ਕਾਰ ਵਿੱਚ ਬੈਠਾ ਲਿਆ। ਕੁੜੀ ਨੂੰ 289 ਡਾਲਰ ਦੀ ਟਿੱਕਟ ਦੇ ਦਿੱਤੀ। ਕਿਹਾ, ਤੂੰ ਇਸ ਸਥਾਂਨ ਤੇ ਆ ਨਹੀਂ ਸਕਦੀ ਸੀ। ਜੇ ਫਿਰ ਇਥੇ ਆਈ ਤਾਂ ਫਿਰ ਹੋਰ ਟਿੱਕਟਾ ਦਿੰਦੇ ਰਹਾਂਗੇ।” ਕੁੜੀ ਨੇ ਕਿਹਾ,” ਮੇਰੀ ਕਾਰ ਪਰਕਿੰਗ ਵਿੱਚ ਖੜੀ ਹੈ। ਲੇਡੀ ਪੁਲੀਸ ਨੇ ਝੂਠ ਹੀ ਕਿਹਾ,” ਤੇਰੇ ਕੋਲ ਤਾਂ ਕਦੇ ਲਾਈਸੈਸ ਹੀ ਨਹੀਂ ਸੀ। ਤੂੰ ਕਾਰ ਕਿਵੇਂ ਚਲਾ ਸਕਦੀ ਹੈ?” ਕੌਣ ਕਹਿੰਦਾ ਧਰਮ ਦੇ ਰੱਖਵਾਲੇ, ਧਰਮਿਕ ਪੰਡਤ ਤੇ ਕਨੂੰਨ ਝੂਠ ਨਹੀ ਬੋਲਦਾ? ਕਨੇਡਾ ਵਿੱਚ ਵੀ ਸਭ ਕੁੱਝ ਚੱਲਦਾ ਹੈ।
ਗੁਰੂ ਗ੍ਰੰਥਿ ਸਾਹਿਬ 1430 ਪੇਜਾ ਵਿਚੋਂ ਲਖਵਿੰਦਰ ਨੂੰ ਇਹੀ ਗਾਉਣਾ ਪਸੰਦ ਹੈ।
ਇਕ ਦੋਵੋ ਰਾਤ ਮੁਰਾਰੀ। ਅੰਨਦ ਕਰੋ ਮਿਲ ਸੰਦਰ ਨਾਰੀ। ਅੰਨਦ ਕਰੇ ਨਰ ਨਾਰੀ।
ਪਿਆਸੀ ਸੇਜ ਸੁ ਕੰਤਿ ਵਿਛਾਈਐ ॥ ਹਰਿਹਾਂ ਮਸਤਕਿ ਹੋਵੈ ਭਾਗੁ ਤ ਸਾਜਨੁ ਪਾਈਐ॥ ਸੁੰਦਰ ਪੁਰਖ ਬਿਰਾਜਿਤ ਪੇਖਿ ਮਨੁ ਬੰਚਲਾ ॥ ਕਰਵਤੁ ਭਲਾ ਨ ਕਰਵਟ ਤੇਰੀ ॥ ਲਾਗੁ ਗਲੇ ਸੁਨੁ ਬਿਨਤੀ ਮੇਰੀ ॥੧॥ ਹਉ ਵਾਰੀ ਮੁਖੁ ਫੇਰਿ ਪਿਆਰੇ ॥ ਕਰਵਟੁ ਦੇ ਮੋ ਕਉ ਕਾਹੇ ਕਉ ਮਾਰੇ ॥ ਊਠਤ ਬੈਠਤ ਹਰਿ ਭਜਹੁ ਸਾਧੂ ਸੰਗਿ ਪਰੀਤਿ ॥
ਸਾਧ ਤਾਂ ਇੱਕ ਰੱਬ ਹੀ ਹੈ। ਬੰਦਾ ਸਾਧ, ਰੱਬ ਬਿਲਕੁਲ ਨਹੀ ਹੈ, ਸਾਧ ਹੱਡ, ਮਾਸ, ਖੂਨ, ਮਲ, ਮੂਤਰ ਦੇ ਬਣੇ ਬੰਦੇ ਹੀ ਹਨ। ਜੇ ਆਪਾ ਕਾਂਮ, ਕਰੋਧ, ਲੋਭ, ਮੋਹ ਪਿਆਰ, ਗੁੱਸੇ ਤੇ ਕਾਬੂ ਨਹੀਂ ਕਰਦੇ। ਸਾਧਾਂ ਤੋਂ ਕਿਉਂ ਜ਼ਕੀਨ ਆਸ ਕਰਦੇ ਹਾਂ। ਆਮ ਬੰਦਾ ਕਿਰਤ ਕਰਕੇ ਖਾਂਦਾ ਹੈ। ਵਿਲੜ ਸਾਧ ਤੁਹਾਡੀ ਦਿਆ ਤੇ ਗੋਲਕ ਦੇ ਪੈਸੇ ਨਾਲ ਪੱਲ਼ਦਾ ਹੈ। ਸਾਧਾਂ ਲਈ ਪੰਜ ਕਂਕਾਰ ਚੋਲਾਂ ਸੰਗਤ ਵਿੱਚ ਵਿਚਰਨ ਲਈ ਫੈਸ਼ਨ ਦਾ ਮੇਕੱਪ ਹਨ।
ਸਾਧ ਦੀ ਬੁੱਕਲ ਵਿਚ ਚੋਰ

- ਸਤਵਿੰਦਰ ਕੌਰ ਸੱਤੀ (ਕੈਲਗਰੀ) -

ਕਰੈ ਦੁਹਕਰਮ ਦਿਖਾਵੈ ਹੋਰੁ ॥ ਰਾਮ ਕੀ ਦਰਗਹ ਬਾਧਾ ਚੋਰੁ ॥੧॥ ਰਾਮੁ ਰਮੈ ਸੋਈ ਰਾਮਾਣਾ ॥ ਜਲਿ ਥਲਿ ਮਹੀਅਲਿ ਏਕੁ ਸਮਾਣਾ ॥੧॥ ਰਹਾਉ ॥ ਅੰਤਰਿ ਬਿਖੁ ਮੁਖਿ ਅੰਮ੍ਰਿਤੁ ਸੁਣਾਵੈ ॥ ਜਮ ਪੁਰਿ ਬਾਧਾ ਚੋਟਾ ਖਾਵੈ ॥੨॥ ਅਨਿਕ ਪੜਦੇ ਮਹਿ ਕਮਾਵੈ ਵਿਕਾਰ ॥ ਖਿਨ ਮਹਿ ਪ੍ਰਗਟ ਹੋਹਿ ਸੰਸਾਰ ॥੩॥ ਅੰਤਰਿ ਸਾਚਿ ਨਾਮਿ ਰਸਿ ਰਾਤਾ ॥ ਨਾਨਕ ਤਿਸੁ ਕਿਰਪਾਲੁ ਬਿਧਾਤਾ ॥

ਬੰਦਾ ਕਰਦਾ ਕੁੱਝ ਹੋਰ ਹੈ। ਦੱਸਦਾ ਕੁੱਝ ਹੋਰ ਹੈ। ਮਨ ਅੰਦਰ ਕਿਹੜਾ, ਕਿਸੇ ਨੇ ਵੜ ਕੇ ਦੇਖਣਾ ਹੈ। ਜੇ ਅਸੀਂ ਇੱਕ ਦੁਜੇ ਦਾ ਮਨ ਪੜ੍ਹ ਸਕਦੇ। ਸਾਰੀਆਂ ਕਰਤੂਤਾ ਨੰਗੀਆਂ ਹੋ ਜਾਣ ਨਾਲ ਸ਼ਰਮ ਦੇ ਮਾਰੇ ਇੱਕ ਦੂਜੇ ਦੇ ਮੱਥੇ ਵੀ ਨਾ ਲੱਗਦੇ। ਲਖਵਿੰਦਰ ਅੱਖਾਂ ਨੂੰ ਪਰਨੇ ਨਾਲ ਪੂੰਝ ਰਿਹਾ ਸੀ। ਜਨਾਨੀਆਂ ਵਾਂਗ ਹੁਬਕੋ ਹੁਬਕੀ ਰੋ ਰਿਹਾ ਸੀ। ਪ੍ਰਬੰਧਕਾਂ ਨੂੰ ਕਹਿ ਰਿਹਾ ਸੀ,” 5′11″ ਢਾਈ ਕੁਵਟਿੰਲ 250 ਕਿਲੋਗ੍ਰਾਮ ਦੇ ਮਰਦ ਨੂੰ 5′5″ 45 ਕਿਲੋਗ੍ਰਾਮ ਦੀ ਔਰਤ ਕੋਲੋ ਇੱਜ਼ਤ ਨੂੰ ਖ਼ਤਰਾਂ ਹੈ। ਰੱਬ ਕਰਕੇ ਉਸ ਕੋਲੋ ਮੈਨੂੰ ਬੱਚਾ ਲਵਂੋ। ਮੈਂ ਤਾਂ ਜੀ ਗਰੀਬੜਾ ਆਪ ਅਜੇ ਕੱਚਾ ਹਾਂ, ਕਨੇਡਾ ਵਿੱਚ ਵਰਕ ਪ੍ਰਮਿੰਟ ਤੇ ਤੁਹਾਡੀ ਮੇਹਰਬਾਨੀ ਨਾਲ ਆਇਆ ਹਾਂ। ਮੇਰੇ ਮੋਹਰ ਲੁਆ ਦੇਵੋ। ਮੈਂ ਇਸ ਸੰਸਥਾਂ ਨੂੰ ਛੱਡ ਜਾਂਵਾ। ਤੁਹਾਡੇ ਬਾਰੀ ਬਾਰੀ ਪੈਰ ਫੜਦਾ ਹਾਂ।” ਲਖਵਿੰਦਰ ਨੇ ਉਠ ਕੇ ਬਾਰੀ ਬਾਰੀ ਇੱਕ ਕਮੇਟੀ ਵਾਲੀ ਔਰਤ, ਤਿੰਨ ਹੋਰ ਔਰਤਾਂ ਕਮੇਟੀ ਵਾਲੀ ਦੀਆ ਸਹੇਲੀਆ ਤੇ ਦੋ ਮਰਦਾ ਦੇ ਪੈਰ ਫੜ ਲਏ। ਸਾਰੇ ਮੈਂਬਰ ਚੌਕ ਗਏ। ਪ੍ਰਧਾਂਨ ਨੇ ਕਿਹਾ,” ਕਿਹੜੀ ਕੁੜੀ ਹੈ। ਜੋ ਤੈਨੂੰ ਤੰਗ ਕਰਦੀ। ਤੇਰੀ ਇੱਜ਼ਤ ਲਈ ਖ਼ਤਰਾਂ ਹੈ। ਕਿਤੇ ਉਹੀ ਪਤਲੀ ਜਿਹੀ ਕੁੜੀ ਤਾਂਨੀ ਜੋ ਤੇਰੀ ਸ਼ਕੈਤ ਕਰ ਕੇ ਗਈ ਹੈ। ਕਿ ਤੂੰ ਜੁਵਾਨ ਕੁੜੀਆਂ ਦੇ ਰਸਤੇ ਵਿੱਚ ਕੰਨ ਨੂੰ ਫੋਨ ਲਾ ਕੇ ਖੜ੍ਹਦਾ ਹੈ। ਕੁੜੀਆਂ ਨੂੰ ਬਹਾਨੇ ਨਾਲ ਫਤਿਹ ਵੀ ਬੁਲਾਉਂੇਦਾ ਹੈ। ਮੱਲੋ-ਮੱਲੀ ਕੁੜੀਆਂ ਨੂੰ ਰੋਕ ਕੇ ਗੱਲਾਂ ਮਾਰਦਾ ਹੈ।” ਲਖਵਿੰਦਰ ਨੇ ਗੱਲੇ ਵਿੱਚ ਫ਼ਸੀ ਖੰਘ ਦੇ ਘੰਘਗਾਰ ਨੂੰ ਅੰਦਰ ਕਰਦੇ ਹੋਏ, ਥੁੱਕ ਦੇ ਫੁਹਾਰੇ ਬਾਹਰ ਮਾਰਦੇ ਕਿਹਾ, “ਉਹ ਤਾਂ ਜੀ, ਨਾਲੇ ਗੁਰੂ ਗ੍ਰੰਥਿ ਸਾਹਿਬ ਕੋਲ ਬੈਠ ਕੇ, ਮਹਾਹਾਰਾਜ ਪੜ੍ਹਨ ਦਾ ਢੌਗ ਕਰਦੀ ਹੈ। ਉਹ ਤਾਂ ਜੀ ਗੱਲਾਂ ਬਣਾਉਂਦੀ ਹੈ। ਕੀ ਹੋਇਆ ਜੇ ਪੰਜ ਸਾਲ ਦਾ ਮੈ ਪਤਨੀ ਤੋਂ ਦੂਰ ਹੀ ਹਾਂ। ਜ਼ਨਾਨੀ ਤੋਂ ਦੂਰ ਰਹਿੱਣਾ ਬਹੁਤਾ ਔਖਾਂ ਨਹੀਂ। ਬਾਬਾ ਨਾਨਕ ਤਾਂ ਐਵੇਂ ਹੀ ਕਹਿ ਗਏ। ਔਰਤ ਨਾਲ ਟੰਗੇ ਰਹੋਂ। ਸਾਰੀਆਂ ਕੁੜੀਆਂ ਮੇਰੀਆ ਭੈਣ ਜੀ ਹਨ।” ਮਨਦੀਪ ਨੇ ਕਿਹਾ,” ਉਹ ਗੱਲ ਤਾਂ ਸਹੀਂ ਹੈ। ਤੂੰ ਰਾਤ ਦੇ 1:30 ਵਜੇ ਗੈਲਰੀ ਵਿੱਚ ਤਿੰਨ ਕੁੜੀਆਂ ਨਾਲ ਕੀ ਕਰਦਾ ਸੀ। ਇਹੋ ਜਿਹਾ ਕਿਹੜਾ ਅੱਧੀ ਰਾਤ ਨੂੰ ਰੱਬ ਮਿਲਦਾ ਹੈ।” ਲਖਵਿੰਦਰ ਨੇ ਕਿਹਾ, ” ਉਹ ਤਾਂ ਜੀ ਕੁੜੀਆਂ ਨਾਲ ਮੇਰੀ ਰਜ਼ਾਮੰਦੀ ਹੈ। ਮੈ ਕਿਹੜਾ ਘਰੋਂ ਲੈਣ ਜਾਂਦਾ ਹਾਂ। ਅੱਧੀ ਰਾਤ ਨੂੰ ਮਰਜ਼ੀ ਨਾਲ ਆਉਂਦੀਆ ਹਨ। ਪ੍ਰਬੰਧਕਾਂ ਨੇ ਪਤਲੀ ਕੁੜੀ ਦੱਫ਼ਤਰ ਵਿੱਚ ਸੱਦ ਲਈਂ। ਪ੍ਰਧਾਂਨ ਕੇ ਕਿਹਾ,” ਗੱਲ ਸੁਣ ਕੁੜੀਏ, ਮੈਨੂੰ ਪੱਤਾਂ ਹੈ। ਇਹ ਜੋ ਤੂੰ ਮੋਡੇ ਉਤੋਂ ਦੀ ਕਿਰਪਾਨ ਪਾਈ ਹੈ। ਗੁਰੂ ਗ੍ਰੰਥਿ ਸਾਹਿਬ ਕੋਲ ਬੈਠ ਕੇ ਮਹਾਹਾਰਾਜ ਪੜ੍ਹਨ ਦਾ ਢੌਗ ਕਰਦੀ ਹੈ। ਸਾਰਾ ਡਰਾਮਾ ਹੈ। ਤੂੰ ਇਸ ਨੂੰ ਤੰਗ ਕਰਦੀ ਹੈ।” ਕੁੜੀ ਨੇ ਕਿਹਾ,” ਵੀਰ ਜੀ ਗੁਰੂ ਗ੍ਰੰਥਿ ਸਾਹਿਬ ਪੜ੍ਹਨਾ ਤੇ ਅੰਮ੍ਰਿਤਧਾਰੀ ਦਾ ਸ੍ਰੀ ਸਾਹਿਬ ਪੰਜ ਕਂਕਾਰ ਪਾਉਣਾ ਤੈਨੂੰ ਪੰਖਡ ਲੱਗਦਾ ਹੈ। ਤਾਂ ਇਸ ਦਾ ਮੱਤਲਬ, ਤੁਸੀਂ ਸਾਰੇ ਉਸ ਦੇ ਘਰ ਦੀ ਗੋਲਕ ਖਾਂਣ ਤੇ ਡਰਾਮਾ ਕਰਨ ਨੂੰ ਬੈਠੇ ਹੋ।” ਸਹਿਯੋਗੀ ਨੇ ਕਿਹਾ,” ਲਖਵਿੰਦਰ ਤੇਰੇ ਕੋਲੋ ਬਹੁਤ ਡਰਦਾ ਹੈ।” ਕੁੜੀ ਨੇ ਕਿਹਾ,” ਉਸ ਰੱਬ ਦੇ ਘਰ ਵਿੱਚ ਇਹ ਇਹੋਂ ਜਿਹਾ ਕੀ ਕਰਦਾ ਹੈ। ਜਿਸ ਤੋਂ ਇਹ ਮੇਰੇ ਕੋਲੋ ਡਰਦਾ ਹੈ।” ਲਖਵਿੰਦਰ ਨੇ ਗੱਲ਼ ਫਿਰ ਦੁਹਰਾਈ,” ਜੀ ਮੈਂ ਕੁੱਝ ਨਹੀਂ ਕਰਦਾ। ਸਾਰੀਆਂ ਮੇਰੀਆਂ ਭੈਣ ਜੀ ਹਨ।” ਕੁੜੀ ਨੇ ਕਿਹਾ,” ਜੇ ਸਾਰੀਆਂ ਜਨਾਨੀਆਂ ਤੇਰੀਆਂ ਭੈਣ ਜੀ ਹਨ। ਮੈਨੂੰ ਵੀ ਤੂੰ ਭੈਣ ਜੀ ਕਿਉਂ ਨਹੀਂ ਮੰਨ ਲੈਂਦਾ। ਤੈਨੂੰ ਮੇਰੇ ਕੋਲੋ ਕਿਉਂ ਡਰ ਲੱਗਦਾ ਹੈ। ਕਿਉਂਕਿ ਢੌਗ ਮੈਂ ਨਹੀ ਤੂੰ ਕਰਦਾ ਹੈ। ਇਥੇ ਪ੍ਰਬੰਧਕਾਂ ਨੂੰ ਸ਼ਕਾਇਤਾ ਕਰਕੇ ਸੱਚਾ ਬੱਣਦਾ ਹੈ। ਤੇਰੇ ੳੇੁਤੇ ਕਿਸੇ ਨੂੰ ਸ਼ੱਕ ਨਾ ਹੋਵੇ। ਦਰਬਾਰ ਹਾਲ ਦਿਵਾਨ ਵਿੱਚ ਤੂੰ ਮੇਰੇ ੳੇੁਤੇ ਵੀ ਡੋਰੇ ਪਾਉਂਦਾ ਹੈ। ਮੱਸਟੱਡੇ ਵਾਂਗ ਅੱਖਾ ਮਲਾਉਦਾ ਹੈ। ਤੇਰੇ ਨਾਲੋ ਵੱਧਕੇ ਹੋਰ ਕੌਣ ਲੂਚਾ ਹੋ ਸਕਦਾ।

ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥

ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ ॥

ਤੈਨੂੰ ਲੱਗਦਾ ਹੋਣਾ। ਸਾਰੇ ਸ਼ਹਿਰ ਦੁਨੀਆਂ ਦੀ ਕੌਮ ਦੀ ਵਾਂਗ ਡੋਰ ਰੱਬ ਦੇ ਨਹੀਂ ਤੇਰੇ ਹੱਥ ਵਿੱਚ ਹੈ। ਤਾਂਹੀਂ ਤੂੰ ਧੀਆਂ ਭੈਣਾਂ ਨਾਲ ਇਸ਼ਕ ਮੁਸ਼ਕ ਕਰਦਾ ਹੈ। ਮੈਨੂੰ ਤਾਂ ਮਾਹਾਰਾਜ ਨੇ ਤੇਰੀਆਂ ਕਰਤੂਤਾਂ ਨੰਗੀਆਂ ਕਰਨ ਲਈ ਭੇਜਿਆ ਹੈ।”

ਪ੍ਰਧਾਂਨ ਦੇ ਸਹਿਯੋਗੀ ਨੇ ਕਿਹਾ,” ਮੈਂ ਪੁਲੀਸ ਬੁਲਾਉਂਦਾ ਹਾਂ। ਪੁਲੀਸ ਨੂੰ ਸੱਦ ਕੇ ਕੁੜੀ ਨੂੰ ਚਾਰਜ ਕਰਾਂ ਦਿੰਦੇ ਹਾਂ। ਪਹਿਲਾਂ ਇਸ ਨੂੰ ਕੁੱਟ ਲਵੋਂ।” ਅਵਤਾਰ ਸਿੰਘ ਰਣਵੀਰ ਸਿੰਘ ਮਨਦੀਪ, ਪਾਲੋ, ਕਮਲ, ਜਸਵੀਰ, ਰਮਨ ਕੁੜੀ ਦੇ ਦੁਆਲੇ ਹੋ ਗਏ। ਕੁੜੀ ਨੂੰ ਭੂਜੇ ਜਮੀਨ ਤੇ ਸਿੱਟ ਲਿਆ। ਕੇਸਾ ਤੋਂ ਫੜ ਕੇ ਕੁੜੀ ਨੂੰ ਮੁੱਕੇ, ਧੱਫ਼ੇ, ਲੱਤਾਂ, ਪਰਸਾਂ ਨਾਲ ਉਸ ਮਾਲਕ ਦੇ ਘਰ ਵਿੱਚ ਕੁੱਟਿਆ ਗਿਆ। ਸੀਟੀ ਪੁਲੀਸ ਨੂੰ ਫੋਨ ਕਰ ਦਿੱਤਾ। ਪਲੀਸ ਆਈ। ਪਲੀਸ ਅਫ਼ਸਰ ਹੈਪੀ ਹਰਪ੍ਰੀਤ ਧਾਲੀਵਾਲ ਮੋਕੇ ਤੇ ਆਇਆ। ਪ੍ਰਧਾਂਨ ਨੇ ਦੱਸਿਆ,” ਇਹ ਕੁੜੀ ਲਖਵਿੰਦਰ ਨੂੰ ਛੇੜਦੀ ਹੈ। ਸਾਨੂੰ ਵੀ ਤੰਗ ਕਰਦੀ ਹੈ।” ਪੁਲੀਸ ਔਫ਼ੀਸਰ ਹੈਪੀ ਹਰਪ੍ਰੀਤ ਧਾਲੀਵਾਲ ਨੇ ਕੁੜੀ ਨੂੰ ਕਿਹਾ,” ਤੂੰ ਮੁੜ ਕੇ ਗੁਰਦੁਆਰੇ ਨਹੀਂ ਆ ਸਕਦੀ। ਇਸ ਨੂੰ ਲਿਖ ਕੇ ਨੋਟਸ ਘਰ ਪਹੁੰਚਾ ਦੇਵੋ।” ਕੁੜੀ ਨੇ ਕਿਹਾ,” ਪੁਲੀਸ ਔਫੀ਼ਸਰ ਹੈਪੀ ਹਰਪ੍ਰੀਤ ਧਾਲੀਵਾਲ ਜੀ ਕੁੱਟਿਆ ਤਾਂ ਮੈਨੂੰ ਸਾਰਿਆਂ ਨੇ ਹੈ।” ਪੁਲੀਸ ਔਫੀ਼ਸਰ ਹੈਪੀ ਹਰਪ੍ਰੀਤ ਧਾਲੀਵਾਲ ਨੇ ਕਿਹਾ,” ਮੇਰੇ ਕਿਹੜਾ ਸੱਹਮਣੇ ਕੁੱਟਿਆ ਹੈ। ਕੀ ਸਬੂਤ ਹੈ। ਮੈਂ ਨਹੀਂ ਦੇਖਿਆ।” ਪ੍ਰਧਾਂਨ ਨੇ ਕਿਹਾ,” ਕੁਵੀਏ, ਜੁੱਤੀ ਪਾ ਤੇ ਇਥੋਂ ਖਿਸਕ ਜਾਂ। ਨਹੀਂ ਇਸ ਨਾਲੋਂ ਵੀ ਬੁਰੀ ਹੋਵੇਗੀ।” ਕੁੜੀ ਗੁਰਦੁਆਰੇ ਵਿਚੋਂ ਬਾਹਰ ਆ ਗਈ। ਲਖਵਿੰਦਰ ਖੜ੍ਹਾਂ ਮੁਸ਼ਕਰੀਆ ਹੱਸ ਰਿਹਾ ਸੀ। ਰੱਬ ਦੇ ਘਰ ਪੁਲੀਸ ਆਈ ਕਰਕੇ, ਨੰਗੇ ਸਿਰ ਜੁੱਤੀਆਂ ਸਣੇ ਆਈ ਪੁਲੀਸ ਕਰਕੇ। ਜਾਂ ਔਰਤ ਦੇ ਕੀਤੇ ਅਪਮਾਨ ਕਰਕੇ ਬਾਕੀ ਸਾਰੇ ਪ੍ਰਬੰਧਕ ਹੱਸ ਰਹੇ ਸਨ।

ਉਸ ਨੇ ਕੁੜੀ ਨਾਲ ਅੱਖਾਂ ਮਲਾਈਆ, ਹੱਸਿਆ। ਸ਼ਇਦ ਉਸ ਨਾਲ ਹਮਦਰਦੀ ਦਿਖਾ ਰਿਹਾ ਸੀ। ਪ੍ਰਬੰਧਕ ਨੋਟਸ ਕੁੜੀ ਦੀ ਗੈਰਹਾਜ਼ਰੀ ਵਿੱਚ ਘਰ ਉਸ ਦੀ ਬੱਚੀ ਨੂੰ ਫੜਾ ਗਏ। ਬੱਚੀ ਸਵੇਰੇ ਸਕੂਲ ਚਲੀ ਗਈ। ਮਾਂ ਨੂੰ ਨੋਟਸ ਫੱੜਾਉਣਾ ਭੁੱਲ ਗਈ। ਇਸ ਲਈ ਸੁਨੇਹਾ ਕੁੜੀ ਨਾ ਪੜ੍ਹ ਸਕੀ। ਨੋਟਸ ਤੇ ਲਿਖਿਆ ਸੀ। ਤੇਰੇ ਉਤੇ 15 ਦਿਨ ਗੁਰਦੁਆਰੇ ਆਉਣ ਤੇ ਪਬੰਦੀ ਹੈ। ਉਹ ਕੁੜੀ ਫਿਰ ਦੂਜੇ ਦਿਨ ਗੁਰਦੁਆਰਾ ਸਾਹਿਬ ਚਲੀ ਗਈ। ਪਤਲੀ ਕੁੜੀ ਦਰਬਾਰ ਸਾਹਿਬ ਵਿੱਚ ਬੈਠ ਕੇ ਪਾਠ ਸੁੱਣਨ ਲੱਗ ਗਈ। ਨਿਰਮਲ ਕੁੜੀ ਕੋਲ ਆਇਆ,” ਤੈਨੂੰ ਕਮੇਟੀ ਵਾਲੇ ਦੱਫ਼ਤਰ ਵਿੱਚ ਸੱਦਦੇ ਹਨ।” ਕੁੜੀ ਦੱਫ਼ਤਰ ਵਿੱਚ ਗਈ। ਲੇਡੀ ਪੁਲੀਸ ਨੇ ਕੁੜੀ ਨੂੰ ਪੁਲੀਸ ਦੀ ਕਾਰ ਵਿੱਚ ਬੈਠਾ ਲਿਆ। ਕੁੜੀ ਨੂੰ 289 ਡਾਲਰ ਦੀ ਟਿੱਕਟ ਦੇ ਦਿੱਤੀ। ਕਿਹਾ, ਤੂੰ ਇਸ ਸਥਾਂਨ ਤੇ ਆ ਨਹੀਂ ਸਕਦੀ ਸੀ। ਜੇ ਫਿਰ ਇਥੇ ਆਈ ਤਾਂ ਫਿਰ ਹੋਰ ਟਿੱਕਟਾ ਦਿੰਦੇ ਰਹਾਂਗੇ।” ਕੁੜੀ ਨੇ ਕਿਹਾ,” ਮੇਰੀ ਕਾਰ ਪਰਕਿੰਗ ਵਿੱਚ ਖੜੀ ਹੈ। ਲੇਡੀ ਪੁਲੀਸ ਨੇ ਝੂਠ ਹੀ ਕਿਹਾ,” ਤੇਰੇ ਕੋਲ ਤਾਂ ਕਦੇ ਲਾਈਸਂੈਸ ਹੀ ਨਹੀਂ ਸੀ। ਤੂੰ ਕਾਰ ਕਿਵੇਂ ਚਲਾ ਸਕਦੀ ਹੈ?” ਕੌਣ ਕਹਿੰਦਾ ਧਰਮ ਦੇ ਰੱਖਵਾਲੇ, ਧਰਮਿਕ ਪੰਡਤ ਤੇ ਕਨੂੰਨ ਝੂਠ ਨਹੀ ਬੋਲਦਾ? ਕਨੇਡਾ ਵਿੱਚ ਵੀ ਸਭ ਕੁੱਝ ਚੱਲਦਾ ਹੈ।

Comments

Popular Posts