ਕੀ ਰੱਖੜੀ ਕੱਚੇ ਧਾਗੇ ਦਾ ਨਾਂਮ ਹੈ
-ਸਤਵਿੰਦਰ ਕੌਰ ਸਾਤੀ (ਕੈਲਗਰੀ) -
ਇਕਬਾਲ ਗਿੱਲ -ਰੱਖੜੀ ਦੀ ਅਸਲੀਅਤ ਔਰਤ ਨੂੰ ਮਰਦ ਵੱਲੋਂ ਅਧੀਨ ਰੱਖਣ ਤੋਂ ਬਿਨਾਂ ਕੁਝ ਵੀ ਨਹੀਂ ਙ ਇਹ ਧਾਗਾ ਔਰਤ ਵਿਚ ਹੀਨਤਾ ਦੀ ਗ੍ਰੰਥੀ ਪੈਦਾ ਕਰਦਾ ਹੈ ਕਿ ਉਸਨੂੰ ਰਾਖੀ ਲਈ ਮਰਦ ਦੀ ਜਰੂਰਤ ਹੈ ਙ ਭੈਣ ਭਰਾ ਦਾ ਪਿਆਰ ਇੱਕ ਧਾਗੇ ਦਾ ਮੁਥਾਜ ਨਹੀਂ ਹੋ ਸਕਦਾ, ਨਾ ਹੀ ਕਿਸੇ ਭਰਾ ਨੂੰ ਭੈਣ ਦੀ ਰਖਿਆ ਲਈ ਕਸਮ ਖਾਂ ਦੀ ਜਰੂਰਤ ਹੈ।
ਰਕੇਸ਼ ਸ਼ਰਮਾਂ-ਗਿੱਲ ਸਹਿਬ ਇਹ ਤੁਸੀਂ ਬਿਲਕੁਲ ਸਹੀ ਲਿਖਿਇਆ ਹੈ ਮੈ ਤੁਹਾਡੇ ਨਾਲ ੳਗਰੲੲ ਹਾਂ
ਇਕਬਾਲ ਗਿੱਲ- ਇਕਬਾਲ ਗਿੱਲ ਔਰਤ ਨੂੰ ਨੰਗਾ ਕਰਨਾ ਬੰਦ ਕਰ ਦੇਵੋ ਤਾਂ ਜੋ ਇੰਦਰ ਦੇਵਤਾ ਜੀ ਇੰਨੇ ਖੁਸ਼ ਨਾ ਹੋਣ ਤੇ ਅਸੀਂ ਹੜਾਂ ਦੀ ਮਾਰ ਤੋਂ ਬਚ ਸਕੀਏ ਅਸੀਂ ਘਟੋ ਘਟ ਇਨਾ ਤੇ ਕਰ ਸਕਦੇ ਹਾਂ, ਸਰਕਾਰਾਂ ਦੇ ਵੱਲ ਨਾ ਝਾਕੋ ਆਓ ਆਪੇ ਕੁਝ ਸਵਾਰੀਏ ...ਇਕਬਾਲ ਗਿੱਲ-ਇਕਬਾਲ ਗਿੱਲ ਦਵਿੰਦਰ ਪਾਲ ਸਿੰਘ -ਸ਼ੳੇਸ ਅਸਲ ਵਿਚ ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਪਿਆਰ ਦਾ ਨਹੀਂ, ਬੇਸ਼ਰਮੀ ਦਾ ਪ੍ਰਤੀਕ ਹੈ। ਜਿਸ ਦਿਨ ਇੱਕ ਭੈਣ ਵੱਲੋਂ ਆਪਣੇ ਭਰਾ ਨੂੰ ਚੇਤਾ ਕਰਵਾਇਆ ਜਾਂਦਾ ਹੈ ਕਿ ਬੇ????ਮਾਂ ! ਤੂੰ ਕਿਤੇ ਭੁੱਲ ਤਾਂ ਨਹੀਂ ਗਿਆ ਕਿ ਮੈਂ ਤੇਰੀ ਭੈਣ ਹਾਂ ਤੇ ਮੇਰੇ ਪ੍ਰਤੀ ਵੀ ਤੇਰੀਆਂ ਕੁਝ ਜ਼ਿੰ...ਮੇਵਾਰੀਆਂ ਹਨ। ਇਹ ਬੇਸ਼ਰਮੀ ਵਾਲੀ ਗੱਲ ਨਹੀਂ ਤਾਂ ਹੋਰ ਕੀ ਹੈ।
ਜਸਿਵੰਦਰ ਸਿੰਘ ਰੱਖੜੀ ਦੇ ਰਖਵਾਲਿਆਂ ਦੇ ਨਾਮ ਸਵਾਲ ........ਕੀ ਨੰਗੀ ਹੋਣ ਵਾਲ਼ੀ ਅੋਰਤ ਨੇ ਆਪਣੇ ਭਰਾ ਦੇ ਰੱਖੜੀ ਨਹੀਂ ਸੀ ਬੰਨ੍ਹੀ ਜੋ ਇਸ ਔਖੀ ਘੜੀ ਵਿੱਚ ਰਾਖੀ ਕਰਨ ਨਹੀਂ ਆ ਸਕਿਆ)
ਇਕਬਾਲ ਗਿੱਲ ਜਨਮ ਦਿਨ ਮੁਬਾਰਕ ਜੀ, ਇਵੇਂ ਹੀ ਸਚ ਦੇ ਲੜ ਲੱਗੇ ਰਹੋ ਇਹ ਅਰਦਾਸ ਹੈ ਜੀ
ਨਰਵੈਰ ਸਿੰਘ ਆਰਸੀ-ਗੁਰਮੁਖ ਪਿਆਰੇ ਵੀਰ ਜੀ! ਅੱਜ ਦਾ ਦਿਨ ਆਪ ਜੀ ਲਈ ਬੜਾ ਸ਼ੁਭ ਤੇ ਮਹੱਤਵਪੂਰਨ ਹੈ, ਮੈਂ ਹੀ ਨੈਟ-ਵਰਕ ਦੀ ਖਰਾਬੀ ਕਾਰਨ ਵਧਾਈਆਂ ਭੇਜਣ ਵਿਚ ਪਛੜ ਗਿਆ। ਸ਼ੁਭ ਜਨਮ ਦਿਨ ਦੀਆਂ ਭਰਪੂਰ ਦਿਲੀ ਮੁਬਾਰਕਾਂ ਪ੍ਰਵਾਨ ਕਰਨੀਆਂ। ਗੁਰਸਿੱਖੀ ਅਤੇ ਕੌਮ ਲਈ ਪ੍ਰੇਮ ਤੇ ਉਤਸ਼ਾਹ ਹੋਰ ਵੀ ਤੀਬਰ ਹੋਵੇ।
ਮਨਪ੍ਰੀਤ ਸਿੰਘ ਖਾਲਸਾ-ਗੁਰਮੁਖ ਪਿਆਰੇਉ ਆਪ ਜੀ ਨੂੰ ਜਨਮ ਦਿਹਾੜੇ ਦੀ ਲਖ-ਲਖ ਵਧਾਈ ਹੋਵੇ ਜੀਉ
ਕੀ ਸਿੱਖ ਨੂੰ ਜਨਮ ਦਿਨ ਮਨਾਉਣਾ ਚਾਹੀਦਾ ਹੈ? ਜੇ ਰੱਖੜੀ ਨਹੀਂ ਮਨਾਂ ਸਕਦੇ। ਇੰਨ੍ਹਾਂ ਦੋਗਲਿਆਂ ਵਾਰੇ ਤੁਸੀਂ ਹੀ ਨਿਰਨਾਂ ਕਰੋਂ। ਕੱਲ ਜਿਹੜੇ ਰੱਖੜੀ ਤੇ ਦੁਹਾਈ ਪਾ ਰਹੇ ਸੀ। ਅੱਜ ਜਨਮ ਦਿਨ ਮਨਾਂ ਰਹੇ ਹਨ। ਕਿਆ ਬਾਤ ਹੈ, ਉਪਰ ਵਾਲੇ ਵਿਚਾਰ ਕਿਸੇ ਬ੍ਰਹਿਮ ਗਿਆਨੀਆਂ ਦੇ ਹਨ। ਇੰਨ੍ਹਾਂ ਤੋਂ ਜਰਿਆ ਨਹੀਂ ਜਾਂ ਰਿਹਾ। ਇਹ ਇੱਜ਼ਤ ਦੀ ਰਾਖੀ ਇੱਕੋ ਚੀਜ਼ ਨੂੰ ਸੱਮਝਦੇ ਹਨ। ਨਿਗ੍ਹਾਂ ਇੱਕੋ ਥਾਂ ਤੇ ਟਿੱਕੀ ਰਹਿੰਦੀ ਹੈ। ਔਰਤ ਵਿੱਚੋਂ ਇੱਕੋ ਨਗੇਜ਼ ਹੀ ਦਿਸਦਾ ਹੈ। ਔਰਤਾਂ ਅਜੇ ਤਾਂ ਧਾਗੇ ਦੇ ਬਣੇ ਕੱਪੜੇ ਪਾ ਕੇ ਰੱਖਦੀਆਂ ਹਨ। ਔਰਤ ਤੋਂ ਇਹੋਂ ਜਿਹੇ ਰੱਖੜੀ ਕਿਉਂ ਬੱਵਾਉਣਗੇ। ਇੰਨ੍ਹਾਂ ਨੂੰ ਔਰਤ ਦਾ ਜਿਸਮ ਹੀ ਦਿੱਸਦਾ ਹੈ। ਪਹਿਲਾਂ ਦੇਖਦੇ ਹੋਣ ਨੇ, ਕਿਤੇ ਇਸ ਦੇ ਭਰਾਂ ਤਾਂ ਨਹੀ ਹੈ। ਇਹੋਂ ਜਿਹੇ ਹੀ ਔਰਤ ਨੂੰ ਜਿਉਣ ਨਹੀਂ ਦਿੰਦੇ। ਇਹ ਨਹੀਂ ਜਰ ਸਕਦੇ। ਇੰਨ੍ਹਾਂ ਤੋਂ ਜਰਿਆ ਨਹੀਂ ਜਾਂ ਰਿਹਾ। ਕਿ ਔਰਤ ਨੂੰ ਇੱਕ ਪਲ ਵੀ ਇੱਜ਼ਤ ਦਿੱਤੀ ਜਾਵੇ। ਦੁਨੀਆਂ ਭਰ ਵਿੱਚ ਰੱਖੜੀ ਬੰਧਨ ਦਾ ਤਿਉਹਾਰ ਮਨਾਂ ਰਹੇ ਹਾਂ। ਇਹ ਲਿੱਖਾਰੀ ਕਹਾਉਣ ਵਾਲੇ ਔਰਤ ਦੇ ਨਗੇਜ਼ ਤੇ ਚੁੱਟਕਲੇ ਫੇਸ ਬੁੱਕ ਤੇ ਲਿੱਖ ਰਹੇ ਹਨ। ਇਹੀ ਔਰਤ ਦੇ ਲੁੱਟਰੇ ਹਨ। ਇੰਨ੍ਹਾਂ ਦੇ ਆਪਣੇ ਭੈਣ ਨਹੀ ਹੈ। ਕਈ ਸਕੀ ਭੈਣ ਨੂੰ ਵੀ, ਤਾਂਹੀਂ ਔਰਤਾਂ ਤੇ ਚੁੱਕਲੇ ਲਿੱਖ ਰਹੇ ਹਨ। ਭਰਾਂ ਅੱਜ ਰੱਖੜੀ ਦੇ ਦਿਨ ਭੈਣਾਂ ਨਾਲ ਪਵਿੱਤਰ ਗੱਲ਼ਾਂ ਕਰਦੇ ਹਨ। ਜਿਸ ਦੇ ਆਪਣੇ ਹੱਥ ਵਿਚ ਕਿਰਪਾਨ, ਗਲ਼ ਵਿਚ ਸਤਾਰਿਆਂ ਨਾਲ ਜੜੀ ਗਲਾਬੀ ਚੂੰਨੀ ਪਾਈ ਹੈ। ਕੀ ਇਹ ਮਰਦ ਸਿੱਖਾਂ ਦੇ ਲੱਛਣ ਹਨ? ਇਸ ਦੇ ਗਲਾਬੀ ਪੱਗ ਬੰਨ੍ਹੀ ਹੈ। ਵਾਸੇ ਨੀ ਕਨੇਡਾ ਵਿੱਚ ਕੁੜੀ ਦੇ ਜੰਮੇ ਤੋਂ ਉਸ ਦੇ ਲਾਲ ਗਲਬੀ ਕਪੜੇ ਪਾਉਂਦੇ ਹਨ। ਇਸ ਨੂੰ ਕੁੜੀਆਂ ਦਾ ਰੰਗ ਕਹਿੰਦੇ ਹਨ। ਸਿੱਖਾ ਲਈ ਤਾਂ ਕਨੂੰਨ ਹੈ। ਕੋਲਾ ਚਿੱਟਾਂ, ਨੀਲਾ, ਕਾਲਾ, ਖੱਟਾ ਹੀ ਪਾ ਸਕਦੇ ਹਨ। ਸਿੱਖਾ ਵਿੱਚ ਔਰਤਾਂ ਦੇ ਪੱਗ ਬੰਨਣ, ਤੇ ਸਿੱਖ ਬੰਦੇ ਗਿਆਨੀ ਹੀ ਵਾਹ ਵਾਹ ਕਰਦੇ ਹੋ। ਔਰਤ ਮਰਦ ਦੀ ਪਹਿਚਾਣ ਔਖੀ ਹੋ ਗਈ ਹੈ। ਕੱਚੇ ਧਾਗੇ ਤੋਂ ਖਤਰਾਂ ਕੋਈ ਨਹੀਂ। ਇਹੋਂ ਜਿੱਹੇ ਪਖੰਡੀਆਂ ਤੋਂ ਹੈ। ਜੋਂ ਔਰਤ ਨੂੰ ਆਪਣੇ ਚੂੰਗਲ ਵਿੱਚ ਫਸਾਉਂਦੇ ਹਨ। ਭੈਣ ਭਰਾਂ ਦੇ ਪਿਆਰ ਤੇ ਵੀ ਰੋਕ ਲਾਉਣਾਂ ਚਹੁੰਦੇ ਹਨ। ਕਿਹੜੇ ਪੰਨੇ ਤੇ ਮਾਹਾਰਾਜ ਨੇ ਮਨਾ ਕੀਤਾ ਹੈ। ਕਿਰਪਾ ਕਰਕੇ ਗੁਰਬਾਣੀ ਵਿਚੋ ਟਿਪਣੀ ਕਰੋਂ। ਮੈਂ ਰੱਖੜੀ ਬੰਨਣ ਵਿਚ ੧੦੦% ਸਿਹਮਤ ਹਾਂ। ਇਹ ਦਿਨ ਰੋਜ਼ ਰੋਜ਼ ਆਵੇ। ਭੈਣ ਭਰਾਵਾਂ ਵਿਚ ਪ੍ਰੇਮ ਹੋਰ ਵਧੇ। ਰੱਖੜੀ ਬਾਰੇ ਪ੍ਰਚਾਰਕਾਂ ਨੇ ਗੱਲ਼ਾਂ ਬਣਾਈਆਂ ਹਨ। ਆਪ ਨੂੰ ਕਿਉਂ ਮੱਥੇ ਟਿਕਾਉਂਦੇ ਹਨ। ਲੋਕਾਂ ਦੀਆਂ ਖੁੱਸ਼ੀਆਂ ਵਿੱਚ ਦੱਖ਼ਲ ਦਿੰਦੇ ਹਨ। ਹਰ ਪੰਨੇ ਤੇ ਸ਼ਬਦ ਵਿਚ ਮਾਹਾਰਾਜ ਪ੍ਰੇਮ ਦੀ ਭ੍ਰਵਾਸ਼ਾਂ ਦਿੰਦੇ ਹਨ। ਪ੍ਰੇਮ ਕਰੋ। ਮੈਂ ਰੱਬ ਦਾ ਸ਼ੁਕਰ ਕਰਦੀ ਹਾਂ। ਭੈਣਾਂ ਇਕ ਦਿਨ ਤਾਂ ਆਪੋਂ ਆਪਣੇ ਭਰਾਂਵਾਂ ਨੂੰ ਔਰਤ ਦੀ ਇੱਜ਼ਤ ਕਰਨ ਲਈ ਮਜ਼ਬੂਰ ਕਰਦੀਆਂ ਹਨ। ਰੱਖੜੀ ਦਾ ਕੱਚਾ ਧਾਗਾਂ ਭੈਣ ਭਰਾਂ ਦੇ ਪਿਆਰ ਨੂੰ ਪੱਕਾ ਕਰਦਾ ਹੈ। ਇਹ ਬੰਧਨ ਵਿਸ਼ਵਾਸ਼ ਤੇ ਖੜ੍ਹਾਂ ਹੈ। ਜਿਥੇ ਕੋਈ ਰਿਸ਼ਤਾ ਨਹੀਂ ਹੁੰਦਾ। ਉਥੇ ਅਸੀਂ ਇਹ ਪਵਿੱਤਰ ਰਿਸ਼ਤਾਂ ਜੋੜ ਕੇ, ਆਪਣੇ ਆਪ ਨੂੰ ਅਜ਼ਾਦ ਮਹਿਸੂਸ ਕਰਦੇ ਹਾਂ। ਇੱਕ ਫ਼ਾਂਸੀ ਦਾ ਧਾਗਾਂ ਵੀ ਜੋ ਜਾਨ ਲੈ ਲੈਦਾਂ ਹੈ। ਧਾਗੇ ਵਿੱਚ ਬਹੁਤ ਸ਼ਕਤੀ ਹੈ। ਇੱਕ ਧਾਗਾਂ ਹੀ ਇਕਠਾ ਹੋਕੇ, ਸਾਡੇ ਪਰਦੇ ਕੱਜਦਾ ਹੈ। ਇਹ ਪਾਟੇ ਕਪੜੇ ਨੂੰ ਸਿਉਂਦਾ ਹੈ। ਪਾਟੇ ਸਰੀਰ ਨੂੰ ਵੀ ਜੋੜਦਾ ਹੈ। ਅਸੀਂ ਜਾਣਦੇ ਹਾਂ, ਮਰਦ ਔਰਤ ਦੀ ਕਿੰਨ੍ਹੀ ਕੁ ਇੱਜ਼ਤ ਕਰਦਾ ਹੈ। ਕਈ ਸਕੇ ਭਰਾਂ ਵੀ ਭੈਣਾਂ ਨੂੰ ਦੇਖ ਕੇ ਰਾਜ਼ੀ ਨਹੀਂ। ਕਿਉਂ ਕਿ ਭੈਣ ਦਾ ਵਿਆਹ ਕਰਨ ਪਿਛੋਂ ਕਈ ਤਾਂ ਫਾਹਾਂ ਹੀ ਵੱਡ ਦਿੰਦੇ ਹਨ। ਕੀਤੇ ਜਮੀਨ ਵਿੱਚੋਂ ਹਿੱਸਾਂ ਹੀ ਨਾਂ ਲੈ ਜਾਵੇ। ਬਹੁਤੇ ਸਕੇ ਭਰਾਂ ਤਾਂ ਆਪਣੀ ਸਕੀ ਭੈਣ ਦੀ ਥਾਂ ਬੇਗਾਨੀ ਔਰਤ ਨੂੰ ਅਦਾਲਤ ਵਿੱਚ ਖੜ੍ਹਾਂ ਕਰਕੇ, ਜਮੀਨ ਆਪਣੇ ਨਾਂਮ ਕਰ ਲੈਂਦੇ ਹਨ। ਇਹੋਂ ਜਿਹਿਆਂ ਨੇ ਰੱਖੜੀ ਵਾਲੇ ਦਿਨ ਵੀ ਕੜੀ ਘੋਲਣੀ ਹੈ। ਔਰਤ ਨੂੰ ਆਪਣੇ ਜਾਣੀ ਮਰਦ ਖੇਡਾਉਣਾਂ ਹੀ ਸੱਮਝਦਾ ਹੈ। ਕਈ ਲੋਕ ਰੱਖੜੀ ਤੇ ਚਰਚਾ ਕਰਦੇ ਹਨ। ਜਿਸ ਦਾ ਮਨ ਕਰੇ ਇਸ ਤਿਉਹਾਰ ਨੂੰ ਮਨਾ ਲਉ। ਨਹੀ ਮਨ ਕਰਦਾ ਨਾਂ ਰੱਖੜੀ ਬੰਨਾਓ। ਭੈਣਾਂ ਵੀਰਾਂ ਨੂੰ ਇਸ ਦਿਨ ਇੱਕ ਦੂਜੇ ਨੂੰ ਮਿਲ ਕੇ ਖੁੱਸ਼ੀ ਹੁੰਦੀ ਹੈ। ਇਸ ਦਿਨ ਕੁੜੀਆਂ ਵੀ ਆਪਣੇ ਕੰਮ ਧੰਦਿਆਂ ਤੋਂ ਤੇ ਸਹੁਰੇ ਘਰੋਂ ਛੁੱਟੀ ਮਿਲ ਜਾਂਦੀ ਹੈ। ਰੱਖੜੀ ਵਾਲੇ ਦਿਨ ਬੱਚਪਨ ਦੇ ਦਿਨ ਵੀ ਯਾਦ ਕੀਤੇ ਜਾਂਦੇ ਹਨ। ਪਰ ਬਹੁਤੇ ਭੈਣ ਭਰਾਂ ਤਾਂ ਇਸ ਦਿਨ ਵੀ ਰੁਸੇ ਰਹਿੰਦੇ ਹਨ। ਉਨ੍ਹਾਂ ਕੋਲ ਇਸ ਪਵਿੱਤਰ ਰਿਸ਼ਤੇ ਲਈ ਸਮਾਂ ਹੀ ਨਹੀ ਹੈ। ਕਈ ਓਪਰੇ ਮਰਦ ਵੀ ਇਸ ਧਰਮ ਨੂੰ ਪਵਿੱਤਰ ਮੰਨਦੇ ਹਨ। ਔਰਤ ਦੀ ਇੱਜ਼ਤ ਆਪਣੀ ਜਾਨ ਨਾਲੋਂ ਵੱਧ ਕਰਦੇ ਹਨ। ਦੁਨੀਆਂ ਮੁੰਡ ਤੋਂ ਹੀ ਇਸ ਧਰਮ ਦੇ ਰਿਸ਼ਤੇ ਦੇ ਨਾਲ ਜੁੜੀ ਹੈ। ਇਸ ਭੈਣ ਭਰਾਂ ਦੇ ਪਿਆਰ ਨਾਲ ਸ਼ੰਗਨ, ਰੀਤਾਂ, ਰੀਵਾਜ਼ ਵੀ ਜੁੜੇ ਰਿੱਹਣਗੇ।
ਰਾਖੀ ਭੈਣ ਭਰਾਂ ਦੇ ਮਿਲਕੇ ਬੈਠਣ ਦਾ ਦਿਨ ਹੈ। ਜਿਵੇ ਫਾਦਰ, ਮਦਰ, ਫੈਮਲੀ ਡੇ ਹਨ। ਇਹ ਬਰਦਰ ,ਸਿਸਟਰ ਡੇ ਹੈ। ਭੈਣ ਤੋਂ ਭਾਈ ਕੀਮਤੀ ਤੋਫ਼ਾਂ ਨਹੀਂ ਲੈਂਦੇ। ਭੈਣਾਂ ਨੂੰ ਦਿੰਦੇ ਹੀ ਹਨ। ਇਸ ਲਈ ਉਹ ਅੱਗੇ ਚੁੰਨੀ ਦਾ ਲੜ ਪਾੜ ਕੇ ਗੁੱਟ ਨਾਲ ਬੰਨ ਦਿੰਦੀਆਂ ਸੀ। ਹੁਣ ਸੋਹਣੇ ਧਾਗੇ ਦਾਰ ਆ ਗਏ ਹਨ। ਅੱਜ ਦੀ ਔਰਤ ਨੂੰ ਕਿਸੇ ਮਰਦ ਤੋਂ ਰਾਖੀ ਕਰਾਉਣ ਦੀ ਲੋੜ ਨਹੀ ਹੈ। ਔਰਤਾਂ ਆਪਣੇ ਆਪ ਨੂੰ ਸਭਾਂਲ ਸਕਦੀਆਂ ਹਨ। ਮਰਦ ਕੋਲੋਂ ਹੀ ਔਰਤ ਨੂੰ ਵੱਡਾ ਖ਼ਤਰਾਂ ਹੈ। ਜੋ ਵਿਹਲੇ ਗੁਰੂ ਘਰਾਂ ਵਿਚ ਹਨ। ਇਹ ਕੋਈ ਗ੍ਰੰਥੀ ਲੱਗਦੇ ਹੋ। ਤਾਹੀ ਗਲ਼ ਵਿਚ ਜਨਾਨੀਆਂ ਵਾਗ ਪੱਲੂ ਪਾਇਆ ਹੈ। ਇੱਕ ਕਪੜਾਂ ਲੱਕ ਨਾਲ ਬੰਨ੍ਹਿਆਂ ਹੁੰਦਾ ਹੈ। ਧੀਆਂ ਭੈਣਾਂ ਵਿੱਚ ਲੱਤਾਂ ਨੰਗੀਆਂ ਕੱਢੀ ਟਹਿਲ ਰਹੇ ਹਨ। ਜਿੰਨ੍ਹਾਂ ਨੂੰ ਫਿਲਮੀ ਕੁੜੀਆਂ ਵਾਂਗ, ਆਪਣੇ ਨਗੇਜ਼ ਦੀ ਸ਼ਰਮ ਨਹੀਂ। ਇਹੋਂ ਜਿਹੇ ਕਿਸੇ ਨੂੰ ਭੈਣ ਮੰਨਦੇ ਹੀ ਨਹੀਂ। ਤਾਂਹੀ ਭੈਣ ਭਰਾਂ ਦੇ ਇੱਕਠੇ ਹੋਣ ਵਿੱਚ ਢਿੱਡ ਦੁੱਖਦਾ ਹੈ। ਗਿਆਨੀ ਬਹੁਤ ਵੱਡੇ ਹਨ। ਸਭ ਔਰਤਾਂ ਸੇਵਾ ਦਾਰਨੀਆਂ ਹਨ। ਕੱਚੇ ਧਾਗੇ ਨਾਲ ਇੱਕ ਔਰਤ ਇੱਕ ਮਰਦ ਤੋਂ ਤਾਂ ਬਲਾਤਕਾਰ ਹੋਣ ਦੇ ਸ਼ਿਕਾਰ ਤੋਂ ਬੱਚ ਸਕਦੀ ਹੈ। ਹੁਣ ਤਾਂ ਸਕੇ ਪਿਉ ਤੋਂ ਵੀ ਔਰਤ ਨੂੰ ਖ਼ਤਰਾਂ ਹੈ। ਰੱਖੜੀ ਦੇ ਕੱਚੇ ਧਾਗੇ ਨਾਲ ਕਿਸੇ ਦੀ ਜਾਨ ਨੂੰ ਖ਼ੱਤਰਾਂ ਵੀ ਨਹੀਂ ਹੈ। ਇਹ ਜਿਹੜੀ ਢਾਂਈ ਫੁੱਟੀ ਕਿਰਪਾਨ ਚੱਕੀ ਫਿਰਦੇ ਹੋ। ਕਿਹੜੀ ਜਨਤਾਂ ਵਿੱਚ ਦਿਹਸ਼ਤ ਫੈਲਾਉਣੀ ਚਹੁੰਦੇ ਹੋ? ਕਿਹੜੀ ਜੰਗ ਲੱਗੀ ਹੈ? ਇਹ ਵੀ ਕੋਈ ਫੈਸ਼ਨ ਦਾ ਕੰਮ ਨਹੀਂ ਹੈ। ਵੱਡੀਆਂ ਕਿਰਪਾਨਾਂ ਪਬਿਲੱਕ ਵਿਚ ਚੱਕੀ ਫਿਰਦੇ ਹੋ। ਹਰ ਇਕ ਇਨਸਾਨ ਤੁਹਾਡੇ ਵਾਂਗ ਕਿਰਪਾਨ ਹੱਥ ਵਿਚ ਲੈ ਕੇ ਦੁਨੀਆਂ ਵਿਚ ਘੁੰਮੇ। ਤਾਂ ਧਰਮ ਦੀ ਆੜ ਵਿੱਚ ਬਹੁਤ ਸਾਰੇ ਕਤਲ ਕਰ ਦੇਣਗੇ। ਸਰਕਾਰ ਨੂੰ ਇਹੋਂ ਜਿਹੇ ਦਿਹਸ਼ਤੀਆਂ ਤੇ ਹੱਥਿਆਰ ਲੈ ਕੇ ਘੁੰਮਣ ਦੇ ਰੋਕ ਲਾਉਣੀ ਚਾਹੀਦੀ ਹੈ। ਇਹ ਪਬਿਲਕ ਲਈ ਖ਼ਤਰਨਾਕ ਹਨ। ਕਨੇਡਾ ਵਿੱਚ ੩ ਇੰਚ ਚਾਕੂ ਲੈ ਕੇ ਘੁੰਮਣਾਂ ਜੁਰਮ ਹੈ।

Comments
Post a Comment