1984 ਤੋਂ ਬਾਅਦ ਸਿੱਖਾਂ ਦੇ ਪਰਿਵਾਰ ਤੇ ਬੱਚੇ
ਸਤਵਿੰਦਰ ਕੌਰ ਸੱਤੀ (ਕੈਲਗਰੀ)- —
ਅੱਜ ਮੇਹਨਤ ਮਜਦੂਰੀ ਕਰਨ ਵਾਲੇ ਆਮ ਬੰਦਿਆਂ ਨੂੰ ਅੱਤਵਾਦੀ ਬਣਾਏ ਗਏ ਦੇ ਬੱਚਿਆ ਤੇ ਲਿੱਖਣ ਨੂੰ ਜੀਅ ਕਿੱਤਾ। ਆਮ ਪਰਿਵਾਰਾ ਨਾਲ ਕੀ ਬੀਤ ਰਹੀ ਹੈ। ਦੁਸ਼ਮਣ ਆਪਣੇ ਹੀ ਕੁਰਸੀਆ ਤੇ ਬੈਠੇ ਹਨ।
ਅਜੇ ਅਸੀ ਸਵੇਰ ਵਾਲੀ ਚਾਹ ਪੀ ਰਹੇ ਸੀ। ਕੁਲਾਰਾਂ ਵਾਲੀ ਭੂਆ ਜੀ ਘਰ ਅੰਦਰ ਦਾਖਲ ਹੋਏ। ਭਨੋਹੜਾ ਤੋਂ ਕੁਲਾਰ 10 ਕਿਲੋਮੀਟਰ ਨੇ। ਸਾਨੂੰ ਹੈਰਾਨੀ ਹੋਈ। ਭਾਮੇ ਪਾਪਾ ਜੀ ਤੇ ਭੂਆ ਜੀ ਦਾ ਨਾਂਮ ਚਰਨ ਹੀ ਹੈ। ਪਾਪਾ ਜੀ ਤੋਂ ਛੋਟੇ ਨੇ। ਤਾਂਹੀਂ ਪਾਪਾ ਭੂਆ ਜੀ ਨੂੰ ਗੁੱਡੀ ਕਹਿਕੇ ਬੋਲਦੇ। ਭੂਆ ਜੀ ਦੇ ਮੂੰਹ ਤੇ ਲਾਲੀ ਭੱਖ ਰਹੀ ਸੀ,” ਰਾਤ ਫੇਰ ਸੁਧਾਰ ਵਾਲੀ ਪੁਲੀਸ ਆਈ ਸੀ। ਸੁੱਖਵੰਤ ਸਿੰਘ ਦਾ ਡੈਡੀ ਕੋਠੇ ਤੇ ਪਿਆ ਸੀ। ਜਦੋਂ ਹੀ ਪੁਲੀਸ ਦੀਆਂ ਜੀਪਾ ਦੀਆਂ ਲਈਟਾਂ ਗਲੀ ਵਿੱਚ ਪਈਆ ਉਹ ਕੋਠੇ ਟੱਪ ਗਿਆ। ਆਪਣਾ ਸੁੱਖਵੰਤ ਸਿੰਘ ਤਾਂ ਮਸਾਂ 10 ਸਾਲ ਦਾ ਰੱਜਵੰਤ ਸਿੰਘ 6 ਸਾਲ ਦਾ। ਪੁਲੀਸ ਦੋਨਾਂ ਨੂੰ ਲੈ ਗਈ ਹੈ। ਨਾਲੇ ਰਾਤ ਰਾਜਸਥਾਂਨੀ ਦਾ ਮੁੰਡਾ ਵੀ ਆਪਣੇ ਘਰੋਂ ਫੜਿਆਂ ਗਿਆ। ਵੀਰ ਪੁਲਸ ਵਾਲੇ ਤਿੰਨਾਂ ਨੂੰ ਮਾਰ ਦੇਣਗੇ। ਮੈਨੂੰ ਲੱਗਦਾ ਨੀ ਕੋਈ ਫੈਇਦਾ ਸੁਧਾਰ ਠਾਣੇ ਜਾਣ ਦਾ। ਪਿੰਡ ਤਾਂ ਸਾਰਾ ਮਰ ਹੀ ਗਿਆ। ਕੋਈ ਨੀ ਕੁਸਕਿਆ।” ” ਗੁੱਡੀ ਹਰਭਜਨ ਸਿੰਘ ਭੱਜ ਕਿਉਂ ਗਿਆ। ਕੀ ਕਰ ਲੈਂਦੇ ਪੁਲਸ ਵਾਲੇ। ਤਾਂਹੀਂ ਜੁਆਕਾਂ ਨੂੰ ਚੱਕ ਕੇ ਲੈ ਗਏ।” ” ਵੀਰ ਤੈਨੂੰ ਪੱਤਾਂ ਤਾਂ ਹੈ। ਜਿੰਨੀ ਬਾਰੀ ਪੁਲੀਸ ਵਾਲੇ ਫੱੜ ਕੇ ਲੈ ਕੇ ਗਏ ਨੇ। ਰੀਮਾਂਡ ਲੈ ਕੇ ਪੁਲੀਸ ਵਾਲੇ ਤੱਸ਼ਦੱਦ ਕਰਦੇ ਨੇ। ਲੱਤਾਂ ਵਿਚਾਲੇ ਘੋਟਨਾਂ ਲਾ ਕੇ ਚੱਡੇ ਪਾੜਤੇ। ਕਿੰਨੇ ਕਿੰਨੇ ਬੰਦੇ ਉਤੇ ਚੜ੍ਹ ਜਾਂਦੇ ਨੇ। ਨਾਲੇ ਪੁਲੀਸ ਵਾਲੇ ਮਾੜਾਂ ਕੰਮ ਵੀ ਕਰਦੇ ਨੇ। ਉਠ ਕੇ ਬੰਦਾ ਕਿਰਿਆ ਕਰਮ ਵੀ ਨਹੀ ਕਰ ਸਕਦਾ। ਇਸ ਨਾਲੋਂ ਗੋਲੀਂ ਮਾਰ ਕੇ ਚੰਗ੍ਹਾਂ ਹੀ ਕਰਦੇ ਨੇ। ਪੁਲੀਸ ਵਾਲੇ ਔਰਗਜੇਬ ਬਣੇ ਹੋਏ, ਪੰਜਾਬੀਆ ਦੇ ਹੀ ਮੁੰਡੇ ਨੇ। ਜਦੋ ਸ਼ੇਰ ਦੇ ਮੂੰਹ ਖੂਨ ਲੱਗ ਜਾਦਾ। ਘਾਹ ਨੀ ਖਾਂਦਾ। ਬੰਦਾ ਕਿੰਨੇ ਕੁ ਤਸੀਹੇ ਸਹਿ ਲਵੇਗਾ।” ” ਮੈ ਪੱਗ ਬੰਨ ਲਾ। ਬਿੱਲੇ ਟੱਰਕ ਸਟਾਟ ਕਰ। ਤੇਲ ਪਾਣੀ ਦੇਖ, ਟੈਇਰਾਂ ਤੇ ਨਿੰਗਾ ਮਾਰ, ਨਾਲੇ ਗੱਡੀਆ ਤੇ ਕੱਪੜਾ ਮਾਰ। ਸੁਧਾਰ ਨੂੰ ਚੱਲੀਏ। ਮੁੰਡਿਆ ਦਾ ਪੱਤਾਂ ਲਈਏ।” ਮਾਂ ਨੇ ਭੂਆ ਜੀ ਨੂੰ ਚਾਹ ਤੇ ਰੋਟੀ ਲਿਆ ਕੇ ਫੜਾਉਦਿਆ ਕਿਹਾ,” ਚਰਨੋ ਅੰਨ ਤਾਂ ਖਾਂਣਾ ਪੈਣਾ। ਤੂੰ ਰੋਟੀ ਖਾਂ, ਅੰਨ ਤਿਆਗ ਕੇ ਮਸੀਬਤਾਂ ਦੇ ਹੱਲ ਨੀ ਲੱਭਦੇ। ਤੱਕੜੇ ਹੋ ਕੇ ਲੜਾਈਆ ਲੜੀ ਦੀਆ ਨੇ। ਭੁੱਖਾਂ ਬੰਦਾ ਤਾਂ ਉਠ ਕੇ ਤੁਰ ਵੀ ਨਹੀ ਸਕਦਾ।” ” ਨਹੀ ਭਾਬੀ ਵੱਡੀਂ ਰੂਹ ਨਹੀ ਕਰਦੀ। ਮੈਨੂੰ ਕੋਈ ਭੁੱਖ ਪਿਆਸ ਨਹੀ। ਪਰੇ ਕਰਲਾ ਰੋਟੀ। ਰਾਣੋ ਰੋਟੀ ਲੈ ਜਾਂ।” ਮੈ ਵੀ ਕਿਹਾ,” ਭੂਆ ਜੀ ਰੋਟੀ ਤਾਂ ਖਾਣੀ ਪੈਣੀ ਹੈ। ਆਪਣਾ ਅੰਮਿੰ੍ਰਤ ਛੱਕਿਆ ਹੈ। ਦੋਨੇ ਇੱਕਠੀਆ ਰੋਟੀ ਖਾਂਦੀਆ ਹਾਂ। ਨਾਲੇ ਤੁਸੀ ਪਾਪਾ ਜੀ ਨੂੰ ਜਾਣਦੇ ਹੋ। ਰਾਤ ਵਾਲੇ ਪੁਲੀਸ ਵਾਲੇ ਨੀ ਹੁਣ ਬੱਚਦੇ। ਧੂਹ ਧੂਹ ਕੇ ਕੂਟੂ। ਮੁੱਲਾਂਪੁਰ ਵਾਲੇ ਠਾਣੇਦਾਰ ਵਾਂਗੂ। ਗਿੱਦੜ ਸ਼ਹਿਰ ਛੱਡ ਕੇ ਭੱਜ ਗਿਆ।” ਭੂਆ ਜੀ ਨੇ ਮੇਰੀ ਗੱਲ ਪੋਲੀ ਜਿਹੀ ਥੱਪਥੱਪਾਈ। ਭੂਆ ਮੁਸਕਰਾਈ। ਭੂਆ ਨੇ ਰੱਜ ਕੇ ਰੋਟੀ ਖਾਂ ਲਈ। ” ਇੱਕ ਲੂ ਨੀ ਘੱਟ ਭਾਬੀ। ਮੇਰੀ ਭਤੀਜੀ ਜਮਾਂ ਵੀਰ ਵਾਂਗ ਹੀ ਗੱਲਾਂ ਕਰਦੀ ਹੈ। ਮੈ ਕਿਉਂ ਪੁੱਤਾਂ ਦੇ ਪਿਆਰ ਵਿੱਚ ਉਲਝ ਗਈ। ਮੈਨੂੰ ਪੱਤਾਂ ਮੇਰੇ ਵੀਰਾਂ ਦਾ। ਬੋਟੀਆ ਚੱਬ ਜਾਣਗੇ ਠਾਣੇਦਾਰ ਦੀਆ।” ” ਭੂਆ ਜੀ ਕੀ ਉਹ ਹੱਥਿਆਰ ਵੀ ਲੈ ਗਏ?” ” ਨਹੀ ਅੱਸਲਾਂ ਤਾਂ ਹਾਂਰੇ ਵਿੱਚ ਸੁਆਹ ਵਿੱਚ ਦੱਬਿਆ ਸੀ। ਅਸੀ ਤਾਂ ਸੋਚਿਆ ਸੀ। ਜੇ ਓਧਰ ਨੂੰ ਚੁਲੇ ਚੋਕੇਂ ਵੱਲ ਗਏ ਤਾਂ ਪੁਲੀਸ ਵਾਲੇ ਪੈਟਰੋਲ ਪਾ ਕੇ ਜਿਉਦੇਂ ਫੂਕ ਦੇਣੇ ਨੇ।”
ਠਾਣੇਦਾਰ ਨੇ ਸੁੱਖਵੰਤ ਸਿੰਘ ਕੋਲੋ ਪੁੱਛਿਆ,” ਕਿਉਂ ਬਈ ਕਾਕਾ ਇਹ ਰਾਜਸਥਾਂਨੀ ਦਾ ਮੁੰਡਾ ਕਦੋਂ ਦਾ ਤੇਰੇ ਘਰੇ ਰਹਿੰਦਾ? ਕਿਉਂ ਰੱਖਿਆ?” ” ਮੇਰਾ ਨਾਂਮ ਕਾਕਾ ਨਹੀ ਸੁੱਖਵੰਤ ਸਿੰਘ ਹੈ। ਇਹ ਮੁੰਡਾ ਉਦੋਂ ਦਾ ਹੀ ਰਹਿੰਦਾ ਜਦੋਂ ਤੁਸੀ ਇਸ ਦੇ ਮਾਂਪਿਆਂ ਨੂੰ ਚੱਕ ਕੇ ਲਾ ਪੱਤਾਂ ਜੇਲ ਵਿੱਚ ਪਾ ਦਿੱਤਾ। ਸਾਡੇ ਪਿੰਡ ਪੜ੍ਹਦਾ।” “ਤੂੰ ਦੱਸ ਛੋਟੇ ਕਿਹੜੇ ਪਿੰਡ ਨਾਨਕੇ ਨੇ? ਕਿੰਨਾਂ ਦੇ ਘਰ ਨੇ? ਕੀ ਕਰਦੇ ਨੇ ਨਾਨਕੇ?” ” ਵੱਡੇ ਵੀਰ ਨੇ ਪਹਿਲਾਂ ਹੀ ਕਿਹਾ ਹੈ। ਸਾਡੇ ਨਾਂਮ ਛੋਟੇ ਵੱਡੇ ਨਹੀ। ਮੇਰੇ ਨਾਨਕੇ ਭਨੋਹੜੀ ਨੇ। ਸ਼ੇਰਾਂ ਵਰਗਿਆਂ ਚਾਰ ਮਾਮਿਆਂ ਦੇ ਭਾਣਜੇ ਆ। ਚਰਨ ਸਿੰਘ ਮਾਮੇ ਨੇ ਮੁੱਲਾਂਪੁਰ ਵਾਲੇ ਠਾਣੇਦਾਰ ਨੂੰ ਟੱਰਕ ਯੂਨੀਅਨ ਵਿੱਚ ਢਾਅ ਲਿਆਂ ਸੀ। ਮੂਤ ਨਾਲ ਵੱਰਦੀ ਭਿੱਜ ਗਈ ਸੀ।” “ਬੱਸ ਬੱਸ ਲੱਗ ਗਿਆ ਪੱਤਾਂ। ਦਿਨ ਵੀ ਚੱੜ੍ਹ ਗਿਆ। ਜੇਬ ਵਿਚੋਂ ਪੈਸੇ ਦੇ ਰਿਹਾ। ਆਹ ਲੋ 20 ਰੂਪਏ ਭੱਜ ਜੋ ਘਰੇ। ਤੁਹਾਨੂੰ ਉਗਲੀਂ ਨੀ ਲਾਈ, ਘਰ ਜਾ ਕੇ ਦੱਸ ਦਿਉ।” ਸੁੱਖਵੰਤ ਸਿੰਘ ਨੇ ਕਿਹਾ,” ਜਾਅ ਉਏ ਠਾਣੇਦਾਰਾ 20 ਰੱਖ ਜੇਬ ਵਿੱਚ। ਅਸੀ ਨੀ ਹੱਥ ਲਾਉਦੇਂ ਗੰਦ ਦੇ ਗੰਦ ਨੂੰ।” ਹੋਮ ਗਾਡੀਆ ਪੁਲੀਸ ਵਾਲੇ ਨੇ ਥਾਣੇਦਾਰ ਨੂੰ ਕਿਹਾ,” ਯਾਰ ਹੁਣ ਪਹਿਲਾਂ ਵਾਲੀ ਗੱਲ ਨੀ। ਹੁਣ ਆਪਣੀ ਰੋਟੀ ਤੁਰਨੀ ਔਖੀ ਹੋ ਜਾਣੀ ਹੈ। ਭੋਰਾ ਭੋਰਾ ਬੱਚੇ ਕਿਮੇ ਜੁਆਬ ਦੇ ਰਹੇ ਸੀ। ਇਹ ਪੂਰੇ ਪੱਕ ਗਏ ਨੇ। ਅੱਤਵਾਦੀਆ ਦੇ ਬੱਚੇ ਦੱਸ ਗਏ ਨੇ। ਆਪਣੇ ਤੋ ਅੱਕ ਗਏ ਨੇ। ਤਾਹੀ ਮੁੱਕਬਲੇ ਲਈ ਡੱਟ ਗਏ ਨੇ। ਆਪਾ ਸੁਧਰ ਜਾਈਏ। ਨਜਾਇਜ਼ ਤੰਗ ਕਰਨੋ ਹੱਟ ਜਾਈਏ।” ਠਾਣੇਦਾਰ ਨੇ ਦੋਨਾਂ ਹੱਥਾਂ ਨਾਲ ਥੱਲੇ ਡਿੱਗ ਰਹੀ ਪੈਂਟ ਨੂੰ ਉਪਰ ਖਿੱਚਿਆਂ। “ਯਾਰ ਜੁਆਕ ਜਿਹੇ ਸਾਹ ਚੜ੍ਹਾਂ ਗਏ। ਦੇਖ ਹੱਥ ਲਾਕੇ ਦਿਲ ਕਿਮੇ ਪੇਜੇਂ ਵਾਘ ਵੱਜਦਾ। ਮਾਮੇ ਕਿਹੋ ਜਿਹੇ ਹੋਣਗੇ। ਹੱਦ ਹੋਗੀ ਠਾਣੇਦਾਰ ਢਾਅ ਲਿਆ। ਕੰਨੋ ਕੰਨ ਖ਼ਬਰ ਨੀ ਹੋਈ।” ਤਿੰਨੇ ਭਰਾਂ ਸੁਧਾਰ ਟੱਰਕ ਯੂਨੀਅਨ ਵਿੱਚ ਆ ਗਏ। ਡਰਾਇਵਰਾਂ ਨੂੰ ਸਾਰਾ ਕੁੱਝ ਦੱਸਿਆ। ਪਾਪਾ ਅਜੇ ਤੁਰਨ ਹੀ ਲੱਗੇ ਸੀ। ਡਰਾਇਵਰ ਤਿੰਨਾਂ ਨੂੰ ਪਿੰਡ ਛੱਡ ਗਏ।

Comments
Post a Comment