ਕਨੇਡਾ ਵਾਲੇ ਕਿੰਨ੍ਹੇ ਵਿਆਹ ਕਰਦੇ ਸਾਨੂੰ ਕੀ
-ਸਤਵਿੰਦਰ ਕੌਰ ਸੱਤੀ ( ਕੈਲਗਰੀ )-)
satwnnder_7@hotmail.com
ਇੱਕ ਤੋ ਵੱਧ ਵਿਆਹ ਕਰਾਉਣ ਵਿੱਚ ਸਿੱਖ ਪਿੱਛੇ ਨਹੀ। ਸਿੱਖ ਬੀਬੀਆ ਵੀਂ ਘੱਟ ਨਹੀਂ। 59 ਸਾਲ ਦਾ ਐਨ ਆਰ ਆਈਂ ਤੇ 22 ਸਾਲ ਦੀ ਕੁੜੀ ਮਾਂਪਿਆਂ ਦੀ ਗਰੀਬੀ ਦਾ ਸਿ਼ਕਾਰ ਲਚਾਰ ਪੰਜ ਮੀਟਰ ਦੀ ਪੱਗ ਵਾਲੀ ਨੱਕਲੀ ਮਾਂਈ ਭਾਗੋ ਤੋਂ ਅਸ਼ੀਰਵਾਦ ਲੈ ਰਹੀ ਹੈ। ਜੇ ਸੱਚੀਂ ਦੀ ਮਾਂਈ ਭਾਗੋ ਹੁੰਦੀ। ਕੁੜੀ ਨਾਲ ਵਧੀਕੀ ਹੋਣ ਦਿੰਦੀ। ਹਰ ਕੋਈ ਕਹਿੰਦਾ ਹੈ "ਸਾਨੂੰ ਕੀ"। ਜਿੱਦਣ ਘਰ ਨੂੰ ਪੈ ਗਈ। ਪੱਤਾਂ ਉਦਣ ਲੱਗਣ। ਤਾਂਹੀ ਕੁੜੀਆਂ ਸੁਹਰਾ ਘਰ ਵੱਸਾਉਣ ਦੀ ਜਗ੍ਹਾਂ ਉਜਾੜ ਰਹੀਆਂ ਨੇ। ਸਿੱਖ ਵੀ ਕਿਉ ਨਾਂ ਮਨਉਣ ਰੰਗ ਰੱਲੀਆਂ ਫੋਰਨ ਦੀਆ। ਸੁਰਗਾਂ ਵਿੱਚ ਆਏ ਨੇ। ਕਿਉਂ ਨਾ ਅਫ਼ਸਰਾਂ ਹੰਢਾਂੳਂਣ। ਪਿੰਡ ਵਿੱਚ ਐਵੇ ਲੁਕ ਛਿੱਪ ਕੇ ਫ਼ਸਲ ਨੂੰ ਪਾਣੀ ਲਾਉਣ ਬਹਾਨੇ ਸੂਨੀਂ ਰਹਿੰਦੀ ਜਨਾਨੀ ਤੇ ਕਾਹਲੀ -ਕਾਹਲੀ ਹੱਥ ਫੇਰਦਿਆਂ ਨੂੰ ਹਰ ਰਾਤ ਦਿਵਾਲੀ ਬੱਣ ਗਈ। ਕੋਈ ਅੱਗ ਖਾਂਵੇ ਅੰਗਿਆਰ ਹੱਗੇ। ਸਾਨੂੰ ਕੀ।
"ਕਿਉ ਬਲਵੀਰ ਸਿਆਂ ਬੰਦਾ ਨੱਕ ਤੇ ਮੱਖੀ ਨੀ ਬੈਠਣ ਦਿੰਦਾ। ਹਿੱਕ ਤੇ ਭਾਈਆ ਜਰੂਰ ਬੈਠਾਂ ਲੈਂਦਾਂ ਹੈ।ਉਹ ਵੀ ਜਨਾਨੀ ਦੀ ਹਿੱਕ ਤੇ।"
" ਬਾਬਾ ਬੱਕਰੀਆਂ ਵਾਲਿਆ ਜਿਹੋ ਜਿਹਾਂ ਤੇਰਾਂ ਕਿੱਤਾਂ ਉਹ ਜਿਹੀ ਸੜੀ ਹੋਈ ਗੱਲ ਕਰ ਜਾਂਨਾ। ਤੂੰ ਆਪ ਵੀ ਤਾਂ ਕਿਹੜਾਂ ਵਿਆਹ ਕਰਾਇਆ। ਬੱਕਰੀਆਂ ਦੇ ਹੀ ਝੱਜਰਾਂ ਥਣਾਂ ਤੇ ਝੱਲਰਾਂ ਵਾਲੀਂ ਚੋਲੀਂ ਪਾ ਕੇ ਸਾਰ ਲਿਆਂ। ਬੱਕਰੀ ਵੀ ਹਰ ਨਸਲ ਦੀ ਰੱਖਦਾਂ। ਜਿਵੇ ਅੱਜ ਕੱਲ ਹਰ ਨਸਲ ਦੀ ਤੀਮੀਂ ਟਰਾਈਂ ਕਰੀ ਜਾਂਦੇ ਨੇ। ਗੁਆਢੀਂ ਹੈਪੀ ਕੈਲਗਰੀ ਵਿੱਚ ਆਪਦੇ ਕੰਮ ਤੇ ਹੋਰ ਮਿਲਣਜੁਲਣ ਵਾਲੀ ਕਿਸੇ ਤੀਮੀਂ ਨੂੰ ਸੁੱਕੀ ਨੀਂ ਛੱਡਦਾ। ਹਰੇਕ ਨੂੰ ਹੈਪੀ ਕਰੀ ਜਾਂਦਾ।" " ਹਾਂ ਬਈ ਛਿਦੋਂ ਨਾਲ ਇਸ ਨੇ ਦੱਸ ਸਾਲ ਪਹਿਲਾਂ ਵਿਆਹ ਕਰਾਇਆਂ ਸੀ। ਦੋ ਕੁ ਸਾਲ ਵਰਤੀ ਹੋਣੀ ਆ। ਫਿਰ ਕਨੇਡਾ ਜਾਣ ਲੱਗਾ। ਭਈਏ ਨੂੰ ਕਹਿੰਦਾ, " ਬੀਬੀ ਜੀ ਕਾ ਖਿਆਲ ਰੱਖਣਾ। ਖੁੱਸ਼ ਰੱਖਣਾ ਇਸ ਨੂੰ। ਦੋਨੇਂ ਰੱਲ ਮਿਲ ਕੇ ਖਾਂਈ ਪੀਈਂ ਜਾਈਂਓ।" "ਭਈਏ ਨੇ ਛਿਦੋਂ ਵੱਲ ਖੱਚਰੀਆ ਅੱਖਾਂ ਨਾਲ ਦੇਖਿਆ," ਸਰਦਾਰ ਜੀ ਮੈ ਹੈਗੀਂ। ਹਮ ਬੀ ਮਰਦ ਹੈਗੀਂ। ਭਰੋਸਾ ਕਰੋ ਸਾਰੀਂ ਮਰਦਾਨਗੀ ਦਾ ਜ਼ੋਰ ਗਰ ਮੇ ਲੱਗਾਂ ਕੇ ਦੇਖਾਂ ਦੂਗੀਂ। ਫੱਟੇ ਚੱਕ ਦੂਗੀਂ। ਤੁਸੀ ਫਿ਼ਕਰ ਨੀ ਕਰਨੀ। ਲੋੜ ਪਈ ਮੈ ਆਪਣੇ ਪਿਡ ਤੋਂ ਹੋਰ ਭਈਏ ਲਿਆ ਕੇ ਲਾਈਨ ਲਾ ਦਿਨੀ ਹੈਗੀਂ। ਜਮੀਨਾਂ ਘਰ ਭਾਬੀ ਸਭ ਸਾਡੀ ਆਪਣੀਆ ਹੈਗੀਆਂ। ਸਾਹਿਬ ਹੱਮ ਤੋਂ ਬੋਂ ਹੀ ਖਾਂਏਗੇ ਜੋ ਭਾਬੀ ਜੀ ਦੇਗਾ। ਭਾਬੀ ਬਹੂਤ ਦਿਆਲੂ ਹੈਗਾਂ। ਦੂਧ ਰੋਟੀ ਦਾਲ ਬੜੇ ਪ੍ਰੇਮ ਸੇ ਦੇਤਾਂ ਹੈ। ਜਬ ਬੀ ਡਾਕਟਰ ਕੇ ਜਾਨਾਂ ਹੋਦਾਂ ਮੈਂ ਸ਼ੈਂਕਲ ਤੇ ਬੈਠਾਂ ਕੇ ਪਿਡ ਤੋ ਦੀ ਗੇੜਾਂ ਦੁਆ ਦਿਨੀਂ ਆ। ਸਰਦਾਰ ਜੀ ਹੁਣ ਜਂੋ ਕੰਮ ਤੂੰ ਕਰਦੀ ਸੀ। ਫਿਰ ਮੈਂ ਕਰੂਗੀਂ। ਤੁਸੀ ਜਾਉ ਕਨੇਡਾ ਨੂੰ ਮੁੜਕੇ ਪਿਛੇ ਨਾ ਦੇਖਨਾਂ।" ਅਸਲ ਵਿੱਚ ਦਾਲ ਵਿੱਚ ਘਿਉ ਪਹਿਲਾਂ ਹੀ ਪੈਦਾਂ ਸੀ। ਤੈਨੂੰ ਪੱਤਾਂ ਈ ਆ ਭਈਆ ਤਾਂ ਜਮਾਂ ਬੋਬੀ ਦਿਉਲ ਵਾਂਗ ਸਰੀਰ ਬਣਾਕੇ ਵਾਲ ਕਟਾਈਂ ਫਿਰਦਾਂ। ਭਈਏ ਨੇ ਓੁਦਣ ਦਾ ਹੈਪੀ ਦਾ ਮੰਜਾਂ ਸਾਂਭ ਲਿਆ। ਨਾਲੇ ਆਪ ਵੀ ਤਿੰਨੀ ਸਾਲੀਂ ਗੇੜਾਂ ਮਾਰ ਜਾਦਾਂ। ਇਹ ਜਨਾਨੀਆਂ ਰਾਤਾ ਨੂੰ ਝੱਨਾਂ ਨੂੰ ਤੱਰਦੀਆ ਫਿਰਦੀਆ। ਪਰ ਦਿਨੇ ਬੰਦੇ ਦਾ ਸਹਾਰਾ ਭਾਲਦੀਆ। ਜਨਾਨੀ ਵਿੱਚ ਨੱਖ਼ਰਿਆ ਕਰਕੇ ਚੱਲਿਤ੍ਰ ਤਾਂਹੀ ਵੱਧ ਨੇ। ਜੇ ਚਾਹੁਣ ਖੜੇ ਬੰਦੇ ਨੂੰ ਬੇਚ ਕੇ ਵੱਟ ਲੈਣ। ਬੰਦੇ ਦਾ ਮੋਜੂ ਬਣਾ ਦੇਣ। ਕਨੇਡਾ ਵਿਚ ਮੈ ਤਾਂ ਸੁਣਿੱਆ ਬੰਦਿਆ ਦੀ ਜਨਾਨੀਆਂ ਨੇ ਘੀਸੀ ਬੜੀ ਕਰਾਈ ਆ। ਸਾਰੀ ਮਰਦਾਨੀ ਕੱਢ ਕੇ ਬੱਟ ਤੇ ਰੱਖਤੀਂ। ਕਨੇਡਾ ਵਿੱਚ ਤਾਂ ਬੰਦੇ ਦਾ ਜਨਾਨੀਆਂ ਨੇ ਫੂਸ ਬਣਾ ਕੇ ਰੱਖ ਦਿਤਾ। ਮਾੜਾਂ ਜਿਹਾ ਵੀ ਕੁਸਕਦੇ ਨੇ। ਜਨਾਨੀਆਂ ਝੱਟ 911 ਕਰਕੇ ਪੁਲੀਸ ਐਂਬੀਲਸ ਫੈਇਰ ਬਗਰੇਡ ਕੱਠੇ ਕਰ ਲੈਂਦੀਆਂ। ਕਸੂਰ ਕਿਸੇ ਦਾ ਹੋ ਹੋਵੇ। ਬੰਦੇ ਦੀ ਖਾਂਦੀ ਪੀਤੀ ਹੁੰਦੀ ਆ। ਪੁਲੀਸ ਸਾਹਮਣੇ ਵੀ ਬੁਲਬਲੀਆ ਵੱਜਾਉਣੋ ਨੀ ਹੱਟਦੇ। ਪੁਲੀਸ ਵਾਲੇ, 'ਜੂ ਡੂਇੰਗ ਫੋਰ ਮੀ' ਕਹਿੱਕੇ ਬੰਦੇ ਦੇ ਦੁਆਲੇ ਹੋ ਜਾਦੇ ਨੇ। ਨਿਆਣਿਆਂ ਮੁਹਰੇ ਮੂਧਾ ਪਾ ਕੇ ਹੱਥ ਕੜੀ ਲਾਂ ਲੈਂਦੇ ਨੇ। ਵੀਕਇੰਡ ਆ ਗਿਆ ਤਾਂ ਚਾਰ ਦਿਨ ਜਮਾਨਤ ਹੀ ਨੀਂ ਹੁੰਦੀ। ਆਪੇ ਫੜਾਂ ਕੇ ਜਨਾਨੀਆਂ ਆਪੇ ਛੁੱਡਾਂ ਲਿਆਉਂਦੀਆਂ। ਇਸ ਕਰਤੂਤ ਪਿੱਛੋਂ ਸਾਲ ਕੁ ਤਾਂ ਅੱਗਲੀ ਦਾ ਕਨੇਡਾ ਦੀ ਗੌਰਮਿੰਟ ਦੇ ਗੀਤ ਗਾਉਦੀਂ ਦਾ ਨਿਕੱਲਦਾ। ਬੰਦੇ ਦੀ ਜੇਲ ਅੰਦਰ ਗੇੜੀ ਲਾ ਕੇ ਸਾਰੀ ਫੂਕ ਤੇ ਪੀਤੀ ਨਿੱਕਲ ਜਾਦੀ ਹੈ। ਕਨੇਡਾ ਤਾਂ ਜਨਾਨੀਆ ਦਾ ਪੇਕਾ ਪਿੰਡ ਆ।"
"ਬਾਬਾ ਮੈਨੂੰ ਬਾਹਰਲਿਆਂ ਦਾ ਦੀਪਾ ਮਿਲਿਆ। ਯਾਂਰਾਂ ਉਹ ਤਾਂ ਹੋਰ ਹੀ ਨਵੀਂ ਖਬ਼ਰ ਜੱਗੋ ਤੇਰਵੀਂ ਦੱਸਦਾ। ਜੇ ਕਿਸੇ ਦੀ ਸਾਲੀਂ ਜੋ ਵੀ ਡਿੱਕੇ ਆ ਗਈ ਉਸੇ ਨਾਲ ਖਹਿੱਣ ਲੱਗ ਜਾਂਦੇ ਨੇ। ਹੈਪੀ ਤੇ ਉਸ ਦੇ ਪਰਿਵਾਰ ਨੂੰ ਉਸ ਦੀ ਭੈਣ ਨੇ ਕੈਲਗਰੀ ਬੁਲਾਇਆ ਸੀ। ਸਾਲਾ ਚੱਗਲ਼ ਭੈਣ ਦੀ ਨੱਣਦ ਨਾਲ ਹੀ ਸੌਣ ਲੱਗ ਗਿਆ। ਉਸ ਨੂੰ ਟਰਾਂਟੋ ਕੱਢ ਕੇ ਲੈ ਗਿਆ। ਭਣੋਈਏ ਨੇ ਭੈਣ ਛੱਡ ਦਿੱਤੀ। ਚਾਰ ਫੇਰੇ ਲੈਂ ਕੇ ਜੋਵਾਨੀ ਹੰਢਾਂ ਲਈ। ਤਾਂ ਇਸ ਨੇ ਉਹ ਜਨਾਨੀ ਛੱਡ ਦਿੱਤੀ। ਜਦੋਂ ਚਾਰ ਸਾਲ ਪਹਿਲਾਂ ਪਿੰਡ ਆਇਆ ਸੀ। ਪਿੰਡ ਵਾਲਿਆਂ ਤੋਂ ਵੀਂ ਚੋਰੀਂ ਫਿਰ ਕਿਸੇ ਹੋਟਲ-ਪਾਰਲਰ ਵਿੱਚ ਹੋਰ ਨਾਲ ਅੰਨਦ ਲੈ ਗਿਆ। ਅੱਜ ਕੱਲ ਛੱੜਾਂ ਯੂਨੀਅਨ ਦੇ ਪ੍ਰੰਧਾਂਨ ਭੈਣ ਭਰਾਂ 'ਧੀ ਤੋਰਨੀ ਨੀਂ ਨੂੰਹੁ ਲਿਉਣੀ ਨੀਂ' ਆਪਸ ਵਿੱਚ ਹੀ ਘੁਲੇ ਮਿਲੇ ਹੋਏ ਨੇ। ਦੋਨੇ ਕੌਮ ਦੇ ਆਗੂ ਬਣ ਕੇ ਕਨੇਡਾ ਵਿੱਚ ਝੰਡੇ ਚੱਕੀ ਫਿਰਦੇ ਹਨ। ਭੈਣ ਜੀ ਜੁਆਨੀ ਵੇਲੇ ਲੱਤਾਂ ਨੰਘੀਆਂ ਕਰਕੇ ਫ਼ਰਾਕ ਪਾ ਕੇ ਬੱਰਬੀ ਡੋਲ ਬਣੀ ਫਿਰਦੀ ਸੀ। ਅੱਜ ਸਿਰ ਤੇ ਪੱਗ ਬੰਨ ਕੇ ਮਾਈ ਭਾਗੋ ਕਹਾਉਣਾ ਚਹੁਦੀ ਆ। ਨਾਹਰੇ ਲਾਉਂਦੇ ਨੇ। ਧਰਮ ਵਿੱਚ ਸੋਧ ਲਿਆਦਾਂਗੇ। ਤੁਹਾਡੇ ਲਈ ਸ਼ਮਸ਼ਾਨ ਘਾਟ ਤਿਆਰ ਕਰਾਂਦਾਗੇ। ਬਈ ਕੰਜਰਾਂ ਨੂੰ ਕੋਈ ਪੁੱਛੇ,' ਮੌਤ ਸੁਪਨੇ ਵਿੱਚ ਆ ਜੇ ਮਹੀਨਾ ਕਾਂਬੇ ਵਾਲਾ ਤਾਪ ਨੀ ਉਤਰਦਾ। ਤੁਸੀ ਮੌਤ ਆਉਣ ਤੋਂ ਪਹਿਲਾਂ ਤ੍ਰਿਅ ਕੱਢੀ ਜਾਨੇਂਓ। "
" ਐਮੇਂ ਜੱਬਲੀਆਂ ਮਾਰੀ ਜਾਨਾਂ, ਯਾਰ ਹੈਪੀ ਮਾਂ ਨਾਲ ਨਹੀ ਗਿਆ ਸੀ। ਕਲੋਨਾ ਵਿੱਚ ਕਿਸੇ ਕੁੜੀ ਨੇ ਵਿਆਹ ਕਰਾ ਕੇ ਸੱਦਿਆ ਸੀ। ਉਸ ਦੇ ਪੱਤਾਂ ਨੀ ਕੀ ਨਿਆਣਾ ਨਿੱਕਾਂ ਹੋਇਆ। ਮੈ ਤਾਂ ਵਿਆਹਾਂ ਤੇ ਨਿਆਣਿਆਂ ਦੀ ਗਿਣਤੀ ਹੀ ਭੁੱਲ ਗਿਆ। ਜਿਮੇਂ ਮੈਨੂੰ ਬੋਕ ਦੇ ਲਾਣੇ ਦਾ ਪੱਤਾਂ ਨੀ ਲੱਗਦਾ। ਮੇਮਣਾ ਕਿਹੜਾ ਕਿਹੜੇ ਬੋਕਦਾ। ਮੈ ਕਹਿਨਾਂ ਸਾਲਿਆ ਦਾ ਕੀ ਕਹਿੱਦੇ ਨੇ ਜੋਂ ਦੱਸ ਦਿੰਦਾ ਅਸਲੀ ਪਿਉ ਕੌਣ ਹੈ। ਟੈਸਟ ਕਰਾਂ ਲਈਏ। ਕਿਸੇ ਨੂੰ ਬੱਕਰੀਆ ਦੀ ਨੱਸਲ ਬਾਰੇ ਦੱਸਣਾ ਪੈ ਜਾਦਾਂ। ਰੱਜ ਨੂੰ ਚੱਜ ਆਇਆ ਹੋਇਆ। ਇਥੇ ਲੂਣ ਨਾਲ ਸੁਕੀਆਂ ਰੋਟੀਆਂ ਖਾਂਦੇ ਨੂੰ ਬੋਟੀ ਮਿਲ ਗਈ। ਜੇ ਕਿਤੇ ਚੱਜਦੀ ਘਰਾਣੇ ਟਿਕਾਣੇ ਦੀ ਤੀਮੀਂ ਮਿਲ ਗਈ। ਝੱਗ ਵਿੱਚ ਬੈਠਾਂ ਦੂਗੀ। ਸੁਆਸ ਤਾਲੂਏ ਨਾਲ ਲਾ ਦੂਗੀ। ਯਾਰ ਮੈਂ ਤਾਂ ਚੱਲ ਵਿਆਹ ਨੀ ਕਰਾਇਆ। ਇਹ ਤੀਮੀਂਆਂ ਨਿਰੀਆ ਗਊਆਂ ਹੀ ਕਿਉ ਬਣ ਕੇ ਮਰਦਾ ਦੇ ਕਿੱਲੇ ਨਾਲ ਬੱਝ ਜਾਂਦੀਆ। ਜਦੋਂ ਮਰਦ ਇਸ ਨੂੰ ਛੱਡਦਾ। ਮੈ ਤਾਂ ਕਹਿਨਾਂ ਖੱਸੀ ਕਰ ਕੇ ਜਾਵੇ। ਕਿਸੇ ਹੋਰ ਜੋਗਾ ਨਾ ਰਹੇ। ਕਨੇਡੀਅਨ ਦੀਪਾ ਤਾਂ ਹੋਰ ਵੀ ਦੱਸਦਾ ਸੀ। ਕਨੇਡਾ ਵਿੱਚ ਬਹੁਤੇ ਛੱੜੇ ਛੱੜੀਆ ਨੇ। ਘਰ ਤਾਂ ਲੋਕ ਦਿਖਾਵੇ ਨੂੰ ਵੱਸੇ ਹੋਏ ਨੇ। ਪਤੀ ਭਗਵਾਨ ਜੀ ਹੋਰ ਕਿਸੇ ਦੇਵੀਆ ਦੀ ਪੂਜਾ ਕਰਦੇ ਨੇ। ਪਤਨੀ ਨੂੰ ਹੋਰ ਰੱਫ਼ਊਜੀਂ ਲੱਭ ਜਾਦਾਂ। ਅੱਗਲਾ ਜਦਂੋ ਪੱਕਾਂ ਹੋ ਜਾਦਾ ਅਮਰੀਕਾ ਦਾ ਬਾਡਰ ਪਾਰ ਕਰ ਜਾਦਾਂ। ਆਪਣੇ ਇਹ ਕੌਮ ਦੇ ਆਗੂ ਵੀ ਰਾਤ ਬਰਾਤੇ ਵੱਗਦੀ ਗੰਗਾ ਨਹ੍ਹਾਂ ਲੈਦੇਂ ਨੇ। ਹੁਣ ਤਾਂ ਇੰਨਾਂ ਦੇ ਆਪਣੇ ਮੋਟਲ ਹੋਟਲ ਖੋਲੇ ਹੋਏ ਨੇ। ਗੋਲਕ ਵਿਚੋ ਹੀ ਸਾਰਾ ਕੁੱਝ ਤੋਰੀਂ ਜਾਦਂੇ ਹਨ। ਸੰਗਤ ਤੇ ਪ੍ਰੰਧਨਾਂ ਮੈਂਬਰਾਂ ਨੂੰ ਕੋਈ ਪੁੱਛੇ। ਬਈ ਸਾਡੇ ਗੁਰੂ ਵੀ ਪੱਜੀਂ ਦੱਸੀਂ ਸੋ ਦੇ ਨੋਟ ਲੈਂਣ ਲਈ ਆਪਦੇ ਮੁਹਰੇ ਵੀ ਕੀ ਗੋਲਕ ਰੱਖ ਲੈਂਦੇ ਸੀ? ਗੋਲਕ ਤਾਂ ਫਿਰ ਮਾਛੀਵਾੜੇ ਜੰਗਲਾਂ ਵਿੱਚ ਰੱਖ ਲੈਂਦੇ। ਕਿਤੇ ਜਾ ਕੇ ਇੰਨ੍ਹਾਂ ਵਾਂਗ ਮੋਟਲ ਬਣਾ ਲੈਂਦੇ। ਜਾਣਦੀ ਹੋਈ ਸੰਗਤ ਸੁੱਤੀਂ ਪਈਂ ਆਂ। ਸਾਰਾ ਪੱਤਾਂ ਬਈਂ ਮੈਂਬਰ ਮਿਲ ਵੰਡ ਕੇ ਚੱੜਾਂਵਾਂ ਖਾਂਈ ਪੀਂ ਜਾਂਦੇ ਨੇ। ਸੰਗਤ ਗੋਲਕ ਭਰਦੀਂ ਕਿਉਂ ਆਂ। ਜੇ ਕਿਤੇ ਰੇਡੀਂਓ ਮੀਡੀਆਂ ਕਿਸੇ ਦੁੱਖਆਰਂੇ ਹੜਾਂ ਭੁਚਾਲਾਂ ਦੇ ਮਾਰਿਆਂ ਲਈ ਪੈਸੇ ਇੱਕਠੇ ਕਰਦੇ ਨੇ। ਇਹੀ ਸੰਗਤ ਗਰੀਬ ਦਾ ਮੂੰਹ ਭਰਨ ਵਾਲੇਂ ਰੇਡੀਓ ਹੀ ਉਨ੍ਹੇ ਸਮੇਂ ਲਈ ਬੰਦ ਕਰ ਦਿੰਦੇ ਨੇ। ਚੱਕਲੋਂ ਧਰਲੋਂ ਹੀਜੜਿਆਂ ਵਾਂਗ ਸੁਣੀ ਜਾਂਦੇ ਨੇ। ਗੁਰਦੁਆਰਿਆਂ ਵਿੱਚ ਉਥੇ ਵੀ ਸਾਰੇ ਸਾਧ, ਕਥਾਂਵਾਚਕ, ਢਾਢੀਂ, ਕਿਰਤਨੀ, ਗ੍ਰੰਥੀਂ, ਪ੍ਰੰਧਾਂਨ, ਮੈਂਬਰ ਕੰਧਾਂ ਨਾਲ ਲੱਗ ਕੇ ਬੈਠਣ ਵਾਲੇਂ ਸਾਰੇ ਜੁਆਨ ਬਾਬੇ ਛੱੜੇ ਹੀ ਹਨ। ਸਾਰੇ ਦੋ ਤਿੰਨ ਚਾਰ ਵਿਆਹਾਂ ਤੋਂ ਪਿਛੋਂ ਵੀ ਛੱੜੇ ਹਨ। ਕਿਉਂਕਿ ਤੀਮੀਂ ਕੰਮ ਤੇ ਹੁੰਦੀ ਹੈ। ਇਹ ਅਮਲ ਖਾਂ ਕੇ ਲੋਕਾਂ ਦੀਆਂ ਜਨਾਨੀਆਂ ਤੇ ਡੋਰੇ ਪਾ ਲੈਂਦੇਂ ਨੇ। ਕਈ ਟੈਮਪਰੇਰੀ ਗੋਰੀਆਂ ਫਿਲਪੈਂਨਨਾਂ ਰੱਖੀਂ ਬੈਠੇ ਨੇ। ਜਿਹਦੀ 'ਲਹਿ ਗਈ ਲੋਈਂ ਕੀ ਕਰੂ ਕੋਈ।' ਕਨੇਡਾ ਵਿੱਚ ਤਾਂ ਝੱਗਿਆਂ ਦੀਆ ਬਾਂਹਾਂ, ਸਲਵਾਰਾਂ, ਪਜਾਂਮੇਂ ਲਾਂਹੀ ਫਿਰਦੇ ਨੇ।"
ਬਲਵੀਰ ਨੂੰ ਲੱਭਦੀਂ ਉਸ ਦੀ ਬੀਬੀ ਆ ਗਈ," ਵੇ ਮੈ ਰੋਟੀਂ ਪਕਾਈਂ ਬੈਠੀ ਆ। ਤੇ ਤੂੰ ਜਨਾਨੀਆਂ ਦੀਆ ਗੱਲਾਂ ਬੱਤਾਂ ਮਾਰ ਕੇ ਹੀ ਇਸ ਬਾਬਾ ਜੀ ਤੋਂ ਲਾਗ ਨਾਂ ਲੂਆਂ ਲੀਂ। ਛੱੜਾਂ ਕਿਤੇ ਤੂੰ ਵੀਂ ਨਾ ਬੈਠਾਂ ਰਹੀਂ। ਕੁੜੀ ਵਾਲੇ ਕਿੰਨ੍ਹੇ ਸਨੁਹੇ ਭੇਜ ਚੁੱਕੇ ਨੇ। ਵਿਆਹ ਦਾ ਦਿਨ ਦੱਸਣ ਵਾਲੇ ਬੱਣੀਏ। ਨਾਲੇ ਸੁਣ ਆਪਣੀਂ ਨਿੱਕੀ ਦੇ ਵਿਆਹ ਕਰਾਉਣ ਵਾਲਾ ਜਲੰਧਰੀਆਂ ਪਖੰਡੀਂ ਬਾਬਾ ਨਾ ਆਪਦੇ ਵਿਆਹ ਸੱਦੀਂ। ਤੁਹਾਨੂੰ ਚੇਤਾਂ ਮੈਂ ਨੀਂ ਜਿੰਦਗੀ ਭਰ ਭੁਲ ਸਕਦੀਂ। ਉਧਰੋਂ ਕੁੜੀ ਦੀ ਨਾਈਂ ਧੋਈਂ ਦਾ ਸਮਾਂ ਹੋ ਗਿਆ ਸੀ। ਬੁੜੀਆਂ ਕੁੜੀਆ ਦੇ ਬੰਨ ਪੈ ਗਿਆ। ਉਹ ਬਾਬਾ ਜੀ ਪੱਜਮਾਂ ਤਾਂ ਪਾਉਦਾਂ ਹੀ ਨਹੀ। ਕਹਿੰਦਾ,' ਪੱਜਮਾਂ ਪਾਉਣ ਨਾਲ ਹਾਨੀਂ ਹੁੰਦੀ ਹੈ। ਪਜਾਮਾਂ ਪਾਉਣਾ ਸਿੱਖ ਦੀ ਸ਼ਾਂਨ ਖਿਲਾਫ ਹੈ।' ਹਾਨੀਂ ਪੱਤਾਂ ਨੀ ਕਿਸ ਗੱਲ ਦੀ ਹੁੰਦੀ ਹੈ। ਮੇਰੇ ਬਲਵੀਰ ਦਾ ਪਿਉ ਕਈ ਵਾਰ ਪਜਾਮਾਂ ਲਾਂਅ ਕੇ ਨੱਕੇ ਮੋੜਨ ਲੱਗ ਜਾਂਦਾਂ। ਉਮੇ ਕਈਂ ਵਾਰ ਮੂਗਲਿਆਂ ਵਰਗੀਆਂ ਲੱਤਾਂ ਕੱਢਕੇ ਪੱਜਮਾਂ ਮੋਡੇ ਤੇ ਧਰ ਕੇ ਪਿੰਡ ਨੂੰ ਆਜੂ। ਮੈਨੂੰ ਤਾਂ ਆਂਏ ਲੱਗਦਾ ਹੁੰਦਾ ਜਿਮੇਂ ਸਿ਼ਕਾਂਰ ਖੇਡ ਕੇ ਆਇਆ ਹੁੰਦਾ। ਉਦਾ ਵੀਂ ਬੰਦੇ ਦਾ ਭੋਰਾਂ ਜਕੀਨ ਨਹੀਂ। ਇਸ ਦਾ ਮਨ ਕਿਥੇ ਛੋਣੀਂ ਪਾ ਕੇ ਬੈਠਜੇ।
ਪੜਿ ਪੰਡਿਤੁ ਅਵਰਾ ਸਮਝਾਏ ॥ ਘਰ ਜਲਤੇ ਕੀ ਖਬਰਿ ਨ ਪਾਏ ॥ ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ ਪੜਿ ਥਾਕੇ ਸਾਂਤਿ ਨ ਆਈ ਹੇ ॥੫॥ ਇਕਿ ਭਸਮ ਲਗਾਇ ਫਿਰਹਿ ਭੇਖਧਾਰੀ ॥ ਬਿਨੁ ਸਬਦੈ ਹਉਮੈ ਕਿਨਿ ਮਾਰੀ ॥ ਅਨਦਿਨੁ ਜਲਤ ਰਹਹਿ ਦਿਨੁ ਰਾਤੀ ਭਰਮਿ ਭੇਖਿ ਭਰਮਾਈ ਹੇ ॥੬॥ ਇਕਿ ਗ੍ਰਿਹ ਕੁਟੰਬ ਮਹਿ ਸਦਾ ਉਦਾਸੀ ॥ ਸਬਦਿ ਮੁਏ ਹਰਿ ਨਾਮਿ ਨਿਵਾਸੀ ॥ ਅਨਦਿਨੁ ਸਦਾ ਰਹਹਿ ਰੰਗਿ ਰਾਤੇ ਭੈ ਭਾਇ ਭਗਤਿ ਚਿਤੁ ਲਾਈ ਹੇ ॥੭॥ ਮਨਮੁਖੁ ਨਿੰਦਾ ਕਰਿ ਕਰਿ ਵਿਗੁਤਾ ॥ ਅੰਤਰਿ ਲੋਭੁ ਭਉਕੈ ਜਿਸੁ ਕੁਤਾ ॥ ਜਮਕਾਲੁ ਤਿਸੁ ਕਦੇ ਨ ਛੋਡੈ ਅੰਤਿ ਗਇਆ ਪਛੁਤਾਈ ਹੇ ॥੮॥
ਉਹ ਬਾਬਾ ਤੱੜਕੇ ਹੀ ਲੀੜੇਂ ਲਾ ਕਂ ਨਹ੍ਹਾਂਉਣ ਲੱਗ ਗਿਆ। ਉਡੀਕ-ਉਡੀਕ ਬਾਂਥਰੂਮ ਦਾ ਬਾਰ ਖੱੜਕਾਇਆ। ਪਹਿਲਾਂ ਤਾਂ ਬੋਲਿਆ ਹੀ ਨੀ। ਅਸੀ ਸੋਚਿਆ ਵਿਆਹ ਵਿੱਚ ਹੀ ਘੱੜਮੱਸ ਪਾ ਦਿੱਤਾ। ਬਾਬਾ ਚੜ੍ਹਾਈਂ ਕਰ ਗਿਆ। ਜਦੋ ਅਸੀ ਆਪਸ ਵਿੱਚ ਗੱਲਾਂ ਕਰਨ ਲੱਗ ਗਏ,' ਬਈਂ ਛੇਤੀ ਦੇਣੇ ਦਰਵਾਜਾਂ ਭੰਨੀਏ।' ਸੋਹੁਰਾਂ ਝੱਟ ਦੇਣੇ ਬੋਲ ਪਿਆ, "ਬਾਂਥਰੂਮ ਵਿੱਚ ਨਹ੍ਹਾਣ ਲੱਗਾ ਕੱਛਿਆਰਾ ਗਿੱਲਾ ਕਰ ਕੇ ਬੈਠ ਗਿਆ।" ਸਾਥੋਂ ਕੱਛਿਆਰਾ ਮੰਗੀ ਜਾਵੇ। ਸੋਹੁਰੀ ਦਾ ਦੂਜਾ ਕੱਛਿਆਰਾ ਘਰੇ ਹੀ ਭੁਲ ਆਇਆ। ਜੇ ਕਿਸੇ ਨੇ ਕੱਛਿਆਰਾ ਪਾਇਆ ਹੋਵੇ ਤਾਂਹੀਂ ਦੇਈਏਂ। ਫਿਰ ਸਾਨੂੰ ਸੁੱਝ ਹੀ ਗਈ। ਬਈਂ ਗਿਆਨਣ ਬੁੜੀਂ ਵੀਂ ਵੱਡੇ-ਵੱਡੇ ਕੱਛਿਆਰੇ ਪਾਉਦੀਂ ਹੈ। ਮੈਂ ਬਲਵੀਰ ਦੇ ਬਾਪੂ ਨੂੰ ਲੈਂਣ ਭੇਜਤਾਂ। ਇਸ ਨੇ ਦਰਵਾਜਾਂ ਖੜਕਾਇਆ। ਗਿਆਨਣ ਨੇ ਕਿਹਾ, ਕੌਣ ਆ ਤੱੜਕੇ ਬਾਰ ਖੱੜਕਾਈਂ ਜਾਂਦਾ?" ਇਸ ਨੇ ਕਿਹਾ," ਮੈ ਹਾਂ ਤੇਰਾ ਗੁਆਢੀਂ। ਮੈਂਨੂੰ ਤੇਰਾ ਬਰੇਕਾਂ ਵਾਲਾਂ ਕੱਛਿਆਰਾ ਪਾਉਣ ਨੂੰ ਚਹੀਦਾ।" " ਮਰ ਜਾਣਿਆ ਸ਼ਰਮ ਨਹੀਂ ਆਉਦੀਂ ਕਿਹੋ ਜਿਹੀਆਂ ਗੱਲਾਂ ਜਨਾਨੀ ਨਾਲ ਕਰਦਾ ਹੈ। ਦਿਨ ਚੜ੍ਹ ਜਾਣਦੇ। ਕਰਦੀ ਆਂ ਪੰਚਾਇਤ ਦਾ ਇਕੱਠ। ਜੇ ਤੇਰਾ ਭਰੀ ਪੰਚਾਇਤ ਵਿੱਚ ਕੱਛਾ ਨਾਂਅ ਲਾਹਾਂਇਆਂ।" ਮੈਨੂੰ ਪੱਤਾਂ ਲੱਗਾਂ। ਹੋਰ ਨਾ ਅੰਨਦਾ ਤੋਂ ਪਹਿਲਾਂ ਪੰਚਾਇਤ ਆ ਜੇ, ਪੂਰਾਂ ਜਲੂਸ ਨਿੱਕਲ ਜੇ। ਮੈ ਜਾਕੇ ਗਿਆਨਣ ਮੁਹਰੇ ਹੱਥ ਬੰਨੇ। ਮੇਲ ਦੇ ਬੰਦੇ ਬੁੜੀਆ ਨੂੰ ਜੋਰ ਪਿਆ ਹੋਇਆ। ਸਾਰਿਆਂ ਨੂੰ ਬਾਰੀ ਬਾਰੀ ਰੇਲਵੇ ਲਈਨ ਦੀ ਪੱਟੜੀ ਤੇ ਲਈਂਨ ਲੁਆ ਦਿੱਤੀ। ਕੁੜੀ ਦੀ ਨਾਈਂ ਧੋਈਂ ਤਾਂ ਕਰਾਉਂਣੀ ਹੀ ਸੀ। ਬਾਬਾ ਜੀ ਨੂੰ ਕਿਹਾ," ਕੱਛਿਆਰਾ ਗਿੱਲਾਂ ਹੀ ਪਾ ਕੇ ਭੱਠੀ ਕੋਲ ਲੱਤਾਂ ਖਿਲਾਰ ਕੇ ਬੈਠਜਾਂ। ਅੰਨਦ ਕਾਰਜ ਦਾ ਵੀ ਸਮਾਂ ਹੋਈ ਜਾਂਦਾ ਸੀ। ਸਾਥੋਂ ਨੀ ਬਾਰ ਬਾਰ ਨਮੋਸ਼ੀ ਸਹਿ ਹੋਣੀ। ਜੱਗੋ ਤੇਰਵੀਂ ਹੋਈ ਸੀ। ਬਰਾਤ ਨੂੰ ਪੱਤਾਂ ਲੱਗ ਗਿਆ ਬਚੋਲੇ ਨੇ ਹੀ ਟਿੱਚਰ ਕਰ ਦਿੱਤੀ। ਉਹ ਜਾਣ ਜਾਣਕੇ ਘੁਸਰ ਮੁਸਰ ਕਰੀ ਜਾਣ, "ਯਾਰ ਗਰਮੀ ਬੜੀ ਆ। ਆਪਾ ਵੀ ਪਿੰਡੇ ਤੇ ਪਾਣੀ ਪਾ ਲੈਂਦੇ ਆ। ਨਹ੍ਹਾਂਉਣਾ ਕੱਛਿਆਂ ਸਣੇ ਪੈਣਾ। ਪਿੰਡ ਬੇਗਾਨਾਂ ਆਪਣੀ ਇੱਜ਼ਤ ਆਪਦੇ ਹੱਥ ਹੁੰਦੀ ਆਂ। ਇਹ ਪਿੰਡ ਬੜੇ ਸਰੀਫ਼ਾ ਦਾ ਕੱਛੇ ਮੰਗੇ ਅਧਾਰ ਦੇ ਦਿੰਦੇ ਆ। ਸਾਡੇ ਭਰਾਂ ਦੇ ਸਹੁਰੀ ਬੜੀਂ ਮੌਜ਼ ਆਂ ਰੇਲਵੇ ਲਈਂਨ ਤੇ ਕੰਨਿਆ ਕੁਮਾਰੀਂ ਤੋਂ ਆਪਣੇ ਪਿੰਡ ਤੋਂ ਵੀ ਅੱਗੇ ਤੱਕ ਵੱਡੀ ਬਾਹਰ ਬੈਠਣ ਵਾਲੀਂ ਆਂ ਯਾਰ। ਬਾਰੀ ਲਾਉਣ ਦੀ ਜਰੂਰਤ ਨਹੀਂ। ਇੱਕਠੇ ਬੈਠ ਆਉਨੇ ਆ।"
ਬਲਵੀਰ ਨੇ ਕਿਹਾ,"ਪਖੰਡੀਆ ਸਾਧਾਂ ਵਾਂਗ ਚੰਗ੍ਹੇ ਕੰਮਾਂ ਲਈ ਕੋਈ ਖਾਸ ਭੇਸ ਧਾਰਨ ਦੀ ਲੋੜ ਨਹੀਂ। ਰੋਡੇਂ ਬੰਦੇ ਮਾਹਾਰਾਜ ਦੇ ਘਰ ਦਾਂਨ ਦੇ ਸਕਦੇ ਹਨ। ਲੰਗਰ ਵਿੱਚ, ਪ੍ਰਸ਼ਦਿਆਂ ਦੀ ਸੇਵਾ, ਦੇਗ ਦੀ ਸੇਵਾ, ਚੌਰ ਸਾਹਿਬ ਦੀ ਸੇਵਾ ਹੋਰ ਝਾੜੂ ਪੋਚਾਂ ਕਰ ਸਕਦੇ ਹਨ। ਪਰ ਜੇ ਕਿਤੇਂ ਗੁਰੂ ਮਾਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਪੜ੍ਹਨ ਲੱਗ ਜਾਣ। ਪ੍ਰਧੰਕ ਗ੍ਰੰਥੀਂ ਅੱਜ ਦੇ ਪਾਂਡੇਂ ਹੋਰ ਵੀ ਬਹੁਤ ਸਾਰੇ ਤੱੜਫ਼ ਜਾਂਦੇ ਹਨ। ਮੂੰਹ ਤੇ ਵਾਲ ਨਹੀ। ਸਿਰ ਤੇ ਪੱਗ ਨਹੀ। ਮਾਹਾਰਾਜ ਨੇ ਕਿਥੇ ਕਿਹੜੇ ਪੰਨੇਂ ਤੇ ਲਿਖਿਆਂ ਕਿ ਜਿਸ ਨੇ ਵਾਲ ਕੱਟੇ ਨੇ ਮੇਰੇ ਨੇੜੇਂ ਨਾਂ ਆਵੇਂ। ਮੈਨੂੰ ਨਾਂ ਪੜ੍ਹੇਂ। ਬਈ ਕੱਲੇ ਉਹੀ ਪੜ੍ਹਨ ਜਿਸ ਨੇ ਅੰਮਿ੍ਰਤ ਛੱਕ ਕੇ ਲਾਂਈ ਲਂਈਸੈਸ ਲਿਆ ਹੈ।"
ਬਾਹਰ ਭੇਖਿ ਨ ਪਾਈਐ ਪ੍ਰਭੁ ਅੰਤਰਜਾਮੀ ॥ ਇਕਸੁ ਹਰਿ ਜੀਉ ਬਾਹਰੀ ਸਭ ਫਿਰੈ ਨਿਕਾਮੀ ॥ ਮਨੁ ਰਤਾ ਕੁਟੰਬ ਸਿਉ ਨਿਤ ਗਰਬਿ ਫਿਰਾਮੀ ॥ ਫਿਰਹਿ ਗੁਮਾਨੀ ਜਗ ਮਹਿ ਕਿਆ ਗਰਬਹਿ ਦਾਮੀ ॥ ਚਲਦਿਆ ਨਾਲਿ ਨ ਚਲਈ ਖਿਨ ਜਾਇ ਬਿਲਾਮੀ ॥ ਬਿਚਰਦੇ ਫਿਰਹਿ ਸੰਸਾਰ ਮਹਿ ਹਰਿ ਜੀ ਹੁਕਾਮੀ ॥ ਕਰਮੁ ਖੁਲਾ ਗੁਰੁ ਪਾਇਆ ਹਰਿ ਮਿਲਿਆ ਸੁਆਮੀ ॥ ਜੋ ਜਨੁ ਹਰਿ ਕਾ ਸੇਵਕੋ ਹਰਿ ਤਿਸ ਕੀ ਕਾਮੀ ॥੧੪॥
ਬਾਬੇ ਨੇ ਕਿਹਾ,"ਵੱਡੇ ਵੱਡੇ ਚੋਲਿਆਂ ਥੱਲੇਂ ਜੋ ਛੁਪਿਆਂ ਹੈ। ਉਸ ਨੂੰ ਦੇਖੀਏਂ। ਅੰਮਿ੍ਰਤ ਛੱਕ ਕੇ ਲਾਂਈ ਲਾਈਸੈਂਸ
ਦੇ ਥੱਲੇ ਜੋਂ ਇਹ ਕਰਦੇ ਨੇਂ, ਰੱਜ ਕੇ ਝੂਠ ਬੋਲਣਾ, ਧੋਖਾਂ ਦੇਣਾ, ਧਰਮ ਦੇ ਨਾਂ ਤੇ ਬੰਦੇ ਮਰਵਾਉਣੇ। ਡੱਰਗ ਦਾ ਧੰਦਾਂ, ਕੌਮ ਨੂੰ ਆਪਸ ਵਿੱਚ ਦੋ ਫਾੜ ਕਰਨਾ। ਧੀਆਂ ਭੈਣਾ ਦੀ ਮਾਹਾਰਾਜ ਦੇ ਘਰ ਵਿੱਚ ਪੱਤ ਲੁੱਟਣੀ ਸਾਰੇ ਜਾਣਦੇਂ ਨੇਂ। ਕੀ ਮਾਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਕਿਤੇ ਲਿੱਖਿਆਂ ਕਿ ਇਹ ਲੱਛਣ ਕਰੋ?"
ਨਿਰਭਉ ਨਾਮੁ ਵਿਸਾਰਿਆ ਨਾਲਿ ਮਾਇਆ ਰਚਾ ॥ ਆਵੈ ਜਾਇ ਭਵਾਈਐ ਬਹੁ ਜੋਨੀ ਨਚਾ ॥ ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥ ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ ॥ ਵੈਰੁ ਕਰੇ ਨਿਰਵੈਰ ਨਾਲਿ ਝੂਠੇ ਲਾਲਚਾ ॥ ਮਾਰਿਆ ਸਚੈ ਪਾਤਿਸਾਹਿ ਵੇਖਿ ਧੁਰਿ ਕਰਮਚਾ ॥ ਜਮਦੂਤੀ ਹੈ ਹੇਰਿਆ ਦੁਖ ਹੀ ਮਹਿ ਪਚਾ ॥ ਹੋਆ ਤਪਾਵਸੁ ਧਰਮ ਕਾ ਨਾਨਕ ਦਰਿ ਸਚਾ ॥੧੫॥
ਬਲਵੀਰ ਦੀ ਬੇਬੇ ਨੇ ਕਿਹਾ,"ਅਪੀਲ ਹੈ ਘਰ-ਘਰ ਇੱਕ- ਇੱਕ ਗੁਰੂ ਪਿਆਰੇ ਗੁਰੂ ਮੰਨਣ ਵਾਲੇ ਨੂੰ ਜਿੰਨ੍ਹੀ ਹੋ ਸਕਦਾ ਵੱਧ ਤੋਂ ਵੱਧ ਬਾਣੀ ਪੜਂਹੋ। ਹੋਰ ਖ਼ਰਚੇ ਕਰਦੇ ਹੋਂ। ਪੱਤਾਂ ਕਰੋ ਗੁਰੂ ਬਹੁਤਾਂ ਮਹਿਗਾਂ ਨਹੀਂ। ਮਨ ਜੋੜ ਕੇ ਮਿਲ ਜਾਵੇਗਾ। ਉਮੇਂ ਉਸ ਨੂੰ ਸਮਾਂ ਦੇਵੋਂ ਜਿਮੇ ਦੁਨਆਵੀ ਮਹਬੂਬ ਨੂੰ ਦਿੰਦੇ ਹੋ। ਜਿੱਤ ਲੋਂਗੇਂ ਗੁਰੂ ਨੂੰ। ਗੁਰੂ ਕੱਲੇ ਪ੍ਰਬੰਕਾਂ ਗ੍ਰੰਥੀਂਆਂ ਅੱਜ ਦੇ ਪਾਂਡਿਆਂ ਜੋਗਾਂ ਹੀਂ ਨਹੀਂ। ਹਰ ਕੋਈ ਉਸ ਨੂੰ ਆਪਣਾ ਬਣਾ ਸਕਦਾ ਹੈ। ਸਾਨੂੰ ਕੀ ਤੱਕ ਨਾਂ ਸਹਿਮਤ ਰਹੀਏਂ।"
ਵਿਣੁ ਗਾਹਕ ਗੁਣੁ ਵੇਚੀਐ ਤਉ ਗੁਣੁ ਸਹਘੋ ਜਾਇ ॥ ਗੁਣ ਕਾ ਗਾਹਕੁ ਜੇ ਮਿਲੈ ਤਉ ਗੁਣੁ ਲਾਖ ਵਿਕਾਇ ॥ ਗੁਣ ਗੁਣ ਮਿਲਿ ਪਾਈਐ ਜੇ ਸਤਿਗੁਰ ਮਾਹਿ ਸਮਾਇ ॥ ਮੋੁਲਿ ਅਮੋੁਲੁ ਨ ਪਾਈਐ ਵਣਜਿ ਨ ਲੀਜੈ ਹਾਟਿ ॥ ਨਾਨਕ ਪੂਰਾ ਤੋਲੁ ਹੈ ਕਬਹੁ ਨ ਹੋਵੈ ਘਾਟਿ ॥੧॥
ਕਨੇਡਾ ਵਾਲ ਦੀਪਾ ਵੀ ਆ ਗਿਆ,"ਜੇ ਇੱਕ ਨੇ ਸ਼ਰਬ਼ਤ ਦਾ ਅੰਮ੍ਰਿਤ ਘੋਲ ਕੇ ਅੰਮ੍ਰਿਤ ਸੰਚਾਂਰ ਕਰ ਦਿੱਤਾਂ। ਤੁਸੀ ਉਸ ਨੂੰ ਕੁੱਝ ਸੱਮਝਾਂਉਣ ਦੀ ਬਜਾਂਏ ਕੜ੍ਹੀਂ ਘੋਲ ਕੇ ਬੈਠ ਗਏਂ। ਉਸ ਦਾ ਵਿਰੋਂਧ ਕਰਕੇ ਕਿਹੜੀਂ ਮੱਲ ਮਾਰਲੀਂ। ਇਹ ਜੋਂ ਆਪਣੇਂ ਆਪ ਨੂੰ ਕੱਟੜ ਕਹਾਂਉਂਦੇਂ ਨੇਂ। ਆਪ ਕਿਉਂ ਨੀਂ ਉਸ ਵਿੱਚ ਜਾਂ ਕੇ ਟੱਕਰ ਮਾਂਰਦੇਂ। ਆਂਮ ਮਾਂਮਾਂ ਦੇਂ ਗਰੀਬ ਪੁੱਤ ਕਿਉਂ ਮਰਵਾਂਉਂਦੇਂ ਨੇ। ਬੱਚ ਜਾਵੋਂ ਭੇਖੀਂਆਂ ਸੱਪਾ ਕੋਲੋਂ। ਇਹ ਆਮ ਬੰਦੇਂ ਤੋਂ ਵੀਂ ਗਿਰਂ ਹੋਏਂ ਨੇਂ। ਬਹੁਤ ਤੱਕਲੀਫ਼ ਹੁੰਦੀ ਹੈ। ਜਦੋਂ ਬਾਹਰ ਬੈਠਿਆਂ ਨੂੰ ਪੰਜਾਬ ਵੱਲੋਂ ਤੱਤੀਂ ਹੱਵਾਂ ਆਉਦੀਂ ਹੈ। ਦਿਲ ਵੱਲੂਦੂਰੇਂ ਜਾਦੇ ਨੇਂ। ਹੱਦ ਹੋਗੀਂ ਬੰਦਾਂ ਬੰਦੇਂ ਨੂੰ ਜਾਨੋਂ ਮਾਰ ਰਿਹਾ। ਸਾਰੇ ਆਲੇਂ ਦੁਆਲੇਂ ਵਿੱਚ ਉਥਲ ਪੁਥਲ ਕਰ ਰਿਹੇ ਨੇ। ਇੱਦਾਂ ਤਾਂ ਭੂਸਰਿਆਂ ਹੋਇਆ ਸਾਨ੍ਹ ਵੀਂ ਨਹੀਂ ਕਰਦਾ। ਬੰਦੇਂ ਦੇ ਕੱਦ ਕਾਠ ਵਿੱਚ ਇਹ ਭੇੜੀੲੇ ਨੇਂ। ਕੁੱਤੇ ਨੂੰ ਦੁੱਧ ਰੋਟੀਂ ਘਰ ਮਾਲਕ ਦੀ ਰਾਖੀਂ ਲਈਂ ਪਾਈਂ ਜਾਂਦੀਂ ਹੈ। ਜਦੋਂ ਹੱਲ਼ਕ ਜਾਵੇਂ ਗੋਲੀਂ ਮਾਰ ਦਿੱਤੀ ਜਾਂਦੀਂ ਹੈ। ਧਰਮਿਕ ਪ੍ਰਚਾਰਕ ਕਿਸੇ ਖ਼ਾਸ ਸਾਂਧ ਦੇ ਚੇਲੇ ਨੇ ਜਾਂ ਕੋਈ ਸਿਆਸਦਾਨ ਹੈ। ਇਹ ਦੈਂਤ ਹਨ। ਜੇ ਸਾਹਮਣੇ ਮੌਤ ਦਿੱਸਣ ਲੱਗ ਜੇ। ਜਾਨ ਮਾਲ ਦੀ ਰਾਖੀਂ, ਸਾਨੂੰ ਆਪੋਂ ਆਪਣਾ ਬਚਾਅ ਕਰਨਾਂ ਪੈਂਣਾਂ। ਹੱਥ ਤੇ ਹੱਥ ਧਰ ਕੇ ਨਾਂ ਬੈਠੇ ਰਹੀਂਏਂ। ਜਿਮੇ ਵੀਂ ਹੋ ਸਕਦਾ। ਨੱਥ ਪਾਈਂਏਂ। ਇੰਨ੍ਹਾਂ ਦਾ ਭੁਸਰ ਪੁਣਾ ਕੱਢਣ ਲਈ ਬਰਾਬਰ ਦਾ ਜੁਆਬ ਦੇਣ ਦਾ ਵੇਲਾਂ ਆ ਗਿਆ ਹੈ। ਹੋਸ਼ ਕਰੋਂ ਜੀਉ ਔਰ ਜੀਨੇਂ ਦਿਉਂ। ਬਦਮਾਂਸ਼ੀਂ ਕਰਨ ਵਾਲੇ ਮੁੱਠੀ ਭਰ ਹੁੰਦੇਂ ਨੇ। ਚੋਰ ਵੀਂ ਇੱਕ ਹੀ ਹੁੰਦਾਂ ਹੈ। ਅਸੀ ਹੀ ਅੱਖਾਂ ਮੀਚ ਲੈਂਦੇਂ ਹਾਂ। ਇੱਕ ਪਹਿਰੇਦਰ ਸਾਰੇ ਪਿੰਡ ਨੂੰ ਬੱਚਾਂ ਲੈਂਦਾਂ ਹੈ। ਅਸੀ ਸਾਰੇਂ ਜਾਗੀਏਂ। ਜਾਗਣ ਦਾ ਹੋਕਾ ਦੇਈਏਂ। ਸਾਂਧ ਦੇ ਭੇਖ ਵਿਚ ਡਕੈਤ ਕੌਮ ਨੂੰ ਲੁੱਟੀਂ ਜਾਂਦੇਂ ਨੇ। ਇੰਨ੍ਹਾਂ ਨੂੰ ਨੋਟਾਂ ਦਾ ਮੱਥਾਂ ਟੇਕਣਾ ਬੰਦ ਕਰ ਦਈਂਏਂ। ਗੋਲਕਾਂ ਵਿੱਚ ਪੈਸੇ ਪਾਉਣੇ ਬੰਦ ਕਰ ਦਈਏ। ਇੰਨ੍ਹਾਂ ਲੋਕਾਂ ਦੇ ਨੋਟਾਂ ਨੇ ਹੀ ਹੋਸ਼ ਸੁੱਧ ਬੁੱਧ ਗੁਆਂ ਦਿੱਤੇ ਨੇ। ਆਪੇ ਅਸਮਾਨ ਤੋਂ ਧਰਤੀ ਤੇ ਆ ਜਾਣਗੇ।"
ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥ ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥ ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ ॥ ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ ॥ ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ ॥ ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ ॥ ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ ॥ ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ ॥੭॥

Comments
Post a Comment