ਸੰਗਤ ਸਮਝਦੀ ਹੈ ਅਸੀ ਕਾਮ ਤੇ ਕੰਟਰੋਲ ਕਰੀਏ।
ਪਾਖੰਡੀਆਂ ਦੀ ਕਰਤੂਤ
“ ਸਿੱਖ ਕੌਮ ਵਿੱਚ ਬਹੁਤ ਗਿਰਾਵਟ ਆ ਰਹੀ , ਵੀਰ ਜੀ , ਪੰਥ ਦੀ ਪਹਿਲਾਂ ਹੀ ਬਹੁਤ ਬਦਨਾਮੀ ਹੋ ਰਹੀ , ਤੁਸੀ ਮੇਰੀ ਖ਼ਬਰ ਲਾ ਕੇ ਹੋਰ ਬਦਨਾਮ ਨਾ ਕਰੋ , ਹੋ ਸਕਦਾ ਮੈਂਥੋਂ ਗੱਲਾਂ ਗੱਲਾਂ ਵਿੱਚ ਜਿ਼ਆਦਾ ਬੋਲਿਆ ਗਿਆ ਹੋਵੇ ।” ਇਹ ਲੁਧਿਆਣੇ ਤੋਂ ਕੈਲਗਿਰੀ ਗੁਰਦਵਾਰੇ ਵਿੱਚ ਕਥਾਕਰਨ ਹੁਣ ਪਹੁੰਚੇ ਹਰਪਾਲ ਸਿੰਘ ਨਿਮਾਣਾ ਦੀ ਸਾਨੂੰ ਉਦੋਂ ਦਿੱਤੀ ਮੱਤ ਹੈ ਜਦੋਂ ਅਸੀਂ ਉਸ ਦੇ ਸੁਭਚਿੰਤਕ ਰਾਹੀਂ ਲੱਭ ਕੇ ਇਹ ਬੀਬੀ ਨਾਲ ਅਸ਼ਲੀਲ ਗੱਲਾਂ ਕਰਨ ਸਬੰਧੀ ਸਪੱਸ਼ਟੀਕਰਨ ਲੈਣ ਸਬੰਧੀ ਇੰਡੀਆ ਤੋਂ ਫੋਨ ਲਾਇਆ । ਇਹ ‘ਨਿਮਾਣਾ’ ਕਹਾਉਂਦਾ ਕਥਾਵਾਚਕ ਕੱਲ੍ਹ ਵੈਨਕੂਵਰ ਵਿੱਚ ਸੀ ਹੋ ਸਕਦਾ ਕਿਸੇ ਬੀਬੀ ਨੂੰ ‘ਮਾਣ’ ਬਖਸ ਰਿਹਾ ਹੋਵੇ । ਉਕਤ ਕਥਾਵਾਚਕ ਨੇ ਕੈਲਗਿਰੀ ਦੀ ਇੱਕ ਸਰਧਾਲੂ ਬੀਬੀ ਜੋ ਕਿ ਗੁਰੂ ਗਰੰਥ ਸਾਹਿਬ ਬਾਰੇ ਕੁਝ ਜਾਣਨ ਗਈ ਪਰ ਅੱਗੇ ਇਸ ਨਿਮਾਣੇ ਕਿਸ ਤਰ੍ਹਾਂ ਨਿਮਾਣਾਪਣ ਜਾਹਿਰ ਕੀਤਾ ਉਹ ਹੁਬਹੂ ਹੇਠਾਂ ਦਿੱਤਾਂ ਜਾ ਰਿਹਾ ਹੈ । ਹੋ ਸਕਦਾ ਇਸ ਚਿੰਤਕ ਵੀਰ ਇਹ ਬਿਆਨਬਾਜ਼ੀ ਗਲਤ ਲੱਗੇ ਪਰ ਅਸਲੀ ਗੱਲ ਕੀਤੇ ਬਿਨਾ ਅਜਿਹੇ ਪਾਖੰਡੀਆਂ ਦੀ ਕਰਤੂਤ ਸਾਹਮਣੇ ਨਹੀਂ ਆਉਣੀ।
ਆਪਣੀ ਮਾਂ ਦੀ ਉਮਰ ਦੀ ਬੀਬੀ ਨਾਲ ਗੁਰਦਵਾਰਾ ਦੀਆਂ ਸੁਸਾਇਟੀ ਵੱਲੋਂ ਸੱਦੇ ਇਸ ਕਥਾਵਾਚਕ ਨੇ ਜੋ ਕਾਮ ਕਹਾਣੀ ਤੌਰੀ ਤੁਸੀ ਖੁਦ ਪੜੋਂ : ਸਰਧਾਲੂ ਬੀਬੀ : ਬਾਬਾ ਜੀ ਤੁਹਾਡਾ ਨਾਮ ਕੀ ਹੈ?"
" ਮੇਰਾ ਨਾਮ ਹਰਪਾਲ ਸਿੰਘ ਨਿਮਾਣਾ ਹੈ।"
"ਇਹ 'ਨਿਮਾਣਾ' ਤੋਂ ਕੀ ਮਤਲਬ ਹੈ?"
" ਜੀ ਮੈਂ ਗੋਡਨਿਆ ਭਾਰ ਨੀਵੀਆਂ ਥਾਵਾਂ ਤੇ ਝੁੱਕ ਜਾਂਦਾ ਹਾਂ। ਨਿਗਾਹ ਤੇ ਨੀਅਤ ਨੀਵੀਆਂ ਥਾਵਾਂ ਤੇ ਰਹਿੰਦੀ ਹੈ।"
" ਬਾਬਾ ਜੀ ਤੁਹਾਡੀ ਉਮਰ ਕਿੰਨ੍ਹੀ ਹੈ।"
" ਉਮਰ ਬਾਈ ਸਾਲ ਹੈ,ਇਹੀ ਉਮਰ ਤਾਂ ਹੁੰਦੀ ਹੈ। ਮੌਜ਼ ਮਸਤੀ ਦੀ, ਸੰਗਤ ਸਮਝਦੀ ਹੈ ਅਸੀ ਕਾਮ ਤੇ ਕੰਟਰੋਲ ਕਰੀਏ। ਧਰਮ ਨਾਲ ਔਰਤ ਦੇਖ ਕੇ ਮਨ ਡੋਲ ਜਾਂਦਾ। ਤੁਸੀ ਹੀ ਦੱਸੋਂ, ਆਪਣਾ ਤੇ ਕਿਸੇ ਲੋੜਵੰਦ ਦਾ ਕੰਮ ਸਾਰਨ ਵਿੱਚ ਕੋਈ ਹਰਜ ਹੈ। ਸਰੀਰ ਹੌਲਾ ਹੋਊ ਤਾਂਹੀ ਮਨ ਨੂੰ ਸ਼ਾਂਤੀਂ ਮਿਲੇਗੀ। ਅੰਦਰ ਤਾਂ ਭੱੜਥੂ ਪਿਆਂ ਹੋਇਆ । 5 ਵਜੇ ਕਮੇਟੀਂ ਵਾਲੇ ਮੈਂਬਰ -ਪ੍ਰਧਾਨ ਕਹਿੰਦੇ ਨੇ ਸਿਮਰਨ ਕਰੋ। ਇਹੀ ਸਮਾਂ ਤਾਂ ‘ਦੂਜੇ ਦਾ ਕੰਮ’ ਹੁੰਦਾ। ਮਾਂਹਾਂ ਦੀ ਦਾਲ ਤੇ ਕੱਚੀਆਂ ਲੰਗਰ ਦੀਆਂ ਰੋਟੀਆਂ ਖਾਂ ਕੇ ਢਿੱਡ ਪੱਕ ਗਿਆ। ਤੁਸੀ ਹੀ ਸਾਨੂੰ ਰੋਟੀ ਖਿਲਾਂਅ ਦੇਵੋ। ਆਈਏ ਤੁਹਾਡੇ ਘਰ, ਕੀ ਸਾਡੀ ਜੋਂ-ਜੋਂ ਸੇਵਾ ਜ਼ਾਹਰ ਕੀਤੀ ਹੈ ਕੀ ਕਰਾਂਗੋ?"
"ਬਾਬਾ ਜੀ ਸਾਡੇ ਬੰਦੇ ਸ਼ਰਾਬ ਹੀ ਪੀਂਦੇ ਨੇ। ਉਸ ਦੀ ਸੇਵਾ ਕਰਾਉਣੀ ਹੈ ਤਾਂ ਦੇਖ ਲਵੋ।"
" ਮੈ ਤੁਹਾਡੇ ਲੋਕਲ ਗੁਰਦੁਆਰੇ ਵਿੱਚ ਰਹਿੰਦਾ ਹਾਂ। ਤੁਸੀ ਫੋਨ ਨਾ ਕਰਨਾ । ਮੇਰਾ e-mail: vellymunda2003@yahoo.com pass word: 9872022216 ਹੈ।"
"pass word ਬਾਬਾ ਜੀ ਮੈਂ ਕੀ ਕਰਨਾਂ।"
ਆਪਣਾ ਕੁੱਝ ਵੰਡਿਆ। ਬੀਬੀ ਜੀ ਤੁਹਾਨੂੰ ਮਿਲੀਂਏ ਸਮਾਂ ਜਰੂਰ ਦੱਸਣਾ। ਫਿਰ ਦਰਸ਼ਨ ਕਰੀਏ।”
ਸਤਿਕਾਰਯੋਗ ਪਾਠਕੋਂ ਤੁਸੀ ਸੋਚੋਂ ਇਸ ਕਥਾਵਾਚਕ ਹੁਣ ਵੀ ਕਿਸ ਸਰਧਾਲੂ ਦੇ ਘਰ ਠਹਿਰ ਬਣਾਈ ਹੋਣੀ ਹੈ। ਕੀ ਅਜਿਹੇ ਭੇਸ਼ਧਾਰੀ ਮੁਸਟੰਡਿਆਂ ਤੋਂ ਤੁਹਾਡੀਆਂ ਧੀਆਂ ਦੀਆਂ ਇੱਜਤਾਂ ਸੁਰੱਖਿਅਤ ਹਨ । ਇਸ ਵੈਲੀਮੁੰਡੇ ਉਰਫ਼ ਕਥਾਵਾਚਕ ਪਿਛਲੇ ਦੋ ਤਿੰਨ ਦਿਨ ਤੋਂ ਵੈਨਕੂਵਰ ਵਿੱਚ ਹੈ। ਛੇਤੀ ਹੀ ‘ਪੰਥ ਦਾ ਭਲਾ’ ਕਰਕੇ ਪੰਜਾਬ ਪਹੁੰਚਣ ਵਾਲਾ ਹੈ ਪਰ ਜੋ ਗੰਦ ਇਹ ਇੱਥੇ ਪਾ ਰਿਹਾ ਉਸਨੂੰ ਰੋਕਣ ਲਈ ਤੁਸੀ ਸੋਚਣਾ ਹੈ ਜਾਂ ਕਿਸੇ ਹੋਰ ਨੂੰ ਸੋਚਣ ਦੀ ਲੋੜ ਹੈ। ਕੱਲ੍ਹ ਅਸੀਂ ਇਸ ਦੀਆਂ ਹੋਰ ਕਰਤੂਤਾਂ ਅਤੇ ਉਹਨਾਂ ਫੋਨ ਨੰਬਰਾਂ ਦੇ ਵੇਰਵੇ ਨਸ਼ਰ ਕਰਾਂਗੇ ਜਿੰਨ੍ਹਾਂ ਤੋਂ ਇਹ ਬੀਬੀਆਂ ਨੂੰ ਫੋਨ ਕਰਦਾ ਰਿਹਾ ਹੈ । ਇਸ ਤੇ ਹਮਾਇਤੀਆਂ ਦੇ ਕੱਚੇ ਚਿੱਠੇ ਵੀ ਤੁਹਾਡੇ ਸਨਮੁੱਖ ਪੇਸ਼ ਕਰਾਂਗੇ ।

Comments
Post a Comment