ਭੁੱਲਾਂ ਨੂੰ ਮੁਆਫ਼ ਕਰੀਏ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਭੁੱਲਾਂ ਨੂੰ ਮੁਆਫ਼ ਕਰੀਏ। ਭੁੱਲਾਂ ਹੁੰਦੀਆਂ ਹੀ ਗਲ਼ਤੀ ਨਾਲ ਹਨ। ਜਿਹੜੀ ਭੁੱਲਾਂ ਅਸੀਂ ਆਪ ਕਰਦੇ ਹਾਂ। ਆਪ ਨੂੰ ਨਾਂ ਤਾਂ ਦਿਸਦੀਆਂ ਹਨ। ਨਾਂ ਹੀ ਆਪਣਾਂ ਕੀਤਾ ਗੱਲ਼ਤ ਲੱਗਦਾ ਹੈ। ਇਹ ਤਾਂ ਕੋਈ ਖ਼ਾਸ ਸੱਚਾ ਦੋਸਤ ਹੀ, ਦੱਸ ਸਕਦਾ ਹੈ। ਸਾਡੇ ਵਿੱਚ ਕੀ ਉਣਈਆਂ ਹਨ। ਕੀ ਗਲ਼ਤ ਕਰ ਰਹੇ ਹਾਂ। ਗਲ਼ਤੀ ਨੂੰ ਚੀਤਾਰਨਾਂ ਜਰੂਰ ਚਹੀਦਾ ਹੈ। ਇੱਕ ਦੂਜੇ ਨੂੰ ਯਾਦ ਕਰਾਈਏ। ਇਹ ਗੱਲ਼ਤੀ ਹੋਈ ਹੈ। ਅੱਗੇ ਵਾਸਤੇ ਸੁਧਾਂਰਨ ਦਾ ਮੌਕਾਂ ਜਰੂਰ ਦੇਈਏ। ਮੁਆਫ਼ ਵੀ ਰੱਬ ਹੀ ਕਰ ਸਕਦਾ ਹੈ। ਜੋ ਦਿਆਲੂ ਹੈ। ਉਸ ਬੰਦੇ ਨੂੰ ਵੀ ਰੱਬ ਵਰਗਾ ਮੰਨਿਆਂ ਜਾਂਦਾ ਹੈ। ਜੋ ਦਿਆਲੂ ਹੁੰਦਾ ਹੈ। ਉਸ ਨੂੰ ਜਾਨ ਦੇਣ ਨੂੰ ਜੀਅ ਕਰਦਾ ਹੈ। ਜੋਂ ਕੱਟੜਤਾਂ, ਇਰਖਾਂ ਜਿਆਦਾ ਚਾਪਲੂਸੀ ਵਾਲੇ ਹੁੰਦੇ ਹਨ। ਉਸ ਤੋਂ ਅਸੀਂ ਪਿਛੇ ਹੱਟ ਜਾਂਦੇ ਹਾਂ। ਕਈ ਵਾਰ ਆਪਣੀ ਗਲ਼ਤੀ ਤੋਂ ਹੀ ਸਿੱਖਦੇ ਹਾਂ। ਭੁੱਲਾਂ ਹੋ ਜਾਂਦੀਆਂ ਹਨ। ਜਾਣ ਬੁੱਝ ਕੇ ਕੋਈ ਨਹੀਂ ਕਰਦਾ ਹੋਣਾ। ਮਜ਼ਬੂਰੀ ਵੀ ਹੋ ਸਕਦੀ ਹੀ। ਕਈ ਵਾਰ ਪਤਾਂ ਵੀ ਹੁੰਦਾ ਹੈ। ਇਹ ਠੀਕ ਨਹੀਂ, ਫਿਰ ਵੀ ਅਚਾਨਕ ਕੰਮ ਹੋ ਚੁੱਕਾ ਹੁੰਦਾ ਹੈ। ਪਰ ਕਈ ਜਾਣ ਬੁੱਝ ਕੇ ਭੁੱਲਾਂ ਨਹੀਂ, ਗੇਮ ਖੇਡਦੇ ਹਨ। ਉਨ੍ਹਾਂ ਨੂੰ ਲੱਗਦਾ ਹੁੰਦਾ ਹੈ। ਮੂਹਰਲਾਂ ਬੰਦਾ ਮਾਂਹਾਂ ਮੂਰਖ ਹੈ। ਕੋਈ ਸੋਝੀ ਨਹੀਂ। ਉਲੂ ਬਣਾਈ ਚੱਲੋਂ। ਮੂਰਖ ਦੁਨੀਆਂ ਤੇ ਕੋਈ ਵੀ ਨਹੀਂ ਹੈ। ਐਸੇ ਲੋਕ ਆਪਣੇ ਆਪ ਨੂੰ ਵੱਧ ਧੋਖਾਂ ਦੇ ਰਹੇ ਹਨ। ਦੂਜੇ ਬੰਦੇ ਦਾ ਕੁੱਝ ਨਹੀਂ ਵਿਗੜਦਾ। ਆਪਣਾਂ ਸਮਾਂ ਜਾਇਆ ਹੋ ਜਾਂਦਾਂ ਹੈ। ਕਈ ਤਾਂ ਆਪਣਾਂ ਥਾਂ ਟਿਕਾਣਾਂ, ਇਥੋਂ ਤੱਕ ਕੇ ਆਪਣੀ ਸਹੀਂ ਪਹਿਚਾਣ ਵੀ ਨਹੀਂ ਦੱਸਦੇ। ਵੱਧ ਤੋਂ ਵੱਧ ਝੂਠ ਬੋਲਦੇ ਹਨ। ਦੋ ਸਾਲ ਦਾ ਬੱਚਾ ਵੀ ਜਾਣਦਾ ਹੈ। ਕਿਹੜੀ ਚੀਜ਼ ਦਾ, ਮੈਨੂੰ ਜਿਆਦਾ ਫੈਇਦਾ ਹੈ। ਅਸੀਂ ਸਾਰੀ ਉਮਰ ਸਿੱਖਦੇ ਹਾਂ। ਜਦੋਂ ਮੈਂ ਪੜ੍ਹਾਈ ਕਰਕੇ ਵਿਆਹ ਕਰਾਇਆ। ਮੈਨੂੰ ਲੱਗਾ ਮੈਨੂੰ ਸਾਰਾਂ ਕੁੱਝ ਆਉਂਦਾ ਹੈ। ਫਿਰ ਪਤਾ ਲੱਗਾ ਅਜੇ ਤਾਂ ਸ਼ੁਰੂਆਤ ਹੈ। ਅਜੇ ਤਾਂ ਸਿੱਖਣਾਂ ਸ਼ੁਰੂ ਕੀਤਾ ਹੈ। ਦਿਨ ਵਿੱਚ ਕਿੰਨ੍ਹੀਆਂ ਭੁੱਲਾਂ ਹੋ ਜਾਂਦੀਆਂ ਨੇ, ਪਤਾਂ ਹੀ ਨਹੀਂ। ਮਾਂਪੇ, ਸਹੁਰੇ, ਭੈਣ ਭਰਾਂ, ਪਤੀ ਦੋਸਤ ਸਾਰੇ ਬਹੁਤ ਵੱਡੇ ਦਿਲਦਾਰ ਹਨ। ਜੋਂ ਹਰ ਵਾਰ ਹਰ ਭੁੱਲਾਂ ਨੂੰ ਮੁਆਫ਼ ਕਰ ਦਿੰਦੇ ਹਨ। ਜੇ ਕਿਤੇ ਮੁਆਂਫ਼ੀ ਨਾਂ ਹੁੰਦੀ। ਜੀਣਾ ਦੂਬਰ ਹੋ ਜਾਂਦਾ। ਹਰ ਕੋਈ ਫ਼ਾਂਸੀ ਦਾ ਫੱਦਾ ਚੁੱਕੀ ਫਿਰਦਾ।
ਦੂਜੇ ਦੀਆਂ ਭੁੱਲਾਂ ਨੂੰ ਅਸੀਂ ਮੁਆਂਫ਼ ਕਰਨਾਂ ਨਹੀਂ ਚਹੁੰਦੇ। ਆਪਣੀ ਭੁੱਲ ਨੂੰ ਜਾਹਰ ਨਹੀਂ ਹੋਣ ਦੇਣਾਂ ਚਹੁੰਦੇ। ਹਰ ਰੋਜ਼ ਬਹੁਤ ਗ਼ਲਤੀਆਂ ਕਰਦੇ ਹਾਂ। ਜੀਭ ਤੋਂ ਕੀ ਬੋਲਿਆ ਜਾਣਾਂ ਹੈ, ਪਤਾ ਹੀ ਨਹੀਂ ਹੁੰਦਾ। ਜਿਹੜੇ ਕਹਿੰਦੇ ਨੇ ਪਹਿਲਾਂ ਸੋਚੋਂ, ਫਿਰ ਬੋਲੋਂ। ਇਹ ਕਦੇ ਨਹੀਂ ਹੋਇਆ। ਜਦੋਂ ਅਸੀਂ ਮਹਿਫ਼ਲ ਵਿੱਚ ਬੈਠੇ ਹੁੰਦੇ ਹਾਂ। ਉਦੋਂ ਸੋਚਣ ਦਾ ਕਿਥੇ ਸਮਾਂ ਹੁੰਦਾ ਹੈ? ਮਹੋਲ ਮਗਿਆ ਹੁੰਦਾ ਹੈ। ਜੁਆਬ ਸੁਆਲ ਚਲਦੇ ਹਨ। ਹਾਂ ਜਾਂ ਨਾਂ ਕਹਿਣਾਂ ਪੈਂਦਾ ਹੈ। ਸਾਰੇ ਸ਼ਬਦ ਹੀ ਅਸੀਂ ਜੋਂ ਲਿੱਖਦੇ ਬੋਲਦੇ ਹਾਂ। ਪਹਿਲਾਂ ਦੁਨੀਆਂ ਵਰਤ ਚੁੱਕੀ ਹੈ। ਸਾਡੇ ਕੱਲਿਆਂ ਦੀ ਪੰਜਾਬੀ ਬੋਲੀ, ਸਾਡੀ ਇਹ ਜਾਇਦਾਦ ਨਹੀਂ ਹੈ। ਇਹੀ ਸ਼ਬਦ ਮੂਹਰੇ ਪਿਛੇ ਕਰਕੇ ਲਿਖੇ ਬੋਲੇ ਜਾਂਦੇ ਹਨ। ਜਦੋਂ ਤੋਂ ਦੁਨੀਆਂ ਬੱਣੀ ਹੈ। ਇਹੀ ਸ਼ਬਦ ਵਿੱਚ ਕਹਾਣੀ ਕਾਵਿਤਾਂਵਾਂ ਲਿਖੀਆਂ ਗਾਈਆਂ ਜਾਂਦੀਆਂ ਹਨ। ਹੂ ਬਹੂ ਉਹੀ ਵੀ ਹੋ ਸਕਦੀਆਂ ਹਨ। ਮੈਂ ਬਾਰਵੀ ਕਲਾਸ ਵਿੱਚ ਇੱਕ ਕਹਾਣੀ ਲਿੱਖੀ ਸੀ। ਮੇਰੀ ਤੇ ਇਕ ਹੋਰ ਕੁੜੀ ਦੀ ਕਹਾਣੀ ਬਿਲਕੁਲ ਮਿਲਦੀ ਸੀ। ਅਸੀਂ ਦੋਂਨਾਂ ਨੇ ਇਕੋਂ ਘਟਨਾਂ ਦੇਖੀ ਸੀ। ਜਿਸ ਸੁਰਲੇਖ ਤੇ ਮੈਂ ਅੱਜ ਲਿਖ ਰਹੀ ਹਾਂ। ਇਸ ਤੇ ਹੋਰ ਵੀ ਲੋਕ ਪੰਜਾਬੀ ਤੇ ਹਰ ਭਾਸ਼ਾਂ ਵਿੱਚ ਲਿੱਖ ਚੁੱਕੇ ਹਨ। ਜਦੋਂ ਇੱਕ ਵਾਰ ਕੋਈ ਵੀ ਰਚਨਾਂ ਛੱਪ ਕੇ ਜੰਨਤਾਂ ਦਿਆਂ ਹੱਥਾਂ ਵਿੱਚ ਜਾਂਦੀ ਹੈ। ਉਹ ਲੋਕਾਂ ਦੀ ਆਪਣੀ ਬੱਣ ਜਾਂਦੀ ਹੈ। ਮੈਨੂੰ ਮੇਰੇ ਪਿਆਰੇ ਪਾਠਕ ਦੱਸਦੇ ਹਨ। ਉਨ੍ਹਾਂ ਨੇ ਪੇਪਰਾਂ ਤੋਂ ਮੇਰੀਆਂ ਰਚਨਾਂਵਾਂ ਦੀਆਂ ਕਾਪੀਆਂ ਕਰਾ ਕੇ ਦੋਸਤਾਂ ਨੂੰ ਦਿੱਤੀਆਂ। ਕੱਟ ਕੇ ਇੱਕ ਫਾਇਲ ਬੱਣਾਈ ਹੈ। ਕਈ ਤਾਂ ਮੈਨੂੰ ਵੀ ਮੇਲ ਵਿੱਚ ਕੱਟ ਕੇ, ਕਾਪੀ ਕਰ ਕੇ ਭੇਜਦੇ ਹਨ। ਮੈਂ ਸਾਧਾਂ ਤੇ ਲਿੱਖਦੀ ਕਰਕੇ, ਪੇਪਰਾਂ ਵਿਚੋਂ ਮੇਰੀਆਂ ਰਚਨਾਵਾਂ ਕੱਟ ਕੱਟ ਕੇ, ਇੱਕ ਕਿਤਾਬ ਸਾਡੇ ਲੋਕਲ ਜਾਣੀ ਪਛਾਣੀ ਹਸਤੀ, ਪ੍ਰਧਾਂਨ ਜੀ ਬੱਣਾ ਰਹੇ ਹਨ। ਕਿਉਂਕਿ ਸਾਨੂੰ ਆਪਣੀ ਹੱਡ ਬੀਤੀ ਕਹਾਣੀ ਮੂਵੀ ਜਿਆਦਾ ਪਸੰਦ ਹੁੰਦੀ ਹੈ। ਆਪਣੀ ਗੱਲ, ਆਪਣੀ ਚੀਜ਼ ਸਭ ਨੂੰ ਪਿਆਰੀ ਲੱਗਦੀ ਹੈ। ਸਭ ਨੂੰ ਖੁੱਲੀ ਛੁੱਟੀ ਹੈ। ਪਿਆਰਿਓ ਚਾਹੇ ਦਿਲ ਵਿੱਚ ਵਸਾ ਲਵੋ। ਜਾਂ ਰਚਵਾਵਾਂ ਨੂੰ ਸਿਰਾਣੇ ਥੱਲੇ ਰੱਖੋ। ਤੁਹਾਡੇ ਲਈ ਹੀ ਇਹ ਚਿੱਠੀਆਂ ਰਾਤਾਂ ਨੂੰ ਬੈਠ ਕੇ ਲਿੱਖਦੀ ਹਾਂ। ਇਹ ਸਭ ਪਾਠਕਾਂ ਦੀਆਂ ਆਪਣੀਆਂ ਹਨ।
ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਗੁਰੂ ਜੀ ਸਾਡੇ ਲਈ ਦੇ ਗਏ। ਮਾਹਾਰਾਜ ਵਿਚੋਂ ਅਸੀਂ ਤੇ ਹੋਰ ਧਰਮਾਂ ਦੇ ਲੋਕ ਪੜ੍ਹ ਕੇ ਸ਼ਬਦ ਵਰਤ ਰਹੇ ਹਾਂ। ਆਮ ਜਿੰਦਗੀ ਵਿੱਚ ਵੀ ਅਸੀਂ ਉਹੀ ਬੋਲੀ ਬੋਲਦੇ ਹਾਂ। ਸ੍ਰੀ ਗੁਰੂ ਗ੍ਰੰਥਿ ਸਾਹਿਬ ਸਾਰੇ ਜੱਗਤ ਦੇ ਸਾਂਝੇ ਮਾਹਾਰਾਜ ਗੁਰੂ ਹਨ। ਅਸੀਂ ਉਸ ਨੂੰ ਪੜ੍ਹ ਵੀ ਸਕਦੇ ਹਾਂ। ਆਪਣੇ ਜੀਵਨ ਵਿੱਚ ਉਤਾਰ ਸਕਦੇ ਹਾਂ। ਆਪਣੇ ਤੇ ਲਾਗੂ ਕਰ ਸਕਦੇ। ਆਪਣੀ ਲਿਖਣੀ ਵਿੱਚ ਲਿਖ ਸਕਦੇ ਹਾਂ। ਗਾ ਸਕਦੇ ਹਾਂ। ਗੁਰੂ ਜੀ ਨੇ ਕੋਈ ਬੰਦਸ਼ ਨਹੀ ਲਾਈ। ਕੋਈ ਰੋਕ ਨਹੀਂ ਲਾਈ। ਇੱਕ ਸਾਡੇ ਗੁਰਦੁਆਰੇ ਸਾਹਿਬ ਵਿੱਚ ਪ੍ਰਚਾਰ ਕਰਨ ਵਾਲੇ ਹਨ। ਸਾਡੇ ਲੋਕਲ ਗੁਰਦੁਆਰੇ ਵਿੱਚ ਆਏ, ਵੱਡੇ ਵੱਡੇ, ਸਾਰੇ ਕਥਾਂ ਵਾਚਕਾਂ ਤੋਂ ਮੈਂ ਪੁੱਛਿਆਂ,” ਕੰਮਪਿਊਟਰ ਵਿਚੋਂ ਮਾਹਾਰਾਜ ਦੇਂ ਸ਼ਬਦ ਕਿਵੇ ਲੱਭਦੇ ਹਨ? ਬਈ ਕਿਹੜੇ ਪੇਜ਼ ਉਤੇ ਹਨ? ” ਸਾਰਿਆਂ ਦਾ ਇਕੋਂ ਬਹਾਨਾਂ ਸੀ। ਇਹ ਤਾਂ ਬੜਾਂ ਲੰਬਾਂ ਚੌੜਾ ਕੰਮ ਹੈ। ਜੇ ਕਿਤੇ ਇੱਕਠੇ ਬੈਠੀਏ, ਤਾਂ ਦੱਸ ਸਕਦੇ ਹਾਂ। ਘਰੇ ਸੱਦੋਂ, ਪ੍ਰਸ਼ਾਂਦਾ, ਚਾਹ, ਪਾਣੀ ਪਿਲਾਓ। ” ਕਨੇਡਾ ਵਿੱਚ ਤਾਂ ਆਪਣੀ ਰੋਟੀ ਬਣਾਉਣ ਦਾ ਸਮਾਂ ਨਹੀਂ ਹੈ। ਇੰਨ੍ਹਾਂ ਸਾਧਾਂ ਨੂੰ ਕਿਹੜਾਂ? ਮੈਨੂੰ ਬਹੁਤ ਸ਼ਬਦ ਯਾਦ ਹਨ। ਪਤਾਂ ਵੀ ਹੁੰਦਾ ਹੈ। ਪੰਨੇ ਦੇ ਕਿਧਰ ਵਾਲੇ ਪਾਸੇ ਹਨ। ਪੇਜ਼ ਦਾ ਚੇਤਾ ਨਹੀਂ ਰਹਿੰਦਾ। ਮੈਂ ਆਪਣੇ ਲੇਖਾ ਵਿੱਚ ਬਾਣੀ ਲਿਖਦੀ ਹਾਂ। ਬਹੁਤ ਮੁਸ਼ਕਲ ਆਉਂਦੀ ਸੀ। ਲਿਖਣਾਂ ਚਹੁੰਦੇ ਹੋਏ ਵੀ, ਮੈਂ ਲਿਖ ਨਹੀਂ ਸਕਦੀ ਸੀ। ਅੱਜ ਜਦੋਂ ਮੈਂ ਫੇਸ ਬੁੱਕ ਤੇ ਇਹ ਸ਼ਬਦ ਲਿਖਿਆਂ। ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ।। ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ।। ਤਾਂ ਹਰਦੀਪ ਸਿੰਘ ਮਾਨ ਨੇ ਸ਼ਬਦ ਅਰਥ ਕਰਕੇ ਲਾ ਦਿੱਤੇ। ਮੈ ਧੰਨਵਾਦ ਕੀਤਾ ਤਾਂ, ਹਰਦੀਪ ਵੀਰ ਨੇ ਦੱਸਿਆ, ਇਹ ਤਾਂ ਮੈਂ ਗੂਗਲ ਤੋਂ ਦੇਖੇ ਹਨ। ਕੋਈ ਸ਼ਬਦ ਪੰਜਾਬੀ, ਅੰਗਰੇਜੀ ਵਿੱਚ ਲਿਖ ਕੇ ਉਥੇ ਗੂਗਲ Google.com ਤੇ ਸਰਚ ਕਰੀਏ ਤਾਂ ਪੰਨਾਂ ਨੰਬਰ ਵੀ ਆ ਜਾਂਦਾ ਹੈ।
www.gurugranthdarpan.com/ਗੁਰੂ ਗ੍ਰੰਥਿ ਦਰਪਨ ਤੇ ਜਾ ਕੇ ਲੱਭ ਸਕਦੇ ਹਾਂ। ਗਿਆਨੀਆਂ ਨਾਲੋਂ ਆਮ ਬੰਦੇ ਨੇ ਮੇਰੀ ਸਹਾਇਤਾਂ ਕਰ ਦਿੱਤੀ। ਤਾਂਹੀ ਮਾਹਾਰਾਜ ਨੇ ਇਹ ਉਪਰ ਵਾਲੀਆਂ ਪੰਗਤੀਆਂ ਲਿੱਖੀਆਂ ਹਨ। ਗਿਆਨੀਆਂ ਕਥਾਂ ਵਾਚਕਾਂ ਕੋਲ ਉਹੀ 10 ਕੁ ਦਿਨਾਂ ਦਾ ਰੱਟਿਆ ਰਟਾਇਆ ਮੱਸਾਲਾਂ ਹੁੰਦਾ ਹੈ। ਬਹੁਤਾ ਕੁੱਝ ਪਤਾ ਨਹੀ ਹੁੰਦਾ।
ਕਿਸੇ ਇੱਕ ਬੰਦੇ ਨੇ ਕੋਈ ਭਾਸ਼ਾਂ ਨਹੀਂ ਬੱਣਾਈ। ਇਹ ਭਾਂਸ਼ਵਾਂ ਸਭ ਦੀਆਂ ਸਾਂਝੀਆਂ ਹਨ। ਕੋਈ ਕਾਵਿਤਾਂ ਅਸੀਂ ਕਿਤੇ ਪੜ੍ਹਦੇ ਹਾਂ। ਉਹੀ ਸਾਰਾਂ ਕੁੱਝ ਆਪਣਾਂ ਲਿੱਖਣ ਨੂੰ ਜੀਅ ਕਰਦਾ ਹੈ। ਲਿਖਣ ਬੋਲਣ ਵਿੱਚ ਹੇਰ ਫੇਰ ਕਰਦੇ ਹਾਂ। ਅਸੀਂ ਇਹੀ ਸ਼ਬਦ ਪਹਿਲਾਂ ਪੜ੍ਹੇ ਲਿਖੇ ਹਨ। ਤਾਂਹੀ ਸਾਨੂੰ ਲਿਖਣ ਬੋਲਣ ਦੀ ਸੋਜੀ ਆਈ ਹੈ। ਜੇ ਅਸੀਂ ਆਪਣੇ ਬੱਚਿਆਂ ਨੂੰ ਕਹੀਏ। ਮਾਂ-ਪਿਊ ਤਾਂ ਮੈਂ ਹੀ ਕਹਿੰਦਾ ਸੀ। ਤੁਸੀਂ ਇਹ ਸ਼ਬਦ ਮੂੰਹ ਵਿੱਚੋਂ ਨਹੀਂ ਬੋਲ ਸਕਦੇ। ਇਹ ਮੈਂ ਹੀ ਕਹਿ ਸਕਦਾ ਹਾਂ। ਦੁਨੀਆਂ ਤੋਂ ਅਸੀ ਕੁੱਝ ਵਾਂਝੇ ਨਹੀਂ ਰੱਖ ਸਕਦੇ। ਸਭ ਦਾ ਸਾਝਾਂ ਹੈ। ਸਾਰੇ ਵਰਤ ਸਕਦੇ ਹਾਂ। ਸਾਡੇ ਸ਼ਹਿਰ ਹੀ ਮੀਡੀਆਂ ਵੱਲੋਂ ਕਰਾਏ ਗਏ ਸਲਾਨਾਂ ਪ੍ਰੋਗ੍ਰਾਮ ਵਿੱਚ ਮੰਗਲ ਹਠੂਰ ਨੂੰ ਮੈਂ ਰੂਹ ਬਰੂ ਮਿਲੀ ਸੀ। ਪੱਗ ਵਿੱਚ ਇੱਕ ਸਿਧਾ ਸਾਧਾਂ ਪੇਂਡੂ ਨੋਜੁਵਾਨ ਦੇਖ ਕੇ ਮਨ ਨੂੰ ਬਹੁਤ ਖੁੱਸ਼ੀ ਹੋਈ। ਲੱਗਦਾ ਹੀ ਨਹੀਂ ਸੀ ਇਹ ਇਹੇ ਕੁੱਝ ਲਿੱਖ ਸਕਦਾ ਹੈ। ਪਰ ਇਹ ਤਾਂ ਰੱਬ ਤੇ ਦਿਮਾਗ ਦੀ ਖੇਡ ਹੈ। ਮੰਗਲ ਹਠੂਰ ਦਾ ਲਿਖਿਆਂ ਗਾਣਾਂ ਕਮਲ ਹੀਰ ਨੇ ਖੂਬ ਗਾਇਆ ਹੈ।’ ਬੈਠ ਕੇ ਤ੍ਰਿਜਣਾਂ ਵਿੱਚ ਸੋਹਣੀਏ, ਕੱਢੇ ਜਦੋਂ ਚਾਦਰ ਤੇ ਫੁੱਲ ਤੂੰ।” ਕੀਨੂ ਯਾਦ ਕਰ ਕਰ ਹੱਸਦੀ, ਚੂੰਨੀ ਚ ਲੁੱਕਾ ਕੇ ਸੂਹੇ ਬੁੱਲ ਤੂੰ। ਟੈਲੀਵੀਜਨ ਤੇ ਮੰਗਲ ਹਠੂਰ ਦੀ ਮੁਲਾਕਾਤ ਆ ਰਹੀ ਸੀ। ਹੋਸਟ ਨੇ ਉਸ ਨੁੂੰ ਪੁੱਛਿਆਂ ਇਹ ਗਾਣਾਂ ਤਾਂ ਹਰ ਇੱਕ ਦੇ ਮੂੰਹ ਤੇ ਚੜ੍ਹ ਗਿਆ। ਹਰ ਕਾਰ, ਘਰ, ਪਾਰਟੀਆਂ ਵਿੱਚ ਵੱਜ ਰਿਹਾ ਹੈ। ਲੱਗਦਾ ਹੈ, ਮਹਿਬੂਬ ਨੂੰ ਕਹੀ, ਸਾਡੀ ਆਪਣੀ ਗੱਲ ਹੈ। ਮੰਗਲ ਹਠੂਰ ਦਾ ਜੁਆਬ ਸੀ,” ਮੈਨੂੰ ਬੜੀ ਖੁੱਸ਼ੀ ਹੋਵੇਗੀ। ਜੇ ਮੇਰੇ ਲਿੱਖੇ ਗੀਤ ਲੋਕ ਗੱਥਾਂਵਾਂ ਬੱਣ ਜਾਣ। ਲੋਕ ਮਹਿਫਲਾਂ ਵਿੱਚ ਆਪ ਗਾਉਣ। ਤਾਂਹੀ ਮੈ ਇੱਕ ਕਾਮਯਾਬ ਲੋਕ ਪ੍ਰਿਆ ਲਿੱਖਾਰੀ ਬੱਣ ਸਕਦਾ ਹਾਂ। ” ਪਹਿਲਾਂ ਵੀ ਲੇਖਕਾਂ ਰਾਹੀ, ਇਹ ਸਾਰਾ ਕੁੱਝ ਲਿਖਿਆਂ ਜਾਂ ਚੁੱਕਾ ਹੈ। ਦੁਨੀਆਂ ਭੁੱਲ ਛੇਤੀ ਜਾਂਦੀ ਹੈ। ਕਿਸੇ ਚੀਜ਼ ਦਾ ਦਿਮਾਗ ਵਿਚੋਂ ਨਿਕਲ ਜਾਣਾਂ ਕੁੱਦਰਤੀ ਹੈ। ਇਸ ਤਰ੍ਹਾ ਜੇ ਨਾਂ ਹੁੰਦਾ ਹੋਵੇ। ਸਾਰਾ ਕੁੱਝ ਯਾਦ ਹੀ ਰਹੀ ਜਾਵੇ। ਬੰਦਾ ਪਾਗਲ ਹੋ ਸਕਦਾ ਹੈ। ਇਸੇ ਲਈ ਯਾਦ ਮਿੱਟਦੀ ਰਹਿੰਦੀ ਹੈ। ਉਸੇ ਚੀਜ਼ ਨੂੰ ਦੁਬਾਰਾ ਦੇਖੀਏ ਤਾ ਯਾਦ ਆਉਂਦਾ ਹੈ, ਇਸੇ ਤਰ੍ਹਾਂ ਸਾਨੂੰ ਕਿਸੇ ਦੀ ਭੁੱਲ, ਗਲ਼ਤੀ ਨੂੰ ਯਾਦ ਨਹੀਂ ਰੱਖਣਾਂ ਚਾਹੀਦਾ। ਅੱਖ ਵਿੱਚ ਕੁੱਝ ਪੈ ਜਾਵੇ ਕੱਢ ਕੇ ਸਿੱਟ ਦੇਈਦਾ ਹੈ। ਜੇ ਅੱਖ ਵਿੱਚ ਹੀ ਰੱਖੀਏ। ਰੱੜਕਦਾ ਤੇ ਦੁੱਖ ਦਿੰਦਾ ਹੈ। ਦਿਲ ਵਿੱਚ ਕਿਸੇ ਲਈ ਨਫ਼ਰਤ ਬਨਾਉਣ ਨਾਲ ਆਪਣਾਂ ਵੱਧ ਨੁਕਸਾਨ ਹੁੰਦਾ ਹੈ। ਦਿਲ ਦਾ ਦੋਰਾਂ ਵੱਧਦਾ ਘੱਟਦਾ ਹੈ। ਉਸ ਨੂੰ ਭੁੱਲਾਂ ਕੇ, ਦਿਮਾਗ ਤੋਂ ਲਾਹੁਣ ਦੀ ਕੋਸ਼ਸ ਕਰਨੀ ਚਾਹੀਦੀ ਹੈ। ਮੁਆਫ਼ ਵੀ ਹਰ ਕੋਈ ਨਹੀਂ ਕਰ ਸਕਦਾ। ਗਾਲ਼ ਦਾ ਜੁਆਬ ਗਾਲ਼ ਵਿੱਚ ਦਿੰਦੇ ਹਾਂ। ਥੱਪੜਦਾ ਥੱਪੜ ਨਾਲ ਦਿੰਦੇ ਹਾਂ। ਜੋ ਘਿਸਲ ਵੱਟ ਜਾਂਦੇ ਹਨ। ਉਹੀ ਕਾਮਯਾਬ ਹੁੰਦੇ ਹਨ। ਕਾਮਯਾਬ ਬੰਦਾ ਫਾਲਤੂ ਏਧਰ ਉਧਰ ਦੀਆਂ ਗੱਲ਼ਾਂ ਵਿੱਚ ਸਮਾਂ ਬਰਵਾਦ ਨਹੀਂ ਕਰਦਾ। ਆਓ ਆਪਾਂ ਵੀ ਸਮੇਂ ਨੂੰ ਯੋਗ ਪਾਸੇ ਲਈਏ। ਸਮਾਂ ਬਹੁਤ ਕੀਮਤੀ ਹੈ। ਨੰਘ ਗਿਆ ਸਮਾਂ ਵਾਪਸ ਨਹੀਂ ਆਉਣਾਂ। ਫਾਲਤੂ ਦੇ ਝਮੇਲਿਆ ਨਾਲ ਆਪਣਾਂ ਤੇ ਦੂਜਿਆਂ ਦਾ ਸਮਾਂ ਖ਼ਰਾਬ ਨਾਂ ਕਰੀਏ। ਸਾਰੇ ਸਮਾਂ ਕਿਸੇ ਚੰਗ੍ਹੇ ਪਾਸੇ ਲਈਏ।

Comments
Post a Comment