ਜਸ਼ਨ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਜਸ਼ਨ ਖੁੱਸੀ ਵਿੱਚ ਕੀਤਾ ਜਾਂਦਾ ਹੈ। ਮਨ ਖੁੱਸ਼ ਹੋਵੇ, ਜਸ਼ਨ ਮਨਾਇਆ ਜਾਂਦਾ ਹੈ। ਜਸ਼ਨ ਨੱਚ ਟੱਪਕੇ, ਗੱਪਾਂ ਮਾਰ ਕੇ, ਖਾਂ ਪੀ ਕੇ ਮਨਾਇਆ ਜਾਂਦਾਂ ਹੈ। ਇਹੋਂ ਜਿਹੇ ਜਸ਼ਨ, ਜੁਵਾਨ ਉਮਰ ਵਿੱਚ ਜਿਆਦਾ ਚੰਗ੍ਹੇ ਲੱਗਦੇ ਹਨ। ਬਾਹਰਲੇ ਦੇਸ਼ਾਂ ਵਿੱਚ ਕਿਸੇ ਦੇ ਜਨਮ ਦਿਨ ਤੇ, ਵਰੇ ਗੰਢ ਤੇ, ਪੜ੍ਹਾਈ ਦੀ ਡਿਗਰੀ ਮਿਲਣ ਤੇ, ਬੱਚਾ ਹੋਣ ਤੇ, ਮੰਗਣਾ, ਵਿਆਹ, ਕੋਈ ਨਾਂ ਕੋਈ ਬਹਾਨਾਂ ਹੋਣਾਂ ਚਾਹੀਦਾ ਹੈ। ਲੋਕਾਂ ਨੂੰ ਇਕਠੇ ਕਰਨ ਦਾ ਮੌਕਾਂ ਨਹੀਂ ਜਾਣ ਦਿੰਦੇ। ਆਪ ਨੂੰ ਵੱਧ ਤੋਂ ਵੱਧ ਵੱਡਾ ਦਿਖਾਉਣ ਦਾ ਮੱਸਾਂ ਮੌਕਾਂ ਮਿਲਦਾ ਹੈ। ਹੋਟਲ ਜਾਂ ਹਾਲ ਵਿੱਚ ਬਾਹਰ ਦਾ ਭੋਜਨ ਹੁੰਦਾ ਹੈ। ਨੌਕਰੀ ਪੇਸ਼ਾਂ ਲੋਕ, ਜਸ਼ਨ ਤੇ ਖਰਚਾ ਕਰਕੇ ਦੋਂ-ਦੋਂ ਸਿ਼ਫਟਾਂ ਲਾਉਂਦੇ ਹਨ। ਦੂਜੇ ਜਮੀਨਾਂ ਵਾਲੇ ਜਮੀਨਾਂ ਵੇਚੀ ਜਾਂਦੇ ਹਨ। ਇੱਕ ਦਿਨ ਦਾ ਨੱਚਣਾ, ਹੀ ਫਿਰ ਮੁੜ ਕੇ ਪੈਰ ਨਹੀਂ ਲੱਗਣ ਦਿੰਦਾ। ਜਸ਼ਨ ਵਿੱਚ ਨੱਚਣਾ ਹੀ ਹੁੰਦਾ ਹੇ। ਜਿਸ ਨੂੰ ਨੱਚਣਾ ਨਹੀਂ ਆਉਂਦਾ। ਸਿਆਣੀ ਉਮਰ ਦੇ ਲੋਕ ਬਹੁਤੇ ਇਹੋਂ ਜਿਹੀਆਂ ਪਾਰਟੀਆਂ ਤੋਂ ਅੱਕ ਵੀ ਜਾਂਦੇ ਹਨ। ਉਹੀ ਸਾਰਾ ਕੁੱਝ ਹਰ ਥਾਂ ਹੁੰਦਾ ਹੈ।
ਨੌ-ਜੁਵਾਨ ਜਸ਼ਨ ਜਿਵੇ ਮੰਨਾਉਂਦੇ ਹਨ। ਜੇ ਕਿਸੇ ਦਾ ਜਨਮ ਦਿਨ ਹੋਵੇ, ਜਾਂ ਹੋਰ ਕਿਤੇ ਘੁੰਮਣ ਜਾਣ ਦਾ ਮਨ ਹੋਵੇ। ਸਾਰੇ ਦੋਸਤ ਵੰਡ ਕੇ ਪੈਸੇ ਪਾਉਂਦੇ ਹਨ। ਸੱਚੀ ਦੀ ਅੰਦਰੋਂ ਖੁੱਸੀ ਮਨਾਉਂਦੇ ਹਨ। ਤਿਆਰੀਆਂ ਵੀ ਬੜੇ ਉਤਸ਼ਾਹ ਨਾਲ ਕਰਦੇ ਹਨ। ਬਾਹਰ ਕੈਮਪੀਗ ਤੇ ਝਾਂਦੇ ਹਨ। ਇਸ ਉਮਰ ਵਿੱਚ ਬਹੁਤੇ ਪਾਰਟੀਆਂ ਵਿੱਚ ਕਈ ਤਰ੍ਹਾਂ ਦੇ ਨਸ਼ੇ ਕਰਦੇ ਹਨ। ਨਸ਼ੇ ਤਾਂ ਕਰਨਾਂ ਮਰਦਾ ਦਾ ਕੰਮ ਹੈ। ਕੁੜੀਆਂ ਵੀ ਰੀਸ ਕਰ ਰਹੀਆਂ ਨੇ। ਨਸ਼ੇ ਵਿੱਚ ਹੋਏ ਨੂੰ ਸੰਭਾਂਲਣਾਂ ਵੀ ਔਖਾ ਹੋ ਜਾਂਦਾ ਹੈ। ਲੜਾਂਈਆਂ ਕਰਦੇ ਹਨ। ਕੁਰਸੀਆਂ, ਟੇਬਲ, ਭਾਂਡੇ ਵੀ ਖਿਲਾਰ ਦਿੰਦੇ ਹਨ। ਮੰਨੋਂ ਕੇ ਜਸ਼ਨ ਦੀ ਜਗ੍ਹਾਂ ਹਗਾਮਾਂ ਸ਼ੁਰੂ ਕਰ ਦਿੰਦੇ ਹਨ। ਆਪਣਾਂ ਹੀ ਡਰਾਮਾਂ ਦਿਖਾਉਣ ਲੱਗ ਜਾਂਦੇ ਹਨ। ਇੰਨ੍ਹਾਂ ਨੂੰ ਵਿੱਚ ਪੈ ਕੇ ਲੱੜਦਿਆਂ ਨੂੰ ਹਟਾਵੋਂ। ਆਪ ਵੀ ਸੱਟਾ ਖਾਵੋਂ। ਘਰ ਤੱਕ ਛੱਡ ਕੇ ਵੀ ਆਵੋਂ। ਅੱਜ ਕੱਲ ਜਸ਼ਨ ਘੱਟ ਤੇ ਜੇਬ ਕੱਟਾਈ ਜਿਆਦਾ ਹੋ ਜਾਂਦੀ ਹੈ। ਇੱਕ ਬੰਦੇ ਨੂੰ ਅੱਗਲੇ ਨੇ 15 ਡਾਲਰ ਦਾ ਖਾਂਣਾਂ ਖਲਾਉਣਾ ਹੁੰਦਾ ਹੈ। ਜੇ ਘਰ ਦੇ ਹੀ 10 ਬੰਦੇ ਪਾਰਟੀ ਤੇ ਜਾਣ ਵਾਲੇ ਹੋਣ ਫਿਰ ਫ਼ੈਇਦਾ ਹੈ। ਰੋਟੀਆਂ ਪਕਾਉਣ ਤੋਂ ਮੇਰੇ ਵਰਗੀ ਨੂੰ ਛੁੱਟੀ ਹੋ ਜਾਂਦੀ ਹੈ। ਸਮਝੋਂ ਕਿ ਬਫ਼ੇ ਖਾਂ ਲਏ ਹਨ। ਕਾਡ ਤੇ ਪਹਿਲਾਂ ਹੀ ਲਿਖ ਦਿੰਦੇ ਹਨ। ਕੈਸ਼ ਹੀ ਦਿਉ। 50, 100 ਤਾਂ ਲਿਫ਼ਫ਼ੇ ਵਿੱਚ ਪਾਉਣਾਂ ਹੀ ਪੈਂਦਾ ਹੈ। ਜੇ ਕੰਮ ਤੇ ਉਸੇ ਹੀ ਦਿਨ ਜਾਣਾਂ ਹੋਵੇ, ਕੰਮ ਤੋਂ ਛੁੱਟੀ ਵੀ ਕਰੋ। ਜਸ਼ਨ ਨਹੀਂ ਸੋਗ ਵੀ ਪੈ ਜਾਂਦਾ ਹੈ। ਜੇਬ ਖਾਲੀ ਹੋ ਜਾਦੀ ਹੈ। ਨੇੜੇ ਰਿਸ਼ਤੇ ਦਾਰੀ ਵਿੱਚ ਇੱਕ ਵਿਆਹ ਹੋਵੇ, ਤਾਂ ਸੰਗਨ ਤੇ ਲਿਫ਼ਫੇ ਵਾਲੇ ਗੁਪਤ ਮਾਲ ਸਣੇ 500 ਡਾਲਰ ਦਾ ਪੈਂਦਾ ਹੈ। ਜੇ ਕਿਤੇ ਜਹਾਜ਼ ਤੇ ਜਾਣਾਂ ਹੋਵੇ। ਚਾਰ ਜੀਆਂ ਦੀਆਂ ਟਿਕਟਾਂ ਵਿੱਚ ਜੋੜ ਲਵੋ। ਜੇ ਇਹੋਂ ਜਿਹੇ ਜਸ਼ਨ ਮਹੀਨੇ ਵਿੱਚ ਚਾਰ ਕੁ ਆ ਜਾਣ, ਬਾਕੀ ਦਿਨ ਤਾਂ ਗੁਰਦੁਆਰੇ ਸਾਹਿਬ ਤੋਂ ਰੋਟੀ ਖਾਂਣੀ ਪਵੇਗੀ। ਗੁਰਦੁਆਰੇ ਸਾਹਿਬ ਉਥੇ ਭੁੱਖਿਆ ਨੂੰ ਨਹੀਂ ਮਾਲਦਾਰ ਨੂੰ ਹੀ ਵੜਨ ਦਿੰਦੇ ਹਨ। ਬਹੁਤੇ ਮੰਗਤੇ ਵੀ ਕੀ ਕਰਨੇ ਹਨ? ਉਹੀ ਆਪ ਬਥੇਰੇ ਹਨ। ਲੋਕਾਂ ਦਾ ਦਿੱਤਾ ਹਜ਼ਮ ਕਰਨ ਲਈ। ਬਸ ਨਹੀਂ ਚੱਲਦਾ। ਗੁਰਦੁਆਰੇ ਸਾਹਿਬ ਦੇ ਬਾਹਰ, ਨਹੀਂ ਤਾਂ ਪੋਸਟ ਲਾ ਲੈਣ ਮੰਗਤਿਆਂ ਦਾ ਆਉਣਾਂ ਮਨ੍ਹਾਂ ਹੈ। ਸਵੇਰ ਤੋਂ ਝੋਲੀਆਂ ਅੱਡ ਕੇ ਮੰਗੀ ਹੀ ਜਾਂਦੇ ਹਨ। ਹਾਂ ਚੰਦਾ ਦੇਣ ਵਾਲਿਆਂ ਲਈ ਤਾਂ ਦਫਤਰ ਵਿੱਚ ਕੁਰਸੀਆਂ ਲੱਗੀਆਂ ਹਨ। ਖੁੱਲ ਕੇ ਦਾਨ ਦਿਉ। ਬੰਦਾ ਸ਼ਰਮ ਦਾ ਮਾਰਾ ਹੀ ਚੰਦਾ ਇੱਕਠਾਂ ਕਰਨ ਵਾਲਿਆਂ ਤੇ ਪਾਰਟੀਆਂ ਵਾਲਿਆ ਤੋਂ ਜੇਬ ਕੱਟਾ ਲੈਂਦਾ ਹੈ। ਇਹੋਂ ਜਿਹੇ ਲੋਕ ਦਿਖਾਵੇ ਅਸੀਂ ਕਿਸ ਨੂੰ ਦਿਖਾਉਂਦੇ ਹਾਂ? ਆਪਣੀਆਂ ਜੇਬਾਂ ਆਪ ਕੱਟਾਉਂਦੇ ਹਾਂ। ਜੇ ਜੇਬ ਖਾਲੀ ਹੋਵੇ, ਆਪਣੇ ਵੀ ਨੇੜੇ ਨਹੀਂ ਲੱਗਦੇ। ਚੰਦਾਂ ਇੱਕਠਾਂ ਕਰਨ ਵਾਲੇ ਮੰਗਤੇ ਵੀ ਉਸੇ ਕੋਲ ਜਾਂਦੇ ਹਨ। ਜਿਸ ਦੀ ਜੇਬ ਭਰੀ ਹੋਵੇ। ਚੰਦਾ ਮੰਗਣ ਦੇ ਬੜੇ ਢੰਗ ਹਨ। ਉਪਰ ਲਿੱਖ ਦਿੱਤੇ ਹਨ। ਤੁਸੀ ਸਾਵਧਾਨ ਹੋਣਾ ਹੈ। ਕਿਥੇ ਚੰਦਾ ਦੇ ਸਕਦੇ ਹੋ? ਜੇਬ ਕੀ ਕਹਿੰਦੀ ਹੈ? ਲੋਕ ਦਿਖਾਂਵਾਂ ਕਿੰਨ੍ਹਾਂ ਕੁ ਚਿਰ ਕਰਾਂਗੇ?
ਦਾਲ ਰੋਟੀ ਘਰ ਦੀ। ਜੇਬ ਵਾਧੂ ਖ਼ਰਚਾ ਨਹੀਂ ਝੱਲਦੀ। ਨੌਕਰੀ ਅੱਜ ਕੱਲ ਨਹੀਂ ਲੱਭਦੀ। ਬਾਪੂ ਦੀ ਜ਼ਮੀਨ ਬੈਅ ਧਰਤੀ। ਦੋ ਮੰਜ਼ਲੀ ਕੋਠੀ ਪਾਤੀ। ਜਸ਼ਨ ਦੀ ਤਿਆਰੀ ਕਰਤੀ। ਹਾਲ ਵਿੱਚ ਪਾਰਟੀ ਕਰਤੀ। ਬੱਲੇ ਬੱਲੇ ਲੋਕਾਂ ਤੋਂ ਕੱਟਤੀ। ਬੈਂਕ ਦੀ ਕਾਪੀ ਖਾਲੀ ਕਰਤੀ। ਸਤਵਿੰਦਰ ਵਾਰ ਵਾਰ 000 ਨੂੰ ਤੱਕਦੀ।

Comments
Post a Comment