ਪੁਲੀਸ ਵਾਲੇ ਕਨੂੰਨ ਤੇ ਜੰਨਤਾਂ ਨਾਲ ਖਿਲਵਾੜ ਕਰਦੇ ਹਨ
ਲੇਖਕ: ਸਤਵਿੰਦਰ ਕੌਰ ਸੱਤੀ (ਕੈਲਗਰੀ)
ਬਹੁਤੇ ਪੁਲੀਸ ਵਾਲੇ ਜੰਨਤਾਂ ਤੇ ਕਨੂੰਨ ਨਾਲ ਖਿਲਵਾੜ ਕਰਦੇ ਹਨ। ਦੋਂਨਾਂ ਦੇ ਸਿਰ ਤੋਂ ਖਾਦੇ ਹਨ। ਜੰਨਤਾਂ ਨੂੰ ਲੁੱਟਦੇ ਹਨ। ਸ਼ੁਰੂ ਤੋਂ ਹੀ ਇਹ ਧੱਕੇ ਨਾਲ ਧੀਆਂ ਭੈਣਾਂ ਦੀ ਇੱਜ਼ਤ ਗੁੰਡਿਆਂ ਵਾਂਗ ਹੀ ਲੁੱਟਦੇ ਹਨ। ਆਮ ਬੰਦੇ ਤੋਂ ਕਈ ਗੁਣਾ ਜਿਆਦਾ ਗੁਨਾਅ ਕਰਦੇ ਹਨ। ਕੱਲ ਦੀ ਖ਼ਬਰ ਹੈ। ਠਾਣੇ ਵਿੱਚ ਸਰਬਜੀਤ ਸਬੋ ਦੀੇ ਆਤਮਹੱਤਿਆ ਦੀ ਖ਼ਬਰ ਫੈਲਾਈ ਗਈ ਹੈ। ਚੋਰੀਆ ਕਰਦੀ ਸੀ। ਸਾਰੀਆਂ ਗੱਲਾਂ ਬੱਣਾਈਆਂ ਜਾ ਰਹੀਆਂ ਹਨ। ਪੁਲੀਸ ਵਾਲੇ ਸਰੀਫ਼ ਬੰਦੇ ਉਤੇ ਕੋਈ ਵੀ ਇਲਜ਼ਾਮ ਲਾ ਸਕਦੇ ਹਨ। ਇਹ ਆਮ ਬੰਦੇ ਪੁਲੀਸ ਦੀ ਵਰਦੀ ਪਾ ਕੇ ਆਪ ਨੂੰ ਪ੍ਰਧਾਂਨ ਮੰਤਰੀ ਸੱਮਝਦੇ ਹਨ। ਇਹ ਦੁਨੀਆਂ ਦੇ ਧਰਮਰਾਜ ਕਿਸੇ ਦਾ ਕੋਈ ਵੀ ਹੱਸ਼ਰ ਕਰ ਸਕਦੇ ਹਨ।
ਜਿਹੜੇ ਡਾਕੇ ਦਿਨ ਦਿਹਾੜੇ ਮਾਰਦੇ ਹਨ। ਉਸ ਤੋਂ ਤਾਂ ਮਹੀਨਾ ਲੈਂਦੇ ਹਨ। ਬਲੈਕੀਏ ਕੋਲੋ ਅਫੀਮ ਡੋਡੇ ਫੜ ਕੇ, ਪੈਸੇ ਵੀ ਵਸੂਲ ਕਰ ਲੈਂਦੇ ਹਨ। ਛੱਡ ਵੀ ਦਿੰਦੇ ਹਨ। ਅੱਗੇ ਲਈ ਧੰਦਾ ਕਰਨ ਦਾ ਠੇਕਾ ਵੀ ਦੇ ਦਿੰਦੇ ਹਨ। ਇਹੀ ਫੜਿਆ ਮਾਲ ਕਿਸੇ ਸਰੀਫ਼ ਮਜਦੂਰ ਸਿਰ ਪਾ ਦਿੰਦੇ ਹਨ। ਜੋ ਦਲਾਲ ਰੰਡੀਆਂ ਦਾ ਧੰਦਾ ਬਜ਼ਾਰ ਵਿੱਚ ਕਰਦੇ ਹਨ। ਉਹ ਵੀ ਇੰਨ੍ਹਾਂ ਨੂੰ ਨਹੀਂ ਦਿੱਸਦੇ। ਕਨੂੰਨ ਅੰਧਾਂ ਜਿਉਂ ਹੋਇਆ। ਪੁਲੀਸ ਵਾਲਿਆ ਨੇ ਕਨੂੰਨ ਨੂੰ ਵੀ, ਰੰਡੀ ਵਾਂਗ ਵਿਕਾਊ ਬਣਾ ਦਿੱਤਾ ਹੈ। ਆਪ ਥਾਂ-ਥਾਂ ਵਿੱਕਦੇ ਹਨ। ਕਨੂੰਨ ਨੂੰ ਬੱਦਨਾਮ ਕਰਦੇ ਹਨ। ਇਹੋ ਜਿਹੇ ਕਈ ਪੰਜਾਬੀਆਂ ਨੇ ਕਨੇਡਾ ਵਿੱਚ ਵੀ ਸ਼ੁਗਲ ਕਰਨਾ ਸ਼ੁਰੂ ਕਰ ਦਿੱਤਾ ਹੈ। ਜਦੋ ਗੁਰਦੁਆਰੇ ਵਿੱਚ ਪੁਲੀਸ ਸੱਦਦੇ ਹਨ। ਪੰਜਾਬੀ ਪੁਲੀਸ ਵਾਲੇ, ਕਮੇਟੀਆਂ ਵਲਿਆਂ ਪ੍ਰਧਾਂਨਾਂ ਦਾ ਹੀ ਪੱਖ ਦੀ ਗੱਲ ਕਰਦੇ ਹਨ। ਇਸੇ ਤਰ੍ਹਾਂ ਸਾਡੇ ਗੁਰਦੁਆਰੇ ਵਿੱਚ ਕਮੇਟੀ ਵਲਿਆਂ ਪ੍ਰਧਾਂਨ ਦੀਆਂ ਚੇਲੀਆਂ ਨੇ ਇੱਕ ਕੁੜੀ ਕੁੱਟੀ, ਬਈ ਤੂੰ ਰੋਜ਼ ਮੱਥਾਂ ਟੇਕਣ ਨਾਂ ਆਇਆ ਕਰ। ਉਹੀ ਸਮਾਂ ਚੇਲੀਆਂ ਦਾ ਇੰਨ੍ਹਾਂ ਨਾਲ ਰੰਗ ਰਲੀਆਂ ਕਰਨ ਦਾ ਹੁੰਦਾ ਸੀ। ਕੁੜੀ ਕੁੱਟਵਾਂ ਕੇ ਪਧਾਂਨ ਨੇ ਆਪੇ ਪੁਲੀਸ ਸੱਦ ਲਈ। ਪੰਜਾਬੀ ਮੁੰਡਾ ਹਰਪ੍ਰੀਤ ਧਾਲੀਵਾਲ ਆਇਆ। ਕੁੱਟੀ ਗਈ, ਕੁੜੀ ਨੇ, ਉਸ ਪੁਲੀਸ ਵਾਲੇ ਨੂੰ ਸੱਚੀ ਗੱਲ ਦੱਸੀ। ਇਹ ਕਨੇਡੀਅਨ ਪੁਲੀਸ ਵਾਲਾ ਕਹਿੱਣ ਲੱਗਾ," ਤੈਨੂੰ ਇਨ੍ਹਾਂ ਨੇ ਕੁੱਟਿਆ, ਕੀ ਸਬੂਤ ਹੈ? ਜੋ ਤਾਕਤ ਵਾਰ ਹੈ। ਸਤਾ ਵਿੱਚ ਹੈ। ਝੰਡਾ ਉਸੇ ਦਾ ਝੁਲਦਾ ਹੈ।" ਦੂਜਾ ਝੂਠ ਪੁਲੀਸ ਨੇ ਕੁੜੀ ਨੂੰ ਕਿਹਾ," ਤੇਰੇ ਕੋਲ ਡਰਾਇਵਰ ਲਾਈਸੈਂਸ ਨਹੀਂ ਹੈ। ਤੂੰ ਗੁਰਦੁਆਰੇ ਵਿਚੋ ਕਾਰ ਨਹੀਂ ਲਜਾ ਸਕਦੀ। ਪੁਲੀਸ ਕਨੇਡਾ, ਭਾਰਤ ਮਾਨ ਦੀ ਕਿਤੋ ਦੀ ਹੋਵੇ, ਦਾਅ ਪੇਚ ਖੇਡਣੋ ਨਹੀਂ ਛੱਡਦੇ।

Comments
Post a Comment