ਆਈ ਰੱਖੜੀ, ਵੀਰਾਂ ਅੱਜ ਰੱਖੜੀ ਬੰਨਾਂ
-ਸਤਵਿੰਦਰ ਕੌਰ ਸੱਤੀ ( ਕੈਲਗਰੀ) ਆਈ ਰੱਖੜੀ, ਵੀਰਾਂ ਅੱਜ ਰੱਖੜੀ ਬੰਨਾਂ।
ਅੱਜ ਭੈਣ ਦੀਆਂ, ਰੀਝਾਂ ਨੂੰ ਦੇ ਤੂੰ ਪੂਗਾਂ।
ਵਿਰਾ ਗੁੱਸਾ ਗਿਲਾ, ਮਨ ਵਿਚੋਂ ਦੇ ਮਿੱਟਾ।
ਆਇਆ ਰੱਖੜੀ ਦਾ ਦਿਨ, ਰੱਖੜੀ ਬੰਨ੍ਹਾ।
ਕਰ ਗੁੱਟ ਨੂੰ ਤੂੰ, ਵੀਰਾਂ ਵੇ ਥੋੜਾਂ ਅਗਾਹ।
ਮੈਥੋ ਮਿੱਠੇ ਦੀ, ਬੁੱਰਕੀ ਮੂੰਹ ਵਿਚ ਪੁਆ।
ਮਿੱਠੀ ਜਿਹੀ ਮੁਸਕਰਾਹਟ, ਚੇਹਰੇ ਤੇ ਦਿਖਾਂ।
ਪਿਆਰ ਦੇ ਧਾਗੇ ਦੀ, ਵਿਰਾਂ ਵੇ ਰੱਖੜੀ ਬੰਨ੍ਹਾ।
ਸੋਹਣਿਆਂ ਵਿਰਾ ਵੇ, ਭੈਣ ਨੂੰ ਖੁੱਸ਼ ਹੋ ਕੇ ਦਿਖਾ।
ਧਾਗੇ ਦੇ ਵਿਚੋਂ, ਭੈਣ ਦੇ ਪਿਆਰ ਦੀ ਝਾਤ ਪਾ।
ਆਪਣੇ ਦੋਂਨਾਂ ਦੇ, ਹੋਰ ਦੇ ਪਿਆਰ ਨੂੰ ਵਧਾਂ।
ਰੱਖੜੀ ਮੇਰੀ ਨੂੰ, ਵਿਰਾਂ ਸੋਹਣੇ ਗੁੱਟ ਤੇ ਸੱਜਾਂ।
ਵੀਰ ਭੈਣ ਦੇ ਸੁੱਚੇ ਪਿਆਰ ਨੂੰ, ਲੈ ਵੇ ਵੰਡਾਂ।
ਪੰਜਾ ਦਸਾ ਦਾ ਨੋਟ, ਮੇਰੀ ਹਥੇਲੀ ਤੇ ਟਿਕਾ।
ਵਿਰੇ ਭਾਬੀ ਮੇਰੀ ਨੂੰ, ਅਵਾਜ਼ ਮਾਰ ਲੈ ਬਲਾਂ।
ਭਾਬੀ ਸਿਤਾਰਿਆਂ ਵਾਲਾਂ, ਸੂਟ ਮੈਨੂੰ ਦੇ ਫੜਾਂ।
ਵੀਰਾ ਸੋਹਣੀ ਰੱਖੜੀ, ਮੇਰੀ ਭਾਬੀ ਨੂੰ ਦਿਖਾਂ।
ਸਾਡੇ ਨੱਣਦ ਭਾਬੀ ਦੇ, ਪਿਆਰ ਨੂੰ ਹੋਰ ਵੱਧਾਂ।
ਸਾਨੂੰ ਅੱਜ ਦੋਂਨਾਂ ਨੂੰ, ਆਪਣੇ ਦੁਆਲੇ ਲੈ ਬੈਠਾਂ।
ਸਤਵਿੰਦਰ ਨੂੰ ਮਿਠਾਂਆਈ ਦਾ, ਡੱਬਾ ਦੇ ਫੜਾਂ।
ਸੱਤੀ ਨੂੰ ਜਿੰਦ ਵਿਰੇ, ਰੱਖੜੀ ਵਾਲਾਂ ਗੁੱਟ ਦਿਖਾਂ
ਆਪਣੇ ਦੋਨਾਂ ਦਾ ਪਿਆਰ, ਜੱਗ ਪੂਰੇ ਨੂੰ ਬੱਤਾਂ।
ਰਹਿ ਵੇ ਵਿਰਾਂ, ਕਦੇ-ਕਦੇ ਮੇਰੇ ਸਹੁਰੀ ਆਉਂਦਾ।
ਵੀਰਾ ਵੇ, ਸੁੱਖ ਦੁੱਖ ਰਹਿ ਆਪਣਾ ਤੂੰ ਵੰਡਾਉਦਾ।
ਇਹੋਂ ਰੱਖੜੀ ਵਰਗਾ ਦਿਨ, ਨਿੱਤ ਰਹੇ ਆਉਦਾ।
ਇਹ ਤਿਉਰਹਾਰ, ਪਿਆਰ ਦਾ ਸਿਨੇਹਾ ਲਿਉਂਦਾ।
ਛੱਡ ਹੋਰ ਕੰਮ ਆਜਾਂ, ਵੀਰ ਰੱਖੜੀ ਲੈ ਤੂੰ ਬੰਨਾਂ।
ਅੱਜ ਭੈਣ ਦੀਆਂ, ਰੀਝਾਂ ਨੂੰ ਦੇ ਤੂੰ ਪੂਗਾਂ।
ਵਿਰਾ ਗੁੱਸਾ ਗਿਲਾ, ਮਨ ਵਿਚੋਂ ਦੇ ਮਿੱਟਾ।
ਆਇਆ ਰੱਖੜੀ ਦਾ ਦਿਨ, ਰੱਖੜੀ ਬੰਨ੍ਹਾ।
ਕਰ ਗੁੱਟ ਨੂੰ ਤੂੰ, ਵੀਰਾਂ ਵੇ ਥੋੜਾਂ ਅਗਾਹ।
ਮੈਥੋ ਮਿੱਠੇ ਦੀ, ਬੁੱਰਕੀ ਮੂੰਹ ਵਿਚ ਪੁਆ।
ਮਿੱਠੀ ਜਿਹੀ ਮੁਸਕਰਾਹਟ, ਚੇਹਰੇ ਤੇ ਦਿਖਾਂ।
ਪਿਆਰ ਦੇ ਧਾਗੇ ਦੀ, ਵਿਰਾਂ ਵੇ ਰੱਖੜੀ ਬੰਨ੍ਹਾ।
ਸੋਹਣਿਆਂ ਵਿਰਾ ਵੇ, ਭੈਣ ਨੂੰ ਖੁੱਸ਼ ਹੋ ਕੇ ਦਿਖਾ।
ਧਾਗੇ ਦੇ ਵਿਚੋਂ, ਭੈਣ ਦੇ ਪਿਆਰ ਦੀ ਝਾਤ ਪਾ।
ਆਪਣੇ ਦੋਂਨਾਂ ਦੇ, ਹੋਰ ਦੇ ਪਿਆਰ ਨੂੰ ਵਧਾਂ।
ਰੱਖੜੀ ਮੇਰੀ ਨੂੰ, ਵਿਰਾਂ ਸੋਹਣੇ ਗੁੱਟ ਤੇ ਸੱਜਾਂ।
ਵੀਰ ਭੈਣ ਦੇ ਸੁੱਚੇ ਪਿਆਰ ਨੂੰ, ਲੈ ਵੇ ਵੰਡਾਂ।
ਪੰਜਾ ਦਸਾ ਦਾ ਨੋਟ, ਮੇਰੀ ਹਥੇਲੀ ਤੇ ਟਿਕਾ।
ਵਿਰੇ ਭਾਬੀ ਮੇਰੀ ਨੂੰ, ਅਵਾਜ਼ ਮਾਰ ਲੈ ਬਲਾਂ।
ਭਾਬੀ ਸਿਤਾਰਿਆਂ ਵਾਲਾਂ, ਸੂਟ ਮੈਨੂੰ ਦੇ ਫੜਾਂ।
ਵੀਰਾ ਸੋਹਣੀ ਰੱਖੜੀ, ਮੇਰੀ ਭਾਬੀ ਨੂੰ ਦਿਖਾਂ।
ਸਾਡੇ ਨੱਣਦ ਭਾਬੀ ਦੇ, ਪਿਆਰ ਨੂੰ ਹੋਰ ਵੱਧਾਂ।
ਸਾਨੂੰ ਅੱਜ ਦੋਂਨਾਂ ਨੂੰ, ਆਪਣੇ ਦੁਆਲੇ ਲੈ ਬੈਠਾਂ।
ਸਤਵਿੰਦਰ ਨੂੰ ਮਿਠਾਂਆਈ ਦਾ, ਡੱਬਾ ਦੇ ਫੜਾਂ।
ਸੱਤੀ ਨੂੰ ਜਿੰਦ ਵਿਰੇ, ਰੱਖੜੀ ਵਾਲਾਂ ਗੁੱਟ ਦਿਖਾਂ
ਆਪਣੇ ਦੋਨਾਂ ਦਾ ਪਿਆਰ, ਜੱਗ ਪੂਰੇ ਨੂੰ ਬੱਤਾਂ।
ਰਹਿ ਵੇ ਵਿਰਾਂ, ਕਦੇ-ਕਦੇ ਮੇਰੇ ਸਹੁਰੀ ਆਉਂਦਾ।
ਵੀਰਾ ਵੇ, ਸੁੱਖ ਦੁੱਖ ਰਹਿ ਆਪਣਾ ਤੂੰ ਵੰਡਾਉਦਾ।
ਇਹੋਂ ਰੱਖੜੀ ਵਰਗਾ ਦਿਨ, ਨਿੱਤ ਰਹੇ ਆਉਦਾ।
ਇਹ ਤਿਉਰਹਾਰ, ਪਿਆਰ ਦਾ ਸਿਨੇਹਾ ਲਿਉਂਦਾ।
ਛੱਡ ਹੋਰ ਕੰਮ ਆਜਾਂ, ਵੀਰ ਰੱਖੜੀ ਲੈ ਤੂੰ ਬੰਨਾਂ।
Comments
Post a Comment