ਕਲਮ ਗਲਾਮ ਨਹੀਂ
ਕਲਮ ਗਲਾਮ ਨਹੀਂ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
satwinder_7@hotmail.com
ਕਿਸੇ ਲਿਖਾਰੀ ਨੂੰ ਰੱਬ ਜਦੋਂ ਕਲਮ ਦਿੰਦਾ ਹੈ। ਉਹੀ ਸੱਬਕ ਆਪ ਦਿੰਦਾ ਹੈ। ਇੱਕ ਬੰਦੇ ਵਿੱਚ ਕੋਈ ਸ਼ਕਤੀ ਨਹੀਂ ਹੈ। ਉਹੀ ਫੁਰਨੇ ਲਿੱਖਾਉਂਦਾ ਹੈ। ਉਹੀ ਲਿਖਾਰੀ ਨੂੰ ਲੋਕਾ ਦੀਆਂ ਕੁਰਲਾਹਟਾਂ, ਦਰਦਾਂ ਨਾਲ ਵਿਉਕਲ ਕਰਦਾ ਹੈ। ਕਲਮ ਗਲਾਮ ਨਹੀਂ ਹੈ। ਕਲਮ ਵਿਕਾਊ ਨਹੀਂ ਹੈ। ਹੋਣੀ ਹੀ ਅਜ਼ਾਂਦ ਚਾਹੀਦੀ ਹੈ। ਕਈ ਕਹਿੰਦੇ ਹਨ। ਐਸਾ ਬੈਸਾ ਲਿਖਣਾਂ ਥੋੜੀ ਚਾਹੀਦਾ ਹੈ। ਸਾਧ ਕਿਸੇ ਦੀ ਧੀ ਕੱਢ ਕੇ ਲੈ ਜਾਵੇ। ਸਾਧ ਲਾਣੇ ਨਾਲ ਜੁੜੇ ਹੋਏ ਦੋਂਨੇ ਹੱਥਾਂ ਨਾਲ ਲੋਕਾਂ ਦਾ ਮਾਲ ਧੰਨ ਔਰਤਾਂ ਲੁੱਟੀ ਜਾਣ। ਗੁਆਂਢੀਂ ਹੀ ਗੁਆਂਢੀਂ ਦੀ ਧੀ ਤੇ ਡੋਰੇ ਪਾਈ ਜਾਵੇ। ਚੌਧਰੀਆਂ ਨੂੰ ਪਿੰਡ ਵਿੱਚ ਵਿਆਹ ਕਰਾਉਣਾ ਮਨਜੂਰ ਨਹੀਂ। ਆਪ ਚਾਹੇ ਪਿੰਡ ਦੀਆਂ ਧੀਆਂ ਦਾ ਜਿਉਣਾਂ ਦੂਬਰ ਕੀਤਾ ਹੋਵੇ। ਅੱਜ ਵੀ ਥਾਂ ਥਾਂ ਘੁੱਕਰ ਵਰਗੇ ਯਾਰ ਮਾਰ, ਔਰਤ ਨੂੰ ਬਲੈਕਮੇਲ ਕਰਦੇ ਰਹਿੱਣ। ਵਿਆਹ ਕੇ ਵਿਆਹੀ ਨੂੰ ਇੰਡੀਆਂ ਜਾਂ ਬਾਹਰ ਕਿਸੇ ਮੁੱਲਕ ਵਿੱਚ ਛੱਡ ਦੇਵੋ। ਆਪ ਕਿਸੇ ਹੋਰ ਕੋਲ ਥਾਂ ਥਾਂ ਖਹੀਂ ਚੱਲੋਂ। ਬੱਚਿਆਂ ਨੂੰ ਜੰਮ ਕੇ ਜਤੀਮ ਬੱਣਾਂ ਦਿਉ। ਮਾਪਿਆਂ ਨੂੰ ਘਰੋਂ ਕੱਢ ਦੇਵੋ। ਇਨ੍ਹਾਂ ਹਰਾਮ ਦੀ ਕਮਾਂਈ ਖਾਣ ਵਾਲਿਆਂ, ਤੇ ਧੀ ਦੇ ਯਾਰਾਂ ਦੀ, ਲਿਖਾਰੀ ਨੂੰ ਪ੍ਰਸੰਸਾ ਕਰਨੀ ਚਾਹੀਦੀ ਹੈ। ਤਾਂ ਹੀ ਲੇਖ ਛੱਪਣਗੇ। ਸਾਧ ਜੀ ਬੜੀ ਕਰਨੀ ਵਾਲੇ ਹਨ। ਇਸ ਸਾਧਾਂ ਦੀ ਖੁੱਸ਼ੀ ਲਈ ਧੀਆਂ ਦੇਈਏ। ਔਰਤ ਤੋਂ ਉਹ ਧੰਦਾਂ ਕਰਾਈ ਜਾਣ। ਗਰਭ ਤੋਂ ਕਰਾਉਂਦੇ ਰਹੀਏ। ਸਾਧਾਂ ਦੀ ਜੈ ਹੋਂ, ਲੇਖ ਪਹਿਲੇ ਪੰਨੇ ਤੇ ਛੱਪੇਗਾ। ਸ੍ਰੀ ਗੁਰੂ ਗ੍ਰੰਥਿ ਸਾਹਿਬ ਮਾਹਾਰਾਜ ਵਿੱਚ ਬਾਬਰ ਰਾਜੇ ਦੇ ਖਿਲਫ਼, ਗਨਕਾ ਵੇਸਵਾਂ ਬਾਰੇ, ਇੰਦਰ ਦੇਵਤਾਂ ਦਾ ਇਸਤਰੀ ਧੀ ਤੇ ਮੋਹਤ ਹੋਣ ਬਾਰੇ, ਸੀਤਾ ਮਾਂ, ਰਾਮ, ਲੱਛਮਣ, ਰਾਵਣ, ਲੰਕਾਂ ਸਾਰੀ ਦੁਨੀਆਂ ਦੇ ਧਰਮਾਂ ਬਾਰੇ, ਸਮਾਜ ਦੀ ਹਰ ਕੁਰਤੀ ਬਾਰੇ ਲਿਖਿਆ ਹੋਇਆ ਹੈ। ਲਿਖਾਂਗੇ ਨਹੀਂ, ਆਉਣ ਵਾਲੀ ਪੀੜੀ ਨੂੰ ਇਸ ਯੁੱਗ ਬਾਰੇ ਪਤਾ ਕਿਵੇਂ ਚੱਲੇਗਾ। ਸਭ ਨੂੰ ਕੁੱਝ ਨਾ ਕੁੱਝ ਲਿਖਣਾਂ ਚਾਹੀਦਾ ਹੈ। ਹਰ ਘਰ ਵਿੱਚ ਔਰਤ ਨੂੰ ਲੇਖਕਾਂ ਬੱਣਨ ਦੀ ਲੋੜ ਹੈ। ਘਰ ਵਿੱਚ ਹੀ ਔਰਤ ਦੀ ਬਹੁਤ ਦੁਰਦਸ਼ਾਂ, ਧੱਕਾ, ਜ਼ੋਰ ਅਜਮਾਈ, ਬਲੈਕਮੇਲ, ਮਾਰ ਕੁੱਟਾਈ, ਭਰੂਣ ਹੱਤਿਆਂ, ਔਰਤ ਨੂੰ ਨੀਚਾ ਦਿਖਾਉਣਾਂ, ਗਲਾਮ ਬੱਣਾ ਕੇ ਪਰਦੇ ਵਿੱਚ ਰੱਖਣਾਂ ਮਰਦ ਆਪਣਾਂ ਹੱਕ ਸੱਮਝਦਾ ਹੈ। ਜਿਹੋਂ ਜਿਹਾ ਸਾਡਾ ਘਰ, ਸਮਾਜ, ਦੇਸ਼ ਲੋਕ ਹਨ। ਚੰਗ੍ਹੇ, ਮਾੜੇ, ਕਿਰਤੀ, ਵਿਹਲੜ, ਸਰੀਫ਼, ਬਦਮਾਸ਼, ਲੋਕ ਸੇਵਕ, ਜੰਨਤਾਂ ਨੂੰ ਲੁੱਟਣ ਵਾਲੇ ਜਿਹੋਂ ਜਿਹਾ ਵੀ ਸਮਾਜ ਹੈ। ਕਲਮ ਬੰਧ ਕਰੀਏ। ਤਾਂਹੀਂ ਪਤਾ ਲੱਗੇਗਾ, ਕਲਯੁੱਗ ਕਿਹੋਂ ਜਿਹਾ ਹੈ। ਜਾਗੇ ਹੋਏ ਹੀ ਕੁੱਝ ਲਿੱਖ ਸਕਦੇ ਹਨ। ਨੀਡਰ ਨੂੰ ਕੋਈ ਡਰਾ ਨਹੀਂ ਸਕਦਾ। ਕਿਸੇ ਨੂੰ ਡਰਾਉਣਾਂ ਜਾਂ ਕਿਸੇ ਤੋਂ ਡਰਨਾਂ ਕਇਰਤਾਂ ਹੈ। ਸ਼ਕਤੀਵਾਨ ਬੰਦਾ ਕਿਸੇ ਤੋਂ ਡਰਦਾ ਨਹੀਂ, ਨਾਂ ਹੀ ਡਰਾਉਂਦਾ ਹੈ। ਕਿਉਂਕਿ ਉਸ ਨੇ ਕਿਸੇ ਤੋਂ ਕੁੱਝ ਲੈਣਾਂ ਦੇਣਾਂ ਨਹੀਂ ਹੁੰਦਾ। ਡਰਦੇ ਗਲਾਮ ਹੁੰਦੇ ਹਨ। ਅਜ਼ਾਦ ਦੀ ਸੋਚ ਵੀ ਅਜ਼ਾਦ ਹੁੰਦੀ ਹੈ। ਡਰ ਮਨ ਦਾ ਇੱਕ ਵਹਿਮ ਹੈ। ਡਰ ਨੂੰ ਦੂਰ ਕਰਨਾ ਹੈ। ਨੁਕਸਾਨ ਵਾਰੇ, ਮੌਤ ਬਾਰੇ ਸੋਚਣਾਂ ਛੱਡ ਦਿਉ। ਰੱਬ ਨੇ ਜੋਂ ਕਰਨਾਂ ਹੈ, ਆਪਾਂ ਨੂੰ ਜਾਂ ਸਾਧਾਂ, ਪ੍ਰਧਾਂਨਾਂ, ਚੌਧਰੀਆਂ ਨੂੰ ਨਹੀਂ ਪੁੱਛਣਾਂ। ਬਹੁਤੀ ਵਾਰੀ ਅਸੀਂ ਸੋਚਿਆ ਹੋਰ ਹੁੰਦਾ ਹੈ। ਹੋ ਹੋਰ ਜਾਂਦਾ ਹੈ। ਸਾਰਾਂ ਕੱਝ ਰੱਬ ਤੇ ਛੱਡ ਦਿਉਂ। ਆਪ ਵਹਿਲੇ ਨਾ ਬੈਠਈਏ। ਹਰ ਸਮੇਂ ਆਪ ਨੂੰ ਕਿਸੇ ਕੰਮ ਵਿੱਚ ਲਾਈ ਰੱਖੀਏ। ਚੱਮਤਕਾਰ ਹੁੰਦੇ ਜਾਣਗੇ। ਜੇ ਸਮਾਜ ਵਿੱਚ ਚੇਤਨਾਂ ਲਿਉਣੀ ਹੈ। ਵਗੈਰ ਕਿਸੇ ਆਗੂ ਗੈਂਸਟਰ ਦੇ ਡਰ ਤੋਂ ਲਿਖਣਾਂ ਹੈ।
ਆਪ ਜੀ ਦਾ ਬਹੁਤ ਧੰਨਵਾਦ ਤੁਸੀ ਲੇਖ ਪਸੰਦ ਕਰਦੇ ਹੋ। ਸੰਪਾਦਕ ਪਾਠਕ ਜੀ ਤੁਹਾਡਾ ਬਹੁਤ ਧੰਨਵਾਦ ਹੈ। ਆਪ ਜੀ ਈ-ਮੇਲ ਵੀ ਤੇ ਫੋਨ ਵੀ ਕਰਦੇ ਹੋ। ਬਹੁਤ ਵਧੀਆ ਲੱਗਦਾ ਹੈ। ਇਸ ਨਾਲ ਹੱਲਾਂ ਸ਼ੇਰੀ ਮਿਲਦੀ ਹੈ। ਜਿਸ ਨਾਲ ਮੈ ਫਿਰ ਲਿਖਣ ਲੱਗ ਜਾਂਦੀ ਹਾਂ। ਦੁਨੀਆਂ ਸਾਰੀ ਆਪਣੀ ਲੱਗਣ ਲੱਗ ਜਾਂਦੀ ਹੈ। ਆਪਣਾਂ ਪਨ ਮਹਿਸੂਸ ਹੁੰਦਾ। ਜਦੋਂ ਆਪਣੇ ਭੈਣ-ਭਰਾਂ ਦੇ ਰਿਸ਼ਤਿਆਂ ਨਾਲ ਵੀ ਜੋੜਦੇ ਹੋ। ਤੁਹਾਡੀ ਹਰ ਰਾਏ ਸਿਰ ਮੱਥੇ ਹੈ। ਪ੍ਰਸੰਸਾਂ ਜਾਂ ਰਾਏ ਤਾਂ ਜਰੂਰ ਦਿੰਦੇ ਹੋ। ਕਿਹੜਾਂ ਲੇਖ ਪੜ੍ਹਿਆ ਹੈ। ਇਹ ਜਰੂਰ ਦੱਸਿਆ ਕਰੋਂ। ਤੇ ਤੁਸੀਂ ਆਪ ਕਿਥੇ ਰਹਿੰਦੇ ਹੋਂ। ਕਦੇ ਸੱਬਬ ਹੋਇਆ। ਜਰੂਰ ਰੂਬਰੂ ਹੋਵਾਗੇ। ਸਾਧਾਂ ਬਾਰੇ ਵੀ ਅੱਖੀ ਦੇਖਿਆ ਸੱਚ ਲਿਖਦੀ ਹਾਂ। ਸ੍ਰੀ ਗੁਰੂ ਗ੍ਰੰਥਿ ਸਾਹਿਬ ਮਾਹਾਰਾਜ ਨੂੰ ਸਾਧ, ਕਮੇਟੀਆਂ ਦੇ ਮੈਂਬਰ ਪ੍ਰਧਾਂਨ ਟਿਚ ਨਹੀਂ ਸੱਮਝਦੇ, ਲੋਕਾਂ ਦੇ ਵਿੱਚਾਆਲੇ ਰੱਖ ਕੇ ਵੇਚ ਕੇ ਖਾ ਰਹੇ ਹਨ। ਖ੍ਰੀਦਦਾਰ ਵਿਪਾਰੀ ਬਹੁਤੇ ਪੈਸੇ ਵਾਲੇ ਅਮੀਰ ਲੋਕ ਹਨ। ਜੋ ਅੰਖਡਪਾਠ, ਲੰਗਰ ਕਰਾ ਕੇ ਪੈਸੇ ਨਾਲ ਗੁਰੂ ਨੂੰ ਖ੍ਰੀਦਣ ਦੀਆਂ ਕਸ਼ੋਸਾਂ ਕਰ ਰਹੇ ਹਨ। ਪੈਸੇ ਨਾਲ ਤਾਂ ਦੁਨੀਆਂ ਦਾ ਪ੍ਰੇਮ ਵੀ ਨਹੀਂ ਖ੍ਰੀਦਿਆ ਜਾਂਦਾ। ਪਤੀ, ਪਤਨੀ, ਧੀ ਪੁੱਤ ਨੂੰ ਵੀ ਕੋਲ ਬੈਠਣ ਦਾ ਸਮਾਂ ਦੇਵਾਗੇ। ਤਾਂ ਮੋਹ ਸਕਦੇ ਹਾਂ। ਨਹੀਂ ਅੱਗਲਾਂ ਹੋਰ ਕਿਸੇ ਦੀ ਉਗ਼ਲ਼ ਫੜ ਲੈਂਦਾ। ਪੈਸੇ ਨੂੰ ਕਿਸੇ ਅੰਨ੍ਹੇ, ਪਿੰਗਲੇ, ਕੋਹੜੀ, ਅਨਪੜ੍ਹ ਗਰੀਬ ਬੱਚਿਆਂ, ਬੁੱਢੇ ਮਾਪਿਆਂ ਦੀ ਸੰਭਾਂਲ ਤੇ ਲਾ ਕੇ ਦਾਨ ਹਰਾ ਕਰੀਏ।
ਮੈਂ ਸਿੱਖ ਪਰਿਵਾਰ ਵਿਚੋਂ ਹਾਂ। ਦਾਦੀ ਨਾਲ ਹੀ ਅੰਮ੍ਰਿਤ ਛੱਕ ਲਿਆ ਸੀ। ਸਾਰੇ ਭੈਣ ਭਰਾਂਵਾਂ ਦਾ ਪਰਿਵਾਰ ਦਾ ਅੰਮ੍ਰਿਤ ਛੱਕਿਆ ਹੈ। ਮੈਨੂੰ ਵੀ ਲੱਗਦਾ ਸੀ। ਇਮਾਰਤਾਂ ਵਿੱਚ ਰੱਬ ਹੈ। ਅਮ੍ਰਿੰਤਸਰ, ਹਜ਼ੂਰ ਸਾਹਿਬ ਰੱਬ ਬੈਠਾਂ ਹੈ। ਮੈ ਅਣਗਿੱਣਤ ਬਾਰੀ ਸਾਰੇ ਹੀ ਧਰਮਿਕ ਸਥਾਂਨਾਂ ਤੇ ਗਈ ਹਾਂ। ਗੁਰਦੁਆਰਾਂ ਸਾਹਿਬ ਦੇ ਵਿੱਚ ਖੜੇ ਚੌਕੀਦਾਰ, ਪਹਿਰੇਦਾਰ, ਸਕਇਟੀਗਾਡ ਨੂੰ ਡੰਡੇ ਨਾਲ ਮੰਗਤਿਆਂ ਰਿਕਸ਼ੇ ਵਾਲਿਆਂ ਨੂੰ ਕੁੱਟਦੇ ਦੇਖਿਆ ਹੈ। ਉਨ੍ਹਾਂ ਨੂੰ ਅੰਦਰ ਨਹੀਂ ਨੰਘਣ ਦਿੱਤਾ ਜਾਂਦਾ। ਪਹਿਰੇਦਾਰਾਂ ਵੱਲੋਂ ਦਰਵਾਜਾਂ ਬੰਦ ਕਰ ਲਿਆ ਜਾਂਦਾਂ ਹੈ। ਇੰਨ੍ਹਾਂ ਮੰਗਤਿਆਂ ਰਿਕਸ਼ੇ ਵਾਲਿਆਂ ਨੇ ਕਿਹੜਾਂ ਗੋਲਕ ਵਿੱਚ ਧੇਲੀ ਪਾਉਣੀ ਹੁੰਦੀ ਹੈ। ਪਹਿਰੇਦਾਰ ਹੀ ਸਾਡੇ ਤਾਂ ਗੁਰਦੁਆਰਾਂ ਸਾਹਿਬ ਵਿੱਚ ਗੋਲਕ ਵਿਚੋਂ ਹਵਾਂ ਵਾਲੀ ਪੈਇਪ ਨਾਲ, ਜੋਂ ਬੈਕਿਊਮ ਮਸ਼ੀਨ ਗਲੀਚੇ ਸਾਫ਼ ਕਰਦੀ ਹੈ। ਨੋਟ ਖਿਚ ਕੇ ਟੈਚੀਆਂ ਦੀਆਂ ਟੈਚੀ ਰਾਤੋਂ ਰਾਤ ਭਰ ਲੈਂਦੇ ਹਨ। ਪਹਿਰੇਦਾਰ ਤੇ ਗ੍ਰੰਥੀ ਨਾਲ ਮਿਲ ਕੇ ਅੱਧੋਂ ਅੱਧ ਵੰਡ ਲੈਂਦੇ ਹਨ। ਅੰਨਾਜ,਼ ਦੁੱਧ, ਦੀਆਂ ਵੀ ਗੱਡੀਆਂ ਦੀਆ ਗੱਡੀਆਂ ਰਾਤੋਂ ਰਾਤ ਢੋਹ ਲੈਂਦੇ ਹਨ। ਇੱਕ ਦੂਜੇ ਦਾ ਪਰਦਾ ਰੱਖਦੇ ਹਨ। ਮੈਂਬਰਾਂ ਪ੍ਰਧਾਂਨਾਂ ਨੂੰ ਵੀ ਨਹੀਂ ਪਤਾ ਲੱਗਦਾ। ਮਾਹਾਰਾਜ ਬਾਬਾ ਜੀ ਕਮਾਈ ਹੀ ਅੰਨ੍ਹੀ ਕਰਦਾ ਹੈ। ਕਾਮਇਆਂ ਕੋਲੋ ਦਸਾਂ ਨਹ੍ਹਾਂ ਦੀ ਕਮਾਂਈ ਵਿਚੋ ਦਸੌਦ 100 ਦਾ 10 ਮੰਗੀ ਜਾਂਦਾ ਹੈ। ਮੱਹਤਾਂ, ਪ੍ਰਧਾਂਨਾਂ, ਮੈਬਰਾਂ ਪਹਿਰੇਦਾਰਾਂ, ਚੌਕੀਦਾਰਾਂ ਵੱਡੇ ਚੋਰਾਂ ਦੀਆਂ ਝੋਲੀਆਂ ਤੇਰਾ ਤੇਰਾ ਕਰਕੇ ਭਰੀ ਜਾਂਦਾ ਹੈ। ਪਾਪਾ ਜੀ ਆਪਣੇ ਟੱਰਕ ਵਿੱਚ ਬਹੁਤੀ ਵਾਰ ਸੰਗਤ ਲੈ ਕੇ ਜਾਂਦੇ ਸਨ। ਕਈ ਵਾਰ ਮਾਲ ਵੀ ਆਗਰੇ, ਕੀਰਤਨਪੁਰ, ਦਿੱਲੀ ਹੋਰ ਸ਼ਹਿਰਾਂ ਦਾ ਹੁੰਦਾ ਸੀ। ਅਸੀਂ ਛੁੱਟੀਆਂ ਵਿੱਚ ਗੁਰਦੁਆਰਾਂ ਸਾਹਿਬ ਦੇ ਦਰਸਂ਼ਨ ਕਰਨ ਲਈ ਨਾਲ ਹੀ ਚੱਲੇ ਜਾਂਦੇ ਸੀ। ਦਾਦੀ, ਮਾਂ, ਪਾਪਾ ਨੂੰ ਬੁੱਕ ਭਰ ਭਰ ਕੇ ਗੋਲਕਾਂ ਵਿੱਚ ਪਾਉਂਦੇ ਦੇਖਿਆਂ। ਪਰ ਇਥੇ ਕਿਤੇ ਵੀ ਰੱਬ ਅਸੀਂ ਨਹੀਂ ਦੇਖਿਆ। ਮਾਹਾਰਾਜ ਬਾਰ ਬਾਰ ਪੜ੍ਹਨ ਨਾਲ ਹੀ ਸਾਰੇ ਸ਼ੰਕੇ ਦੂਰ ਹੋ ਗਏ। ਸ੍ਰੀ ਗੁਰੂ ਗ੍ਰੰਥਿ ਸਾਹਿਬ ਮਾਹਾਰਾਜ ਤੇ ਅੱਟਲ ਵਿਸ਼ਵਾਸ਼ ਹੋਇਆ ਹੈ। ਸਾਡਾ ਦਾ ਮਾਹਾਰਾਜ ਹੈ ਹੀ ਪੰਜਾਬੀ ਵਿੱਚ, ਕੀ ਗਲਤੀ ਹੋ ਜਾਵੇਗੀ? ਵਾਰ ਵਾਰ ਪੜ੍ਹਨ ਨਾਲ ਸੱਮਝ ਵੀ ਆਉਣ ਲੱਗ ਜਾਵੇ ਗਾ। ਪਹਿਲੀ ਵਾਰੀ ਪੜ੍ਹਨ ਨਾਲ ਤਾ ਸਕੂਲ ਦੀ ਆਮ ਕਿਤਾਬ ਦੀ ਸੱਮਝ ਨਹੀਂ ਲੱਗਦੀ। ਮਾਸਟਰ ਦੂਜੀ ਵਾਰੀ ਦੁਰਹਾਉਂਦਾ ਹੈ। ਇਕੋਂ ਰੱਬ ਸਾਡੇ ਸਾਰਿਆਂ ਵਿੱਚ ਹੈ। ਹਰ ਧਰਮ ਵਾਲਾਂ ਆਪਣੇ ਧਰਮ ਨਾਲ ਸਬੰਧਤ ਗ੍ਰੰਥਿ ਨੂੰ ਆਪ ਪੜ੍ਹੇ। ਤਾਂ ਦਲਾਲ ਕੋਲੋ ਤੇ ਦਲਾਲੀ ਦੇਣ ਤੋਂ ਬੱਚ ਜਾਵਾਂਗੇ। ਦਲਾਲਾਂ ਬਾਰੇ ਕਿਸੇ ਸਿਆਣੇ ਬੰਦੇ ਨੂੰ ਪੁੱਛ ਲੈਣਾਂ, ਬੇਚ ਕੇ ਖਾ ਜਾਂਦੇ ਹਨ। ਜੇ ਇਮਾਰਤਾਂ ਸਾਧਾਂ ਵਿੱਚ ਰੱਬ ਹੁੰਦਾ। ਸਾਧ ਕਮੇਟੀਆਂ ਦੇ ਮੈਂਬਰ, ਪ੍ਰਧਾਂਨ ਬਲਾਤਕਾਰ ਕਰਕੇ ਛਿੱਤਰੋਂ ਛਿਤਰੀ ਹੋ ਕੇ ਅਦਾਲਤਾਂ ਵਿੱਚ ਨਾਂ ਤੁਰੇ ਫਿਰਦੇ। ਇੰਨ੍ਹਾਂ ਨੂੰ ਆਪ ਨੂੰ ਅਦਾਲਤਾਂ ਤੇ ਜਕੀਨ ਹੈ। ਰੱਬ ਤੇ ਨਹੀਂ। ਆਪ ਆਪਣੇ ਲਈ ਰੱਬ ਅੱਗੇ ਅਰਦਾਸ ਕਿਉਂ ਨਹੀਂ ਕਰਦੇ। ਇਹ ਲੋਕਾਂ ਦੀਆਂ ਸੈਂਕੜੇ ਨਿੱਤ ਅਰਦਾਸਾਂ ਕਰਦੇ ਹਨ। ਇਸ ਸਿ਼ਰਧਾਲੂ ਦਾ ਕੇਸ ਬਰੀ ਕਰੋਂ। ਰੱਬ ਜੀ ਇਸ ਸਿ਼ਰਧਾਲੂ ਨੂੰ ਮੁੰਡਾ ਦੇਵੋਂ। ਇੰਨ੍ਹਾਂ ਨੂੰ ਆਪ ਨੂੰ ਤਾਂ ਕਮਾਂਊ ਪੁੱਤ ਨਹੀਂ ਚਾਹੀਦਾ। ਇਨ੍ਹਾਂ ਨੂੰ ਹੀ ਤੁਸੀਂ ਸਾਰੇ ਕਮਾਈ ਕਰਕੇ ਦੇਣ ਵਾਲੇ ਹੋਂ।
ਕਲਮ ਰੱਬ ਦਾ ਜਾਂ ਪ੍ਰਧਾਂਨ ਦਾ ਕਹਾ ਮੰਨੇਗੀ। ਇਹੋਂ ਜਿਹੇ ਹੋਰ ਬਥੇਰੇ ਦੁਨੀਆਂ ਤੋਂ ਚਲੇ ਗਏ। ਲਿਖਣ ਕਰਕੇ ਹੀ ਮੈਨੂੰ, ਲੋਕਲ ਗੁਰਦੁਆਰਾਂ ਸਾਹਿਬ ਵਿੱਚ ਦਸ਼ਮੇਸ਼ ਕਲਚਰ ਕੈਲਗਰੀ ਦੇ ਪ੍ਰਧਾਂਨ ਜੀ ਮੱਥਾਂ ਨਹੀਂ ਟੇਕਨ ਦਿੰਦੇ। ਲਿੱਖਤੀ ਰੂਪ ਵਿੱਚ ਵੀ ਬੱਦਸ਼ ਲਾਈਆਂ ਗਈਆਂ ਹਨ। ਮੈਨੂੰ ਗੁਰਦੁਆਰਾਂ ਸਾਹਿਬ ਦੀਆਂ ਕਮੇਟੀਆਂ, ਪ੍ਰਧਾਂਨਾਂ ਵੱਲੋਂ ਜਾਨੋਂ ਮਾਰ ਦੇਣ ਵਾਲੀਆਂ ਧਮਕੀਆਂ ਮੀਲੀਆਂ ਹਨ। ਇਹੋਂ ਜਿਹੇ ਗਿੱਦੜਾਂ ਤੋਂ ਕੌਣ ਡਰਦਾ ਹੈ। ਇਹ ਤਾਂ ਆਪ ਲੋਕਾਂ ਦੀ ਕਮਾਂਈ ਖਾਂਦੇ ਹਨ। ਦੂਜੇ ਦਾ ਹੱਕ ਖਾਣ ਵਾਲੇ ਨੂੰ ਗੁਰਬਾਣੀ ਕੁੱਤਾ ਕਹਿੰਦੀ ਹੈ। ਮੁਰਦਾ ਖਾਣ ਦੇ ਬਰਾਬਰ ਹੈ। ਜਿਹੜਾਂ ਮੋਤ ਤੋਂ ਨਹੀ ਡਰਦਾ। ਜਿਸ ਨੂੰ ਪਤਾ ਹੈ। ਮਰਨਾਂ ਇੱਕ ਅਟੱਲ ਸੱਚਾਈ ਹੈ। ਜਦੋਂ ਮੌਤ ਦੀ ਘੜੀ ਆ ਗਈ, ਮਰਨਾਂ ਹੀ ਹੈ। ਇਹੋਂ ਜਿਹੇ ਹੋਰ ਬਥੇਰੇ ਜੰਮ ਕੇ ਦੁਨੀਆਂ ਤੋਂ ਚਲੇ ਗਏ ਹਨ। ਕੋਈ ਵਾਧੂ ਸਾਹ ਨਹੀਂ ਦੇ ਸਕਦਾ। ਜੋ ਅਜ਼ਾਦ ਉਡਦੇ ਹਨ। ਅਕਾਸ਼ ਦੀ ਗਿਣਤੀ ਮਿਣਤੀ ਨਹੀਂ ਕਰਦੇ। ਖੁੱਲੀ ਹਵਾ ਵਿੱਚ ਉਡਦੇ ਹਨ। ਵਗੈਰ ਕਿਸੇ ਡਰ ਦੇ ਜਿਉਂਦੇ ਹਨ। ਅੱਗਲੇ ਨਿਵਾਲ਼ੇਂ ਦਾ ਫਿ਼ਕਰ ਵੀ ਨਹੀਂ ਹੁੰਦਾ। ਇਹ ਸੋਚਦੇ ਨੇ ਇਸ ਇਮਾਰਤ ਵਿੱਚ ਰੱਬ ਇੰਨ੍ਹਾਂ ਕੋਲ ਅੰਦਰ ਲੁੱਕਿਆ ਬੈਠਾਂ ਹੈ। ਇੰਨ੍ਹਾਂ ਦੇ ਕਬਜੇ ਵਿੱਚ ਹੈ। ਲੋਕ ਜਿਹੜੇ ਚੜ੍ਹਵਾਂ ਗੋਲਕ ਵਿੱਚ ਪਾ ਕੇ ਜਾਂਦੇ ਹਨ। ਉਹੋਂ ਹੀ ਗੁਰਦੁਆਰਾਂ ਸਾਹਿਬ ਚਲਾ ਰਹੇ ਹਨ। ਜਿਸ ਦਿਨ ਲੋਕਾਂ ਨੇ ਪੈਸਾ ਪੈਸਾ ਮੱਥਾਂ ਟੇਕਣਾ ਬੰਦ ਕਰ ਦਿੱਤਾ। ਇੰਂਨ੍ਹਾਂ ਕੋਲੋ ਇੱਕ ਮਹੀਨਾਂ ਖ਼ਰਚਾਂ ਨਹੀਂ ਝੱਲ ਹੋਣਾਂ। ਬੌਦਲ ਜਾਣਗੇ। ਸਾਨੂੰ ਪਤਾ ਗੋਲਕ ਦੇ ਪੈਸੇ ਦਾ, ਇਹ ਮੈਂਬਰ ਪ੍ਰਧਾਂਨ ਪੀਜ਼ੇ, ਬਰਗਰ, ਸੋਡੇ ਹੋਰ ਵੀ ਬਹੁਤ ਕੁੱਝ ਖਾਂਦੇ ਪੀਦੇ ਹਨ। ਆਪਸ ਵਿੱਚ ਕੈਸ਼ ਵੰਡ ਕੇ ਖਾਂਦੇ ਹਨ। ਮੈਂ ਇੱਕ ਦੁਆਨੀ ਗੋਲਕ ਵਿੱਚ ਨਹੀਂ ਪਾਉਂਦੀ। ਰੱਬ ਸਾਨੂੰ ਦਿੰਦਾ ਹੈ। ਉਸ ਨੂੰ ਰਿਸ਼ਵਤ ਦੇਣ ਦੀ ਕੋਈ ਲੋੜ ਨਹੀਂ ਹੈ।
ਇਨ੍ਹਾਂ ਨੇ ਜੋ ਗ੍ਰੰਥੀ ਰੱਖੇ ਹਨ। ਇੰਨਾਂ ਨੇ ਗੁਰੂ ਘਰ ਦੇ ਨਾਂਮ ਤੇ ਉਨ੍ਹਾਂ ਗ੍ਰੰਥੀਆਂ ਰਾਹੀ ਇੰਡੀਆਂ ਤੋਂ ਬੜੇ ਕਬੂਤਰ ਉਡਾਏ ਹਨ। ਬੜੇ ਡਾਲਰ ਬਣਾਏ। ਗੌਰਮਿੰਟ ਕਨੇਡਾ ਤੇ ਭਾਰਤ ਨੂੰ ਖੂਬ ਬੁਧੂ ਬਣਾਇਆਂ ਤੇ ਬਣਾ ਰਹੇ ਹਨ। ਹਰ ਮਹੀਨੇ ਬੰਦੇ ਸਪਲਾਈ ਕਰਾਉਂਦੇ ਹਨ। ਇਸ ਗੱਲ ਤੇ ਫੇਰ ਵੋਟਾਂ ਵੇਲੇ ਦੋ ਧੋੜੇ ਖੂਬ ਭਿੜੇ। ਆਏ ਬੰਦਿਆਂ ਦੀ ਠੀਕ ਗਿੱਣਤੀ ਨਹੀਂ ਹੋ ਰਹੀ ਸੀ। ਇੰਨਾਂ ਦੀਆਂ ਇਸ ਗੱਲਾਂ ਤੋਂ ਆਮ ਜੰਨਤਾਂ ਨੇ ਕੀ ਲੈਣਾਂ? ਭਾਂਵੇਂ ਕੱਟੇ ਵੱਛੇ ਮਗਾਈ ਜਾਣ।
ਹੋਰ ਵੀ ਸੁਰਲੇਖ ਦਾ ਆਈਡੀਆਂ ਦੇਣਾਂ। ਕਿਉਂਕਿ ਤੁਸੀਂ ਮੇਰੇ ਨਾਲੋਂ ਜਿਆਦਾਂ ਜਾਣਦੇ ਹੋ। ਲੋਕ ਕੀ ਪੜ੍ਹਨਾਂ ਚਹੁੰਦੇ ਹਨ।
ਮੈਂ ਹਰ ਰੋਜ਼ ਇੱਕ ਲੇਖ ਪੇਪਰਾਂ ਨੂੰ ਭੇਜਦੀ ਹਾਂ। ਛੱਪਦਾ ਵੀ ਹੀ ਹੈ। ਸੱਚਾਈ ਲਿਖਣਾਂ ਛਾਪਣ ਲਈ ਸੂਰਮਤਾਂ ਚਹੀਦੀ ਹੈ। ਦਲੇਰੀ ਹਰ ਬੰਦੇ ਵਿੱਚ ਨਹੀਂ ਹੁੰਦੀ। ਉਹੀ ਸੱਚ ਤੇ ਖੱੜਦਾ। ਜੋ ਝੂਠ ਨਾ ਲੜਨਾਂ ਜਾਣਦਾਂ ਹੈ ਸਾਰੇ ਬਹੁਤ ਖੂਬ ਲਿੱਖਦੇ ਹਾਂ। ਪਰ ਲੋਕੀ ਤਾਂ ਅਸਲੀਅਤ ਤੋਂ ਲੁੱਕਦੇ ਹਨ। ਕਰਦੇ ਸਭ ਹਨ। ਕਰਨਾ ਸਾਰੇ ਚਾਹੁੰਦੇ ਹਨ। ਲੁੱਕ ਛਿੱਪ ਕੇ ਖੁੱਲ ਕੇ ਗੁਨਾਹ ਕਰ ਸਕਦੇ ਹਾਂ। ਸੰਪਾਦਕ ਪਾਠਕ ਜੀ ਤੁਹਾਡਾ ਬਹੁਤ ਧੰਨਵਾਦ ਹੈ। ਕਮੀਆਂ ਉਤਾਈਆਂ ਵੀ ਜਰੂਰ ਦੱਸਿਆ ਕਰੋ, ਉਹੀ ਸਹੀ ਦੋਸਤ ਹੈ। ਜੋ ਪ੍ਰਸ਼ਸਾਂ ਦੇ ਨਾਲ ਗਲਤੀਆਂ ਵੀ ਚਿਤਾਰੇ। ਤੁਹਾਡੇ ਹੂੰਗਾਰੇ ਤੇ ਅਸ਼ੀਰਵਾਦ ਦੀ ਉਡੀਕ ਰਹੇਗੀ। ਭੁੱਲਾਂ ਦੀ ਮੁਆਫ਼ੀ ਦੀ ਉਮੀਦ ਵਿੱਚ ਕਲਮ ਚਲਾਉਣ ਦੀ ਅਜ਼ਜਤ ਮੰਗਦੀ ਹਾਂ।

Comments
Post a Comment