ਕਲਮ ਬੰਦੇ ਨੂੰ ਜਾਗਰਤ ਕਰਕੇ ਬਲਮਾਨ ਬਣਾਉਂਦੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com
ਤਲਵਾਰ ਬੰਦਿਆਂ ਦੀ ਜਾਨ ਲੈਂਦੀ ਹੈ। ਕਲਮ ਬੰਦੇ ਨੂੰ ਜਾਗਰਤ ਕਰਦੀ ਹੈ। ਮਨ ਨੂੰ ਬਲਮਾਨ ਬਣਾਉਂਦੀ ਹੈ। ਸੰਪਾਦਕ ਰਚਨਾਂ ਛਾਪ ਕੇ ਹੌਸਲਾ ਦਿੰਦੇ ਹਨ। ਜੇ ਰਚਨਾਂ ਖ਼ਬਰ ਮੀਡੀਆ ਪੇਪਰ ਇੰਟਰਨੈਂਟ ਤੇ ਛਾਪੇਗਾ ਹੀ ਨਹੀਂ। ਬੰਦ ਕਿਤਾਬਾ ਦਾ ਕੀ ਫ਼ੈਇਦਾ ਹੈ। ਪਾਠਕ ਪੜ੍ਹਨ ਲਈ ਸਮਾਂ ਕੱਢਦੇ ਹਨ। ਪੜ੍ਹਕੇ ਸ਼ਾਬਸ਼ੇ ਦਿੰਦੇ ਹਨ। ਪਾਠਕ ਵਰਗੇ ਦੋਸਤ ਅਸ਼ੀਰਵਾਦ ਦੇ ਕੇ ਲਿਖਣ ਦੀ ਸ਼ਕਤੀ ਦਿੰਦੇ ਹਨ। ਆਪ ਸਭ ਦਾ ਬਹੁਤ ਧੰਨਵਾਦ ਹੈ। ਫੇਸ ਬੁੱਕ ਵੀ ਸਾਡਾ ਬਹੁਤ ਵੱਡਾ ਸਹਾਰਾ ਹੈ। ਸਾਰੇ ਦੋਸਤ ਬਹੁਤ ਵਧੀਆਂ ਹਨ। ਇਸ ਨੂੰ ਹੋਰ ਚੰਗਾ ਬਣਾਉਣ ਦਾ ਜਤਨ ਕਰੀਏ। ਇਸ ਨੂੰ ਦੇਖ ਕੇ ਅੱਖ ਖੁੱਲ ਦੀ ਹੈ। ਰਾਤ ਨੂੰ ਸੌਣ ਲਈ ਵੀ ਫੇਸ ਬੁੱਕ ਦੇਖਣੀ ਪੈਂਦੀ ਹੈ। ਤਾਂ ਸਕੂਨ ਦੀ ਨੀਂਦ ਆਉਂਦੀ ਹੈ। ਸਾਰੇ ਦੋਸਤ ਬਹੁਤ ਵਧੀਆਂ ਬਿਚਾਰ ਲਿਉਂਦੇ ਹਨ। ਫੇਸ ਬੁੱਕ ਨੂੰ ਖੂਬਸੂਰਤ ਰੌਚਕ ਬਣਾਉਂਦੇ ਹਨ। ਇਹ ਵੀ ਸ਼ਬਦਾ ਦਾ ਕਮਾਲ ਹੈ। ਸ਼ਬਦ ਸਾਨੂੰ ਗਿਆਨ ਦਿੰਦੇ ਹਨ। ਸ਼ਬਦਾਂ ਨੂੰ ਪੜ੍ਹ, ਲਿਖ, ਸੁਣ ਕੇ ਸੋਝੀ ਆਉਂਦੀ ਹੈ। ਚੰਗਾ ਸੋਚਣ, ਸਮਝਣ ਦੀ ਸ਼ਕਤੀ ਮਿਲਦੀ ਹੈ। ਬੰਦਾ ਅੱਕਲ ਵਾਲਾ, ਵਿਦਵਾਨ ਬਣ ਜਾਂਦਾ ਹੈ। ਸਾਰੇ ਬਾਈਬਲ, ਵੇਦ, ਕੁਰਾਨ, ਸੰਸਕ੍ਰਿਤ, ਗੁਰੂ ਗ੍ਰੰਥਿ ਸਾਹਿਬ ਜੀ ਸਾਨੂੰ ਸੇਧ ਦਿੰਦੇ ਹਨ। ਇੱਕ ਬਾਰ ਪੜ੍ਹ ਕੇ ਜਰੂਰ ਦੇਖੀਏ।
ਕਿਤਾਬਾ, ਆਰਟੀਕਲ ਵਿੱਚ ਐਸਾ ਕੁੱਝ ਲਿਖਿਆ ਪੜ੍ਹਨ ਨੂੰ ਮਿਲਦਾ ਹੈ। ਜਿਸ ਨਾਲ ਦਲੇਰੀ ਮਿਲਦੀ ਹੈ। ਦੁੱਖਾਂ ਮਸੀਬਤਾਂ ਦੇ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਜਦੋਂ ਅਸੀਂ ਦੇਖਦੇ ਹਾਂ। ਇਹੀ ਸਬ ਹੋਰਾਂ ਨਾਲ ਹੀ ਹੁੰਦਾ ਰਿਹਾ ਹੈ। ਧਰਵਾਸ ਮਿਲ ਜਾਂਦਾ ਹੈ। ਸਾਡੇ ਵਰਗੇ ਹੋਰ ਵੀ ਬਥੇਰੇ ਹਨ। ਬੰਦੇ ਨੂੰ ਸਾਥੀ ਮਿਲ ਜਾਵੇ, ਸਹਾਰਾ ਮਿਲ ਜਾਂਦਾ ਹੈ। ਜਦੋਂ ਪਤਾ ਲੱਗਦਾ ਹੇ। ਦੁੱਖ ਮਸੀਬਤ ਹੋਰ ਬੰਦਿਆ ਉਤੇ ਵੀ ਆਉਂਦੇ ਹਨ। ਸਾਡੇ ਮਨਾਂ ਵਿੱਚ ਬਹੁਤ ਡਰ ਐਸੇ ਹੁੰਦੇ ਹਨ। ਘਟਨਾਵਾਂ ਹੋਣ ਦੇ ਡਰੋਂ ਪਹਿਲਾਂ ਹੀ ਡਰੀ ਜਾਂਦੇ ਹਾਂ। ਕਈ ਬਾਰ ਉਹ ਹੁੰਦਾ ਹੀ ਨਹੀਂ। ਜਿਸ ਗੱਲੋਂ ਡਰੀ ਜਾਂਦੇ ਹਾਂ। ਦਿਲ ਦੀ ਗੱਲ ਕਿਸੇ ਨੂੰ ਦੱਸ ਨਹੀਂ ਸਕਦੇ। ਇਹ ਸਬ ਸਾਨੂੰ ਕਿਤਾਬਾ, ਆਰਟੀਕਲਾਂ ਵਿੱਚੋਂ ਲੱਭਦਾ ਹੈ। ਇਹੋਂ ਜਿਹੀ ਕਹਾਣੀ ਪੜ੍ਹਨ ਨੂੰ ਮਿਲ ਜਾਂਦੀ ਹੈ। ਕਿਸੇ ਦੇ ਜੀਵਨ ਤੋਂ ਅਸੀਂ ਬਹੁਤ ਕੁੱਝ ਸਿੱਖਦੇ ਹਾਂ। ਸੱਚੀਆਂ ਹੱਡ ਬੀਤੀ, ਜੱਗ ਬੀਤੀਆਂ ਤੋਂ ਅਸੀਂ ਸੇਧ ਲੈ ਲੈਂਦੇ ਹਾਂ। ਲਿਖਤਾਂ ਇੱਕਲੇ ਬੰਦੇ ਲਈ ਸਾਥੀ ਦਾ ਕੰਮ ਕਰਦੀਆਂ ਹਨ। ਇੱਕਲਾ ਇਨਸਾਨ ਹੀ ਪੜ੍ਹ ਲਿਖ ਸਕਦਾ ਹੈ। ਪੜ੍ਹਦਾ ਲਿਖਦਾ ਇੰਨਾਂ ਮਗਨ ਹੋ ਜਾਂਦਾ ਹੈ। ਉਸ ਨੂੰ ਆਪਣਾਂ ਚੇਤਾ ਹੀ ਨਹੀਂ ਰਹਿੰਦਾ। ਪੜ੍ਹਨ ਲਿਖਣ ਵਾਲਾ ਹੀ ਸੂਜਵਾਨ ਬਣਦਾ ਹੈ। ਉਸ ਨੂੰ ਦੁਨੀਆਂਦਾਰੀ ਦੀ ਸਮਝ ਆ ਜਾਂਦੀ ਹੈ। ਡੀਗਰੀਆਂ ਲੈ ਕੇ ਡਾਕਟਰ, ਵਕੀਲ, ਅਧਿਆਪਕ ਬਣਦੇ ਹਨ। ਜਿਸ ਬੰਦੇ ਨੂੰ ਪੜ੍ਹਨਾਂ ਲਿਖਣਾਂ ਨਹੀਂ ਆਉਂਦਾ। ਉਹੀ ਜਾਣਦੇ ਹਨ। ਜਿੰਦਗੀ ਕਿਵੇ ਕੱਢਦੇ ਹਨ। ਜਿਸ ਗੱਲ ਦਾ ਚੇਤਾ ਨਾਂ ਰਹੇ। ਅਸੀਂ ਲਿਖ ਲੈਂਦੇ ਹਾਂ। ਅੰਨਪੜ੍ਹ ਬੰਦੇ ਕਿਵੇਂ ਚੇਤੇ ਰੱਖਦੇ ਹੋਣਗੇ। ਪੁਰਾਣੇ ਸਮੇਂ ਵਿੱਚ ਤਾਂਹੀ ਤਾਂ ਹਰ ਪਾਸੇ ਵਿਕਾਸ ਬਹੁਤ ਘੱਟ ਸੀ। ਇਸ਼ਤਿਹਾਰ ਦੇਖ ਕੇ ਅਸੀਂ ਨਿਰਨਾਂ ਕਰਦੇ ਹਾਂ। ਕਿਹੜੀ ਚੀਜ਼ ਸਾਡੇ ਲਈ ਫੈਇਦੇ ਵਾਲੀ, ਸਸਤੀ ਹੈ। ਹਰ ਚੰਗੀ ਮਾੜੀ ਖ਼ਬਰ ਸਾਨੂੰ ਚੁਕੰਨਾ ਕਰਦੀ ਹੈ। ਸੱਚ ਝੂਠ ਦਾ ਨਿਰਨਾਂ ਕਰ ਸਕਦੇ ਹਾਂ। ਜਾਗਰਤ ਹੁੰਦੇ ਹਾਂ। ਸਹੀਂ ਨਿਰਨਾਂ ਲੈ ਸਕਦੇ ਹਾਂ। ਜਿੰਦਗੀ ਵਿੱਚ ਸ਼ਬਦਾ ਅੱਖਰਾਂ ਨਾਲ ਗਿਆਨ ਦੀਰੌਸ਼ਨੀ ਆਉਂਦੀ ਹੈ।
ਕਈ ਲੋਕ ਸਚਦੇ ਹਨ। ਕਲਮਾਂ ਵਾਲੇ ਪੈਸਾ ਕਮਾਉਣ ਲਈ ਲਿਖਦੇ ਹਨ। ਕਈ ਲੇਖਕ ਆਪ ਵਿਕ ਜਾਂਦੇ ਹਨ। ਕਲਮ ਰੱਬ ਦੀ ਬਖ਼ਸ਼ਸ਼ ਹੈ। ਰੱਬ ਆਪ ਹੀ ਕੋਈ ਸ਼ਕਤੀ ਰਾਹੀਂ ਲਿਖਾਉਂਦਾ ਹੈ। ਹਰ ਰੋਜ਼ ਕਿਸੇ ਕੰਮ ਨੂੰ ਮਿਥ ਕੇ ਨਹੀਂ ਕੀਤਾ ਜਾ ਸਕਦਾ। ਇਹ ਵੀ ਲਗਾਤਾਰ ਬੈਠਣਾਂ, ਲਿਖਣਾਂ, ਇਕ ਸਮਾਧੀ, ਤੱਪਸਿਆ ਹੈ। ਇਹ ਜੋ ਵੀ ਸ਼ਬਦਾਂ ਨਾਲ ਮੀਡੀਏ ਰੇਡੀਉ, ਟੀਵੀ, ਕਲਮਾਂ ਚਲਾਉਂਦੇ ਹਨ। ਇੰਨਾਂ ਨੂੰ ਸ਼ਬਦਾਂ ਦੀ ਸੇਵ ਰੱਬ ਨੇ ਸੇਵਾ ਬਖਸ਼ੀ ਹੋਈ ਹੈ। ਉਸ ਰੱਬ ਦੀ ਕਿਰਪਾ ਨਾਲ ਆਪੇ ਸਭ ਕੁੱਝ ਚੱਲੀ ਜਾਂਦਾ ਹੈ। ਪਰ ਸੰਪਾਦਕ, ਲੇਖਕ, ਹੋਸਟ ਪੈਸੇ-ਪੈਸੇ ਲਈ ਨਹੀਂ ਵਿਕਦੇ। ਕਲਮ ਬੰਦੇ ਨੂੰ ਜਾਗਰਤ ਕਰਕੇ ਬਲਮਾਨ ਬਣਾਉਂਦੀ ਹੈ। ਲੇਖਕ ਤੋਂ ਰੱਬ ਇਹ ਸੇਵਾ ਕਰਾਈ ਜਾਵੇ, ਜਾਨ ਵੀ ਹਾਜ਼ਰ ਹੈ। ਬਹੁਤ ਮਾਣ ਹੈ। ਇਹ ਸੇਵਾ, ਗਰੀਬਾਂ ਜੁੰਮੇ ਰੱਬ ਨੇ ਲਗਾਈ ਹੈ। ਤਾਂ ਕਿ ਦੁਨੀਆਂ ਨੂੰ ਅੱਖਾਂ ਨਾਲ ਦੇਖ ਕੇ, ਚੰਗਾ, ਮਾੜਾ ਸਬ ਲਿਖਣ ਦੀ ਜੁਗਤ ਦਿੱਤੀ ਹੈ। ਜਿਸ ਪ੍ਰਚਾਰਕ ਦੀਆਂ ਅੱਜ ਕੱਲ ਧੂਮਾਂ ਪਈਆਂ ਹੋਈਆਂ ਹਨ। ਉਸ ਨੇ ਕੈਲਗਰੀ ਦੀ ਸਟੇਜ ਤੋਂ ਇਹ ਗੱਲ ਬੋਲੀ, ਕਲਮਾਂ ਵਾਲੇ ਪੈਸੇ ਲਈ ਲਿਖਦੇ ਹਨ। ਸੱਚ ਤਾਂ ਇਹ ਹੈ। ਲੇਖਕ ਸਾਡੇ ਮਹਾਨ ਪ੍ਰਚਾਰਕਾਂ ਵਾਂਗ ਇੱਕ ਇੱਕ ਪੈਸਾ, ਰੁਪੀਆ, ਡਾਲਰ ਮੱਥਾਂ ਨਹੀਂ ਟਿਕਾਉਂਦੇ। ਜਿੰਨੇ ਵੀ ਲੇਖਕ, ਲੇਖਕਾਂ ਹਨ। ਮੈਂ ਬਹੁਤਿਆਂ ਦੀ ਜੀਵਨੀ ਪੜ੍ਹੀ ਹੈ। ਉਨਾਂ ਦੀ ਰੋਟੀ ਮਸਾ ਤੁਰਦੀ ਰਹੀ ਹੈ। ਸਭ ਗਰੀਬੀ ਵਿੱਚ ਗ੍ਰਹਿਸਤੀ ਜੀਵਨ ਜਿਉਂ ਕਿ ਵੀ ਰਾਮ ਸਰੂਪ ਅਣਖੀ ਵਰਗੇ, ਮਜ਼ਦੂਰੀ ਕਰਦੇ ਹੋਏ, ਲਿਖਦੇ ਰਹੇ ਹਨ। ਇੱਕ ਲੇਖਕਾਂ ਦੀ ਜੀਵਨੀ ਪੜ੍ਹੀ, ਉਹ ਲਿਖੀ ਹੈ। ਉਹ ਝੋਪੜੀ ਵਿੱਚ ਰਹਿੰਦੀ ਹੈ। ਇੱਕ ਦੁਕਾਨ ਉਤੇ ਕੂੱਝ ਕੁ ਰੂਪੀਆਂ ਲਈ ਜਾਬ ਕਰਦੀ ਹੈ। ਆਪਣੇ ਸੱਸ, ਸਹੁਰੇ ਤੇ ਸ਼ਰਾਬੀ ਪਤੀ ਨੂੰ ਸੰਭਾਂਲਦੀ ਹੈ। ਫਿਰ ਵੀ ਲਿਖਣ ਲਈ ਸਮਾਂ ਕੱਢਦੀ ਹੈ। ਔਰਤ ਲਈ ਹੋਰ ਵੀ ਔਖਾ ਹੈ। ਘਰ ਦੇ ਕੰਮ ਰਸੋਈ ਸਭ ਕਰਕੇ ਲਿਖਣ ਲਈ ਸਮਾਂ ਕੱਢਣਾ ਤੇ ਉਸ ਨੂੰ ਪਬਲਿਸ਼ ਕਰਾਉਣਾਂ ਹੋਰ ਵੀ ਔਖਾ ਹੈ। ਔਰਤ ਦੀਆਂ ਲਿਖਤਾਂ ਬਹੁਤ ਘੱਟ ਸੰਪਾਦਕ ਛਾਪਦੇ ਹਨ। ਬਹੁਤੇ ਇਹ ਸ਼ਰਤ ਰਖ ਦਿੰਦੇ ਹਨ। ਸਾਨੂੰ ਜੋ ਲਿਖਤਾ ਭੇਜੀਆਂ ਹਨ। ਕਿਸੇ ਹੋਰ ਪੇਪਰ ਨੂੰ ਨਹੀਂ ਭੇਜਣੀ। ਐਸੇ ਲਿਖਤ ਤੇ ਲੇਖਕ ਦਾ ਮਜ਼ਾਕ ਉਦੋਂ ਬਣਾ ਦਿੰਦੇ ਹਨ। ਜਦੋਂ ਲਿਖਤ ਨੂੰ ਆਪਣੇ ਪੇਪਰ ਵਿੱਚ ਛਾਪਦੇ ਹੀ ਨਹੀਂ ਹਨ। ਲੇਖਾਰੀ ਦੱਬ ਕੇ ਰਹਿ ਜਾਂਦਾ ਹੈ। ਅੱਗੇ ਨੂੰ ਲਿਖਣ ਦਾ ਉਤਸਾਂਹ ਮਕਾਉਣ ਦਾ ਵਧੀਆਂ ਢੰਗ ਹੈ।

Comments
Post a Comment