ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੮੯ Page 189of 1430
8045 ਸੰਤ ਪ੍ਰਸਾਦਿ ਜਨਮ ਮਰਣ ਤੇ ਛੋਟ ॥੧॥
Santh Prasaadh Janam Maran Thae Shhott ||1||
संत प्रसादि जनम मरण ते छोट ॥१॥
ਉਨਾਂ ਬੰਦਿਆਂ ਦਾ, ਦੁਨੀਆਂ ਉਤੇ ਬਾਰ-ਬਾਰ ਆਉਣ-ਜਾਣ, ਜੰਮਣ ਮਰਨ ਦਾ ਚੱਕਰ ਮੁੱਕ ਜਾਦਾ ਹੈ। ਰੱਬ ਦੇ ਪਿਆਰੇ ਭਗਤ ਦੀ ਮੇਹਰਬਾਨੀ ਦੀ ਨਜ਼ਰ ਨਾਲ ਜਨਮ ਸਫ਼ਲਾ ਹੋ ਜਾਦਾ ਹੈ ||1||
By the Grace of the Saints, one is released from birth and death. ||1||
8046 ਸੰਤ ਕਾ ਦਰਸੁ ਪੂਰਨ ਇਸਨਾਨੁ ॥
Santh Kaa Dharas Pooran Eisanaan ||
संत का दरसु पूरन इसनानु ॥
ਰੱਬ ਦੇ ਪਿਆਰੇ ਭਗਤ ਨੂੰ ਦੇਖ ਕੇ ਹੀ ਮਨ ਦੇ ਮਾੜੇ ਬਿਚਾਰ ਦਾ ਖਤਮਾਂ ਹੋ ਕੇ, ਚੰਗੇ ਗੁਣ ਆ ਜਾਂਦੇ ਹਨ। ਅੱਖੀ ਦੇਖਣ ਨਾਲ ਤਨ ਮਨ ਸਾਫ਼਼-ਸ਼ੁੱਧ ਹੋ ਜਾਂਦੇ ਹਨ॥
The Blessed Vision of the Saints is the perfect cleansing bath.
8047 ਸੰਤ ਕ੍ਰਿਪਾ ਤੇ ਜਪੀਐ ਨਾਮੁ ॥੧॥ ਰਹਾਉ ॥
Santh Kirapaa Thae Japeeai Naam ||1|| Rehaao ||
संत क्रिपा ते जपीऐ नामु ॥१॥ रहाउ ॥
ਸਤਿਗੁਰ ਪਿਆਰੇ ਦੀ ਮੇਹਰਬਾਨੀ ਨਾਲ ਰੱਬੀ ਬਾਣੀ ਗਾ ਹੁੰਦੀ ਹੈ ॥1॥ ਰਹਾਉ ॥
By the Grace of the Sathigur Saints, one comes to chant the Naam, the Name of the Lord. ||1||Pause||
8048 ਸੰਤ ਕੈ ਸੰਗਿ ਮਿਟਿਆ ਅਹੰਕਾਰੁ ॥
Santh Kai Sang Mittiaa Ahankaar ||
संत कै संगि मिटिआ अहंकारु ॥
ਉਨਾਂ ਬੰਦਿਆਂ ਦਾ ਹੰਕਾਂਰ, ਮੈਂ ਮੇਰੀ ਮੁੱਕ ਜਾਂਦੀ ਹੈ, ਜੋ ਰੱਬ ਦੇ ਪਿਆਰੇ ਭਗਤ ਦੇ ਕੋਲ ਰਹਿੰਦੇ ਹਨ॥
In the Society of the Saints, egotism is shed.
8049 ਦ੍ਰਿਸਟਿ ਆਵੈ ਸਭੁ ਏਕੰਕਾਰੁ ॥੨॥
Dhrisatt Aavai Sabh Eaekankaar ||2||
द्रिसटि आवै सभु एकंकारु ॥२॥
ਸਤਿਗੁਰ ਪਿਆਰੇ ਦੀ ਨਜ਼ਰ ਪੈਣ ਨਾਲ ਹੀ, ਇਕੋ ਪ੍ਰਭੂ ਦੇ ਹੀ ਦਰਸ਼ਨ ਹੁੰਦੇ ਹਨ||2||
the One Lord is seen everywhere. ||2||
8050 ਸੰਤ ਸੁਪ੍ਰਸੰਨ ਆਏ ਵਸਿ ਪੰਚਾ ॥
Santh Suprasann Aaeae Vas Panchaa ||
संत सुप्रसंन आए वसि पंचा ॥
ਜਿਸ ਬੰਦੇ ਉਤੇ ਸਤਿਗੁਰ ਜੀ ਦਿਆਲ ਹੋ ਜਾਏ, ਉਹ ਸਰੀਰ ਦੇ ਪੰਜ ਦੁਸ਼ਮੱਣਾਂ ਤੋਂ ਬਚ ਜਾਂਦਾ ਹੈ॥
By the pleasure of the Sathigur Saints, the five passions are overpowered,
8051 ਅੰਮ੍ਰਿਤੁ ਨਾਮੁ ਰਿਦੈ ਲੈ ਸੰਚਾ ॥੩॥
Anmrith Naam Ridhai Lai Sanchaa ||3||
अम्रितु नामु रिदै लै संचा ॥३॥
ਮਨ ਦੇ ਵਿੱਚ ਰੱਬੀ ਗੁਰਬਾਣੀ ਦੀ ਬਿਚਾਰ ਇੱਕਠੀ ਕਰਦੇ ਰਹੀਏ||3||
And the heart is irrigated with the Ambrosial Naam. ||3||
8052 ਕਹੁ ਨਾਨਕ ਜਾ ਕਾ ਪੂਰਾ ਕਰਮ ॥
Kahu Naanak Jaa Kaa Pooraa Karam ||
कहु नानक जा का पूरा करम ॥
ਸਤਿਗੁਰ ਨਾਨਕ ਜੀ ਦੱਸ ਰਹੇ ਹਨ, ਉਸ ਬੰਦੇ ਦੇ ਸਾਰੇ ਕੰਮ ਹੋ ਜਾਂਦੇ ਹਨ॥
Says Sathigur Nanak, one whose karma is perfect.
8053 ਤਿਸੁ ਭੇਟੇ ਸਾਧੂ ਕੇ ਚਰਨ ॥੪॥੪੬॥੧੧੫॥
This Bhaettae Saadhhoo Kae Charan ||4||46||115||
तिसु भेटे साधू के चरन ॥४॥४६॥११५॥
ਜਿਸ ਨੂੰ ਸਤਿਗੁਰ ਜੀ ਦੇ ਚਰਨ ਛੂ੍ਹ ਵੀ ਪ੍ਰਪਤ ਹੋ ਜਾਂਦੀ ਹੈ||4||46||115||
Touches the feet of the Holy. ||4||46||115||
8054 ਗਉੜੀ ਮਹਲਾ ੫ ॥
Gourree Mehalaa 5 ||
गउड़ी महला ५ ॥
ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5 ॥
Sathigur Arjan Dev Gauri Fifth Mehl 5
8055 ਹਰਿ ਗੁਣ ਜਪਤ ਕਮਲੁ ਪਰ ਗਾਸੈ ॥
Har Gun Japath Kamal Paragaasai ||
हरि गुण जपत कमलु परगासै ॥
ਰੱਬੀ ਗੁਰਬਾਣੀ ਦੁਆਰਾ ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰਨ ਨਾਲ, ਮਨ-ਹਿਰਦਾ ਖੁਸ਼ੀ ਵਿੱਚ ਖਿੜ ਜਾਂਦਾ ਹੈ
Meditating on the Glories of the Lord, the heart-lotus blossoms radiantly.
8056 ਹਰਿ ਸਿਮਰਤ ਤ੍ਰਾਸ ਸਭ ਨਾਸੈ ॥੧॥
Har Simarath Thraas Sabh Naasai ||1||
हरि सिमरत त्रास सभ नासै ॥१॥
ਪ੍ਰਭੂ ਜੀ ਨੂੰ ਯਾਦ ਕਰਨ ਨਾਲ ਮਨ ਡਰ-ਵਹਿਮ, ਪਖੰਡ ਸਬ ਹੱਟ ਜਾਂਦੇ ਹਨ||1||
Remembering the Lord in meditation, all fears are dispelled. ||1||
8057 ਸਾ ਮਤਿ ਪੂਰੀ ਜਿਤੁ ਹਰਿ ਗੁਣ ਗਾਵੈ ॥
Saa Math Pooree Jith Har Gun Gaavai ||
सा मति पूरी जितु हरि गुण गावै ॥
ਉਸ ਦੀ ਬੁੱਧ ਚੰਗੀ ਤਰਾਂ ਕੰਮ ਕਰਦੀ ਹੈ। ਜੋ ਰੱਬ ਦੇ ਕੰਮਾਂ ਦੇ ਗੀਤ ਗਾਉਂਦਾ ਹੈ॥
Perfect is that intellect, by which the Glorious Praises of the Lord are sung.
8058 ਵਡੈ ਭਾਗਿ ਸਾਧੂ ਸੰਗੁ ਪਾਵੈ ॥੧॥ ਰਹਾਉ ॥
Vaddai Bhaag Saadhhoo Sang Paavai ||1|| Rehaao ||
वडै भागि साधू संगु पावै ॥१॥ रहाउ ॥
ਚੰਗੇ ਕੰਮ ਕਰਨ ਨਾਲ ਸਤਿਗੁਰ ਜੀ ਦੇ ਪਿਆਰਿਆਂ ਦਾ ਸਾਥ ਮਿਲਦਾ ਹੈ। ਰੱਬੀ ਗੁਰਬਾਣੀ ਦੀ ਬਿਚਾਰ ਹੁੰਦੀ ਹੈ॥1॥ ਰਹਾਉ ॥
By great good fortune, one finds the Sathigur Saadh Sangat, the Company of the Holy. ||1||Pause||
8059 ਸਾਧਸੰਗਿ ਪਾਈਐ ਨਿਧਿ ਨਾਮਾ ॥
Saadhhasang Paaeeai Nidhh Naamaa ||
साधसंगि पाईऐ निधि नामा ॥
ਰੱਬ ਦੇ ਨਾਂਮ ਦਾ ਸ਼ਬਦਾ ਦਾ ਭੰਡਾਰ ਹੱਥ ਲੱਗ ਜਾਂਦਾ ਹੈ। ਜਦੋਂ ਸਤਿਗੁਰ ਜੀ ਦੇ ਪਿਆਰਿਆਂ ਦਾ ਸਾਥ ਮਿਲਣ ਨਾਲ ਰੱਬੀ ਗੁਰਬਾਣੀ ਦੇ ਗੁਣ ਗਾਉਂਦੇ ਹਾਂ॥
In the Saadh Sangat, the treasure of the Name is obtained.
8060 ਸਾਧਸੰਗਿ ਪੂਰਨ ਸਭਿ ਕਾਮਾ ॥੨॥
Saadhhasang Pooran Sabh Kaamaa ||2||
साधसंगि पूरन सभि कामा ॥२॥
ਉਨਾਂ ਬੰਦਿਆਂ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ। ਜੋ ਸਤਿਗੁਰ ਜੀ ਦੇ ਪਿਆਰਿਆਂ ਦਾ ਸਾਥ ਮਿਲਣ ਨਾਲ ਗੁਰਬਾਣੀ ਦੀ ਬਿਚਾਰ ਕਰਦੇ ਹਨ||2||
Sathigur Saadh Sangat, the Company of the Holy.
8061 ਹਰਿ ਕੀ ਭਗਤਿ ਜਨਮੁ ਪਰਵਾਣੁ ॥
Har Kee Bhagath Janam Paravaan ||
हरि की भगति जनमु परवाणु ॥
ਪ੍ਰਭੂ ਨੂੰ ਮਨ ਵਿੱਚ ਚੇਤੇ ਕਰਨ ਨਾਲ ਇਹ ਜੀਵਨ ਦਾ ਜਿਉਣਾਂ ਲੇਖੇ ਲੱਗ ਜਾਂਦਾ ਹੈ। ਜਨਮ-ਮਰਨ ਮੁੱਕ ਜਾਂਦਾ ਹੈ॥
On the Lord's Path, sinners are purified
8062 ਗੁਰ ਕਿਰਪਾ ਤੇ ਨਾਮੁ ਵਖਾਣੁ ॥੩॥
Gur Kirapaa Thae Naam Vakhaan ||3||
गुर किरपा ते नामु वखाणु ॥३॥
ਜਿਸ ਉਤੇ ਸਤਿਗੁਰ ਜੀ ਦਿਆਲ ਹੁੰਦੇ ਹਨ। ਉਹੀ ਬੰਦੇ ਰੱਬ ਨੂੰ ਜੱਪਦੇ ਗਾਉਂਦੇ ਹਨ||3||
Those who do not listen to the Praises of the Sathigur Lord of supreme bliss.
8063 ਕਹੁ ਸਤਿਗੁਰ ਨਾਨਕ ਸੋ ਜਨੁ ਪਰਵਾਨੁ ॥
Kahu Naanak So Jan Paravaan ||
कहु नानक सो जनु परवानु ॥
ਸਤਿਗੁਰ ਨਾਨਕ ਜੀ ਕਹਿ ਰਹੇ ਹਨ, ਉਹੀ ਬੰਦਾ ਰੱਬ ਦਾ ਪਿਆਰਾ ਬੱਣਦਾ ਹੈ॥
Says SathigurNanak, that humble being is accepted.
8064 ਜਾ ਕੈ ਰਿਦੈ ਵਸੈ ਭਗਵਾਨੁ ॥੪॥੪੭॥੧੧੬॥
Jaa Kai Ridhai Vasai Bhagavaan ||4||47||116||
जा कै रिदै वसै भगवानु ॥४॥४७॥११६॥
ਜਿਸ ਦੀ ਜਿੰਦ-ਜਾਨ ਰੱਬ ਨੂੰ ਆਪਣੇ ਵਿੱਚ ਹਾਜ਼ਰ ਸਮਝਦੀ ਹੈ||4||47||116||
Within whose heart the Lord God abides. ||4||47||116||
8065 ਗਉੜੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੭
ਗਉੜੀ ਮਹਲਾ ੫ ॥

8066 ਏਕਸੁ ਸਿਉ ਜਾ ਕਾ ਮਨੁ ਰਾਤਾ ॥
Eaekas Sio Jaa Kaa Man Raathaa ||
एकसु सिउ जा का मनु राता ॥
ਜਿਸ ਦਾ ਹਿਰਦਾ ਇੱਕ ਪ੍ਰਭੂ ਪ੍ਰੀਤਮ ਦੇ ਪ੍ਰੇਮ ਵਿੱਚ ਰੁੱਝ ਗਿਆ ਹੈ॥
Those whose minds are imbued with the One Lord.
8067 ਵਿਸਰੀ ਤਿਸੈ ਪਰਾਈ ਤਾਤਾ ॥੧॥
Visaree Thisai Paraaee Thaathaa ||1||
विसरी तिसै पराई ताता ॥१॥
ਉਸ ਬੰਦੇ ਨੂੰ ਲੋਕਾਂ ਦੀ ਨਫ਼ਰਤ ਦੀ ਅੱਗ ਸਾੜ ਨਹੀਂ ਸਕਦੀ||1||
Forget to feel jealous of others. ||1||
8068 ਬਿਨੁ ਗੋਬਿੰਦ ਨ ਦੀਸੈ ਕੋਈ ॥
Bin Gobindh N Dheesai Koee ||
बिनु गोबिंद न दीसै कोई ॥
ਪ੍ਰਭੂ ਪ੍ਰੀਤਮ ਤੋਂ ਬਗੈਰ, ਹੋਰ ਕੋਈ ਨਜ਼ਰ ਨਹੀਂ ਆਉਂਦਾ॥
They see none other than the Lord of the Universe.
8069 ਕਰਨ ਕਰਾਵਨ ਕਰਤਾ ਸੋਈ ॥੧॥ ਰਹਾਉ ॥
Karan Karaavan Karathaa Soee ||1|| Rehaao ||
करन करावन करता सोई ॥१॥ रहाउ ॥
ਦੁਨੀਆਂ ਨੂੰ ਸਾਜਣ-ਪੈਦਾ ਕਰਨ, ਪਾਲਣ ਵਾਲਾ ਪ੍ਰਮਾਤਮਾਂ ਹੈ ॥1॥ ਰਹਾਉ ॥
The Creator is the Doer, the Cause of causes. ||1||Pause||
8070 ਮਨਹਿ ਕਮਾਵੈ ਮੁਖਿ ਹਰਿ ਹਰਿ ਬੋਲੈ ॥
Manehi Kamaavai Mukh Har Har Bolai ||
मनहि कमावै मुखि हरि हरि बोलै ॥
ਹਿਰਦੇ ਵਿੱਚ ਰੱਬ-ਰੱਬ ਕੀਤਾ ਜਾਵੇ। ਮੂੰਹ ਦੇ ਨਾਂਮ ਰੱਬ ਨੂੰ ਚੇਤੇ ਕੀਤਾ ਜਾਵੇ॥
Those who work willingly, and chant the Name of the Lord, Har, Har.
8071 ਸੋ ਜਨੁ ਇਤ ਉਤ ਕਤਹਿ ਨ ਡੋਲੈ ॥੨॥
So Jan Eith Outh Kathehi N Ddolai ||2||
सो जनु इत उत कतहि न डोलै ॥२॥
ਉਹ ਬੰਦਾ ਕਿਸੇ ਕੰਮ ਵਿੱਚ, ਇਸ ਉਸ ਦੁਨੀਆਂ ਵਿੱਚ ਕਿਸੇ ਤੋਂ ਡਰਦਾ, ਘਬਰਾਉਂਦਾ, ਠੋਕਰਾਂ ਨਹੀਂ ਖਾਂਦਾਂ ਹੈ||2||
they do not waver, here or hereafter. ||2||
8072 ਜਾ ਕੈ ਹਰਿ ਧਨੁ ਸੋ ਸਚ ਸਾਹੁ ॥
Jaa Kai Har Dhhan So Sach Saahu ||
जा कै हरि धनु सो सच साहु ॥
ਜਿਸ ਦੇ ਮਨ ਵਿੱਚ ਨਾਂਮ ਦੇ ਖ਼ਜ਼ਾਨੇ ਵਾਲਾ, ਪਵਿੱਤਰ ਰੱਬ ਸ਼ਾਹੂਕਾਰ ਬੈਠਾ ਹੈ॥
Those who possess the wealth of the Lord are the true bankers.
8073 ਗੁਰਿ ਪੂਰੈ ਕਰਿ ਦੀਨੋ ਵਿਸਾਹੁ ॥੩॥
Gur Poorai Kar Dheeno Visaahu ||3||
गुरि पूरै करि दीनो विसाहु ॥३॥
ਸਪੂਰਨ ਸਤਿਗੁਰ ਜੀ ਦੀ ਮੇਹਰਬਾਨੀ ਨਾਲ, ਰੱਬ ਵਿੱਚ ਭਰੋਸਾ ਬੱਣ ਗਿਆ ਹੈ||3||
The Perfect Sathigur has established their line of credit. ||3||
8074 ਜੀਵਨ ਪੁਰਖੁ ਮਿਲਿਆ ਹਰਿ ਰਾਇਆ ॥
Jeevan Purakh Miliaa Har Raaeiaa ||
जीवन पुरखु मिलिआ हरि राइआ ॥
ਦੁਨੀਆਂ ਨੂੰ ਜਿੰਦਗੀ ਦੇਣ ਵਾਲਾ, ਪ੍ਰਭੂ ਪ੍ਰੀਤਮ ਰੱਬ ਮਿਲ ਗਿਆ ਹੈ॥
The Giver of life, the Sovereign Lord King meets them.
8075 ਕਹੁ ਨਾਨਕ ਪਰਮ ਪਦੁ ਪਾਇਆ ॥੪॥੪੮॥੧੧੭॥
Kahu Naanak Param Padh Paaeiaa ||4||48||117||
कहु नानक परम पदु पाइआ ॥४॥४८॥११७॥
ਸਤਿਗੁਰ ਨਾਨਕ ਜੀ ਕਹਿ ਰਹੇ ਹਨ। ਉਸ ਬੰਦੇ ਨੇ, ਰੱਬ-ਰੱਬ ਕਰਕੇ, ਦੁਨੀਆਂ ਤੋਂ ਵੱਖਰੀ ਹੀ ਜਿੰਦਗੀ ਜਿਉਣ ਦਾ ਪਵਿੱਤਰ ਦਰਜਾ ਬੱਣਾਂ ਲਿਆ ਹੈ||4||48||117||
Says Sathigur Nanak, they attain the supreme status. ||4||48||117||
8076 ਗਉੜੀ ਮਹਲਾ ੫ ॥

Sathigur Arjan Gauri Fifth Mehl 5
8077 ਨਾਮੁ ਭਗਤ ਕੈ ਪ੍ਰਾਨ ਅਧਾਰੁ ॥
Naam Bhagath Kai Praan Adhhaar ||
नामु भगत कै प्रान अधारु ॥
ਰੱਬ ਦੇ ਪਿਆਰਿਆ ਲਈ, ਪ੍ਰਭੂ ਪ੍ਰੀਤਮ ਦਾ ਪਿਆਰ ਹੀ, ਜਿਉਣ ਦਾ ਸਹਾਰਾ ਹੈ॥
The Naam, the Name of the Lord, is the Support of the breath of life of His devotees.
8078 ਨਾਮੋ ਧਨੁ ਨਾਮੋ ਬਿਉਹਾਰੁ ॥੧॥
Naamo Dhhan Naamo Biouhaar ||1||
नामो धनु नामो बिउहारु ॥१॥
ਰੱਬ ਦਾ ਪਿਆਰ ਹੀ ਦੌਲਤ ਤੇ ਰੱਬ ਦਾ ਨਾਂਮ ਲੈਣਾ ਹੀ ਵਿਪਾਰ ਹੈ ||1||
The Naam is their wealth, the Naam is their occupation. ||1||
8079 ਨਾਮ ਵਡਾਈ ਜਨੁ ਸੋਭਾ ਪਾਏ ॥
Naam Vaddaaee Jan Sobhaa Paaeae ||
नाम वडाई जनु सोभा पाए ॥
ਰੱਬ ਦੀ ਪ੍ਰਸੰਸਾਂ ਕਰਨ ਵਾਲੇ ਬੰਦੇ ਦੀ ਲੋਕ ਵੀ ਉਪਮਾਂ-ਵੱਡਿਆਈ ਕਰਦੇ ਹਨ॥
By the greatness of the Naam, His humble servants are blessed with glory.
8080 ਕਰਿ ਕਿਰਪਾ ਜਿਸੁ ਆਪਿ ਦਿਵਾਏ ॥੧॥ ਰਹਾਉ ॥
Kar Kirapaa Jis Aap Dhivaaeae ||1|| Rehaao ||
करि किरपा जिसु आपि दिवाए ॥१॥ रहाउ ॥
ਇਹ ਵੱਡਿਆਈ ਸਤਿਗੁਰ ਜੀ ਮੇਹਰਬਾਨ ਹੋ ਕੇ, ਆਪੇ ਹੀ ਕਰਾਉਂਦੇ ਹਨ॥1॥ ਰਹਾਉ ॥
The Sathigur Lord Himself bestows it, in His Mercy. ||1||Pause||
8081 ਨਾਮੁ ਭਗਤ ਕੈ ਸੁਖ ਅਸਥਾਨੁ ॥
Naam Bhagath Kai Sukh Asathhaan ||
नामु भगत कै सुख असथानु ॥
ਰੱਬ ਦੇ ਪਿਆਰਿਆਂ ਨੂੰ ਰੱਬ ਦੇ ਨਾਂਮ ਚੇਤੇ ਕਰਨ ਨਾਲ ਖੁਸ਼ੀ ਮਿਲਦੀ ਹੈ॥
The Naam is the home of peace of His devotees.
8082 ਨਾਮ ਰਤੁ ਸੋ ਭਗਤੁ ਪਰਵਾਨੁ ॥੨॥
Naam Rath So Bhagath Paravaan ||2||
नाम रतु सो भगतु परवानु ॥२॥
ਜੋ ਪ੍ਰਭੂ ਨੂੰ ਚੇਤੇ ਕਰਦੇ ਹਨ, ਉਹੀ ਰੱਬ ਦੇ ਪਿਆਰੇ ਬੱਣਦੇ ਹਨ||2||
Attuned to the Naam, His devotees are approved. ||2||
8083 ਹਰਿ ਕਾ ਨਾਮੁ ਜਨ ਕਉ ਧਾਰੈ ॥
Har Kaa Naam Jan Ko Dhhaarai ||
हरि का नामु जन कउ धारै ॥
ਪ੍ਰਭੂ ਨੂੰ ਚੇਤੇ ਕਰਨ ਨਾਲ, ਬੰਦੇ ਨੂੰ ਧਰਵਾਸ, ਹੌਸਲਾ ਮਿਲਦਾ ਹੈ॥
The Name of the Lord is the support of His humble servants.
8084 ਸਾਸਿ ਸਾਸਿ ਜਨੁ ਨਾਮੁ ਸਮਾਰੈ ॥੩॥
Saas Saas Jan Naam Samaarai ||3||
सासि सासि जनु नामु समारै ॥३॥
ਜੋ ਬੰਦਾ ਹਰ ਸਮੇਂ ਰੱਬ ਨੂੰ ਰੱਬ ਛਾਦ ਕਰਦਾ ਹੈ||3||
With each and every breath, they remember the Naam. ||3||
8085 ਕਹੁ ਨਾਨਕ ਜਿਸੁ ਪੂਰਾ ਭਾਗੁ ॥
Kahu Naanak Jis Pooraa Bhaag ||
कहु नानक जिसु पूरा भागु ॥
ਸਤਿਗੁਰ ਨਾਨਕ ਜੀ ਦੱਸ ਰਹੇ ਹਨ, ਜਿਸ ਦੇ ਚੰਗੇ ਕਰਮ ਹਨ।
Says Sathigur Nanak, those who have perfect destiny
8086 ਨਾਮ ਸੰਗਿ ਤਾ ਕਾ ਮਨੁ ਲਾਗੁ ॥੪॥੪੯॥੧੧੮॥
Naam Sang Thaa Kaa Man Laag ||4||49||118||
नाम संगि ता का मनु लागु ॥४॥४९॥११८॥
ਉਨਾਂ ਦਾ ਮਨ ਰੱਬ ਦੇ ਪਿਆਰ ਨਾਲ ਲੱਗ ਗਿਆ ਹੈ||4||49||118||
their minds are attached to the Naam. ||4||49||118||
8087 ਗਉੜੀ ਮਹਲਾ ੫ ॥

8088 ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ ॥
Santh Prasaadh Har Naam Dhhiaaeiaa ||
संत प्रसादि हरि नामु धिआइआ ॥
ਸਤਿਗੁਰ ਦੀ ਮੇਹਰਬਾਨੀ ਨਾਲ, ਰੱਬ ਦਾ ਨਾਂਮ ਚੇਤੇ ਆਉਂਦਾ ਹੈ॥
By the Grace of the Saints, I meditated on the Name of the Lord.
8089 ਤਬ ਤੇ ਧਾਵਤੁ ਮਨੁ ਤ੍ਰਿਪਤਾਇਆ ॥੧॥
Thab Thae Dhhaavath Man Thripathaaeiaa ||1||
तब ते धावतु मनु त्रिपताइआ ॥१॥
ਉਦੋਂ ਤੋਂ ਤਾਂ ਮਨ ਇਛਾਂਵਾਂ ਵੱਲੋਂ ਦੌੜਨਾਂ ਛੱਡ ਕੇ, ਰੱਜ ਗਿਆ ਹੈ||1||
Since then, my restless mind has been satisfied. ||1||
8090 ਸੁਖ ਬਿਸ੍ਰਾਮੁ ਪਾਇਆ ਗੁਣ ਗਾਇ ॥
Sukh Bisraam Paaeiaa Gun Gaae ||
सुख बिस्रामु पाइआ गुण गाइ ॥
ਰੱਬ ਦੀ ਪ੍ਰਸੰਸਾ ਕਰਨ ਨਾਲ, ਮਨ ਨੂੰ ਟਿੱਕਾ ਮਿਲ ਗਿਆ, ਅੰਨਦ ਮਿਲ ਹਿਆ ਹੈ॥
I have obtained the home of peace, singing His Glorious Praises.
8091 ਸ੍ਰਮੁ ਮਿਟਿਆ ਮੇਰੀ ਹਤੀ ਬਲਾਇ ॥੧॥ ਰਹਾਉ ॥
Sram Mittiaa Maeree Hathee Balaae ||1|| Rehaao ||
स्रमु मिटिआ मेरी हती बलाइ ॥१॥ रहाउ ॥
ਮੇਰੇ ਸਾਰੇ ਦੁੱਖ ਮਸੀਬਤਾਂ ਨਾਸ਼ ਹੋ ਗਏ ਹਨ। ਸਾਰੇ ਡਰ ਵਹਿਮ ਮੁੱਕ ਗਏ ਹਨ॥1॥ ਰਹਾਉ ॥
My troubles have ended, and the demon has been destroyed. ||1||Pause||
8092 ਚਰਨ ਕਮਲ ਅਰਾਧਿ ਭਗਵੰਤਾ ॥
Charan Kamal Araadhh Bhagavanthaa ||
चरन कमल अराधि भगवंता ॥
ਪ੍ਰਭੂ ਦੇ ਸੋਹਣੇ ਚਰਨਾਂ ਦੇ ਆਸਰੇ ਦਾ ਧਿਆਨ ਧਰਦਾ ਹਾਂ॥
Worship and adore the Lotus Feet of the Lord God.
8093 ਹਰਿ ਸਿਮਰਨ ਤੇ ਮਿਟੀ ਮੇਰੀ ਚਿੰਤਾ ॥੨॥
Har Simaran Thae Mittee Maeree Chinthaa ||2||
हरि सिमरन ते मिटी मेरी चिंता ॥२॥
ਰੱਬ ਨੂੰ ਚੇਤੇ ਕਰਨ ਨਾਲ, ਮੇਰੇ ਮਨ ਦੇ ਸਾਰੇ ਫ਼ਿਕਰ ਮੁੱਕ ਗਏ ਹਨ||2||
Meditating in remembrance on the Lord, my anxiety has come to an end. ||2||
8094 ਸਭ ਤਜਿ ਅਨਾਥੁ ਏਕ ਸਰਣਿ ਆਇਓ ॥
Sabh Thaj Anaathh Eaek Saran Aaeiou ||
सभ तजि अनाथु एक सरणि आइओ ॥
ਮੈਂ ਬੇਸਹਾਰਾ ਬੱਣ ਕੇ, ਹੋਰ ਸਾਰੀਆਂ ਆਸਾਂ ਛੱਡ ਕੇ, ਪ੍ਰਭੂ ਜੀ ਤੇਰੀ ਓਟ ਉਮੀਦ ਤੱਕੀ ਹੈ॥
I have renounced all - I am an orphan. I have come to the Sanctuary of the One Lord.
8095 ਊਚ ਅਸਥਾਨੁ ਤਬ ਸਹਜੇ ਪਾਇਓ ॥੩॥
Ooch Asathhaan Thab Sehajae Paaeiou ||3||
ऊच असथानु तब सहजे पाइओ ॥३॥
ਮਨ ਨੂੰ ਪਵਿੱਤਰ ਕਰਕੇ, ਭਗਵਾਨ ਕੋਲ ਊਚਾ-ਸੂਚਾ ਥਾਂ ਆਪੇ ਹੀ ਅਚਾਨਿਕ ਮਿਲ ਗਿਆ ਹੈ||3||
Since then, I have found the highest celestial home by God. ||3||
8096 ਦੂਖੁ ਦਰਦੁ ਭਰਮੁ ਭਉ ਨਸਿਆ ॥
Dhookh Dharadh Bharam Bho Nasiaa ||
दूखु दरदु भरमु भउ नसिआ ॥
ਮੇਰੇ ਸਾਰੇ ਦੁੱਖ ਮਸੀਬਤਾਂ ਨਾਸ਼ ਹੋ ਗਏ ਹਨ। ਸਾਰੇ ਡਰ ਵਹਿਮ ਮੁੱਕ ਗਏ ਹਨ॥
My pains, troubles, doubts and fears are gone.
8097 ਕਰਣਹਾਰੁ ਨਾਨਕ ਮਨਿ ਬਸਿਆ ॥੪॥੫੦॥੧੧੯॥
Karanehaar Naanak Man Basiaa ||4||50||119||
करणहारु नानक मनि बसिआ ॥४॥५०॥११९॥
ਸਤਿਗੁਰ ਨਾਨਕ ਜੀ ਦੁਨੀਆਂ ਨੂੰ ਬੱਣਾਉਣ, ਪਾਲਣ ਵਾਲਾ ਹਿਰਦੇ ਵਿੱਚ ਰਹਿੰਦਾ ਹੈ||4||50||119||
The Creator Lord abides in Sathigur Nanak's mind. ||4||50||119||
8098 ਗਉੜੀ ਮਹਲਾ ੫ ॥

Sathigur Arjan DevGauri Fifth Mehl 5
8099 ਕਰ ਕਰਿ ਟਹਲ ਰਸਨਾ ਗੁਣ ਗਾਵਉ ॥
Kar Kar Ttehal Rasanaa Gun Gaavo ||
कर करि टहल रसना गुण गावउ ॥
ਹੱਥਾਂ ਨਾਲ ਕੰਮ-ਸੇਵਾ ਕਰਕੇ, ਜੀਭ ਰੱਬ ਦੀ ਪ੍ਰਸੰਸਾ ਦੇ ਗੀਤ ਗਾਈਏ॥
With my hands I do His work; with my tongue I sing His Glorious Praises.
8100 ਚਰਨ ਠਾਕੁਰ ਕੈ ਮਾਰਗਿ ਧਾਵਉ ॥੧॥
Charan Thaakur Kai Maarag Dhhaavo ||1||
चरन ठाकुर कै मारगि धावउ ॥१॥
ਆਪਣੇ ਪੈਰਾ ਨਾਲ ਰੱਬ ਦੇ ਰਸਤੇ ਉਤੇ ਚਲ ਕੇ, ਮੰਜ਼ਲ ਉਤੇ ਪਹੁੰਚ ਜਾਈਏ||1||
With my feet, I walk on the Path of my Lord and Master. ||1||

Comments
Post a Comment