ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੯੫ Page 195 of 1430

8373 ਗਉੜੀ ਮਹਲਾ
Gourree Mehalaa 5 ||

गउड़ी महला


ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5
8374 ਜਿਸ ਕਾ ਦੀਆ ਪੈਨੈ ਖਾਇ



Jis Kaa Dheeaa Painai Khaae ||

जिस का दीआ पैनै खाइ


ਜਿਸ ਪ੍ਰਮਾਤਮਾਂ ਦਾ ਦਿੱਤਾ ਹੋਇਆ ਖਾਂਦੇ ਤੇ ਪਾਉਂਦੇ ਹਾਂ॥
They wear and eat the gifts from the Lord.

8375 ਤਿਸੁ ਸਿਉ ਆਲਸੁ ਕਿਉ ਬਨੈ ਮਾਇ ੧॥



This Sio Aalas Kio Banai Maae ||1||

तिसु सिउ आलसु किउ बनै माइ ॥१॥


ਪ੍ਰਭੂ ਨੂੰ ਚੇਤੇ ਕਰਨ ਵਿੱਚ ਮਾਂ ਮੇਰੀ ਮੈਂ ਘੌਲ ਕਿਉਂ ਕਰਾਂ?||1||


How can laziness help them, O mother? ||1||
8376 ਖਸਮੁ ਬਿਸਾਰਿ ਆਨ ਕੰਮਿ ਲਾਗਹਿ
Khasam Bisaar Aan Kanm Laagehi ||

खसमु बिसारि आन कमि लागहि


ਆਪਣੇ ਮਾਲਕ ਨੂੰ ਛੱਡ ਕੇ, ਹੋਰ ਧੰਦੇ ਲੱਗੇ ਹੋਏ ਹਨ॥
Forgetting her Husband Lord, and attaching herself to other affairs.

8377 ਕਉਡੀ ਬਦਲੇ ਰਤਨੁ ਤਿਆਗਹਿ ੧॥ ਰਹਾਉ



Kouddee Badhalae Rathan Thiaagehi ||1|| Rehaao ||

कउडी बदले रतनु तिआगहि ॥१॥ रहाउ


ਦੁਨੀਆਂ ਦੇ ਵਿਕਾਰ, ਕੌਡੀ ਦੇ ਮੁੱਲ ਦੇ ਕੰਮਾਂ ਲਈ, ਪ੍ਰਭੂ ਦਾ ਕੀਮਤੀ ਨਾਂਮ ਰਤਨ ਛੱਡਿਆ ਹੈ 1॥ ਰਹਾਉ
The soul-bride throws away the precious jewel in exchange for a mere shell. ||1||Pause||

8378 ਪ੍ਰਭੂ ਤਿਆਗਿ ਲਾਗਤ ਅਨ ਲੋਭਾ



Prabhoo Thiaag Laagath An Lobhaa ||

प्रभू तिआगि लागत अन लोभा


ਪ੍ਰਮਾਤਮਾਂ ਦਾ ਨਾਂਮ ਭੁੱਲਾ ਕੇ, ਦੁਨੀਆਂ ਦੇ ਵਿਕਾਰ ਲਾਲਚਾ ਵਿੱਚ ਲੱਗਾ ਹੈ॥
Forsaking God, she is attached to other desires.

8379 ਦਾਸਿ ਸਲਾਮੁ ਕਰਤ ਕਤ ਸੋਭਾ ੨॥



Dhaas Salaam Karath Kath Sobhaa ||2||

दासि सलामु करत कत सोभा ॥२॥


ਗੁਲਾਮ ਆਪਣੇ ਮਾਲਕ ਨੂੰ ਸਿਰ ਝੁਕਾਦੇ ਹਨ। ਕਹਿੱਣਾਂ ਮੰਨਦੇ ਹਨ, ਤਾਂਹੀਂ ਸਾਰੇ ਉਸ ਦੀ ਪ੍ਰਸੰਸਾ ਕਰਦੇ ਹਨ||2||


But who has gained honor by saluting the slave? ||2||
8380 ਅੰਮ੍ਰਿਤ ਰਸੁ ਖਾਵਹਿ ਖਾਨ ਪਾਨ
Anmrith Ras Khaavehi Khaan Paan ||

अम्रित रसु खावहि खान पान


ਖਾ-ਪੀ ਕੇ, ਮਿੱਠੇ ਅੰਮ੍ਰਿਤ ਰਸੁ ਵਸਤੂਆਂ ਦਾ ਕੇ ਅੰਨਦ ਮਾਂਣਦੇ ਹਾਂ॥
They consume food and drink, delicious and sublime as ambrosial nectar.

8381 ਜਿਨਿ ਦੀਏ ਤਿਸਹਿ ਜਾਨਹਿ ਸੁਆਨ ੩॥



Jin Dheeeae Thisehi N Jaanehi Suaan ||3||

जिनि दीए तिसहि जानहि सुआन ॥३॥


ਜੋ ਮਾਲਕ ਸਾਰੀਆਂ ਦਾਤਾਂ ਦੇ ਰਿਹਾ ਹੈ। ਉਸ ਨੂੰ ਚੇਤੇ ਨਹੀਂ ਕਰਦਾ||3||


The does not know the One who has bestowed these. ||3||
8382 ਕਹੁ ਨਾਨਕ ਹਮ ਲੂਣ ਹਰਾਮੀ
Kahu Naanak Ham Loon Haraamee ||

कहु नानक हम लूण हरामी

ਸਤਿਗੁਰ ਨਾਨਕ ਜੀ ਕਹਿ ਰਹੇ ਹਨ। ਅਸੀਂ ਰੱਬ ਦਾ ਦਿੱਤਾ ਖਾ ਕੇ ਭੁੱਲ ਜਾਂਦੇ ਹਾਂ। ਖਾ ਕੇ ਨਮਕ ਹਰਾਮੀ ਕਰਦੇ ਹਾਂ। ਮੁੱਕਰੀ ਜਾਂਦੇ ਹਾਂ॥

Says Sathigur Nanak, I have been unfaithful to my own nature.

8383 ਬਖਸਿ ਲੇਹੁ ਪ੍ਰਭ ਅੰਤਰਜਾਮੀ ੪॥੭੬॥੧੪੫॥



Bakhas Laehu Prabh Antharajaamee ||4||76||145||

बखसि लेहु प्रभ अंतरजामी ॥४॥७६॥१४५॥


ਪ੍ਰਮਾਤਮਾਂ ਜੀ ਤੂੰ ਸਬ ਦੇ ਦਿਲਾਂ ਦੀਆਂ ਬੁੱਝਦਾ ਹੈ, ਸਾਰੀਆਂ ਭੁੱਲਾਂ ਮੁਆਫ਼ ਕਰ ਦਿਉ ||4||76||145||


Please forgive me, God, Searcher of hearts. ||4||76||145||
8384 ਗਉੜੀ ਮਹਲਾ
Gourree Mehalaa 5 ||

गउड़ी महला


ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5
8385 ਪ੍ਰਭ ਕੇ ਚਰਨ ਮਨ ਮਾਹਿ ਧਿਆਨੁ



Prabh Kae Charan Man Maahi Dhhiaan ||

प्रभ के चरन मन माहि धिआनु


ਹਰੀ ਪ੍ਰਭੂ ਜੀ ਦੇ ਸ਼ਰਨ ਚਰਨਾਂ ਵਿੱਚ ਮੇਰੀ ਸੁਰਤ ਟਿੱਕੀ ਹੈ॥
I meditate on the Feet of God within my mind.

8386 ਸਗਲ ਤੀਰਥ ਮਜਨ ਇਸਨਾਨੁ ੧॥



Sagal Theerathh Majan Eisanaan ||1||

सगल तीरथ मजन इसनानु ॥१॥


ਸਾਰੇ ਧਰਮਿਕ ਸਥਾਨਾਂ ਦੀ ਯਾਤਰਾ ਜਰਨ ਦਾ ਪੁੰਨ ਲੱਗ ਕੇ ਨਹਾਂਉਣ ਹੋ ਜਾਂਦਾ ਹੈ||1||


This is my cleansing bath at all the sacred shrines of pilgrimage. ||1||
8387 ਹਰਿ ਦਿਨੁ ਹਰਿ ਸਿਮਰਨੁ ਮੇਰੇ ਭਾਈ
Har Dhin Har Simaran Maerae Bhaaee ||

हरि दिनु हरि सिमरनु मेरे भाई


ਹਰ ਰੋਜ਼ ਪ੍ਰਮਾਤਮਾਂ ਨੂੰ ਯਾਦ ਕਰੀਏ ਮੇਰੇ ਦੋਸਤੋ, ਵੀਰੋ॥
Meditate in remembrance on the Lord every day, O my Siblings of Destiny.

8388 ਕੋਟਿ ਜਨਮ ਕੀ ਮਲੁ ਲਹਿ ਜਾਈ ੧॥ ਰਹਾਉ



Kott Janam Kee Mal Lehi Jaaee ||1|| Rehaao ||

कोटि जनम की मलु लहि जाई ॥१॥ रहाउ


ਕਰੋੜਾ ਜੂਨਾਂ ਦੇ ਪਾਪਾਂ ਦੀ ਮੈਲ ਉਤਰ ਕੇ ਪਾਪ ਕੱਟੇ ਜਾਂਦੀ ਹਨ1॥ ਰਹਾਉ
Thus, the filth of millions of incarnations shall be taken away. ||1||Pause||

8389 ਹਰਿ ਕੀ ਕਥਾ ਰਿਦ ਮਾਹਿ ਬਸਾਈ



Har Kee Kathhaa Ridh Maahi Basaaee ||

हरि की कथा रिद माहि बसाई


ਪ੍ਰਭੂ ਦੀ ਰੱਬੀ ਗੁਰਬਾਣੀ ਦੀ ਬਿਚਾਰ ਹਿਰਦੇ ਮਨ ਵਿੱਚ ਸਭਾਲੀ ਹੈ॥
Sitting in the Society of the Saints, sing the Glorious Praises of the Lord.

8390 ਮਨ ਬਾਂਛਤ ਸਗਲੇ ਫਲ ਪਾਈ ੨॥



Man Baanshhath Sagalae Fal Paaee ||2||

मन बांछत सगले फल पाई ॥२॥


ਦਿਲ ਦੀਆਂ ਸਾਰੀਆਂ ਮਨੋਂ ਕਾਂਮਨਾਂ ਹਾਂਸਲ ਕੀਤੀਆਂ ਹਨ, ਹੋਰ ਵੀ ਮਨੋਂ ਕਾਂਮਨਾਂ ਪੂਰੀਆਂ ਹੁੰਦੀਆਂ ਵੀ ਹਨ||2||


And you shall obtain all the desires of your mind. ||2||
8391 ਜੀਵਨ ਮਰਣੁ ਜਨਮੁ ਪਰਵਾਨੁ
Jeevan Maran Janam Paravaan ||

जीवन मरणु जनमु परवानु


ਉਸ ਬੰਦੇ ਦਾ ਜੰਮਣਾਂ ਮਰਨਾਂ ਸ਼ਫ਼ਲ ਹੈ, ਉਹ ਰੱਬ ਦੇ ਦਰ ਤੇ ਇੱਜ਼ਤ ਪਾਉਂਦਾ ਹੈ॥
Redeemed is the life, death and birth of those.

8392 ਜਾ ਕੈ ਰਿਦੈ ਵਸੈ ਭਗਵਾਨੁ ੩॥



Jaa Kai Ridhai Vasai Bhagavaan ||3||

जा कै रिदै वसै भगवानु ॥३॥


ਜਿਸ ਨੂੰ ਮਨ ਵਿੱਚ ਪ੍ਰਭੂ ਪਿਆਰਾ ਹਾਜ਼ਰ ਲੱਗਦਾ ਹੈ ||3||


Within whose hearts the Lord God abides. ||3||
8393 ਕਹੁ ਨਾਨਕ ਸੇਈ ਜਨ ਪੂਰੇ
Kahu Naanak Saeee Jan Poorae ||

कहु नानक सेई जन पूरे

ਸਤਿਗੁਰ ਨਾਨਕ ਜੀ ਦੱਸ ਰਹੇ ਹਨ। ਉਹੀ ਬੰਦੇ ਸਾਰੇ ਗੁਣਾਂ ਵਾਲੇ ਹਨ। ਰੱਬ ਦੇ ਘਰ ਪ੍ਰਵਾਨ ਹਨ॥

Says Sathigur Nanak, those humble beings are perfect.

8394 ਜਿਨਾ ਪਰਾਪਤਿ ਸਾਧੂ ਧੂਰੇ ੪॥੭੭॥੧੪੬॥



Jinaa Paraapath Saadhhoo Dhhoorae ||4||77||146||

जिना परापति साधू धूरे ॥४॥७७॥१४६॥

ਜਿਸ ਨੂੰ ਸਤਿਗੁਰ ਜੀ ਦੇ ਭਗਤਾਂ ਦੀ ਚਰਨ ਧੂੜੀ ਮਿਲ ਜਾਂਦੀ ਹੈ। ਜੋ ਰੱਬ ਦੇ ਪਿਆਰਿਆ ਵਿੱਚ ਰਲ ਜਾਂਦੇ ਹਨ||4||77||146||


Who are blessed with the dust of the feet of the Holy. ||4||77||146||
8395 ਗਉੜੀ ਮਹਲਾ



Gourree Mehalaa 5 ||

गउड़ी महला


ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5
8396 ਖਾਦਾ ਪੈਨਦਾ ਮੂਕਰਿ ਪਾਇ



Khaadhaa Painadhaa Mookar Paae ||

खादा पैनदा मूकरि पाइ


ਬੰਦਾ ਰੱਬ ਦਾ ਦਿੱਤਾ ਖਾਂਦਾ-ਪੀਂਦਾ ਹੈ। ਦਾਤੇ ਦੇਣ ਵਾਲੇ ਰੱਬ ਨੂੰ ਭੁੱਲ ਜਾਂਦਾ ਹੈ। ਕਹਿੰਦਾ ਹੈ, " ਇਹ ਮੈਂ ਆਪ ਮੇਹਨਤ ਕਰਕੇ, ਹਾਂਸਲ ਕੀਤਾ ਹੈ। "॥
They eat and wear what they are given, but still, they deny the Lord.

8397 ਤਿਸ ਨੋ ਜੋਹਹਿ ਦੂਤ ਧਰਮਰਾਇ ੧॥



This No Johehi Dhooth Dhharamaraae ||1||

तिस नो जोहहि दूत धरमराइ ॥१॥


ਐਸੇ ਬੰਦੇ ਨੂੰ ਜਨਮ ਦਾ ਲੇਖਾ ਕਰਨ ਵਾਲਾ ਤੇ ਜੰਮਦੂਤ ਸਜ਼ਾ ਦਿੰਦੇ ਹਨ ||1||


The messengers of the Righteous Judge of Dharma shall hunt them down. ||1||
8398 ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡੁ ਦੀਨਾ
This Sio Baemukh Jin Jeeo Pindd Dheenaa ||

तिसु सिउ बेमुखु जिनि जीउ पिंडु दीना


ਬੰਦਾ ਉਸੇ ਤੋਂ ਹੀ ਮੂੰਹ ਫੇਰ ਲੈਂਦਾ ਹੈ। ਜਿਸ ਪ੍ਰਭੂ ਨੇ ਤਨ-ਮਨ ਦਿੱਤਾ ਹੈ॥
They are unfaithful to the One, who has given them body and soul.

8399 ਕੋਟਿ ਜਨਮ ਭਰਮਹਿ ਬਹੁ ਜੂਨਾ ੧॥ ਰਹਾਉ



Kott Janam Bharamehi Bahu Joonaa ||1|| Rehaao ||

कोटि जनम भरमहि बहु जूना ॥१॥ रहाउ


ਤਾਂਹੀਂ ਤਾਂ ਕਰੋੜ ਬਾਰ ਜਨਮ-ਮਰਨ ਦੇ ਚੱਕਰ ਵਿੱਚ ਬਹੁਤ ਜੀਵਾਂ-ਜੰਤੂਆਂ, ਬਨਸਪਤੀ ਵਿੱਚ ਜੰਮਦਾ ਹੈ1॥ ਰਹਾਉ
Through millions of incarnations, for so many lifetimes, they wander lost. ||1||Pause||

8400 ਸਾਕਤ ਕੀ ਐਸੀ ਹੈ ਰੀਤਿ
Saakath Kee Aisee Hai Reeth ||

साकत की ऐसी है रीति


ਰੱਬ ਨੂੰ ਨਾਂ ਮੰਨਣ ਵਾਲੇ ਦੇ ਇਹ ਚੱਜ-ਲੱਛਣ ਹਨ॥
Such is the lifestyle of the faithless cynics.

8401 ਜੋ ਕਿਛੁ ਕਰੈ ਸਗਲ ਬਿਪਰੀਤਿ ੨॥



Jo Kishh Karai Sagal Bipareeth ||2||

जो किछु करै सगल बिपरीति ॥२॥


ਜੋ ਕੰਮ ਕਰਦਾ ਹੈ, ਸਾਰੇ ਰੱਬ ਤੋਂ ਉਲਟ ਕਰਦਾ ਹੈ ||2||


Everything they do is evil. ||2||
8402 ਜੀਉ ਪ੍ਰਾਣ ਜਿਨਿ ਮਨੁ ਤਨੁ ਧਾਰਿਆ
Jeeo Praan Jin Man Than Dhhaariaa ||

जीउ प्राण जिनि मनु तनु धारिआ


ਪ੍ਰਮਾਤਮਾਂ ਨੇ ਜੀਵਾਂ, ਬੰਦਿਆਂ ਨੂੰ ਸਰੀਰ, ਜਿੰਦ, ਜਾਨ ਦੇ ਕੇ ਬੱਣਾਇਆ ਹੈ॥
Who created the soul, breath of life, mind and body.

8403 ਸੋਈ ਠਾਕੁਰੁ ਮਨਹੁ ਬਿਸਾਰਿਆ ੩॥



Soee Thaakur Manahu Bisaariaa ||3||

सोई ठाकुरु मनहु बिसारिआ ॥३॥


ਉਹੀ ਬੱਣਾਉਣ ਵਾਲਾ ਮਾਲਕ ਯਾਦ ਨਹੀਂ ਆਉਂਦਾ||3||

Within their minds, they have forgotten that Lord and Master.||3||

8404 ਬਧੇ ਬਿਕਾਰ ਲਿਖੇ ਬਹੁ ਕਾਗਰ
Badhhae Bikaar Likhae Bahu Kaagar ||

बधे बिकार लिखे बहु कागर


ਰੱਬ ਨੂੰ ਨਾਂ ਮੰਨਣ ਵਾਲੇ ਦੇ ਮਾੜੇ ਕੰਮ ਐਨੇ ਜ਼ਿਆਦਾ ਹੋ ਜਾਂਦੇ ਹਨ, ਅਨੇਕਾਂ ਪੇਪਰ ਤੇ ਲਿਖਣ ਤੋਂ ਵੀ ਵੱਧ ਹਨ॥
Their wickedness and corruption have increased. they are recorded in volumes of books.

8405 ਨਾਨਕ ਉਧਰੁ ਕ੍ਰਿਪਾ ਸੁਖ ਸਾਗਰ ੪॥



Naanak Oudhhar Kirapaa Sukh Saagar ||4||

नानक उधरु क्रिपा सुख सागर ॥४॥

ਸਤਿਗੁਰ ਨਾਨਕ ਜੀ ਬੇਅੰਤ ਅੰਨਦ ਖੁਸ਼ੀਆਂ ਦੇ ਮਾਲਕ ਮੇਹਰਬਾਨੀ ਕਰਕੇ, ਮੁਆਫ਼ ਕਰਕੇ, ਅਧਾਰ ਕਰ ਦਿੰਦੇ ਹਨ||4||


Sathigur Nanak, they are saved only by the Mercy of God, the Ocean of peace. ||4||
8406 ਪਾਰਬ੍ਰਹਮ ਤੇਰੀ ਸਰਣਾਇ



Paarabreham Thaeree Saranaae ||

पारब्रहम तेरी सरणाइ


ਗੁਣਾਂ ਤੇ ਗਿਆਨ ਵਾਲੇ ਪ੍ਰਮਾਤਮਾਂ ਤੇਰੀ ਓਟ ਵਿੱਚ ਆਏ ਹਾਂ॥
Supreme Lord God, I have come to Your Sanctuary.

8407 ਬੰਧਨ ਕਾਟਿ ਤਰੈ ਹਰਿ ਨਾਇ ੧॥ ਰਹਾਉ ਦੂਜਾ ੭੮॥੧੪੭॥



Bandhhan Kaatt Tharai Har Naae ||1|| Rehaao Dhoojaa ||78||147||

बंधन काटि तरै हरि नाइ ॥१॥ रहाउ दूजा ॥७८॥१४७॥


ਤੂੰ ਪ੍ਰਭੂ ਉਨਾਂ ਦੇ ਝਮੇਲੇ ਬਿਪਤਾ ਦੁੱਖ ਮੁੱਕਾ ਦਿੰਦਾ ਹੈ। ਉਹ ਸੁਰੱਖਰੀ ਹੋ ਜਾਂਦੇ ਹਨ||78||147||


Break my bonds, and carry me across, with the Lord's Name. ||1||Second Pause||78||147||
8408 ਗਉੜੀ ਮਹਲਾ
Gourree Mehalaa 5 ||

गउड़ी महला


ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5
8409 ਅਪਨੇ ਲੋਭ ਕਉ ਕੀਨੋ ਮੀਤੁ



Apanae Lobh Ko Keeno Meeth ||

अपने लोभ कउ कीनो मीतु


ਆਪਦੇ ਕੰਮ ਪੂਰੇ ਕਰਾਉਣ ਲਈ, ਰੱਬ ਨੂੰ ਬੰਦਾ ਦੋਸਤ ਬਣਾਉਂਦਾ ਹੈ॥
For their own advantage, they make God their friend.

8410 ਸਗਲ ਮਨੋਰਥ ਮੁਕਤਿ ਪਦੁ ਦੀਤੁ ੧॥



Sagal Manorathh Mukath Padh Dheeth ||1||

सगल मनोरथ मुकति पदु दीतु ॥१॥


ਰੱਬ ਸਾਰੇ ਕੰਮ ਪੂਰੇ ਕਰ ਦਿੰਦਾ ਹੈ। ਤੇ ਊਚੀ ਇੱਜ਼ਤ-ਪਦਵੀ ਵੀ ਦੇ ਦਿੰਦਾ ਹੈ||1||


He fulfills all their desires, and blesses them with the state of liberation. ||1||
8411 ਐਸਾ ਮੀਤੁ ਕਰਹੁ ਸਭੁ ਕੋਇ
Aisaa Meeth Karahu Sabh Koe ||

ऐसा मीतु करहु सभु कोइ


ਸਾਰੇ ਹੀ ਰੱਬ ਦੋਸਤ ਨੂੰ ਲੱਭ ਲਵੋ॥
Everyone should make Him such a friend.

8412 ਜਾ ਤੇ ਬਿਰਥਾ ਕੋਇ ਹੋਇ ੧॥ ਰਹਾਉ



Jaa Thae Birathhaa Koe N Hoe ||1|| Rehaao ||

जा ते बिरथा कोइ होइ ॥१॥ रहाउ


ਐਸੇ ਪ੍ਰਭੂ ਨਾਲ ਦੋਸਤੀ ਕੀਤੀ ਜਾਇਆ ਨਹੀਂ ਜਾਂਦੀ। ਪ੍ਰਭੂ ਨਾਲ ਦੋਸਤੀ ਫ਼ੈਇਦੇ ਵਾਲੀ ਹੈ1॥ ਰਹਾਉ
No one goes away empty-handed from Him. ||1||Pause||

8413 ਅਪੁਨੈ ਸੁਆਇ ਰਿਦੈ ਲੈ ਧਾਰਿਆ



Apunai Suaae Ridhai Lai Dhhaariaa ||

अपुनै सुआइ रिदै लै धारिआ


ਆਪਣੇ ਕੰਮ ਕਰਾਉਣ ਲਈ ਰੱਬ ਨੂੰ ਚੇਤੇ ਕੀਤਾ ਹੈ॥
For their own purposes, they enshrine the Lord in the heart.

8414 ਦੂਖ ਦਰਦ ਰੋਗ ਸਗਲ ਬਿਦਾਰਿਆ ੨॥



Dhookh Dharadh Rog Sagal Bidhaariaa ||2||

दूख दरद रोग सगल बिदारिआ ॥२॥


ਪੀੜਾਂ, ਰੋਗ ਸਾਰੇ ਨਸ਼ਟ ਹੋ ਗਏ ਹਨ ||2||


All pain, suffering and disease are taken away. ||2||
8415 ਰਸਨਾ ਗੀਧੀ ਬੋਲਤ ਰਾਮ
Rasanaa Geedhhee Bolath Raam ||

रसना गीधी बोलत राम


ਜਿਸ ਬੰਦੇ ਦੀ ਜੁਬਾਨ-ਜੀਭ ਰੱਬ ਨੂੰ ਚੇਤੇ ਕਰਦੀ ਹੈ॥
In the Saadh Sangat, I have earned the wealth of the Naam.

8416 ਪੂਰਨ ਹੋਏ ਸਗਲੇ ਕਾਮ ੩॥



Pooran Hoeae Sagalae Kaam ||3||

पूरन होए सगले काम ॥३॥


ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ||3||


And all their works are brought to perfection. ||3||
8417 ਅਨਿਕ ਬਾਰ ਨਾਨਕ ਬਲਿਹਾਰਾ
Anik Baar Naanak Balihaaraa ||

अनिक बार नानक बलिहारा

ਸਤਿਗੁਰ ਨਾਨਕ ਜੀ ਉਸ ਤੋਂ ਕੁਬਾਨ ਜਾਂਦੇ ਹਨ॥

So many times, Sathigur Nanak is a sacrifice to Him.

8418 ਸਫਲ ਦਰਸਨੁ ਗੋਬਿੰਦੁ ਹਮਾਰਾ ੪॥੭੯॥੧੪੮॥



Safal Dharasan Gobindh Hamaaraa ||4||79||148||

सफल दरसनु गोबिंदु हमारा ॥४॥७९॥१४८॥


ਪ੍ਰਭੂ ਜੀ ਨੂੰ ਅੱਖੀ ਦੇਖਣ ਨਾਲ ਹੀ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ||4||79||148||


Fruitful is the Blessed Vision, the Darshan, of my Lord of the Universe. ||4||79||148||
8419 ਗਉੜੀ ਮਹਲਾ
Gourree Mehalaa 5 ||

गउड़ी महला


ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5
8420 ਕੋਟਿ ਬਿਘਨ ਹਿਰੇ ਖਿਨ ਮਾਹਿ



Kott Bighan Hirae Khin Maahi ||

कोटि बिघन हिरे खिन माहि


ਰੱਬ ਕੰਮ ਖ਼ਰਾਬ ਕਰਨ ਵਾਲੀਆਂ ਬਿਪਤਾ, ਕਰੋੜਾਂ ਹੀ ਮੁਸ਼ਕਲਾਂ, ਰੋਗ, ਮਸੀਬਤਾਂ ਪਲ ਵਿੱਚ ਖੱਤਮ ਕਰ ਦਿੰਦਾ ਹੈ॥
Millions of obstacles are removed in an instant.

8421 ਹਰਿ ਹਰਿ ਕਥਾ ਸਾਧਸੰਗਿ ਸੁਨਾਹਿ ੧॥



Har Har Kathhaa Saadhhasang Sunaahi ||1||

हरि हरि कथा साधसंगि सुनाहि ॥१॥


ਜੋ ਰੱਬ ਦੇ ਪਿਆਰਿਆਂ ਭਗਤਾਂ ਵਿੱਚ ਰਲ-ਮਿਲ ਕੇ ਰੱਬੀ ਗੁਰਬਾਣੀ ਸੁਣਦੇ ਹਨ||1||


For those who listen to the Sermon of the Lord, Har, Har, in the Saadh Sangat, the Company of the Holy. ||1||
8422 ਪੀਵਤ ਰਾਮ ਰਸੁ ਅੰਮ੍ਰਿਤ ਗੁਣ ਜਾਸੁ
Peevath Raam Ras Anmrith Gun Jaas ||

पीवत राम रसु अम्रित गुण जासु


ਜੋ ਪ੍ਰਭੂ ਰਾਮ ਦੇ ਕੰਮਾਂ ਦੀ ਪ੍ਰਸੰਸਾ ਕਰਦੇ ਹਨ। ਰੱਬੀ ਬਾਣੀ ਦੇ ਮਿੱਠੇ ਅੰਮ੍ਰਿਤ-ਰਸ ਦਾ ਅੰਨਦ ਲੈਂਦੇ ਹਨ॥
Peace, celestial bliss, pleasures and the greatest ecstasy are obtained.

8423 ਜਪਿ ਹਰਿ ਚਰਣ ਮਿਟੀ ਖੁਧਿ ਤਾਸੁ ੧॥ ਰਹਾਉ



Jap Har Charan Mittee Khudhh Thaas ||1|| Rehaao ||

जपि हरि चरण मिटी खुधि तासु ॥१॥ रहाउ


ਪ੍ਰਭੂ ਦੀ ਸ਼ਰਨ ਚਰਨਾਂ ਵਿੱਚ ਰਹਿ ਕੇ, ਰੱਬੀ ਬਾਣੀ ਦੇ ਮਿੱਠੇ ਅੰਮ੍ਰਿਤ-ਰਸ ਦੇ ਸ਼ਬਦਾਂ ਨੂੰ ਗਾ ਕੇ ਭੁੱਖ ਮਿਟ ਜਾਂਦੀ ਹੈ1॥ ਰਹਾਉ
Sitting in the Society of the Saints, sing the Glorious Praises of the Lord. Chanting and meditating, you shall live in supreme bliss. 1॥ ਰਹਾਉ

8424 ਸਰਬ ਕਲਿਆਣ ਸੁਖ ਸਹਜ ਨਿਧਾਨ



Sarab Kaliaan Sukh Sehaj Nidhhaan ||

सरब कलिआण सुख सहज निधान


ਉਸ ਨੂੰ ਸਾਰੀਆਂ ਇੱਛਵਾਂ, ਖ਼ਾਸ਼ਾਂ, ਸੁਖ, ਅੰਨਦ, ਖੁਸ਼ੀਆਂ, ਦੁਨੀਆਂ ਭਰ ਦੀਆਂ ਕੀਮਤੀ ਵਸਤੂਆਂ ਦੇ ਭੰਡਾਰ ਮਿਲ ਜਾਂਦੇ ਹਨ॥
The treasure of all happiness, celestial peace and poise.

8425 ਜਾ ਕੈ ਰਿਦੈ ਵਸਹਿ ਭਗਵਾਨ ੨॥



Jaa Kai Ridhai Vasehi Bhagavaan ||2||

जा कै रिदै वसहि भगवान ॥२॥


ਜਿਸ ਨੂੰ ਮਨ ਵਿੱਚ ਪਿਆਰੇ ਸਿਰਜਹਾਰ ਪ੍ਰੀਤਮ ਪ੍ਰਭੂ ਜੀ ਹਾਜ਼ਰ ਦਿਸਦੇ ਹਨ ||2||


Are obtained by those, whose hearts are filled with the Lord God. ||2||


Comments

Popular Posts