ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੯੦ Page 190 of 1430

8101 ਭਲੋ ਸਮੋ ਸਿਮਰਨ ਕੀ ਬਰੀਆ
Bhalo Samo Simaran Kee Bareeaa ||

भलो समो सिमरन की बरीआ


ਬੰਦੇ ਦਾ ਜਨਮ ਰੱਬ ਨੂੰ ਚੇਤੇ ਕਰਨ ਲਈ ਹੋਇਆ ਹੈ। ਉਹੀ ਸਮਾਂ ਵਧੀਆ ਹੈ, ਜਦੋਂ ਰੱਬ ਯਾਦ ਆਉਂਦੇ॥
It is a good time, when I remember Him in meditation.

8102 ਸਿਮਰਤ ਨਾਮੁ ਭੈ ਪਾਰਿ ਉਤਰੀਆ ੧॥ ਰਹਾਉ



Simarath Naam Bhai Paar Outhareeaa ||1|| Rehaao ||

सिमरत नामु भै पारि उतरीआ ॥१॥ रहाउ


ਰੱਬ ਦਾ ਧਿਆਨ ਕਰਨ ਨਾਲ, ਮਨ ਦੇ ਡਰ ਦੂਰ ਹੋ ਜਾਂਦੇ ਹਨ1॥ ਰਹਾਉ
Meditating on the Naam, the Name of the Lord, I cross over the terrifying world-ocean. ||1||Pause||

8103 ਨੇਤ੍ਰ ਸੰਤਨ ਕਾ ਦਰਸਨੁ ਪੇਖੁ



Naethr Santhan Kaa Dharasan Paekh ||

नेत्र संतन का दरसनु पेखु


ਰੱਬ ਦੇ ਪਿਆਰਿਆਂ ਨੂੰ ਅੱਖਾਂ ਨਾਲ ਦੇਖ॥
With your eyes, behold the Blessed Vision of the Saints.

8104 ਪ੍ਰਭ ਅਵਿਨਾਸੀ ਮਨ ਮਹਿ ਲੇਖੁ ੨॥



Prabh Avinaasee Man Mehi Laekh ||2||

प्रभ अविनासी मन महि लेखु ॥२॥


ਕਦੇ ਨਾਸ਼ ਨਾਂ ਹੋਣ ਵਾਲੇ, ਰੱਬ ਨੂੰ ਹਿਰਦੇ ਵਿੱਚ ਲਿਖ ਲੈ||2||


Record the Immortal Lord God within your mind. ||2||
8105 ਸੁਣਿ ਕੀਰਤਨੁ ਸਾਧ ਪਹਿ ਜਾਇ
Sun Keerathan Saadhh Pehi Jaae ||

सुणि कीरतनु साध पहि जाइ


ਰੱਬ ਦੇ ਪਿਆਰਿਆ ਕੋਲ ਜਾ ਕੇ, ਰੱਬੀ ਗੁਰਬਾਣੀ ਨੂੰ ਸੁਣੀਏ॥
Listen to the Kirtan of His Praises, at the Feet of the Holy.

8106 ਜਨਮ ਮਰਣ ਕੀ ਤ੍ਰਾਸ ਮਿਟਾਇ ੩॥



Janam Maran Kee Thraas Mittaae ||3||

जनम मरण की त्रास मिटाइ ॥३॥


ਪੈਦਾ ਹੋਣ ਤੇ ਮਰਨ ਦਾ ਡਰ ਮੁੱਕ ਜਾਂਦਾ ਹੈ||3||


Your fears of birth and death shall depart. ||3||
8107 ਚਰਣ ਕਮਲ ਠਾਕੁਰ ਉਰਿ ਧਾਰਿ
Charan Kamal Thaakur Our Dhhaar ||

चरण कमल ठाकुर उरि धारि


ਪ੍ਰਭੂ ਦੇ ਪਿਆਰੇ ਚਰਨਾਂ ਨੂੰ ਮਨ ਵਿੱਚ ਰੱਖ॥
Enshrine the Lotus Feet of your Lord and Master within your heart.

8108 ਦੁਲਭ ਦੇਹ ਨਾਨਕ ਨਿਸਤਾਰਿ ੪॥੫੧॥੧੨੦॥



Dhulabh Dhaeh Naanak Nisathaar ||4||51||120||

दुलभ देह नानक निसतारि ॥४॥५१॥१२०॥


ਬੰਦੇ ਦਾ ਜਨਮ ਮਸਾਂ ਮਿਲਿਆ ਹੈ, ਸਤਿਗੁਰ ਨਾਨਕ ਜੀ ਇਹ ਦੁਨੀਆਂ ਤੋਂ ਬੱਚਾ ਲਿਆ||4||51||120||

Says Sathigur Naanak Thus this human life, so difficult to obtain, shall be redeemed. ||4||51||120||

8109 ਗਉੜੀ ਮਹਲਾ
Gourree Mehalaa 5 ||

गउड़ी महला


ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5
8110 ਜਾ ਕਉ ਅਪਨੀ ਕਿਰਪਾ ਧਾਰੈ



Jaa Ko Apanee Kirapaa Dhhaarai ||

जा कउ अपनी किरपा धारै


ਜਿਸ ਉਤੇ ਰੱਬ ਆਪ ਦਿਆਲ ਹੁੰਦਾ ਹੈ॥
Those, upon whom the Lord Himself showers His Mercy.

8111 ਸੋ ਜਨੁ ਰਸਨਾ ਨਾਮੁ ਉਚਾਰੈ ੧॥



So Jan Rasanaa Naam Ouchaarai ||1||

सो जनु रसना नामु उचारै ॥१॥


ਉਸ ਬੰਦੇ ਜੀਭ ਰੱਬ ਦਾ ਨਾਂਮ ਲੈਣ ਲੱਗ ਜਾਂਦੀ ਹੈ||1||


Chant the Naam, the Name of the Lord, with their tongues. ||1||
8112 ਹਰਿ ਬਿਸਰਤ ਸਹਸਾ ਦੁਖੁ ਬਿਆਪੈ
Har Bisarath Sehasaa Dhukh Biaapai ||

हरि बिसरत सहसा दुखु बिआपै


ਪ੍ਰਭੂ ਨੂੰ ਭੁਲਾਉਣ ਨਾਲ ਡਰ, ਦਰਦ ਤੰਗ ਕਰਦੇ ਹਨ॥
Forgetting the Lord, superstition and sorrow shall overtake you.

8113 ਸਿਮਰਤ ਨਾਮੁ ਭਰਮੁ ਭਉ ਭਾਗੈ ੧॥ ਰਹਾਉ



Simarath Naam Bharam Bho Bhaagai ||1|| Rehaao ||

सिमरत नामु भरमु भउ भागै ॥१॥ रहाउ


ਰੱਬ ਨੂੰ ਚੇਤੇ ਕਰਨ ਨਾਲ, ਪਖੰਡ ਡਰ ਸਾਰੇ ਭੱਜ ਜਾਂਦੇ ਹਨ1॥ ਰਹਾਉ
Meditating on the Naam, doubt and fear shall depart. ||1||Pause||

8114 ਹਰਿ ਕੀਰਤਨੁ ਸੁਣੈ ਹਰਿ ਕੀਰਤਨੁ ਗਾਵੈ



Har Keerathan Sunai Har Keerathan Gaavai ||

हरि कीरतनु सुणै हरि कीरतनु गावै


ਰੱਬੀ ਗੁਰਬਾਣੀ ਨੂੰ ਕੰਨੀ ਸੁਣੀਏ। ਰੱਬੀ ਗੁਰਬਾਣੀ ਨੂੰ ਦੇ ਸੋਹਲੇ ਗਾਇਏ॥
Listening to the Kirtan of the Lord's Praises, and singing the Lord's Kirtan.

8115 ਤਿਸੁ ਜਨ ਦੂਖੁ ਨਿਕਟਿ ਨਹੀ ਆਵੈ ੨॥



This Jan Dhookh Nikatt Nehee Aavai ||2||

तिसु जन दूखु निकटि नही आवै ॥२॥


ਉਸ ਬੰਦੇ ਨੂੰ ਦਰਦ ਪੀੜ ਤੰਗ ਨਹੀਂ ਕਰਦੇ||2||


Misfortune shall not even come near you. ||2||
8116 ਹਰਿ ਕੀ ਟਹਲ ਕਰਤ ਜਨੁ ਸੋਹੈ
Har Kee Ttehal Karath Jan Sohai ||

हरि की टहल करत जनु सोहै


ਰੱਬ ਦਾ ਨਾਂਮ ਜੱਪਣ ਵਾਲੇ, ਸੇਵਾ ਕਰਨ ਵਾਲੇ, ਸੋਹਣੇ ਲੱਗਦੇ ਹਨ॥
Working for the Lord, His humble servants look beautiful.

8117 ਤਾ ਕਉ ਮਾਇਆ ਅਗਨਿ ਪੋਹੈ ੩॥



Thaa Ko Maaeiaa Agan N Pohai ||3||

ता कउ माइआ अगनि पोहै ॥३॥


ਉਨਾਂ ਰੱਬ ਦੇ ਪਿਆਰਿਆ ਨੂੰ ਧੰਨ-ਦੌਲਤ ਲਾਲਚ ਵਿੱਚ ਨਹੀਂ ਫਸਾ ਸਕਦੇ||3||


The fire of Maya does not touch them. ||3||
8118 ਮਨਿ ਤਨਿ ਮੁਖਿ ਹਰਿ ਨਾਮੁ ਦਇਆਲ
Man Than Mukh Har Naam Dhaeiaal ||

मनि तनि मुखि हरि नामु दइआल


ਸਰੀਰ, ਦਿਲ ਮੂੰਹ ਵਿੱਚ ਪ੍ਰਭੂ ਦਿਆਲੂ ਰਹਿੰਦਾ ਹੈ॥
Within their minds, bodies and mouths, is the Name of the Merciful Lord.

8119 ਨਾਨਕ ਤਜੀਅਲੇ ਅਵਰਿ ਜੰਜਾਲ ੪॥੫੨॥੧੨੧॥



Naanak Thajeealae Avar Janjaal ||4||52||121||

ਸਤਿਗੁਰ ਨਾਨਕ ਜੀ ਦੱਸ ਰਹੇ ਹਨ, ਉਸ ਬੰਦੇ ਦੇ ਸਾਰੇ, ਦੁਨਿਆਵੀ ਝੰਜਟ ਮੁੱਕ ਜਾਂਦੇ ਹਨ||4||52||121||

नानक तजीअले अवरि जंजाल ॥४॥५२॥१२१॥

Sathigur Nanak has renounced other entanglements. ||4||52||121||

8120 ਗਉੜੀ (: ) ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ.
Raag Gauri Guru Arjan Dev



ਗਉੜੀ ਮਹਲਾ
Gourree Mehalaa 5 ||

गउड़ी महला


ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5
8121 ਛਾਡਿ ਸਿਆਨਪ ਬਹੁ ਚਤੁਰਾਈ



Shhaadd Siaanap Bahu Chathuraaee ||

छाडि सिआनप बहु चतुराई


ਆਪਣੇ ਆਪ ਨੂੰ ਬਹੁਤਾ ਅੱਕਲ ਵਾਲਾ ਤੇ ਤੀਖਾ ਚਲਾਕ ਸੋਚਣ ਨੂੰ ਰਹਿੱਣਦੇ॥
Renounce your cleverness, and your cunning tricks.

8122 ਗੁਰ ਪੂਰੇ ਕੀ ਟੇਕ ਟਿਕਾਈ ੧॥



Gur Poorae Kee Ttaek Ttikaaee ||1||

गुर पूरे की टेक टिकाई ॥१॥

ਸਪੂਰਨ ਸਤਿਗੁਰ ਦੀ ਸ਼ਰਨ ਵਿੱਚ ਲਈ ਰੱਖ||1||


Seek the Support of the Perfect Sathigur||1||
8123 ਦੁਖ ਬਿਨਸੇ ਸੁਖ ਹਰਿ ਗੁਣ ਗਾਇ



Dhukh Binasae Sukh Har Gun Gaae ||

दुख बिनसे सुख हरि गुण गाइ


ਉਸ ਦੇ ਦਰਦ ਮੁੱਕ ਜਾਂਦੇ ਹਨ। ਜੀਵਨ ਵਿੱਚ ਖੁਸ਼ੀਆਂ ਆ ਜਾਂਦੀਆਂ ਹਨ। ਜੋ ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰਦੇ ਹਨ॥
Your pain shall depart, and in peace, you shall sing the Glorious Praises of the Lord.

8124 ਗੁਰੁ ਪੂਰਾ ਭੇਟਿਆ ਲਿਵ ਲਾਇ ੧॥ ਰਹਾਉ



Gur Pooraa Bhaettiaa Liv Laae ||1|| Rehaao ||

गुरु पूरा भेटिआ लिव लाइ ॥१॥ रहाउ

ਸਪੂਰਨ ਸਤਿਗੁਰ ਨੂੰ ਮਨ ਦੀ ਜੋਤ ਜੋੜ ਕੇ, ਯਾਦ ਕਰਕੇ, ਮਿਲਿਆ ਜਾਂਦਾ ਹੈ 1॥ ਰਹਾਉ

Those who work willingly, and chant the Name of the Sathigur Lord.||1|| Rehaao ||

8125 ਹਰਿ ਕਾ ਨਾਮੁ ਦੀਓ ਗੁਰਿ ਮੰਤ੍ਰੁ



Har Kaa Naam Dheeou Gur Manthra ||

हरि का नामु दीओ गुरि मंत्रु



ਸਤਿਗੁਰ ਜੀ ਨੇ ਰੱਬੀ ਗੁਰਬਾਣੀ ਨੂੰ ਦਿੱਤਾ ਹੈ। ਉਸੇ ਦਾ ਜਾਪ ਬਿਚਾਰ ਕਰੀਦਾ ਹੈ॥

The Sathigur has given me the Mantra of the Name of the Lord.

8126 ਮਿਟੇ ਵਿਸੂਰੇ ਉਤਰੀ ਚਿੰਤ ੨॥



Mittae Visoorae Outharee Chinth ||2||

मिटे विसूरे उतरी चिंत ॥२॥


ਮਨ ਦੀ ਭੱਟਕਣਾਂ ਮੁੱਕ ਗਈ ਹੈ. ਸਾਰੇ ਫ਼ਿਕਰ ਮੁੱਕ ਗਏ ਹਨ ||2||


My worries are forgotten, and my anxiety is gone. ||2||
8127 ਅਨਦ ਭਏ ਗੁਰ ਮਿਲਤ ਕ੍ਰਿਪਾਲ
Anadh Bheae Gur Milath Kirapaal ||

अनद भए गुर मिलत क्रिपाल

ਸਤਿਗੁਰ ਜੀ ਜਦੋਂ ਦਿਆਲ ਹੁੰਦੇ ਹਨ, ਮਨ ਖੁਸ਼ੀਆਂ ਨਾਲ ਮੌਲਿਆ ਜਾਂਦਾ ਹੈ॥



Meeting with the Merciful Sathigur, I am in ecstasy.

8128 ਕਰਿ ਕਿਰਪਾ ਕਾਟੇ ਜਮ ਜਾਲ ੩॥



Kar Kirapaa Kaattae Jam Jaal ||3||

करि किरपा काटे जम जाल ॥३॥

ਸਤਿਗੁਰ ਜੀ ਤਰਸ ਦੇ ਨਾਲ ਮੇਹਰ ਕਰਕੇ, ਮੌਤ ਦੇ ਜੰਮਦੂਤਾਂ ਦੀ ਮਾਰ ਤੋਂ ਬਚਾ ਲੈਂਦੇ ਹਨ||3||


Showering His Mercy, Sathigur has cut away the noose of the Messenger of Death. ||3||
8129 ਕਹੁ ਨਾਨਕ ਗੁਰੁ ਪੂਰਾ ਪਾਇਆ



Kahu Naanak Gur Pooraa Paaeiaa ||

कहु नानक गुरु पूरा पाइआ

ਸਤਿਗੁਰ ਨਾਨਕ ਜੀ ਦੱਸ ਰਹੇ ਹਨ, ਮੈਂ ਸਪੂਰਨ ਪ੍ਰਭੂ ਲੱਭ ਲਿਆ ਹੈ॥

Says Sathigur Nanak, I have found the Perfect Guru.

8130 ਤਾ ਤੇ ਬਹੁਰਿ ਬਿਆਪੈ ਮਾਇਆ ੪॥੫੩॥੧੨੨॥



Thaa Thae Bahur N Biaapai Maaeiaa ||4||53||122||

ता ते बहुरि बिआपै माइआ ॥४॥५३॥१२२॥


ਫਿਰ ਧੰਨ-ਦੋਲਤ ਤੇ ਹੋਰ ਸੋਹਣੀਆਂ ਚੀਜ਼ਾਂ ਮੋਹ ਨਹੀਂ ਸਕਦੀਆਂ||4||53||122||


Maya shall no longer harass me. ||4||53||122||
8131 ਗਉੜੀ ਮਹਲਾ
Gourree Mehalaa 5 ||

गउड़ी महला

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Fifth Mehl 5

8132 ਰਾਖਿ ਲੀਆ ਗੁਰਿ ਪੂਰੈ ਆਪਿ



Raakh Leeaa Gur Poorai Aap ||

राखि लीआ गुरि पूरै आपि

ਸਪੂਰਨ ਸਤਿਗੁਰ ਜੀ ਨੇ ਦੁਨੀਆਂ ਦੇ ਵਿਕਾਰ ਕੰਮਾਂ ਤੋਂ ਬਚਾ ਲਿਆ ਹੈ॥



The Perfect Sathigur Himself has saved me.

8133 ਮਨਮੁਖ ਕਉ ਲਾਗੋ ਸੰਤਾਪੁ ੧॥



Manamukh Ko Laaghttps://www.facebook.com/o Santhaap ||1||

मनमुख कउ लागो संतापु ॥१॥


ਮਨ ਮਰਜ਼ੀ ਕਰਨ ਵਾਲੇ, ਦੁਨੀਆਂ ਦੇ ਧੰਦਿਆਂ ਵਿੱਚ, ਦੁੱਖਾਂ ਵਿੱਚ ਰੁਲਦੇ ਫਿਰਦੇ ਹਨ||1||


The self-willed manmukhs are afflicted with misfortune. ||1||
8134 ਗੁਰੂ ਗੁਰੂ ਜਪਿ ਮੀਤ ਹਮਾਰੇ
Guroo Guroo Jap Meeth Hamaarae ||

गुरू गुरू जपि मीत हमारे

ਸਤਿਗੁਰ ਜੀ ਨੂੰ ਆਪਣਾਂ ਗੁਰੂ-ਗੁਰੂ ਕਰਕੇ ਮੇਰੇ ਮਨ ਸੱਜਣਾਂ ਤੂੰ ਚੇਤੇ ਕਰ॥



Chant and meditate on the Sathigur, the Guru, O my friend.

8135 ਮੁਖ ਊਜਲ ਹੋਵਹਿ ਦਰਬਾਰੇ ੧॥ ਰਹਾਉ



Mukh Oojal Hovehi Dharabaarae ||1|| Rehaao ||

मुख ऊजल होवहि दरबारे ॥१॥ रहाउ


ਮੌਤ ਪਿਛੋਂ ਵੀ ਰੱਬ ਦੇ ਘਰ-ਦਰ ਉਤੇ ਮੁੱਖੜਾ ਪਵਿੱਤਰ ਦਿਸੇਗਾ੧॥ ਰਹਾਉ
Your face shall be radiant in the Court of the Lord. ||1||Pause||

8136 ਗੁਰ ਕੇ ਚਰਣ ਹਿਰਦੈ ਵਸਾਇ



Gur Kae Charan Hiradhai Vasaae ||

गुर के चरण हिरदै वसाइ

ਸਤਿਗੁਰ ਜੀ ਚਰਨ ਕਮਲਾਂ ਨੂੰ ਮਨ ਵਿੱਚ ਚੇਤੇ ਰਖੀਏ॥

Enshrine the Feet of the Sathigur within your heart.

8137 ਦੁਖ ਦੁਸਮਨ ਤੇਰੀ ਹਤੈ ਬਲਾਇ ੨॥



Dhukh Dhusaman Thaeree Hathai Balaae ||2||

दुख दुसमन तेरी हतै बलाइ ॥२॥


ਮਨ-ਮਨ ਦੀ ਪੀੜਾ, ਸਰੀਰ ਤੇ ਬਾਹਰ ਦੇ ਹਮਲਾਵਰਾਂ ਸਾਰੇ ਨਾਸ਼ ਹੋ ਜਾਂਦੇ ਹਨ||2||


Your pains, enemies and bad luck shall be destroyed. ||2||
8138 ਗੁਰ ਕਾ ਸਬਦੁ ਤੇਰੈ ਸੰਗਿ ਸਹਾਈ
Gur Kaa Sabadh Thaerai Sang Sehaaee ||

गुर का सबदु तेरै संगि सहाई

ਸਤਿਗੁਰ ਜੀ ਦੀ ਰੱਬੀ ਗੁਰਬਾਣੀ ਦੀ ਸ਼ਬਦ ਬਿਚਾਰ ਚੰਗੇ ਬਿਚਾਰ ਪੈਦਾ ਕਰਕੇ ਆਸਰਾ ਦਿੰਦੀ ਹੈ।

With each and every breath, they remember the Sathigur Naam.

8139 ਦਇਆਲ ਭਏ ਸਗਲੇ ਜੀਅ ਭਾਈ ੩॥



Dhaeiaal Bheae Sagalae Jeea Bhaaee ||3||

दइआल भए सगले जीअ भाई ॥३॥


ਤਾਂਹੀ ਸਾਰੇ ਬੰਦਿਆਂ ਦੇ ਮਨ ਤਰਸ ਕਰਕੇ, ਮੇਹਰਬਾਨ ਬੱਣ ਜਾਂਦੇ ਹਨ||3||


Siblings of Destiny, all beings shall be kind to you. ||3||
8140 ਗੁਰਿ ਪੂਰੈ ਜਬ ਕਿਰਪਾ ਕਰੀ
Gur Poorai Jab Kirapaa Karee ||

गुरि पूरै जब किरपा करी


ਭਨਤਿ ਨਾਨਕ ਮੇਰੀ ਪੂਰੀ ਪਰੀ ੪॥੫੪॥੧੨੩॥
Bhanath Naanak Maeree Pooree Paree ||4||54||123||

भनति नानक मेरी पूरी परी ॥४॥५४॥१२३॥

ਸਤਿਗੁਰ ਨਾਨਕ ਜੀ ਮੇਰੀ ਜਿੰਦਗੀ ਦੀ ਪੂਰੀ ਮੇਹਨਤ ਮਿਲ ਗਈ ਹੈ। ਗੁਰਬਾਣੀ ਨੂੰ ਬਿਚਾਰਨ ਦਾ ਫ਼ਲ ਮਿਲ ਗਿਆ ਹੈ||4||54||123||

Says Sathigur Nanak, I was totally, completely fulfilled. ||4||54||123||

When the Perfect Sathigurgranted His Grace.

8141 ਭਨਤਿ ਨਾਨਕ ਮੇਰੀ ਪੂਰੀ ਪਰੀ ੪॥੫੪॥੧੨੩॥



Bhanath Naanak Maeree Pooree Paree ||4||54||123||

भनति नानक मेरी पूरी परी ॥४॥५४॥१२३॥

ਸਤਿਗੁਰ ਨਾਨਕ ਜੀ ਮੇਰੀ ਜਿੰਦਗੀ ਦੀ ਪੂਰੀ ਮੇਹਨਤ ਮਿਲ ਗਈ ਹੈ। ਗੁਰਬਾਣੀ ਨੂੰ ਬਿਚਾਰਨ ਦਾ ਫ਼ਲ ਮਿਲ ਗਿਆ ਹੈ||4||54||123||

Says Sathigur Nanak, I was totally, completely fulfilled. ||4||54||123||

8142 ਗਉੜੀ ਮਹਲਾ



Gourree Mehalaa 5 ||

गउड़ी महला


ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5
8143 ਅਨਿਕ ਰਸਾ ਖਾਏ ਜੈਸੇ ਢੋਰ



Anik Rasaa Khaaeae Jaisae Dtor ||

अनिक रसा खाए जैसे ढोर


ਪੱਸ਼ੂ ਪੱਠਿਆਂ, ਘਾਹ-ਫੂਸ ਹੋਰ ਚੀਜ਼ਾ ਨਾਲ ਢਿੱਡ ਭਰ ਲੈਂਦੇ ਹਨ॥
Like beasts, they consume all sorts of tasty treats.

8144 ਮੋਹ ਕੀ ਜੇਵਰੀ ਬਾਧਿਓ ਚੋਰ ੧॥



Moh Kee Jaevaree Baadhhiou Chor ||1||

मोह की जेवरी बाधिओ चोर ॥१॥


ਪਿਆਰ ਦੀ ਡੋਰ ਨਾਲ ਲਾਲਚੀ ਬੰਦਾ ਜੁੜ ਜਾਂਦਾ ਹੈ, ਜਿਵੇਂ ਚੋਰ ਪਾੜੇ ਵਿੱਚੋਂ, ਉਤੋਂ ਦੀ ਫੜਿਆ ਜਾਂਦਾ ਹੈ 1||


With the rope of emotional attachment, they are bound and gagged like thieves. ||1||
8145 ਮਿਰਤਕ ਦੇਹ ਸਾਧਸੰਗ ਬਿਹੂਨਾ
Mirathak Dhaeh Saadhhasang Bihoonaa ||

मिरतक देह साधसंग बिहूना


ਜੋ ਬੰਦਾ ਸਤਿਗੁਰ ਜੀ ਦੇ ਪਿਅਰਿਆਂ ਵਿੱਚ ਬੈਠ ਕੇ ਰੱਬ ਦੇ ਗੁਣਾਂ ਦੀ ਵੱਡਿਆਈ ਨਹੀਂ ਕਰਦਾ, ਉਹ ਮਰੇ ਬੰਦੇ ਵਰਗਾ ਹੈ। ਉਸ ਦਾ ਜਿਉਣ ਦਾ ਕੋਈ ਅਰਥ ਨਹੀਂ ਹੈ॥
Their bodies are corpses, without the Sathigur Saadh Sangat, the Company of the Holy.

8146 ਆਵਤ ਜਾਤ ਜੋਨੀ ਦੁਖ ਖੀਨਾ ੧॥ ਰਹਾਉ



Aavath Jaath Jonee Dhukh Kheenaa ||1|| Rehaao ||

आवत जात जोनी दुख खीना ॥१॥ रहाउ


ਜਨਮ-ਮਰਨ ਵਿੱਚ ਹੀ ਜੂਨਾਂ ਭੁਗਤਦਾ ਦਰਦ ਪੀੜਾ ਸਹਿੰਦਾ ਥੱਕ ਜਾਂਦਾ ਹੈ1॥ ਰਹਾਉ
They come and go in reincarnation, and are destroyed by pain. ||1||Pause||

8147 ਅਨਿਕ ਬਸਤ੍ਰ ਸੁੰਦਰ ਪਹਿਰਾਇਆ



Anik Basathr Sundhar Pehiraaeiaa ||

अनिक बसत्र सुंदर पहिराइआ


ਬੇਅੰਤ ਕੀਮਤੀ ਮਨ-ਮੋਹਣ ਵਾਲੇ ਬੰਦਾ ਕੱਪੜੇ ਪਾਉਂਦਾ ਹੈ॥
They wear all sorts of beautiful robes.

8148 ਜਿਉ ਡਰਨਾ ਖੇਤ ਮਾਹਿ ਡਰਾਇਆ ੨॥



Jio Ddaranaa Khaeth Maahi Ddaraaeiaa ||2||

जिउ डरना खेत माहि डराइआ ॥२॥


ਜਿਵੇਂ ਜਾਨਵਰਾਂ ਨੂੰ ਡਰਾਉਣ ਨੂੰ, ਫ਼ਸਲਾਂ ਵਿੱਚ ਪੂੱਤਲ਼ਾਂ-ਡਰਨਾਂ ਬੱਣਾਂ ਕੇ, ਖੜ੍ਹਾਇਆ ਹੁੰਦਾ ਹੈ||2||


But they are still just scarecrows in the field, frightening away the birds. ||2||
8149 ਸਗਲ ਸਰੀਰ ਆਵਤ ਸਭ ਕਾਮ
Sagal Sareer Aavath Sabh Kaam ||

सगल सरीर आवत सभ काम


ਬਾਣੀ ਪੜ੍ਹਨ ਵਾਲੇ ਸਾਰੇ ਸਰੀਰ ਲੇਖੇ ਲੱਗ ਜਾਂਦੇ ਹਨ
All bodies are of some use.

8150 ਨਿਹਫਲ ਮਾਨੁਖੁ ਜਪੈ ਨਹੀ ਨਾਮ ੩॥



Nihafal Maanukh Japai Nehee Naam ||3||

निहफल मानुखु जपै नही नाम ॥३॥


ਜੋ ਬੰਦੇ ਰੱਬ ਨੂੰ ਯਾਦ ਨਹੀਂ ਕਰਦੇ, ਉਨਾਂ ਦਾ ਦੁਨੀਆਂ ਉਤੇ ਆਉਣੇ ਬੇਕਾਰ ਹੈ, ਕਿਸੇ ਕੰਮ ਨਹੀਂ ਹੈ ||3||


But those who do not meditate on the Naam, the Name of the Lord, are totally useless. ||3||
8151 ਕਹੁ ਨਾਨਕ ਜਾ ਕਉ ਭਏ ਦਇਆਲਾ
Kahu Naanak Jaa Ko Bheae Dhaeiaalaa ||

कहु नानक जा कउ भए दइआला

ਸਤਿਗੁਰ ਨਾਨਕ ਜੀ ਕਹਿ ਰਹੇ ਹਨ, ਜਿਸ ਉਤੇ ਪ੍ਰਭੂ ਮੇਹਰਬਾਨੀ ਕਰਦਾ ਹੈ॥

Says Sathigur Nanak, those unto whom the Lord becomes Merciful.

8152 ਸਾਧਸੰਗਿ ਮਿਲਿ ਭਜਹਿ ਗੋੁਪਾਲਾ ੪॥੫੫॥੧੨੪॥



Saadhhasang Mil Bhajehi Guopaalaa ||4||55||124||

साधसंगि मिलि भजहि गोपाला ॥४॥५५॥१२४॥

ਸਤਿਗੁਰ ਦੇ ਪਿਆਰਿਆਂ ਵਿੱਚ ਰਲ ਕੇ, ਪ੍ਰਭੂ ਦੇ ਗੁਣਾਂ ਦੇ ਗੀਤ ਗਾਉਂਦੇ ਹਨ||4||55||124||

Join the Sathigur Saadh Sangat, and meditate on the Lord of the Universe. ||4||55||124||

8153 ਗਉੜੀ ਮਹਲਾ



Gourree Mehalaa 5 ||

गउड़ी महला


ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5

Comments

Popular Posts