ਲੋਕਾਂ ਵਿੱਚ ਮਸ਼ਹੂਰ ਕਰ ਗਏ ਨੇ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਮੇਰੇ ਦੋਸਤ ਮੈਨੂੰ ਕਈ ਰੰਗਾਂ ਵਿੱਚ ਮਿਲੇ ਨੇ। ਕਈ ਥੱਮ ਬੱਣ ਸਾਨੂੰ ਮੋਢਾ ਦੇ ਕੇ ਖੜ੍ਹ ਗਏ ਨੇ।
ਦੋਸਤ ਬੱਣ ਕੇ ਜਿੰਦਗੀ ਨਾਂਮ ਕਰ ਗਏ ਨੇ। ਸਤਵਿੰਦਰ ਨੂੰ ਪਿਆਰ ਕਰਨਾਂ ਸਿੱਖਾ ਗਏ ਨੇ।
ਕਈ ਸਾਨੂੰ ਬਹੁਤ ਬਦਨਾਂਮ ਵੀ ਕਰ ਗਏ ਨੇ। ਉਹੀ ਸਾਨੂੰ ਲੋਕਾਂ ਵਿੱਚ ਮਸ਼ਹੂਰ ਕਰ ਗਏ ਨੇ।
ਸੋਹਣੀ ਸੱਤੀ ਬੜੀ ਕਹਿ ਸਲਾਮ ਕਰ ਗਏ ਨੇ। ਕਾਵਿਤਾ ਬੱਣ ਲਿਖਣ ਰੱਬਾ ਵੇ ਬੈਠਾ ਗਏ ਨੇ।

Comments
Post a Comment