ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ Page179 of 1430

7491 ਮਨ ਮੇਰੇ ਗਹੁ ਹਰਿ ਨਾਮ ਕਾ ਓਲਾ
Man Maerae Gahu Har Naam Kaa Oulaa ||

मन मेरे गहु हरि नाम का ओला


ਮੇਰੀ ਜਿੰਦ-ਜਾਨ ਤੂੰ ਰੱਬ ਦੇ ਨਾਂਮ ਦਾ ਆਸਰਾ ਸਹਾਰਾ ਤੱਕ ਲੈ॥
Serving the Lord with a pure my heart.

7492 ਤੁਝੈ ਲਾਗੈ ਤਾਤਾ ਝੋਲਾ ੧॥ ਰਹਾਉ



Thujhai N Laagai Thaathaa Jholaa ||1|| Rehaao ||

तुझै लागै ताता झोला ॥१॥ रहाउ


ਰੱਬ ਦਾ ਆਸਰਾ ਤੱਕ ਕੇ, ਤੈਨੂੰ ਕੋਈ ਦੁਨੀਆਂ ਦੇ ਦੁੱਖ ਦਰਦ ਨਹੀਂ ਮਹਿਸੂਸ ਹੋਣਗੇ1॥ ਰਹਾਉ
The hot winds shall never even touch you. ||1||Pause||

7493 ਜਿਉ ਬੋਹਿਥੁ ਭੈ ਸਾਗਰ ਮਾਹਿ



Jio Bohithh Bhai Saagar Maahi ||

जिउ बोहिथु भै सागर माहि


ਜਿਵੇ ਮਨੁੱਖ ਜਹਾਜ਼ ਸਮੁੰਦਰ ਨੂੰ ਚਾਰੇ ਪਾਸੇ ਪਾਣੀ ਤੋਂ ਡੁੱਬਣ ਤੋਂ ਬੱਚਾਉਂਦਾ ਹੈ॥
Like a boat in the ocean of fear.

7494 ਅੰਧਕਾਰ ਦੀਪਕ ਦੀਪਾਹਿ



Andhhakaar Dheepak Dheepaahi ||

अंधकार दीपक दीपाहि


ਬੱਲਬ ਚਾਨਣ ਦੇ ਦੀਪਕ ਜਗਦੇ ਹਨ। ਹਨੇਰਾ ਦੂਰ ਕਰਦੇ ਹਨ॥
Like a lamp which illumines the darkness.

7495 ਅਗਨਿ ਸੀਤ ਕਾ ਲਾਹਸਿ ਦੂਖ



Agan Seeth Kaa Laahas Dhookh ||

अगनि सीत का लाहसि दूख


ਅੱਗ ਦੇ ਸੇਕ ਨਾਲ ਠੰਡ ਮੁੱਕ ਜਾਂਦੀ ਹੈ॥
Like fire which takes away the pain of cold

7496 ਨਾਮੁ ਜਪਤ ਮਨਿ ਹੋਵਤ ਸੂਖ ੨॥



Naam Japath Man Hovath Sookh ||2||

नामु जपत मनि होवत सूख ॥२॥


ਉਵੇਂ ਹੀ ਸਤਿਗੁਰ ਦੀ ਬਾਣੀ ਪੜ੍ਹਨ ਨਾਲ ਦਿਲ ਹਿਰਦਾ, ਅੰਨਦ ਤੇ ਖੁਸ਼ੀਆਂ ਨਾਲ ਗੱਦ-ਗੱਦ ਹੋ ਜਾਂਦਾ ਹੈ||2||


just so, chanting the Name, the mind becomes peaceful. ||2||
7497 ਉਤਰਿ ਜਾਇ ਤੇਰੇ ਮਨ ਕੀ ਪਿਆਸ
Outhar Jaae Thaerae Man Kee Piaas ||

उतरि जाइ तेरे मन की पिआस


ਸਤਿਗੁਰ ਦੀ ਬਾਣੀ ਬਿਚਾਰਨ ਨਾਲ ਜਿੰਦ ਜਾਨ ਦੀ ਤੱੜਫ਼ਨਾਂ ਦੂਰ ਹੋ ਕੇ, ਪਿਆਰ ਦੀ ਤ੍ਰਿਪਤੀ ਹੋ ਜਾਂਦੀ ਹੈ॥
The thirst of your mind shall be quenched.

7498 ਪੂਰਨ ਹੋਵੈ ਸਗਲੀ ਆਸ



Pooran Hovai Sagalee Aas ||

पूरन होवै सगली आस


ਉਸ ਦੀਆਂ ਸਰੀਆਂ ਉਮੀਦਾ, ਮਨੋਂ ਕਾਮਨਾਂ ਪੂਰੀਆਂ ਹੁੰਦੀਆਂ ਹਨ। ਸੋਚਿਆ ਹੋਇਆ, ਹਰ ਫੁਰਨਾਂ, ਹਰ ਫ਼ਲ ਹਾਂਸਲ ਹੋ ਜਾਂਦਾ ਹੈ। ਜੋ ਸਤਿਗੁਰ ਦੀ ਬਾਣੀ ਬਿਚਾਰਦੇ ਹਨ॥
And all hopes shall be fulfilled.

7499 ਡੋਲੈ ਨਾਹੀ ਤੁਮਰਾ ਚੀਤੁ



Ddolai Naahee Thumaraa Cheeth ||

डोलै नाही तुमरा चीतु


ਉਸ ਦਾ ਮਨ ਰੱਬੀ ਪਿਆਰ ਤੋਂ ਡੋਲਦਾ ਨਹੀਂ ਹੈ। ਪੱਕਾ ਜ਼ਕੀਨ ਰੱਬ ਉਤੇ ਰੱਖਦਾ ਹੈ। ਜੋ ਸਤਿਗੁਰ ਦੀ ਬਾਣੀ ਬਿਚਾਰਨ ਲੱਗ ਜਾਂਦਾ ਹੈ॥
Your consciousness shall not waver.

7500 ਅੰਮ੍ਰਿਤ ਨਾਮੁ ਜਪਿ ਗੁਰਮੁਖਿ ਮੀਤ ੩॥



Anmrith Naam Jap Guramukh Meeth ||3||

अम्रित नामु जपि गुरमुखि मीत ॥३॥


ਸਤਿਗੁਰਾਂ ਦੇ ਪਿਆਰੇ ਬੱਣ ਕੇ, ਮਿੱਠੀ ਬਾਣੀ ਪੜ੍ਹ, ਬੋਲ ਕੇ ਬਿਚਾਰ ਕਰੀਏ||3||


Meditate on the Ambrosial Naam as Gurmukh, O my friend. ||3||
7501 ਨਾਮੁ ਅਉਖਧੁ ਸੋਈ ਜਨੁ ਪਾਵੈ
Naam Aoukhadhh Soee Jan Paavai ||

नामु अउखधु सोई जनु पावै


ਸਤਿਗੁਰ ਦੀ ਬਾਣੀ ਦੁਵਾਈ ਦਾ ਕੰਮ ਕਰਦੀ ਹੈ। ਰੋਗੀ ਦੇ ਰੋਗ ਟੁੱਟ ਜਾਂਦੇ ਹਨ। ਚਿੰਤਾਂ ਦੂਰ ਹੋ ਜਾਂਦੀ ਹੈ॥
He alone receives the panacea, the medicine of the Naam.

7502 ਕਰਿ ਕਿਰਪਾ ਜਿਸੁ ਆਪਿ ਦਿਵਾਵੈ



Kar Kirapaa Jis Aap Dhivaavai ||

करि किरपा जिसु आपि दिवावै


ਜਿਸ ਉਤੇ ਰੱਬ ਦੀ ਮੇਹਰ ਹੁੰਦੀ ਹੈ, ਉਹੀ ਸਤਿਗੁਰ ਦੀ ਬਾਣੀ ਬਿਚਾਰਦਾ ਹੈ॥
Unto whom the Lord, in His Grace, bestows it.

7503 ਹਰਿ ਹਰਿ ਨਾਮੁ ਜਾ ਕੈ ਹਿਰਦੈ ਵਸੈ



Har Har Naam Jaa Kai Hiradhai Vasai ||

हरि हरि नामु जा कै हिरदै वसै


ਜਿਸ ਦੇ ਮਨ ਵਿੱਚ ਰੱਬ, ਪ੍ਰਭੂ ਦਾ ਨਾਂਮ ਚੇਤੇ ਰਹਿੰਦਾ ਹੈ॥
One whose heart is filled with the Name of the Lord, Har, Har.

7504 ਦੂਖੁ ਦਰਦੁ ਤਿਹ ਨਾਨਕ ਨਸੈ ੪॥੧੦॥੭੯॥



Dhookh Dharadh Thih Naanak Nasai ||4||10||79||

दूखु दरदु तिह नानक नसै ॥४॥१०॥७९॥


ਸਤਿਗੁਰ ਨਾਨਕ ਦੀ ਬਾਣੀ ਬਿਚਾਰਨ ਨਾਲ ਤਕਲੀਫ਼ਾਂ, ਦੁਖ, ਦਰਦ ਮੁੱਕ ਜਾਂਦੇ ਹਨ। ਮਨ ਉਤੇ ਮਹਿਸੂਸ ਨਹੀਂ ਹੁੰਦੇ||4||10||79||


O Nanak, his pains and sorrows are eliminated. ||4||10||79||
7505 ਗਉੜੀ ਗੁਆਰੇਰੀ ਮਹਲਾ
Gourree Guaaraeree Mehalaa 5 ||

गउड़ी गुआरेरी महला

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਗੁਆਰੇਰੀ 5
Gauree Gwaarayree, Fifth Mehl:


7506 ਬਹੁਤੁ ਦਰਬੁ ਕਰਿ ਮਨੁ ਅਘਾਨਾ



Bahuth Dharab Kar Man N Aghaanaa ||

बहुतु दरबु करि मनु अघाना


ਜ਼ਿਆਦਾ ਧੰਨ ਹਾਂਸਲ ਕਰਕੇ ਵੀ ਦਿਲ ਨਹੀਂ ਭਰਦਾ॥
Even with vast sums of wealth, the mind is not satisfied.

7507 ਅਨਿਕ ਰੂਪ ਦੇਖਿ ਨਹ ਪਤੀਆਨਾ



Anik Roop Dhaekh Neh Patheeaanaa ||

अनिक रूप देखि नह पतीआना


ਬੇਅੰਤ ਸੋਹਣੇ ਚੇਹਰੇ ਦੇਖ ਕੇ ਵੀ ਮਨ ਬਹਿਲਦਾ ਨਹੀਂ ਹੈ॥
Gazing upon countless beauties, the man is not satisfied.

7508 ਪੁਤ੍ਰ ਕਲਤ੍ਰ ਉਰਝਿਓ ਜਾਨਿ ਮੇਰੀ



Puthr Kalathr Ourajhiou Jaan Maeree ||

पुत्र कलत्र उरझिओ जानि मेरी


ਜਿੰਦ-ਜਾਨ ਪੁੱਤਰ, ਪਤਨੀ ਦੇ ਮੋਹ ਵਿੱਚ ਅੱਟਕੀ ਰਹਿੰਦੀ ਹੈ॥
He is so involved with his wife and sons - he believes that they belong to him.

7509 ਓਹ ਬਿਨਸੈ ਓਇ ਭਸਮੈ ਢੇਰੀ ੧॥



Ouh Binasai Oue Bhasamai Dtaeree ||1||

ओह बिनसै ओइ भसमै ढेरी ॥१॥


ਇਹ ਸਾਰੇ ਬੰਦੇ, ਪੁੱਤਰ, ਪਤਨੀ, ਮਰ ਕੇ ਖ਼ਤਮ ਹੋ ਜਾਂਦੇ ਹਨ। ਉਹ ਸੁਆਹ ਹੋ ਕੇ, ਮਿੱਟੀ ਢੇਰੀ ਹੋ ਜਾਂਦੇ ਹਨ||1||


That wealth shall pass away, and those relatives shall be reduced to ashes. ||1||
7510 ਬਿਨੁ ਹਰਿ ਭਜਨ ਦੇਖਉ ਬਿਲਲਾਤੇ
Bin Har Bhajan Dhaekho Bilalaathae ||

बिनु हरि भजन देखउ बिललाते


ਜੋ ਪ੍ਰਭੂ ਨੂੰ ਯਾਦ ਨਹੀਂ ਕਰਦੇ, ਉਹ ਦੁੱਖਾਂ ਮਸੀਬਤਾਂ ਵਿੱਚ ਫਸੇ ਕੁਰਲਾਉਂਦੇ ਦੇਖੇ ਹਨ॥
Without meditating and vibrating on the Lord, they are crying out in pain.

7511 ਧ੍ਰਿਗੁ ਤਨੁ ਧ੍ਰਿਗੁ ਧਨੁ ਮਾਇਆ ਸੰਗਿ ਰਾਤੇ ੧॥ ਰਹਾਉ



Dhhrig Than Dhhrig Dhhan Maaeiaa Sang Raathae ||1|| Rehaao ||

ध्रिगु तनु ध्रिगु धनु माइआ संगि राते ॥१॥ रहाउ


ਉਨਾਂ ਦਾ ਦੁਨੀਆਂ ਉਤੇ ਆਉਣਾਂ ਨਰਕ ਹੈ। ਉਨਾਂ ਦੇ ਸਰੀਰ, ਧੰਨ ਦੋਲਤ ਨੂੰ ਬੇਅੰਤ ਫੱਟਕਾਂਰਾਂ ਹਨ। ਸਰੀਰ,ਧੰਨ ਦੋਲਤ ਦੇ ਪਿਛੇ ਲੱਗ ਕੇ, ਜੋ ਪ੍ਰਭੂ ਨੂੰ ਯਾਦ ਨਹੀਂ ਕਰਦੇ1॥ ਰਹਾਉ
Their bodies are cursed, and their wealth is cursed - they are imbued with Maya. ||1||Pause||

7512 ਜਿਉ ਬਿਗਾਰੀ ਕੈ ਸਿਰਿ ਦੀਜਹਿ ਦਾਮ



Jio Bigaaree Kai Sir Dheejehi Dhaam ||

जिउ बिगारी कै सिरि दीजहि दाम


ਜਦੋਂ ਕੋਈ ਗੁਲਾਮ ਮਾਲਕ ਦਾ ਕੀਮਤੀ ਧੰਨ ਸਿਰ ਉਤੇ ਚੱਕਦਾ ਹੈ॥
The servant carries the bags of money on his head.

7513 ਓਇ ਖਸਮੈ ਕੈ ਗ੍ਰਿਹਿ ਉਨ ਦੂਖ ਸਹਾਮ



Oue Khasamai Kai Grihi Oun Dhookh Sehaam ||

ओइ खसमै कै ग्रिहि उन दूख सहाम


ਉਹ ਆਪਦੇ ਮਾਲਕ ਦੇ ਘਰ ਦੇ ਦਿੰਦਾ ਹੈ। ਉਸ ਨੂੰ ਧੰਨ ਸਿਰ ਉਤੇ ਚੱਕਣ ਦਾ ਭਾਰ ਸਹਿੱਣਾਂ ਪੈਂਦਾ ਹੈ। ਉਹ ਆਪਦੇ ਸਿਰ ਉਤੇ ਦੋਜ਼ਕ ਢੋਹਦਾ ਹੈ॥
Remember Him in meditation; He is the treasure of excellence.

7514 ਜਿਉ ਸੁਪਨੈ ਹੋਇ ਬੈਸਤ ਰਾਜਾ



Jio Supanai Hoe Baisath Raajaa ||

जिउ सुपनै होइ बैसत राजा


ਜਿਵੇਂ ਕੋਈ ਬੰਦਾ ਸੁਪਨੇ ਵਿੱਚ ਰਾਜਾ ਬੱਣ ਕੇ ਸੰਘਾਸਨ ਉਤੇ ਬੈਠ ਜਾਂਦਾ ਹੈ॥
The man sits as a king in his dreams.

7515 ਨੇਤ੍ਰ ਪਸਾਰੈ ਤਾ ਨਿਰਾਰਥ ਕਾਜਾ ੨॥



Naethr Pasaarai Thaa Niraarathh Kaajaa ||2||

नेत्र पसारै ता निरारथ काजा ॥२॥


ਜਦੋਂ ਅੱਖ ਖੁੱਲਦੀ ਹੈ ਤਾਂ ਸਾਰਾ ਕੁੱਝ ਵਿਰਥ ਹੋ ਜਾਂਦਾ ਹੈ। ਸੁਪਨਾਂ ਟੁੱਟ ਜਾਂਦਾ ਹੈ||2||


But when he opens his eyes, he sees that it was all in vain. ||2||
7516 ਜਿਉ ਰਾਖਾ ਖੇਤ ਊਪਰਿ ਪਰਾਏ
Jio Raakhaa Khaeth Oopar Paraaeae ||

जिउ राखा खेत ऊपरि पराए


ਜਿਵੇਂ ਕੋਈ ਬੇਗਾਨਾਂ ਬੰਦਾ, ਦੂਜੇ ਦੇ ਖੇਤ ਦੀ ਰਾਖੀ ਕਰਦਾ ਹੈ॥
The watchman oversees the field of another.

7517 ਖੇਤੁ ਖਸਮ ਕਾ ਰਾਖਾ ਉਠਿ ਜਾਏ



Khaeth Khasam Kaa Raakhaa Outh Jaaeae ||

खेतु खसम का राखा उठि जाए


ਮਾਲਕ ਆਪਦੀ ਪੱਕੀ ਫ਼ਸਲ ਸਭਾਲ ਲੈਂਦਾ ਹੈ। ਰਾਖੀ ਕਰਨ ਵਾਲਾ ਵੀ ਤੁਰ ਜਾਂਦਾ ਹੈ॥
But the field belongs to his master, while he must get up and depart.

7518 ਉਸੁ ਖੇਤ ਕਾਰਣਿ ਰਾਖਾ ਕੜੈ



Ous Khaeth Kaaran Raakhaa Karrai ||

उसु खेत कारणि राखा कड़ै


ਰਾਖੀ ਕਰਨ ਵਾਲਾ, ਦੂਜੇ ਦੇ ਖੇਤ ਦੀ ਰਾਖੀ ਕਰਦਾ ਦੁੱਖ, ਮਸੀਬਤਾਂ, ਗਰਮੀ, ਸਰਦੀ ਸਹਿੰਦਾ ਹੈ॥
He works so hard, and suffers for that field.

7519 ਤਿਸ ਕੈ ਪਾਲੈ ਕਛੂ ਪੜੈ ੩॥



This Kai Paalai Kashhoo N Parrai ||3||

तिस कै पालै कछू पड़ै ॥३॥


ਰਾਖੀ ਕਰਨ ਵਾਲੇ ਨੂੰ ਕੁੱਝ ਨਹੀਂ ਬਚਦਾ। ਹੱਥ ਤੇ ਝੋਲੀ ਖਾਲੀ ਰਹਿੰਦੇ ਹਨ||3||
But still, nothing comes into his hands. ||3||

7520 ਜਿਸ ਕਾ ਰਾਜੁ ਤਿਸੈ ਕਾ ਸੁਪਨਾ
Jis Kaa Raaj Thisai Kaa Supanaa ||

जिस का राजु तिसै का सुपना


ਜਿਸ ਕਾ ਰਾਜੁ ਤਿਸੈ ਕਾ ਸੁਪਨਾ
Jis Kaa Raaj Thisai Kaa Supanaa ||

जिस का राजु तिसै का सुपना


ਰੱਬ ਦਾ ਹੀ ਦਿੱਤਾ ਰਾਜ ਹੁੰਦਾ ਹੈ। ਰੱਬ ਦਾ ਹੀ ਦਿੱਤਾ ਸੁਪਨਾਂ ਹੁੰਦਾ ਹੈ॥
The dream is His, and the kingdom is His.

The dream is His, and the kingdom is His.

7521 ਜਿਨਿ ਮਾਇਆ ਦੀਨੀ ਤਿਨਿ ਲਾਈ ਤ੍ਰਿਸਨਾ



Jin Maaeiaa Dheenee Thin Laaee Thrisanaa ||

जिनि माइआ दीनी तिनि लाई त्रिसना


ਰੱਬ ਦਾ ਹੀ ਦਿੱਤਾ ਧੰਨ ਹੈ। ਉਸੇ ਰੱਬ ਨੇ ਲਾਲਚ ਵੀ ਬੰਦੇ ਨੂੰ ਲਾਇਆ ਹੁੰਦਾ ਹੈ॥
He who has given the wealth of Maya, has infused the desire for it.

7522 ਆਪਿ ਬਿਨਾਹੇ ਆਪਿ ਕਰੇ ਰਾਸਿ



Aap Binaahae Aap Karae Raas ||

आपि बिनाहे आपि करे रासि


ਆਪ ਹੀ ਬੰਦੇ ਨੂੰ ਧੰਨ-ਦੌਲਤ, ਮੋਹ ਵਿੱਚ ਲਾ ਕੇ ਭੁੱਲਾ ਦਿੰਦਾ ਹੈ। ਆਪ ਹੀ ਰੱਬ ਚੇਤੇ ਆ ਕੇ ਅੰਨਤਾਂ ਦਾ ਅੰਨਦ ਸੁਖ ਦਿੰਦਾ ਹੈ॥
He Himself annihilates, and He Himself restores.

7523 ਨਾਨਕ ਪ੍ਰਭ ਆਗੈ ਅਰਦਾਸਿ ੪॥੧੧॥੮੦॥



Naanak Prabh Aagai Aradhaas ||4||11||80||

नानक प्रभ आगै अरदासि ॥४॥११॥८०॥


ਸਤਿਗੁਰ ਨਾਨਕ ਦੀ ਹਜ਼ੂਰੀ ਵਿੱਚ ਪ੍ਰਮਾਤਮਾਂ ਅੱਗੇ ਬੇਨਤੀ, ਤਰਲਾ ਕਰੀਏ||4||11||80||
Nanak offers this prayer to God. ||4||11||80||

7524 ਗਉੜੀ ਗੁਆਰੇਰੀ ਮਹਲਾ
Gourree Guaaraeree Mehalaa 5 ||

गउड़ी गुआरेरी महला

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਗੁਆਰੇਰੀ 5
Gauree Gwaarayree, Fifth Mehl:


7525 ਬਹੁ ਰੰਗ ਮਾਇਆ ਬਹੁ ਬਿਧਿ ਪੇਖੀ



Bahu Rang Maaeiaa Bahu Bidhh Paekhee ||

बहु रंग माइआ बहु बिधि पेखी


ਮੈਂ ਮਨ ਨੂੰ ਧੰਨ-ਦੌਲਤ, ਰਿਸ਼ਤਿਆਂ ਵਿੱਚ ਬਹੁਤ ਤਰੀਕਿਆਂ ਵਿੱਚ ਮੋਹਤ ਹੁੰਦੇ ਦੇਖਿਆ ਹੈ॥
I have gazed upon the many forms of Maya, in so many ways.

7526 ਕਲਮ ਕਾਗਦ ਸਿਆਨਪ ਲੇਖੀ



Kalam Kaagadh Siaanap Laekhee ||

कलम कागद सिआनप लेखी


ਪੇਪਰ ਉਤੇ ਪਿੰਨ ਨਾਲ ਬਹੁਤ ਅੱਕਲਾਂ ਵਾਲੀਆਂ ਗੱਲਾਂ ਲਿਖੀਆਂ ਹਨ॥
With pen and paper, I have written clever things.

7527 ਮਹਰ ਮਲੂਕ ਹੋਇ ਦੇਖਿਆ ਖਾਨ



Mehar Malook Hoe Dhaekhiaa Khaan ||

महर मलूक होइ देखिआ खान


ਵੱਡੇ ਵੱਡੇ ਹਾਕਮ ਤੇ ਚੌਧਰੀ, ਖਾਨ ਹੋਏ ਦੇਖਿਆ ਹੈ॥
I have seen what it is to be a chief, a king, and an emperor,

7528 ਤਾ ਤੇ ਨਾਹੀ ਮਨੁ ਤ੍ਰਿਪਤਾਨ ੧॥



Thaa Thae Naahee Man Thripathaan ||1||

ता ते नाही मनु त्रिपतान ॥१॥


ਧੰਨ ਦੌਲਤ ਦੇ ਹੁੰਦੇ ਹੋਏ ਹਰਦਾ ਠਰਦਾ, ਟਿੱਕਦਾ ਨਹੀਂ ਹੈ||1||


But they do not satisfy the mind. ||1||
7529 ਸੋ ਸੁਖੁ ਮੋ ਕਉ ਸੰਤ ਬਤਾਵਹੁ
So Sukh Mo Ko Santh Bathaavahu ||

सो सुखु मो कउ संत बतावहु


ਰੱਬ ਦੇ ਪਿਆਰਿਉ ਮੈਨੂੰ ਮਨ ਦੀ ਤ੍ਰਿਪਤੀ ਲਈ ਕੋਈ ਗੱਲ ਦੱਸੋ॥
Show me that peace, O Saints.

7530 ਤ੍ਰਿਸਨਾ ਬੂਝੈ ਮਨੁ ਤ੍ਰਿਪਤਾਵਹੁ ੧॥ ਰਹਾਉ



Thrisanaa Boojhai Man Thripathaavahu ||1|| Rehaao ||

त्रिसना बूझै मनु त्रिपतावहु ॥१॥ रहाउ


ਮੇਰੇ ਮਨ ਦੇ ਲਾਲਚ ਮੁੱਕ ਜਾਂਣ, ਮਨ ਨੂੰ ਤੱਸਲੀ ਹੋ ਕੇ, ਸ਼ਾਂਤੀ ਮਿਲ ਜਾਵੇ੧॥ ਰਹਾਉ
Which will quench my thirst and satisfy my mind. ||1||Pause||

7531 ਅਸੁ ਪਵਨ ਹਸਤਿ ਅਸਵਾਰੀ



As Pavan Hasath Asavaaree ||

असु पवन हसति असवारी


ਬਹੁਤ ਤੇਜ਼ ਚੱਲਣ ਵੱਲਿਆਂ ਤੇ ਹਾਥੀਆਂ ਦੀ ਸਵਾਰੀ ਕੀਤੀ ਹੈ॥
You may have horses as fast as the wind, elephants to ride on.

7532 ਚੋਆ ਚੰਦਨੁ ਸੇਜ ਸੁੰਦਰਿ ਨਾਰੀ



Choaa Chandhan Saej Sundhar Naaree ||

चोआ चंदनु सेज सुंदरि नारी


ਬਹੁਤ ਸੋਹਣੀਆਂ ਖੁਸ਼ਬੋਆਂ, ਵਾਸ਼ਨਾਂ ਲਈ ਹੈ। ਸੋਹਣੀ ਔਰਤਾਂ ਨਾਲ ਅੰਨਦ ਮਾਂਣਿਆ ਹੈ॥
Sandalwood oil, and beautiful women in bed.

7533 ਨਟ ਨਾਟਿਕ ਆਖਾਰੇ ਗਾਇਆ



Natt Naattik Aakhaarae Gaaeiaa ||

नट नाटिक आखारे गाइआ


ਬਹੁਤ ਡਰਾਮੇ ਦੇਖੇ ਹਨ। ਗੀਤਾਂ ਨੂੰ ਗਾ ਕੇ, ਸੋਹਲੇ ਗਾਏ ਹਨ।
Actors in dramas, singing in theaters.

7534 ਤਾ ਮਹਿ ਮਨਿ ਸੰਤੋਖੁ ਪਾਇਆ ੨॥



Thaa Mehi Man Santhokh N Paaeiaa ||2||

ता महि मनि संतोखु पाइआ ॥२॥


ਦੁਨੀਆਂ ਦੇ ਭੋਗਾਂ, ਰੰਗ ਤਮਾਸ਼ਿਆਂ ਵਿੱਚ ਮਨ ਦੀ ਤ੍ਰਿਪਤੀ ਨਹੀਂ ਹੋਈ||2||


but even with them, the mind does not find contentment. ||2||
7535 ਤਖਤੁ ਸਭਾ ਮੰਡਨ ਦੋਲੀਚੇ
Thakhath Sabhaa Manddan Dholeechae ||

तखतु सभा मंडन दोलीचे


ਰਾਜ ਸੰਘਾਸਨ, ਸਜਾਈਆ ਚੀਜ਼ਾਂ, ਗਲੀਚੇ ਬੇਕਾਰ ਹਨ॥
You may have a throne at the royal court, with beautiful decorations and soft carpets.

7536 ਸਗਲ ਮੇਵੇ ਸੁੰਦਰ ਬਾਗੀਚੇ



Sagal Maevae Sundhar Baageechae ||

सगल मेवे सुंदर बागीचे


ਸਾਰੇ ਸੁੱਕੇ ਮੇਵੇ-ਫ਼ਲ, ਬਾਗ ਖੁਸ਼ੀ ਨਹੀਂ ਦਿੰਦੇ॥
All sorts of luscious fruits and beautiful gardens.

7537 ਆਖੇੜ ਬਿਰਤਿ ਰਾਜਨ ਕੀ ਲੀਲਾ



Aakhaerr Birath Raajan Kee Leelaa ||

आखेड़ बिरति राजन की लीला


ਸ਼ਿਕਾਰ ਖੇਡਣ ਦੀ ਸੁਰਤ, ਰਾਜਿਆਂ ਵਾਲੇ ਸ਼ੌਕ ਹਨ॥
The excitement of the chase and princely pleasures.

7538 ਮਨੁ ਸੁਹੇਲਾ ਪਰਪੰਚੁ ਹੀਲਾ ੩॥



Man N Suhaelaa Parapanch Heelaa ||3||

मनु सुहेला परपंचु हीला ॥३॥


ਇਹ ਸਾਰੇ ਖੇਡ ਤਮਾਸ਼ਿਆਂ, ਸੁਖ, ਅੰਨਦ ਨਾਲ ਮਨ ਅੰਨਦ ਵਿੱਚ ਨਹੀਂ ਬਹਿਲਦਾ||3||


but still, the mind is not made happy by such illusory diversions. ||3||
7539 ਕਰਿ ਕਿਰਪਾ ਸੰਤਨ ਸਚੁ ਕਹਿਆ
Kar Kirapaa Santhan Sach Kehiaa ||

करि किरपा संतन सचु कहिआ


ਸਤਿਗੁਰ ਪਿਆਰਿਆਂ ਦੀ ਮੇਹਰਬਾਨੀ ਨਾਲ ਸਹੀ ਬਾਤ ਪਤਾ ਲੱਗੀ ਹੈ॥
In their kindness, the Saints have told me of the True One.

7540 ਸਰਬ ਸੂਖ ਇਹੁ ਆਨੰਦੁ ਲਹਿਆ



Sarab Sookh Eihu Aanandh Lehiaa ||

सरब सूख इहु आनंदु लहिआ


ਸਾਰੇ ਹੀ ਦੁਨੀਆਂ ਦੇ ਅੰਨਦਾਂ ਦਾ ਸੁਖ ਆਉਣ ਲੱਗ ਗਿਆ ਹੈ॥
And so I have obtained all comforts and joy.

7541 ਸਾਧਸੰਗਿ ਹਰਿ ਕੀਰਤਨੁ ਗਾਈਐ



Saadhhasang Har Keerathan Gaaeeai ||

साधसंगि हरि कीरतनु गाईऐ


ਸਤਿਗੁਰ ਪਿਆਰਿਆਂ ਦੇ ਨਾਲ ਰਲ ਕੇ ਰੱਬ ਦੇ ਗੁਣਾਂ ਦੇ ਸੋਹਲੇ ਰੱਬੀ ਗੁਰਬਾਣੀ ਗਾਈਏ॥
By all sorts of efforts, people do not find salvation.

7542 ਕਹੁ ਨਾਨਕ ਵਡਭਾਗੀ ਪਾਈਐ ੪॥



Kahu Naanak Vaddabhaagee Paaeeai ||4||

कहु नानक वडभागी पाईऐ ॥४॥


ਸਤਿਗੁਰ ਨਾਨਕ ਜੀ ਕਹਿ ਰਹੇ ਹਨ। ਇਹ ਬਹੁਤ ਚੰਗੇ ਕਰਮਾਂ ਵਾਲੇ ਹਨ। ਜੋ ਰੱਬੀ ਗੁਰਬਾਣੀ ਬਿਚਾਰਦੇ ਹਨ||4||
Says Nanak, through great good fortune, I have found this. ||4||

7543 ਜਾ ਕੈ ਹਰਿ ਧਨੁ ਸੋਈ ਸੁਹੇਲਾ



Jaa Kai Har Dhhan Soee Suhaelaa ||

जा कै हरि धनु सोई सुहेला


ਜਿਸ ਦੇ ਮਨ ਵਿੱਚ ਰੱਬ ਦਾ ਨਾਂਮ ਚੇਤੇ ਹੈ। ਉਹੀ ਅੰਨਦਤ ਹੋ ਕੇ, ਸੁਖ ਮਾਂਣ ਰਿਹਾ ਹੈ॥
One who obtains the wealth of the Lord becomes happy.

7544 ਪ੍ਰਭ ਕਿਰਪਾ ਤੇ ਸਾਧਸੰਗਿ ਮੇਲਾ ੧॥ ਰਹਾਉ ਦੂਜਾ ੧੨॥੮੧॥



Prabh Kirapaa Thae Saadhhasang Maelaa ||1|| Rehaao Dhoojaa ||12||81||

प्रभ किरपा ते साधसंगि मेला ॥१॥ रहाउ दूजा ॥१२॥८१॥


ਮੇਹਰਬਾਨ ਹੋ ਕੇ ਰੱਬ ਜੀ, ਸਤਿਗੁਰ ਪਿਆਰਿਆਂ ਨਾਲ ਮਿਲਾਪ ਕਰਾ ਦਿਉ||12||81||


By God's Grace, I have joined the Saadh Sangat. ||1||Second Pause||12||81||
7545 ਗਉੜੀ ਗੁਆਰੇਰੀ ਮਹਲਾ
Gourree Guaaraeree Mehalaa 5 ||

गउड़ी गुआरेरी महला

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਗੁਆਰੇਰੀ 5
Gauree Gwaarayree, Fifth Mehl:

Comments

Popular Posts