ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ੧੭੮ Page 178 of 1430
7433 ਗੁਰ ਕਾ ਸਬਦੁ ਅੰਮ੍ਰਿਤ ਰਸੁ ਚਾਖੁ ॥
Gur Kaa Sabadh Anmrith Ras Chaakh ||
गुर का सबदु अम्रित रसु चाखु ॥
ਸਤਿਗੁਰ ਜੀ ਦੇ ਇਸ ਬਾਣੀ ਦੇ ਸ਼ਬਦਾਂ ਨੂੰ ਬਿਚਾਰ ਪੜ੍ਹ, ਸੁਣ, ਗਾ ਕੇ. ਸ਼ਬਦਾਂ ਦਾ ਮਿੱਠਾ ਅੰਨਦ ਰਸ ਲੈ॥
O dear beloved tongue, drink in the Ambrosial Nectar.
7434 ਅਵਰਿ ਜਤਨ ਕਹਹੁ ਕਉਨ ਕਾਜ ॥
Avar Jathan Kehahu Koun Kaaj ||
अवरि जतन कहहु कउन काज ॥
ਬਾਕੀ ਸਾਰੇ ਹੋਰ ਤਰੀਕੇ, ਢੰਗ ਕਿਸੇ ਕੰਮ ਦੇ ਨਹੀਂ ਹਨ। ਇਹ ਕਿਸ ਕੰਮ ਹਨ?॥
Of what use are other efforts?
7435 ਕਰਿ ਕਿਰਪਾ ਰਾਖੈ ਆਪਿ ਲਾਜ ॥੨॥
Kar Kirapaa Raakhai Aap Laaj ||2||
करि किरपा राखै आपि लाज ॥२॥
ਤਰਸ ਕਰਕੇ, ਮੇਹਰਬਾਨ ਪ੍ਰਭੂ ਆਪ ਹੀ ਸ਼ਰਨ ਪਏ ਦੀ ਸਭਾਲ ਕਰਦਾ ਹੈ। ਰੱਬ ਜੀ ਆਪਦੇ ਪਿਆਰਿਆਂ ਦਾ ਆਪ ਮਾਂਣ ਰੱਖਦੇ ਹਨ||2||
Showing His Mercy, the Lord Himself protects our honor. ||2||
7436 ਕਿਆ ਮਾਨੁਖ ਕਹਹੁ ਕਿਆ ਜੋਰੁ ॥
Kiaa Maanukh Kehahu Kiaa Jor ||
किआ मानुख कहहु किआ जोरु ॥
ਆਪਣੇ-ਆਪ ਨੂੰ ਬੰਦਾ ਕਾਬੂ ਨਹੀ ਕਰ ਸਕਦਾ। ਬੰਦਾ ਕੀ ਕਰ ਸਕਦਾ ਹੈ? ਆਪਦੀ ਕੀ ਸ਼ਕਤੀ ਦਿਖਾ ਸਕਦਾ ਹੈ? ਆਪਦੀ ਤਾਕਤ ਬਾਰੇ ਵੀ, ਕੀ ਦੱਸ ਸਕਦਾ ਹੈ?॥
What is the human? What power does he have?
7437 ਝੂਠਾ ਮਾਇਆ ਕਾ ਸਭੁ ਸੋਰੁ ॥
Jhoothaa Maaeiaa Kaa Sabh Sor ||
झूठा माइआ का सभु सोरु ॥
ਦੁਨੀਆਂ ਦੇ ਧੰਨ, ਦੋਲਤ ਇੱਕਠੇ ਕਰਨ ਦਾ ਹੰਕਾਂਰ ਸਬ ਕੂੜੇ ਵਰਗਾ ਹੈ। ਜੋ ਮਰਨ ਪਿਛੋਂ ਬੰਦੇ ਦੇ ਨਾਲ ਨਹੀਂ ਜਾਂਦਾ॥
All the tumult of Maya is false.
7438 ਕਰਣ ਕਰਾਵਨਹਾਰ ਸੁਆਮੀ ॥
Karan Karaavanehaar Suaamee ||
करण करावनहार सुआमी ॥
ਪ੍ਰਭੂ ਆਪ ਹੀ ਜੀਵਾਂ ਦੇ ਸਾਰੇ ਕੰਮ ਕਰਨ ਕਰਾਉਣ ਵਾਲਾ ਹੈ॥
Our Lord and Master is the One who acts, and causes others to act.
7439 ਸਗਲ ਘਟਾ ਕੇ ਅੰਤਰਜਾਮੀ ॥੩॥
Sagal Ghattaa Kae Antharajaamee ||3||
सगल घटा के अंतरजामी ॥३॥
ਹਰ ਇੱਕ ਦੇ ਅੰਦਰ ਦੀ ਬਾਤ ਜਾਂਣਦਾ ਹੈ। ਪੂਰੀ ਸ੍ਰਿਸਟੀ, ਜੀਵਾਂ ਨੂੰ ਬਾਰੇ, ਰੱਬ ਚੰਗੀ ਤਰਾਂ ਜਾਂਣਦਾ ਬੁੱਝਦਾ ਹੈ||3||
He is the Inner-knower, the Searcher of all hearts. ||3||
7440 ਸਰਬ ਸੁਖਾ ਸੁਖੁ ਸਾਚਾ ਏਹੁ ॥
Sarab Sukhaa Sukh Saachaa Eaehu ||
सरब सुखा सुखु साचा एहु ॥
ਸਾਰੇ ਦੁਨੀਆਂ ਦੇ ਪਾਦਰਥਾਂ ਦੇ ਅੰਨਦਾ ਤੋਂ ਵੀ ਹੋਰ ਸੁਖ ਅੰਨਦ ਦੇਣ ਵਾਲਾ ਪਵਿੱਤਰ ਸੱਚਾ ਇਸ ਪ੍ਰਭੂ ਦਾ ਨਾਂਮ ਹੈ॥
Of all comforts, this is the true comfort.
7441 ਗੁਰ ਉਪਦੇਸੁ ਮਨੈ ਮਹਿ ਲੇਹੁ ॥
Gur Oupadhaes Manai Mehi Laehu ||
गुर उपदेसु मनै महि लेहु ॥
ਸਤਿਗੁਰ ਨਾਨਕ ਦੀ ਬਾਣੀ ਦੇ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕਰ॥
Gur chant and meditate on the Naam, the Name of the Lord.
7442 ਜਾ ਕਉ ਰਾਮ ਨਾਮ ਲਿਵ ਲਾਗੀ ॥
Jaa Ko Raam Naam Liv Laagee ||
जा कउ राम नाम लिव लागी ॥
ਜਿਸ ਦੀ ਰੱਬ ਦੇ ਨਾਲ ਪ੍ਰੇਮ ਪ੍ਰੀਤ ਦੀ ਲਗਨ ਲੱਗ ਗਈ ਹੈ॥
Those who bear love for the Name of the Lord
7443 ਕਹੁ ਨਾਨਕ ਸੋ ਧੰਨੁ ਵਡਭਾਗੀ ॥੪॥੭॥੭੬॥
Kahu Naanak So Dhhann Vaddabhaagee ||4||7||76||
कहु नानक सो धंनु वडभागी ॥४॥७॥७६॥
ਸਤਿਗੁਰ ਨਾਨਕ ਜੀ ਕਹਿ ਰਹੇ ਹਨ, ਉਹ ਰੱਬ ਦਾ ਪਿਆਰਾ, ਬਹੁਤ ਚੰਗੇ ਕਰਮਾਂ ਕਰਕੇ, ਨਿਹਾਲ, ਪਵਿੱਤਰ, ਧੰਨ ਧੰਨ ਹੋ ਜਾਦਾ ਹੈ||4||7||76||
says Nanak, they are blessed, and very fortunate. ||4||7||76||
7444 ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
गउड़ी गुआरेरी महला ५ ॥
ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਗੁਆਰੇਰੀ 5 ॥
Gauree Gwaarayree, Fifth Mehl 5
7445 ਸੁਣਿ ਹਰਿ ਕਥਾ ਉਤਾਰੀ ਮੈਲੁ ॥
Sun Har Kathhaa Outhaaree Mail ||
सुणि हरि कथा उतारी मैलु ॥
ਸਤਿਗੁਰ ਜੀ ਦੀ ਬਾਣੀ ਦੀ ਬਿਚਾਰ ਨੇ ਰੱਬੀ ਗੁਣਾ ਨਾਲ ਮਨ ਦੇ ਮਾੜੇ ਬਿਚਾਰ ਬਦਲ ਦਿੱਤੇ ਹਨ। ਮਨ ਆਪਦੇ ਲਾਲਚ ਛੱਡ ਕੇ, ਲੋਕ ਭਲਾਈ ਦੇ ਕੰਮ ਕਰਦਾ ਹੈ॥
Listening to the Lord's sermon, my pollution has been washed away.
7446 ਮਹਾ ਪੁਨੀਤ ਭਏ ਸੁਖ ਸੈਲੁ ॥
Mehaa Puneeth Bheae Sukh Sail ||
महा पुनीत भए सुख सैलु ॥
ਐਨੇ ਬੇਅੰਤ ਦੁਨੀਆਂ ਦੇ ਤੇ ਮਨ ਦੇ ਅੰਨਦ ਸੁਖ ਮਿਲ ਗਏ ਹਨ। ਪਵਿੱਤਰ ਸਤਿਗੁਰ ਜੀ ਦੀ ਬਾਣੀ ਦੀ ਬਿਚਾਰ ਕਰਨ ਨਾਲ, ਮਨ ਅੰਨਦ ਨਾਲ ਨਿਹਾਲ ਹੋ ਗਿਆ ਹੈ॥
I have become totally pure, and I now walk in peace.
7447 ਵਡੈ ਭਾਗਿ ਪਾਇਆ ਸਾਧਸੰਗੁ ॥
Vaddai Bhaag Paaeiaa Saadhhasang ||
वडै भागि पाइआ साधसंगु ॥
ਸਤਿਗੁਰ ਜੀ ਨਾਲ ਪ੍ਰੇਮ ਪ੍ਰੀਤ ਬੱਣਾਈ ਹੈ। ਮੇਰੇ ਬਹੁਤ ਚੰਗੇ ਕਰਮ ਰੱਬ ਨੇ ਲਿਖੇ ਹਨ॥
By great good fortune, I found the Saadh Sangat, the Company of the Holy.
7448 ਪਾਰਬ੍ਰਹਮ ਸਿਉ ਲਾਗੋ ਰੰਗੁ ॥੧॥
Paarabreham Sio Laago Rang ||1||
पारब्रहम सिउ लागो रंगु ॥१॥
ਦੁਨੀਆਂ ਦੇ ਪਾਲਣ ਵਾਲੇ, ਗਿਆਨ ਵਾਲੇ, ਅਕਾਲ ਪੁਰਖ ਨਾਲ ਪਿਆਰ ਦੀ ਲਿਵ ਲੱਗ ਗਈ ਹੈ। ਇਹ ਸਾਂਝ ਤਾਂ ਬੱਣੀ ਹੈ। ਕਿਉਂਕਿ ਪਹਿਲਾਂ ਸਤਿਗੁਰ ਜੀ ਨਾਲ ਪ੍ਰੇਮ ਪ੍ਰੀਤ ਬੱਣੀ ਹੈ||1||
I have fallen in love with the Supreme Lord God. ||1||
7449 ਹਰਿ ਹਰਿ ਨਾਮੁ ਜਪਤ ਜਨੁ ਤਾਰਿਓ ॥
Har Har Naam Japath Jan Thaariou ||
हरि हरि नामु जपत जनु तारिओ ॥
ਸਤਿਗੁਰ ਜੀ ਦੀ ਇਹ ਬਾਣੀ ਨਾਲ ਰੱਬ ਦਾ ਨਾਂਮ ਬਿਚਾਰ ਕੇ, ਦੁਨੀਆਂ ਦੇ ਵਿਕਾਰ ਕੰਮਾਂ ਤੋਂ ਬੱਚ ਜਈਦਾ ਹੈ। ਰੱਬ ਨੂੰ ਚੇਤੇ ਕਰਨ ਨਾਲ ਹੀ ਦੁਨੀਆਂ ਦਾ ਭਵਜੱਲ ਤਰ ਜਾਈਦਾ ਹੈ॥
Chanting the Name of the Lord, Har, Har, His servant has been carried across.
7450 ਅਗਨਿ ਸਾਗਰੁ ਗੁਰਿ ਪਾਰਿ ਉਤਾਰਿਓ ॥੧॥ ਰਹਾਉ ॥
Agan Saagar Gur Paar Outhaariou ||1|| Rehaao ||
अगनि सागरु गुरि पारि उतारिओ ॥१॥ रहाउ ॥
ਸਤਿਗੁਰ ਜੀ ਇਸ ਦੁਨੀਆਂ ਦੇ ਸਮੁੰਦਰ ਦੇ ਵਿਕਾਰ ਕੰਮਾਂ ਦੇ ਲਾਲਚਾਂ ਤੋਂ ਬਚਾ ਕੇ, ਸਿਧੇ ਰਸਤੇ ਪਾ ਦਿੰਦੇ ਹਨ॥1॥ ਰਹਾਉ ॥
The Guru has lifted me up and carried me across the ocean of fire. ||1||Pause||
7451 ਕਰਿ ਕੀਰਤਨੁ ਮਨ ਸੀਤਲ ਭਏ ॥
Kar Keerathan Man Seethal Bheae ||
करि कीरतनु मन सीतल भए ॥
ਸਤਿਗੁਰ ਜੀ ਦੀ ਇਹ ਬਾਣੀ ਨੂੰ ਗਾਉਣ ਨਾਲ ਹਿਰਦਾ ਠਰ ਜਾਂਦਾ ਹੈ॥
Singing the Kirtan of His Praises, my mind has become peaceful.
7452 ਜਨਮ ਜਨਮ ਕੇ ਕਿਲਵਿਖ ਗਏ ॥
Janam Janam Kae Kilavikh Geae ||
जनम जनम के किलविख गए ॥
ਪਿਛਲੇ ਸਾਰੇ ਜਨਮਾਂ ਦੇ ਮਾੜੇ ਪਾਪਾ ਕੀਤੇ, ਸਾਰੇ ਖ਼ਤਮ ਹੋ ਜਾਂਦੇ ਹਨ। ਸਤਿਗੁਰ ਜੀ ਦੀ ਇਹ ਬਾਣੀ ਨੂੰ ਬਿਚਾਨ ਨਾਲ ਪਵਿੱਤਰ ਹੋ ਗਏ ਹਾਂ॥
The sins of countless incarnations have been washed away.
7453 ਸਰਬ ਨਿਧਾਨ ਪੇਖੇ ਮਨ ਮਾਹਿ ॥
Sarab Nidhhaan Paekhae Man Maahi ||
सरब निधान पेखे मन माहि ॥
ਸਾਰੇ ਦੁਨੀਆਂ ਦੇ ਕੀਮਤੀ ਖ਼ਜ਼ਾਨੇ ਸੁਖ ਅੰਨਦ ਜਿੰਦ-ਜਾਨ ਦੇ ਨਾਲ ਹੀ ਹਨ। ਸਤਿਗੁਰ ਜੀ ਬਾਣੀ ਵਿੱਚ ਦੱਸਦੇ ਹਨ॥
I have seen all the treasures within my own mind.
7454 ਅਬ ਢੂਢਨ ਕਾਹੇ ਕਉ ਜਾਹਿ ॥੨॥
Ab Dtoodtan Kaahae Ko Jaahi ||2||
अब ढूढन काहे कउ जाहि ॥२,
ਹੁਣ ਦੁਨੀਆਂ ਉਤੇ ਭੱਜ ਨੱਠ ਕਰਨ ਦੀ ਲੋੜ ਨਹੀਂ ਰਹੀ। ਸਬ ਕੁੱਝ ਹਰ ਤਰਾ ਦੇ ਪਦਾਰਥ ਸੁਖ ਘਰ ਵਿੱਚ ਹੀ ਮਿਲਦੇ ਹਨ||2||
Why should I now go out searching for them? ||2||
7455 ਪ੍ਰਭ ਅਪੁਨੇ ਜਬ ਭਏ ਦਇਆਲ ॥
Prabh Apunae Jab Bheae Dhaeiaal ||
प्रभ अपुने जब भए दइआल ॥
ਜਦੋਂ ਮੇਰਾ ਪਿਆਰਾ ਪ੍ਰੀਤਮ ਰੱਬ ਮੇਹਰਬਾਨ ਹੁੰਦਾ ਹੈ॥
When God Himself becomes merciful.
7456 ਪੂਰਨ ਹੋਈ ਸੇਵਕ ਘਾਲ ॥
Pooran Hoee Saevak Ghaal ||
पूरन होई सेवक घाल ॥
ਰੱਬ ਨੂੰ ਜੋ ਚੇਤੇ ਕਰਦੇ ਹਨ। ਰੱਬ ਆਪਦੇ ਪਿਆਰਿਆਂ ਨੂੰ ਹਰ ਫ਼ਲ ਦਿੰਦਾ ਹੈ॥
The work of His servant becomes perfect.
7457 ਬੰਧਨ ਕਾਟਿ ਕੀਏ ਅਪਨੇ ਦਾਸ ॥
Bandhhan Kaatt Keeeae Apanae Dhaas ||
बंधन काटि कीए अपने दास ॥
ਉਹ ਸਾਰੇ ਅਪਰਾਧ, ਮਾੜੇ ਕੰਮ, ਪਾਪ ਮੁਆਫ਼ ਕਰ ਦਿੰਦਾ ਹੈ। ਪਾਪੀਆਂ ਨੂੰ ਵੀ ਰੱਬ ਆਪਦੇ ਪਿਆਰੇ ਗੋਲੇ ਬੱਣਾਂ ਲੈਂਦਾ ਹੈ॥
He has cut away my bonds, and made me His slave.
7458 ਸਿਮਰਿ ਸਿਮਰਿ ਸਿਮਰਿ ਗੁਣਤਾਸ ॥੩॥
Simar Simar Simar Gunathaas ||3||
सिमरि सिमरि सिमरि गुणतास ॥३॥
ਰੱਬ ਦੇ ਪਿਆਰੇ ਉਸ ਨੂੰ ਐਨੇ ਪਿਆਰ ਨਾਲ ਚੇਤੇ ਕਰਦੇ ਹਨ। ਰੱਬ ਉਨਾਂ ਨੂੰ ਆਪਦੇ ਸਾਰੇ ਗੁਣਾਂ ਦੀ ਦਾਤ ਦਾਨ ਕਰ ਦਿੰਦਾ ਹੈ। ਰੱਬ ਦਾ ਪਿਆਰਾ, ਰੱਬ ਵਰਗਾ ਬੱਣ ਜਾਂਦਾ ਹੈ||3||
Remember, remember, remember Him in meditation; He is the treasure of excellence. ||3||
7459 ਏਕੋ ਮਨਿ ਏਕੋ ਸਭ ਠਾਇ ॥
Eaeko Man Eaeko Sabh Thaae ||
एको मनि एको सभ ठाइ ॥
ਇਕੋ ਪ੍ਰਭੂ ਹਰ ਮਨ ਵਿੱਚ, ਹਿਰਦੇ ਵਿੱਚ, ਥਾਂ ਵਿੱਚ ਰਹਿੰਦਾ ਹੈ॥
He alone is in the mind; He alone is everywhere.
7460 ਪੂਰਨ ਪੂਰਿ ਰਹਿਓ ਸਭ ਜਾਇ ॥
पूरन पूरि रहिओ सभ जाइ ॥
ਰੱਬ ਹਰ ਥਾਂ ਜ਼ਰੇ-ਜ਼ਰੇ ਵਿੱਚ, ਸਹੀ ਸਲਾਮਤ ਹਾਜ਼ਰ ਹੁੰਦਾ ਹੈ}
The Perfect Lord is totally permeating and pervading everywhere.
7461 ਗੁਰਿ ਪੂਰੈ ਸਭੁ ਭਰਮੁ ਚੁਕਾਇਆ ॥
Gur Poorai Sabh Bharam Chukaaeiaa ||
गुरि पूरै सभु भरमु चुकाइआ ॥
ਸਪੂਰਨ ਸਤਿਗੁਰ ਨੇ ਇਹ ਸਾਰੀਆਂ ਬਾਤਾਂ ਬਤਾਈਆਂ ਹਨ। ਮਨ ਦੇ ਸਾਰੇ ਵਹਿਮ ਪਖੰਡ ਦੂਰ ਕਰ ਦਿੱਤੇ ਹਨ॥
The Perfect Guru has dispelled all doubts.
7462 ਹਰਿ ਸਿਮਰਤ ਨਾਨਕ ਸੁਖੁ ਪਾਇਆ ॥੪॥੮॥੭੭॥
Har Simarath Naanak Sukh Paaeiaa ||4||8||77||
हरि सिमरत नानक सुखु पाइआ ॥४॥८॥७७॥
ਸਤਿਗੁਰ ਨਾਨਕ ਦੀ ਬਾਣੀ ਨਾਲ ਰੱਬ ਦੇ ਨਾਂਮ ਨੂੰ ਚੇਤੇ ਕਰਕੇ, ਖੁਸ਼ੀਆਂ ਮਿਲਦੀਆਂ ਹਨ||4||8||77||
Remembering the Lord in meditation, Guru Nanak has found peace. ||4||8||77||
7463 ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
गउड़ी गुआरेरी महला ५ ॥
ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਗੁਆਰੇਰੀ 5 ॥
Gauree Gwaarayree, Fifth Mehl:
7464 ਅਗਲੇ ਮੁਏ ਸਿ ਪਾਛੈ ਪਰੇ ॥
Agalae Mueae S Paashhai Parae ||
अगले मुए सि पाछै परे ॥
ਅਪਦੇ ਜੰਮਣ ਤੋਂ ਵੀ ਪਹਿਲਾਂ ਦੇ, ਚਿਰਾਂ ਮਰੇ ਹੋਏ ਭੁੱਲ ਗਏ ਹਨ॥
Those who have died have been forgotten.
7465 ਜੋ ਉਬਰੇ ਸੇ ਬੰਧਿ ਲਕੁ ਖਰੇ ॥
Jo Oubarae Sae Bandhh Lak Kharae ||
जो उबरे से बंधि लकु खरे ॥
ਹੁਣ ਵਾਲਿਆ, ਜਿਉਂਦਿਆਂ ਦੀ ਖੱਟੀ ਮਾਇਆ ਮਿਲੀ ਜਾਂਦੀ ਹੈ, ਤਾਂਹੀ ਉਹ ਖੜ੍ਹੇ ਦਿਸਦੇ ਹਨ॥
Those who survive have fastened their belts.
7466 ਜਿਹ ਧੰਧੇ ਮਹਿ ਓਇ ਲਪਟਾਏ ॥
Jih Dhhandhhae Mehi Oue Lapattaaeae ||
जिह धंधे महि ओइ लपटाए ॥
ਉਹ ਇਹ ਮਾਇਆ ਨੂੰ ਖੱਟਣ, ਕਮਾਉਣ ਲਈ ਲੱਗੇ ਹੋਏ ਹਨ॥
They are busily occupied in their affairs.
7467 ਉਨ ਤੇ ਦੁਗੁਣ ਦਿੜੀ ਉਨ ਮਾਏ ॥੧॥
Oun Thae Dhugun Dhirree Oun Maaeae ||1||
उन ते दुगुण दिड़ी उन माए ॥१॥
ਪਹਿਲੇ ਮਰਿਆ ਨਾਲੋਂ ਹੋਰ-ਹੋਰ ਧੰਨ ਖੱਟਦੇ, ਕਮਾਉਂਦੇ ਹਨ। ਧੰਨ ਨੂੰ ਜੱਫ਼ੀਆਂ ਮਾਰਦੇ ਹਨ||1||
They cling twice as hard to Maya. ||1||
7468 ਓਹ ਬੇਲਾ ਕਛੁ ਚੀਤਿ ਨ ਆਵੈ ॥
Ouh Baelaa Kashh Cheeth N Aavai ||
ओह बेला कछु चीति न आवै ॥
ਉਹ ਮਰਨ ਦਾ ਸਮਾਂ ਚੇਤੇ ਹੀ ਨਹੀਂ ਆਉਂਦਾ ਹੈ॥
No one thinks of the time of death.
7469 ਬਿਨਸਿ ਜਾਇ ਤਾਹੂ ਲਪਟਾਵੈ ॥੧॥ ਰਹਾਉ ॥
Binas Jaae Thaahoo Lapattaavai ||1|| Rehaao ||
बिनसि जाइ ताहू लपटावै ॥१॥ रहाउ ॥
ਜਿਸ ਧੰਨ ਨੇ ਮਰਨ ਨਾਲ, ਬਿੰਦ ਵਿੱਚ ਇਥੇ ਹੀ ਰਹਿ ਜਾਣਾ ਹੈ। ਉਸ ਨੂੰ ਪਿਆਰ ਵਿੱਚ ਜੱਫ਼ੀਆਂ ਪਾਉਂਦਾ ਹੈ॥1॥ ਰਹਾਉ ॥
People grasp to hold that which shall pass away. ||1||Pause||
7470 ਆਸਾ ਬੰਧੀ ਮੂਰਖ ਦੇਹ ॥
Aasaa Bandhhee Moorakh Dhaeh ||
आसा बंधी मूरख देह ॥
ਬੇਸਮਝ ਨੇ ਆਪਦੇ ਸਰੀਰ ਉਤੇ, ਉਮੀਦ ਰੱਖੀ ਹੋਈ ਹੈ।
The fools - their bodies are bound down by desires.
7471 ਕਾਮ ਕ੍ਰੋਧ ਲਪਟਿਓ ਅਸਨੇਹ ॥
Kaam Krodhh Lapattiou Asanaeh ||
काम क्रोध लपटिओ असनेह ॥
ਬੰਦਾ ਹੰਕਾਂਰ ਦੀ ਮੈਂ-ਮੈਂ ਤੇ ਸਰਰੀਕ ਸ਼ਕਤੀਆਂ ਨਾਲ ਮੋਹ, ਪਿਆਰ ਵਿੱਚ ਲੱਗਾ ਹੈ॥
They are mired in sexual desire, anger and attachment,
7472 ਸਿਰ ਊਪਰਿ ਠਾਢੋ ਧਰਮ ਰਾਇ ॥
Sir Oopar Thaadto Dhharam Raae ||
सिर ऊपरि ठाढो धरम राइ ॥
ਬੰਦੇ ਦੇ ਚੰਗੇ, ਮਾੜੇ ਕੰਮਾਂ ਨੂੰ ਧਰਮਰਾਜ ਦੇਖ ਕੇ, ਹਿਸਾਬ ਵਿੱਚ ਲੇਖੇ ਵਿੱਚ ਲਿਖ ਰਿਹਾ ਹੈ॥
The Righteous Judge of Dharma stands over their heads.
7473 ਮੀਠੀ ਕਰਿ ਕਰਿ ਬਿਖਿਆ ਖਾਇ ॥੨॥
Meethee Kar Kar Bikhiaa Khaae ||2||
मीठी करि करि बिखिआ खाइ ॥२॥
ਧੰਨ ਦੌਲਤ ਬਹੁਤ ਪਿਆਰੀ ਬੱਣ ਕੇ ਮੋਹਦੀ ਹੈ। ਚੰਗੀ ਲੱਗਦੀ ਹੈ। ਬੰਦਾ ਇਸ ਦਾ ਲਾਲਚ ਕਰਦਾ ਹੈ। ਪਰ ਇਹ ਬੰਦੇ ਨੂੰ ਕਮਾਂਉਂਦੇ ਨੂੰ ਮੁਕਾਈ ਹੀ ਜਾਂਦੀ। ਨੋਟਾਂ ਦੇ ਸੁਪਨੇ ਲੈਂਦਾਂ, ਬੰਦਾ ਮਰ ਜਾਂਦਾ ਹੈ||2||
Believing it to be sweet, the fools eat poison. ||2||
7474 ਹਉ ਬੰਧਉ ਹਉ ਸਾਧਉ ਬੈਰੁ ॥
Ho Bandhho Ho Saadhho Bair ||
हउ बंधउ हउ साधउ बैरु ॥
ਬੰਦਾ ਮੈਂ-ਮੈਂ ਕਰਦਾ ਹੈ। ਮੈਂ ਬੰਦੇ ਨੂੰ ਬੰਨ ਲੈਂਦਾਂ ਹਾਂ। ਮੈਂ ਦੁਸ਼ਮੱਣ ਬਹੁਤ ਵੱਡਾ ਹਾਂ॥
They say, ""I shall tie up my enemy, and I shall cut him down.
7475 ਹਮਰੀ ਭੂਮਿ ਕਉਣੁ ਘਾਲੈ ਪੈਰੁ ॥
Hamaree Bhoom Koun Ghaalai Pair ||
हमरी भूमि कउणु घालै पैरु ॥
ਬੰਦਾ ਜਾਇਦਾਦ ਉਤੇ ਮਾਂਣ ਕਰਦਾ ਹੈ। ਮੇਰੀ ਜ਼ਮੀਨ ਹੈ। ਇਸ ਵਿੱਚ ਕਿਹੜਾ ਪੈਰ ਰੱਖ ਸਕਦਾ ਹੈ?॥
Who dares to set foot upon my land?
7476 ਹਉ ਪੰਡਿਤੁ ਹਉ ਚਤੁਰੁ ਸਿਆਣਾ ॥
Ho Panddith Ho Chathur Siaanaa ||
हउ पंडितु हउ चतुरु सिआणा ॥
ਪੰਡਤ ਕਹਿੰਦਾ ਹੈ। ਮੈਂ ਗਿਆਨੀ ਹਾਂ। ਮੈਂ ਬਹੁਤ ਤੀਖੀ ਬੁੱਧੀ ਦਾ ਹਾਂ॥
I am learned, I am clever and wise.
7477 ਕਰਣੈਹਾਰੁ ਨ ਬੁਝੈ ਬਿਗਾਨਾ ॥੩॥
Karanaihaar N Bujhai Bigaanaa ||3||
करणैहारु न बुझै बिगाना ॥३॥
ਜੋ ਪੈਦਾ ਕਰਕੇ, ਦੇਖ-ਭਾਲ ਕਰ ਰਿਹਾ। ਉਸੇ ਰੱਬ ਨੂੰ ਅੱਣਜਾਂਣ ਬੰਦਾ ਚੇਤੇ ਨਹੀਂ ਕਰਦਾ ||3||
The ignorant ones do not recognize their Creator. ||3||
7478 ਅਪੁਨੀ ਗਤਿ ਮਿਤਿ ਆਪੇ ਜਾਨੈ ॥
Apunee Gath Mith Aapae Jaanai ||
अपुनी गति मिति आपे जानै ॥
ਆਪਣੇ ਕੰਮਾਂ ਨੂੰ, ਆਪ ਹੀ ਜਾਂਣਦਾ ਹੈ। ਉਸ ਨੇ ਆਲੇ-ਦੁਆਲੇ ਦੀ ਸਬ ਸ੍ਰਿਸਟੀ ਦੀ ਸਭਾਲ ਕਿਵੇਂ ਕਰਨੀ ਹੈ? ਉਹ ਆਪ ਸਬ ਦੀ ਦੇਖ-ਭਾਲ ਕਰਦਾ ਹੈ॥
The Lord Himself knows His Own state and condition.
7479 ਕਿਆ ਕੋ ਕਹੈ ਕਿਆ ਆਖਿ ਵਖਾਨੈ ॥
Kiaa Ko Kehai Kiaa Aakh Vakhaanai ||
किआ को कहै किआ आखि वखानै ॥
What can anyone say? How can anyone describe Him?
7480 ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ ॥
Jith Jith Laavehi Thith Thith Laganaa ||
जितु जितु लावहि तितु तितु लगना ॥
ਜਿਧਰ ਨੂੰ ਲਾਉਣਾਂ ਹੈ। ਉਨੀ ਕੰਮੀ ਹੀ ਲੱਗਣਾਂ ਹੈ। ਪ੍ਰਭੂ ਜੀ ਬੰਦੇ ਦੇ ਬਸ ਨਹੀਂ ਹੈ। ਤੇਰਾ ਹੁਕਮ ਚਲਦਾ ਹੈ॥
Whatever He attaches us to - to that we are attached.
7481 ਅਪਨਾ ਭਲਾ ਸਭ ਕਾਹੂ ਮੰਗਨਾ ॥੪॥
Apanaa Bhalaa Sabh Kaahoo Manganaa ||4||
अपना भला सभ काहू मंगना ॥४॥
ਹਰ ਕੋਈ ਆਪਦਾ ਭਲਾ ਹੀ ਤੇਰੇ ਤੋਂ ਪ੍ਰਭੂ ਜੀ ਮੰਗਦਾ ਹੈ||4||
Everyone begs for their own good. ||4||
7482 ਸਭ ਕਿਛੁ ਤੇਰਾ ਤੂੰ ਕਰਣੈਹਾਰੁ ॥
Sabh Kishh Thaeraa Thoon Karanaihaar ||
सभ किछु तेरा तूं करणैहारु ॥
ਪ੍ਰਭ ਜੀ ਪੂਰੀ ਦੁਨੀਆਂ ਤੇਰੀ ਹੈ। ਤੂੰ ਆਪ ਹੀ ਇਸ ਨੂੰ ਬਣਾਉਣ ਵਾਲਾ ਹੈ॥
Everything is Yours; You are the Creator Lord.
7483 ਅੰਤੁ ਨਾਹੀ ਕਿਛੁ ਪਾਰਾਵਾਰੁ ॥
Anth Naahee Kishh Paaraavaar ||
अंतु नाही किछु पारावारु ॥
ਤੇਰਾ ਕੋਈ ਵੀ ਪਤਾ ਨਹੀਂ ਲੱਗਾ ਸਕਿਆ, ਕਿ ਤੁੰ ਕਿੱਡਾ ਵੱਡਾ ਹੈ। ਕੋਈ ਅੰਨਦਾਜ਼ਾ ਵੀ ਨਹੀਂ ਲਾ ਸਕਦਾ। ਤੂੰ ਬੇਅੰਤ ਵੱਡਾ, ਊਚਾਂ ਤੇ ਹਰ ਥਾਂ ਹੈ॥
You have no end or limitation.
7484 ਦਾਸ ਅਪਨੇ ਕਉ ਦੀਜੈ ਦਾਨੁ ॥
Dhaas Apanae Ko Dheejai Dhaan ||
दास अपने कउ दीजै दानु ॥
ਆਪਦੇ ਗੁਲਾਮ ਨੂੰ ਆਪਣੀ ਸਤਿਗੁਰ ਜੀ ਬਾਣੀ ਬਿਚਾਰਨ ਲਈ ਕਿਰਪਾ ਕਰੋ॥
Please give this gift to Your servant.
7485 ਕਬਹੂ ਨ ਵਿਸਰੈ ਨਾਨਕ ਨਾਮੁ ॥੫॥੯॥੭੮॥
Kabehoo N Visarai Naanak Naam ||5||9||78||
कबहू न विसरै नानक नामु ॥५॥९॥७८॥
ਸਤਿਗੁਰ ਨਾਨਕ ਜੀ ਦੇ ਬਚਨ ਕਦੇ ਵੀ ਨਾਂ ਭੁੱਲਣ। ਸੱਚ ਸੱਤ ਤੇ ਚਲਦੇ ਰਹੀਏ||5||9||78||
That Nanak might never forget the Naam. ||5||9||78||
7486 ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
गउड़ी गुआरेरी महला ५ ॥
ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਗੁਆਰੇਰੀ 5 ॥
Gauree Gwaarayree, Fifth Mehl:
7487 ਅਨਿਕ ਜਤਨ ਨਹੀ ਹੋਤ ਛੁਟਾਰਾ ॥
Anik Jathan Nehee Hoth Shhuttaaraa ||
अनिक जतन नही होत छुटारा ॥
ਬੇਅੰਤ ਤਰੀਕੇ ਕਰਨ ਨਾਲ ਵੀ ਦੁਨੀਆਂ ਦੇ ਧੰਨ ਦੌਲਤ ਤੋਂ ਬੱਚ ਨਹੀਂ ਹੁੰਦਾ॥
By all sorts of efforts, people do not find salvation.
7488 ਬਹੁਤੁ ਸਿਆਣਪ ਆਗਲ ਭਾਰਾ ॥
Bahuth Siaanap Aagal Bhaaraa ||
बहुतु सिआणप आगल भारा ॥
ਜ਼ਿਆਦਾ ਅੱਕਲ ਵੀ ਬਹੁਤੇ ਜੱਬਾਂ ਵਿੱਚ ਪਾ ਦਿੰਦੀ ਹੈ। ਬੰਦੇ ਦਿਮਾਗ ਉਤੇ ਹੋਰ ਬੋਝ ਪੈ ਜਾਂਦਾ ਹੈ।
Through clever tricks, the weight is only piled on more and more.
7489 ਹਰਿ ਕੀ ਸੇਵਾ ਨਿਰਮਲ ਹੇਤ ॥
Har Kee Saevaa Niramal Haeth ||
हरि की सेवा निरमल हेत ॥
ਸੱਚੇ ਮਨ ਨਾਲ ਗੁਲਾਮ ਬੱਣ ਕੇ ਪ੍ਰਭ ਨਾਲ ਪਿਆਰ ਕਰੀਏ॥
Serving the Lord with a pure heart,
7490 ਪ੍ਰਭ ਕੀ ਦਰਗਹ ਸੋਭਾ ਸੇਤ ॥੧॥
Prabh Kee Dharageh Sobhaa Saeth ||1||
प्रभ की दरगह सोभा सेत ॥१॥
ਰੱਬ ਦੇ ਘਰ ਵਿੱਚ ਪਿਆਰ ਨਾਲ ਇੱਜ਼ਤ ਵਾਲੀ ਥਾਂ ਮਿਲਦੀ ਹੈ||1||
Showing His Mercy, the Lord Himself protects our honor. ||1||

Comments
Post a Comment