ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੯੨ Page 192 of 1430
8208 ਗਉੜੀ ਮਹਲਾ ੫ ॥
Gourree Mehalaa 5 ||
गउड़ी महला ५ ॥
ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5 ॥
Sathigur Arjan Dev Gauri Fifth Mehl 5
8209 ਗੁਰ ਕਾ ਸਬਦੁ ਰਾਖੁ ਮਨ ਮਾਹਿ ॥
Gur Kaa Sabadh Raakh Man Maahi ||
गुर का सबदु राखु मन माहि ॥
ਸਤਿਗੁਰ ਜੀ ਦੀ ਰੱਬੀ ਗੁਰਬਾਣੀ ਦਾ ਸ਼ਬਦ ਹਿਰਦੇ ਵਿੱਚ ਯਾਦ ਕਰ॥
my mind chants the Name of the Sathigur .
8210 ਨਾਮੁ ਸਿਮਰਿ ਚਿੰਤਾ ਸਭ ਜਾਹਿ ॥੧॥
Naam Simar Chinthaa Sabh Jaahi ||1||
नामु सिमरि चिंता सभ जाहि ॥१॥
ਰੱਬ ਨੂੰ ਚੇਤੇ ਕਰਨ ਨਾਲ ਜਿੰਦ-ਜਾਨ ਦੇ ਫ਼ਿਕਰ ਮੁੱਕ ਜਾਂਦੇ ਹਨ||1||
Meditating in remembrance on the Naam, the Name of the Lord, all anxiety is removed. ||1||
8211 ਬਿਨੁ ਭਗਵੰਤ ਨਾਹੀ ਅਨ ਕੋਇ ॥
Bin Bhagavanth Naahee An Koe ||
बिनु भगवंत नाही अन कोइ ॥
ਬਗੈਰ ਪ੍ਰਭੂ ਤੋਂ ਹੋਰ ਕੋਈ ਸ਼ਰਨ ਦੇਣ ਵਾਲਾ ਨਹੀਂ ਹੈ॥
Without the Lord God, there is no one else at all.
8212 ਮਾਰੈ ਰਾਖੈ ਏਕੋ ਸੋਇ ॥੧॥ ਰਹਾਉ ॥
Maarai Raakhai Eaeko Soe ||1|| Rehaao ||
मारै राखै एको सोइ ॥१॥ रहाउ ॥
ਉਹੀ ਪ੍ਰਭੂ ਦੁਨੀਆਂ ਨੂੰ ਜਿਉਂਦਾ ਰੱਖਦਾ ਹੈ। ਆਪ ਹੀ ਮਾਰ ਦਿੰਦਾ ਹੈ ॥1॥ ਰਹਾਉ ॥
He alone preserves and destroys. ||1||Pause||
8213 ਗੁਰ ਕੇ ਚਰਣ ਰਿਦੈ ਉਰਿ ਧਾਰਿ ॥
Gur Kae Charan Ridhai Our Dhhaar ||
गुर के चरण रिदै उरि धारि ॥
ਸਤਿਗੁਰ ਜੀ ਦੇ ਚਰਨਾਂ ਨੂੰ ਮਨ ਵਿੱਚ ਵੱਸਾ ਕੇ ਰੱਖ॥
Which has led me to touch the Feet of the Sathigur Holy.
8214 ਅਗਨਿ ਸਾਗਰੁ ਜਪਿ ਉਤਰਹਿ ਪਾਰਿ ॥੨॥
Agan Saagar Jap Outharehi Paar ||2||
अगनि सागरु जपि उतरहि पारि ॥२॥
ਦੁਨੀਆਂ ਦੇ ਵਿਕਾਰਾਂ ਕੰਮਾਂ ਦੇ ਲਾਲਚ ਤੋਂ, ਪ੍ਰਭੂ ਨੂੰ ਯਾਦ ਕਰਕੇ, ਛੁੱਟੀ ਦਾ ਹੈ ||2||
Meditate on Him and cross over the ocean of fire. ||2||
8215 ਗੁਰ ਮੂਰਤਿ ਸਿਉ ਲਾਇ ਧਿਆਨੁ ॥
Gur Moorath Sio Laae Dhhiaan ||
गुर मूरति सिउ लाइ धिआनु ॥
ਸਤਿਗੁਰ ਸਰੂਪ ਰੱਬੀ ਗੁਰਬਾਣੀ ਨਾਲ ਸੁਰਤ ਦੀ ਲਿਵ ਲਾਈਏ।
the Sathigur united me with Him again.When my tongue chants the Name of the Lord, Har, Haree ||
8215 ਈਹਾ ਊਹਾ ਪਾਵਹਿ ਮਾਨੁ ॥੩॥
Eehaa Oohaa Paavehi Maan ||3||
ईहा ऊहा पावहि मानु ॥३॥
ਇਸ ਦੁਨੀਆਂ ਤੇ ਮਰਨ ਪਿਛੋਂ ਦੀ, ਦੁਨੀਆਂ ਵਿੱਚ ਇੱਜ਼ਤ ਮਿਲਦੀ ਹੈ||3||
Here and hereafter, you shall be honored. ||3||
8217 ਸਗਲ ਤਿਆਗਿ ਗੁਰ ਸਰਣੀ ਆਇਆ ॥
Sagal Thiaag Gur Saranee Aaeiaa ||
सगल तिआगि गुर सरणी आइआ ॥
ਜੋ ਬੰਦਾ ਸਾਰੇ ਲੋਕਾਂ ਦੇ ਮਾਂਣ, ਸਹਾਰੇ ਛੱਡਕੇ ਸਤਿਗੁਰ ਜੀ ਦੀ ਓਟ ਤੱਕਦੇ ਹਨ॥
Sathigur Saranee Aaeiaa , I have been saved.
8218 ਮਿਟੇ ਅੰਦੇਸੇ ਨਾਨਕ ਸੁਖੁ ਪਾਇਆ ॥੪॥੬੧॥੧੩੦॥
Mittae Andhaesae Naanak Sukh Paaeiaa ||4||61||130||
मिटे अंदेसे नानक सुखु पाइआ ॥४॥६१॥१३०॥
ਸਤਿਗੁਰ ਨਾਨਕ ਜੀ ਦਾ ਆਸਰਾ ਲੈਣ ਨਾਲ, ਸਾਰੇ ਫ਼ਿਕਰ ਮੁੱਕ ਜਾਂਦੇ ਹਨ। ਜੀਵਨ ਅੰਨਦ ਵਾਲਾ ਬੱਣ ਜਾਂਦਾ ਹੈ||4||61||130||
My anxieties are over Sathigur Nanak, I have found peace. ||4||61||130||
8219 ਗਉੜੀ ਮਹਲਾ ੫ ॥
Gourree Mehalaa 5 ||
गउड़ी महला ५ ॥
ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5 ॥
Sathigur Arjan Dev Gauri Fifth Mehl 5
8220 ਜਿਸੁ ਸਿਮਰਤ ਦੂਖੁ ਸਭੁ ਜਾਇ ॥
Jis Simarath Dhookh Sabh Jaae ||
जिसु सिमरत दूखु सभु जाइ ॥
ਜਿਸ ਪ੍ਰਭੂ ਨੂੰ ਚੇਤੇ ਕਰਨ ਨਾਲ ਦਰਦ ਪੀੜਾਂ ਦੂਰ ਹੋ ਜਾਂਦੇ ਹਨ॥
Remembering Him in meditation, all pains are gone.
8221 ਨਾਮੁ ਰਤਨੁ ਵਸੈ ਮਨਿ ਆਇ ॥੧॥
Naam Rathan Vasai Man Aae ||1||
नामु रतनु वसै मनि आइ ॥१॥
ਉਸ ਪ੍ਰਭੂ ਦੇ ਨਾਂਮ ਦਾ ਕੀਮਤੀ ਖ਼ਜ਼ਾਨਾਂ ਹਿਰਦੇ ਵਿੱਚ ਇੱਕਠਾ ਹੋ ਜਾਂਦਾ ਹੈ||1||
The jewel of the Naam, the Name of the Lord, comes to dwell in the mind. ||1||
8222 ਜਪਿ ਮਨ ਮੇਰੇ ਗੋਵਿੰਦ ਕੀ ਬਾਣੀ ॥
Jap Man Maerae Govindh Kee Baanee ||
जपि मन मेरे गोविंद की बाणी ॥
ਮੇਰੀ ਜਿੰਦ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨੂੰ ਸੁਰਤ ਕਰਕੇ ਚੇਤੇ ਕਰ।
my mind, chant the Bani, the Hymns of the Sathigur Lord of the Universe.
8223 ਸਾਧੂ ਜਨ ਰਾਮੁ ਰਸਨ ਵਖਾਣੀ ॥੧॥ ਰਹਾਉ ॥
Saadhhoo Jan Raam Rasan Vakhaanee ||1|| Rehaao ||
साधू जन रामु रसन वखाणी ॥१॥ रहाउ ॥
ਭਗਤ ਪਿਆਰੇ ਪ੍ਰਭੂ ਦੇ ਕੰਮਾਂ ਦੀ ਪ੍ਰਸੰਸਾ ਜੀਭ ਨਾਲ ਕਰਦੇ ਹਨ॥1॥ ਰਹਾਉ ॥
Renounce your arrogant pride, and end the cycle of birth and death.
8224 ਇਕਸੁ ਬਿਨੁ ਨਾਹੀ ਦੂਜਾ ਕੋਇ ॥
Eikas Bin Naahee Dhoojaa Koe ||
इकसु बिनु नाही दूजा कोइ ॥
ਇੱਕ ਭਗਵਾਨ ਤੋਂ ਬਗੈਰ ਹੋਰ ਕੋਈ ਦੂਜਾ ਪਾਲਣ ਵਾਲਾ ਨਹੀਂ ਹੈ॥
Without the One Lord, there is no other at all.
8225 ਜਾ ਕੀ ਦ੍ਰਿਸਟਿ ਸਦਾ ਸੁਖੁ ਹੋਇ ॥੨॥
Jaa Kee Dhrisatt Sadhaa Sukh Hoe ||2||
जा की द्रिसटि सदा सुखु होइ ॥२॥
ਜਿਸ ਰੱਬ ਜੀ ਦੀ ਨਜ਼ਰ ਪੈਂਦੇ ਹੀ, ਹਰ ਸਮੇਂ ਅੰਨਦ ਬੱਣਿਆ ਰਹਿੰਦਾ ਹੈ||2||
By His Glance of Grace, eternal peace is obtained. ||2||
8226 .ਸਾਜਨੁ ਮੀਤੁ ਸਖਾ ਕਰਿ ਏਕੁ ॥
Saajan Meeth Sakhaa Kar Eaek ||
साजनु मीतु सखा करि एकु ॥
ਦੋਸਤ, ਮਿੱਤਰ ਤੇ ਰਿਸ਼ਤੇਦਾਰ ਇੱਕ ਪ੍ਰਭੂ ਨੂੰ ਹੀ ਸਮਝ॥
Make the One Lord your friend, intimate and companion.
8227 ਹਰਿ ਹਰਿ ਅਖਰ ਮਨ ਮਹਿ ਲੇਖੁ ॥੩॥
Har Har Akhar Man Mehi Laekh ||3||
हरि हरि अखर मन महि लेखु ॥३॥
ਰੱਬ ਹਰੀ ਜੀ ਦੇ ਸ਼ਬਦ ਹਿਰਦੇ ਵਿੱਚ ਛਾਪ-ਲਿਖ ਲੈ||3||
Write in your mind the Word of the Lord, Har, Har. ||3||
8228 ਰਵਿ ਰਹਿਆ ਸਰਬਤ ਸੁਆਮੀ ॥
Rav Rehiaa Sarabath Suaamee ||
रवि रहिआ सरबत सुआमी ॥
ਸਾਰਿਆਂ ਦਾ ਮਾਲਕ, ਪ੍ਰਭੂ ਜੀ ਬੰਦਿਆਂ, ਜੀਵਾਂ, ਜ਼ਰੇ-ਜ਼ਰੇ ਵਿੱਚ ਹਾਜ਼ਰ ਹੈ॥
The Lord Master is totally pervading everywhere.
8229 ਗੁਣ ਗਾਵੈ ਨਾਨਕੁ ਅੰਤਰਜਾਮੀ ॥੪॥੬੨॥੧੩੧॥
Gun Gaavai Naanak Antharajaamee ||4||62||131||
गुण गावै नानकु अंतरजामी ॥४॥६२॥१३१॥
ਸਤਿਗੁਰ ਨਾਨਕੁ ਜੀ ਲਿਖ ਰਹੇ ਹਨ। ਉਸ ਪ੍ਰਮਾਤਮਾਂ ਦੇ ਕੰਮਾਂ ਦੀ ਸ਼ਲਾਘਾ ਕਰੀਏ, ਜੋ ਦਿਲਾਂ ਦੀਆਂ ਬੁੱਝਦਾ ਹੈ ||4||62||131||
Sathigur Nanak sings the Praises of the Inner-knower, the Searcher of hearts. ||4||62||131||
8230 ਗਉੜੀ ਮਹਲਾ ੫ ॥
Gourree Mehalaa 5 ||
गउड़ी महला ५ ॥
ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5 ॥
Sathigur Arjan Dev Gauri Fifth Mehl 5
8231 ਭੈ ਮਹਿ ਰਚਿਓ ਸਭੁ ਸੰਸਾਰਾ ॥
Bhai Mehi Rachiou Sabh Sansaaraa ||
भै महि रचिओ सभु संसारा ॥
ਪੂਰੀਆਂ ਦੁਨੀਆਂ ਦੇ ਲੋਕ, ਕਾਸੇ ਨਾਂ ਕਾਸੇ ਦੇ ਸਹਿਮ-ਡਰ ਵਿੱਚ ਜਿਉਂ ਰਹੇ ਹਨ॥
The whole world is engrossed in fear.
8232 ਤਿਸੁ ਭਉ ਨਾਹੀ ਜਿਸੁ ਨਾਮੁ ਅਧਾਰਾ ॥੧॥
This Bho Naahee Jis Naam Adhhaaraa ||1||
तिसु भउ नाही जिसु नामु अधारा ॥१॥
ਉਸ ਬੰਦੇ ਨੂੰ ਕਿਸੇ ਗੱਲ ਦਾ ਖੌਫ਼, ਸਹਿਮ-ਡਰ ਨਹੀਂ ਰਹਿੰਦਾ। ਜਿਸ ਨੂੰ ਪ੍ਰਭੂ ਜੀ ਦਾ ਆਸਰਾ-ਓਟ ਹੈ||1||
Those who have the Naam, the Name of the Lord, as their Support, feel no fear. ||1||
8233 ਭਉ ਨ ਵਿਆਪੈ ਤੇਰੀ ਸਰਣਾ ॥
Bho N Viaapai Thaeree Saranaa ||
भउ न विआपै तेरी सरणा ॥
ਪ੍ਰਭੂ ਜੀ ਤੇਰੇ ਕੋਲ ਰਹਿ ਕੇ, ਤੇਰਾ ਆਸਰਾ ਤੱਕ, ਭੋਰਾ ਵੀ ਖੌਫ਼, ਸਹਿਮ-ਡਰ ਨਹੀਂ ਰਹਿੰਦਾ॥
Fear does not affect those who take to Your Sanctuary.
8234 ਜੋ ਤੁਧੁ ਭਾਵੈ ਸੋਈ ਕਰਣਾ ॥੧॥ ਰਹਾਉ ॥
Jo Thudhh Bhaavai Soee Karanaa ||1|| Rehaao ||
जो तुधु भावै सोई करणा ॥१॥ रहाउ ॥
ਪ੍ਰਭੂ ਜੀ ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਤੇਰਾ ਭਾਣਾ ਮੰਨਣਾਂ ਹੈ ॥1॥ ਰਹਾਉ ॥
You do whatever You please. ||1||Pause||
8235 ਸੋਗ ਹਰਖ ਮਹਿ ਆਵਣ ਜਾਣਾ ॥
Sog Harakh Mehi Aavan Jaanaa ||
सोग हरख महि आवण जाणा ॥
ਬੰਦਾ ਦੁੱਖ, ਗੁੱਸੇ, ਉਦਾਸੀ ਵਿੱਚ ਰਹਿ ਕੇ ਹੀ ਜੰਮਦਾ ਮਰਦਾ ਰਹਿੰਦਾ ਹੈ॥
In pleasure and in pain, the world is coming and going in reincarnation.
8236 ਤਿਨਿ ਸੁਖੁ ਪਾਇਆ ਜੋ ਪ੍ਰਭ ਭਾਣਾ ॥੨॥
Thin Sukh Paaeiaa Jo Prabh Bhaanaa ||2||
तिनि सुखु पाइआ जो प्रभ भाणा ॥२॥
ਉਸੇ ਬੰਦੇ ਨੇ ਹੀ ਅੰਨਦ ਮਈ ਜਿੰਦਗੀ ਬੱਣਾਂ ਲਈ ਹੈ, ਜਿਸ ਨੇ ਭਾਣਾ ਮੰਨ ਲਿਆ ਹੈ||2||
Those who are pleasing to God, find peace. ||2||
8237 ਅਗਨਿ ਸਾਗਰੁ ਮਹਾ ਵਿਆਪੈ ਮਾਇਆ ॥
Agan Saagar Mehaa Viaapai Maaeiaa ||
अगनि सागरु महा विआपै माइआ ॥
ਦੁਨੀਆਂ ਦੇ ਸਮੁੰਦਰ ਵਿੱਚ ਵਿਕਾਰ ਧੰਨ-ਦੌਲਤ, ਮੋਹ ਦਾ ਲਾਲਚ ਲੱਗਾ ਰਹਿੰਦਾ ਹੈ॥
Maya pervades the awesome ocean of fire.
8238 ਸੇ ਸੀਤਲ ਜਿਨ ਸਤਿਗੁਰੁ ਪਾਇਆ ॥੩॥
Sae Seethal Jin Sathigur Paaeiaa ||3||
से सीतल जिन सतिगुरु पाइआ ॥३॥
ਜਿਸ ਨੂੰ ਸਤਿਗੁਰੁ ਜੀ ਮਿਲ ਗਿਆ ਹੈ, ਉਨਾਂ ਦੇ ਤਨ-ਮਨ ਤਪਣੋਂ ਹੱਟ ਕੇ ਟਿੱਕਾ, ਵਿੱਚ ਸ਼ਾਂਤ ਹੋ ਗਏ ਹਨ||3||
Those who have found the Sathigur are calm and cool. ||3||
8239 ਰਾਖਿ ਲੇਇ ਪ੍ਰਭੁ ਰਾਖਨਹਾਰਾ ॥
Raakh Laee Prabh Raakhanehaaraa ||
राखि लेइ प्रभु राखनहारा ॥
ਰੱਬ ਜੀ ਤੁੰ ਆਪ ਬਚਾਉਣ ਵਾਲਾਂ ਹੈ, ਤੂੰ ਹਰ ਪਾਸੇ ਤੋਂ ਮੈਨੂੰ ਬਚਾਕੇ ਰੱਖ॥
Please preserve me, O God, O Great Preserver.
8240 ਕਹੁ ਨਾਨਕ ਕਿਆ ਜੰਤ ਵਿਚਾਰਾ ॥੪॥੬੩॥੧੩੨॥
Kahu Naanak Kiaa Janth Vichaaraa ||4||63||132||
कहु नानक किआ जंत विचारा ॥४॥६३॥१३२॥
ਸਤਿਗੁਰ ਨਾਨਕ ਜੀ ਕਹਿ ਰਹੇ ਹਨ। ਬੰਦੇ ਜੀਵ ਦਾ ਆਪਣਾਂ ਕੋਈ ਜ਼ੋਰ ਨਹੀਂ ਚਲਦਾ। ਉਹ ਤਾਂ ਬਿਚਰਾ ਰੱਬ ਦਾ ਭਾਣਾਂ ਭੁਗਤਦਾ ਫਿਰਦਾ ਹੈ||4||63||132||
Says Sathigur Nanak, what a helpless creature I am! ||4||63||132||
8241 ਗਉੜੀ ਮਹਲਾ ੫ ॥
Gourree Mehalaa 5 ||
गउड़ी महला ५ ॥
ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5 ॥
Sathigur Arjan Dev Gauri Fifth Mehl 5
8242 ਤੁਮਰੀ ਕ੍ਰਿਪਾ ਤੇ ਜਪੀਐ ਨਾਉ ॥
Thumaree Kirapaa Thae Japeeai Naao ||
तुमरी क्रिपा ते जपीऐ नाउ ॥
ਤੂੰ ਜੇ ਆਪ ਮੇਹਰ-ਦਿਆ ਕਰੇ, ਤਾਂ ਰੱਬ ਜੀ ਤੈਨੂੰ ਯਾਦ ਕਰ ਸਕਦੇ ਹਾਂ॥
By Your Grace, I chant Your Name.
8243 ਤੁਮਰੀ ਕ੍ਰਿਪਾ ਤੇ ਦਰਗਹ ਥਾਉ ॥੧॥
Thumaree Kirapaa Thae Dharageh Thhaao ||1||
तुमरी क्रिपा ते दरगह थाउ ॥१॥
ਤੁਮਰੀ ਕ੍ਰਿਪਾ ਤੇ ਦਰਗਹ ਥਾਉ ॥੧॥
Thumaree Kirapaa Thae Dharageh Thhaao ||1||
तुमरी क्रिपा ते दरगह थाउ ॥१॥
ਪ੍ਰਭੂ ਜੀ ਤੇਰੀ ਮੇਹਰਬਾਨੀ ਨਾਲ ਮਰਨ ਪਿਛੋਂ ਤੇਰੇ ਘਰ ਵਿੱਚ ਥਾਂ ਮਿਲਦੀ ਹੈ||1||
By Your Grace, I obtain a seat in Your Court. ||1||
8244 ਤੁਝ ਬਿਨੁ ਪਾਰਬ੍ਰਹਮ ਨਹੀ ਕੋਇ ॥
Thujh Bin Paarabreham Nehee Koe ||
तुझ बिनु पारब्रहम नही कोइ ॥
ਰੱਬ ਜੀ ਤੇਰੇ ਬਗੈਰ ਗੁਣੀ-ਗਿਆਨੀ, ਅੰਤਰਜਾਮੀ ਹੋਰ ਕੋਈ ਨਹੀਂ ਹੈ॥
Without You, Supreme Lord God, there is no one.
8245 ਤੁਮਰੀ ਕ੍ਰਿਪਾ ਤੇ ਸਦਾ ਸੁਖੁ ਹੋਇ ॥੧॥ ਰਹਾਉ ॥
Thumaree Kirapaa Thae Sadhaa Sukh Hoe ||1|| Rehaao ||
तुमरी क्रिपा ते सदा सुखु होइ ॥१॥ रहाउ ॥
ਪ੍ਰਭ ਜੀ ਤੇਰੀ ਦਿਆ ਨਾਲ ਹੀ, ਜੀਵਨ ਵਿੱਚ ਹਰ ਸਮੇਂ ਅੰਨਦ ਬੱਣਿਆ ਰਹਿੰਦਾ ਹੈ॥1॥ ਰਹਾਉ ॥
By Your Grace, everlasting peace is obtained. ||1||Pause||
8246 ਤੁਮ ਮਨਿ ਵਸੇ ਤਉ ਦੂਖੁ ਨ ਲਾਗੈ ॥
Thum Man Vasae Tho Dhookh N Laagai ||
तुम मनि वसे तउ दूखु न लागै ॥
ਪ੍ਰਮਾਤਮਾਂ ਜੀ ਤੂੰ ਹਿਰਦੇ ਵਿੱਚ ਚੇਤੇ ਰਹੇ ਤਾਂ ਦਰਦ ਪੀੜਾਂ ਮਹਿਸੂਸ ਨਹੀਂ ਹੁੰਦੇ॥
If You abide in the mind, we do not suffer in sorrow.
8247 ਤੁਮਰੀ ਕ੍ਰਿਪਾ ਤੇ ਭ੍ਰਮੁ ਭਉ ਭਾਗੈ ॥੨॥
Thumaree Kirapaa Thae Bhram Bho Bhaagai ||2||
तुमरी क्रिपा ते भ्रमु भउ भागै ॥२॥
ਪ੍ਰਭੂ ਜੀ ਤੇਰੀ ਮੇਹਰਬਾਨੀ ਨਾਲ ਵਹਿਮ, ਡਰ ਸਹਿਮ ਦੂਰ ਹੋ ਜਾਂਦੇ ਹਨ||2||
By Your Grace, doubt and fear run away. ||2||
8248 ਪਾਰਬ੍ਰਹਮ ਅਪਰੰਪਰ ਸੁਆਮੀ ॥
Paarabreham Aparanpar Suaamee ||
पारब्रहम अपर्मपर सुआमी ॥
ਬੇਅੰਤ ਗੁਣੀ-ਗਿਆਨੀ, ਅੰਤਰਜਾਮੀ ਪ੍ਰਭੂ ਜੀ ਸਬ ਦਾ ਮਾਲਕ ਹੈ॥
O Supreme Lord God, Infinite Lord and Master.
8249 ਸਗਲ ਘਟਾ ਕੇ ਅੰਤਰਜਾਮੀ ॥੩॥
Sagal Ghattaa Kae Antharajaamee ||3||
सगल घटा के अंतरजामी ॥३॥
ਸਾਰੀ ਸ੍ਰਿਸਟੀ ਜੀਵਾਂ, ਬੰਦਿਆ ਦੀਆਂ ਅੰਦਰ ਦੀਆਂ ਪ੍ਰਭੂ ਜੀ ਬੁੱਝਦਾ ਹੈ||3||
You are the Inner-knower, the Searcher of all hearts. ||3||
8250 ਕਰਉ ਅਰਦਾਸਿ ਅਪਨੇ ਸਤਿਗੁਰ ਪਾਸਿ ॥
Karo Aradhaas Apanae Sathigur Paas ||
करउ अरदासि अपने सतिगुर पासि ॥
ਆਪਣੇ ਸਤਿਗੁਰ ਕੋਲ ਬੇਨਤੀ ਕਰੀਏ॥
I offer this prayer to the Sathigur.
8251 ਨਾਨਕ ਨਾਮੁ ਮਿਲੈ ਸਚੁ ਰਾਸਿ ॥੪॥੬੪॥੧੩੩॥
Naanak Naam Milai Sach Raas ||4||64||133||
नानक नामु मिलै सचु रासि ॥४॥६४॥१३३॥
ਸਤਿਗੁਰ ਨਾਨਕ ਜੀ ਦਾ, ਰੱਬੀ ਗੁਰਬਾਣੀ ਦਾ ਨਾਮੁ ਹੀ ਮਰਨ ਪਿਛੋਂ, ਨਾਲ ਜਾਂਣ ਵਾਲਾ ਧੰਨ ਹੈ||4||64||133||
Sathigur Nanak, may I be blessed with the treasure of the True Name. ||4||64||133||
8252 ਗਉੜੀ ਮਹਲਾ ੫ ॥
Gourree Mehalaa 5 ||
गउड़ी महला ५ ॥
ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5 ॥
Sathigur Arjan Dev Gauri Fifth Mehl 5
8253 ਕਣ ਬਿਨਾ ਜੈਸੇ ਥੋਥਰ ਤੁਖਾ ॥
Kan Binaa Jaisae Thhothhar Thukhaa ||
कण बिना जैसे थोथर तुखा ॥
ਕਣ ਬਿਨਾ ਜੈਸੇ ਥੋਥਰ ਤੁਖਾ ॥
Kan Binaa Jaisae Thhothhar Thukhaa ||
कण बिना जैसे थोथर तुखा ॥
ਖ਼ਾਲੀ ਬੱਲੀਆਂ ਦੇ ਛਿੱਟੇ ਦਾਣਿਆਂ ਤੋਂ ਬਗੈਰ ਕਿਸੇ ਕੰਮ ਨਹੀਂ ਹਨ॥
As the husk is empty without the grainAs the husk is empty without the grain.
8254 ਨਾਮ ਬਿਹੂਨ ਸੂਨੇ ਸੇ ਮੁਖਾ ॥੧॥
Naam Bihoon Soonae Sae Mukhaa ||1||
नाम बिहून सूने से मुखा ॥१॥
ਰੱਬੀ ਗੁਰਬਾਣੀ ਦੇ ਨਾਮ ਬਗੈਰ ਮੁੱਖ ਉਜਾੜ ਹਨ ||1||
So is the mouth empty without the Naam, the Name of the Lord. ||1||
8255 ਹਰਿ ਹਰਿ ਨਾਮੁ ਜਪਹੁ ਨਿਤ ਪ੍ਰਾਣੀ ॥
Har Har Naam Japahu Nith Praanee ||
हरि हरि नामु जपहु नित प्राणी ॥
ਹਰੀ ਪ੍ਰਭੂ ਦੀ ਯਾਦ, ਬੰਦੇ ਤੂੰ ਹਰ ਸਮੇਂ ਚੇਤੇ ਕਰ॥
O mortal, chant continually the Name of the Lord, Har, Har.
8256 ਨਾਮ ਬਿਹੂਨ ਧ੍ਰਿਗੁ ਦੇਹ ਬਿਗਾਨੀ ॥੧॥ ਰਹਾਉ ॥
Naam Bihoon Dhhrig Dhaeh Bigaanee ||1|| Rehaao ||
नाम बिहून ध्रिगु देह बिगानी ॥१॥ रहाउ ॥
ਪ੍ਰਭੂ ਨੂੰ ਚੇਤੇ ਕਰਨ ਤੋਂ ਬਗੈਰ, ਇਹ ਤੰਨ ਬੇਗਾਨਾਂ ਹੋ ਜਾਂਦਾ ਹੈ। ਜੋ ਦੁੱਖਾਂ, ਮਸਿਬਤਾਂ, ਜੰਮਦੂਤ ਦੀਆਂ ਫਿਟਕਾਂਰਾਂ ਸਹਿੰਦਾ ਹੈ॥1॥ ਰਹਾਉ ॥
Without the Naam, cursed is the body, which shall be taken back by Death. ||1||Pause||
8257 ਨਾਮ ਬਿਨਾ ਨਾਹੀ ਮੁਖਿ ਭਾਗੁ ॥
Naam Binaa Naahee Mukh Bhaag ||
नाम बिना नाही मुखि भागु ॥
ਰੱਬ ਨਾਂਮ ਯਾਰ ਕਰਨ ਤੋਂ ਬਗੈਰ ਚੰਗੀ ਕਿਸਮਤ ਨਹੀਂ ਬੱਣਦੀ, ਚੰਗੇ ਲੇਖ ਨਹੀਂ ਹੁੰਦੇ॥
Chanting and meditating, you shall live in supreme bliss. the Name of the Lord, Har, Haree. |
8258 ਭਰਤ ਬਿਹੂਨ ਕਹਾ ਸੋਹਾਗੁ ॥੨॥
Bharath Bihoon Kehaa Sohaag ||2||
भरत बिहून कहा सोहागु ॥२॥
ਪਤਨੀ ਬਗੈਰ ਪਤੀ ਨਹੀਂ ਹੋ ਸਕਦਾ||2||
Without the Husband, where is the marriage? ||2||
8259 ਨਾਮੁ ਬਿਸਾਰਿ ਲਗੈ ਅਨ ਸੁਆਇ ॥
Naam Bisaar Lagai An Suaae ||
नामु बिसारि लगै अन सुआइ ॥
ਬੰਦਾ ਰੱਬ ਨੂੰ ਭੁਲਾ ਕੇ, ਹੋਰ ਦੁਨੀਆਂ ਦੇ ਵਿਕਾਰਾਂ ਦੇ ਅੰਨਦ ਮਾਨਣ ਲੱਗਾ ਹੈ॥
Forgetting the Naam, and attached to other tastes.
8260 ਤਾ ਕੀ ਆਸ ਨ ਪੂਜੈ ਕਾਇ ॥੩॥
Thaa Kee Aas N Poojai Kaae ||3||
ता की आस न पूजै काइ ॥३॥
ਰੱਬ ਨੂੰ ਯਾਦ ਕਰਨ ਤੋਂ ਬਿੰਨਾਂ, ਬੰਦੇ ਦਾ ਕੰਮ ਨਹੀਂ ਬੱਣਦਾ||3||
No desires are fulfille. ||3||
8261 ਕਰਿ ਕਿਰਪਾ ਪ੍ਰਭ ਅਪਨੀ ਦਾਤਿ ॥
Kar Kirapaa Prabh Apanee Dhaath ||
करि किरपा प्रभ अपनी दाति ॥
ਮਿਹਰ ਕਰਕੇ, ਰੱਬ ਨੇ ਆਪਣਾਂ ਕੀਮਤੀ ਤੋਹਫ਼ਾਂ ਨਾਂਮ ਦਿੱਤਆ ਹੈ॥
O God, grant Your Grace, and give me this gift.
8262 ਨਾਨਕ ਨਾਮੁ ਜਪੈ ਦਿਨ ਰਾਤਿ ॥੪॥੬੫॥੧੩੪॥
Naanak Naam Japai Dhin Raath ||4||65||134||
नानक नामु जपै दिन राति ॥४॥६५॥१३४॥
ਸਤਿਗੁਰ ਨਾਨਕ ਜੀ ਦੀ ਬਾਣੀ ਦੇ ਨਾਮ ਹਰ ਸਮੇਂ 24 ਘੰਟੇ ਚੇਤੇ ਰੱਖੀਏ ||4||65||134||
Sathigur Nanak chant Your Name, day and night. ||4||65||134||

Comments
Post a Comment