ਪ੍ਰਭੂ ਯਾਰ ਮਿਲਣ ਨਾਲ ਅੰਨਦ-ਸੁਖ ਮਿਲਦਾ ਹੈ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਮੈਂਨੂੰ ਰੱਬ ਦੇ ਨਾਂਮ ਦੀ ਪ੍ਰਭੂ ਜੀ ਦੇ ਵਿਛੋੜੇ ਦੀ ਤੱੜਫ਼ ਲੱਗੀ ਹੈ ਜੀ। ਜਦੋਂ ਰੱਬ ਸਹਮਣੇ ਹਾਜ਼ਰ ਹੋਇਆ ਦਿੱਸਦਾ ਹੈ। ਪ੍ਰਭੂ ਯਾਰ ਮਿਲਣ ਨਾਲ ਅੰਨਦ-ਸੁਖ ਮਿਲਦਾ ਹੈ। ਰੱਬ ਦੇ ਦਰਸ਼ਨ ਕਰਕੇ, ਮੇਰੀ ਮਾਂ ਮੇਰੇ ਵਿੱਚ ਸ਼ਕਤੀ ਆਉਣ ਨਾਲ, ਜਿਉਣ ਦਾ ਢੰਗ ਆਉਂਦੇ ਹਨ॥ ਮੇਰਾ ਰੱਬ ਹੋਈ ਸਕਾ, ਰੱਬ ਹੀ ਭਰਾ ਹੈ ਜੀ। ਰੱਬ ਦੇ ਪਿਆਰਉ ਪ੍ਰਭੂ ਦੇ ਗੁਣਾਂ ਦੀ ਪ੍ਰਸੰਸਾ ਦੇ ਸੋਹਲੇ ਗਈਏ ਜੀ।ਸਤਿਗੁਰ ਦੇ ਪਿਆਰੇ ਗੁਰਬਾਣੀ ਨੂੰ ਬਿਚਾਰ ਜੀ। ਬਹੁਤ ਵੱਡੇ ਕਰਮ ਜਾਗਦੇ ਹਨ ਜੀ ਪ੍ਰਭੂ, ਰੱਬ ਜੀ ਦਾ ਨਾਂਮ ਮੇਰੇ ਸਾਹ ਦੇ ਜੀਵਨ ਜਰੀਆ ਹੈ ਜੀ। ਤਾਂ ਫਿਰ ਮੈਂ ਮੁੜ ਕੇ, ਇਸ ਦੁਨੀਆਂ ਵਿੱਚ ਨਾਂ ਆਵਾਂ ਜੀ। ਕਿਵੇਂ ਪ੍ਰਭੂ-ਰੱਬ ਦੇ ਦਰਸ਼ਨ ਕਰਾਂ? ਮੇਰੀ ਜਿੰਦ-ਜਾਨ, ਸਰੀਰ ਨੂੰ ਇੱਛਾ ਜਾਗੀ ਹੈ ਜੀ। ਰੱਬ ਦੇ ਪਿਆਰਿਉ ਮੈਨੂੰ ਰੱਬ ਨਾਲ ਮਿਲਾ ਦੇਵੋ। ਮਨ ਨੂੰ ਪ੍ਰੇਮ ਪਿਆਰ ਦਾ ਲੱਗਾ ਹੈ ਜੀ। ਸਤਿਗੁਰ ਦੇ ਗੁਰਬਾਣੀ ਦੇ ਸ਼ਬਦਾਂ ਨਾਲ ਰੱਬ ਮਿਲਦਾ ਹੈ, ਮੇਰਾ ਪਿਆਰ ਦਾ ਤੂੰ ਸੋਮਾਂ ਜੀਉ।ਮੇਰੀ ਜਿੰਦ-ਜਾਨ, ਸਰੀਰ ਨੂੰ ਬਹੁਤ ਜ਼ਿਆਦਾ ਪਿਆਰੇ ਰੱਬ ਨੂੰ ਮਿਲਣ ਦੀ ਝਾਕ ਹੈ ਜੀ। ਪ੍ਰਭੂ ਜੀ ਪਿਆਰੇ ਨਾਲ ਮਿਲਾਪ ਕਰਾਉ ਜੀ। ਪ੍ਰਭੂ ਜੀ ਤੂੰ ਤਾਂ ਮੇਰੇ ਨੇੜੈ ਹੀ ਮਨ ਵਿੱਚ ਬੈਠਾ ਹੈ ਜੀ। ਸਤਿਗੁਰ ਨਾਨਕ ਦੀ ਬੁੱਧ ਲੈ ਕੇ ਚਲਣ ਨਾਲ, ਬੰਦੇ ਦੀ ਮਨ ਦੀ ਇੱਛਾ ਪੂਰੀ ਹੁੰਦੀ ਹੈ। ਮੇਰਾ ਮੈਥੋਂ ਜੁਦਾ ਹੋਇਆ। ਸਤਿਗੁਰਾਂ ਦੀ ਬਾਣੀ ਦਾ ਸ਼ਬਦ, ਮਿਲੇ ਤਾਂ ਮੈਂ ਜਿਉਂਦਾ ਰਹਿ ਸਕਦਾਂ ਹਾਂ। ਹਿਰਦੇ ਵਿੱਚ ਗੁਰਬਾਣੀ ਦਾ ਅੰਮ੍ਰਿਤੁ ਰਸ ਨਾਂਮ ਬਿਚਾਰਨ ਨਾਲ, ਸਤਿਗੁਰਾਂ ਦੀ ਬੁੱਧੀ ਮਿਲ ਜਾਂਦੀ ਹੈ ਜੀ। ਮਨ ਪਿਆਰਾ ਰੱਬ ਦੇ ਮੋਹ-ਪਿਆਰ ਵਿੱਚ ਉਲਝ ਗਿਆ ਹੈ। ਸਦਾ ਹੀ ਪਿਆਰ ਦੇ ਅੰਨਦ ਦੇ ਸੁਖ ਵਿੱਚ ਮਸਤ ਰਹਿੰਦਾ ਹੈ ਜੀ। ਰੱਬ ਦਾ ਨਾਂਮ ਚੇਤੇ ਕਰਕੇ ਮੇਰਾ ਹਿਰਦਾ ਜੀਵਤ ਹੁੰਦਾ ਹੈ ਜੀ। ਮੇਰੇ ਸਰੀਰ ਤੇ ਹਿਰਦੇ ਨੂੰ ਪ੍ਰੀਤ ਪਿਆਰ ਲੱਗਾ ਹੈ। ਇਹ ਪ੍ਰੀਤ ਪਿਆਰ ਦਾ ਤੀਰ ਰੱਬ ਨੇ ਜਿੰਦ-ਜਾਨ ਵਿੱਚ ਮਾਰ ਕੇ, ਪ੍ਰਭ ਨੇ ਆਪਦੇ ਨਾਲ ਪ੍ਰੀਤ ਪਿਆਰ ਲੱਗਾ ਦਿੱਤਾ ਹੈ ਜੀ ਮੇਰਾ ਪਿਆਰਾ, ਯਾਰ, ਪ੍ਰਮੇਸ਼ਵਰ, ਮਾਲਕ ਬਹੁਤ ਸੁਲਝਿਆ ਹੋਇਆ, ਸਾਰੇ ਗੁਣਾਂ ਵਾਲਾ ਹੈ ਜੀ। ਸਤਿਗੁਰ ਜੀ ਸੁਲਝੇ ਹੋਏ, ਸਿਆਣੇ, ਸਾਰੇ ਗੁਣਾਂ ਵਾਲੇ ਰੱਬ ਪਿਆਰੇ ਦਾ ਮਿਲਾਪ ਕਰਾਉਂਦੇ ਹਨ ਜੀ। ਮੈਂ ਸਤਿਗੁਰ ਜੀ ਦੀ ਗੁਰਪ੍ਰਭੂ ਦੇ ਪਿਆਰਿਉ ਜੀ, ਰੱਬ ਬਾਰੇ ਕੋਈ ਗੱਲ ਕਰੋ। ਮੈਂ ਉਸ ਨੂੰ ਭਾਲਣਾਂ ਹੈ। ਬਾਣੀ ਤੋਂ ਸਦਕੇ-ਵਾਰੇ-ਵਾਰੇ ਜਾਂਦੀ ਹਾਂ। ਮੈਂਨੂੰ ਹਰੀ, ਪ੍ਰਮਾਤਮਾਂ, ਪ੍ਰੀਤਮ, ਰੱਬ, ਪ੍ਰਭੂ ਦਾ ਟਿੱਕਣਾਂ ਦੱਸੋ ਜੀ। ਸਤਿਗੁਰੁ ਜੀ ਮੋਹਤ ਹੋ ਕੇ, ਪਿਆਰ, ਪ੍ਰੇਮ ਵਿੱਚ ਤਰਸ ਕਰਕੇ, ਮੈਨੂੰ ਰੱਬ ਮਿਲਾ ਸਕਦੇ ਹਨ ਜੀ। ਸਤਿਗੁਰੁ ਜੀ ਦੀ ਬਾਣੀ ਬਿਚਾਰਨ ਨਾਲ ਰੱਬ ਦੀ ਭਗਤੀ ਲੱਗ ਜਾਂਦੀ ਹੈ। ਮੇਰੇ ਅੰਦਰ ਪ੍ਰਭੂ ਦੀ ਜੁਦਾਈ ਦਾ ਦਰਦ ਲੱਗਾ ਹੋਇਆ ਹੇਇਆ ਜੀ। ਸਤਿਗੁਰੁ ਜੀ ਮਨ ਦੀ ਭਾਵਨਾਂ ਪੂਰੀ ਕਰਦੇ ਹਨ। ਅੰਮ੍ਰਿਤੁ ਰਸ ਬਾਣੀ ਪੜਨ, ਸੁਣਨ, ਗਾਉਣ ਬਿਚਾਰਨ ਲਗਾਉਭਦੇ ਹਨ। ਰੱਬ ਤਰਸ ਕਰਕੇ ਮੇਹਰਬਾਨ ਹੋ ਜਾਂਦਾ ਹੈ। ਤਾਂ ਆਪਦੀ ਸੇਵਾ ਲਈ ਰੱਬ-ਰੱਬ ਮੂਹੋਂ ਕੱਢਾਉਂਦਾ ਹੈ ਜੀ। ਸਤਿਗੁਰੁ ਨਾਨਕ ਜੀ ਮੈਂ ਤੇਰੇ ਸ਼ਬਦ ਰਸ ਨਾਲ ਜੁੜ ਕੇ, ਰੱਬ ਦੇ ਪਿਆਰ-ਪ੍ਰੇਮ ਦਾ ਅੰਨਦ ਲੈਂਦਾਂ ਹਾ। ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਜੀ ਦੀ ਬਾਣੀ ਹੈ ਰਾਗੁ ਗਉੜੀ ਗੁਆਰੇਰੀ ਚਉਪਦੇ। ਰੱਬ ਇਕ ਹੈ। ਸੱਚਾ ਸਤਿਗੁਰੂ ਹੈ। ਰੱਬ ਦੀ ਕਿਰਪਾ ਮਿਲਦਾ ਹੈ। ਮੇਰੇ ਸਾਥੀਉ ਦੱਸੋ, ਕਿਹੜੇ ਢੰਗ ਨਾਲ, ਕੀ ਕਰੀਰੇ ਮਨ ਨੂੰ ਸੁਖ ਸ਼ਾਂਤੀ ਮਿਲ ਜਾਵੇ? ਜੋ ਰੱਬ ਸਾਰਿਆ ਦਾ ਆਸਰਾ ਹੈ। ਪ੍ਰਭੂ ਸਬ ਨੂੰ ਪਾਲਣਹਾਰਾ ਹੈ। ਉਸ ਨੂੰ ਕਿਵੇਂ ਹਾਂਸਲ ਕੀਤਾ ਜਾਵੇ। ਮੇਰੇ ਕੋਲ ਤਨ-ਮਨ-ਘਰ ਵਿੱਚ ਦੁਨੀਆਂ ਦੀਆਂ ਸਾਰੀਆਂ ਵਸਤੂਆਂ ਹਨ। ਘਰ-ਦਰ ਬਹੁਤ ਸੋਹਣੇ ਊਚੇ ਵੱਡੇ ਦਿੱਤੇ ਹਨ। ਬਹੁਤ ਅੰਨਦ ਭੋਗ ਰਹੇ ਹਾਂ। ਇਹ ਸਾਰੇ ਦੁਨੀਆਂ ਦੇ ਸੁਖ ਕਿਸੇ ਕੰਮ ਨਹੀਂ ਹਨ। ਐਵੇਂ ਹੀ ਮਨ ਨੂੰ ਵਿਕਾਂਰ ਚੀਜ਼ਾਂ ਇੱਕਠੀਆ ਕਰਨ ਦੀ ਤਮਾਂ ਲੱਗੀ ਹੈ।ਹਾਥੀ, ਘੌੜੇ ਕੋਲ ਦੇਖ ਕੇ ਮਨ ਬਹੁਤ ਖੁਸ਼ ਹੁੰਦਾ ਹੈ। ਸਾਰੀਆਂ ਦੁਨਿਆਵੀ ਚੀਜ਼ਾਂ ਨਾਲ ਹੰਕਾਂਰ ਦੀ ਰੱਸੀ ਗਲ਼ ਵਿਚ ਪਈ ਰਹਿੰਦੀ ਹੈ। ਰਾਜਾ ਬੱਣ ਕੇ ਦੁਨੀਆਂ ਦੇ ਸਾਰੇ ਪਾਸੇ ਰਾਜ ਕਰਦਾ ਹੈ। ਦੁਨੀਆਂ ਦਾ ਅੰਨਦ ਮਾਨਣ, ਬਹੁਤੀਆਂ ਔਰਤਾਂ ਦਾ ਸਾਥ ਮਾਂਣਦਾ ਹੈ। ਇਹ ਸਾਰੇ ਦੁਨੀਆਂ ਦੇ ਅੰਨਦ ਸੁਖ ਸੁਪਨੇ ਵਰਗੇ ਹਨ। ਕੋਈ ਅਰਥ ਨਹੀਂ ਹਨ। ਜਿਵੇਂ ਸੁਪਨੇ ਵਿੱਚ ਬਾਦਸ਼ਾਹ ਭਿਖਾਰੀ ਬੱਣ ਜਾਦਾ ਹੈ। ਸਤਿਗੁਰੂ ਪਿਆਰੇ ਨੇ ਮੈਨੂੰ ਸੁਖ ਅੰਨਦ ਵਿੱਚ ਰਹਿੱਣ ਦਾ ਢੰਗ ਸਿਖਾ ਦਿੱਤਾ ਹੈ। ਸਤਿਗੁਰ ਨਾਨਕ ਜੀ ਨੂੰ ਹੰਕਾਂਰ ਦੀ ਮੈਂ-ਮੈਂ,ਆਪਦੇ ਵਿੱਚ ਮਿਟਾ ਕੇ ਮਿਲਿਆ ਜਾਂਦਾ ਹੈ। ਸਤਿਗੁਰ ਨਾਨਕ ਜੀ ਨੂੰ ਹੰਕਾਂਰ ਦੀ ਮੈਂ-ਮੈਂ,ਆਪਦੇ ਵਿੱਚ ਮਿਟਾ ਕੇ ਮਿਲਿਆ ਜਾਂਦਾ ਹੈ। ਹੰਕਾਂਰ ਛੱਡਣ ਦੇ, ਇਸ ਤਰੀਕੇ ਨਾਲ, ਮਨ ਨੂੰ ਅੰਨਦ ਖੁਸ਼ੀ ਮਿਲਦੀ ਹੈ। ਇਸ ਢੰਗ ਨਾਲ, ਹੰਕਾਂਰ ਛੱਡਣ ਨਾਲ ਪ੍ਰਭੂ ਮਿਲ ਜਾਂਦਾ ਹੈ। ਪ੍ਰੀਤਮ ਪਿਆਰਾ ਆਸਰਾ ਬੱਣ ਜਾਂਦਾ ਹੈ। ਕਿਉਂ ਭੱਟਕਣਾ ਲੱਗਦੀ ਹੈ? ਭਲੇਖਾ ਕਿਸ ਗੱਲ ਦਾ ਹੈ? ਰੱਬ ਜਦੋਂ ਆਪ ਹੀ ਧਰਤੀ, ਪਾਣੀ ਸਮੁੰਦਰ, ਅਸਮਾਨ ਵਿੱਚ ਮਿਲਿਆ ਹੋਇਆ ਹੈ। ਗੁਰੂ ਪਿਆਰੇ, ਸਤਿਗੁਰਾਂ ਗੁਣ ਹਾਂਸਲ ਕਰਕੇ, ਬੁੱਧੀ ਵਾਲੇ, ਅੱਕਲ ਵਾਲੇ ਬੱਣ ਜਾਂਦੇ ਹਨ। ਸਬ ਪਾਸੇ ਸੋਭਾ ਕਰਾਂਉਂਦੇ ਹਨ। ਮਨ ਮੱਤੇ ਹੈਂਕੜ ਵਿੱਚ ਗੁਣ ਵੀ ਗੁਆ ਲੈਂਦੇ ਹਨ। ਇਥੇ ਤੇ ਅੱਗਲੀ ਦੁਨੀਆਂ ਵਿੱਚ ਧੱਕੇ ਖਾਂਦੇ ਹਨ। ਜਿਸ ਉਤੇ ਪ੍ਰਮਾਤਮਾਂ ਤਰਸ ਕਰਕੇ, ਮੇਹਰ ਕਰਦਾ ਹੈ, ਉਸ ਨੂੰ ਆਪਦਾ ਬੱਣਾ ਕੇ, ਇੱਜ਼ਤ ਦਿੰਦਾ ਹੈ। ਸਾਰੇ ਪਾਸੇ, ਸਾਰੇ ਜੀਵਾਂ ਵਿੱਚ, ਇਕੋਂ ਰੱਬ, ਬੇਅੰਤ ਰੂਪਾਂ ਵਿੱਚ ਵੱਸਦਾ ਹੈ॥ਉਹ ਰੱਬ ਸਾਰਾ ਕੁੱਝ, ਜਾਂਣੀ ਜਾਂਣ ਹੈ। ਜੋ ਦੁਨੀਆਂ ਉਤੇ ਬੀਤ ਰਿਹਾ ਹੈ। ਉਹ ਆਪ ਸਬ ਕੁੱਝ ਕਰਦਾ ਹੈ।ਮਨ ਮੱਤੇ ਵਾਲੇ ਬੰਦੇ,ਖੱਪਦੇ ਰਹਿੰਦੇ ਹਨ। ਦੁਨੀਆਂ ਦੀਆਂ ਵਸਤੂਆਂ ਨਾਲ ਪਿਆਰ ਕਰਦੇ, ਇੱਠੀਆਂ ਕਰਦੇ ਹਨ। ਮਨ ਨੂੰ ਸ਼ਾਂਤੀ ਸਕੂਨ ਨਹੀਂ ਹੈ। ਬਾਰ-ਬਾਰ, ਜੰਮਦੇ-ਮਰਦੇ ਹੋਏ, ਜਨਮ ਭੋਗਦੇ ਹਨ। ਜਨਮ ਦੇ ਸ਼ੁਰੂ ਤੋਂ ਕਰਮ ਐਸੇ ਉਕਰੇ ਹੋਏ ਹਨ। ਜੋ ਦੁਨੀਆਂ ਉਤੇ ਕੰਮ ਕਰਦੇ ਹਾਂ। ਉਹੀ ਪੱਲੇ ਪੈਣਾਂ ਹੈ। ਜੈਸੀ ਕਰਨੀ ਕਰਨੀ ਹੈ। ਵੈਸੀ ਹੀ ਮਿਲਣੀ ਹੈ। ਦੁਨੀਆਂ ਦਾ ਪਸਾਰਾ ਦੇਖ ਮਨ ਖੁਸ਼ ਹੋ ਜਾਂਦਾ ਹੈ। ਸਾਰੇ ਪਾਸੇ ਦੁਨੀਆਂ ਨੂੰ ਬੱਣਾਉਣ ਵਾਲਾ ਪ੍ਰਮਾਤਮਾਂ ਦਿਖਾਈ ਦਿੰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਬੰਦੇ ਦੀਆਂ ਉਮੀਦਾਂ-ਇਛਾਵਾਂ ਪੂਰੀਆਂ ਕਰਦਾ ਹੈ। ਬਹੁਤ ਜਨਮ ਪਾਣੀ ਵਿੱਚ ਮੱਛੀਆਂ ਦੀ ਨਸਲ ਤੇ ਹਿਰਨ, ਹਾਥੀ ਪੱਸ਼ੂ ਬੱਣਕੇ ਰਹੇ ਹਾਂ। ਬਹੁਤੇ ਜਨਮਾਂ ਵਿੱਚ ਪੱਛੀ ਬੱਣ ਕੇ, ਅਕਾਸ਼ ਵਿੱਚ ਭਾਉਂਦੇ ਰਹੇ। ਧਰਤੀ ਵਿੱਚ ਸੱਪਾਂ ਦੀ ਜੂਨ ਬੱਣ ਕੇ ਰਹੇ ਹਾਂ। ਬਹੁਤੇ ਜਨਮਾਂ ਵਿੱਚ ਘੋੜੇ ਪੱਸ਼ੂ, ਬਨਸਪਤੀ ਵਿੱਚ ਪੈਦਾ ਹੁੰਦੇ ਰਹੇ ਹਾਂ। ਇਹ ਜੋ ਬੰਦਿਆਂ ਦੀ ਜੂਨੀ ਮਿਲੀ ਹੈ। ਇਹ ਸਾਰੀਆਂ ਜੂਨਾਂ ਤੋਂ ਸੁਚੇਤ, ਸੂਝਵਾਨ ਹੈ। ਇਹ ਜੀਵਨ ਦਾਤੇ ਪ੍ਰਭੂ ਨੂੰ ਹਾਂਸਲ ਕਰਨ ਦਾ ਸਮਾਂ ਹੈ। ਇਹੀ ਸਮਾਂ ਪ੍ਰਭੂ ਨੂੰ ਚੇਤੇ ਕਰਕੇ, ਰੱਬ ਵਿੱਚ ਲੀਨ ਹੋਣ ਦਾ ਹੈ। ਬਾਰ-ਬਾਰ ਜਨਮਾਂ ਵਿੱਚ ਪੈ ਕੇ, ਪੱਥਰ, ਪਹਾੜ ਦੀ ਔਖੀ ਜੂਨ ਕੱਟੀ ਹੈ। ਇਹ ਜੂਨ ਮੂਕਣ ਵਿੱਚ ਨਹੀਂ ਆਉਂਦੀ। ਪੱਥਰ ਹੋਲੀ-ਹੋਲੀ ਘੱਸਦਾ ਹੈ। ਮਾਂ ਦੇ ਗਰਭ ਵਿੱਚ ਸਬ ਤੋਂ ਔਖੀ, ਸਜ਼ਾ ਭਗੁਤਦੇ ਰਹੇ ਹਾਂ। ਬਾਰ-ਬਾਰ ਜਨਮਾਂ ਵਿੱਚ ਪੈਦਾ ਹੁੰਦੇ ਰਹੇ ਹਾਂ। ਪੱਤੇ ਟਾਹਣੀਆਂ ਪੌਦੇ ਬੱਣ ਕੇ, ਬਾਰ-ਬਾਰ ਜਨਮਾਂ ਵਿੱਚ ਪੈਦਾ ਹੁੰਦੇ ਰਹੇ ਹਾਂ। 84 ਲੱਖ ਜੂਨਾਂ ਵਿੱਚ ਬਾਰ-ਬਾਰ, ਮੁੜ-ਮੁੜ ਜਨਮਾਂ ਵਿੱਚ ਪੈਦਾ ਹੁੰਦੇ ਰਹੇ ਹਾਂ। ਰੱਬੀ ਗੁਰਬਾਣੀ ਜੋ ਸਾਰੇ ਧਰਮਾਂ ਦੀ ਆਪੋ-ਆਪਣੀ ਹੈ। ਜਿਸ ਦਾ ਮਕਸੱਦ ਇਕੋ ਹੈ। ਰੱਬ ਦੀ ਖੋਜ ਤੇ ਰਸਤਾ ਹੈ। ਰੱਬੀ ਬਾਣੀ ਦੀ ਬਿਚਾਰ ਕਰਕੇ, ਬੰਦੇ ਦੇ ਜਨਮ ਦਾ ਲਾਹਾ-ਲਾਭ ਪ੍ਰਾਪਤ ਕਰ ਲੈ। ਜਲ-ਥੱਲ ਦੇ ਜੀਵ ਪੱਸ਼ੂ, ਪੰਛੀ, ਬਨਸਪਤੀ ਰੱਬੀ ਬਾਣੀ ਦਾ ਦਾ ਲਾਹਾ-ਲਾਭ ਪ੍ਰਾਪਤ ਕਰ ਨਹੀਂ ਸਕਦੇ। ਸਤਿਗੁਰ ਦੇ ਪਿਆਰੇ ਬੱਣ ਕੇ, ਰੱਬ ਦਾ ਨਾਂਮ ਹਰੀ, ਹਰਿ, ਰਾਮ, ਅੱਲਾ, ਪ੍ਰਭੂ ਨੂੰ ਚੇਤੇ ਕਰਕੇ, ਸੇਵਾ ਕਰੀ ਜਾ। ਝੂਠ-ਗੱਪਾਂ, ਘੁਮੰਡ-ਧੰਨ, ਦੌਲਤ, ਰੂਪ ਦਾ ਹੰਕਾਰ-ਮੈਂ-ਮੈਂ ਮੇਰੀ ਦੀ ਮੇਰ ਛੱਡ ਦੇ। ਜਿਹੜੇ ਦੁਨੀਆਂ ਦੇ ਲਾਲਚ, ਲੋਭ ਤਿਆਗ ਦਿੰਦੇ ਹਨ। ਦੁਨੀਆਂ ਦੀਆਂ ਵਸਤੂਆਂ ਨੂੰ ਜੱਫ਼ੇ ਨਹੀਂ ਮਾਰਦੇ। ਨੀਅਤ ਭਰ ਜਾਂਦੀ ਹੈ। ਰੱਬ ਦੇ ਦਰ-ਘਰ ਵਿੱਚ ਥਾਂ ਮੱਲ ਲੈਂਦੇ ਹਨ। ਦੁਨੀਆਂ ਉਤੇ ਜੋ ਵੀ ਹੁੰਦਾ ਹੈ, ਉਹ ਪ੍ਰਭੂ ਜੀ ਤੇਰੇ ਹੁਕਮ ਨਾਲ ਹੁੰਦਾ ਹੈਪ੍ਰਭੂ ਤੇਰੇ ਤੋਂ ਬਗੈਰ ਹੋਰ ਕੋਈ ਦੂਜਾ ਨਹੀਂ ਹੈ। ਤੈਨੂੰ ਤਾਂ ਹਾਂਸਲ ਕਰਕੇ ਮਿਲ ਸਕਦੇ ਹਾਂ ਜੇ ਤੂੰ ਆਪ ਚਾਹਵੇ। ਸਤਿਗੁਰ ਨਾਨਕ ਜੀ ਕਹਿ ਰਹੇ ਹਨ। ਜੋ ਹਰਿ-ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰਦਾ ਹੈ। ਰੱਬ ਉਸੇ ਉਤੇ ਮੇਹਰਬਾਨ ਹੋ ਜਾਂਦਾ ਹੈ। ਭਾਗਾਂ ਵਾਲੀ ਧਰਤੀ ਵਿੱਚ ਰੱਬ ਦੇ ਨਾਂਮ ਦਾ ਬੀਜ ਪੈਦਾ ਕਰ। ਰੱਬ ਚੇਤੇ ਕਰਨ ਨਾਲ ਤੇਰੇ ਸਾਰੇ ਕੰਮ ਹੋ ਜਾਣਗੇ।ਐਸਾ ਫ਼ਲ ਮਿਲੇਗਾ, ਰੱਬ ਚੇਤੇ ਕਰਨ ਨਾਲ ਮੌਤ ਦਾ ਡਰ ਮੁਕ ਜਾਵੇਗਾ। ਹਰ ਰੋਜ਼ ਪ੍ਰਭੂ ਹਰੀ ਦੇ ਕੰਮਾਂ ਦੇ ਸੋਹਲੇ ਗਾ ਕੇ ਰੱਬ ਦੀ ਪ੍ਰਸੰਸਾ ਕਰ। ਆਪਦੇ ਮਨ ਵਿੱਚ ਰੱਬ, ਪ੍ਰਭੂ ਨੂੰ ਯਾਦ ਕਰ। ਛੇਤੀ ਹੀ ਕੰਮ ਸੁਮਾਰ ਕੇ ਸਫ਼ਲਤਾ ਪ੍ਰਾਪਤ ਕਰ ਲੈਂਦਾ ਹੈ। ਪ੍ਰਭੂ ਨੂੰ ਯਾਦ ਕਰਕੇ। ਚਲਾਕੀਆਂ ਚੁਤਰਾਈਆਂ ਰੱਬ ਨਾਲ ਨਾਂ ਕਰ। ਉਸ ਵੱਲ ਪੂ੍ਰਾ ਧਿਆਨ ਦੇ, ਜੋ ਤੇਰੇ ਅੰਦਰ ਦੀ ਸਾਰੀ ਹਾਲਤ ਜਾਂਣਦਾ ਹੈ। ਆਪਦੀ ਸੁਰਤ ਰੱਬ ਵੱਲ ਜਾਗਰਤ ਕਰ। ਤਾ ਮਰਨ ਪਿਛੋਂ ਰੱਬ ਦੇ ਦਰ ਤੇ ਪ੍ਰਵਾਨ ਹੋਵੇਗਾ। ਆਪਦੀ ਸੁਰਤ ਰੱਬ ਵੱਲ ਜਾਗਰਤ ਕਰ।

Comments
Post a Comment