ਦਾਤਾ ਰੱਖ ਚਰਨਾਂ ਦੇ ਨਾਲ ਚਰਨਾਂ ਦੀ ਮੌਜ਼ ਬਡ਼ੀ।
ਪਿੰਡ ਤਾਜਮਹਿਲ ਖਡ਼੍ਹਾ ਕਰਤਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਇਹ ਕਰਨੀ ਵਾਲਾ ਆਪ ਨੂੰ ਸਾਧ ਦਸਦਾ।
ਆਪ ਨੂੰ ਤਾਂ ਵੱਡਾ ਬ੍ਰਹਮਿ ਗਆਿਨੀ ਦਸਦਾ।
ਹੱਥ ਵiਚ ਟਾਹਣੀ ਨਾਲੋ ਤੋਡ਼ ਫੁੱਲ ਰੱਖਦਾ।
ਕਹiMਦਾ ਜੀਵ ਹੱਤਆਿ ਨਾਂ ਕਰੋ ਪਾਪਾ ਲੱਗਦਾ।
ਤੋਡ਼ ਟਹਕਿਦੇ  ਫੁੱਲਾਂ ਨੂੰ ਪੈਰਾਂ ਥੱਲੇ ਮਧਿਦਾ।
ਆਪ ਖੁਸ਼ ਰਹਣਿ ਦਾ ਲੋਕਾਂ ਨੂੰ ਪ੍ਰਚਾਰ  ਕਰਦਾ।
ਆਂਡਾ-ਮੀਟ ਨਾਂ ਖਾਵੋਂ ਦੋਸ਼ ਬਹੁਤ ਵੱਡਾ ਲੱਗਦਾ।
ਆਪ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਡਕਾਰਦਾ।
ਜੇ ਕੋਈ ਅਡ਼ੇ ਸੀਸ ਧਡ਼ ਨਾਲੋਂ ਅਲਗ ਝੱਟ ਕਰਦਾ।
ਚੱਿਟੇ ਕੱਪਡ਼ੇ ਬਗ਼ਲਾ ਚਿੱਟਾ ਸਾਧ ਕੋਰਾ ਹੰਸ ਲੱਗਦਾ।
ਧਨ ਦਾ ਮੋਹ ਹੈ ਆਪ ਹਰ ਥਾਂ ਝੌਲੀ ਅੱਡੀ ਰੱਖਦਾ।
ਕਹੇ ਬੰਦਆਿ ਤੂੰ ਘਰ ਛੱਡ ਕੇ ਵਾਹਗੁਰੂ ਰਹ ਿਕਰਦਾ।
ਸਾਧ ਨੇ ਤਾਂ ਆਪਣੇ ਪਿੰਡ ਤਾਜਮਹਿਲ ਖਡ਼੍ਹਾ ਕਰਤਾ।
ਸਤਵਿੰਦਰ ਹੋਈ ਭੇਡ ਚਾਲ ਜੱਗ ਸਾਧ ਦੀ ਜੈ ਕਰਦਾ।
ਸਾਧ ਦੇ ਘਰ ਤਾਂ ਮੇਲਾ ਲੋਕਾਂ ਦਾ ਅੱਠੇ ਪਹਰਿ ਲੱਗਦਾ।
ਬੁਕਲ ਵਿਚ ਲੈ, ਥਾਪੀ ਦੇ ਕੇ ਸਭ ਨੂੰ ਖੁਸ਼ ਕਰਦਾ।
ਬੁੱਢੀ ਬੇਬੇ ਕਹੇ ਸਾਧ ਤਾਂ ਬਡ਼ਾ ਹੀ ਪਆਿਰ ਕਰਦਾ।
ਹੋਇਆ ਕੀ ਨੋਟਾਂ ਵਾਲੀਆਂ ਜੇਬਾਂ ਜੇ ਖਾਲੀ ਕਰਦਾ।
ਤਨ, ਮਨ, ਦਲਿ ਵਾਲੇ ਦੁੱਖ ਸੁਣ ਸਾਧ ਦੂਰ ਕਰਦਾ।
ਸਾਧ ਦੇ ਨਾਲ ਕੀਮਤੀ ਕਾਰਾਂ ਦਾ ਕਾਫ਼ਲਾ ਚਲਦਾ।
ਹਰ ਡੇਰਾ 5 ਸਟਾਰ ਹੋਟਲ ਤੋਂ ਵੱਧ ਤਾਜ ਲੱਗਦਾ।
ਹਰ ਡੋਲਕੀ, ਕਥਾਂ ਵਾਲਾ ਬ੍ਰਹਮਿ ਗਆਿਨੀ ਬਣਦਾ।
ਸੱਤੀ ਜੇ ਵੱਡਾ ਬਾਪੂ ਵੀ ਸਾਧ ਵਾਂਗ ਮੋਹ ਕਰਦਾ।
ਬੱਚਆਿਂ ਦਾ ਸਰਿ ਉਸ ਦੇ ਪੈਰੀਂ ਜਰੂਰ ਝੁਕਦਾ।
ਅੱਖੀ ਦੇਖਆਿ ਕਲਮ ਬੰਦ ਕਰਤਾ।
ਚਾਲੀ ਮੁਕਤੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਚਾਲੀ ਪਿਆਰੇ ਸਿੰਘ ਮੁੱਖ ਮੋਡ਼ ਗਏ।
ਗੁਰੂ ਗੋਬਿੰਦ ਸਿੰਘ ਜੀ ਤੋਂ ਵੱਖ ਹੋ ਗਏ।
ਚਾਲੀ ਸਿੰਘ ਗੁਰੂ ਜੀ ਨੂੰ ਪਠਿ ਦੇ ਗਏ।
ਰੁਸ ਗੁਰੂ ਨਾਲ ਲਖਿ ਵਦਾਵਾ ਦੇ ਗਏ।
ਟੁੱਟੀ ਮਾਤਾ ਭਾਗੋਂ ਗੰਢ ਜੋਡ਼ ਗਏ।
ਚਾਲੀਆਂ ਨੂੰ ਜਦੋਂ ਲਾਲਕਾਰ ਗਏ।
ਹੋਈ ਗਲ਼ਤੀ ਦਾ ਅਹਸਾਸ ਕਰਾ ਗਏ।
ਮਾਤਾਂ ਜੀ ਗੁਰੂ ਜੀ ਦੇ ਮੁਡ਼ ਲਡ਼ ਲਾ ਗਏ।
ਚਾਲੀ ਮੁਕਤੇ ਗੁਰੂ ਜੀ ਸਭ ਤੋਂ ਪਆਿਰੇ।
ਗੁਰੂ ਚੇਲਆਿਂ ਦਾ ਪਆਿਰ ਬਚਾ ਗਏ।
ਤਾਂਹੀਂ ਪਿਆਰੇ ਮੁਡ਼ ਗੁਰੂ ਕੋਲ ਆਗੇ।
ਗੁਰੂ ਜੀ ਨੇ ਸਭ ਗਲੇ ਨਾਲ ਲਾ ਲੇ।
ਸਤਵਿੰਦਰ 40 ਹੀ ਮੁਕਤੀ ਨੂੰ ਪਾਗੇ।
ਮੁਕਤਸਰ ਧਰਤੀ ਨੂੰ ਭਾਗ ਲਾਗੇ।
ਜੱਗ ਤੇ ਜੋਡ਼ ਮੇਲੇ ਸੰਗਤਾਂ ਲਈ ਲਾਗੇ।
ਸਭ ਕਹੋਂ ਧੰਨ ਗੁਰੂ ਨਾਨਕ ਜੀ ਨੇ
ਸਤਵਿੰਦਰ ਕੌਰ ਸੱਤੀ
ਕਰਤਾਰ ਦੇ ਤਾਂ ਲੋਕੋਂ ਰੰਗ ਨਆਿਰੇ ਨੇ।
ਹਿੰਦੂ ਸਿੱਖ ਇਸਾਈ ਸਭ ਦੇ ਸਾਂਝੇ ਨੇ।
ਸਤਗੁਰ ਤਾਂ ਜੀ ਸਭ ਨੂੰ ਪਆਿਰੇ ਨੇ।
ਗੁਰੂ ਨਾਨਕ ਜੀ ਮਨੀਕਰਨ ਆਏ ਨੇ।
ਬਾਲਾ, ਮਰਦਾਨਾ ਨੇ ਵੀ ਡੇਰੇ ਲਾਏ ਨੇ।
ਸੰਸਾਰ ਨੂੰ ਹੈਰਾਨ ਨਾਨਕ ਕਰ ਗਏ ਨੇ।
ਗੁਰੂ ਜੀ ਬਗੈਰ ਅੱਗ ਪਾਣੀ ਉਬਲਾਏ ਨੇ।
ਕਰ ਕਰਮਾਤ ਸੇਕ ਕੇ ਫੁੱਲਕੇ ਵੀ ਫੁਲਾਏ ਨੇ।
ਸਤਵੰਿਦਰ ਦੇਖੋਂ ਚੋਲਾਂ ਦੇ ਦੇਗੇ ਉਬਾਲੇ ਨੇ।
ਦੁਨੀਆਂ ਵਾਲੇ ਦਰਸ਼ਨ ਕਰਨ ਨੂੰ ਆਏ ਨੇ।
ਸਭ ਕਹੋਂ ਧੰਨ ਬਾਬਾ ਗੁਰੂ ਨਾਨਕ ਜੀ ਨੇ।
ਸੱਤੀ ਜੀ ਨੇ ਦੋਨੇ ਗੋਡੇ ਤੇ ਸੀਸ ਨਵਾਏ ਨੇ।
ਗੁਰੂ ਨਾਨਕ ਜੀ ਨੇ ਦੁਨੀਆਂ ਨੂੰ ਤਾਰਦੇ
ਸਤਵੰਿਦਰ ਕੌਰ ਸੱਤੀ
ਦੇਖ ਭਾਈ ਬਾਲਆਿ ਤੂੰ ਰੰਗ ਕਰਤਾਰ ਦੇ।
ਗੁਰੂ ਨਾਨਕ ਜੀ ਨੇ ਦੁਨੀਆਂ ਨੂੰ ਨੇ ਤਾਰਦੇ।
ਬਾਬਰ ਦੇ ਗੁਰੂ ਨੇ ਮਾਇਆ ਦੇ ਨਸ਼ੇ ਉਤਰਤੇ।
ਕੌਡੇ ਰਾਕਸ਼ ਹੁਣੀ ਗੁਰੂ ਨਾਨਕ ਜੀ ਨੇ ਤਾਰਤੇ।
ਮਾਲਕ ਭਾਗੋਂ ਦੀ ਰੋਟੀ ਵਚੋਂ ਰੱਤ ਨਕਾਲਤੇ।
ਭਾਈ ਲਾਲੋਂ ਦੀ ਰੋਟੀ ਵਚੋਂ ਦੁੱਧ ਦਖਾਲਤੇ।
ਲੋਕਾਂ ਨੂੰ ਠੱਗਣ ਵਾਲੇ ਸੱਜਣ ਪਆਿਰੇ ਬਣਾਤੇ।
ਸਤਵੰਿਦਰ ਤਾਂ ਨਾਨਕ ਜੀ ਦੇ ਦਵਾਨੇ ਬਣਾਤੇ।
ਸੱਚੀ ਧੁਰਕੀ ਬਾਣੀ ਦੇ ਮੱਿਠੇ ਸ਼ਬਦ ਨੇ ਉਚਾਰਤੇ।
ਸੱਤੀ ਤੋਂ ਗੁਰੂ ਨਾਨਕ ਜੀ ਤੇ ਜੰਿਦਗੀ ਨੇ ਵਾਰਤੇ।
ਦੇਖ ਭਾਈ ਬਾਲਆਿ ਤੂੰ ਰੰਗ ਕਰਤਾਰ ਦੇ।
ਗੁਰੂ ਨਾਨਕ ਜੀ ਨੇ ਦੁਨੀਆਂ ਨੂੰ ਨੇ ਤਾਰਦੇ।
ਐਸੇ ਪਾਤਸ਼ਾਹ ਮਾਹਾਰਾਜ ਦੇ ਤਾਂ ਵਾਰੇ-ਵਾਰੇ ਜਾਂਦੇ
-ਸਤਵਿੰਦਰ ਕੌਰ ਸੱਤੀ ( ਕੈਲਗਰੀ)
ਸ੍ਰੀ ਗੁਰੂ ਤੇਗਬਹਾਦਰ ਜੀ ਨੇ ਪਿਆਰੇ ਜਗਤ ਦੇ।
ਮੱਖਣ ਸ਼ਾਹ ਲਬਾਣੇ ਗੁਰੂ ਜੀ ਨੂੰ ਪਿਆਰ ਕਰਦੇ।
ਮੱਖਣ ਸ਼ਾਹ ਜਹਾਜ ਸਣੇ ਨੇ ਸਮੁੰਦਰ ਵਿਚ ਫਸਗੇ।
ਗੁਰੂ ਤੇਗਬਹਾਦਰ ਜੀ ਨੂੰ ਬੈਠੇ ਵਿਚ ਯਾਦ ਕਰਦੇ।
ਗੁਰੂ ਜੀ ਤੂੰ ਮੱਖਣ ਸ਼ਾਹ ਦਾ ਬੇੜਾ ਅੱਜ ਪਾਰ ਕਰਦੇ।
ਬੇੜਾ ਹੋਇਆ ਪਾਰ ਗੁਰੂ ਨੂੰ ਮੱਖਣ ਸ਼ਾਹ ਫਿਰਦੇ ਨੇ ਭਾਲਦੇ।
ਬਾਬੇ ਬਕਾਲੇ ਆ 22 ਸਾਧਾਂ ਵਿਚੋਂ ਗੁਰੂ ਲੱਭਦੇ।
ਮੱਖਣ ਸ਼ਾਹ ਪਖੰਡੀਆਂ ਦੇ ਅੱਗੇ 5 ਮੋਹਰਾਂ ਧਰਦੇ।
ਗੁਰੂ, ਮੱਖਣ ਸ਼ਾਹ ਗੁਰੂ ਪਿਆਰੇ ਅੱਗੇ ਆਪ ਨੂੰ ਪ੍ਰਗਟ ਕਰਦੇ।
ਆ ਕਸ਼ਮੀਰੀ ਪੰਡਤ ਔਰਗਜ਼ੇਬ ਦੀ ਫਰਿਆਦ ਕਰਦੇ।
ਲ਼ਾਂਵੇਂ ਸਾਡੇ ਜੇਨਊ ਗੁਰੂ ਜੀ ਹਿੰਦੂ ਧਰਮ ਖਤਰੇ ਤੋਂ ਬਚਾਦੇ।
ਜਾ ਗੁਰੂ ਜੀ ਔਰਗਜ਼ੇਬ ਦਾ ਆਪ ਅੱਤਿਆਚਾਰ ਸਹਿੰਦੇ।
ਕਰ ਪੰਜਰੇ ਵਿਚ ਗੁਰੂ ਜੀ ਬੰਦ ਔਰਗਜ਼ੇਬ ਨੇ ਕਰਲੇ।
ਗੁਰੂ ਤੇਗਬਹਾਦਰ ਦਿੱਲੀ ਦੇ ਵਿਚ ਸੀਸ ਭੇਟ ਕਰਦੇ।
ਸਤਵਿੰਦਰ ਸਾਰੀ ਦੁਨੀਆਂ ਦੇ ਸਾਂਝੇ ਗੁਰੂ ਕਹਾਉਂਦੇ।
ਸੱਤੀ ਉਹਦੇ ਦਰ ਤਾ ਸਾਰੇ ਧਰਮਾ ਲਈ ਨੇ ਖੁੱਲਦੇ।
ਮਨੁਖ ਹੀ ਧਰਮਾ ਦੀਆਂ ਵੰਡੀਆਂ ਰਹਿੰਦੇ ਪਾਉਂਦੇ।
ਐਸੇ ਪਾਤਸ਼ਾਹ ਮਾਹਾਰਾਜ ਦੇ ਤਾਂ ਵਾਰੇ-ਵਾਰੇ ਜਾਂਦੇ।
ਹਮ ਐਸੇ ਗੁਰੂ ਦੇ ਚਰਨੀ ਸੀਸ ਧਰਦੇ।
ਖ਼ਾਲਸਾ
ਖ਼ਾਲਸੇ ਦਾ ਸਦਾ ਹੈ ਵਾਹਿਗੁਰੂ । ਵਾਹਿਗੁਰੂ ਦਾ ਰੂਪ ਖ਼ਾਲਸਾ। ਖ਼ਲਸੇ ਦੀ ਵਾਹਿਗੁਰੂ ਰਾਖੀਂ ਕਰੇ। ਖ਼ਲਸੇ ਦੀ ਵਹਿਗੁਰੂ ਫ਼ਤਿਹ ਕਰੇ। ਗੁਰੂ ਗ੍ਰੰਥਿ ਸਾਹਿਬ ਜੀ ਖ਼ਾਲਸੇ ਦੀ ਬਾਂਹ ਫੜੇ।  ਖ਼ਲਸੇ ਦਾ ਹੱਥ ਫੱੜ ਕਦੇ ਨਾਂਅ ਛੱਡੇ। ਵਾਹਿਗੁਰੂ ਦਾ ਖ਼ਾਲਸਾ ਕਿਸੇ ਤੋਂ ਨਾਂਅ ਡਰੇ। ਕੋਈਂ ਮੁਸ਼ਕਲ ਖ਼ਲਸੇ ਅੱਗੇ ਨਾਂਅ ਅੜੇ। ਦੁਸ਼ਮਣ ਦੇ ਅੱਗੇ ਖ਼ਾਲਸਾਂ ਜੀ ਡਟੇ। ਸੱਤੀ ਖ਼ਲਸੇ ਅੱਗੋ ਦੁਸ਼ਮਣ ਭੱਜ ਖੜੇ। ਖ਼ਲਸੇ ਦੇ ਉਤੇ ਵਾਹਿਗੁਰੂ ਮੇਹਰਾਂ ਕਰੇ। ਸਤਵਿੰਦਰ ਸਦਾ ਨਿਮਰਤਾ ਵਿੱਚ ਰਹੇ।
ਖ਼ਾਲਸਾ ਦਵਿਸ ਦੀਆਂ ਵਧਾਈਆਂ
ਸਾਰੇ ਦੋਸਤਾਂ ਨੂੰ ਖ਼ਾਲਸਾ ਦਵਿਸ ਦੀਆਂ ਵਧਾਈਆਂ।
ਗੁਰੂ ਗੋਬੰਿਦ ਸiMਘ ਜੀ ਦੀਆਂ ਅੱਜ ਯਾਦਾਂ ਆਈਆਂ।
ਦੇਸ਼ਾਂ-ਬਦੇਸ਼ਾਂ ਚ ਬਾਣੀ ਦੀਆਂ ਧੁਨਾਂ ਨੇ ਚਲਾਈਆਂ।
ਸਭ ਨੇ ਗੁਰੂ ਗ੍ਰੰਥ ਸਾਹਬਿ ਅੱਗੇ ਅੱਖਾਂ ਨੇ ਟਕਾਈਆਂ।
ਸੱਤੀ ਸਭ ਸੁਖਾਂ ਭਰੀ ਵਸਾਖੀ ਦੀਆਂ ਮਾਣੋਂ ਜੀ ਖੁਸ਼ੀਆਂ।
ਸਤਵਿਦਰ ਪੱਕੀਆਂ ਫ਼ਸਲਾਂ ਬਾਹਰ ਖੇਤਾਂ ਵੱਿਚ ਖਡ਼੍ਹੀਆਂ।
ਆਉਂਦੇ ਮੀਂਹ ਤੇ ਹਨੇਰੀਆਂ, ਘੋਰ ਘਟਾਵਾਂ ਨੇ ਚਡ਼ੀਆਂ।
ਰੱਖੀ ਸੁੱਖ ਰੱਬਾ ਤੇਰੇ ਉਤੇ ਸਭ ਨੇ ਸਟੀਆਂ ਡੋਰੀਆਂ।
ਦੇਖ ਫ਼ਸਲਾਂ ਮਜ਼ਦੂਰਾਂ ਦੇ ਮੂੰਖਾਂ ਉਤੇ ਲਾਲੀਆਂ ਚਡ਼੍ਹੀਆਂ।
ਸਭ ਨੂੰ ਵਸਾਖੀ ਦੀਆਂ ਜ਼ੋਰਾਂ-ਸ਼ੋਰਾਂ ਤੇ ਖੁਸ਼ੀਆਂ ਚਡ਼੍ਹੀਆਂ।
ਰੱਬਾ ਸਭ ਨੂੰ ਚਾਹੀਦੀਆਂ ਨੇ ਦੋਂਨੇਂ ਵੇਲੇ ਦੋ-ਚਾਰ ਰੋਟੀਆਂ।
ਆਉਦੀਆਂ ਰਹਣਿ ਖੁਸ਼ੀਆਂ ਭਰੀਆਂ ਸਭ ਵਸਾਖੀਆਂ।
ਕੀੜੀ ਤੋਂ ਹਾਥੀ ਮਰਵਾ ਦਿੰਦਾ।
ਭਿਖਾਰੀ ਤੋਂ ਰਾਜ ਕਰਵਾ ਦਿੰਦਾ।
ਉਹ ਆਪ ਕੁੱਝ ਨਹੀਂ ਹੈ ਮੰਗਦਾ।
ਰੱਬ ਤਾਂ ਦਾਨ ਸਭ ਕੁੱਝ ਹੈ ਦਿੰਦਾ।
ਮਿੱਠੀਆਂ ਸੁਗਾਤਾਂ ਸੱਭ ਨੂੰ ਦਿੰਦਾ।
ਜਿਹੜਾ ਉਹਦੀ ਸ਼ਰਨ ਵਿੱਚ ਆਉਂਦਾ।
ਹਰ ਇੱਕ ਨੂੰ ਗਲ਼ ਨਾਲ ਲਾਉਂਦਾ।
ਮਸੀਬਤ ਵਿਚ ਡੋਲਣ ਨਹੀਂ ਦਿੰਦਾ।
ਹਨੇਰੇ ਵਿੱਚ ਰਹਿੱਣ ਨਹੀਂ ਦਿੰਦਾ।
ਸਤਵਿੰਦਰ ਦੁੱਧੋ ਪਾਣੀ ਛਾਣ ਦਿੰਦਾ।
ਰੱਬ ਇੱਜ਼ਤਾਂ ਨੂੰ ਆਪ ਬੱਚਾਉਂਦਾ।
ਤੇਰੇ ਦਰ ਤੋਂ ਵਗੈਰ ਨਹੀ ਕੋਈ ਦਰ ਦਿਸਦਾ।
ਤੇਰੇ ਤੋਂ ਬਿੰਨ੍ਹਾਂ ਨਾਂ ਕਿਤੇ ਹੋਰ ਸਿਰ ਝੁੱਕਦਾ।
ਤੇਰੇ ਵਰਗਾ ਨਾ ਕੋਈ ਮੈਨੂੰ ਦੂਜਾ ਦਿਸਦਾ।
ਤੇਰੇ ਨਾਲ ਹੀ ਮੇਰਾ ਰੱਬਾ ਜੀਅ ਲੱਗਦਾ।
ਤੂੰ ਹੀ ਸਾਨੂੰ ਸਭ ਤੋਂ ਪਿਆਰਾ ਲੱਗਦਾ।
ਤੇਰੇ ਵਗੈਰ ਹਰ ਕੋਈ ਬੇਗਾਨਾ ਲੱਗਦਾ।
ਸਤਵਿੰਦਰ ਉਤੇ ਭੋਰਾ ਤਰਸ ਕਰਲਾਂ।
ਸੋਹਣਾ ਮੂਖੜਾ ਤੂੰ ਮੇਰੇ ਵੱਲ ਕਰਲਾ।
ਚੱਕ ਪਰਦਾਂ ਦਿਲਾਂ ਦੀ ਸਾਂਝ ਕਰਲਾਂ।
ਸਾਨੂੰ ਆਪਣੇ ਧੜੇ ਦੇ ਨਾਲ ਕਰਲਾ।
ਰੱਬਾ ਸੱਤੀ ਦਰ ਉਤੇ ਕਬੂਲ ਕਰਲਾ।
ਗੁਰੂ
ਗੁਰੂ ਗ੍ਰੰਥਿ ਸਾਹਿਬ ਜੀ ਦਾ ਆਸਰਾ ਤੱਕਿਆਂ। ਜਦੋ ਦਾ ਗੁਰੂ ਨੂੰ ਆਪ ਅੱਖਾਂ ਨਾਲ ਪੜ੍ਹਿਆਂ।
ਗੁਰੂ ਦੇ ਚਰਨਾਂ ਉਤੇ ਸਿਰ ਧੱਰਿਆਂ। ਉਹ ਦਿਆਲ ਹੋ ਗਿਆਂ। ਮੇਰਾ ਦਰਦ ਦੁੱਖ ਦੂਰ ਕਰਿਆਂ। ਦਿਲ ਗੁਰੂ ਉਤੋ ਕੁਰਬਾਂਨ ਕਰਿਆਂ। ਹੋਏ ਗੁਰ ਦਰਸ਼ਨ ਮਨ ਠੱਰਿਆਂ। ਗੁਰ ਸ਼ਬਦ ਨਾਲ ਮੂੰਹ ਮਿੱਠਾ ਹੋਗਿਆ। ਸ਼ਬਦ ਦਾ ਭੰਡਾਂਰ ਮੇਰੇ ਹੱਥ ਲੱਗ ਲੱਗਿਆ। ਅਨਮੋਲ ਖਜਾਂਨਾਂ ਜੀ ਹੱਥ ਲੱਗਿਆ। ਅਨਮੋਲ ਰੱਤਨ ਸਾਨੂੰ ਲੱਭਿਆ। ਉਟੱਟ ਭੰਡਾਂਰ ਮੈਨੂੰ ਦਾਂਨ ਦੇ ਗਿਆ। ਜਿਨਾ ਲਿਖਾ ਉਨਾ ਵੱਧਣ ਲੱਗਿਆ। ਲਿੱਖ ਲਿੱਖ ਪਿਆਰਿਆਂ ਦੇ ਅੱਗੇ ਰੱਖਿਆ। ਪਿਛਲੇਂ ਜਨਮ ਦਾ ਭਾਗ ਜਾਗਿਆ। ਗੁਰ ਸੁੱਖਦਾਤਾ ਮੇਰਾ ਹੋਗਿਆ। ਜਿਸ ਦਾ ਗੁਰੂ ਹੋ ਗਿਆ। ਉਸ ਦਾ ਸੰਨਸਾਂ ਫ਼ਿਕਰ ਮੁੱਕਿਆ। ਚਿੱਤਾਂ ਦਾ ਜੰਜਾਲ ਮੁੱਕਿਆ। ਮੋਤ ਜਮਾਂ ਦਾ ਡਰ ਚੁੱਕਿਆ। ਮੋਹ ਮਾਇਆ ਦਾ ਬੰਦਨ ਕੱਟਿਆ। ਜਦੋਂ ਦਾ ਗੁਰੂ ਨੇ ਹੱਥ ਫੱੜਿਆ। ਸਤਵਿੰਦਰ ਝੱਲੀ ਨੂੰ ਮਾਂਪਿਆਂ ਵਰਗਾਂ ਪਿਆਰ ਦੇਗਿਆ। ਅਸੀ ਨਿੱਕੇ ਬੱਚੇ ਵਾਗ ਰੋਕੇ ਬੁਕਲ ਦਾ ਨਿਘ ਲੈ ਲਿਆ। ਲਿਵ ਆਪਣੀ ਵੱਧਾ ਗਿਆ। ਸੁੰਦਰ ਦਰਸ਼ਨਾਂ ਨੇ ਮੋਹਲਿਆ। ਸੱਤੀ ਨੂੰ ਰੱਬ ਰੱਬ ਕਰਨ ਲਾਂਅ ਗਿਆ। ਅੱਲਾਂ ਰਾਮ ਵਾਹਿਗੁਰੂ ਇਕਂੋ ਹੀ ਆ। ਵੱਡੀਆਂ ਪਾਉਣ ਵਾਲਿਆਂ ਤੋਂ ਬੱਚ ਜਾਂ। ਸਿਧਾਂ ਭਗਵਾਨ ਦੀ ਯਾਦ ਵਿੱਚ ਜੁੜ ਜਾਂ। ਗੁਰੂ ਗੁਰੂ ਕਹਿ ਅਵਾਜਾਂ ਲਾਂ। ਭਾਣਾਂ ਰੱਬ ਦਾ ਮੰਨੀ ਜਾਂ। ਜਣੇਂ ਖਣਂੇ ਦੇ ਪੈਂਰੀਂ ਪੈਣਂੋ ਹੱਟਜਾ। ਖੱਸਮ ਇਕੋ ਹੀ ਚਹੀਦਾ। ਦਿਲਦਾਰ ਨੂੰ ਮਿਲਣ ਲਈ ਵਿਚੋਲਾਂ ਨੀਂ ਚਾਹੀਦਾ।
 ਪਿਆਰਾਂ ਗੁਰੂ
ਪੂਰਾ ਨਿਆਂ ਕਰੇਂ ਕਰਤਾਰ। ਆਪਣੇ ਪਿਆਰੇ ਦੀ ਰਾਖੇ ਲਾਜ।
ਜੇ ਤੱਕੜਾਂ ਗਰੀਬ ਨੂੰ ਪਾਵਂੇ ਮਾਰ। ਦਾਤਾਂ ਆਪ ਬੱਚਾਵਣ ਹਾਂਰ।
ਕੌਣ ਮਾਰੂ ਜੇ ਰੱਖੇ ਆਪ। ਬੱਚਾਂ ਲੈਂਦਾ ਸਿਰ ਧਰ ਹਾਂਥ।
ਪਾਰਬ੍ਰਹਿਮ ਲਾAੁਂਦਾ ਕੰਠ ਨਾਲ। ਸਭ ਤੋ ਪਿਆਰਾਂ ਮਂੈ ਦੇਖਿਆਂ ਯਾਂਰ।
ਆਪੇਂ ਕਰਦਾ ਸਾਰੇ ਕਾਜ। ਨਾਂਮ ਧਿਆਂ ਕਰ ਘਾਲ।
ਕਰ ਪ੍ਰੀਤ ਪ੍ਰੀਤਮ ਨਾਲ। ਉਹ ਦਾਤਾ ਬੇਅੰਤ ਅਪਾਰ।
ਦੇਖ ਨਿੰਦਕ ਨੂੰ ਚੱੜਿਆਂ ਤਾਪ। ਨਿੰਦਕ ਖਾਂeਂੇ ਮਂੈਲ ਉਤਾਰ।
ਦੁੱਖ ਬਹੁਤ ਨੇ ਇਸ ਸੰਸਾਰ। ਰਾਮ ਬਿੰਨ ਕੋਈ ਨਾ ਕੋਈਂ ਲੈਂਦਾ ਸਾਰ।
ਉਹ ਦੁੱਖੀਆਂ ਜਂੋ ਕਰਦਾ ਪਾਪ। ਦੁੱਖਾਂ ਤਂੋ ਬਾਹਰ ਕੱਢਦਾ ਆਪ।
ਸਭ ਤੋਂ ਸੰਦਰ ਉਹ ਦਤਾਰ। ਸਤਵਿੰਦਰ ਝੱਲੀਏ ਦਾਤਾਂ ਸਦਾ ਦਿਆਲ।
ਸਾਰੀ ਦੁਨੀਆਂ ਦਾ ਸਿਰਜਨਹਾਰ। ਸਦਾ ਰਹਿੰਦਾ ਸੱਤੀ ਤੇ ਕਿਰਪਾਲ।
  ਪੰਖਡ
ਛੱਡ ਸਾਰੇ ਪਖੰਡ । ਆਪੇ ਮਿਲਦਾ ਨਿਸੰਗ। ਕਰ ਮਨ ਨੂੰ ਤਿਆਰ। ਬੋਲ ਸਤਿ ਕਰਤਾਰ। ਯਾਰ ਪਿਆਰ ਦਾ ਭੰਡਾਂਰ। ਦ੍ਰਿਸ਼ਦੀ ਨਾਲ ਕਰਦਾ ਨਿਹਾਲ।
ਕਰ ਸੱਚੇ ਗੁਰੂ ਨੂੰ ਪਿਆਰ। ਰੱਬ ਨੂੰ ਬਾਹਰ ਨਾ ਭਾਲ।
ਰੱਬ ਨੂੰ ਅੰਦਰਂੋ ਤੂੰ ਭਾਲ਼। ਜੰਗਲ ਨੇ ਉਝਾੜ।
ਮੇਲਂੇ ਲੱਗਦੇ ਮੰਦਰਾਂ ਵਿੱਚ ਯਾਰ। ਰੱਬ ਮੁੱਲ ਨਾਂ ਭਾਂਲ। ਗੁਰੂ ਗ੍ਰੰਥਿ ਪੜ੍ਹ ਆਪ।
ਦੁੱਖਾਂ ḔਚḔ ਲੈਦਾਂ ਸਾਰ। ਸੁੱਖਾਂḔਚḔ ਦਿੱਤਾ ਵਿਸਾਰ।
ਧਿਆ ਘਰ ਵਿੱਚਕਾਰ। ਰੱਟ ਵਾਰ ਵਾਰ।
ਬਣਜੂ ਤੇਰਾ ਯਾਂਰ। ਰੱਬ ਮਿਲੂ ਬਾਂਹਾਂ ਪਸਾਰ।
ਪੂਰੇ ਕਰੂ ਸਾਰੇ ਕਾਜ। ਰੱਬ ਦਾ ਫੁਰਨਾ ਕਰ ਯਾਂਰ।
ਅਵਾਜ਼ ਰੱਬ ਨੂੰ ਮਾਰ।
ਬੈਠਾ ਯਾਂਰ ਤਾਂ ਤਿਆਰ। ਸੱਤੀ ਉਡਾ ਕੇ ਲੈ ਜੂ ਨਾਲ। ਲਾਲੂੰ ਹਿੱਕ ਨਾਲ।
ਸਤਵਿੰਦਰ ਝੱਲੀਏ ਮਨ ਤੇ ਹੋ ਸਵਾਰ। ਮਨ ਦੱਸੂ ਰੱਬ ਦਾ ਘਰਬਾਰ।
                ਦਸਮ ਗੁਰੂ ਦੀ ਕੁਰਬਾਨੀ
ਗੁਰੂ ਗੋਬਿੰਦ ਸਿੰਘ ਜੀ ਜੱਗਤ ਦੇ ਗੁਰੂ ਜੀ। ਗੁਰੂ ਗੋਬਿੰਦ ਸਿੰਘ ਜੀ ਖ਼ਾਲਸਾ ਪੰਥ ਦੇ ਸਿਜਨਹਾਰ ਜੀ। ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਲਾਲ ਜੀ। ਵੱਡੇ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ। ਜੰਗ ਲੱਗੀ ਗੜ੍ਹੀਂ ਚਮਕੋਰ ਜੀ। ਪੁੱਤਰ ਵੱਡੇ ਤੋਰੇ ਦੁਸ਼ਮਣ ਨਾਲ ਲੱੜਨ ਜੀ। ਸਵਾਲੱਖ ਨਾਲ ਲੜਾਏ ਇੱਕ ਇੱਕ ਸਿੰਘ ਜੀ। ਸੂਰਮੇ ਦੁਸ਼ਮੱਣ ਨੂੰ ਲਾਲਕਾਰਨ ਜੀ। ਘੱਮਸਾਂਨ ਦਾ ਹੋਇਆ ਜੰਗ ਜੀ। ਸੂਰਮੇ ਜੂਜ ਗਏ ਮੈਦਾਨੇ ਜੰਗ ਜੀ। ਤਲਵਾਰਾਂ ਨੇਜਿਆ ਦੇ ਹੁੰਦੇ ਵਾਰ ਜੀ। ਧਰਤੀ ਤੇ ਡੀਗੀ ਜਾਂਦੇਂ ਹੋਏ ਸ਼ਹੀਦ ਜੀ। ਧਰਤੀ ਹੋਈ ਖੂਨ ਨਾਲ ਲਾਲ ਜੀ। ਸੂਰਮੇਂ ਲੜਦੇ ਖੇਲ ਜਾਨਾਂ ਨਾਲ ਜੀ।  ਜੋਰਾਂਵਾਰ ਸਿੰਘ ਤੇ ਫæਿਤਹ ਸਿੰਘ ਛੋਟੇ ਲਾਲ ਜੀ। ਸ਼ਹੀਦ ਕਿਤੇ ਫਤਿਹਗੜ  ਸਰਹੰਦ ਵਿੱਚ ਜੀ। ਦੁਆਲੇ ਉਸਾਰ ਦਿੱਤੀ ਇੱਟਾਂ ਨਾਲ ਕੰਧ ਜੀ। ਜਿਥਂੋ ਕੰਧ ਹੋਵੇ ਵਿੰਗੀ ਤੇਸੇ ਨਾਲ ਲਾਹੀ ਜਾਦੇ ਉਭਾਰ ਜੀ। ਤੇਸੇ ਨਾਲ ਛਾਂਗ ਦਿੱਤੇ ਗੋਡੇ ਤੇ ਹੋਰ ਅੰਗ ਜੀ। ਖੂਨੋ ਖੂਨ ਕਰਤੇ ਜਿAੁਂਦੇ ਲਾਲ ਜੀ। ਕੰਧ ਹੋਗੀ ਸਿਰਾ ਤੋਂ ਉਤੋਂ ਪਾਰ ਜੀ। ਇੱਕ ਦੂਜੇ ਨੂੰ ਦਸਦੇ ਸਾਹ ਆੁਂਦੇੳ ਦੱਮ ਘੁੱਦਟੇ ਹੋਏ ਨਾਲ ਜੀ। ਦਾਦੀ ਮਾਂ ਡਰਦੀ ਡੋਲ ਨਾਂ ਜਾਣ ਨਿੱਕੇ ਬਾਲ ਜੀ। ਨਿੱਕੀ ਉਮਰ ਦੇ ਸ਼ਹੀਦ ਨੇ ਦੁਨੀਆ ਤੇ ਮਿਸਾਲ ਜੀ। ਆਖਰੀਂ ਸਾਹਾਂ ਤੇ ਬੁਲਾਗਂੇ ਜੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਖਾਲਸੇ ਦੀ ਹੋਵੇ ਜੈ ਜੈ ਕਾਰ ਜੀ। ਸੱਤੀ ਸੂਬਾ ਦੇਖਦਾ ਮੂੰਹ 'ਚ' ਉਗਲਾਂ ਪਾ ਜੀ। ਮਾਂਤਾ ਗੁਜਰੀ ਨੇ ਗਲਵਕੜੀ ḔਚḔ ਲੈ ਲੇ ਦੋਨੇ ਬਾਲ ਜੀ। ਸਤਵਿੰਦਰ ਝੱਲੀਏ ਸੁਰਗਾਂ ਦੇ ਖੁੱਲ ਗੇ ਦਿਵਾਰ ਜੀ। ਸ਼ਹੀਦ ਸੇਵਾ ਕਰਦੇ ਜਾਨਾ ਨਾਲ ਜੀ। ਲੜ ਲੱਗੀ ਦੀ ਰੱਖਲੀਂ ਲਾਜ਼ ਜੀ। ਤੇਰੇ ਜਿਹਂੇ ਦਿਸੇਂ ਨਾ ਦਿਵਾਰ ਜੀ। ਅਗੁਣ ਮੇਰੇ ਸਾਰੇ ਢੱਕੀ ਬਕਸ਼ੀ ਜੀ। ਮੇਰੇ ਰੱਬਾ ਸ਼ਿਕਮੇ ਆਪੇ ਦੂਰ ਕਰੀਂ ਜੀ। ਅਥਰੂ ਅੱਖਾਂ ਚੋਂ ਛੱਲਕੇ ਆਪਂੇ ਸਾਂਭ ਲਈਂ ਜੀ। ਸੱਭ ਜੱਗਤ ਨੂੰ ਸਾਡੀ ਹੋਵੇ ਫਤਿਹ ਪ੍ਰਵਾਨ ਜੀ। ਅੱਜ ਤੇਰੀ ਜਂੈ-ਜੈਂ ਕਾਰ ਹੁੰਦੀ ਆ ਜੀ।    
ਦਸਮ ਗੁਰੂ ਦਾ ਜਨਮ ਤੇ ਸਿੱਖ ਧਰਮ ਦੇ ਬਾਨੀ
ਸੰਗਤਂੇ ਜੱਗਤ ਦੇ ਧਰਮ ਦੀ ਗੱਲ ਕਰਨ ਲੱਗੀ ਆਂ।
ਗੁਰੂ ਨਾਨਕ ਦੇਵ ਜੀ ਜਗਤ ਦੇ ਪਹਿਲੇ ਗੁਰੂ ਆ।
ਦੂਜੇ ਗੁਰੂ ਅੰਗਦ ਦੇਵ ਜੀ ਨੇ ਗੱਦੀਂ ਨੂੰ ਅੱਗੇ ਤੋਰਿਆ
ਜਗਤ ਦੇ ਤਿਜੇਂ ਗੁਰੂ ਅਮਰਦਾਸ ਦੀ ਸਪੁੱਤਰੀ ਬੀਬੀ ਭਾਨੀ ਜੀ ਆਂ।
ਚੌਥੇਂ ਗੁਰੂ ਰਾਮਦਾਸ ਜੀ ਨਾਲ ਬੀਬੀ ਭਾਨੀ ਜੀ ਵਿਆਹੀਂ ਆਂ।
ਚੌਥੇਂ ਗੁਰੂ ਰਾਮਦਾਸ ਜੀ ਘਰ 5 ਵੇ ਗੁਰੂ ਅਰਜਨ ਦੇਵ ਜੀ ਨੇ ਜਨਮ ਧਾਰਿਆਂ।
5 ਵੇ ਗੁਰੂ ਸ਼ਹੀਦਾ ਦੇ ਸਿਰਤਾਜ ਆਂ।
ਤਿਲਕ ਜਨਇਊ ਲਹਿਣੋਂ ਬਚਾਂ ਗਿਆ।
5 ਵੇ ਗੁਰੂ ਅਰਜਨ ਦੇਵ ਜੀ ਦੇ ਪੁੱਤਰ 6 ਵੇ ਗੁਰੂ ਹਰ ਗੋਬਿੰਦ ਜੀ ਆ।
ਮੀਰੀ ਪੀਰੀ ਦੇ ਮਾਲਕ ਕਹਾਉਂਦੇ ਆ। ਸੰਤ ਤੋਂ ਸਿਪਾਹੀ ਨੂੰ ਬਣਾਉਂਦੇ ਆ।ਨਾਂ
6 ਵੇ ਗੁਰੂ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਆ।
ਬਾਬਾ ਗੁਰਦਿੱਤਾ ਜੀ ਦੇ ਸੁੱਪਤਰ 7 ਵੇ ਗੁਰੂ ਆ।
6 ਵੇਂ ਗੁਰੂ ਦੇ ਪੋਤੇ 7 ਵੇਂ ਗੁਰੂ ਹਰਿਰਾਏ ਸਾਹਿਬ ਜੀ ਆ।
7 ਵੇ ਗੁਰੂ ਦੇ ਸੱਪਤਰ 8 ਵੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਆ।
6 ਵੇਂ ਪਤਸ਼ਾਹ ਮੀਰੀਂ ਪੀਰੀਂ ਦੇ ਮਾਲਕ ਸਪੁੱਤਰ 9 ਵੇ ਗਰੂ ਆ।
ਗੋਬਿੰਦ ਰਾਏ ਜੀ ਨੇ ਜੱਗ ਤੇ ਜਨਮ ਲੈਂ ਲਿਆ।
ਗੁਰੂ ਹਰ ਗੋਬਿੰਦ ਜੀ ਦੇ ਤੋ ਪਿਆਰੇ ਪੋਤੇਂ ਆ।
ਗੁਰੂ ਤੇਗ ਬਹਾਦਰ ਪਿਤਾਂ, ਮਾਂ ਗੁਜਰੀ ਜੀ ਜਾਏ ਆ।
ਪਟਨਾਂ ਸ਼ਹਿਰ  ਤੇ ਜੱਗਤ ਨੂੰ ਰੋਸ਼ਨ ਕਰਿਆ।
ਦਸਮ ਪਿਤਾ ਦੇ ਜਨਮ ਦੀਆ ਹੋਣ ਜੀ ਵਧਾਈਆ।
ਜਿਨੇ ਦਰਸ਼ਨ ਕਰਿਆ ਅੰਨਦ ਹੋ ਗਿਆ। ਅੱਖਾਂ ਦੇ ਪਿਆਰ ਵਿੱਚ ਖਂੋ ਗਿਆ।
ਭੁੱਖ ਨਾਂ ਪਿਆਸ ਹੋਸ਼ ਭੁੱਲ ਗਿਆ।
ਮਿਲਿਆ ਗੁਰੂ ਮੰਗਲ ਹੋ ਗਿਆ।
ਗੁਰੂ ਪਟਨੇ ਦੀ ਰਾਣੀ ਦਾ ਪੁੱਤਰ ਬਣੇਆ।
ਨੋ ਸਾਲ ਦਿਆ ਨੇ ਹਿੰਦੂ ਧਰਮ ਬੱਚਾਲਿਆ।
ਪਿਤਾ ਨੂੰ ਹਿੰਦੂਆਂ ਧਰਮ ਲਈ ਸ਼ਹੀਦ ਕਰਿਆ।
ਮਿੱਠਾ ਅੰਿਮ੍ਰਤ ਛੱਕਾਂ ਸਿੱਖ ਧਰਮ ਚੱਲਿਇਆ।
ਪੰਜ ਪਿਆਰਿਆ ਵਿੱਚ ਆਪ ਵੱਸਦਾ।
ਤਾਂਹੀ ਆਪੇ ਗੁਰੂ ਆਪੇ ਚੇਲਾਂ ਹੋ ਗਿਆ।
ਅੰਮ੍ਰਿਤ ਦੀ ਸ਼ਕਤੀ ਦੀ ਸ਼ਕਤੀ ਮਹਾਨ ਆ।
ਸਿੰਘਾਂ ਨੂੰ ਹਕੂਮਤ ਨਾਲ ਟੱਕਰਾਇਆ।
ਸਤਵਿੰਦਰ ਹਕੂਮਤ ਦਾ ਤੱਖਤਾਂ ਪੱਲਟਿਆ।
ਕੋਈ ਜੀਂਅ ਨੀਂ ਬੱਚਾਂ ਕੇ ਰੱਖਿਆ।
ਨਿੱਕੇ ਬਾਲਾਂ ਤੱਕ ਲਾeਂੇ ਕੌਮ ਲੇਖੇ ਆ।
ਮਾਤਾ ਵੀ ਕੌਮ ਦੇ ਪਿਆਰ ਅੱਗੇ ਸ਼ਹੀਦ ਕਿਤੇ ਆ।
ਸਿੱਖ ਧਰਮ ਸਾਂਝਾਂ ਧਰਮ ਆ।
ਹਿੰਦੂ ਮੁਸਲਮਾਨ ਇਸਾਈਂ ਮੇਰੇ ਭਾਈ ਆ।
ਸੱਤੀ ਨੇ ਤਨ ਮਨ ਗੁਰਾਂ ਅੱਗੇ ਰੱਖਿਆ।
ਮਾਰ ਭਾਮਂੇ ਚਰਨਾਂ ḔਚḔ ਰੱਖਲਾਂ।
ਅਸੀ ਤਾਂਨੀ ਤੇਰਾਂ ਪਿੱਛਾ ਛੱਡਨਾਂ।
ਕਦਂੋ ਤੂੰ ਪਿੱਛੇ ਮੁੜਕੇ ਸਾਨੂੰ ਤੱਕਣਾਂ।
ਧਰਮ ਨੂੰ ਪੱਖੰਡੀ ਸਾਂਧਾਂ ਤੋ ਖੱਤਰਾਂ।
ਸਾਂਧਾਂ ਤੇ ਸਿਧੀ ਅੱਖ ਰੱਖਲਾ।
ਪਖੰਡੀ ਨੂੰ ਧੋਣ ਤਂੋ ਫੜਲਾਂ।
ਧਰਮਿਕ ਥਾਂ ਤੇ ਇੱਜਤਾਂ ਨੂੰ ਖੱਤਰਾਂ।
ਨਾਨਕ ਜੀ ਅੱਜ ਫਿਰ ਤੇਰੀ ਲਂੋੜ ਆ।
ਮੁਆਫਂ ਕਰਿਓ ਜਂੇ ਕੋਈ ਭੁਲ ਹੋਗੀਂ ਆ।
ਬਾਣੀ
ਗੁਰੂ
ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਸਾਰੇ ਜੱਗਤ ਦੇ ਸਾਂਝੇਂ ਗੁਰੂ ਆ।
ਪਹਿਲਾਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥਿ ਸਾਹਿਬ ਉਚਾਰਿਆਂ। ਭਾਈ ਗੁਰਦਾਸ ਜੀ ਨੇ ਲਿਖਿਆਂ। ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥਿ ਸਾਹਿਬ ਉਚਾਰਿਆਂ। ਭਾਈ ਮਨੀ ਸਿੰਘ ਜੀ ਤੇ ਬਾਬਾਂ ਦੀਪ ਸਿੰਘ ਜੀ ਨੇ ਹੱਥੀਂ ਲਿਖਿਆ। ਭਾਈ ਕੀ ਡਰੋਲੀਂ ਅੱਜ ਵੀ ਸਥਾਂਪਤ ਆ। ਧੁਰ ਕੀਂ ਰੱਬੀ ਬਾਣੀਂ ਵਿੱਚ ਬਹੁਤ ਸ਼ਕਤੀਂ। ਜਿਹੜਾ ਪੜੇ ਲਾਲ ਰੰਗ ਲਾਉਦੀਂ। ਸਾਰੀਂ ਸੰਗਤ ਨਾ ਬਾਣੀਂ ਪੜ੍ਹਦੀਂ। ਸਾਧਾਂ ਦੇ ਮੂੰਹਾਂ ਬੈਠੀਂ ਤੱਕਦੀਂ। ਸਾਧਾਂ ਦੇ ਪੈਂਰੀਂ ਗੋਡੀਂ ਹੱਥ ਲਾAੁਂਦੀਂ। ਸਾਧਾਂ ਨੂੰ ਸੰਗਤ ਗੁਰੂ ਮੰਨਦੀਂ। ਸਾਧਾਂ ਦੀ ਜਂੈ ਜੈਂਕਾਰ ਹੁੰਦੀ। ਸਾਧਾਂ ਦੀ ਮੰਡੀ ਲੱਗ ਗਈਂ। ਅੱਜ ਬਾਣੀਂ ਮੁੱਲ ਵਿੱਕਦੀਂ। ਹਰ ਇੱਕ ਸ਼ਬਦ ਦੀ ਕੀਮਤ ਲਗਦੀਂ। ਸਾਧਾਂ ਨੂੰ ਮੋਜ਼ ਲੱਗ ਗਈਂ। ਤੇਰੀਂ ਗੋਲਕ ਸਾਧਾਂ ਨੇ ਵੰਡ ਲਈਂ। ਗਰੀਬ ਨੂੰ ਤੇਰੇ ਘਰੋਂ ਸਹਾਇਤਾ ਕਿਮੇ ਮਿਲੂ। ਸਤਵਿੰਦਰ ਝੱਲੀ ਦਾਤਿਆ ਹੋਜੂ। ਰੱਬਾ ਕੋਈ ਜੁਗਤ ਸੋਚ ਤੂੰ। ਕਿਤੇ ਮਂੈਨੂੰ ਕੱਲੀਂ ਨੂੰ ਮਿਲ ਤੂੰ। ਸਾਰੀਆਂ ਪਖੰਡੀਆਂ ਦੀਆ ਕਰਤੂਤਾਂ ਦੱਸਦੂ। ਔਰਤ ਤੇਰੇ ਘਰ ਕੱਲੀ ਜਾਦੀ ਡਰਦੀ। ਸਾਧਾਂ ਦੀ ਨੀਅਤ ਖਰਾਬ ਹੋ ਗਈ ਲੱਗਦੀ । ਸਾਧਾਂ ਦੀ ਅੱਖ ਕੀਮਤੀ ਸਮਾਨ ਤੇ ਰਹਿੰਦੀਂ। ਸੰਗਤ ਕਿਉਂ ਨੀ ਅੱਖ ਸਾਂਧਾਂ ਤੇ ਰੱਖਦੀਂ। ਸੰਗਤ ਕੋਲ ਮੁਲੇ ਸ਼ਾਹ ਵਾਲੀਂ ਡਾਂਗ ਚੱਕਦੀਂ।
 ਗੁਰੂ ਜੀ ਤੇਰੀਂ ਬਾਣੀਂ
ਗੁਰੂ ਜੀ ਤੇਰੀਂ ਬਾਣੀਂ ਸੁਣ ਕਂੇ, ਮਨ ਸੀਂਤਲ ਸਾਂਤ ਨਿਰਮਲ ਹਂੋ ਗਿਆ।
ਦਿਲ ਅੰਨਦ ਵਿੱਚ ਹੋ ਕਂੇ, ਵਹਿਮਾਂ ਭਰਮਾਂ ਡਰ ਤੋਂ ਦੂਰ ਹਂੋ ਗਿਆ।
ਤੇਰਾਂ ਨਾਂਮ ਧਿਆਂਕਂੇ, ਜਨਮਾ ਜਨਮਾਂ ਦਾ ਸੰਕਟ ਖੱਤਮ ਹਂੋ ਗਿਆ।
ਬਾਣੀ ਦੀ ਸੋਭਾ ਸੁੱਣ ਕੇ ਊਚ ਨੀਚ ਮਾਨ ਅਪਮਾਨ ਭੁੱਲ ਗਿਆ।
ਸਗੰਤ ਤੇਰੀ ਕਰ ਕੇ, ਰੋਮ ਰੋਮ ਵਿੱਚ ਤੈਨੂੰ ਮਹਿਸੂਸ ਕਰਿਆ।
ਇਸ਼ਕ ਤੇਰੇ ਵਿੱਚ ਆਰਾ ਸੀਸ ਉਤੇ ਚੱਲ ਜਾਂਦਾਂ।
ਸਤਿਗੁਰਾਂ ਦਾ ਧਿਆਨ ਧਰਕੇ,
ਸਤ ਸੰਤਂੋਖ ਸਬਰ ਕਰਕੇ, ਰੱਬ ਨੂੰ ਉਸੀਂ ਨਂੇ ਦਿਲ ਚੋ ਭਾਂਲ਼ਿਆ।
ਰੱਬ ਦੀ ਬੰਦਗੀਂ ਕਰਕੇ, ਅੰਦਰ ਪੁੰਨਿਆਂ ਦਾ ਪੂਰਾਂ ਚੰਦ ਚੜ੍ਹਿਆ।
ਰੱਬ ਸਤਵਿੰਦਰ ਝੱਲੀ ਦਾ ਯਾਰ ਹਂੋ ਗਿਆ। ਸੁੱਖਾਂ ਦਾ ਸਾਗਰ ਮਿਲ ਗਿਆ।
ਜੱਗ ਸਾਰੇ ਨਾਲ ਸੱਤੀ ਨੂੰ ਇਸ਼ਕ ਹੋ ਗਿਆ। ਦਿਲ ਮੇਰਾ ਇਸ਼ਕ ਤੇਰਂੇ ਵਿੱਚ ਨੱਚਣ ਲੱਗਿਆ।
ਜਿਸ ਦਿਨ ਦਾ ਯਾਰ ਦੀਆ ਅੱਖਾਂ ਚੋ ਜਾਂਮ ਪੀਂ ਲਿਆ। ਅੰਮ੍ਰਿਤ ਸਾਡੇ ਉਤੇ ਵਰਸਿਆ। ਅੰਮ੍ਰਿਤ ਅੰਦਰ ਬਾਹਰ ਝਰਿਆਂ। ਮੈ ਅੰਮ੍ਰਿਤ ਡੀਕ ਲਾਂਅ ਕਂੇ ਪੀਂ ਲਿਆ। ਜੀ ਅੰਮ੍ਰਿਤ ਅੱਖਾਂ ਨਾਲ ਪੀਂ ਲਿਆ। ਬੁੱਲ੍ਹ ਲਾਕੇਂ ਪੀਂ ਲਿਆ। ਅੰਮ੍ਰਿਤ ਦਾ ਅਸੀ ਇਸ਼ਨਾਨ ਕਰਇਆ। ਤਨ, ਮਨ ਸਾਰਾਂ ਨਿਹਾਲ ਹੋ ਗਿਆ। ਯਾਰਾ ਵਂੇ ਤੇਰੇ ਤੇਂ ਮਾਣ ਹਂੋ ਗਿਆ। ਦੁਨੀਆ ਸਾਰੀ ਛੱਡ ਕੇਂ ਤੂੰ ਮੇਰਾ ਹਂੋ ਗਿਆ। ਤੇਰਾ ਮੇਰਾ, ਮੇਰਾ ਤੇਰਾ ਮੁੱਕਿਆ। ਤੂੰ ਮੈਨੂੰ ਦੋਨੇ ਬਾਂਹਾ ਵਿੱਚ ਲੈਂ ਲਿਆ। ਸੱਜਣਾ ਤੂੰ ਮੇਰੇ ਵੱਲ ਹੋ ਗਿਆ। ਸਾਰਾ ਝੱਗੜਾਂ ਸੰਸਾਂ ਮੁੱਕਿਆ। ਗੁਰੂ ਗ੍ਰੰਥਿ ਸਾਹਬ ਜੀ ਤੁਹਾਡਾ ਧੰਨਵਾਦ ਆ। ਲੜ ਲੱਗੀ ਦੀ ਮੇਰੀ ਲੱਜ ਰੱਖੀਂ ਜਾਂ।
      ਸਾਂਧ
ਸਾਂਧ ਦੀ ਬਾਬਾਂ ਜੀ ਜੱਗ ਤਂੇ ਜਂੈ ਜੈਂਕਾਰ ਹੁੰਦੀ। ਰੱਬ ਨੂੰ ਵੀਂ ਨੱਚਾਉਣ ਵਾਲੀਂ ਛੜੀਂ ਸਾਧਾਂ ਦੇ ਕੋਲ ਆ। ਮੰਦਰਾਂ ਦੀ ਚਾਬੀਂ ਸਾਧਾ ਦੀ ਜੇਬ  ਵਿੱਚ ਆ। ਸਾਂਧਾ ਤਂੋ ਗੁੱਪਤ ਗੱਲ ਪੁਛਣੀਂ ਬੀਬੀ ਆਲਾਂ ਦੁਆਲਾਂ ਦੇਖਲਾਂ। ਕੋਈਂ ਨੀਂ ਸਾਂਧਾ ਤੇਂ ਛੱਕ ਕਰਦਾ। ਅੱਖ ਬੱਚਾਂਕਂੇ ਕੁੰਡੀਂ ਮਾਰਲਾਂ। ਹੁਣ ਦੱਸ ਬੀਬੀ ਸਾਂਧਾ ਤੱਕ ਕੀ ਕੰਮ ਆ। ਸਾਂਧਾ ਦੀ ਜੈਂ ਬਲਾਉਦੀਂ ਜਾਂ। ਪਤੀ ਨੂੰ ਬੱਸ ਕਰਨ ਦਾ ਢੰਗ ਜਾਣਦਾਂ। ਸਾਂਧਾ ਦੀ ਸੇਵਾ ਤੰਨ, ਧੰਨ ਮੰਨ ਨਾਲ ਕਰੀਂ ਜਾਂ। ਸੇਵਾ ਕਰਕੇ ਸਾਂਧਾ ਤੋਂ ਮੇਵਾਂ ਮਿਲਦਾ। ਮੁੰਡੇ ਜਿਨਂੇ ਮਰਜ਼ੀਂ ਸਾਂਧਾ ਤੋਂ ਲਂੈ ਜਾਂ। ਘਰ ਦਾ ਟੂਮ ਛੱਲਾਂ ਸਾਂਧਾ ਨੂੰ ਦੇ ਜਾਂ। ਖਾਣ ਪੀਣ ਨੂੰ ਸਾਂਧਾ ਦੀ ਗਂੋਗੜ ਵਿੱਚ ਪਾਈਂ ਜਾਂ। ਸਾਂਧ ਨੂੰ ਬਗਾਨੇਂ ਮਾਲ ਦੀ ਮੋਜ਼ ਬੜੀਂ ਆ। ਸਤਵਿੰਦਰ ਝੱਲੀਏ ਸਾਂਧ ਰੂਪ ਰੱਬਦਾ। ਸੱਤੀ ਸਾਂਧ ਤਨ, ਮਨ, ਧੰਨ ਲੋਕਾਂ ਦੇ ਤੇ ਮੌਜ਼ ਲੁੱਟਦਾਂ। ਜਮਾਨਾਂ ਕਿੰਨ੍ਹਾਂ ਚਿਰ ਸਾਂਧਾ ਤਂੋ ਇੱਜ਼ਤਾਂ ਲਟਾਊਗਾਂ। ਸਾਂਧਾ ਦੀ ਜੈਂ ਹਂੋਰ ਕਹੂਗਾਂ।
ਕਦਂੋ ਤੱਕ ਸਾਂਧਾ ਦੇ ਪੈਂਰ ਚੱਟੂਗਾਂ। ਸੱਚਾ ਰੱਬ ਆਪੇਂ ਇੱਕ ਦਿਨ ਡਾਂਗ ਚੱਕੂਗਾਂ।
ਦਸਮ ਪਿਤਾਂ ਦਾ ਪਰਿਵਾਰ
ਦਸ਼ਮੇਸ਼ ਪਿਤਾਂ ਜੱਗਤ ਗੁਰੂ ਆ।
ਗੁਰੂ ਗੋਬਿੰਦ ਸਿੰਘ ਜੀ ਦਸਮ ਗੁਰੂ ਪਿਆਰੇਂ ਆ।
ਗੁਰੂ ਗ੍ਰੰਥਿ ਸਾਹਿਬ ਸੰਗਤ ਨੂੰ ਸਭਾਂਲ ਗਏਂ ਆ।
ਹਰ ਗੁਰੂ ਕੇ ਪਿਆਰੇਂ ਨੂੰ ਪੜਨ ਨੂੰ ਕਹਿ ਗeਂੇ ਆ।
ਬਚਨ ਮੰਨਦਓ ਮਰਜ਼ੀਂ ਕੱਲਂੇ ਕੱਲੇਂ ਗੁਰੂ ਪਿਆਰਂੇ ਦੀ ਆ।
ਦਸਮਂੇ ਗੁਰੂ ਜੀ ਨੇ ਪਰਿਵਾਰ ਜੱਗ ਤੋਂ ਵਾਰਿਆਂ।
ਕੁਰਬਾਨੀਂ ਕਰਨ ਦਾ ਗੁਰ ਸੰਸਾਂਰ ਨੂੰ ਸਿੱਖਾਇਆਂ।
ਬਚਪੱਨ  ਵਿੱਚ ਪਿਤਾਂ ਤੇਗ ਬਹਾਦਰ ਜੀ ਨੂੰ ਸ਼ਹੀਦੀਂ ਲਈ ਤਂੋਰਿਆਂ।
ਰੱਬ ਦੇ ਇਸ਼ਕ ਦੇ ਚੋਜ ਨਿਆਰੇ ਨੇਂ।
ਗੁਰੂ ਗੋਬਿੰਦ ਸਿੰਘ ਜੀ ਜੱਗ ਨੂੰ ਪਿਆਰੇਂ ਨਂੇ।
ਸ਼ਹਿਨਸ਼ਾਂਹ ਦੁਨੀਆਂ ਦੇ ਕਹਾਉਂਦੇਂ ਨਂੇ।
ਚਾਰਂੇ ਲਾਲ ਧਰਮ ਤਂੋ ਵਾਰਂੇ ਨਂੇ।
ਂਨਕੀਆਂ ਜਿੰਦਾਂ ਸਾਕੇਂ ਵੱਡੇ ਨਂੇ।
ਵੱਡੇਂ ਦੋਨੇਂਂ ਚਮਕੌਰ ਗੜ੍ਹੀ ਜੰਗ ਵਿੱਚ ਸ਼ਹੀਦੀæ ਪਾ ਗeਂੇ ਨੇਂ।
ਪਂੋ ਸੱਤਂੇ ਦੇ ਦਿਨ ਠੰਡਂੇ ਠਾਂਰ ਨਂੇ।
ਸੰਰਸਾਂ ਦੇ ਪਾਣੀ ਚੜਂੇ ਨੇਂ।
ਪਰਿਵਾਂਰ ਦੇ ਵਿਛੋੜੇਂ ਪਂੈ ਗੇਂ ਨੇਨ।
ਛੋਟੇਂ ਦੋਨੇਂ ਸਰਹੰਦ ਨੀਹਾਂ ਵਿੱਚ ਜਿਉਦਂੇ ਚੀਣੇਂ ਨੇਂ।
ਮਾਂਤਾ ਗੁਜਰੀ ਵੀਂ ਠੰਡੇ ਬੁਰਜ ਵਿੱਚ ਸ਼ਹੀਦੀਂ ਪਾਗਂੇ ਨਂੇ।
ਸਾਰਾਂ ਪਰੀਵਾਰ ਹਕੂਮਤ ਦੇ ਜੁਲਮ ਵਿਰੁਧ ਲੜਿਆ।
ਰੋਸੋਈਆਂ ਗੱਗੂ ਜੇਵਰੀਂ ਦੋਲਤ ਦੇਖ ਬੇਈਮਾਨ ਹਂੋ ਗਿਆ।
ਭਾਂਣੇ ਦਾ ਗੇੜ ਚੱਲ ਗਿਆ। ਭੇਤ ਘਰ ਦਾ ਭੇਤੀਂ ਦੇ ਗਿਆ।
ਬੱਚਿਆਂ ਤਂੇ ਬੁੱਢੀ ਮਾਂ ਨੂੰ ਦਗਾਂ ਦਂੇ ਗਿਆ।
ਜਾ ਕਂੇ ਭੇਤੀਂ ਦੁਸ਼ਮਣ ਨਾਲ ਮਿਲ ਗਿਆ।
ਛੋਟਂੇ ਦੋਨੇਂ ਸਹਿਬਜਾਦੇਂ ਸ਼ਹੀਦੀਂ ਪਾ ਗੇਂ ਆ।
ਸਤਵਿੰਦਰ ਮਾਂਪਿਆਂ ਨੂੰੁ ਪੁੱਤਰ ਹੁੰਦੇਂ ਪਿਆਰੇਂ ਆ।
ਦਸਮ ਪਿਤਾਂ ਵਾਰ ਪਰਿਵਾਰ ਧਰਮ ਬੱਚਾਂਗਂੇ ਆ।
ਸੱਤੀ ਕੁਰਬਾਨੀ ਕਰਨ ਦਾ ਰਾਸਤਾਂ ਦੱਖਾਂਗੇਂ ਆ।
ਧਰਮ ਤੋਂ ਕੁਰਬਾਨ ਹੋਣ ਵਾਲੇ ਸ਼ਹੀਂਦ ਕਹਾਂਉਦੇਂ ਆ।
ਸਂæਹੀਂਦਾਂ ਨੂੰ ਦੁਨੀਆਂ ਵਾਲੇਂ ਯਾਦ ਕਰਦੇਂ ਆ।
ਬੰਦਗੀਂ  
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਤੈਨੂੰ ਮਿਲਣੇ ਨੂੰ ਮੇਰਾ ਮਨ ਬੜਾ ਲੋਚਦਾ। ਤੇਰਾ ਮੇਰਾ ਫਾਂਸਲਾਂ ਕੁੱਝ ਘੜੀਂ ਜਾਂ  ਪੱਲਦਾ।
ਇਕ ਜੀਂਅ ਕਰੇ ਗ਼ਲਂੇ ਤੇਰੇ ਲੱਗਜਾ। ਇਸ ਵਿੱਚ ਵੀ ਪਿਆਰ ਦਾ ਅੰਤ ਨਹੀਂ ਲੱਗਦਾ।
ਫਿਰ ਜੀਂਅ ਕਰੇ ਤੇਰੇ ਪੈਰਾਂ ਵਿੱਚ ਰੁਲਜਾ। ਦਿਲ ਕਰੇ ਪੱਲਕਾਂ ਵਿੱਚ ਤੈਨੂੰ ਬੰਦ ਕਰਲਾ।
ਮਨ ਕਰੇ ਜੀਭ ਨਾਲ ਤੈਂਨੂੰ ਰੱਟਲਾ। ਦਿਲ ਕਰੇ ਹਰ ਸਮਂੇ ਮੂਹਰੇ ਰੱਖ ਤੈਨੂੰ ਤੱਕਲਾ।
ਪਰ ਸਤਵਿੰਦਰ ਨੂੰ ਮਿਲਾਪ ਤੋਂ ਡਰ ਬੜਾ ਲੱਗਦਾ। ਮਿਲਾਪ ਪਿੱਛਂੋ ਵਿਛੜਨ ਤੋਂ ਮਨ ਡਰਦਾ
ਸੱਤੀ ਨੂੰ ਮਾਰ ਕੇ ਚਰਨਾ ਵਿੱਚ ਰੱਖਲਾ। ਖਿੱਸਣ ਨਾ ਦੇਈਂ ਰੱਬਾ ਮੁੱਠੀ ਵਿੱਚ ਬੰਦ ਕਰਲਾ।

Comments

Popular Posts