ਫੁੱਲ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਦੋਸਤ ਵੀ ਫੁੱਲਾਂ ਵਾਂਗ ਹੁੰਦੇ ਨੇ।
ਤਾਂਹੀਂ ਲੱਖਾਂ ਵਿਚੋਂ ਚੁਣ ਹੁੰਦੇ ਨੇ।
ਕੰਡੇ ਨਹੀਂ ਫੁੱਲ ਹੀ ਮੋਹਦੇ ਨੇ।
ਤਾਂਹੀਂ ਫੁੱਲ ਹੀ ਤਾਂ ਚੁਣ ਹੁੰਦੇ ਨੇ।
ਦੋਸਤਾਂ ਦੇ ਦਰਦ ਚੇਤੇ ਆਉਂਦੇ ਨੇ।
ਮੋਹ ਵੀ ਯਾਰ ਦਿਲ ਖੋਲ ਦਿਂਦੇ ਨੇ।
ਸੱਤੀ ਉਤੋਂ ਪਿਆਰ ਲੁੱਟਾਉਂਦੇ ਨੇ।
ਹੋਇਆ ਕੀ ਜੁਦਾਈ ਰੋਂਵੋਂ ਉਦੇਂ ਨੇ।
ਖ਼ਸ਼ਬੂ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਆਪ ਗਲੀਂ ਮੇ ਸੇ ਗੁਜ਼ਰ ਜਾਏ।

ਆਪ ਕੀ ਖ਼ਸਬੂ ਹਮੇ ਆ ਜਾਏ।

ਜੈਸੇ ਫੂਲੋਂ ਕੀ ਬਹਾਰ ਆ ਜਾਏ।

ਐਸੇ ਆਪ ਕੀ ਖ਼ਸ਼ਬੂ ਆ ਜਾਏ।

ਆਪ ਕੋ ਛੂ ਕਰ ਹਵਾ ਜੋਂ ਆਏ,

ਆਪ ਕੇ ਸਾਸੋਂ ਕੀ ਖ਼ਸ਼ਬੂ ਆਏ।
ਰੱਬ ਤੋਂ ਨਹੀਂ ਕੋਈ ਉਚਾ।
ਰੱਬ ਤੋਂ ਨਹੀ ਕੋਈ ਸੁਚਾ।
ਉਹ ਤਾਂ ਆਪ ਖ਼ਸਬੂ ਵੰਡਦਾ।
ਗਆਿਨ ਦਾ ਚਾਨਣ ਵੰਡਦਾ
ਸੱਚੀ ਤੈਨੂੰ ਦੱਸਾ ਤੁਹੀਂ ਰੱਬ ਲਗਦਾ।
ਸਭ ਤੋਂ ਪਆਿਰਾ ਮੈਨੂੰ ਤੂੰ ਲੱਗਦਾ।
ਰੱਬ ਤੇ ਤੇਰੇ ਵਚਿ ਨਾਂ ਫ਼ਰਕ ਲੱਗਦਾ।
ਤੂੰ ਪਆਿਰ ਮਹੁਬੱਤ ਦੀ ਖ਼ਸ਼ਬੂ ਵੰਡਦਾ।
ਸੱਤੀ ਦਾ ਤਾਂ ਉਦੋਂ ਤਨ ਮਨ ਮਹਕਿਦਾ।
ਜਦੋਂ ਤੂੰ ਸਤਵੰਿਦਰ ਦੇ ਨੇਡ਼ੇ ਲੱਗਦਾ।
ਤੇਰੇ ਨਾਲ ਹੀ ਜੱਗ ਪਆਿਰਾ ਲੱਗਦਾ।
ਸਾਡਾ ਘਰ ਸੰਸਾਰ ਤੇਰੇ ਨਾਲ ਵੱਸਦਾ।
ਤੇਰੇ ਬਚਨਾਂ ਨਾਲ ਸਕੂਨ ਮਲਿਦਾ।
ਬੋਲਾਂ ਦੇ ਵਚਿ ਮਠਾਸ ਘੋਲਦਾ।
ਮਠਾਂ ਪਆਿਰਾਂ ਸਗੀਤ ਅਲਾਪਦਾ
ਚਾਰੇ ਪਾਸੇ ਮਹਕਿ ਖ਼ਸ਼ਬੂ ਖਲਾਰਦਾ।

ਸ਼ੇਅਰ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਆਪ ਕੋਂ ਬੈਠੇ ਹੈ ਦਿਲ ਮੇ ਛੁਪਏ ਆਪ ਕੋਂ ਖ਼ਬਰ ਨਹੀਂ।
ਆਪ ਕੋਂ ਭੁੱਲਾ ਨਾਂ ਪਾਏ, ਆਪ ਜੈਸਾ ਔਰ ਕੋਈ ਨਹੀਂ।
ਆਪ ਕੀ ਯਾਦ ਨਾਂ ਆਏ ਐਸਾ ਕੋਈ ਪਲ ਨਹੀਂ।
ਆਪ ਕੀ ਯਾਂਦ ਮੇ ਹਮ ਰੋਂ ਨਾਂ ਪਾਏ ਐਸੀ ਕੋਈ ਯਾਦ ਨਹੀਂ
ਆਪ ਕਾ ਸੁਪਨਾ ਨਾ ਆਏ ਐਸੀ ਕੋਈ ਰਾਤ ਨਹੀਂ।
ਆਪ ਬਿੰਨ ਜੀ ਨਾਂ ਪਾਏ ਐਸੀ ਭੀ ਕੋਈ ਬਾਤ ਨਹੀਂ।
ਲਾਲ ਬਹਾਦਰ ਸ਼ਸਤਰੀ ਆਜ਼ਦੀ ਦੇ ਘੁਲਾਟੀਏ  ਨੇ।
ਚਰਖੇ ਵਾਲੇ ਬਾਪੂ ਗਾਂਧੀ ਸਾਂਤੀ ਦੇ ਪੂਜਰੀ ਨੇ।
ਇਹ ਅਜ਼ਾਦੀ ਦਾ ਸੁਪਨਾ ਸੱਚਾ ਕਰ ਗਏ ਨੇ।
ਸਤਵਿੰਦਰ ਸਾਨੂੰ ਹੱਕਾ ਲਈ ਲੜਨਾ ਦੱਸ ਗਏ ਨੇ।
ਅੱਜ ਫਿਰ ਸੁੱਖਾਂ ਦਾ ਦਿਨ ਚੜ੍ਹਿਆਂ।
ਸਭ ਦੇ ਚੇਹਰਿਆ ਤੇ ਹਾਸਾ ਖਿੜਿਆ।
ਖੁੱਸ਼ੀਆਂ ਪਿਆਰ ਦਾ ਮਹੋਲ ਬਣਿਆ।
ਹੋਈ ਸ਼ਾਂਤੀ ਰੱਬ ਦਾ ਸ਼ੁਕਰ ਕਰਿਆ।
ਹਸਤੀ
-ਸਤਵੰਿਦਰ ਕੌਰ ਸੱਤੀ (ਕੈਲਗਰੀ)-
ਹਰ ਹਸਤੀ ਕੀ ਅਪਨੀ ਪਹਿਚਾਨ ਹੈ।
ਸੀਮਾ ਜੀ ਪੇ ਹਮੇ ਖੂਬ ਮਾਨ ਹੈ।
ਰਣਜੀਤ ਜੀ ਭਾਈਆ ਸਮਾਨ ਹੈ।
ਔਰ ਦੋਸਤੋ ਸੇ ਹਮੇ ਪਿਆਰ ਹੈ।
ਹਰ ਹਸਤੀ ਭਗਵਾਨ ਸਮਾਨ ਹੈ।

ਦੂਜੇ ਦੀ ਹਸਤੀ ਦੇਖ-ਪੱਰਖ ਕੇ ਹੀ ਗੱਲ ਕਰੀਦੀ।
ਹੋਵੇ ਇਮਾਨਦਾਰ ਕੋਈ ਲੀਡਰ ਸਲਾਮ ਕਰੀਦੀ।
ਗਰੀਬ ਦੀ ਰੋਜ਼ੀ ਰੋਟੀ ਤੇ ਨਹੀਂ ਲੱਤ ਮਾਰੀਦੀ।
ਸਤਵਿੰਦਰ ਆਪਣੀ ਹਸਤੀ ਦੀ ਪਹਿਚਾਣ ਵੱਖਰੀ ਕਰੀਦੀ।
ਆਪ ਤੋਂ ਉਚੀਆ ਹਸਤੀਆਂ ਦੀ ਨਹੀਂ ਰੀਸ ਕਰੀਦੀ।
ਰੱਬ ਵਰਗੀਆਂ ਹਸਤੀਆਂ ਦੀਆਂ ਇੱਜ਼ਤ ਕਰੀਦੀ।

ਆਪਣੀਆਂ ਖੂਬੀਆਂ ਦੱਸ ਵੀ ਗਏ।
ਲੋਕੀ ਛੱਕੀ ਹੁੰਦੇ ਨੇ, ਜਾਹਰ ਕਰ ਵੀ ਗਏ।
ਬਾਤੇ
-ਸਤਵੰਿਦਰ ਕੌਰ ਸੱਤੀ (ਕੈਲਗਰੀ)-
ਆਪ ਕੀ ਬਾਤੇ ਹੀ ਤੋਂ ਪਿਆਰੀ ਲੱਗਤੀ।
ਆਪ ਕੀ ਹਰ ਬਾਤ ਅੱਛੀ ਲੱਗਤੀ ਹੈ।
ਸਤਵਿੰਦਰ ਬਾਤ ਪੇ ਐਤਵਾਰ ਕਰਤੀ ਹੈ।
ਆਪ ਕੀ ਬਾਤ ਹਰ ਸੱਚ ਹੋ ਦੁਆ ਕਰਤੀ ਹੈ।
ਚੰਗ੍ਹੀਆਂ ਗੱਲਾਂ ਬਾਤਾ ਨਾਲ  ਤੰਦਰੁਸਤੀ ਮਿਲਦੀ।
ਗੱਲਾਂ ਬਾਤਾ ਨਾਲ ਮੁਲਾਕਾਤ ਵੱਧਦੀ।
ਗੱਲਾਂ ਬਾਤਾ ਗੁੱਝੀ ਗੁਥੀ ਸੁਲਝਦੀ।
ਕਰ ਮਿਠੀਆਂ ਬਾਤਾ ਦੁਨੀਆਂ ਜਿੱਤੀਦੀ
ਆਪੇ ਗੱਲਾਂ ਬਾਤਾ ਬਣਿਆਂ ਨਾ ਕਰੋ।
ਬਾਤਾ ਵਿੱਚ ਉਲਝਾਇਆ ਨਾਂ ਕਰੋਂ।
ਗੱਲਾਂ ਵਿੱਚ ਸਮਾਂ ਬਰਬਾਦ ਨਾਂ ਕਰੋ।
ਗੱਲਾਂ ਬਾਤਾ ਨਾਲ ਮਸਲਾਂ ਹੱਲ ਕਰੋਂ।
ਮੁਸਾਫ਼ਰ
-ਸਤਵੰਿਦਰ ਕੌਰ ਸੱਤੀ (ਕੈਲਗਰੀ)-
ਦੁਨੀਆ ਮੁਸਫ਼ਰ ਖਾਂਨਾ ਹੈ।
ਹਮ ਸਭ ਮੁਸਫ਼ਰ ਹੈ।
ਦੁਨੀਆਂ ਮੇ ਲੋਗ ਆਤੇ ਹੈ।
ਏਕ ਦਿਨ ਜਹਾ ਸੇ ਉਠ ਜਾਤੇ ਹੈ।
ਮੁਸਫ਼ਰ ਰਸਤੇ ਵਿੱਚ ਮਿਲਦੇ।
ਸਫਰ ਵਿੱਚ ਇੱਕ ਦੂਜੇ ਦਾ ਸਾਥ ਦਿੰਦੇ।
ਸਫਰ ਦੇ ਪਲ ਸੁੱਖਵੇ ਬਣਾ ਦਿੰਦੇ।
ਕਈ ਮੁਸਫ਼ਰ ਯਾਦ ਰਹਿੰਦੇ।
ਸਤਵਿੰਦਰ ਕਈਆਂ ਦੇ ਚੇਹਰੇ ਭੁੱਲ ਜਾਂਦੇ।
ਚੰਦ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਰੋਜ਼ੋ ਕਾ ਮਹੀਨਾਂ ਮੁੱਬਾਰਕ ਹੋ।
ਆਪ ਸਭ ਕੋ ਈਦ ਮੁੱਬਾਰਕ ਹੋ।
ਈਦ ਕਾ ਚਾਂਦ ਮੁੱਬਾਰਕ ਹੋ।
ਆਪ ਕਾ ਹਰ ਦਿਨ ਈਦ ਹੋ। ਸਤਵਿੰਦਰ ਕੀ ਹਰ
ਆਜ ਤੋਂ ਅਸਮਾਨ ਮੇ ਦੋ-ਦੋ ਚਾਂਦ ਨਿੱਕਲੇ ਹੈ।
ਏਕ ਛੱਤ ਪੇ ਦੂਸਰੇ ਅਸਮਾਨ ਪੇ ਛਾਏ ਹੈ।
ਇਸੀ ਲੀਏ ਅਸਮਾਨ ਪੇ ਚਿੱਟੇ ਦਿਨ ਨਿੱਖਰੇ ਹੈ।
ਹਮਾਰੇ ਚਾਂਦ ਭੀ ਈਦ ਕੇ ਚਾਂਦ ਜੈਸੇ ਨਿਖਰੇ ਹੈ।
ਬੋ ਚਾਂਦ ਕੀ ਰੋਸ਼ਨੀ ਤੋਂ ਸਭੀ ਕੇ ਹਿੱਸੇ ਦੇਤਾ ਹੈ।
ਰੱਬ ਕਿਸੀ ਕੋ ਚਾਂਦ ਕਿਸੀ ਕੋ ਚਾਂਦਨੀ ਦੇਤਾ ਹੈ।
ਚੰਦਾ ਤੇਰੀ ਰੋਸ਼ਨੀ ਅੱਗੇ ਅਸੀ ਫਿਕੇ ਜਿਹੇ ਪੈ ਗਏ।
ਤੈਨੂੰ ਚਾਹੁਣ ਵਾਲੇ ਬਹੁਤੇ ਅਸੀਂ ਪਿੱਛੇ ਰਹਿ ਗਏ।
ਤੂੰ ਚੜਿਆਂ ਅਸਮਾਨੀ ਅਸੀਂ ਭੂਜੇ ਖੜੇ ਰਹਿ ਗਏ।
ਆ ਕੇ ਕਨੇਡਾ ਤੇਰੇ ਦਰਸ਼ਨਾਂ ਤੋਂ ਵੀ ਰਹਿ ਗਏ।
ਮਿੱਠੀ ਝਾਤ ਚੰਦ ਨੇ ਜਦੋਂ ਸਾਡੇ ਉਤੇ ਪਾਈ।
ਦੁਨੀਆਂ ਚੰਦ ਨਾਲ ਅੰਦਰ ਬਾਹਰ ਰੌਸ਼ਨਾਈ।
ਦੁੱਧ ਚਿੱਟੀ ਚਾਂਦਨੀ ਧਰਤੀ ਤੇ ਫੈਲਾਈ।
ਸਤਵਿੰਦਰ ਬੈਠੀ ਚੰਦ ਉਤੇ ਅੱਖਾਂ ਟਕਾਈ।
ਠੰਡੀ ਮਿੱਠੀ ਚਾਂਦਨੀ ਨੇ ਠੰਡਕ ਹੈ ਪਾਈ।
ਚੰਦ ਦੀ ਸੰਦਰਤਾਂ ਨੇ ਹੈਰਾਨ ਕਰ ਬੈਠਾਈ।
ਘਰ
-ਸਤਵਿੰਦਰ ਕੌਰ ਸੱਤੀ ( ਕੈਲਗਰੀ)
ਘਰ ਮੰਦਰ ਘਰ ਪੂਜਾ ਹੁੰਦਾ।
ਘਰ ਦਾ ਰੱਬ ਪਤੀ ਹੀ ਹੁੰਦਾ।
ਘਰ ਦਾ ਆਸਰਾ ਪਰਵਾਰ ਹੁੰਦਾ।
ਇਸ਼ਕ ਵਗੈਰ ਘਰ ਨਹੀਂ ਹੁੰਦਾ।
ਇਸ਼ਕ ਪਤੀ-ਪਤਨੀ ਦਾ ਹੁੰਦਾ।
ਪਤੀ ਤੋਂ ਵੀ ਪਿਆਰਾ ਘਰ ਹੁੰਦਾ।
ਇਸ਼ਕ ਬੱਚਿਆਂ ਨਾਲ ਵੀ ਹੁੰਦਾ।
ਧੀ-ਪੁੱਤਰ ਚਾਨਣ ਮੁਨਾਰਾਂ ਹੁੰਦਾ।
ਕਰਮਾਂ ਵਾਲਿਆਂ ਕੋਲ ਘਰ ਹੁੰਦਾ।
ਮਾਂ ਨਾਲ ਹੀ ਘਰ ਮੰਦਰ ਹੁੰਦਾ।
ਪਤੀ-ਪਤਨੀ ਵਗੈਰ ਘਰ ਨਹੀਂ ਚੱਲਦਾ।
ਸਤਵਿੰਦਰ ਵਗੈਰ ਕੋਈ ਰੋਟੀ ਨਹੀਂ ਥੱਪਦਾ।
ਸਭ ਨੂੰ ਘਰ ਜਾਨ ਤੋਂ ਪਿਆਰਾ ਲੱਗਦਾ।
ਘਰ ਦਾ ਖਿਲਾਰਾ ਆਪ ਹੀ ਸਮੇਟੀਦਾ।
ਨਿੱਤ ਰੁਸ ਕੇ ਘਰ-ਬਾਰ ਨਹੀਂ ਛੱਡੀਦਾ।
ਘਰ ਦੇ ਮਾਮਲੇ ਵਿੱਚ ਦੂਜੇ ਨੂੰ ਨੀਂ ਸੱਦੀਦਾ।
ਘਰ ਵਿੱਚ ਵੱਡੇ ਛੋਟੇ ਨਾਲ ਪਿਆਰ ਕਰੀਦਾ।
ਰਹਿੱਣਾਂ ਜੇ ਘਰ ਦੁੱਖ-ਸੁੱਖ ਮਿਲਕੇ ਕੱਟੀਦਾ।

ਅਹਿਸਾਨ
ਆਪ ਤੋਂ ਬੜੇ ਇਨਸਾਨ ਹੈ। ਆਪ ਕਾ ਦੁਨੀਆਂ ਮੇ ਨਾਂਮ ਹੈ। ਆਪ ਕਾ ਹਮ ਪਰ ਅਹਿਸਾਨ ਹੈ। ਹਮਾਰੀ ਬਾਤ ਸੁਨਤੇ ਹੈ। ਆਪ ਕਾ ਧਨਆਵਾਦ ਹੈ।
ਚੰਗ੍ਹੇ ਬੰਦੇ ਹੀ ਅਹਿਸਾਨ ਕਰਦੇ। ਅਹਿਸਾਨ ਕਰਕੇ ਯਾਦ ਨਹੀਂਰੱਖਦੇ। ਅਹਿਸਾਨ ਕੀਤੇ ਨੂੰ ਨਹੀਂ ਚਿਤਾਰਦੇ। ਦੋਸਤ ਕੀਤੇ ਅਹਿਸਾਨ ਨੂੰ ਨਹੀਂ ਭੁੱਲਦੇ। ਦੋਸਤ, ਦੋਸਤ ਤੇ ਨਹੀਂ ਅਹਿਸਾਨ ਕਰਦੇ। ਸਤਵਿੰਦਰ ਦੋਸਤੀ ਲਈ ਜਾਨ ਵਾਰਦੇ। ਅਹਿਸਾਨ ਦੇ ਨਹੀਂ ਮੁੱਲ ਲਾਈਦੇ।

ਹਰਜਾਂਈ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਸਨਮ ਤੋਂ ਹਰਜਾਈ ਬੇਵਫ਼ਾਂ ਬਨ ਗਏ।
ਪਹਿਲੇ ਹਮੇ ਤੋਂ ਪਿਆਰ ਸੇ ਮਾਰ ਗਏ।
ਫਿਰ ਬੋ ਹਮਾਰਾ ਦਿਲ ਚੁਰਾ ਲੇ ਗਏ।
ਹਮੇ ਘਰ ਛੋਡ ਕੇ ਜੋਬ ਪੇ ਚਲੇ ਗਏ।
ਹਰਜਾਈ ਤੋਂ ਬੇਵਫ਼ਾ ਨਿੱਕਲੇ।
ਬੋ ਸ਼ੈਤਾਨ ਹੀ ਬੜੇ ਨਿੱਕਲੇ।
ਮੋਕਾਂ ਦੇਖ ਕੇ ਖਿਸਕ ਨਿੱਕਲੇ।
ਸਤਵਿੰਦਰ ਮਸੀਬਤਾਂ ਸੇ ਨਿੱਕਲੇ।
ਹਰਜਾਈ ਤੇ ਨਹੀਂ ਭਰੋਸਾ ਕਰਦੇ।
ਇਹ ਥਾਲੀ ਦੇ ਲੱਡੂ ਵਾਗ ਡੋਲਦੇ।
ਹਰਜਾਈ ਨਹੀਂ ਇੱਕ ਦੇ ਹੁੰਦੇ।
ਅੱਜ ਮੇਰੇ ਕੱਲ ਕਿਸੇ ਦੇ ਹੁੰਦੇ।
ਹਰਜਾਈ ਧੋਖਾ ਰਹਿੰਦੇ ਦਿੰਦੇ।
ਨਹੀਂ ਕਿਸੇ ਦੇ ਮਿੱਤਰ ਹੁੰਦੇ।
ਚੰਦ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਰੋਜ਼ੋ ਕਾ ਮਹੀਨਾਂ ਮੁੱਬਾਰਕ ਹੋ।
ਆਪ ਸਭ ਕੋ ਈਦ ਮੁੱਬਾਰਕ ਹੋ।
ਈਦ ਕਾ ਚਾਂਦ ਮੁੱਬਾਰਕ ਹੋ।
ਆਪ ਕਾ ਹਰ ਦਿਨ ਈਦ ਹੋ।
ਆਜ ਤੋਂ ਅਸਮਾਨ ਮੇ ਦੋ-ਦੋ ਚਾਂਦ ਨਿੱਕਲੇ ਹੈ।
ਏਕ ਛੱਤ ਪੇ ਦੂਸਰੇ ਅਸਮਾਨ ਪੇ ਛਾਏ ਹੈ।
ਇਸੀ ਲੀਏ ਅਸਮਾਨ ਪੇ ਚਿੱਟੇ ਦਿਨ ਨਿੱਖਰੇ ਹੈ।
ਹਮਾਰੇ ਚਾਂਦ ਭੀ ਈਦ ਕੇ ਚਾਂਦ ਜੈਸੇ ਨਿਖਰੇ ਹੈ।
ਬੋ ਚਾਂਦ ਕੀ ਰੋਸ਼ਨੀ ਤੋਂ ਸਭੀ ਕੇ ਹਿੱਸੇ ਦੇਤਾ ਹੈ।
ਰੱਬ ਕਿਸੀ ਕੋ ਚਾਂਦ ਕਿਸੀ ਕੋ ਚਾਂਦਨੀ ਦੇਤਾ ਹੈ।
ਚੰਦਾ ਤੇਰੀ ਰੋਸ਼ਨੀ ਅੱਗੇ ਅਸੀ ਫਿਕੇ ਜਿਹੇ ਪੈ ਗਏ।
ਤੈਨੂੰ ਚਾਹੁਣ ਵਾਲੇ ਬਹੁਤੇ ਅਸੀਂ ਪਿੱਛੇ ਰਹਿ ਗਏ।
ਤੂੰ ਚੜਿਆਂ ਅਸਮਾਨੀ ਅਸੀਂ ਭੂਜੇ ਖੜੇ ਰਹਿ ਗਏ।
ਆ ਕੇ ਕਨੇਡਾ ਤੇਰੇ ਦਰਸ਼ਨਾਂ ਤੋਂ ਵੀ ਰਹਿ ਗਏ।
ਮਿੱਠੀ ਝਾਤ ਚੰਦ ਨੇ ਜਦੋਂ ਸਾਡੇ ਉਤੇ ਪਾਈ।
ਦੁਨੀਆਂ ਚੰਦ ਨਾਲ ਅੰਦਰ ਬਾਹਰ ਰੌਸ਼ਨਾਈ।
ਦੁੱਧ ਚਿੱਟੀ ਚਾਂਦਨੀ ਧਰਤੀ ਤੇ ਫੈਲਾਈ।
ਸਤਵਿੰਦਰ ਬੈਠੀ ਚੰਦ ਉਤੇ ਅੱਖਾਂ ਟਕਾਈ।
ਠੰਡੀ ਮਿੱਠੀ ਚਾਂਦਨੀ ਨੇ ਠੰਡਕ ਹੈ ਪਾਈ।
ਚੰਦ ਦੀ ਸੰਦਰਤਾਂ ਨੇ ਹੈਰਾਨ ਕਰ ਬੈਠਾਈ।
ਘਰ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਘਰ ਮੰਦਰ ਘਰ ਪੂਜਾ ਹੁੰਦਾ।
ਘਰ ਦਾ ਰੱਬ ਪਤੀ ਹੀ ਹੁੰਦਾ।
ਘਰ ਦਾ ਆਸਰਾ ਪਰਵਾਰ ਹੁੰਦਾ।
ਇਸ਼ਕ ਵਗੈਰ ਘਰ ਨਹੀਂ ਹੁੰਦਾ।
ਇਸ਼ਕ ਪਤੀ-ਪਤਨੀ ਦਾ ਹੁੰਦਾ।
ਪਤੀ ਤੋਂ ਵੀ ਪਿਆਰਾ ਘਰ ਹੁੰਦਾ।
ਇਸ਼ਕ ਬੱਚਿਆਂ ਨਾਲ ਵੀ ਹੁੰਦਾ।
ਧੀ-ਪੁੱਤਰ ਚਾਨਣ ਮੁਨਾਰਾਂ ਹੁੰਦਾ।
ਕਰਮਾਂ ਵਾਲਿਆਂ ਕੋਲ ਘਰ ਹੁੰਦਾ।
ਮਾਂ ਨਾਲ ਹੀ ਘਰ ਮੰਦਰ ਹੁੰਦਾ।
ਪਤੀ-ਪਤਨੀ ਵਗੈਰ ਘਰ ਨਹੀਂ ਚੱਲਦਾ।
ਸਤਵਿੰਦਰ ਵਗੈਰ ਕੋਈ ਰੋਟੀ ਨਹੀਂ ਥੱਪਦਾ।
ਸਭ ਨੂੰ ਘਰ ਜਾਨ ਤੋਂ ਪਿਆਰਾ ਲੱਗਦਾ।
ਘਰ ਦਾ ਖਿਲਾਰਾ ਆਪ ਹੀ ਸਮੇਟੀਦਾ।
ਨਿੱਤ ਰੁਸ ਕੇ ਘਰ-ਬਾਰ ਨਹੀਂ ਛੱਡੀਦਾ।
ਘਰ ਦੇ ਮਾਮਲੇ ਵਿੱਚ ਦੂਜੇ ਨੂੰ ਨੀਂ ਸੱਦੀਦਾ।
ਘਰ ਵਿੱਚ ਵੱਡੇ ਛੋਟੇ ਨਾਲ ਪਿਆਰ ਕਰੀਦਾ।
ਰਹਿੱਣਾਂ ਜੇ ਘਰ ਦੁੱਖ-ਸੁੱਖ ਮਿਲਕੇ ਕੱਟੀਦਾ।


ਜਸ਼ਨ ਜਲਬਾਂ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਆਪ ਕਾ ਹੁਸਨ ਕਮਾਲ ਹੈ।
ਹੁਸਨ ਕਾ ਜਲਬਾ ਕਮਾਲ ਹੈ।
ਆਪ ਕਾ ਮੁਸਕਰਨਾਂ ਕਮਾਲ ਹੈ।
ਜੇਹ ਰੱਬ ਕਾ ਜਲਬਾ ਕਮਾਲ ਹੈ।
ਰੱਖਡ਼ੀ ਦੇ ਦਨਿ ਭੈਣਾਂ ਵਰੇ ਕੋਲ ਬੈਠਦੇ।
ਰਖਡ਼ੀ ਤੇ ਵੀਰੇ ਭੈਣਾਂ ਨੂੰ ਹਸ ਕੇ ਮਲਿਦੇ।
ਦੋਂਨੇ ਰਖਡ਼ੀ ਬੰਨਣ ਦਾ ਸ਼ੰਗਨ ਕਰਦੇ।
ਖੁਸ਼ੀ ਵਚਿ ਪਾਰਟੀ ਜਸ਼ਨ ਕਰਦੇ।
ਦੁਨੀਆਂ ਦੀ ਨਾਂ ਕਰ ਤੂੰ ਪ੍ਰਵਾਹ।
ਕਰ ਜਸ਼ਨ ਜਲਬਾ ਨਤਿ ਖੁਸ਼ੀ ਮਨਾਂ।
ਕਰ ਜਸ਼ਨ ਦੁਨੀਆਂ ਨੂੰ ਭੁਲ ਜਾਂ।
ਤੂੰ ਜੰਿਦਗੀ ਦਾ ਲੈ ਲੇ ਮਜਾਂ।
ਪਰੇ ਛਡ ਝਮੇਲਾ ਦੁਨੀਆਂ ਦਾ।
ਦੇਖ ਲਆਿ ਜਲਬਾ ਦੁਨੀਆਂ ਦਾ।
ਹੱਸ ਖੇਡ ਸਤਵੰਿਦਰ ਜਸ਼ਨ ਜਲਬਾ ਮਨਾਂ।
ਤੂੰ ਦੇਖਦੀ ਰਹ ਿਜਲਬਾ ਦੁਨੀਆਂ ਦਾ।





ਜਲਬਾਂ
ਆਪ ਕਾ ਹੁਸਨ ਕਮਾਲ ਹੈ।
ਹੁਸਨ ਕਾ ਜਲਬਾ ਕਮਾਲ ਹੈ।
ਆਪ ਕਾ ਮੁਸਕਰਨਾਂ ਕਮਾਲ ਹੈ।
ਜੇਹ ਸਭ ਰੱਬ ਕਾ ਹੀ ਕਮਾਲ ਹੈ।


ਬਲਮ
ਬਲਮ ਹਮੇ ਅਪਨਾਂ ਕਹਤੇ ਭੀ ਹੈ।
ਬਲਮ ਹਮ ਸੇ ਸ਼ਰਮਾਤੇ ਭੀ ਹੈ।
ਬਲਮ ਨਜ਼ਰੇ ਮਿਲਾਤੇ ਭੀ ਹੈ।
ਬਲਮ ਨਜ਼ਰੇ ਝੁੱਕਾਤੇ ਭੀ ਹੈ।

ਹਮ ਜਭ ਸੇ ਬਲਮ ਕੇ ਘਰ ਮੇ ਆਏ ਹੈ।
ਹਮ ਮਾਲਕ ਭੋ ਹਮਾਰੇ ਨੌਕਰ ਹੋ ਗਏ ਹੈ।
ਹਮ ਲਿਖਤੇ ਗਾਤੇ ਹੈ ਬਲਮ ਕਾਂਮ ਪੇ ਗਏ ਹੈ।
ਹਮੇ ਖਾਂਨਾਂ ਬਨਾਨੇ ਕੀ ਫੁਰਸਤ ਨਹੀ ਹੈ
ਬਲਮ ਇਸਟੋਰਿੰਟ ਸੇ ਖਾਂਨਾਂ ਲੇ ਆਏ ਹੈ।
ਹਮੇ ਔਰ ਬੱਚੋਂ ਕੋ ਬਲਮ ਖਾਂਨਾਂ ਭੀ ਖਲਾਤੇ ਹੈ।

ਬਲਮ ਬੈਠੇ ਟੈਲੀਵੀਜਨ ਦੇਖਦੇ।
ਇੱਕ ਸੋਫ਼ੇ ਤੋਂ ਉਠ ਦੂਜੇ ਤੇ ਬੈਠਦੇ।
ਕਹਿਣ ਟਇਮ ਪਾਸ ਮਸਾ ਕਰਦੇ।
ਅਸੀਂ ਸਾਰੇ ਕੰਮ ਕਰਦੇ ਫਿਰਦੇ।।
ਵਾਲ ਵਾਹਣ ਦੇ ਟਇਮ ਨਹੀਂ ਲੱਗਦੇ

ਵਤਨ ਨੂੰ ਪਿਆਰ ਕਰੀਏ
ਵਤਨ ਤੋਂ ਜਾਨ ਵਾਰੀਏ।
ਆਪਣਾਂ ਵਤਨ ਆਪ ਸਵਾਰੀਏ।
ਵਤਨ ਦੇ ਬੱਣ ਕੇ  ਰਹੀਏ।
ਵਤਨ ਲਈ ਚੰਗੇ ਕੰਮ ਕਰੀਏ
ਵਤਨ ਦੀ ਮਿੱਟੀ ਨੂੰ ਪਿਆਰ ਕਰੀਏ।





ਬਰਸਾਤ
ਸਾਵਨ ਕਾ ਮਹੀਨਾ, ਬਾਦਲ ਹੈ ਛਾਏ।
ਜ਼ੋਰੋਂ ਸੇ ਬਾਦਲ ਗੱਰਜੇ, ਬਰਸਾਤ ਬਰਸੇ।
ਬਾਦਲੋਂ ਕੇ, ਸ਼ੋਰ ਸੇ ਦਿਲ ਮੇਰਾ ਧੱੜਕੇ।
ਮੋਰੋਂ ਕਇਲੋਂ ਕੀ ਕੂਊ ਕੂਊ ਸੁਣਕੇ।
ਫਿਰ ਖੀਰ ਪੂੜੇ ਘਰ ਘਰ ਹੈ, ਬੰਨਤੇ।

ਆਜ ਤੋਂ ਜੀ ਬਰਸਾਤ ਜਰੂਰ ਹੋਗੀ।
ਅਨੀਤਾਂ ਜੀ ਸੀਮਾ ਜੀ ਸਾਥ ਹੋਗੀ
ਸਤਵਿੰਦਰ ਕੀ ਅਵਾਜ਼ ਗਾਤੀ ਹੋਗੀ।
ਜਬ ਅਨੁਰਾਧਾਂ ਹਰਮਿੰਦਰ ਵੀ ਹੋਗੀ।
ਦੋਸਤੋਂ ਕੀ ਅਵਾਜ਼ ਕੀ ਗਰਜ ਹੋਗੀ।

ਬਰਾਤ
ਬਾਭੀ ਬੰਨੋਂ, ਹੋ ਜਾਈਏ ਤਿਆਰ, ਹਮ ਬਰਾਤੀ ਆ ਗਏ।
ਕਰਲੇ ਸੋਹਨਾਂ ਸਿੰਗਾਰ, ਹਮ ਬਈਆ ਕੋਂ ਲੇ ਕਰ ਆ ਗਏ।
ਕਰਂੇ ਚਾਏ ਕਾ ਇੰਤਜ਼ਾਮ, ਹਮ ਆਪ ਕੇ ਦਰ ਪੇ ਆ ਗਏ।
ਉਠ ਚਲੋਂ ਹਮਾਰੇ ਸਾਥ, ਭਈਆ ਤੇਰੀ ਡੋਲੀ ਲੇਨੇ ਆ ਗਏ।

ਸਭੀ ਬਰਾਤ ਸੱਜਤੀ ਹੀ ਹੈ, ਲਾੜੇ ਕੇ ਸਾਥ।
ਲਾੜਾਂ ਸੱਜਤਾ ਹੈ, ਜੀਜੇ ਬਹਿਨੋਂ ਕੇ ਸਾਥ।
ਮਾਂ-ਬਾਪ, ਰਿਸ਼ਤੇ ਨਾਤੇ ਭੀ ਹੋਤੇ ਹੈ ਸਾਥ।
ਲੇ ਆਤਾਂ ਹੈ, ਲਾੜਾਂ ਬੰਨੋਂ ਕੋਂ ਆਪਨੇ ਸਾਥ।

ਲੋਕੋਂ, ਬਰਾਤ ਬਹੁਤੀ ਨਹੀਂ ਚੜਈਦੀ।
ਜਾ ਕੇ ਬਰਾਤ, ਸ਼ਹਿਨਾਈ ਬਜਾਈਦੀ।
ਜਾ ਕੇ ਬਰਾਤ, ਇੱਜਤ ਬੱਣਾਈਦੀ।
ਦੇ ਕੇ ਮੁੰਡਾ, ਕੁੜੀ ਵਿਆਹ ਲਿਆਈਦੀ।
ਸੱਜਣਾਂ ਨਾਲ, ਪ੍ਰਵਾਰਿਕ ਸਾਂਝ ਬੱਣਾਈਦੀ।
ਬੱਣ ਕੇ ਬਰਾਤੀ, ਖੱਪ ਨਹੀਂ ਪਾਈਦੀ।
ਪੀ ਕੇ ਦਾਰੂ, ਬੇਗਾਨੀ ਕੰਧ ਨੀਂ ਡਾਹੀਦੀ।
ਮੁੱਫ਼ਤ ਦੀ ਪੀ ਕੇ, ਔਖੀ ਸੌਖੀ ਪਚਾਈਦੀ।
ਬੱਣ ਕੇ ਬਰਾਤੀ, ਖੇਹ ਸਿਰ ਨੀਂ ਪੋਂਆਈਦੀ।
ਬਰਾਤੀ ਵਿੱਚ ਨੱਚ ਕੇ, ਸਹਿਮਤੀ ਦਿਖਾਈਦੀ।
ਸਤਵਿੰਦਰ ਵਿਆਹ ਦੀ, ਮਿਲ ਖੁੱਸ਼ੀ ਮਨਾਈਦੀ।

ਗਗਨ
ਗਗਨ ਗਗਨ ਮੇ ਉਡਤੇ ਚਲੂ। ਤਬੀਂ ਤੋਂ ਦਾਨਾ ਪਾਨੀ ਚੂਗੂ।
ਜਨਮ ਜਨਮ ਕਾ ਹਿਸਾਬ ਕਰੂ। ਇਸੀ ਗਗਨ ਕੇ ਨੀਚੇ ਮਰੂ।

ਗਗਨ ਸਾਡੇ ਸਾਰਿਆ ਦੇ ਉਪਰ ਹੁੰਦਾ।
ਮੀਹ ਪਿਛੋਂ ਅਸਮਾਨ ਚਿੱਟਾ ਚੱਮਕਦਾ।
ਗਗਨ ਸੋਹਣਾ ਨੀਲ ਦਰਿਆ ਲੱਗਦਾ।
ਸਾਨੂੰ ਉਹੀ ਸਾਡਾ ਪਿਆਰਾ ਰੱਬ ਲੱਗਦਾ।
ਗਗਨ ਵਿੱਚ ਦਿਨੇ ਸੂਰਜ ਚਾਨਣ ਦਿੰਦਾਂ।
ਰਾਤ ਨੂੰ ਤਾਰਿਆ ਚੰਦ ਨਾਲ ਚੰਮਕਦਾ।
ਟਿਮਟਿਉਂਦੇ ਤਾਰਿਆਂ ਨਾਲ ਝਿਲਮਿਲਾਉਂਦਾ।
ਚੰਦ ਦੀ ਚਾਦਨੀ ਵਿੱਚ ਹੋਰ ਨਿਖਰ ਆਉਂਦਾ।
ਗਗਨ ਥੱਮਿਆਂ ਕਿੱਸ ਨੇ ਦਿਖਾਈ ਨਹੀਂ ਦਿੰਦੀ।
ਉਸ ਨੂੰ ਹਰ ਇੱਕ ਬੰਦਾ ਉਪਰ ਵਾਲਾਂ ਕਹਿੰਦਾ।
ਜੋਂ ਹਰ ਇੱਕ ਨੂੰ ਆਪਣੀ ਛੱਤ ਥੱਲੇ ਲੁਕੋਂਉਂਦਾ।
ਉਹਦਾ ਅੰਤ ਕਿਤੇ ਸਾਨੂੰ ਨਜ਼ਰ ਨਹੀਂ ਆਉਂਦਾ।
ਗਗਨ ਤਾਂ ਸਭ ਨੂੰ ਬੁੱਕਲ ਵਿੱਚ ਲੁਕੋਂਉਂਦਾ।
ਉਹਦੀ ਮਹਿਰ ਦਾ ਖਿਆਲ ਨਹੀਂ ਆਉਂਦਾ।
ਸਤਵਿੰਦਰ ਗਗਨ ਦੇ ਜੋਂ ਉਡਾਰੀਆਂ ਲਾਉਂਦਾ।
ਉਹੀ ਅਜ਼ਾਦ ਪੰਛੀ ਆਪ ਨੂੰ  ਕਹਾਉਂਦਾ।
ਮਿੱਟੀ
ਮਾਟੀ ਬੜੀ ਲੱਗਤੀ ਪਿਆਰੀ। ਮਾਟੀ ਪੇ ਮੈਂ ਵਾਰੀ, ਮੈਂ ਵਾਰੀ।
ਮਾਟੀ ਹਮਾਰੀ ਮਾਂ ਪਿਆਰੀ। ਮਾਟੀ ਕੀ ਦਿਆਂ ਪੇ ਮੈਂ ਵਾਰੀ।

ਮਿੱਟੀ ਸਭ ਤੋਂ ਨੀਵੀਂ ਹੁੰਦੀ। ਮਿੱਟੀ ਪੈਰਾਂ ਥੱਲੇ ਰਹਿੰਦੀ।
ਮਿੱਟੀ ਗੋਦ ਵਿੱਚ ਖਿੱਡਾਂਉਦੀ। ਮਿੱਟੀ ਖਾਣ ਨੂੰ ਅੰਨ ਦਿੰਦੀ।
ਮਿੱਟੀ ਗੰਧ ਆਪਣੇ ਵਿੱਚੇ ਦੱਫ਼ਨੌਦੀ। ਅੰਤ ਨੂੰ ਆਪਣੇ ਵਿੱਚ ਮਿਲਾਉਂਦੀ।
ਸਤਵਿੰਦਰ ਦੀ ਜਦੋਂ ਮਿੱਟੀ ਮਰਦੀ। ਤਾਂ ਮਿੱਟੀ ਨਾਲ ਮਿੱਟੀ ਮਿਲਦੀ।
ਮੱਟੀ ਦੇਸ ਦਾ ਪਿਆਰ ਦਿੰਦੀ। ਮਿੱਟੀ ਦੇਸ਼ ਦੀ ਸੁਰਮੇ ਪੈਂਦਾ ਕਰਦੀ।
ਮਿੱਟੀ ਦੀ ਮਹਿਕ ਵਿੱਚ ਖਿੱਚ ਹੁੰਦੀ। ਤਾਂਹੀ ਨਾਲ ਆਪਣੇ ਮਿਲਾਉਂਦੀ।
ਮਿੱਟੀ ਬਿੰਦੇ ਬਿੰਦੇ ਝਾੜਾਂ, ਮਿੱਟੀ ਨੂੰ ਇਧਰੋਂ ਉਧਰੋਂ ਝਾੜਾ।
ਹੱਥਾਂ ਪੈਰਾਂ ਨੂੰ ਮਿੱਟੀ ਤੋਂ ਬੱਚਾਵਾਂ। ਮਿੱਟੀ ਤੇ ਡਿਗਿਆਂ ਨਾਂ ਖਾਵਾਂ।
ਮਿੱਟੀ ਕੋਲੋਂ ਤੰਗ ਆ ਜਾਵਾਂ। ਅੰਤ ਮਿੱਟੀ ਦੀ ਗੋਦ ਵਿੱਚ ਸੌਂ ਜਾਵਾਂ।
ਗਿੱਲਾਂ
ਗਿੱਲਾਂ ਆਪਣਿਆ ਨਾਲ ਹੁੰਦਾ। ਰੁੱਸਣ ਮੰਨਉਣਾ ਆਪਣਿਆ ਨਾਲ ਹੁੰਦਾ।
ਬੇਗਾਨਿਆ ਕੋਲੇ ਦੁੱਖ ਨਹੀਂ ਰੋਂ ਹੁੰਦਾ। ਕੋਈ ਦੂਜਾ ਮੋਡਾ ਨਹੀਂ ਦਿੰਦਾ।

ਛੱਡ ਗਿੱਲਿਆਂ ਨੂੰ ਮਸਤੀ ਮੰਨਾ। ਛੱਡ ਰੁੱਸਣਾ, ਹੱਸ ਕੇ ਡੰਗ ਟੱਪਾ।
ਦੁਨੀਆਂ ਨੂੰ ਆਪਣਾ ਬੱਣਾ। ਕੋਈ ਹੈਨੀ ਬੇਗਾਨਾਂ, ਸਾਰਾ ਜੱਗ ਆਪਣਾ।

ਗਿਲੇ ਕਰਨ ਨਾਲ ਬਿਮਾਰੀ ਲੱਗਦੀ। ਘੁਣ ਵਾਂਗ ਜਿੰਦਗੀ ਮੁਕਦੀ।
ਸਤਵਿੰਦਰ ਖੁੱਲ ਕੇ ਹੱਸਦੀ। ਦੁਨੀਆਂ ਨੂੰ ਸਮਾਇਲ ਵੰਡਦੀ।

ਗਿਲੇ ਕਿਹਦੇ ਨਾਲ ਕਰਾਂ, ਜਦ ਹੈਨੀ ਕੋਈ ਦੁਨੀਆਂ ਤੇ ਆਪਣਾ।
ਸਤੀ ਰੱਬ ਨੂੰ ਮਨਾਂ, ਛੱਡ ਦੁਨੀਆਂ ਦਾ ਖਹਿੜਾਂ।
ਬੇਵਫ਼ਾ
ਪਿਆਰ ਪੇ ਕਿਸੀ ਕਾ ਜ਼ੋਰ ਨਹੀ।
ਪਿਆਰ ਪੇ ਹਮਾਰਾ ਕੰਟਰੋਲ ਨਹੀਂ।
ਪਿਆਰ ਜੈਸਾ ਕੋਈ ਹੱਥਿਆਰ ਨਹੀਂ।
ਬੇਵਫ਼ ਜੈਸਾ ਕੋਈ ਬੇਈਮਾਨ ਨਹੀਂ।

ਬੇਵਫ਼ਾ ਜਿੰਦਗੀ ਵੀ ਹੋ ਜਾਤੀ ਹੈ।
ਅਚਾਨਕ ਸਾਥ ਛੋੜ ਦੇਤੀ ਹੈ।
ਜਬ ਮੌਤ ਚਾਦਰ ਓੜ ਲੇਤੀ ਹੈ।
ਬੇਵਫ਼ਾ ਮੌਤ ਕਾ ਪਲੂ ਪਕੜ ਲੇਤੀ ਹੈ।

ਬੇਵਫ਼ਾ ਉਹੀ ਹੁੰਦਾ ਜੋ ਮਰਜ਼ੀ ਖਿਲਾਫ਼ ਹੁੰਦਾ।
ਜੋ ਦੂਜਾ ਸਾਡੇ ਹੱਕ ਵਿੱਚ ਨਹੀਂ ਹੁੰਦਾ।
ਜੋ ਸਾਡੇ ਨਾਲ ਸਹਿਮਤ ਨਹੀਂ ਹੁੰਦਾ।
ਜੋ ਸਾਡੇ ਤੋਂ ਬਾਹਰ ਹੋ ਕੇ ਬਾਗੀ ਹੁੰਦਾ।

ਸਾਡਾ ਪਿਆਰ ਰੱਬ ਵਰਗਾ ਸੁੱਚਾ।
ਜੇ ਮੈਂ ਹੋਵਾ ਬੇਵਫ਼ਾ ਰੱਬਾ ਮੈਨੂੰ ਚੁੱਕਲਾਂ।
ਸੱਜਣਾ ਦੇ ਨਾਲ ਬੇਵਫ਼ਾਈ ਨੀਂ ਕਮਾਈਦੀ
ਨਿੱਕੀ ਨਿੱਕੀ ਗੱਲ ਉਤੇ ਯਾਰੀ ਨੀਂ ਗੁਆਈਦੀ
ਸਤਵਿੰਦਰ ਬੇਵਫ਼ਾਈ ਵਰਗੀ ਕਾਲਖ ਨੀਂ ਲਾਈਦੀ।
ਸੱਜਣਾ ਲਈ ਬੇਵਫ਼ਾ ਬੱਣ ਬਦਨਾਮੀ ਨੀ ਕਮਾਈਦੀ।

ਰੋਟੀ
ਰੋਟੀ ਰੋਜ਼ੀ ਲਈ ਦੇਸ਼ ਪ੍ਰਦੇਸ਼ ਫਿਰਦੇ।
ਪਦੇਸਾ ਵਿੱਚ ਦਾਣਾ ਪਾਣੀ ਚੁਗਦੇ ਫਿਰਦੇ।
ਗੱਲ ਦੋ ਰੋਟੀਆਂ ਦੀ ਲਾਲਚ ਬੜਾਂ ਕਰਦੇ।
ਇਕ ਦੂਜੇ ਦਾ ਹੱਕ ਛਿਨਣੋ ਨਹੀ ਡਰਦੇ।
ਰੱਬ ਕੋਲੋ ਦੋਂਨੇ ਵੇਲੇ ਦੋ ਰੋਟੀਆਂ ਮੰਗਦੇ।
ਰਾਤ ਨੂੰ ਕਈ ਭੁੱਖੇ, ਕਈ ਢਿੱਡ ਭਰ ਕੇ ਸੋਂਦੇ
ਉਸ ਦੀ ਰਜ਼ਾਂ ਵਿਚ ਸਤਵਿੰਦਰ ਸ਼ੁਕਰ ਕਰਦੇ।
ਸਾਰੇ ਦਾਨ ਪੁੰਨ ਅਪਹਾਜਾ ਨੂੰ ਕਰਿਆਂ ਕਰੀਏ।
ਦੋ ਬੁਰਕੀਆਂ ਉਨ੍ਹਾਂ ਨੂੰ ਵੀ ਰੋਟੀ ਦੇ ਦਿਆ ਕਰੇਏ।
ਜਨੋਰਾਂ ਨੂੰ ਵੀ ਖਾਣਾ ਦਾਣਾ ਹੱਥੀ ਪਈਏ
ਬੇ ਜੋਜੁਆਨਾ ਦੀ ਕੋਈ ਸੀਸ ਲੈ ਲਈਏ
ਬੁੱਢੇ ਮਾਂਪਿਆਂ ਨੂੰ ਵੀ ਦੋ ਰੋਟੀਆਂ ਦਿਆ ਕਰੀਏ।


ਪਾਪਾ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਜਦੋ ਮੰਮੀ ਪਾਪਾ ਕਹਿਦੇ ਸੀ, ਕਦੇ ਹੱਸਦੇ ਸੀ ਕਦੇ ਰੋਂਦੇ ਸੀ।
ਪਾਪਾ ਦੀ ਜੇਬ ਵਿਚੋ ਪੈਸੇ ਕੱਢਕੇ, ਮਰਜ਼ੀ ਨਾਲ ਖੱਰਚਦੇ ਸੀ।
ਪਾਪਾ ਜਦੋ ਘਰੋਂ ਬਾਹਰ ਹੁੰਦੇ ਸੀ, ਅੱਡੀ ਛੱੜਪੇ ਲਾਉਂਦੇ ਸੀ।
ਪਾਪਾ ਘਰ ਦੇ ਅੰਦਰ ਵੱੜਦੇ ਸੀ, ਅਸੀਂ ਤਾਂ ਡਰਦੇ ਲੁੱਕਦੇ ਸੀ।
ਜਦੋ ਕੰਨ ਤੇ ਥੱਪੜ ਵੱਜਦੇ ਸੀ, ਕੰਨ ਟੀਂ ਟੀਂ ਕਰਨ ਲੱਗਦੇ ਸੀ।
ਜਦੋ ਬੱਚੇ ਗਰ ਨਾਂ ਦਿਸਦੇ ਸੀ, ਪਾਪਾ ਦੇ ਦਿਲ ਨਾਂ ਲੱਗਦੇ ਸੀ।
ਜਦੋ ਮੰਮੀ ਪਾਪਾ ਹੱਸਦੇ ਖੇਡਦੇ ਸੀ, ਹਰ ਥਾਂ ਤੇ ਘੁੰਮਉਦੇ ਸੀ।
ਮੰਮੀ ਪਾਪਾ ਖੂਬ ਲੜਦੇ ਸੀ, ਘਰ ਦੇ ਭਾਡੇ ਵੇਲਣੇ ਟੁੱਟਦੇ ਸੀ।
ਪਾਪਾ ਜਿੰਨੇ ਸੁਭਾਂਅ ਦੇ ਕੋੜੇ, ਉਨ੍ਹੇ ਹੀ ਮਿੱਠੇ ਤੇ ਪਿਆਰੇ ਸੀ।
ਅਸੀਂ ਮੰਮੀ ਪਾਪਾ ਕੋਲੋ ਡਰਕੇ, ਸਤਵਿੰਦਰ ਖਿਲਾਰਾ ਚੁਕਦੇ ਸੀ।
ਪਾਪਾ ਕੋਲੋ ਰਾਤ ਨੂੰ ਲੁਕ ਕੇ, ਸੱਤੀ ਪਾਪਾ ਤੇ ਗੀਤ ਲਿਖਦੇ ਸੀ।
ਅਸੀਂ ਮੰਮੀ ਪਾਪਾ ਕਹਿਦੇ ਸੀ, ਬੜੇ ਸੁੱਖੀ ਰਹਿੰਦੇ ਸੀ।
ਪਾਪਾ ਕਹਾ ਲਿਆ, ਜਾਨ ਨੂੰ ਦੁੱਖਾਂ ਵਿੱਚ ਪਾ ਲਿਆ।

ਕਨੇਡਾ ਦੇ ਪਾਪਾ, ਡਾਲਰ ਖੂਬ ਕਮਾਏ।
ਪਾਪਾ ਨੂੰ ਤਾਪ ਜ਼ਕਾਮ, ਯਾਦ ਨਾ ਆਏ।
ਦਿਨ ਰਾਤ ਇਕੋ, ਸੋਚ ਤਮਾਂ ਲੱਗੀ ਜਾਏ।
ਡਾਲਰ ਇੱਕਠੇ ਕਰਨ ਦੀ, ਸਕੀਮ ਬਨਾਏ।
ਨਿੱਕੇ ਬੱਚਿਆਂ ਨੂੰ ਦਾਦਾ ਦਾਦੀ, ਖਿਡਾਏ।
ਪਾਪਾ ਮੰਮੀ ਨੇ, ਦੋ, ਤਿੰਨ ਘਰ ਨੇ ਬਣਾਏ।
ਧੀਆਂ ਪੁੱਤਰ ਅੱਜ ਦੇ, ਨਾਂ ਵਿਆਹ ਕਰਦੇ।
ਕਹਿੱਣ ਅਸੀਂ ਨਹੀਂ, ਪਾਪਾ ਮੰਮੀ ਬੱਣਦੇ।
ਪਾਪਾ ਮੰਮੀ ਬੱਣਨ ਦੇ, ਹੈਡਕ ਨਹੀਂ ਲੈਂਦੇ।
ਬੱਚੇ ਪਾਲਣ ਦੇ ਕੰਮ ਧੰਦੇ, ਨਹੀਂ ਵਸਦੇ।


ਕਸਮ
- ਸਤਵਿੰਦਰ ਕੌਰ ਸੱਤੀ (ਕੈਲਗਰੀ) -

ਰੱਬ ਕੀ ਕਸਮ, ਹਮ ਲੇਤੇ ਰਹੇ।
ਆਪ ਸਭ ਕੇ, ਅੋਨਇਸਟ ਰਹੇ।
ਹਮ ਆਪ ਕ,ੇ ਦਿਵਾਨੇ ਬਨੇ ਰਹੇ।
ਆਪ ਸਭ ਸੇ, ਪਿਆਰ ਬਨਾ ਰਹੇ।

ਹਰ ਰਾਤ, ਕਸਮ ਦੇਤੇ ਹੋ।
ਸੁਭਾ ਕਸਮ, ਤੋੜ ਦੇਤੇ ਹੋ।
ਬੋਤਲ ਹਾਥ ਮੇ ਥਾਮ ਲੇਤੇ ਹੋ।
ਸਰਾਬ ਹਰ ਰਾਤ ਪੀ ਲੇਤੇ ਹੋ।

ਸਾਜਨ ਕਸਮ ਵੀ, ਸਾਡੀ ਦਿੰਦੇ ਨੇ।
ਵਾਦੇ ਵੀ, ਸਾਡੇ ਕੋਲੋ ਹੀ ਲੈਦੇ ਨੇ।
ਆਪ ਮਨ ਮਰਜ਼ੀਆਂ, ਕਰ ਜਾਂਦੇ ਨੇ।
ਦੇ ਕਸਮ, ਹੱਥ ਕੜੀ ਸਾਨੂੰ ਲਾਉਂਦੇ ਨੇ।

ਸੁੱਚੀ ਕਸਮ ਤੋਂ, ਵਿਸ਼ਵਾਸ਼ ਉਠਾਉਂਦੇ ਨੇ।
ਕਸਮ, ਕੱਚ ਦੇ ਗਿਲਾਸ ਵਾਂਗ ਤੋੜਦੇ ਨੇ।
ਉਹ ਕਈਆਂ ਨਾਲ, ਕਸਮ ਵਾਦੇ ਕਰਦੇ ਨੇ।
ਰਾਤ ਦੇ ਸੁਪਨੇ ਵਾਂਗ, ਕਸਮ ਵੀ ਭੁੱਲ ਜਾਦੇ ਨੇ।

ਯਾਰ ਆਪਦੀ ਕਸਮ ਦੇ ਕੇ, ਸਾਨੂੰ ਮੋਹ ਲੈਦੇਓ।
ਪਾ ਕੇ ਅੱਖਾਂ ਵਿੱਚ ਅੱਖਾਂ, ਜਕੀਨ ਦਿਵਾਉਂਦੇਓ।
ਇਹੀ ਅਦਾ ਨਾਲ, ਸਾਨੂੰ ਆਪਣਾ ਬਣਾਉਂਦੇਓ।
ਸਤਵਿੰਦਰ ਕਸਮ ਖਾਣ ਵਾਲੇ ਤੇ, ਦਿਆਲ ਹੁੰਦੇਓ।
ਸੂਰਤ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਸਅਟੱਨਿਦeਰ_7@ਹੋਟਮਅਲਿ।ਚੋਮ

ਸੂਰਤ ਪੇ ਨਾ ਜਈਏ, ਸੂਰਤ ਧੋਖਾ ਦੇਤੀ ਹੈ।
ਸੂਰਤ ਪਿਆਰੀ ਸੋਹਣੀ, ਮਨ ਕੀ ਬਾਤ ਔਰ ਹੋਤੀ ਹੈ।
ਪਿਆਰੀ ਸੂਰਤ ਦੇਖ ਕੇ, ਮੁੱਹਬਤ ਆਪਨੇ ਆਪ ਹੋਤੀ ਹੈ।
ਸੂਰਤ ਕਾ ਕਿਆ ਕਸੂਰ, ਸ਼ੁਰੂਆਤ ਤੋਂ ਦਿਲ  ਸੇ ਹੋਤੀ ਹੈ।
ਸੂਰਤ ਦੇਖ ਕੇ ਬੰਦੇ ਦੀ ਨਹੀਂ ਪਹਿਚਾਣ ਆਉਦੀ।
ਅੱਕਲ ਦੇਖ ਕੇ ਬੰਦੇ ਦੀ ਲਿਆਕਤ ਦੀ ਸੱਮਝ ਪੈਦੀ।
ਜਰੂਰੀ ਨਹੀਂ ਸੋਹਣੀ ਸੂਰਤ ਵਾਲੇ ਸੋਹਣੇ ਹੁੰਦੇ ਨੇ।
ਦਿਲ ਕਾਲੇ ਸੂਰਤੋ ਮੱਖਣ ਮਲਾਈ ਦੇ ਪੇੜੇ ਹੁੰਦੇ ਨੇ।
ਇਹ ਭੋਲ਼ੇ ਭਾਲੇ ਲੋਕਾਂ ਨੂੰ ਧੋਖਾ ਦੇ ਕੇ ਲੁੱਟ ਲੈਦੇ ਨੇ।
ਜਿਉਂਣ ਦਾ ਹਰ ਜਰੀਆਂ ਚਲਾਕ ਸੂਰਤ ਖੋ ਲੈਦੇ ਨੇ।
ਰੱਬ ਨੇ ਸਾਰਿਆ ਦੀ ਸੋਹਣੀ ਸੂਰਤ ਬੱਣਾਈ।
ਇੱਕ ਦੂਜੇ ਵਰਗਾ ਕੋਈ ਦਿੰਦਾ ਨਹੀਂ ਦਿਖਾਈ।
ਸਾਰਿਆਂ ਦੀ ਸੂਰਤ ਅੱਲਗ ਅੱਲਗ ਹੈ ਬੱਣਾਈ।
ਸਤਵਿੰਦਰ ਸੂਰਤਾ ਦੇ ਉਤੇ ਮੋਹਤ ਕਰ ਬੈਠਾਈ।
ਕਦਮ
- ਸਤਵਿੰਦਰ ਕੌਰ ਸੱਤੀ (ਕੈਲਗਰੀ) -

ਕਦਮ ਕੇ ਸਾਥ, ਕਦਮ ਮਿਲਾਤੇ ਚਲੇ।
ਸਭ ਕੇ ਸਾਥ, ਹਾਥ ਮਿਲਾਤੇ ਚਲੇ।
ਮਨ ਸੇ ਗਮੋ ਕੋ, ਦੂਰ ਬਗਤੇ ਚਲੇ।
ਹਸਤੇ ਮੁਸਕਰਾਤੇ, ਸ ਪੇ ਗਾਤੇ ਚਲੇ।
ਬਹੁਤੇ ਕਦਮ ਕਦਮ ਤੇ, ਮੁਕਰਦੇ ਦੇਖੇ ਨੇ।
ਹਰ ਗੱਲ ਗੱਲ ਵਿੱਚ, ਮੁੱਕਰਦੇ ਦੇਖੇ ਨੇ।
ਯਾਰ ਹੱਥੀਂ, ਮੁਰਵਾਉਂਦੇ ਵੀ ਦੇਖੇ ਨੇ।
ਦੋਸਤ ਹੀ, ਆਪਣੀ ਜਾਨ ਦਿੰਦੇ ਦੇਖੇ ਨੇ।
ਤੂੰ ਸਾਡੇ ਕਦਮ ਨਾਲ, ਕਦਮ ਮਿਲਾ ਕੇ ਦੇਖ।
ਸਾਡੀਆਂ ਨਜ਼ਰਾਂ ਨਾਲ ਨਜ਼ਰਾਂ, ਮਿਲਾ ਕੇ ਦੇਖ।
ਜਿੰਦਗੀ ਦੇ ਦੁੱਖਾਂ ਸੁੱਖਾਂ ਨੂੰ, ਨੇੜੇ ਹੋ ਕੇ ਦੇਖ।
ਮੱਥੇ ਦੇ ਲੇਖਾਂ ਨੂੰ ਸਤਵਿੰਦਰ, ਬਦਲਦੇ ਦੇਖ।
ਅਸੀਂ ਕਦਮਾਂ ਤੇਰਿਆਂ ਵਿੱਚ, ਰੱਖੀਏ ਵੇ ਜਾਨ।
ਤੇਰੇ ਉਤੋ ਵਾਰ ਦਈਏ, ਪੂਰਾਂ ਹੀ ਜਹਾਨ।
ਕੇਰਾਂ ਬੋਲ ਕੇ ਦੱਸ, ਕੀ ਚਹੀਏ ਮੇਰੀ ਜਾਨ।
ਤੇਰੇ ਕਦਮਾਂ ਵਿੱਚ, ਮਰ ਜਾਈਏ ਦੇ ਕੇ
ਉਮੰਗ ਮੰਗਦੇ

- ਸਤਵਿੰਦਰ ਕੌਰ ਸੱਤੀ (ਕੈਲਗਰੀ) -

ਰੱਬ ਤੋਂ ਇਕੋ ਹੀ, ਉਮੰਗ ਮੰਗਦੇ।
ਸਦਾ ਰਹੋ ਤੁਸੀਂ, ਹੱਸਦੇ ਖੇਡਦੇ।
ਰਹੋਂ ਲੰਬੀਆਂ, ਉਮਰਾਂ ਮਾਣਦੇ।
ਦਿਵਾਲੀ ਦੀਆਂ, ਮੁਬਾਰਕਾਂ ਦਿਦੇ।
ਦਿਵਾਲੀ ਨੂੰ, ਖ਼ਾਸ ਨਹੀਂ ਮੰਗਦੇ।
ਸੂਟ ਨਾਲ ਦੀਆਂ, ਚੂੜੀਆ ਲੈਂਦੇ।
ਗਲ਼ੇ ਨੂੰ ਰਾਣੀ ਹਾਰ, ਮੈਨੂੰ ਲੈਂਦੇ।
ਰਹਿੱਣ ਲਈ, ਮਹਿਲ ਬਣਵਾਂਦੇ।
ਕੀ ਰਹਿ ਗਿਆ, ਬੈਠੇ ਸੋਚਦੇ।
ਦਰਸ਼ਨਾਂ ਨਾਲ, ਧੰਨ ਧੰਨ ਕਰਦੇ।
ਤੂੰ ਉਮੰਗਾਂ, ਪੂਰੀਆਂ ਕਰ ਅੱੜਿਆ।
ਪੁੱਤਰ ਹੋਵੇ, ਮੇਰਾ ਘੋੜੀ ਚੱੜਿਆ।
ਗੁਣਾਂ ਵਾਲੀ, ਵਹੁਟੀ ਘਰ ਲਿਆ।
ਜਿਉਂਦੇ ਜੀਅ, ਪੋਤੇ-ਪੋਤੀਂ ਦਿਖਾ।
ਸੋਨੇ ਦੇ ਚਮਚੇ ਨਾਲ, ਦੁੱਧ ਪਿਆ।
ਖਸ਼ੀਆ ਨਾਲ ਰਹੇ, ਵਹਿੜਾ ਭਰਿਆ।
ਸਤਵਿੰਦਰ ਤੂੰ, ਮਿੱਠਾਂ ਦੇ ਗੀਤ ਸੁੱਣਾਂ।
ਰੱਬਾ ਤੇਰੀ, ਰੱਜਾ ਵਿਚ ਚੱੜ੍ਹਦੀ ਕਲਾ।

ਉਮੰਗਾਂ ਨਾਂ ਬਹੁਤੀਆਂ, ਮੰਗਿਆਂ ਕਰੋ।
ਸਦਾ ਰੱਬ ਦਾ ਸੁæਕਰ, ਕਰਿਆਂ ਕਰੋ।
ਰੁੱਖੀ ਮਿਸੀ ਵਿੱਚੋ, ਅੰਨਦ ਲਿਆਂ ਕਰੋ।
ਨਿਮਰਤਾਂ ਗਰੀਬੀ, ਵਿੱਚ ਰਿਹਾ ਕਰੋ।

Comments

Popular Posts