ਗੁਰੂ ਜੀ ਤੇਰੀਂ ਬਾਣੀਂ
ਗੁਰੂ ਜੀ ਤੇਰੀਂ ਬਾਣੀਂ ਸੁਣ ਕੇ, ਮਨ ਸੀਂਤਲ ਸਾਂਤ ਨਿਰਮਲ ਹੋ ਗਿਆ।
ਦਿਲ ਅੰਨਦ ਵਿੱਚ ਹੋ ਕੇ, ਵਹਿਮਾਂ ਭਰਮਾਂ ਡਰ ਤੋਂ ਦੂਰ ਹੋ ਗਿਆ।
ਤੇਰਾਂ ਨਾਂਮ ਧਿਆਕੇ, ਜਨਮਾ ਜਨਮਾਂ ਦਾ ਸੰਕਟ ਖੱਤਮ ਹੋ ਗਿਆ।
ਬਾਣੀ ਦੀ ਸੋਭਾ ਸੁੱਣ ਕੇ ਊਚ ਨੀਚ ਮਾਨ ਅਪਮਾਨ ਭੁੱਲ ਗਿਆ।
ਸਗੰਤ ਤੇਰੀ ਕਰ ਕੇ, ਰੋਮ ਰੋਮ ਵਿੱਚ ਤੈਨੂੰ ਮਹਿਸੂਸ ਕਰਿਆ।
ਇਸ਼ਕ ਤੇਰੇ ਵਿੱਚ ਆਰਾ ਸੀਸ ਉਤੇ ਚੱਲ ਜਾਂਦਾਂ।
ਸਤਿਗੁਰਾਂ ਦਾ ਧਿਆਨ ਧਰਕੇ,
ਸਤ ਸੰਤੋਖ ਸਬਰ ਕਰਕੇ, ਰੱਬ ਨੂੰ ਉਸੀਂ ਨੇਦਿਲ ਚੋ ਭਾਂਲ਼ਿਆ।
ਰੱਬ ਦੀ ਬੰਦਗੀਂ ਕਰਕੇ, ਅੰਦਰ ਪੁੰਨਿਆਂ ਦਾ ਪੂਰਾਂ ਚੰਦ ਚੜ੍ਹਿਆ।
ਰੱਬ ਸਤਵਿੰਦਰ ਝੱਲੀ ਦਾ ਯਾਰ ਹੋ ਗਿਆ। ਸੁੱਖਾਂ ਦਾ ਸਾਗਰ ਮਿਲ ਗਿਆ।
ਜੱਗ ਸਾਰੇ ਨਾਲ ਸੱਤੀ ਨੂੰ ਇਸ਼ਕ ਹੋ ਗਿਆ। ਦਿਲ ਮੇਰਾ ਇਸ਼ਕ ਤੇਰੇ ਵਿੱਚ ਨੱਚਣ ਲੱਗਿਆ।
ਜਿਸ ਦਿਨ ਦਾ ਯਾਰ ਦੀਆ ਅੱਖਾਂ ਚੋ ਜਾਂਮ ਪੀਂ ਲਿਆ। ਅੰਮ੍ਰਿਤ ਸਾਡੇ ਉਤੇ ਵਰਸਿਆ। ਅੰਮ੍ਰਿਤ ਅੰਦਰ ਬਾਹਰ ਝਰਿਆਂ। ਮੈ ਅੰਮ੍ਰਿਤ ਡੀਕ ਲਾਂਅ ਕੇ ਪੀਂ ਲਿਆ। ਜੀ ਅੰਮ੍ਰਿਤ ਅੱਖਾਂ ਨਾਲ ਪੀਂ ਲਿਆ। ਬੁੱਲ੍ਹ ਲਾਕੇਂ ਪੀਂ ਲਿਆ। ਅੰਮ੍ਰਿਤ ਦਾ ਅਸੀ ਇਸ਼ਨਾਨ ਕਰਇਆ। ਤਨ, ਮਨ ਸਾਰਾਂ ਨਿਹਾਲ ਹੋ ਗਿਆ। ਯਾਰਾ ਵੇ ਤੇਰੇ ਤੇਂ ਮਾਣ ਹਂੋ ਗਿਆ। ਦੁਨੀਆ ਸਾਰੀ ਛੱਡ ਕੇਂ ਤੂੰ ਮੇਰਾ ਹੋ ਗਿਆ। ਤੇਰਾ ਮੇਰਾ, ਮੇਰਾ ਤੇਰਾ ਮੁੱਕਿਆ। ਤੂੰ ਮੈਨੂੰ ਦੋਨੇ ਬਾਂਹਾ ਵਿੱਚ ਲੈਂ ਲਿਆ। ਸੱਜਣਾ ਤੂੰ ਮੇਰੇ ਵੱਲ ਹੋ ਗਿਆ। ਸਾਰਾ ਝੱਗੜਾਂ ਸੰਸਾਂ ਮੁੱਕਿਆ। ਗੁਰੂ ਗ੍ਰੰਥਿ ਸਾਹਬ ਜੀ ਤੁਹਾਡਾ ਧੰਨਵਾਦ ਆ। ਲੜ ਲੱਗੀ ਦੀ ਮੇਰੀ ਲੱਜ ਰੱਖੀਂ ਜਾਂ।
      ਸਾਂਧ
ਸਾਂਧ ਦੀ ਬਾਬਾਂ ਜੀ ਜੱਗ ਤਂੇ ਜੈ  ਜੈਂਕਾਰ ਹੁੰਦੀ। ਰੱਬ ਨੂੰ ਵੀਂ ਨੱਚਾਉਣ ਵਾਲੀਂ ਛੜੀਂ ਸਾਧਾਂ ਦੇ ਕੋਲ ਆ। ਮੰਦਰਾਂ ਦੀ ਚਾਬੀਂ ਸਾਧਾ ਦੀ ਜੇਬ  ਵਿੱਚ ਆ। ਸਾਂਧਾ ਤਂੋ ਗੁੱਪਤ ਗੱਲ ਪੁਛਣੀਂ ਬੀਬੀ ਆਲਾਂ ਦੁਆਲਾਂ ਦੇਖਲਾਂ। ਕੋਈਂ ਨੀਂ ਸਾਂਧਾ ਤੇਂ ਛੱਕ ਕਰਦਾ। ਅੱਖ ਬੱਚਾਂਕਂੇ ਕੁੰਡੀਂ ਮਾਰਲਾਂ। ਹੁਣ ਦੱਸ ਬੀਬੀ ਸਾਂਧਾ ਤੱਕ ਕੀ ਕੰਮ ਆ। ਸਾਂਧਾ ਦੀ ਜੈਂ ਬਲਾਉਦੀਂ ਜਾਂ। ਪਤੀ ਨੂੰ ਬੱਸ ਕਰਨ ਦਾ ਢੰਗ ਜਾਣਦਾਂ। ਸਾਂਧਾ ਦੀ ਸੇਵਾ ਤੰਨ, ਧੰਨ ਮੰਨ ਨਾਲ ਕਰੀਂ ਜਾਂ। ਸੇਵਾ ਕਰਕੇ ਸਾਂਧਾ ਤੋਂ ਮੇਵਾਂ ਮਿਲਦਾ। ਮੁੰਡੇ ਜਿਨਂੇ ਮਰਜ਼ੀਂ ਸਾਂਧਾ ਤੋਂ ਲੈ ਜਾਂ। ਘਰ ਦਾ ਟੂਮ ਛੱਲਾਂ ਸਾਂਧਾ ਨੂੰ ਦੇ ਜਾਂ। ਖਾਣ ਪੀਣ ਨੂੰ ਸਾਂਧਾ ਦੀ ਗੋਗੜ ਵਿੱਚ ਪਾਈਂ ਜਾਂ। ਸਾਂਧ ਨੂੰ ਬਗਾਨੇਂ ਮਾਲ ਦੀ ਮੋਜ਼ ਬੜੀਂ ਆ। ਸਤਵਿੰਦਰ ਝੱਲੀਏ ਸਾਂਧ ਰੂਪ ਰੱਬਦਾ। ਸੱਤੀ ਸਾਂਧ ਤਨ, ਮਨ, ਧੰਨ ਲੋਕਾਂ ਦੇ ਤੇ ਮੌਜ਼ ਲੁੱਟਦਾਂ। ਜਮਾਨਾਂ ਕਿੰਨ੍ਹਾਂ ਚਿਰ ਸਾਂਧਾ ਤੋਂ ਇੱਜ਼ਤਾਂ ਲਟਾਊਗਾਂ। ਸਾਂਧਾ ਦੀ ਜੈਂ ਹੋ ਰ ਕਹੂਗਾਂ।
ਕਦਂੋ ਤੱਕ ਸਾਂਧਾ ਦੇ ਪੈਂਰ ਚੱਟੂਗਾਂ। ਸੱਚਾ ਰੱਬ ਆਪੇਂ ਇੱਕ ਦਿਨ ਡਾਂਗ ਚੱਕੂਗਾਂ।



ਦਸਮ ਪਿਤਾਂ ਦਾ ਪਰਿਵਾਰ
ਦਸ਼ਮੇਸ਼ ਪਿਤਾਂ ਜੱਗਤ ਗੁਰੂ ਆ।
ਗੁਰੂ ਗੋਬਿੰਦ ਸਿੰਘ ਜੀ ਦਸਮ ਗੁਰੂ ਪਿਆਰੇਂ ਆ।
ਗੁਰੂ ਗ੍ਰੰਥਿ ਸਾਹਿਬ ਸੰਗਤ ਨੂੰ ਸਭਾਂਲ ਗਏ ਆ।
ਹਰ ਗੁਰੂ ਕੇ ਪਿਆਰੇਂ ਨੂੰ ਪੜਨ ਨੂੰ ਕਹਿ ਗਏ ਆ।
ਬਚਨ ਮੰਨਦਓ ਮਰਜ਼ੀਂ ਕੱਲੇ ਕੱਲੇ ਗੁਰੂ ਪਿਆਰੇ ਦੀ ਆ।
ਦਸਮਂੇ ਗੁਰੂ ਜੀ ਨੇ ਪਰਿਵਾਰ ਜੱਗ ਤੋਂ ਵਾਰਿਆਂ।
ਕੁਰਬਾਨੀਂ ਕਰਨ ਦਾ ਗੁਰ ਸੰਸਾਂਰ ਨੂੰ ਸਿੱਖਾਇਆਂ।
ਬਚਪੱਨ  ਵਿੱਚ ਪਿਤਾਂ ਤੇਗ ਬਹਾਦਰ ਜੀ ਨੂੰ ਸ਼ਹੀਦੀਂ ਲਈ ਤੋਰਿਆਂ।
ਰੱਬ ਦੇ ਇਸ਼ਕ ਦੇ ਚੋਜ ਨਿਆਰੇ ਨੇਂ।
ਗੁਰੂ ਗੋਬਿੰਦ ਸਿੰਘ ਜੀ ਜੱਗ ਨੂੰ ਪਿਆਰੇ ਨਂ।
ਸ਼ਹਿਨਸ਼ਾਂਹ ਦੁਨੀਆਂ ਦੇ ਕਹਾਉਂਦੇਂ ਨੇ।
ਚਾਰੇ ਲਾਲ ਧਰਮ ਤੋ ਵਾਰੇ ਨੇ।
ਨਿਕੀਆਂ ਜਿੰਦਾਂ ਸਾਕੇ ਵੱਡੇ ਨੇ।
ਵੱਡੇਂ ਦੋਨੇ ਚਮਕੌਰ ਗੜ੍ਹੀ ਜੰਗ ਵਿੱਚ ਸ਼ਹੀਦੀ ਪਾ ਗeਂੇ ਨੇ।
ਪਂੋਹ ਸੱਤੇ ਦੇ ਦਿਨ ਠੰਡੇ ਠਾਂਰ ਨੇ।
ਸੰਰਸਾਂ ਦੇ ਪਾਣੀ ਚੜੇ ਨੇ।
ਪਰਿਵਾਂਰ ਦੇ ਵਿਛੋੜੇ ਪੈ ਗੇਂਨੇ।
ਛੋਟੇਂ ਦੋਨੇਂ ਸਰਹੰਦ ਨੀਹਾਂ ਵਿੱਚ ਜਿਉਂਦੇ ਚੀਣੇ ਨੇ।
ਮਾਂਤਾ ਗੁਜਰੀ ਵੀਂ ਠੰਡੇ ਬੁਰਜ ਵਿੱਚ ਸ਼ਹੀਦੀ ਪਾਗੇ ਨੇ ।
ਸਾਰਾਂ ਪਰੀਵਾਰ ਹਕੂਮਤ ਦੇ ਜੁਲਮ ਵਿਰੁਧ ਲੜਿਆ।
ਰੋਸੋਈਆਂ ਗੱਗੂ ਜੇਵਰੀਂ ਦੋਲਤ ਦੇਖ ਬੇਈਮਾਨ ਹਂੋ ਗਿਆ।
ਭਾਂਣੇ ਦਾ ਗੇੜ ਚੱਲ ਗਿਆ। ਭੇਤ ਘਰ ਦਾ ਭੇਤੀਂ ਦੇ ਗਿਆ।
ਬੱਚਿਆਂ ਤਂੇ ਬੁੱਢੀ ਮਾਂ ਨੂੰ ਦਗਾਂ ਦੇ  ਗਿਆ।
ਜਾ ਕਂੇ ਭੇਤੀਂ ਦੁਸ਼ਮਣ ਨਾਲ ਮਿਲ ਗਿਆ।
ਛੋਟਂੇ ਦੋਨੇਂ ਸਹਿਬਜਾਦੇਂ ਸ਼ਹੀਦੀਂ ਪਾ ਗੇ ਆ।
ਸਤਵਿੰਦਰ ਮਾਂਪਿਆਂ ਨੂੰ  ਪੁੱਤਰ ਹੁੰਦੇਂ ਪਿਆਰੇ ਆ।
ਦਸਮ ਪਿਤਾਂ ਵਾਰ ਪਰਿਵਾਰ ਧਰਮ ਬੱਚਾਗੇ ਆ।
ਸੱਤੀ ਕੁਰਬਾਨੀ ਕਰਨ ਦਾ ਰਾਸਤਾਂ ਦੱਖਾਗੇਂ ਆ।
ਧਰਮ ਤੋਂ ਕੁਰਬਾਨ ਹੋਣ ਵਾਲੇ ਸ਼ਹੀਂਦ ਕਹਾਂਉਂਦੇ ਆ।
ਸਂਹੀਦਾਂ ਨੂੰ ਦੁਨੀਆਂ ਵਾਲੇਂ ਯਾਦ ਕਰਦੇ ਆ।


ਬੰਦਗੀਂ  
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਤੈਨੂੰ ਮਿਲਣੇ ਨੂੰ ਮੇਰਾ ਮਨ ਬੜਾ ਲੋਚਦਾ। ਤੇਰਾ ਮੇਰਾ ਫਾਂਸਲਾਂ ਕੁੱਝ ਘੜੀਂ ਜਾਂ  ਪੱਲਦਾ।
ਇਕ ਜੀਂਅ ਕਰੇ ਗ਼ਲੇ ਤੇਰੇ ਲੱਗਜਾ। ਇਸ ਵਿੱਚ ਵੀ ਪਿਆਰ ਦਾ ਅੰਤ ਨਹੀਂ ਲੱਗਦਾ।
ਫਿਰ ਜੀਂਅ ਕਰੇ ਤੇਰੇ ਪੈਰਾਂ ਵਿੱਚ ਰੁਲਜਾ। ਦਿਲ ਕਰੇ ਪੱਲਕਾਂ ਵਿੱਚ ਤੈਨੂੰ ਬੰਦ ਕਰਲਾ।
ਮਨ ਕਰੇ ਜੀਭ ਨਾਲ ਤੈਂਨੂੰ ਰੱਟਲਾ। ਦਿਲ ਕਰੇ ਹਰ ਸਮੇਂ ਮੂਹਰੇ ਰੱਖ ਤੈਨੂੰ ਤੱਕਲਾ।
ਪਰ ਸਤਵਿੰਦਰ ਨੂੰ ਮਿਲਾਪ ਤੋਂ ਡਰ ਬੜਾ ਲੱਗਦਾ। ਮਿਲਾਪ ਪਿੱਛੋ ਵਿਛੜਨ ਤੋਂ ਮਨ ਡਰਦਾ
ਸੱਤੀ ਨੂੰ ਮਾਰ ਕੇ ਚਰਨਾ ਵਿੱਚ ਰੱਖਲਾ। ਖਿੱਸਣ ਨਾ ਦੇਈਂ ਰੱਬਾ ਮੁੱਠੀ ਵਿੱਚ ਬੰਦ ਕਰਲਾ।

Comments

Popular Posts